ਸੰਸਦ ਚ ਦਹਾੜਿਆ ਰਾਜਾ ਵੜਿੰਗ, ਪਹਿਲੇ ਹੀ ਭਾਸ਼ਨ ਚ ਚੁੱਕਿਆ ਸਿੱਧੂ ਮੂਸੇਵਾਲਾ ਦਾ ਮੁੱਦਾ | Raja Warring Speech

แชร์
ฝัง
  • เผยแพร่เมื่อ 30 มิ.ย. 2024
  • #PunjabiEkta #PunjabNews #RajaWarring
    ਸੰਸਦ ਚ ਦਹਾੜਿਆ ਰਾਜਾ ਵੜਿੰਗ, ਪਹਿਲੇ ਹੀ ਭਾਸ਼ਨ ਚ ਚੁੱਕਿਆ ਸਿੱਧੂ ਮੂਸੇਵਾਲਾ ਦਾ ਮੁੱਦਾ | Raja Warring Speech in Lok Sabha Today
    Punjabi Ekta Live | Punjabi Ekta | Punjabi Ekta News | Punjabi Ekta News Today | ਪੰਜਾਬੀ ਏਕਤਾ
    ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
    Punjai Ekta Channel is an exclusive news channel on TH-cam which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
    Our Website : newsfeast.in/
    Like us on Facebook : / punjabiekta.official
    Follow us on Instagram : / punjabiekta.official
    Follow us on Twitter : / punjabiektatv
    © Punjabi Ekta

ความคิดเห็น • 335

  • @darshansingh5272
    @darshansingh5272 2 วันที่ผ่านมา +105

    ਬਾਈ ਬਹੁਤ ਬਹੁਤ ਧੰਨਵਾਦ ਪਹਿਲੀ ਵਾਰ ਪੰਜਾਬ ਦੀ ਆਵਾਜ ਸੰਸਦ ਗੂਜੀ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਰੱਖੇ

  • @ramsingh3611
    @ramsingh3611 2 วันที่ผ่านมา +117

    ਬਹੁਤ ਵਧੀਆ ਭਾਸ਼ਣ ਪੰਜਾਬ ਦੇ ਲੋਕਾਂ ਲਈ ਆਵਾਜ਼ ਬੁਲੰਦ ਕੀਤੀ, ਬਹੁਤ ਖੂਬ

  • @THEGAGUTV
    @THEGAGUTV 2 วันที่ผ่านมา +56

    ਬਹੁਤ ਵਧੀਆ ਕਿਸੇ ਨੇ ਅਵਾਜ ਉਠਾਈ ਰਾਜਾ ਵੜਿੰਗ ਜੀ

  • @shamsersingh5441
    @shamsersingh5441 2 วันที่ผ่านมา +72

    ਵਾਹ ਰਾਜਾ ਵੜਿੰਗ ਸਾਬ ਬਹੁਤ ਵਧੀਆ ਭਾਸ਼ਨ ਦਿੱਤਾ

  • @sukhdevsaran4361
    @sukhdevsaran4361 2 วันที่ผ่านมา +68

    ਰਾਜਾ ਵਡਿੰਗ MP sahib ji ਨੇ ਤਹਿ ਹੀ ਲਾ ਦਿੱਤੀ।

  • @swarnSidhu-qw5ed
    @swarnSidhu-qw5ed 2 วันที่ผ่านมา +28

    ਰਾਜਾ ਵੜਿੰਗ ਜੀ ਅਸੀ ਬਹੁਤ ਬਹੁਤ ਧੰਨਵਾਦੀ ਹਾਂ ਤੁਹਾਡੇ ਅਤੇ ਰਾਹੁਲ ਗਾਂਧੀ ਜੀ ਦੇ ਜਿਹਨਾਂ ਨੇ ਪਾਰਲੀਮੈਂਟ ਵਿੱਚ ਗੁਰੂਆਂ ਅਤੇ ਕਿਸਾਨਾਂ ਦੀ ਗੱਲ ਕਿੱਤੀ ਹੈ ਅਸੀਂ ਤੁਹਾਡੇ ਨਾਲ ਹਾਂ ਗੱਜਦੇ ਬੱਜਦੇ ਰਹੋ ਸਵਾਦ ਹੀ ਲਿਆ ਕੇ ਰੱਖ ਦਿੱਤਾ ਹੈ ਤੂਸੀਂ ਵਾਹਿਗੁਰੂ ਤੁਹਾਨੂੰ ਐਦਾਂ ਹੀ ਪੰਜਾਬ ਵਾਰੇ ਪਾਰਲੀਮੈਂਟ ਵਿੱਚ ਬੜਕਾਂ ਮਾਰਨ ਦੀ ਸ਼ਕਤੀ ਬਖਸ਼ਣ ਧੰਨਵਾਦ ਜੀ।

