ਮਨ ਕੌਰ ਦਾ ਸਾਇਕਲ ਹੋਇਆ ਫੇਰ ਖਰਾਬ

แชร์
ฝัง
  • เผยแพร่เมื่อ 9 ก.พ. 2025
  • Hello Everyone Welcome To Our TH-cam Channel King 🤴And Queen 🤴
    Half India Cycle 🚲 Ride Complete ( Days 287 )
    Ladakh And North Ride
    Punjab To Shimla To Kaza Spiti Cycle Ride Complete ( Days 64 )
    Punjab To Leh Ladakh Ride Continued
    If You Support 💰 Our Journey Then You Can Paytm Goggle pay Phone Pay At This Number 9501111984
    Don't Forget To Like And Subscribe Button Click The Bell 🔔 Icon
    Check Out Our Another TH-cam Channel Link
    Break History
    / @breakhistory
    Check Out Our Insta Link
    King And Queen
    / kingandqueen_vlogs
    Break History
    / breakhistory1984
    Thankyou For Watching🙏

ความคิดเห็น • 440

  • @gurdialsingh4050
    @gurdialsingh4050 9 หลายเดือนก่อน +4

    ਵਾਕਿਆ ਹੀ ਦੋਵੇਂ ਜਾਣੇ ਧੰਨ ਹੋ,ਵਾਹਿਗੁਰੂ ਦੋਨਾਂ ਬਚਿਆਂ ਨੂੰ ਚੜਦੀ ਕਲਾ ਬਖਸ਼ੇ ਆਪ ਲੋਗ ਪੰਜਾਬੀਆਂ ਦਾ ਨਾਮ ਰੌਸ਼ਨ ਕਰ ਰਹੇ ਹੋ।

  • @mickytoor799
    @mickytoor799 9 หลายเดือนก่อน +1

    ਸ਼ਾਬਾਸ਼ ਬਹੁਤ ਵਧੀਆ ਬਲੌਗ ਹੈ,, ਚੜ੍ਹਦੀ ਕਲਾ ਜੀ

  • @jagsirsran7403
    @jagsirsran7403 9 หลายเดือนก่อน

    ਸਤਿ ਸ੍ਰੀ ਆਕਾਲ ਜੀ 🙏, ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਰੱਖਣ ਜੀ

  • @bittitalwandisabo5343
    @bittitalwandisabo5343 9 หลายเดือนก่อน +1

    ਅਸ਼ੀਰਵਾਦ ਪੰਜਾਬੀ ਢਾਬਾ
    ਅੱਜ ਦੀ ਸਟੇਅ
    ਧੰਨਵਾਦ ਜਗਰੂਪ ਸਿੰਘ ਹੋਰਾਂ ਦਾ

  • @harbindermohem
    @harbindermohem 9 หลายเดือนก่อน +3

    ਪ੍ਰਮਾਤਮਾ ਤੁਹਾਨੂੰ ਸਫਰ ਪੂਰਾ ਕਰਨ ਦਾ ਬੱਲ ਬਖਸ਼ੇ,,,,, very good

  • @BinduMavi-rq8zh
    @BinduMavi-rq8zh 9 หลายเดือนก่อน +1

    ਬਹੁਤ ਸਖਤ ਮੇਹਨਤ ਹੈ ਸਾਇਕਲਿੰਗ

  • @gurdevkaur1209
    @gurdevkaur1209 7 หลายเดือนก่อน

    ❤❤ ਵਾਹਿਗੁਰੂ ਜੀ ਕਿਰਪਾ ਕਰੋ ਜੀ ਬੱਚਿਆਂ ਨੂੰ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ

  • @RavinderSinghJahangir
    @RavinderSinghJahangir 9 หลายเดือนก่อน +2

    ਇਹ ਸਹੀ ਹੈ ਸਾਜਰੇ ਨਿਕਲਣ ਵਾਲਾ ਕੰਮ
    ਬਹੁਤ ਵਧੀਆ ਸਫਰ ਰਿਹਾ ਅੱਜ
    ਰਾਜਸਥਾਨ ਪਹੁੰਚਣ ਦੀਆਂ ਮੁਬਾਰਕਾਂ

