ਅਮੀਰਾਂ ਦੇ ਸ਼ਹਿਰ ਰੋਹਤੱਕ ਦਾ ਤਸੱਲੀ ਬਖਸ਼ ਝਾਕਾ

แชร์
ฝัง
  • เผยแพร่เมื่อ 2 พ.ค. 2024
  • Hello Everyone Welcome To Our TH-cam Channel King 🤴And Queen 🤴
    Half India Cycle 🚲 Ride Complete ( Days 287 )
    Ladakh And North Ride
    Punjab To Shimla To Kaza Spiti Cycle Ride Complete ( Days 64 )
    Punjab To Leh Ladakh Ride Continued
    If You Support 💰 Our Journey Then You Can Paytm Goggle pay Phone Pay At This Number 9501111984
    Don't Forget To Like And Subscribe Button Click The Bell 🔔 Icon
    Check Out Our Another TH-cam Channel Link
    Break History
    / @breakhistory
    Check Out Our Insta Link
    King And Queen
    / kingandqueen_vlogs
    Break History
    / breakhistory1984
    Thankyou For Watching🙏

ความคิดเห็น • 320

  • @Arshphullomithi
    @Arshphullomithi หลายเดือนก่อน +2

    ਸਾਈਕਲ ਤੇ ਪਟਨਾ ਸਾਹਿਬ ਜਾਣ ਵੇਲੇ ਅਸੀਂ ਵੀ ਇਸ ਗੁਰੂ ਘਰ ਰੁਕੇ ਸੀ ਰੋਹਤਕ ❤🙏🏻 ਬਹੁਤ ਵਧੀਆ

  • @gurcharan1979
    @gurcharan1979 หลายเดือนก่อน +6

    ਜਿਹੜੇ ਵੀ ਵੀਡੀਓ ਦੇਖਦੇ ਆ ਲਾਈਕ ਜਰੂਰ ਕਰੋ ਆਪਣਾ ਕੁਝ ਨਹੀਂ ਲਗਦਾ ਪਰ ਕਿੰਗ ਅਤੇ ਕੁਈਨ ਦਾ ਹੌਸਲਾਂ ਜਰੂਰ ਵਦੇਗਾ 🙏👍🙏

  • @Kanwarnau-nihal-singh70
    @Kanwarnau-nihal-singh70 หลายเดือนก่อน +7

    ਬਹੁਤ ਵਧੀਆ ਵਲੌਗ, ਜਿਹੜਾ ਤੁਸੀਂ ਜੂਅ ਦੇਖਿਆ ਤੇ ਦਰਖਤ ਬਾਰੇ ਗੱਲ ਕੀਤੀ ਤਾਂ ਓਹ ਬੋਤਲ ਬੁਰਸ਼ ਦਾ ਦਰਖਤ ਹੈ, ਲਾਲ ਰੰਗ ਦੇ ਫੁੱਲ ਲੱਗਦੇ ਹਨ, ਜਦੋਂ ਹਰਿਆਣਾ ਬਣਿਆ ਤਾਂ ਰੋਹਤਕ ਸ਼ਹਿਰ ਦੀ ਤਰੱਕੀ ਹੋਈ, ਰੋਹਤਕ ਸ਼ਹਿਰ ਦੀ ਸੈਰ ਦਿਖਾਈ ਧੰਨਵਾਦ ਜੀ,

  • @Iqbal_sibia
    @Iqbal_sibia 4 วันที่ผ่านมา

    ਮਨ ਕੌਰ ਧੁੱਪ ਨਾਲ਼ ਰੜ੍ਹ ਗਈ… 😁💕😁

  • @showmanwaraich
    @showmanwaraich หลายเดือนก่อน +1

    Rohtak tussi bhut vadia details nal dikhaya ... rohtak da ajj bhut kuch nwa dekhya 👍 ... special pranthe ghant c ... 👌 thank you veer ji 🎉🎉

