😂 ਚੋਰੀ ਦਾ ਵਿਆਹ ਦੇਖੋ ਹਾਸਾ ਨਹੀਂ ਰੁਕਣਾ || latest punjabi comedy movies 2021 || punjabi funny videos

แชร์
ฝัง
  • เผยแพร่เมื่อ 18 ธ.ค. 2024

ความคิดเห็น • 1.1K

  • @kuldeepsomal1825
    @kuldeepsomal1825 3 ปีที่แล้ว +91

    ਬਾਈ dharnat ਲਈ ik like 🙏 🙏

  • @manjitkaur7967
    @manjitkaur7967 3 ปีที่แล้ว +1

    ਹੈਲੋ ਧਰਨਾਟ ਈਰੇ ਵੀਡੀਓ ਬਹੂਤ ਸੋਹਣੀ ਆ ।
    ਚੋਰੀ ਦਾ ਵਿਆਹ ਬਹੂਤ ਸੋਹਣੀ ਆ
    ਮੈਂ ਤੂਹਾਡੀਆ ਸਾਰੀਆਂ ਵੀਡੀਓਜ਼ ਦੇਖਦੀ ਆ ਮੈਨੂੰ ਬਹੂਤ ਸੋਹਣੀਆ‌ ਲਗਦੀਆਂ ਨੇ।
    ਮੈਂ ਮਨਜੀਤ ਕੌਰ ਸੈਂਪਲਾ ਜਿਲਾ ਫਤਹਿਗੜ ਸਾਹਿਬ ਤੋਂ ਆ ਜੀ

  • @kuldeepsomal1825
    @kuldeepsomal1825 3 ปีที่แล้ว +66

    Jo v pyaari aakhe comment dekh rhi parmatma ohna ke sare supne pure kre lambi aayu pradhan kre 🙏 🙏

    • @dramrikiamagriwiththischan6728
      @dramrikiamagriwiththischan6728 3 ปีที่แล้ว +2

      V.good video

    • @avtarsamra2823
      @avtarsamra2823 3 ปีที่แล้ว +3

      ਡਡੂਆ ਦਾ ਮੀਟ ਬਣਾ ਕੇ ਖਾ ਲੈ ਯਾਰ ਨਾਲੇ ਅਜ ਕਲ ਸੀਜਨ ਚਲਦਾ ਏ ਡਡੂਆ ਦਾ

    • @avtarsamra2823
      @avtarsamra2823 3 ปีที่แล้ว +2

      @@dramrikiamagriwiththischan6728 ਓਏ ਤੂੰ ਤਾ ਜਵਾਂ ਈ ਮੋਦੀ ਦ ਜੀਜਾ ਲਗਦਾ ਏ ਸਚੀ ਬਾਹਲਾ ਈ ਸੋਹਣਾ ਏ

    • @avtarsamra2823
      @avtarsamra2823 3 ปีที่แล้ว +2

      ਧਰਨਾਟ ਯਾਰ ਬਸ ਕਰੋ ਉਹਦਾ ਵਿਚਾਰੀ ਦਾ ਝੂਠ ਸੁਣ ਸੁਣ ਸਿਰਦਰਦ ਕਰਨ ਵਗ ਗਿਆ ਏ

  • @manjeetsingh2901
    @manjeetsingh2901 3 ปีที่แล้ว +1

    ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ👍💯👍💯👍💯👍💯👍💯

  • @gurjantsingh743
    @gurjantsingh743 3 ปีที่แล้ว +52

    ਮੈਨੂੰ ਇੱਕ ਬੰਦਾ ਕਹਿੰਦਾ ਧਰਨਾਟ ਦੀ ਵੀਡੀਓ ਕਿਹੋ ਜਿਹੀ ਹੋਉ ਮੈਂ ਉਸਨੂੰ ਕਿਹਾ ਸਿਰਾ ਹੀ ਹੋਉ ਸੱਚੀ ਸਿਰਾ ਸਿਰਾ ਸਿਰਾ ਸਿਰਾ ਹੀ ਲਾ ਤਾਂ ਬਾਈ ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ਸਲੂਟ ਹੈ ਬਾਈ ਤੁਹਾਨੂੰ