  • @makhanbhikhi6068
    @makhanbhikhi6068 9 หลายเดือนก่อน +2

    ਵਾਹਿਗੁਰੂ ਤੁਹਾਨੂੰ ਦੋਵਾਂ ਨੂੰ ਤੁਹਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਤੇ ਤੁਹਾਡਾ ਸਫ਼ਰ ਵਧੀਆ ਤਰੀਕੇ ਨਾਲ ਕੰਪਲੀਟ ਹੋਵੇ

  • @Kanwarnau-nihal-singh70
    @Kanwarnau-nihal-singh70 9 หลายเดือนก่อน +9

    ਸ਼ਾਬਾਸ਼ ਬੇਟਾ ਜੀ ਵਧੀਆ ਕੀਤਾ ਸਵੇਰ ਵੇਲੇ ਦਾ ਸਫ਼ਰ, ਜੇ ਤੁਸੀਂ 4 ਵਜੇ ਸਾਈਕਲਾਂ ਤੋਰ ਲਵੋ ਤਾਂ 5 ਵਜੇ ਸ਼ਾਮ 130 ਕਿਲੋਮੀਟਰ ਸਫ਼ਰ ਤੈਅ ਕਰ ਸਕਦੇ ਹੋ, ਪਰ ਗਰਮੀ ਵੱਧ ਹੋਣ ਕਾਰਨ ਤੁਸੀਂ 60-70 ਕਿਲੋਮੀਟਰ ਤੋਂ ਵੱਧ ਸਫ਼ਰ ਨਹੀਂ ਕਰਨਾ, ਸਿਹਤ ਜਰੂਰੀ ਹੈ, ਮੈਨੂੰ ਅਜੇ ਵੀ ਯਾਦ ਹੈ ਕੰਨਿਆਕੁਮਾਰੀ ਤੋਂ ਰਾਮੇਸ਼ਵਰਮ ਵੱਲ ਤੁਸੀਂ ਇੱਕ ਦਿਨ ਚ 135 ਕਿਲੋਮੀਟਰ ਤੋਂ ਵੱਧ ਰਾਈਡ ਕੀਤੀ ਸੀ, ਮਨ ਕੌਰ ਰਸਤੇ ਵਿੱਚ ਆਓਂਦੀ ਹਰੇਕ ਇੰਡਸਟਰੀਜ਼ ਦੇ ਬਾਰੇ ਜਾਣਕਾਰੀ ਦੱਸਦੀ ਹੈ, ਕਿਉਂਕਿ ਸਾਈਕਲ ਚਲਾਉਂਦੇ ਸਮੇਂ ਬੋਲਣਾ ਬਹੁਤ ਔਖਾ ਹੁੰਦਾ ਹੈ, ਏਥੇ ਤਾਰੀਫ਼ ਕਰਨੀ ਬਣਦੀ ਹੈ, ਸਵੇਰ ਵੇਲੇ ਔਲੇ ਦਾ ਮੁਰੱਬਾ ਖਾ ਕੇ ਸ਼ੁਰੂਆਤ ਕਰੋ ਜੀ ਧੰਨਵਾਦ,

  • @ਦਨਵੀਰਬੈਨੀਪਾਲ
    @ਦਨਵੀਰਬੈਨੀਪਾਲ 9 หลายเดือนก่อน +3

    ਜਿਉਂਦੀਆਂ ਵੱਸਦਿਆ ਰਹਿਣ ਗੁਰੂ ਸਾਹਿਬ ਦੀਆਂ ਫੌਜਾਂ

  • @sirajdeol9713
    @sirajdeol9713 9 หลายเดือนก่อน +1

    Sat sriakal bai ji Parmatma chardikala bakhse 🙏🏻❤️👍

  • @ਦਨਵੀਰਬੈਨੀਪਾਲ
    @ਦਨਵੀਰਬੈਨੀਪਾਲ 9 หลายเดือนก่อน +4

    ਜਿਉਂਦੇ ਵਸਦੇ ਰਹੋ ਸਿੰਘੋ

  • @GurvinderSingh-qw6fp
    @GurvinderSingh-qw6fp 9 หลายเดือนก่อน +1

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @tarlochanrai6339
    @tarlochanrai6339 9 หลายเดือนก่อน +1