  • @bittitalwandisabo5343
    @bittitalwandisabo5343 29 วันที่ผ่านมา +1

    ਹੁਣ ਤਾਂ ਰੋਹਤਕ ਸ਼ਹਿਰ ਕਾਫ਼ੀ ਤਰੱਕੀ ਕਰ ਗਿਆ ਲੱਗਦਾ ਬਾਈ,, ਕਾਫ਼ੀ ਸਾਲਾਂ ਬਾਅਦ ਵੇਖਿਆ ਅੱਜ ਅੰਦਰੋਂ ਰੋਹਤਕ ਸ਼ਹਿਰ

  • @SandeepSingh-oh9uz
    @SandeepSingh-oh9uz หลายเดือนก่อน

    ਵੀਰ ਮੇਰੇ ਆਪਣੇ ਪੰਜਾਬ ਵਿੱਚ ਵੀ ਟਰਾਲੇ ਬਣਦੇ ਨੇ ਆਪਣੇ ਪੰਜਾਬ ਵਿੱਚ ਵੀ ਬਹੁਤ ਚੀਜ਼ਾਂ ਨੇ ਦਿਖਾਉਣ ਨੂੰ ਜਿਵੇਂ ਮੰਢਾਲੀ ਸ਼ਰੀਫ਼‌‌ ਆ

  • @gurdialsingh5951
    @gurdialsingh5951 หลายเดือนก่อน

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @singhsucha5886
    @singhsucha5886 หลายเดือนก่อน +1

    Waheguru g🎉🎉🎉🎉🎉🎉😮😮😮

  • @balbirbhambra1246
    @balbirbhambra1246 28 วันที่ผ่านมา

    Ssa very good information about the city ❤

  • @kanwarjeetsingh3495
    @kanwarjeetsingh3495 หลายเดือนก่อน

    ਸਾਡੇ ਹਰਿਆਣੇ ਦੇ ਸ਼ਹਿਰ ਰੋਹਤਕ ਦੀ ਸੈਰ ਕਰਵਾਉਣ ਲਈ ਧੰਨਵਾਦ।

  • @rajindersingh-so4hw
    @rajindersingh-so4hw หลายเดือนก่อน +1

    ਬਹੁਤ ਵਧੀਆ ਵਲੋਗ

  • @pachitarsingh9580
    @pachitarsingh9580 หลายเดือนก่อน +1

    👍👍👍👍👍

  • @bittitalwandisabo5343
    @bittitalwandisabo5343 29 วันที่ผ่านมา +1

    ਤਲਿਆਰ ਲੇਕ
    ਤਲਿਆਰ ਜ਼ੂ

  • @ShinderKaur-zk4jw
    @ShinderKaur-zk4jw หลายเดือนก่อน

    Bohut sohna lugda putt to bi te teri rano be bohut shohni a poora sath de Rahi a 👍🏻♥️♥️♥️♥️🙏🏻

  • @jagsirsran7403
    @jagsirsran7403 หลายเดือนก่อน

    ਸਤਿ ਸ੍ਰੀ ਆਕਾਲ ਜੀ 🙏, ਬਹੁਤ ਵਧੀਆ ਜਾਣਕਾਰੀ ਦਿੱਤੀ ਜੀ,
    ਬਠਿੰਡੇ ਵਾਲੇ ਬਾਈ, ਰੋਹਤਕ ਚ ਜਾਂਦੇ ਰੋਣਕਾਂ ਲਾਈਂ 😀, ਬਠਿੰਡੇ ਚਿੜੀਆਂ ਘਰ ਅਤੇ ਝੀਲ ਵੀ ਹੈ ਜੀ,
    ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਰੱਖਣ ਜੀ, ਅੱਗੇ ਦੇ ਸਫਰ ਵਾਰੇ ਜਾਣਕਾਰੀ ਦਿਆਂ ਕਰੋਂ ਜੀ,
    ਗੀਤ ਸੁਣਾਉਦੇ ਰਿਹਾ ਕਰੋ ਜੀ