  • @lovepreetmaan8493
    @lovepreetmaan8493 3 ปีที่แล้ว +1

    ਬਹੁਤ,ਵਧੀਆ,ਬਾੲੀ,ਪਰਮਾਤਾ,ਤੁਹਾਨੂੰ,ਹੋਰ,ਤਰਕੀ,ਵਖਸੇ

  • @GagandeepSingh-qy9tp
    @GagandeepSingh-qy9tp 3 ปีที่แล้ว +20

    ਬਹੁਤ ਵਧੀਆ ਵੀਡਿਓ ਆ ਵੀਰ ਧਰਨਾਟ ਸਿਰਾ ਕਰਤਾ ਨਾਇਸ਼ 👍👍👍👌😂😂💯💯💯🌴🌴🌴

  • @SukhwinderSingh-mv7rd
    @SukhwinderSingh-mv7rd 3 ปีที่แล้ว +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਧਰਨਾਟ ਸਿਰਾ

    • @LkS-yo4zd
      @LkS-yo4zd 5 หลายเดือนก่อน +1

      5:10
      Darnat 5:06

  • @KiranpalGaga
    @KiranpalGaga 3 ปีที่แล้ว +19

    ਮੁਫਤ ਦਾ ਖਾਣ ਵਾਲਿਆਂ ਤੇ ਚੰਗਾ ਵਿਅੰਗ ਹੈ। ਜਿਉਂਦੇ ਰਹੋ।

  •  3 ปีที่แล้ว +3

    ਬਹੁਤ ਵਧੀਆ ਵਿਡਿਉ ਆ ਫੁੱਲ ਹਾਸੀ ਵਾਲੀ ਆ ਵੀਰ love you dharnat y

  • @avtarchhajla9074
    @avtarchhajla9074 3 ปีที่แล้ว +14

    ਬਹੁਤ ਵਧੀਆ ਜੀ😂😂😂👌👌👌

  • @gulbaharsinghshahpuria3682
    @gulbaharsinghshahpuria3682 7 หลายเดือนก่อน +1

    Very very good Movie 🎉🎉🎉🎉🎉🎉🎉🎉🎉

  • @nagrasaab4047
    @nagrasaab4047 3 ปีที่แล้ว +3

    ਬਾਈ ਬਿਨਾਂ ਦੇਖੇ ਲਾਈਕ ਬਹੁਤ ਵਧੀਆ ਕੰਮ ਬਾਈ 👍👍👍👍👍

  • @ranivirkmalout1426
    @ranivirkmalout1426 3 ปีที่แล้ว +1

    ਧਰਨਾਟ ਵੀਰੇ ਬਹੁਤ ਵਧੀਆ ਵੀਡੀਓ ਆ ਵੀਰ ਜੀ ਸਿਰਾਂ ਲਾਤਾ

  • @sukhmaansaab1963
    @sukhmaansaab1963 3 ปีที่แล้ว +32

    ਬਾਈ ਜੀ ਕੋਈ ਖੇਤ ਵਾਲੀ ਵੀਡੀਉ ਵੀ ਬਣਾਓ ਤੁਸੀ ਤਾਂ ਭੁੱਲ ਹੀ ਗਏ ,, ਪਹਿਲਾ ਬਹੁਤ ਬਣਾਦੇ ਸੀ ,,

  • @jatindersinghmaheyhappysin2976
    @jatindersinghmaheyhappysin2976 3 ปีที่แล้ว

    Very nice video ਧਰਨਾਟ ਵੀਰ ਜੀ ਬਹੁਤ ਹੀ ਵਧੀਆ ਵੀਡੀਉ ਸੀ 👍😅😅😅

  • @sandeepaujlasandeepaujlaau7353
    @sandeepaujlasandeepaujlaau7353 3 ปีที่แล้ว +5