    ਬਹੁਤ ਹੀ ਵਧੀਆ ਲੱਗਾ ਬਲੌਗ 🙏👍

  • @DaljitSingh-y6r
    @DaljitSingh-y6r 9 หลายเดือนก่อน +5

    ਪੰਜਾਬ ਵਿੱਚ ਆਲਟਰਾਟੈਕ ਦੀ ਸਪਲਾਈ ਲਹਿਰਾਂ ਮੁੱਹਬਤ ਵਾਲੀ ਫੈਕਟਰੀ ਵਿੱਚੋ ਹੁੰਦੀ ਹੈ ਵੀਰ ਬਹੁਤ ਵੱਡੀ ਫੈਕਟਰੀ ਏ ਜੀ 🙏

  • @AjitSingh-gq6cb
    @AjitSingh-gq6cb 9 หลายเดือนก่อน +7

    ਵੀਰ ਜੀ ਹਿੰਮਤ ਨਹੀਂ ਹਾਰਨੀ ਸਗੋਂ ਦਿ੍ੜ ਇਰਾਦੇ ਨਾਲ ਆਪਣਾ ਸਫ਼ਰ ਪੂਰਾ ਕੀਤਾ ਜਾਵੇ ਜੀ 💐🌹🙏

  • @vipanjitsinghgill3127
    @vipanjitsinghgill3127 9 หลายเดือนก่อน +1

    VERY VERY NICE VEERE, VERY VERY BEAUTIFUL VLOG, GOD BLESS BOTH OF YOU ALWAYS 🙏 🙏👌👌👌👌👍👍👍👍⚘️⚘️⚘️⚘️♥️♥️♥️♥️

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 9 หลายเดือนก่อน +1

    ਬੇਟਾ ਜੀ ਬਹੁਤ ਔਖਾ ਹੋਣਾ ਪੈ ਰਿਹਾ ਹੈ। ਚੜ੍ਹਦੀ ਕਲਾ ਰਹੇ।

  • @ParvinderSingh-tv1vb
    @ParvinderSingh-tv1vb 9 หลายเดือนก่อน +1

    ਚੜਦੀ ਕਲਾ ਵਿੱਚ ਰਹੋ,
    ਰੱਬ ਰਾਖਾ❤

  • @daljeetsingh6951
    @daljeetsingh6951 9 หลายเดือนก่อน +1

    Ajj ta vlog dekhan ch late ho ge garmi ta bohat vadd gai aa veer Punjab ch vi good job

  • @jaskernsingh2021
    @jaskernsingh2021 9 หลายเดือนก่อน +1

    , ਬਾਈ ਜੀ ਨੂੰ ਸੀ ਸੰਤ ਸਤਿਗੁਰੂ

  • @gsmedia7007
    @gsmedia7007 9 หลายเดือนก่อน +1

    ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ❤❤❤❤❤❤

  • @kulwantsinghkailay7569
    @kulwantsinghkailay7569 9 หลายเดือนก่อน +1

    ਬਹੁਤ ਵਧੀਆ ਜਾਣਕਾਰੀ

  • @phulkaristudiomk1908
    @phulkaristudiomk1908 9 หลายเดือนก่อน

    ਵਹਿਗੂਰੁ ਤੁਹਾਨੂੰ ਤਰੱਕੀਆਂ ਬਖਸ਼ਣ😍

  • @sukhwindersingh9905
    @sukhwindersingh9905 9 หลายเดือนก่อน +2

    ਆਮ ਯੂਟ ਉਬਰ ਦੇਖਦੇ ਆਂ ਉਹ ਗਰਮੀਆਂ ਵਿੱਚ ਠੰਡ ਵਾਲ ਨੂੰ ਭੱਜਦੇ ਨੇ ਠੰਡ ਚ ਗਰਮੀ ਵੱਲ ਨੂੰ ਪਰ ਤੁਸੀਂ ਪਹਿਲੇ ਹੋ ਜਿਹੜੇ ਗਰਮੀ ਸੀ ਗਰਮ ਏਰੀ ਜਾਦੇ ਹੋ ਬਾਈ ਧੰਨ ਜਿਗਰਾ ਤੁਹਾਡੇ ਦੋਨਾਂ ਦਾ