  • @bittitalwandisabo5343
    @bittitalwandisabo5343 29 วันที่ผ่านมา +1

    ਬਾਬਾ ਮਸਤੂ ਨਾਥ ਮੰਦਿਰ

  • @LOVE_BAL_MOBILE
    @LOVE_BAL_MOBILE หลายเดือนก่อน +1

    Sat Sri akal ji nice vlog

  • @Maabaapdalal
    @Maabaapdalal หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @harmeetsingh7292
    @harmeetsingh7292 หลายเดือนก่อน +1

    🙏🙏🙏

  • @Guru.ka.Darshan.Shorts
    @Guru.ka.Darshan.Shorts หลายเดือนก่อน

    Bahut wadia vlog lageya ji ayse ghum phirn da ik alg hi sawad hunda life isi ka naam hai😊

  • @harjindersingh3262
    @harjindersingh3262 หลายเดือนก่อน +2

    Waheguru ji ka khalsa waheguru ji ki fateh #Kisaan ekta zindabad #justice for sidhu moosewala

  • @sarajmanes4505
    @sarajmanes4505 หลายเดือนก่อน

    Sat Shri Akal Ji PGI Ve Hai Ji Rohtak Vich Jiode Vasde Raho Rab Rakha Dhanwad Ji 🙏 ❤

  • @phulkaristudiomk1908
    @phulkaristudiomk1908 27 วันที่ผ่านมา

    God bless you BROTHER

  • @jeetramanvlogs
    @jeetramanvlogs หลายเดือนก่อน +1

    Nicu ❤

  • @Iqbal_sibia
    @Iqbal_sibia 4 วันที่ผ่านมา

    ਇੱਕ ਲੱਖ ਜਿੱਤ ਕੇ ਦੋ ਲੱਖ ਇਲਾਜ ਤੇ ਲੱਗਿਆ ਹੋਣੈਂ… 😁😁😁😁😁😁😁

  • @neetukaursandhu
    @neetukaursandhu หลายเดือนก่อน

    Waheguru jio ji 🙏🏻😊 very nice 👍❤

  • @RamanpreetToor
    @RamanpreetToor หลายเดือนก่อน

    Apa vedio bad ch dekde phela like krade❤❤❤❤

  • @RajDalbir
    @RajDalbir หลายเดือนก่อน +1

    Very nice ❤❤❤❤

  • @user-go4qb6ri3x
    @user-go4qb6ri3x หลายเดือนก่อน

    ਬਹੁੱਤ ਵਧੀਆ ਵਲੌਂਗ hundà ਏ ਜਾਣਕਾਰੀ ਭਰਭੂਰ ਹੁੰਦਾ ਲੇਕਿਨ ਜੇ ਇੱਕ ਗੱਲ. ਨੂੰ ਇੱਕ ਜਣਾ ਕਰੇ ਤਾ ਕਿੰਨਾ ਚੰਗਾ ਹੋਵੇ ਅਸੀਂ 12/13 ਸਰੀਰ ਬੈੱਠੇ ਸੀ ਸਾਰਿਆਂ ਨੇ ਇਹ ਗੱਲ àਕਹੀ ਏ

  • @karamjeetsingh319
    @karamjeetsingh319 หลายเดือนก่อน

    I love you both who give us knowledge about City

  • @bittitalwandisabo5343
    @bittitalwandisabo5343 29 วันที่ผ่านมา +1

    ਗੌਰਮੈਂਟ ਗਰਲਜ ਕਾਲਜ ਰੋਹਤਕ

  • @bittitalwandisabo5343
    @bittitalwandisabo5343 29 วันที่ผ่านมา +2

    ਮਿਲਦੇ ਹਾਂ ਅਗਲੇ ਬਲੌਗ ਵਿੱਚ
    ਰੱਬ ਰਾਖਾ

  • @jogabining4759
    @jogabining4759 หลายเดือนก่อน

    Good one 👍

  • @kamalbasra1120
    @kamalbasra1120 หลายเดือนก่อน

    God bless you BROTHER 🎉🎉 ENJOY LIFE 🧬

  • @Randy-eg6dk
    @Randy-eg6dk 28 วันที่ผ่านมา

    best

  • @SinghJaswinder-xn8qw
    @SinghJaswinder-xn8qw หลายเดือนก่อน

    ਸਤਿ ਸ੍ਰੀ ਅਕਾਲ ਭਾਈ❤👏
    ਤੁਰਦੇ ਲੋਕ ਨਿਰਤੇ ਪਾਣੀ ਵਰਗੇ ਹੁੰਦੇ ਨੇ!