    ਸਾਰੀ ਟੀਮ ਨੂੰ ਦਿਲੋਂ ਪਿਆਰ ਬਹੁਤ ਹੀ ਵਧੀਆ ਵਿਡੀਉ ਬਣਾਈਏ ਸਾਰੀ ਟੀਮ ਨੇ ਝਰਨਾਟ ਵੀਰੇ ਤੁਹਾਨੂੰ ਸਾਰਿਆਂ ਨੂੰ ਲਵ ਯੂ ਜਹਾਜ਼ ਭਰਕੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍🙏❤️

  • @gurtejsinghsingh8242
    @gurtejsinghsingh8242 3 ปีที่แล้ว

    ਕੋਕੇ ਜੜਤੇ ਐ ਵੀਰ
    👍👍👍👍👍👌👌😭😭😭😭😭😭👍❤🤓🤓🤓🤓ਵੈਲਡਿੰਗ ਵਾਲੀ ਐਨਕ ਤਾਂ ਸ਼ਿਰਾ ਵੀਰ

  • @surjeetsinghpuaar5230
    @surjeetsinghpuaar5230 3 ปีที่แล้ว +14

    Tarnat veer good job😃😃🙏👍👍👍

  • @ratankumarsharma6548
    @ratankumarsharma6548 3 ปีที่แล้ว

    Sira ji sira Bach gay na ਗੱਲਾ ਓਂਦੇਆ 😀😀 ਸਿਰਾ y ਸਿਰਾ🙏

  • @pritpalsinghbhathuan
    @pritpalsinghbhathuan 3 ปีที่แล้ว +4

    ਬਹੁਤ ਵਧੀਆ

  • @randeepsidhu987
    @randeepsidhu987 3 ปีที่แล้ว

    ਬਹੁਤ ਚੰਗੀ ਵੀਡੀਓ ਲਵ ਯੂ ਟਰਾਲੀ ਭਰ ਕੇ ਸਾਰੀ ਟੀਮ ਨੂੰ

  • @gheeragujjar8419
    @gheeragujjar8419 3 ปีที่แล้ว +2

    Sirrrrrrrrrrra video 👌👌👌🏼👌👌👌🏼

  • @farmer-pb1976
    @farmer-pb1976 3 ปีที่แล้ว

    ਬਹੁਤ ਵਧੀਆ ਘੈਟ ਫਿਲਮ ਬਾਈ

  • @ShubhMaan00
    @ShubhMaan00 3 ปีที่แล้ว +12

    0:45🤣🤣

  • @rajwindersingh5364
    @rajwindersingh5364 ปีที่แล้ว

    ਬਹੁਤ ਵਦੀਆ ਵੀਡੀਓ ਸੀ ਬਾਈ ਜੀ❤️🌹🌹❤️ ਧੰਨਵਾਦ ਸਾਰੀ ਟੀਮ ਦਾ ਧੰਨਵਾਦ ਜੀ ❤️🤣😂❤️👌👌👍👍

  • @bajwa2399
    @bajwa2399 3 ปีที่แล้ว +15

    Aggg aa ji 🔥🔥❤️❤️❤️

  • @AmandeepSingh-lc6jl
    @AmandeepSingh-lc6jl 3 ปีที่แล้ว +2

    Bahut badhiya Veer ji

  • @desipenduvirsa
    @desipenduvirsa 3 ปีที่แล้ว +6

    ਸਿਰਾ ਗੱਲਬਾਤ ਵਾਈ ਜੀ

  • @jagseersinghmaan6153
    @jagseersinghmaan6153 3 ปีที่แล้ว

    ਧਰਨਾਟ ਬਾਈ ਦੀ ਐਕਟਿੰਗ ਦੀ ਤਾਂ ਕੋਈ ਰੀਸ ਨਹੀਂ ਕੱਰ ਸਕਦਾ ਤੇ ਆਹ ਮੇਲੇ ਦੀ ਐਕਟਿੰਗ ਵੀ ਬਹੁਤ ਵਧੀਆ

