ਦਾਜ ਆਲਾ ਬੁੱਲਟ | DAAJ ALA BULLET | SHORT MOVIE 2024 | THEATER JUNCTION ( TJ) |
ฝัง
- เผยแพร่เมื่อ 3 มิ.ย. 2024
- Editor - Harmesh Guru
Thumbnail- Simarjit
Director - Harmesh Guru
Dop - Harmesh Guru
Writer - Pindi ala, Harmesh Guru
Cast - Jass Dhillon, Sukhwinder Pindi Ala, Manjot Dhiman, Simarjit, Harmesh Guru, Babbal Kaur, Harman Chahal
------------------------------------------------------------------------------------------
INSTAGRAM
Jass Dhillon
jassdhillon_off...
Pindi Ala
pindi_ala?igshi...
Harmesh Guru
guru_singh_777?...
Simranjit Singh
simar_jjit?igsh...
Manjot Dhiman
manjot__pb13?ig...
------------------------------------------------------------------------------------------------
New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2023, Latest Videos 2023, Punjabi Songs, Latest punjabi songs, Pollywood, Music tadka, Punjabi Tadka, Beat, Record, veg village Food, village.
lahoriye,punjabi movies,2023 the new movie,latest punjabi movie,new punjabi movies 2023 full movie,new punjabi movies 2023 full movie hd,new punjabi movies 2023 full movie comedy,mintu dhiman, simranjit simu, new punjabi movies funny,new punjabi movies 2023 latest this week,new punjabi movies full movies,new punjabi movies comedy,new punjabi movies comedy 2023,new punjabi movies comedy 2023full movie,jass dhillon, harmesh guru,new punjabi movies download,new punjabi movies download 2023 ,sukhwinder pindi ala, new punjabi movies funny 2023,new punjabi movie full hd 2023