  • @satnamsinghpurba9584
    @satnamsinghpurba9584 หลายเดือนก่อน

    Bhut vadia jankari god bless both of you take care 🌺🌺

  • @RavinderSinghJahangir
    @RavinderSinghJahangir หลายเดือนก่อน

    ਬੌਟਲ ਬਰੱਸ਼ ਦਾ ਦਰੱਖਤ ਸੀ ਇਹ ਵਾਲਾ
    ਆਪਣੇ ਘਰ ਵੀ ਲੱਗਾ ਹੋਇਆ ਇਹ 06:10

  • @AjitSingh-gq6cb
    @AjitSingh-gq6cb หลายเดือนก่อน +3

    ਗੁਰਦੁਆਰਾ ਸਾਹਿਬ ਜੀ ਕਿਸ ਨਾਮ ਨਾਲ ਪ੍ਰਸਿੱਧ ਹੈ ਜੀ 🙏

  • @bittitalwandisabo5343
    @bittitalwandisabo5343 29 วันที่ผ่านมา +1

    ਰੈਸਲਿੰਗ ਸਟੇਡੀਅਮ

  • @kuljitsinghsekhon2014
    @kuljitsinghsekhon2014 หลายเดือนก่อน

    ਵਧੀਆ ਝਾਕਾ ਵਾਕਾ

  • @singhkanpur1
    @singhkanpur1 หลายเดือนก่อน

    ਬਹੁਤ ਵਧੀਆ 😂ਲੱਗਾ ਦੁਬਾਰਾ ਤੁਹਾਨੂੰ ਸੜਕਾਂ ਦੀ ਰੌਣਕ ਵਧਾਉਣ ਤੇ ਨਵੀਆਂ ਜਾਣਕਾਰੀਆਂ ਦੇਣ ਲਈ,ਬਣੀਆਂ ਸੋਹਣੀਆਂ ਥਾਵਾਂ ਹਨ ਰੋਹਤਕ ਵਿਚ.. ਤੁਹਾਡੀ ਪਰਾਂਠੇ ਦੀ ਸਿਫਤ ਕਰਕੇ ਹੁਣ ਰੋਹਤਕ ਜਾਣਾ ਪਊ 😂❤ ਰਬ ਰਾਖਾ.... ਮਨ ਕੌਰ ਜਾਣਕਾਰੀ ਬਹੁਤ ਸੋਹਣੀ ਦਿੰਦੀ ਹੈ 😂

  • @HarrySingh-px5yb
    @HarrySingh-px5yb หลายเดือนก่อน

    Waheguru ver ji 💖

  • @preetsingh2378
    @preetsingh2378 หลายเดือนก่อน

    ❤ good bai ji waheguru ji kirpa krn

  • @RajKumar-wv8zx
    @RajKumar-wv8zx หลายเดือนก่อน

    ❤❤🎉🎉

  • @gagansaini5689
    @gagansaini5689 หลายเดือนก่อน

    ❤❤❤❤

  • @SandeepSingh-oh9uz
    @SandeepSingh-oh9uz หลายเดือนก่อน

    ਤੁਸੀਂ ਕਦੇ ਉਹਦਾ ਇਤਿਹਾਸ ਨਹੀਂ ਦੱਸਿਆ ਨਾ ਹੀ ਬੋਲਦੇ ਆ ਪਤਾ ਨਹੀਂ ਕਿਉਂ ਮੇਰਾ ਪਿੰਡ ਬਹੂਆਂ ਆ ਵੀਰ

  • @Mr.Bs.5161
    @Mr.Bs.5161 หลายเดือนก่อน +2

    Good morning PB 11

  • @ravindertaggar3354
    @ravindertaggar3354 หลายเดือนก่อน

    Very Nice and informative video veere

  • @KARANSINGH20247
    @KARANSINGH20247 หลายเดือนก่อน

    ❤😊😊😊

  • @hardeepshergillhardeepsher2916
    @hardeepshergillhardeepsher2916 หลายเดือนก่อน