  • @sukhibains98
    @sukhibains98 3 ปีที่แล้ว +23

    ਵੀਰ ਕਾਲਜ ਦੇ ਦਿਨ ਯਾਦ ਕਰਾਤੇ ਅਸੀਂ ਵੀ ਐਵੇਂ ਕਰਦੇ ਹੁੰਦੇ ਸੀ ਲੋਕਡੌਨ ਤੋਂ ਪਹਿਲਾਂ ਵਿਆਹ ਚ ਜਾ ਕੇ ਕਾਲਜ ਤੋਂ ਆਕੇ ਬਹੁਤ ਵਾਰੀ ਗਿਆ ਵਿਆਹ ਚ ਅਸੀਂ ਵੀ ਸੋ ਅੱਜ ਤੁਸੀਂ ਉਹ ਦਿਨ ਯਾਦ ਕਰ ਦਿਤੇ

  • @deepdeep7555
    @deepdeep7555 2 ปีที่แล้ว +1

    End kri jande o veer👌👌👌

  • @bindersingh8150
    @bindersingh8150 3 ปีที่แล้ว +7

    Very very nice video veera love you

  • @beerasinghbeera556
    @beerasinghbeera556 3 ปีที่แล้ว +1

    ਬਹੁਤ ਵਧੀਆ ਲੱਗੀ ਬਾਈ ਇਹ ਵੀਡੀਉ ਵੀ

  • @surinder5911
    @surinder5911 3 ปีที่แล้ว +3

    ਜਮਾਂ ਸਿਰਾਂ ਲਾਤਾ ਬਾਈ ਜੀ

  • @pawanjot9104
    @pawanjot9104 3 ปีที่แล้ว +1

    Very very nice video g God bless you nd your team 👌👌👌👍👍👍👍

  • @GURSIMRANSINGHGILL
    @GURSIMRANSINGHGILL 3 ปีที่แล้ว +12

    Siraa 🔥🔥

  • @chardikalamalwanews
    @chardikalamalwanews 3 ปีที่แล้ว +1

    ਧਰਨਾਟ ਸਿਰਾ ਕਰਾਤਾ ਬਾਈ

  • @satgurbawa8464
    @satgurbawa8464 3 ปีที่แล้ว +4

    Very very nice video ji waheguru ji mehr kro

  • @navdeepsinghnavi272
    @navdeepsinghnavi272 3 ปีที่แล้ว

    Bohot ghaint aa nai 🤣🤣🤣🤣🤣🤣😂😂😂😂😂😂😂😂😂😂afsar dharnat ji ta ghaint aa

  • @jkdhaliwal5422
    @jkdhaliwal5422 3 ปีที่แล้ว +11

    Bai yr kudi monde da sacha pyar video da 3 part vi karo ji plZ

  • @chauhangames1067
    @chauhangames1067 3 ปีที่แล้ว +1

    Dharnat 22 sira video ji 💕💕💕

  • @amritamritsingh2865
    @amritamritsingh2865 3 ปีที่แล้ว +4

    4th comment nd like 👍👍

  • @jassihundaljassi2792
    @jassihundaljassi2792 3 ปีที่แล้ว

    ਬਾੲੀ ਅੱਤ ੲੀ ਕਰਾੲੀ ਪੲੀ ੲੇ😆😆😆😆😆😆😆😆😆

  • @j.sdhindsasinghsardar523
    @j.sdhindsasinghsardar523 3 ปีที่แล้ว +7

    ਧਰਨਾਟ ਬਾਈ ਬਹੁਤ ਵਧੀਆ ਲੱਗੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ

  • @DarshanSingh-jo5jt
    @DarshanSingh-jo5jt 3 ปีที่แล้ว