Subscribe our Channel:- Theater Junction
Whatsap number-- 8360024694
Contact us:- hrmshguru321@gmail.com
This content is Subject To Copyright of Theater Junction. - บันเทิง
Click here: play1w.com/broljtop?sub3=THEATER
THEATER
Y malldaar ch b ajo rqust aw
Pls help me plz reply me g menu video ch kam Karan Da boht shonk a Bhi pls menu rojgar dedo menu bohat Lord a g pls help krdo meri 🙏🙏🙏
ਧੂਤੇ ਵੀਰ ਇੱਕ ਗੱਲ ਸਮਝ ਤੋਂ ਬਾਹਰ ਹੈ, ਡੀਪੀ ਮਾਸਟਰ ਵਿੱਚ ਵਾਪਸ ਆ ਗਏ ਇਸ ਨਵੀ ਵਿਡੀਓ ਚ ਆ ਰਹੇ ਹੋ, ਪਰ ਧੂਤੇ ਵੀਰ ਤੁਸੀ ਮਾਲਦਾਰ ਛੜਾ ਵਿੱਚ ਨਹੀਂ ਆ ਰਹੇ ਹੋ ਲੁੱਚਾ ਬੂੜਾ ਵਿੱਚ ਨਹੀਂ ਆ ਰਹੇ, ਜੱਸਾ ਤੇ ਬੀਰਾ ਵੀ ਪਹਿਲਾਂ ਕੲਈ ਇਪਸੋਡ ਵਿੱਚ ਗੈਰਹਾਜ਼ਰ ਰਹੇ ਸੀ, ਹੁਣ ਇਹਨਾਂ ਦੀ ਵਾਪਸੀ ਹੋ ਗਈ ਹੈ , ਸਾਨੂੰ ਐਵੇ ਸੀ ਧੂਤੇ ਤੁਸੀ ਕੀਤੇ ਫਿਲਮ ਬਣਾਉਣ ਵਿੱਚ ਬੀਜੀ ਸੀ, ਪਰ ਧੂਤੇ ਵੀਰ ਤੁਸੀ ਡੀਪੀ ਮਾਸਟਰ ਵਿੱਚ ਆ ਗਏ ਪਰ ਮਾਲਦਾਰ ਛੜਾ ਲੁੱਚਾ ਬੂੜਾ ਵਿੱਚ ਕਿਉਂ ਨਹੀਂ ਆ ਰਹੇ ਕੋਈ ਗੱਲ ਬਾਤ ਹੋ ਗਈ ਹੈ ਤਾਂ ਨਹੀਂ ਆ ਰਹੇ ਹੋ ਜੇ ਕੋਈ ਗੱਲਬਾਤ ਨਹੀਂ ਹੈ ਤਾਂ ਧੂਤੇ ਵੀਰ ਤੁਸੀ ਆਵੋ ਬਹੁਤ ਮਿਸ ਕਰ ਰਹੇ ਹਾਂ
GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉
SIRRRRRRA ACTING BAI JASSA PINDI WALA BAI VEERA AND ALL TEAM LOVE YOU TRUCK 🚛🚛🚛🚛 BHAR K ❤❤🎉🎉
ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏
🙏🙏🙏🙏
❤️🙏🙏🙏🙏🙏
Same too you ji
🙏🙏🙏
fake profile bna ke kisi nu duwa nahi ditti di
🌳🌳🌳🌳🌳🌳
ਰੁੱਖ ਲਗਾਓ ਰੁੱਖ ਲਗਾਓ
ਹਵਾ ਤੇ ਪਾਣੀ ਸ਼ੁੱਧ ਬਣਾਓ
ਜੱਸ and ਸੁੱਖ ਦੇ talent ਦਾ ਕੋਈ ਤੋੜ ਨਹੀਂ।
ਵਹਿਗੁਰੂ ਜੀ ਤਰੱਕੀਆ ਬਖਸ਼ਣ ਸੋਨੂੰ ਸਾਰਿਆ ਨੂੰ
