ਅੰਮ੍ਰਿਤਪਾਲ ਪਿੱਛੇ ਅਮਿਤ ਸ਼ਾਹ? ਪਰਦਾਫ਼ਾਸ਼ ਕਰਤਾ ਭੇਤੀ ਨੇ! ਨੰਗੀ ਕਰਤੀ ਸਾਰੀ ਖੇਡ! UAPA NSA ਬਾਬਾ ਧੁੰਮਾ ਤੇ ਬੀਜੇਪੀ!

แชร์
ฝัง
  • เผยแพร่เมื่อ 8 ม.ค. 2025

ความคิดเห็น • 27

  • @darshansingh-iq1kc
    @darshansingh-iq1kc 8 ชั่วโมงที่ผ่านมา +1

    ਬਹੁਤ ਵਧੀਆ ਜੀ

  • @AmarjitSingh-md8gl
    @AmarjitSingh-md8gl 6 ชั่วโมงที่ผ่านมา

    Bhai sukhwinder Singh 👍

  • @harbhajankingra7551
    @harbhajankingra7551 8 ชั่วโมงที่ผ่านมา +3

    ਧੂਮਾਂ ਨੂੰ ਬਾਬਾ ਕਹਣ ਦੀ ਬਦਾਏ ਗਦਾਰ ਹੈ

  • @AmirJat-t2o
    @AmirJat-t2o ชั่วโมงที่ผ่านมา

    Right 😮

  • @AvtarSingh-pz4ds
    @AvtarSingh-pz4ds 10 ชั่วโมงที่ผ่านมา +2

    ਪੰਜਾਬ ਤੇ ਪੰਜਾਬੀਅਤ ਨੂੰ ਪਹਿਲਾ ਵੀ ਵੇਚਿਆ ਗਿਆ ਹੁਣ ਵੀ ਵੇਚਿਆ ਜਾ ਰਿਹਾ ਏਦਾ ਅੰਤ ਕੀਤੇ ਦਿਖਾਈ ਨਹੀਂ ਦੇ ਰਿਹਾ

  • @EkampreetMaan-i2u
    @EkampreetMaan-i2u 9 ชั่วโมงที่ผ่านมา +3

    Agar sikh kom da nuksan ho riha e tan 5 singh sahib no koi kom no bachoun lai heela karna chahida e

  • @dalbirsingh5890
    @dalbirsingh5890 10 ชั่วโมงที่ผ่านมา +2

    ਪੱਤਰਕਾਰ ਜੀ ਦਬਾ ਕੇ ਗੁਰੂ ਸਾਹਿਬ ਦੇ ਸਿੰਘ ਨੂੰ ਨਹੀਂ ਮਨਾਇਆ ਜਾ ਸਕਦਾ ਇਹ ਕੋਈ ਬਾਦਲ ਨਹੀਂ ਬਾਕੀ ਇਹਨਾਂ ਦੇ ਹਿਸਾਬ ਨਾਲ ਬਾਲ ਸਾਡੇ ਬਾਬੇ ਛੋਟੀਆਂ ਉਮਰਾਂ ਵਿੱਚ ਲਾਲਚ ਤੇ ਡਰਾਬੇ ਨਹੀਂ ਮਨਾ ਸਕੇ

  • @ManinderTiwana-r2g
    @ManinderTiwana-r2g 11 ชั่วโมงที่ผ่านมา +5

    ਬਾਦਲ ਗਰੁੱਪ ਕਮਜ਼ੋਰ ਹੋ ਰਿਹਾ ਅਕਾਲੀ ਦਲ ਨਹੀਂ 100 ਸਾਲ ਪੁਰਾਣ ਦਲ ਹੈ ਦਲ ਨੂੰ ਚਲਾਉਣ ਵਾਲੇ ਲਾਲਚੀ ਲੋਕ ਆ ਗਏ ਹਨ ਪੰਥਕ ਰਵਾਇਤਾਂ ਸਹੀ ਢੰਗ ਨਾਲ ਨਹੀਂ ਇਹਨਾਂ ਲੋਕਾਂ ਵਿੱਚ ਇਸ ਨੂੰ ਚਲਾਉਣ ਵਾਲੇ ਸਹੀ ਨਹੀਂ

    • @samsam8471-p
      @samsam8471-p 10 นาทีที่ผ่านมา

      Bilkul sahi gal.

  • @sukhwantsingh6001
    @sukhwantsingh6001 11 ชั่วโมงที่ผ่านมา +2

    👍👍

  • @theamateurartist7139
    @theamateurartist7139 11 ชั่วโมงที่ผ่านมา +1

    very wiseman

  • @LakhasinghSingh-r7y
    @LakhasinghSingh-r7y 10 ชั่วโมงที่ผ่านมา +1

    Very good news bro Waheguru Waheguru Waheguru Waheguru 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻bahi amritpal singh jindabad

  • @maheshbrar
    @maheshbrar 3 ชั่วโมงที่ผ่านมา

    Takhat kivein ho gaya tera channel ya blog?