    ਬਹੁਤ ਹੀ ਵਧੀਆ ਮੁਵੀ ਹੈ ਜੀ

  • @manidersingh659
    @manidersingh659 3 ปีที่แล้ว +3

    Kaint ❤️❤️

  • @akpetbeetsshop3178
    @akpetbeetsshop3178 3 ปีที่แล้ว +1

    Asi pind kalia tu ha asi ap ke fan ha 😘😘😘😘😘😘😘😘😘😘😘😘😘

  • @gurpreetsinghsandhu4444
    @gurpreetsinghsandhu4444 3 ปีที่แล้ว +4

    Nice pra

  • @ANGREJSINGH-me4dc
    @ANGREJSINGH-me4dc 3 ปีที่แล้ว

    ਗੁਰਪ੍ਰੀਤ ਸਿੰਘ ਜੀ ਇਹ ਫਿਲਮ ਬਹ੍ਰੁਤ ਵਧੀਆ ਲੱਗੀ ਅੱਗੇ ਤਾ ਇਵੇ ਲੱਤਾ ਹੀ ਘਸੀਟਾ ਜਾਦਾ

  • @jaspreetsidhu5161
    @jaspreetsidhu5161 3 ปีที่แล้ว +4

    Luv from FATEHGARH SAHIB 🙏🙏

  • @kuldeepsinghgadwal9612
    @kuldeepsinghgadwal9612 3 ปีที่แล้ว

    👌👌👌Attt krati video vich 😃😃😃

  • @gaganjattana072
    @gaganjattana072 3 ปีที่แล้ว +7

    Sirra Jatta ❤️

  • @capdeepkaur8502
    @capdeepkaur8502 3 ปีที่แล้ว

    Awesome all videos and god bless you all team have you success

  • @AmitSharma-ud5np
    @AmitSharma-ud5np 3 ปีที่แล้ว +17

    love you dharnaat bai... So natural acting

    • @lakhveershammu7736
      @lakhveershammu7736 2 ปีที่แล้ว

      Ioveyoudharnaatbai🤟🤟👌👌👌👍👍👍😁😁❤️❤️❤️❤️sir🤟🤟🇮🇳🇮🇳🙏🏻🙏🏻🙏🏻🙏🏻🙏🏻

  • @yaddhaliwalmusic
    @yaddhaliwalmusic 3 ปีที่แล้ว +2

    ਸਿਰਾ‌ ਕਰਤੀ ਵੀਰ ਵਿਡਿਓ

  • @RinkuSharma-sr3ef
    @RinkuSharma-sr3ef 3 ปีที่แล้ว +3

    Sirra love you bhai ♥️♥️♥️

  • @mohitasdhir245
    @mohitasdhir245 3 ปีที่แล้ว +1

    So funny my friend trnat 😀😀😀😂😂😂😂

  • @harnaibchahal4326
    @harnaibchahal4326 3 ปีที่แล้ว +5

    ਨਜਾਰਾ ਲਿਆ ਦਿੱਤਾ ਧਰਨਾਟ ਸਿਆ ਸਕੀਮ ਲਾ ਗਿਆ ਮੌਕੇ ਤੇ ਨਹੀ ਨਾਲ ਦੇ ਨਾ ਕਰ ਦਿੱਤਾ ਸੀ ਕੰਮ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਸੀ

  • @ManjitKaur-nb1vd
    @ManjitKaur-nb1vd 3 ปีที่แล้ว +2

    Very very funny video dharnat bhaji God bless you and your friends and family 😃😃😃😃