  • @SarvjitlatterSarvjit-ov1ks
    @SarvjitlatterSarvjit-ov1ks 9 หลายเดือนก่อน +3

    ਵਹਿਗੂਰੁ ਤੁਹਾਨੂੰ ਤਰੱਕੀਆਂ ਬਖਸ਼ਣ❤🙏🙏✌✌

  • @SurjeetSingh-cq5sw
    @SurjeetSingh-cq5sw 9 หลายเดือนก่อน +1

    ਸਤਿ ਸੀ੍ ਅਕਾਲ ਵੀਰ ਜੀ ਤੇ ਭੈਣ ਜੀ

  • @Bravo0123
    @Bravo0123 9 หลายเดือนก่อน

    Enjoy your journey andThanks

  • @NoorSandhu-q1v
    @NoorSandhu-q1v 9 หลายเดือนก่อน +1

    Koi nahi bai Lage raho waheguru kirpa karan ge safar katan wich

  • @pargatsingh8284
    @pargatsingh8284 9 หลายเดือนก่อน +1

    SAT SHREE AKAL SIR G ,, DAHAN HA GUR DIA YOU TUBE , GUR APP DONA NU SAKTE DAV,

  • @bncricketvideo
    @bncricketvideo 9 หลายเดือนก่อน +1

    Nic vlog bhaji ਸਾਰੇ,I am from jasso mazara

  • @ranjitkour7997
    @ranjitkour7997 9 หลายเดือนก่อน +1

    Mazedaar video

  • @DilbagSingh-db6zp
    @DilbagSingh-db6zp 9 หลายเดือนก่อน +2

    ਸ਼ਾਬਾਸ਼ ਪੁੱਤਰੋ ਖਿੱਚ ਦਿਉ ਕਹਿਣ ਨੂੰ ਤਾਂ ਇੱਦਾਂ ਹੀ ਜੀਅ ਕਰਦਾ ਪਰ ਜੀਹਦੇ ਨਾਲ ਬੀਤਦਾ ਪਤਾ ਉਨ੍ਹਾਂ ਨੂੰ ਹੀ ਹੁੰਦੇ

  • @jeetramanvlogs
    @jeetramanvlogs 8 หลายเดือนก่อน +1

    Nicu❤

  • @neetukaursandhu
    @neetukaursandhu 9 หลายเดือนก่อน +1

    Waheguru jio ji 🙏🏻❤ tuc apna Dhyan rakho ❤

  • @kamalsekhon8737
    @kamalsekhon8737 9 หลายเดือนก่อน

    ਬਹੁਤ ਬਹੁਤ ਵਧੀਆ ਸਫ਼ਰ..ਜ਼ਿੰਦਗੀ ਦਾ ਮਤਲਬ ਹੀ ਚੱਲਦੇ ਰਹਿਣਾ ਹੈ…ਜੀਓ

  • @balbirbhambra1246
    @balbirbhambra1246 9 หลายเดือนก่อน

    Wishing you both enjoyable trip god bless you both 🎉

  • @SatnamSinghSivia
    @SatnamSinghSivia 9 หลายเดือนก่อน +6

    ❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurcharan1979
    @gurcharan1979 9 หลายเดือนก่อน +1

    🙏ਸਤਿ ਸ਼੍ਰੀ ਅਕਾਲ ਜੀ 🙏

  • @allcolourofmylife
    @allcolourofmylife 9 หลายเดือนก่อน +1

    Vaheguru yatra safal kre

  • @GurtejDhillonGurtejkhalsa
    @GurtejDhillonGurtejkhalsa 9 หลายเดือนก่อน +1

    Waheguru ji ka khalsa
    Waheguru ji ki fathe ji
    Bole so nihal,, ,, sat sri akaal ji🙏🙏🙏🙏 very nice vlog aa rhe aa ji
    God bless you you always be happy 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @ਦੋਹਰੀਦੋੜਦੋਆਬੇਦੀ
    @ਦੋਹਰੀਦੋੜਦੋਆਬੇਦੀ 9 หลายเดือนก่อน

    ਬਹੁਤ ਵਧੀਆ ਵੀਰੇ, ਨਵਾ ਸ਼ਹਿਰ (ਸਾਉਦੀ ਅਰਬ ਤੋਂ )