  • @ajaibsinghdhesa9136
    @ajaibsinghdhesa9136 2 วันที่ผ่านมา +38

    ਬਹੁਤ ਬਹੁਤ ਵਧੀਆ ਰਾਜਾ ਜੁ

  • @Gopi-bq1ns
    @Gopi-bq1ns 2 วันที่ผ่านมา +17

    ਰਾਜਾ ਵੜਿੰਗ ਜੀ ਆਪ ਬੋਲਣਾ ਚਾਹੀਦਾ ਕੰਗਣਾ ਰਨੌਤ ਪੰਜਾਬ ਦੇ ਲੋਕਾਂ ਨੂੰ ਸਿੱਖਾਂ ਅੰਤਵਾਦੀ ਬੋਲਦੀ ਇਹ ਮੁੱਦਾ ਵੀ ਉਠਾਣਾ ਚਾਹੀਏ ਪੰਜਾਬ ਪੰਜਾਬੀਅਤ ਜਿੰਦਾਬਾਦ

  • @DaljitSingh-dl9gu
    @DaljitSingh-dl9gu 2 วันที่ผ่านมา +29

    ਵਾਹ ਰਾਜਾ ਜੀ ਵਾਹ। ਸੱਚ ਬੋਲਿਆ।

  • @rinkumattran3202
    @rinkumattran3202 2 วันที่ผ่านมา +19

    ਦਿਲੋ ਧੰਨਵਾਦ ਰਾਜਾ ਵੜਿੰਗ ਸਰ , ਸਿੱਧੂ ਵੀਰੇ ਨੂੰ ਇਨਸਾਫ ਦਿਵਾਓ ਜੀ 🙏🙏

  • @user-ex3fp4mg9d
    @user-ex3fp4mg9d 2 วันที่ผ่านมา +32

    ਕਿਸਾਨਾਂ ਦੀਆਂ ਜਮੀਨਾਂ ਪੱਕੀਆਂ ਕੀਤੀਆਂ ਜਾਣ ਸਰ ਜੀ

  • @RajRani-nr5wk
    @RajRani-nr5wk 2 วันที่ผ่านมา +9

    राजा जी,,,,, बहुत बड़ा दिल है आपका ❤ से love Raja जी

  • @gursewakkhan1603
    @gursewakkhan1603 วันที่ผ่านมา +3

    ਵਾਹ ਜੀ ਵਾਹ ਬਹੁਤ ਵਾਧੀਆ ਉਪਰਾਲਾ ਰਾਜਾ ਵੜਿੰਗ ਸਾਬ੍ਹ ਜੀ ❤❤

  • @BaldevD-jx5gu
    @BaldevD-jx5gu 2 วันที่ผ่านมา +12

    ਧੰਨਵਾਦ! ਸਲਾਮ ਵੜਿੰਗ ਸਹਿਬ ਸਲਾਮ ਬਹੁੱਤ ਹੀ ਚੰਗਾ ਬੋਲੇ ਹੈ ਆਪ । ਅਗਰ ਇਸ ਤਰਾ ਹੀ ਪਾਰਲੀਮੈਂਟ ਵਿੱਚ ਸਾਰੇ ਮੈਂਬਰ ਬੋਲੇਗੇ ਤੱਦ ਜਾਕਿ Bjp ਚੇ ਕੰਨਾਂ ਤੱਕ ਅਵਾਜ ਪਹੁੰਚੇਗੀ। ਹੋ ਸਕਦਾ ਪੰਜਾਬ ਦਾ ਵੀ ਭਲਾ ਹੋ ਜਾਵੇ। ਧੰਨਵਾਦ!!👌👌👌👌👍🇨🇦🇨🇦💐💐