    ❤❤

  • @gillgill3846
    @gillgill3846 หลายเดือนก่อน

    Ghaint

  • @babbubro
    @babbubro หลายเดือนก่อน

    ❤❤❤

  • @moninderkumar9344
    @moninderkumar9344 หลายเดือนก่อน

    Good 🙏 ⚘️ 👍 🎉

  • @sushilgarggarg1478
    @sushilgarggarg1478 หลายเดือนก่อน +2

    Good morning ji 🙏 ❤❤❤❤

  • @pahadiridermj1056
    @pahadiridermj1056 หลายเดือนก่อน

    Super paaji 😍😍🙏🚴

  • @Jeevan0988
    @Jeevan0988 หลายเดือนก่อน

    So beautiful city thank u both of u

  • @hoshairsingh4804
    @hoshairsingh4804 หลายเดือนก่อน

    🙏

  • @AmrikSingh-hf6gq
    @AmrikSingh-hf6gq หลายเดือนก่อน

    👍👍👍👍👍👍👍🎉🎉❤️🍫🍫

  • @jasmalhi1678
    @jasmalhi1678 หลายเดือนก่อน

    Very nice 👌 ❤❤️❤️🙏🏼🙏🏼

  • @balrajsingh4182
    @balrajsingh4182 หลายเดือนก่อน

    ਬਹੁਤ ਵਧੀਆ ਜੀ

  • @daljeetsingh6951
    @daljeetsingh6951 หลายเดือนก่อน

    Bohat vadia ji 🙏

  • @avpreetkaur5385
    @avpreetkaur5385 หลายเดือนก่อน

    🥰🥰👍💕🔥

  • @gurudayalsingh5866
    @gurudayalsingh5866 หลายเดือนก่อน

    Very nice👍🚴‍♀️🚴

  • @himalayanroadsofindia
    @himalayanroadsofindia หลายเดือนก่อน

    nice ji nice video awesome

  • @technotrend2023
    @technotrend2023 หลายเดือนก่อน

    Great

  • @KuldipSingh-di5zs
    @KuldipSingh-di5zs หลายเดือนก่อน

    ਸਤ ਸ਼ੀ੍ ਅਕਾਲ ਵੀਰ ਜੀ 🙏

  • @AnilKumar-gc8ue
    @AnilKumar-gc8ue หลายเดือนก่อน

    Moja kro moja from palwal Haryana

  • @Manicheema186
    @Manicheema186 หลายเดือนก่อน

    ਗੁੱਡ

  • @bittitalwandisabo5343
    @bittitalwandisabo5343 29 วันที่ผ่านมา +1

    ਗਰਮੀ ਬਹੁਤ ਹੈ
    ਦੋਵੇਂ ਆਪਣੀ ਸਿਹਤ ਦਾ ਖਿਆਲ ਰੱਖਿਓ

  • @rajsekhon9
    @rajsekhon9 หลายเดือนก่อน

    Hondh chillar ve dekha do

  • @ManLikeAvi
    @ManLikeAvi หลายเดือนก่อน

    same gurughr a jis vich asi tournament lyi raat ruke c ,, o pal
    yaad aa gye bai

  • @jaspalkaur1955
    @jaspalkaur1955 หลายเดือนก่อน

    I love you . Gbu enjoy Life putt ❤❤❤❤❤

  • @gurcharan1979
    @gurcharan1979 หลายเดือนก่อน

    🙏ਸਤਿ ਸ਼੍ਰੀ ਅਕਾਲ ਜੀ 🙏

  • @harindersingh2377
    @harindersingh2377 หลายเดือนก่อน

    Good 👍

  • @makhanbhikhi6068
    @makhanbhikhi6068 หลายเดือนก่อน

    ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਦੋਵਾਂ ਨੂੰ ਤੁਹਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ 🥰🥰🤩😍