  • @Jeevan0988
    @Jeevan0988 9 หลายเดือนก่อน +1

    Garmi to bach k g time yada lg java np m ta veera like kr k dekh a shuru krdi g rab thuanu hamasha khush rakha g m jdo v india auna thuanu jarur Milan auna ma bhut excited aa Milne li gbu

  • @musafirhst
    @musafirhst 9 หลายเดือนก่อน +1

    Big hello aa Raja Rani g...view tan 1500+ hoye ne but like adhe e ne...baki j dekhde o tan pasand aa ese li na...baki rab janda hou...vese sadi eh jodi kamli e aa...loki paharhan val jande...tusi registan val..😂😂😂...koi gal ni Rab rakha...jio zindgi Raje Raniya vali g...milde j

  • @HarjotKashyap-k7b
    @HarjotKashyap-k7b 9 หลายเดือนก่อน +1

    Keep it up

  • @JapaniPintu
    @JapaniPintu 9 หลายเดือนก่อน

    Good job 👍🙏, keep it up for your best, take care your self please🙏

  • @sonusingh5108
    @sonusingh5108 9 หลายเดือนก่อน +1

    Waheguru ji kirpa banai rakhe🙏

  • @Rachhpalsingh90
    @Rachhpalsingh90 9 หลายเดือนก่อน +1

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @KuldipSingh-di5zs
    @KuldipSingh-di5zs 9 หลายเดือนก่อน +1

    ਬਹੁਤ ਹੀ ਵਧੀਆ ਖਿਚ ਕੇ ਰੱਖੋ ਕੰਮ

  • @jasmersinghjassbrar3673
    @jasmersinghjassbrar3673 9 หลายเดือนก่อน

    ਜੈਪੁਰ ਤੋਂ ਅਗੇ ਕਿਹੜੀ ਸਾਈਡ ਨੂੰ ਜਾਨਾ ਐ ਕੇ ਗਰਮੀ ਛੱਕਣੀ ਐ,!ਮਤਲਬ ਸਿਧੇ ਈ ਜਾਨਾ ਹੈ?

  • @GurveerSingh-z4f
    @GurveerSingh-z4f 9 หลายเดือนก่อน +1

    Waheguru ji 🙏 Garmi to bach k ji

  • @prabhlin-wf9lk
    @prabhlin-wf9lk 9 หลายเดือนก่อน +1

    Very good good luck 👍

  • @devinderdheer4828
    @devinderdheer4828 9 หลายเดือนก่อน +1

    Weldone guys, you should wear light colour clothes during tour. Light colours observe less heat than the dark colours, best of luck for your upcoming journey.

  • @bittitalwandisabo5343
    @bittitalwandisabo5343 9 หลายเดือนก่อน +1

    ਰਿਵਾੜੀ ਸ਼ਹਿਰ ਤੋਂ ਅਗਲਾ ਸਫ਼ਰ ਸ਼ੁਰੂ

  • @balbirrai1683
    @balbirrai1683 9 หลายเดือนก่อน +1

    Very nice pic 👌 👍

  • @gurpalsingh4543
    @gurpalsingh4543 9 หลายเดือนก่อน

    May God bless you for complete ✅💯 your journey. It is very difficult to strike out the so long journey by cycle. Thanks 🙏👍