  • @user-oi3lm8sv2d
    @user-oi3lm8sv2d 2 วันที่ผ่านมา +14

    ਰਾਜਾ ਵੀਰ ਨਜਾਰਾ ਲਿਆਤਾ ਐਏ ਹੀ ਮੰਜੀ ਠੋਕ ਕਿ ਰੱਖੋ ਧੰਨਵਾਦ ਵੀਰ

  • @user-fk9qz5xy2l
    @user-fk9qz5xy2l 2 วันที่ผ่านมา +13

    ਧੰਨਵਾਦ ਰਾਜਾ ਜੀ ❤

  • @hansaliwalapreet812
    @hansaliwalapreet812 2 วันที่ผ่านมา +18

    Very nice 👌 👍 speech gbu Sir

  • @SukhaVelly-pr4rw
    @SukhaVelly-pr4rw 2 วันที่ผ่านมา +8

    ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਕਾਂਗਰਸ ਪੰਜਾਬ ਵੀਰ ਜੀ ਬਹੁਤ ਵਧੀਆ ਭਾਸ਼ਣ ਦਿੱਤਾ ਹੈ ਇਸੇ ਤਰ੍ਹਾਂ ਠੋਕ ਕੇ ਰੱਖੋ ਤਾਂ ਪੰਜਾਬ ਦਾ ਕੁਝ ਬਣ ਸਕਦਾ ਨਹੀਂ ਤਾਂ ਕੁਝ ਨਹੀਂ ਬਣਨਾ ਅੰਮ੍ਰਿਤ ਪਾਲ ਬਾਰੇ ਵੀ ਬੋਲੋ ਵੀਰ ਜੀ ਜੇ ਕੁਝ ਨਾ ਕੁਝ 27 ਵਿੱਚ ਕਰਨਾ ਤਾਂ ਨਹੀਂ ਤਾਂ ਭਗਵੰਤ ਹੋਣਾ ਮਾਂਜੇ ਜਾਣਾ ਤੇ ਨਾਲ ਤੁਸੀਂ ਮਨਾ ਕਿਤੇ ਮਾਂਜੇ ਜਾਇਓ ਪੰਥਕ ਸਰਕਾਰ ਬਣ ਜਾਵੇਗੀ ਭਾਈ ਅੰਮ੍ਰਿਤ ਪਾਲ ਦੇ ਹੱਕ ਵਿੱਚ ਆਓ ਜੇ ਬਚਨਾਂ ਤੇ ਬਹੁਤ ਧੰਨਵਾਦ ਤੁਹਾਡਾ ਵੜਿੰਗ ਸਾਹਿਬ

  • @user-sq6nf6yn3x
    @user-sq6nf6yn3x 2 วันที่ผ่านมา +23

    ਬੁਹਤ ਵਧੀਆ ਰਾਜਾ ਵੜਿੰਗ

  • @SukhuunderSingh-tb1jk
    @SukhuunderSingh-tb1jk 2 วันที่ผ่านมา +12

    Justice for Sidhu moosewala Justice for Sidhu moosewala

  • @balwant1251
    @balwant1251 วันที่ผ่านมา

    ਰਾਜਾ ਸਹਿਬ ਧੰਨਵਾਦ ਵੀਰਿਆ ਤੁੰ ਬਹੁਤ ਵਧੀਆ ਭਾਸਨ ਦਿੱਤਾ ਕੇਂਦਰ ਸਰਕਾਰ ਦੀਆ ਨੀਤੀਆਂ ਬਾਰੇ ਦੱਸਿਆ

  • @Sandymalpotra
    @Sandymalpotra 2 วันที่ผ่านมา +12

    What a speech paji …. 100/100 shabash ….. panjab panjabiyat zindabaad

  • @user-xs7cv8cz1l
    @user-xs7cv8cz1l 20 ชั่วโมงที่ผ่านมา

    ਬਹੁਤ ਵੱਡੀ ਗੱਲ ਆ ਏਡਾ ਵੱਡਾ ਮੁੱਦਾ ਚੱਕਣਾ ਯਾਰ ਕਮਾਲ ਕਰਤਾ ਰਾਜਾ ਵੜਿੰਗ ਨੇ ਅੱਜ ਤੱਕ ਕਿੱਸੇ ਨੇ ਮੁੱਦਾ ਨਹੀਂ ਚੱਕਆ