ਮੇਰੇ ਸਾਰੇ ਵੀਰ ਭੈਣ ਭਰਾਵਾ ਨੂੰ 🙏🙏ਹੱਥ ਬੰਨ ਕੇ ਬੇਨਤੀ ਆ ਭਰਾਵੋ ਕਿਰਪਾ ਕਰਕੇ ਯਾਰ ਹਰ ਇੱਕ ਭਰਾ ਇੱਕ-ਇੱਕ 🌳🌳ਦਰਖਤ ਜਰੂਰ ਲਵੋ ਘੱਟੋ ਘੱਟ ਆਪਾਂ ਤਾਂ ਨਹੀਂ ਆਪਣੇ ਆਉਣ ਵਾਲੀਆਂ ਪੀੜੀਆਂ ਤਾਂ ਕੁਝ ਸੋਚਣ ਆਪਣੇ ਬਾਰੇ ਨਹੀਂ ਤਾਂ ਉਹ ਵੀ ਕਹਿਣਗੇ ਕਿ ਸਾਡੇ ਲਈ ਕੀ ਛੱਡ ਕੇ ਗਏ ਆ
ᴍᴀʟᴅᴀʀ ꜱʜᴀᴅᴀ ᴄʜ ᴀᴊᴊᴀ ᴅᴜᴛᴛᴇ yʀ ❤
Mai Pardhan bol da Mirza pur Tu hon Dutta nai Bach da bande ta Ghadiyan la teya Dutta nu chakkan wastey
Thanks bahot dhanwad dhutte bro vapsi lae
ਜਿਹੜੇ ਬੰਦੇ ਨੇ ਕਿਸੇ ਨੂੰ ਰੋਟੀ ਪਾਇਆ ਹੋਵੇ ਉਸ ਦਾ ਗੁਣ ਸਾਰੀ ਉਮਰ ਨੀ ਭੁੱਲਣਾ ਚਾਹੀਦਾ
ਬਹੁਤ ਸੋਹਣੀ ਵੀਡੀਓ ਆ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਧੂਤਾ ਵੀ ਆ ਗਿਆ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤❤
ਬੁਲੇਟ ਆਲਾ ਸੀਨ ਸਿਰਰਾ ਕਰਾਤਾ 😂😂😂😂
Jassa bai craa gallbat a ❤koi mrzi kirdarr dedo bai nu ohde ch hi fitt ho janda dekhke lgda hi ni bhi bai acting kr rha sbb real lgda. Craa gallbat bai❤❤
❤ਬਾਈ ਘੈਟ ਜੱਟ ਪੰਜਾਬੀ ਮਾਤਾ ਜੀ ਮੰਥਾ ਟੇਕ ❤❤❤❤
ਖਿੱਚ ਕੇ ਰੱਖੋ ਕੰਮ ਸਾਰੇ y ਪੂਰੀ ਸਪੋਟ ਆ ਤੁਹਾਨੂੰ
ਮਾਨ ਇੱਕ ਇਮਾਨਦਾਰ ਅਤੇ ਸੱਚਾ ਸੁੱਚਾ ਇਨਸਾਨ ਆ, ਤਾਂ ਹਰ ਬਾਂਦਰ ਜਿਹਾ ਜੋ ਮੁੰਹ ਬੋਲ ਜਾਂਦੇ, ਜਸਵਿੰਦਰ ਭੱਲਾ ਕੈਪਟਨ ਅਮਰਿੰਦਰ ਸਿੰਘ ਬਾਰੇ ਕੁੱਝ ਭੌਂਕਿਆ ਸੀ,ਕੁੱਟ ਕੁੱਟਕੇ ਬਾਂਦਰ ਦੇ ਪਿਛਵਾੜੇ ਵਰਗਾ ਮੂੰਹ ਕਰਤਾ ਸੀ, ਬੰਦੇ ਦੀ ਭਲਮਾਣਸੀ ਦਾ ਚਵਲ ਲੋਕ ਗ਼ਲਤ ਫਾਇਦਾ ਉਠਾ ਰਹੇ ਨੇ
ਸਹੀ ਕਿਹਾ ਜੀ ਇਹ ਤਾ ਬਾਦਲਾ ਤੋਂ ਲੋਕ ਆਉਂਦੈ ਸੀ ਸਾਲੇ
ਵਾਹ ਜੀ ਬਹੁਤ ਹੀ ਵਧੀਆ ਬਾਈ
ਕਮਾਲ਼
🤙🤙🤙🤙🤙
👍👍👍👍👍
2:32 ਢੋਲਾ ਦੇ ਢੋਲ ਪਿਆ ਤੈ ਚਾਹ ਦੇ ਲੋਕਾਂ ਨੂੰ
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤❤
ਪੰਜਾਬੀਅਤ ਵੀਡੀਓ ਵਿੱਚ ਵੀ ਆ ਗਈ ਵੀਰ ਪੰਜਾਬ ਦੇ ਮੁੱਦਿਆਂ ਬਾਰੇ ਪਤਾ ਕਿ
ਬਹੁਤ ਵਧੀਆ ਵੀਰ ਜੀ 😂😂😂😂
😅Dutta sira kar ti😂
Nice acting all teem Wahe guru ji chad di kla ch rkhe all teem nu 🙏