  • @gurpreetchahal9780
    @gurpreetchahal9780 9 หลายเดือนก่อน

    Himat nahi haarni waheguru tahanu chardikla bkshay eda he ride karday reho

  • @gurpalthandi8039
    @gurpalthandi8039 9 หลายเดือนก่อน +1

    Very nice 👍

  • @jasmalhi1678
    @jasmalhi1678 9 หลายเดือนก่อน +1

    Waheguru ji🙏🏼🙏🏼

  • @jasmeetsingh5362
    @jasmeetsingh5362 9 หลายเดือนก่อน

    ਬਹੁਤ ਹੀ ਵਧੀਆਂ ਜਿਉਂਦੇ ਵਸਦੇ ਰਹੋ

  • @ravisapkota6935
    @ravisapkota6935 9 หลายเดือนก่อน

    Waheguru ji tuhanu hamesha khush rakhan

  • @ratanlalarora7982
    @ratanlalarora7982 9 หลายเดือนก่อน +1

    God bless you❤❤❤mara vir ji ❤

  • @jagveersingh7748
    @jagveersingh7748 9 หลายเดือนก่อน +1

    Very nice bro 👌

  • @MandeepSingh-pm8ic
    @MandeepSingh-pm8ic 9 หลายเดือนก่อน +1

    Good job🎉🎉

  • @balwinderbawa2317
    @balwinderbawa2317 9 หลายเดือนก่อน

    ਬਹੁਤ ਵਧੀਆ ਵੀਰ ਜੀ ਧੁੂਰੀ ਤੋ ਹਾ ਵੀਰ ਜੀ

  • @chahal-pbmte
    @chahal-pbmte 9 หลายเดือนก่อน +1

    ਬੇਟਾ ਜੀ ਗਰਮੀ ਨੂੰ ਇਨਸਾਨ, ਪਸ਼ੂ ਪੰਛੀ, ਰੁੱਖ ਹੀ ਨਹੀਂ ਮੰਨਦੇ, ਮਸੀਨਰੀ ਵੀ ਗਰਮੀ ਨੂੰ ਮੰਨਦੀ ਹੈ।

  • @rajindersinghjgoraya3793
    @rajindersinghjgoraya3793 9 หลายเดือนก่อน +2

    ਸਤਿ ਸ੍ਰੀ ਆਕਾਲ
    ਜਵਾਨੀ ਅੱਗੇ ਮਾਰੂਥਲ ਕੁਝ ਵੀ ਨਹੀਂ ਤੱਗੜੇ ਹੋ ਕੇ ਮੱਜਲਾ ਕੱਢੋ🎉

  • @malakdeol2249
    @malakdeol2249 9 หลายเดือนก่อน

    Ashirvaad hotel yamunanagar de bnde aa ohna da a. Asi v bahut vaar ruke aa es hotel te. Sanu v tour krn da shonk aa.

  • @HarrySingh-px5yb
    @HarrySingh-px5yb 9 หลายเดือนก่อน +1

    Whahegu ver ji 💖

  • @rajindersingh-so4hw
    @rajindersingh-so4hw 9 หลายเดือนก่อน

    ਬਹੁਤ ਵਧੀਆ

  • @moninderkumar9344
    @moninderkumar9344 8 หลายเดือนก่อน

    Good 🙏 ⚘️ 👍

  • @TransportLive
    @TransportLive 9 หลายเดือนก่อน

    I'm in kotputli ji

  • @ManpreetSingh-zm2fp
    @ManpreetSingh-zm2fp 9 หลายเดือนก่อน

    Nice video bhaji. Superb

  • @harpreetsingh2858
    @harpreetsingh2858 9 หลายเดือนก่อน

    Waheguru ji mehar karn tuhadi mehnat te🎉🎉

  • @JasbirKaur-fo3jh
    @JasbirKaur-fo3jh 9 หลายเดือนก่อน

    Sat shri akal bir ji Jasbirkaur Ambala City wehaguru ji mehar karna ❤🎉

  • @TarsemSingh-st1vw
    @TarsemSingh-st1vw 9 หลายเดือนก่อน

    Amrit te mann beta ji bahut bahut piar bahut vadhia vlog beta jitusi sanu bahut kujh dikha rhe ho is laye bahut bahut dhanbad garmi bahut haibapna, te mann putterda khial rakhna god bless both of you lot's of west wishesFrom Lakhwinder kaur gurdaspur🙏🙏🙏🙏🙏🙏🙏🙏🙏🙏

  • @ManjitSingh-fx3iz
    @ManjitSingh-fx3iz 9 หลายเดือนก่อน +1

    Ok beta ,kep it up 🌹

  • @hoshairsingh4804
    @hoshairsingh4804 9 หลายเดือนก่อน +1

    🙏

  • @FaraattaTv
    @FaraattaTv 9 หลายเดือนก่อน

    You are living best life bai both are partners on cycle together working , Sara time apne partner nal rehna good 😊 bahar lok kama ch busy family lyi time nhi bai