  • @Kiranpal-Singh
    @Kiranpal-Singh 7 ชั่วโมงที่ผ่านมา

    *ਸ਼੍ਰੋਮਣੀ ਅਕਾਲੀ ਦਲ ਕੁਰਬਾਨੀਆਂ ਵਾਲੀ ਪਾਰਟੀ ਹੈ-ਫਿਰ ਉੱਭਰੇਗਾ* ਬਾਦਲ ਪਰਿਵਾਰ ਦੀ ਨਿੱਜ ਪ੍ਰੱਸਤੀ-ਤਾਕਤ ਦੀ ਭੁੱਖ ਕਰਕੇ ਬਾਦਲ ਦਲ ਬਣ ਗਿਆ !
    *ਨਵੀਂ ਪਾਰਟੀ ਬਣਾਉਣ ਵੇਲੇ ਸਭ ਪੰਥ ਸੁਹਿਰਦ ਧਿਰਾਂ ਨਾਲ ਗੱਲਬਾਤ ਕਰਕੇ-ਏਜੰਡਾ ਤਹਿ ਕਰਨਾ ਚਾਹੀਦਾ ਹੈ* !
    ਪੰਚ ਪ੍ਰਧਾਨੀ ਕਮੇਟੀ ਬਣਾ ਲੈਣੀ ਚਾਹੀਦੀ ਹੈ, ਸਾਂਸਦ ਅੰਮ੍ਰਿਤਪਾਲ ਸਿੰਘ ਦਾ ਤਰੀਕਾ ਤਕਰੀਬਨ ਤਾਨਾਸ਼ਾਹੀ ਹੈ !

  • @GulshanHabby
    @GulshanHabby 8 ชั่วโมงที่ผ่านมา +1

    BJP govt and akali Dall amripal Singh nu Jaleel krdi

  • @SukhwinderSingh-lx6cv
    @SukhwinderSingh-lx6cv 11 ชั่วโมงที่ผ่านมา +1

    Akali te Akali hunde ne par eh sare lalchi ne

  • @harpreetsinghjatana3103
    @harpreetsinghjatana3103 8 ชั่วโมงที่ผ่านมา

    Amritpal.has no credibility. .no maturity. No vision.

  • @gurvinderusingthe2097
    @gurvinderusingthe2097 10 ชั่วโมงที่ผ่านมา

    Akalidal De Jo Leader 2 Desember Nu Akal Takhat Sahib Ton Hoye Hukam Nama Anusar Jo Daagi Te Baagi Laederan Da Asteefa Manzoor Na Kar K Apni Aulad/ Apney Dheeyan Putteran Aggey V Kanddey Khilar Rahey.
    Apney Bachiyan Waste V Mehana Bana Rahey Han. Ehnah Deeyan Aaun Waliyan Peerhiyan Nu Sikh Kaum Mehana Marey Kareygi K Eh Loke Akal Takhat Sahib Ton Bhagaurhey Han.

  • @BhupendraDave-ul5mv
    @BhupendraDave-ul5mv 10 ชั่วโมงที่ผ่านมา

    As per the Anchor's questions about the Amrutpal Singh should be indicates that the Punjabi has been intresting to own territory Khalistan!!!!?
    Because as per his arguing against the Centre Govt related should be the soft corner for the Amrutpal Singh & Govt should be pushing him through fake aligation!!!?
    Double Mouth strategy of the Punjabi for the Khalistan territory related!!!??

  • @lakheeaulakh2475
    @lakheeaulakh2475 4 ชั่วโมงที่ผ่านมา

    Kive bheti hai eh , bare nakli bheti bann bann aa rahe ne. Ajj kall jhooth daa enna pasaara, sach pashanana mushkal hai. Koor Raja, koor parjaa. Koor koore moh laaga ajk kall de kale daur bich bilkul dhukdi hai.

  • @narindersingh3140
    @narindersingh3140 10 ชั่วโมงที่ผ่านมา +1

    ਭਾਈ ਜਿਹਨੂੰ ਮਰਜ਼ੀ ਬਣਾ ਲਓ ਜਿਹਦੇ ਹੱਥ ਪਾਵਰ ਆਏਗੀ ਨਾ ਉਹਦੇ ਤੇ ਸਵਾਲ ਲੋਕੀ ਕਰਦੇ ਰਹਿਣਗੇ ਔਰ ਉਹਨੂੰ ਬੁਰਾ ਵੀ ਕਹਿਣਗੇ ਇਵੇਂ ਜਿਵੇਂ ਇਥੇ ਬਹੁਤ ਸਾਰੇ ਲੋਕ ਪ੍ਰਧਾਨ ਮੰਤਰੀ ਨੂੰ ਬੁਰਾ ਕਹਿੰਦੇ ਨੇ ਕਿਉਂਕਿ ਉਹ ਉੱਪਰ ਚੋਟੀ ਤੇ ਬੈਠਾ ਕੰਮ ਸਹੀ ਹੋ ਰਹੇ ਨੇ ਪਰ ਫਿਰ ਵੀ ਉਹਨੂੰ ਲੋਕੀ ਕੋਈ ਬੁਰਾ ਕਹਿ ਰਿਹਾ ਇਸੇ ਤਰ੍ਹਾਂ ਹੀ ਬਾਦਲ ਪਰਿਵਾਰ ਨੂੰ ਲੋਕ ਕਹਿ ਰਹੇ ਨੇ ਕਿਉਂਕਿ ਉਹ ਪਾਵਰ ਚ ਰਹੇ ਨੇ ਜੇ ਕੋਈ ਗਾ ਹੋਰ ਬਹਿ ਗਿਆ ਉਹਨੂੰ ਵੀ ਕਹਿਣਗੇ ਮੀਡੀਆ ਦਾ ਕੰਮ ਹੈ ਪੈਸਾ ਕਮਾਉਣਾ ਲੋਕਾਂ ਨੂੰ ਸੋਚਣ ਦੀ ਲੋੜ ਹੈ

    • @dalbirsingh5890
      @dalbirsingh5890 9 ชั่วโมงที่ผ่านมา +1

      ਇਹ ਦੋ ਨਾਂ ਜਿਨ੍ਹਾਂ ਨੂੰ ਸਾਰੇ ਜਾਣਦੇ ਕਿੰਨੇ ਸਹੀ ਕਰਿਆ