ਸੂਤਿਆ ਗਿਆ ਮੁੰਡਾ ਨਰਮ ਜਿਹਾ ਦਾ ਅਗਲਾ ਭਾਗ ਲੈ ਕੇ ਆਉ
Harnek te pyare di yaad aa gayi, suttea geya munda narm jeha series continue kar do pls
Bohat hi vdia acting
ਬਹੁਤ ਵਧੀਆ ਵੀਰੇ ਧੰਨਵਾਦ 👍
Patr 2 ਬਣਾਓ ਬਹੁਤ ਵਧੀਆ ਗੱਲ ਲਗੀਆਂ
8:27 ਕੋਈ ਕਰੋ ਢਾਹ ਭੰਨ ਕਿ ਭਾਹ ਟਣ ਹਾਹਾਹਾਹਾ ਉਲਟ ਬੋਲ ਗਿਆ ਬਈ ਓਏ, vdos sira hundia broo😂😂😂
ਬਾਈ ਆਹ ਸੱਟੇ ਆਲੀਆਂ ਗੇਮਾਂ ਦੀ ads ਨਾ ਕਰਿਆ ਕਰੋ ਕਈ ਜਵਾਕ ਨਿੱਕੇ ਪਿੱਛੇ ਲੱਗ ਕੇ ਪੈਸੇ ਲਾ ਦਿੰਦੇ ਆ ਹਾਰ ਜਾਦੇ ਆ ਫਿਰ ਘਰੇ ਕਲੇਸ਼ ਪੈਦਾ ਥੋਨੂੰ ਬਹੁਤ ਜਾਣੇ ਦੇਖਦੇ ਆ ਤੇ ਥੋਡੀ ਸਾਰਿਆਂ ਦੀ ਐਕਟਿੰਗ ਬਾਕਮਾਲ ਆ, ਬਾਬਾ ਚੜ੍ਹਦੀਕਲਾਂ ਚ ਰੱਖੇ ਤੁਹਾਨੂੰ ਸਾਰਿਆਂ ਨੂੰ ❤
ਹੋਰ ਬਹੁਤ ਤਰਾਂ ਦੀਆਂ ਮਸ਼ਹੂਰੀਆਂ ਉਹ ਕਰ ਲਓ, ਨਸ਼ੇ ਤੇ ਸੱਟੇ ਵਾਲੀ ਨੂੰ ਛੱਡ ਕੇ ਬੇਨਤੀ ਹੀ ਆ
😂😂😂😂😂😂😂😂😂😂waah Bhai ji waahhh😂😂❤❤
Bahut kaint video y and saari team bahut vadya a y
❤❤ ਧੂਤਾ ਜ਼ਿੰਦਾਬਾਦ❤❤
ਬਾਈ ਜੀ ਤੋਹਾਡੀ ਸਾਰੀ ਟੀਮ ਦੀ ਅਗਟੀਗ ਬਹੁਤ ਵਧੀਆ ਹੈ ਜੀ ❤❤❤❤
😅😊😅
ਵਧੀਆ ਵੀਡੀਓ ਬਾਈ ਤਰੱਕੀਆਂ ਕਰੋ❤
Eh jodi att aa dhutte te gaggi❤
bohat vadia msg 🎉🎉
First❤
Sirra dhute bai😂
ਵੋਟਾਂ ਪੈ ਗਈਆਂ ਮਾਸਟਰ ਬਲਵੀਰ ਆ ਗਿਆ
ਦਲਬੀਰ
Dhutte veer luche budhe ch aajo
End karta jatto love you bro big Fan a uk toh phrava
Siraaa
Sirra dhute bai
All team good work
Bhot shoni vedio bhot shona msg❤❤❤
Dhute bai maaldar shade vich aa ja yar
❤ ❤ ਬਹੁਤ ਵਧੀਆ ਜੀ ❤ ❤
Bdia lgda nwi cheez try krya kro bai
ਸਿਰਾ ਕਰਤਾ ਜੀ 🎉❤❤❤ਰੋਪੜ❤❤❤❤❤🎉
Bullet vdia dita 😅😅😂
Bahoot vadiya ji
ਵੀਰ ਜੀ ਬਹੁਤ ਵਧੀਆ ਵੀਡਿਓ ਹੈ ❤❤
Big fan❤
ਬਹੁਤ ਵਧੀਆ 😂😂
Gagi ne bulet bohat Sona ditta munde nu last Wale secen ne nazara leyata
Very very nice video
ਜੱਸਾ ਦੱਲਾ ਗਾ