  • @charanjitbasra4543
    @charanjitbasra4543 2 วันที่ผ่านมา +14

    1984 ਦੀ ਇਨਸਾਫ਼ ਕਿੰਨੀ ਜਞਾਨੀ ਮਰੀ ਉੱਨਾਂ ਨੂੰ ਇਨਸਾਫ਼ ਦੀ ਗੱਲ ਕਰ ਪੰਜਾਬ ਦੀ ਗੰਲ ਕਰੋ

    • @tigerjeetsingh8440
      @tigerjeetsingh8440 วันที่ผ่านมา +1

      ਵੀਰ ਜਿਹੜੀ ਕੀਤੀ ਆ ਉਹਦੀ ਵੀ ਕਦਰ ਕਰ ਲਓ

    • @Food__recipe5911
      @Food__recipe5911 วันที่ผ่านมา

      ਕਿਊ ਲੱਤਾਂ khchin ਤੇ ਹੋਏ ਆ

  • @Harjitsidhu3000
    @Harjitsidhu3000 2 วันที่ผ่านมา +19

    ਜ਼ਿੰਦਾਬਾਦ ਓਏ ਸ਼ੇਰਾਂ ਕੰਨਾਂ ਚੋ ਕੀੜੇ ਕੱਢ ਤੇ

  • @harpreetsinghthind2816
    @harpreetsinghthind2816 2 วันที่ผ่านมา +8

    🙏🚩🌹❤️ਵਾਹਿਗੁਰੂ,,,,, ਕਿਆ ਬਾਤ ਬਾਈ ਜੀ,,,,,,,, ਸਿੱਧੂ ਬਾਈ ਇਨਸਾਫ਼,,,, 🚩🚩🚩🚩🚩🚩🚩🚩🚩🚩🚩ਰਾਜਾ ਬਾਈ ਜਿੰਦਾਬਾਦ,,,, ਰਾਹੁਲ ਬਾਈ ਜਿੰਦਾਬਾਦ 🚩🚩🚩🚩

  • @hansaliwalapreet812
    @hansaliwalapreet812 2 วันที่ผ่านมา +12

    We wants justice ⚖️ for Sidhu moosewala yi ji 🙏 ❤❤

  • @balwant1251
    @balwant1251 วันที่ผ่านมา +1

    ਰਾਹੁਲ ਗਾਂਧੀ ਅਤੇ ਰਾਜਾ ਵੜਿੰਗ ਜੀ ਜਿੰਦਾ ਬਾਦ

  • @punjabivloggarsimar
    @punjabivloggarsimar 2 วันที่ผ่านมา +9

    Bohat vadiya Raja Saab, kise ne tan Sidhu bsi di gll kitti, Punjab di gll kitti👌👌

  • @Rahul-lw1xv
    @Rahul-lw1xv วันที่ผ่านมา

    Bhout bhout thanks 🙏🏻🙏🏻🙏🏻🙏🏻

  • @mohabbatrajmalhotra147
    @mohabbatrajmalhotra147 วันที่ผ่านมา

    Very good speech &excellent analysis Amrinder Singh Raja- Wring ❤❤❤❤❤❤❤❤❤❤God Bless you May you Succeed 👌👌👌👌👌👌👌👌👌👌👌👌👌👌👌👌