  • @ankushsharma1667
    @ankushsharma1667 9 หลายเดือนก่อน

    Hnji

  • @Jaspalsingh-l4b
    @Jaspalsingh-l4b 9 หลายเดือนก่อน +1

    God bless you veer Ji

  • @bittitalwandisabo5343
    @bittitalwandisabo5343 9 หลายเดือนก่อน +1

    ਇੰਡਸਟਰੀਅਲ ਏਰੀਆ

  • @ranjeetsinghsingh9248
    @ranjeetsinghsingh9248 9 หลายเดือนก่อน

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ ❤❤❤

  • @bittitalwandisabo5343
    @bittitalwandisabo5343 9 หลายเดือนก่อน +1

    ਜਿਉਂਦੇ ਵੱਸਦੇ ਰਹੋ

  • @harpalsingh-xg2pf
    @harpalsingh-xg2pf 9 หลายเดือนก่อน

    Ssakal Bai ji man beta ji .hosla buland rakhaoji .from sangruria pb

  • @hsdsadarpura
    @hsdsadarpura 9 หลายเดือนก่อน +1

    🙏🙏

  • @harjindersingh3262
    @harjindersingh3262 9 หลายเดือนก่อน +1

    Waheguru ji ka khalsa waheguru ji ki fateh #Kisaan ekta zindabad #justice for sidhu moosewala

  • @hoshiarsingh7894
    @hoshiarsingh7894 9 หลายเดือนก่อน

    ਸਤਿ ਸ੍ਰੀ ਆਕਾਲ ਜੀ ਹੁਸ਼ਿਆਰ ਸਿੰਘ ਕੱਦੋਂ

  • @harjyotsingh5291
    @harjyotsingh5291 9 หลายเดือนก่อน

    ਸੱਤ ਸ੍ਰੀ ਅਕਾਲ ਵੀਰ ਜੀ।

  • @HarjinderSingh-qh9ry
    @HarjinderSingh-qh9ry 9 หลายเดือนก่อน

    Waheguru g ka khalsa Waheguru g ki fateh g

  • @SinghJaswinder-xn8qw
    @SinghJaswinder-xn8qw 9 หลายเดือนก่อน

    ਸਤਿ ਸ੍ਰੀ ਅਕਾਲ ਭਾਈ❤👏

  • @sukhwantsingh8937
    @sukhwantsingh8937 9 หลายเดือนก่อน

    ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ਣ 🙏

  • @jasbirkaur395
    @jasbirkaur395 9 หลายเดือนก่อน +1

    God bless you ❤❤

  • @deeplubana5064
    @deeplubana5064 9 หลายเดือนก่อน +1

    Tuhanu ਇਸ season ਚ ਹੇਮਕੁੰਟ ਸਾਹਿਬ ਤੇ ਚਾਰ Dham yatra ਕਰਦੇ

    • @HarjotKashyap-k7b
      @HarjotKashyap-k7b 9 หลายเดือนก่อน

      Agree

    • @KingAndQueen1984
      @KingAndQueen1984  9 หลายเดือนก่อน

      🙏🏻👍

    • @deeplubana5064
      @deeplubana5064 9 หลายเดือนก่อน

      @@KingAndQueen1984 ਗਰਮੀ ਬਹੁਤ ਵੀਰ j vaccination Lagvayi hai te ਰਹਿਣ ਦੋ ਗਰਮੀ ਵਿੱਚ

  • @SainipablaPablasaab
    @SainipablaPablasaab 9 หลายเดือนก่อน +1

    ਸਤਿ ਸ਼੍ਰੀ ਅਕਾਲ ਜੀ ❤️🌹🌹🌹🌹🌹❤️🙏🙏

  • @ravindertaggar3354
    @ravindertaggar3354 9 หลายเดือนก่อน +1

    🎉🎉🎉

  • @baljitsingh7534
    @baljitsingh7534 9 หลายเดือนก่อน

    Very nice hard work ❤

  • @RamanpreetToor
    @RamanpreetToor 9 หลายเดือนก่อน

    Salute to your hardwork well bro ad bhenn❤❤❤

  • @tajinderchopra5026
    @tajinderchopra5026 9 หลายเดือนก่อน

    Veer ji tusi great ho 👌