  • @harbindermohem
    @harbindermohem หลายเดือนก่อน

    Very nice ji❤❤❤❤❤❤❤

  • @user-vy9nd4go3h
    @user-vy9nd4go3h หลายเดือนก่อน

    Very nice 👍

  • @RamanKumar-ds6bn
    @RamanKumar-ds6bn หลายเดือนก่อน

    Wahguru ji

  • @chahal-pbmte
    @chahal-pbmte หลายเดือนก่อน

    ਰੋਹਤਕ ਵਾਰੇ ਜੋ ਤੁਸੀਂ ਜਾਣਕਾਰੀ ਦਿੱਤੀ ਉਹ ਪਹਿਲਾਂ ਮੈਨੂੰ ਪਤਾ ਨਹੀਂ ਸੀ। ਪਰੌਂਠਾ, ਮਸਜਿਦ, ਜੂਹ, ਟਰਾਲੇ ਟਿੱਪਰ ਆਦਿ ਜਗਾਵਾਂ ਵਿਖਾਉਣ ਲਈ ਬਹੁਤ ਬਹੁਤ ਧੰਨਵਾਦ ਬੇਟਾ ਜੀਓ।

  • @harishmehta1304
    @harishmehta1304 หลายเดือนก่อน

    Satshri akal ji

  • @pramr
    @pramr หลายเดือนก่อน

    Name of the tree,you were asking is WILLOW

  • @sushilgarggarg1478
    @sushilgarggarg1478 หลายเดือนก่อน +1

    Best wishes for New journey ✨️ cycle 🚲 👏 👌 ✨️ 🙌 tour ❤❤❤❤

  • @ORIGINHOMESTEAD
    @ORIGINHOMESTEAD หลายเดือนก่อน

    Good blogging

  • @prabhlin-wf9lk
    @prabhlin-wf9lk หลายเดือนก่อน

    Very nice vlog

  • @rajvirbahia3079
    @rajvirbahia3079 หลายเดือนก่อน

    God bless u

  • @KhabranAale
    @KhabranAale หลายเดือนก่อน

    Good

  • @Arjunjhotta
    @Arjunjhotta หลายเดือนก่อน

    Good job👍

  • @sushilgarggarg1478
    @sushilgarggarg1478 หลายเดือนก่อน +1

    Satnam wahaguru ji 🙏 ❤❤❤❤

  • @Sandhu_Jatt2471
    @Sandhu_Jatt2471 หลายเดือนก่อน

    ਘੈਂਟ Love u

  • @baljitsingh7534
    @baljitsingh7534 หลายเดือนก่อน

    Very nice ❤

  • @JaspalSingh-qf1ty
    @JaspalSingh-qf1ty หลายเดือนก่อน +1

    ਜਸਪਾਲ ਸਿੰਘ💯🙏🙏👌👌👌👌 👍👍👍👌👌✌✌✌✌🙏🏼🙏🏼🙏🏼🙏🏼🙏🏼🙏🏼👌❤❤❤❤👍👌🙏🏼🙏🏼🙏🏼🙏🏼🙏🏼

  • @NirmalSingh-zr1ki
    @NirmalSingh-zr1ki หลายเดือนก่อน

    Good job ❤❤❤

  • @user-cx8jw8yq9o
    @user-cx8jw8yq9o หลายเดือนก่อน

    Good 22

  • @balkaransingh4530
    @balkaransingh4530 หลายเดือนก่อน

    Good dear brother

  • @meharsingh6855
    @meharsingh6855 หลายเดือนก่อน

    Nice ❤

  • @punjabpainting2002
    @punjabpainting2002 หลายเดือนก่อน

    nice

  • @DilbagSingh-db6zp
    @DilbagSingh-db6zp หลายเดือนก่อน +2

    , ਬਹੁਤ ਹੀ ਵਧੀਆ ਬਲੌਗ ਪਰਮਾਤਮਾ ਤੁਹਾਨੂੰ ਦੋਹਾਂ ਨੂੰ ਚੜਦੀ ਕਲਾ ਵਿੱਚ ਰੱਖੇ

  • @SarbjitSingh72
    @SarbjitSingh72 หลายเดือนก่อน

    Nice