  • @goldysingh19777
    @goldysingh19777 วันที่ผ่านมา +1

    राजा वनडेंग् आप से बहुत उमीद है🙏

  • @ravtajsidhu5637
    @ravtajsidhu5637 วันที่ผ่านมา +1

    ਰਾਜੇ,, ਦਿਲ ਜਿੱਤ ਲਿਆ ਅੱਜ,,, ਧੰਨਵਾਦ ਬਈ

  • @SunderjitSinghJhajj
    @SunderjitSinghJhajj 2 วันที่ผ่านมา +9

    Good speech sir

  • @gorabhamma1250
    @gorabhamma1250 วันที่ผ่านมา +3

    ਰਾਜਾ ਜੀ ਜ਼ਿੰਦਾਬਾਦ

  • @prabhjotkaur629
    @prabhjotkaur629 20 ชั่วโมงที่ผ่านมา

    ਪੰਜਾਬ ਸੱਚੀ ਸੁਚੀ ਮਾਂ ਦੇ ਜਾਇਉ ਇਸ ਤਰ੍ਹਾਂ ਪਾਰਲੀਮੈਂਟ ਵਿੱਚ ਗੱਜੇ ਵਧਾਈ ਦੇ ਪਾਤਰ ਹੋ ਬਹੁਤ ਵਧੀਆ ਲੱਗਾ ਇਸ ਤਰ੍ਹਾਂ ਅਪਣਾ ਭਾਸ਼ਣ ਜਾਰੀ ਰੱਖਣਾ ਇਸ ਦੁਨੀਆਂ ਤੋਂ ਸਭ ਨੇ ਵਾਰੀ ਵਾਰੀ ਮਰ ਜਾਣਾ ਪਰ ਇਸ ਸਰਕਾਰ ਨੂੰ ਪਤਾ ਲੱਗ ਜਾਏ ਕਿ ਜਾਗਦੀ ਜ਼ਮੀਰ ਵਾਲੇ ਲੋਕ ਜਿੰਦਾ ਹੈ ਵਾਹਿਗੁਰੂ ਕਿਰਪਾ ਕਰਨ ਤਹਾਨੂੰ ਲੀਡਰਾਂ ਨੂੰ ਸੋਝੀ ਸੁਮਤ ਸੱਚ ਹੱਕ ਦੀ ਆਵਾਜ ਬਖਸੇ 🙏

  • @jagtarsinghghola2167
    @jagtarsinghghola2167 วันที่ผ่านมา

    ਬਹੁਤ ਖੂਬ

  • @gurminderbharee59
    @gurminderbharee59 วันที่ผ่านมา

    Good speech Raja Warrhing Bai ji. Congrates...

  • @hansaliwalapreet812
    @hansaliwalapreet812 2 วันที่ผ่านมา +5

    Lots of proud 👏 Sir that's very nice 👌 👏 👍 job

  • @SukhuunderSingh-tb1jk
    @SukhuunderSingh-tb1jk 2 วันที่ผ่านมา +2

    Justice for Sidhu moosewala

  • @navreetgolu2586
    @navreetgolu2586 วันที่ผ่านมา

    Shabash ਰਾਜੇ 🎉

  • @jagdishsingh-le7tt
    @jagdishsingh-le7tt วันที่ผ่านมา

    Oh balle Dil kush kita ❤❤

  • @FTR373
    @FTR373 27 นาทีที่ผ่านมา

    Boht boht mehrbani raja sahib

  • @inderrandhawa1364
    @inderrandhawa1364 2 วันที่ผ่านมา +2

    Good 👍 sir Thank you miss you sidhu 22😢😢😢😢😢😢

  • @SukhwinderSingh-xy1mb
    @SukhwinderSingh-xy1mb 2 วันที่ผ่านมา +2

    Love you too my bro

  • @sumitgulati6732
    @sumitgulati6732 วันที่ผ่านมา +1

    Good job

  • @Zaildar.22
    @Zaildar.22 วันที่ผ่านมา

    🙏🏻🙏🏻 ਜਿਉਦਾ ਰਹਿ ਬਾਈ

  • @gurpawanrandhawa7743
    @gurpawanrandhawa7743 วันที่ผ่านมา +1

    Good message ❤

  • @sarbjitsingh64
    @sarbjitsingh64 2 วันที่ผ่านมา +4

    Good job 👏 raja ji keep it up

  • @SurjitSingh-zu2cc
    @SurjitSingh-zu2cc วันที่ผ่านมา +1

    Good job 👏

  • @hardeepsingh-pz7us
    @hardeepsingh-pz7us วันที่ผ่านมา +1

    Well done raja saab thanks 🙏

  • @user-kh4ut2me6z
    @user-kh4ut2me6z 2 วันที่ผ่านมา +3

    Verry nice Raja g

  • @jashanpreet9672
    @jashanpreet9672 วันที่ผ่านมา +1

    Very nice 👍👍👍👍

  • @RandomWRLDW
    @RandomWRLDW 2 วันที่ผ่านมา +3

    Waheguru ji 🙏😭😭😭😭😭😭

  • @user-ob4ws3wd3d
    @user-ob4ws3wd3d วันที่ผ่านมา

    Wonderful Raja waring ji!you are great warrior very sober guy. I always admire you❤❤