👍🏻👍🏻👍🏻
ਮਿੱਲ ਗਿਆ ਬੁੱਲਟ
ਭਾਣਜੇ ਸਾਰੀ ਟੀਮ ਨੂ ਵਾਹਿਗੁਰ ਚੜਦੀ ਕਲਾ ਚ ਰਖਣ ਮਿੱਠੂ ਪ੍ਰਧਾਨ ਘੋੜੇਨਬ
Bhut vidya dutta vr
Sirra
ਹੁਣ ਧੂਤਾ ਕਦੇ ਨੀ ਆਉਂਦਾ ਭਾਗੂ ਨਾਲ ਮਾਲਦਾਰ ਛੜੇ ਚ
ਡੀ ਪੀ ਮਾਸਟਰ, ਭਾਗ ਲਿਊ ਜਰ
❤❤❤
Very Very nice ji 👌👌👌👌👌
ਸਿਰਾ ਬਾਈ ਜੀ 👌👌🔥🔥
Garmi bahut pendi aa aage badho pu gi is karke Rukh bahut lagao benti aa 😢😢😢😢😢
Bai dhuuta maldar shada ch kyu ni aunda ki gll hogi koi ds skda
👍❤
Very Very nice episode veer ji ❤️😊👌👍
❤❤❤❤❤
Munda naram jiha de agle part v bnao y
❤❤
ਮੁੰਡੇ ਦੀ ਫੇਰ ਨਿਕਲ ਜਾਂਦੀ ਅੇ ਕੁੜੀ 😅😅😅😅😅😅😅😅😅😅
ਬਾਈ ਮਾਲਦਾਰ ਛੜੇ ਦੇ ਐਪੀਸੋਡ ਵਿਚ ਧੂਤੇ ਬਗੈਰ ਨਜ਼ਾਰਾ ਨਹੀਂ ਆਉਂਦਾ 😢
Kadd ditta ohna ne dhoote nu l!! Ohna ne pese marle dhoote de paki khabar aa!!!
Hm bai jwa shi gl aa banta ty dhuta sira lon gye
ਬਹੁਤ ਵਧੀਆ ਵੀਡੀਉ 👍🙏
Eh taan Kam uljha leya aapa ne 😅😅
❤
ਬਹੁਤ ਹੀ ਵਧੀਆ ਵੀਡੀਓ ਆ
😅teen phone fade ge😂
Tere to ?
Ki de
teen ❌tan✅
Att😊
😂😂😂and sirrr
ਬੁਲਟ ਕੋਈ ਨੀ ਪੇਦਲ ਰੈਡਕੈ ਲੈ ਜਿਆ ਕੱਰੂ 😂 ਪੇਰ ਪਹੁਚਦੈ ਨੀ ਬੂਲਟ ਲੈਣਾ ਤੇਨੂ ਤਾ ਲੈਡੀ ਸੈਕਲ ਮੱਗਣਾ ਚਾਹੀਦਾ ਬਿਣਾ ਡੱਡੈ ਵਾਲਾ😂
Nyc🎉❤😂
ਚਮਕੋਰ,,,,, ਮੇਜਰ,,,,ਸਿੰਮੂ,,,, ਮਿੰਟੂ,,,,,ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
❤️❤️❤️❤️❤️
👏👏👏👏👍👍👍
Very nice msge ❤
😂😂 nice ji
Very nice video🙏🙏👌👌👌👌
🎉🎉
Good work
❤
Nice video 👍🏻
ਬਾਈ ਜੀ ਮ ਬੀ ਚੈਨਲ Gurpyar Bhangu ਤੇ ਬਲੋਗ ਬਣੋਨਾ ਖੇਤੀ ਬਾੜੀ ਦੇ ਮੇਨੂੰ ਵੀ ਸਪੋਰਟ ਕਰਦੋ ਜੀ ❤❤❤❤
Krta bai subscribe 👍
Manu v nal le lyi vir blog vich
❤❤❤❤
acting ciraa ji
First view
😂❤
Never forget 1984 congress hallal
Very nice video
ਅੱਜ ਤਾਂ ਡੀ ਪੀ ਮਾਸਟਰ ਦਾ ਭਾਗ ਆਉਣਾ ਸੀ 😢 8 ਵਜੇ