  • @harrysingh4333
    @harrysingh4333 2 วันที่ผ่านมา +3

    sirraaaa krta ਵੜਿੰਗ ਸਾਬ੍ਹ ❤❤❤

  • @rajwantkaur3508
    @rajwantkaur3508 วันที่ผ่านมา +1

    Very nice raja ji good job

  • @dhannasingh1203
    @dhannasingh1203 วันที่ผ่านมา +1

    A very good starting Raja Wrong ji

  • @hardeepchahalchahal5897
    @hardeepchahalchahal5897 วันที่ผ่านมา +1

    ❤❤❤❤❤❤

  • @LashmanSingh-zc3zr
    @LashmanSingh-zc3zr วันที่ผ่านมา +1

    Ok🙏🙏🙏👌👌

  • @user-be2jd8po5g
    @user-be2jd8po5g 2 วันที่ผ่านมา +2

    Well done very good thanks

  • @karanmultani8650
    @karanmultani8650 วันที่ผ่านมา

    Gud bai g, sehi time sehi jagah gal rakhiiiii, luv u bai❤❤❤

  • @kamaldeepsidhu907
    @kamaldeepsidhu907 วันที่ผ่านมา +1

    Good job raja ji

  • @vompatiala
    @vompatiala 2 วันที่ผ่านมา +2

    So proud of you to raise the SIdhu Moosewala issue and the issue of law and order!

  • @ramandeepsinghbhatti3283
    @ramandeepsinghbhatti3283 2 วันที่ผ่านมา +2

    I proud of you Raja ji parmatma tuhanu hamesa abaab rakhe

  • @jatinderjatinder8765
    @jatinderjatinder8765 2 วันที่ผ่านมา +1

    Very good

  • @jaloursingh3758
    @jaloursingh3758 2 วันที่ผ่านมา +2

    Raja waring very good discussion
    Sidhu mosawala bare awas othai
    Abu Dhabi UAE

  • @kssandhar8303
    @kssandhar8303 วันที่ผ่านมา +1

    Very good 💪💪

  • @sukhdevsaran4361
    @sukhdevsaran4361 2 วันที่ผ่านมา +4

    Very good speech sir

  • @BhupinderSingh-if9gb
    @BhupinderSingh-if9gb 2 วันที่ผ่านมา +4

    Thanks raja ji you demand justice for sidhu moosey wala ❤❤❤

  • @sidhubaljeet9354
    @sidhubaljeet9354 2 วันที่ผ่านมา +3

    Veer bAhut badiya❤

  • @chandsingh3451
    @chandsingh3451 วันที่ผ่านมา +1

    ਪੰਜਾਬ ਦੀ ਅਵਾਜ਼ ਰਾਜਾ ਵੜਿੰਗ

  • @NirmalSingh-cy8xt
    @NirmalSingh-cy8xt 2 วันที่ผ่านมา +4

    Raja wareng good

  • @SukhwinderSingh-lx6cv
    @SukhwinderSingh-lx6cv วันที่ผ่านมา +1

    Bhut vadia galbat kiti gud is tra Awaj chuko

  • @PuneetBansal-wf8rq
    @PuneetBansal-wf8rq 2 วันที่ผ่านมา +3

    👌💯very nice bhashan vir ji

  • @atmasingh2074
    @atmasingh2074 วันที่ผ่านมา +1

    Very nice RAJA VARRING JEE

  • @IqbalSandhu-pb5cv
    @IqbalSandhu-pb5cv วันที่ผ่านมา +3

    ਜਗਮੀਤ ਬਰਾੜ ਤੋਂ ਬਾਅਦ 20 ਸਾਲਾਂ ਮਗਰੋਂ ਪੰਜਾਬ ਦੇ ਨਮਾਇੰਦੇ ਮੀਤ ਹੇਅਰ ਰਾਜਾ ਵੜਿੰਗ ਨੇ ਪੰਜਾਬ ਦੇ ਮੁੱਦੇ ਚੁੱਕੇ ਹਨ ਬਾਕੀ ਐਮ ਪੀ ਵੀ ਪੰਜਾਬ ਦੇ ਸਾਥ ਦੇਣ
    ਰਾਜਾ ਬੱਬਰ ਸ਼ੇਰ ਫਿਰ ਵੀ ਅਵਾਜੇ ਪੰਜਾਬ ਜਗਮੀਤ ਬਰਾੜ ਦਾ ਚੇਲਾ ਰਾਜਾ ਵੜਿੰਗ

  • @harjitlitt1375
    @harjitlitt1375 2 วันที่ผ่านมา +1

    Raja Warrang have done wonderful job and brought many issues in the house and spoken boldly

  • @Saadilms-vlog
    @Saadilms-vlog วันที่ผ่านมา +1

    Justice for sidhu

  • @ajkhanna00017
    @ajkhanna00017 วันที่ผ่านมา

    Waah oye jattaa❤

  • @sarbjitsingh2815
    @sarbjitsingh2815 2 วันที่ผ่านมา +3

    Very good brother God bless

  • @Sunaksrgh
    @Sunaksrgh 6 ชั่วโมงที่ผ่านมา

    Good Raja sahib

  • @SatnamBrar-co1ew
    @SatnamBrar-co1ew วันที่ผ่านมา

    Sira la ta

  • @ManjotSingh-wk8mz
    @ManjotSingh-wk8mz 2 วันที่ผ่านมา +3

    Excellent👍👍👍

  • @jaloursingh3758
    @jaloursingh3758 2 วันที่ผ่านมา +2

    Next PM Raja waring Punjab

  • @vikasmomi612
    @vikasmomi612 วันที่ผ่านมา +1

    Sukar aa koi ta gll krda ..Sach di❤

  • @rahulmaira552
    @rahulmaira552 11 ชั่วโมงที่ผ่านมา

    Good bade bhai

  • @VenseSandhu
    @VenseSandhu วันที่ผ่านมา

    🙏🙏🙏🙏🙏🙏🙏❤️❤️❤️❤️❤️❤️🙏🙏🙏🙏 very good ji Raja shib ji Good ji

  • @SukhwinderSingh-lx6cv
    @SukhwinderSingh-lx6cv วันที่ผ่านมา +1

    Dil khus karta aj

  • @RamSingh-us4yo
    @RamSingh-us4yo 2 วันที่ผ่านมา +1

    Very good ji

  • @GurfatehSingh-ce2vc
    @GurfatehSingh-ce2vc วันที่ผ่านมา

    ਬਹੁਤ ਵਧੀਆ ❤

  • @SidhuSahibSidhuSahib
    @SidhuSahibSidhuSahib 2 วันที่ผ่านมา +19

    Ruhal gadhi zindabad ❤

    • @winnervikass
      @winnervikass วันที่ผ่านมา

      Kya baat hai, jisne parivar ne sikho ka katleaam kraya aur maafi tk nahi aaj tk vo jindabaad.. sardar hi hai na tu...

    • @user-mc1vb2kc9s
      @user-mc1vb2kc9s วันที่ผ่านมา

      ​@@winnervikasscongress aur bjp both are responsible bro both sides are bloody son of bitch

    • @SidhuSahibSidhuSahib
      @SidhuSahibSidhuSahib วันที่ผ่านมา +1

      ​@@winnervikass1984 दंगों में बीजेपी शामिल थी रवनीत बिटु बुटा सिंह का पोता आज बीजेपी में है

    • @winnervikass
      @winnervikass วันที่ผ่านมา +1

      @@SidhuSahibSidhuSahib bhai bjp kaun sa sahi party hai....congress bilkul bhi nahi hai... congress k direct order the...rajiv gandhi ki statement thi bda pedh girta hai vala....baki apna view hai sb ka, kya bhulna hai kya nahi....

    • @indianlittlepuff0013
      @indianlittlepuff0013 วันที่ผ่านมา

      ​@@winnervikassteri bjp ne jhaant ukhaad liya ?? Mandir bnaya ek 10 saal me usme bhi Paisa kha gye 😂😂😂😂

  • @karmjitsingh6678
    @karmjitsingh6678 2 วันที่ผ่านมา +3

    Raja 22 jindabad

  • @user-lp5eb1bi4y
    @user-lp5eb1bi4y วันที่ผ่านมา

    Whaguaru whaguaru ji

  • @maansimranjeetsingh8619
    @maansimranjeetsingh8619 2 วันที่ผ่านมา +2

    Bhagwant maan nalo kitte vadia speack ditti raje warring neh swaad leya ta bhandpune toh bhut upper aa kamm
    Keep it up 👍🏻

  • @Amrik532
    @Amrik532 วันที่ผ่านมา

    Good job sir ji

  • @lothbrok3675
    @lothbrok3675 18 ชั่วโมงที่ผ่านมา

    👌👌👍👍

  • @parveshmalhotra1238
    @parveshmalhotra1238 วันที่ผ่านมา

    VERY GOOD RAJA JI

  • @baljinderchahal3748
    @baljinderchahal3748 2 วันที่ผ่านมา +2

    Very good👍

  • @AmarjitSingh-mu8rl
    @AmarjitSingh-mu8rl วันที่ผ่านมา

    Very good sir ji