  • @kalachahal2906
    @kalachahal2906 3 ปีที่แล้ว +5

    Siraaa video 22g

  • @ArvinderSingh-wt6ou
    @ArvinderSingh-wt6ou 3 ปีที่แล้ว +1

    Man ge babe very good video god bless

  • @mohindergujar9838
    @mohindergujar9838 3 ปีที่แล้ว +43

    Master ji Thora jaldi aya karo will be waight your next movie

    • @harwinderkaur6468
      @harwinderkaur6468 3 ปีที่แล้ว +4

      ਬਹੁਤ ਵਧੀਆ ਵੀਡਿਓ ਪੁੱਤ ਵਾਹਿਗੁਰੂ ਤੈਨੂੰ ਤਰੱਕੀ ਬਕਸੇ

    • @gurcharnmattu5188
      @gurcharnmattu5188 3 ปีที่แล้ว

      hi

    • @rameshchander5879
      @rameshchander5879 3 ปีที่แล้ว

      @@harwinderkaur6468 qq

  • @navsidhu8661
    @navsidhu8661 3 ปีที่แล้ว +1

    Bouth vadia video ji God bless you

  • @JATTGAIMINGTV
    @JATTGAIMINGTV 3 ปีที่แล้ว +8

    🙏🙏🙏🔥🔥🔥🔥

  • @KuldeepSingh-od5tl
    @KuldeepSingh-od5tl 3 ปีที่แล้ว +2

    ਧਰਨਾਟ ਬਾਈ ਲਾ ਗਿਆ ਜੁਗਾੜ 👌👌👌👌👌👌👌👌

  • @omkarsinghvirkjatt3942
    @omkarsinghvirkjatt3942 3 ปีที่แล้ว +3

    Waheguru ji 🙏

  • @shindersingh5708
    @shindersingh5708 3 ปีที่แล้ว

    , ਬਹੁਤ ਵਧੀਆ ਵੀਡੀਓ ਲੱਗੀ ਵੀਰ ਜੀ

  • @sukhdeepmaanmaan6550
    @sukhdeepmaanmaan6550 3 ปีที่แล้ว +2

    Siraaa bai mnu v rakh lo dharnat veera bne minnat ali gll aa plz

  • @jassjaspreetsingh2628
    @jassjaspreetsingh2628 3 ปีที่แล้ว +2

    ਵੀਰੇ ਵਡੀਉ ਤਾ ਬਹੁਤ ਹੀ ਵਧੀਆ ਸੀ ਪਰ ਸਰਾਬ ਵਾਲਾ ਸੀਨ ਨਾ ਦਿਖਾ ਕਰੋ ਅੱਜ ਕੱਲ੍ਹ ਦੇ ਬਁਚਿਆ ਤੇ ਬਹੁਤ ਬੁਰਾ ਅਸਰ ਪੈਂਦਾ ਹੈ 🙏🙏🙏🙏🙏

  • @buntysingh9292
    @buntysingh9292 3 ปีที่แล้ว +39

    Att a jattta love u so much

  • @jassdhanoa9332
    @jassdhanoa9332 3 ปีที่แล้ว +1

    Haaa 😂😂😂😂😂😂😂😂😂 very nice video 😂😂😂😂😂😂😂😂😂

  • @mandeepsinghdandiwalmandee5770
    @mandeepsinghdandiwalmandee5770 3 ปีที่แล้ว +4

    Good work veer ji

  • @GurdevSingh-fv4hd
    @GurdevSingh-fv4hd 3 ปีที่แล้ว

    Video is very Ghait,,,Love you Traaly bhr ke to all team,,,,,

  • @gurpreetsinghsandhu4444
    @gurpreetsinghsandhu4444 3 ปีที่แล้ว +4

    😘😘😂😂😂😂

  • @loveatwal637
    @loveatwal637 3 ปีที่แล้ว

    Ghaint galbat a vere😁😁😁

  • @harshdeepsohi9229
    @harshdeepsohi9229 3 ปีที่แล้ว +6

    🔥🔥🔥🔥🔥

  • @satveersingh5438
    @satveersingh5438 3 ปีที่แล้ว

    ਨਾਈਸ ਵੀਡੀਓ ਵੀਰ ਧਰਨਾਟ

  • @bikramsingh607
    @bikramsingh607 3 ปีที่แล้ว +3

    Is tu phala jaggi tv aw video bnaa chukaa veer vasa very nice

    • @happybrar7866
      @happybrar7866 2 ปีที่แล้ว

      ਗੁਡ ਵਧੀਆ ਗੁਡ ਵਧੀਆ ਗੁਡ ਵਧੀਆ ਗੁਡ ਵਧੀਆ

  • @sroyer9793
    @sroyer9793 3 ปีที่แล้ว +1

    Bai ji sirra kri pyi aa vedio

  • @SandeepSekhon-ms6dd
    @SandeepSekhon-ms6dd 3 ปีที่แล้ว +3

    Sirra Att❤️❤️❤️🔥🔥🔥👍👍👍👍

  • @balrajgillbalrajgill7674
    @balrajgillbalrajgill7674 3 ปีที่แล้ว

    ਧਰਣਾਟ ਬਿਨਾਂ ਵੀਡੀਉ ਦੇਖ ਕੇ ਲਾਈਕ ਕੀਤਾ ਪੱਕਾ 👍👍🙏

  • @jagiroclark4703
    @jagiroclark4703 3 ปีที่แล้ว +3

    I love all your movies can't wait for next one love you Everybody- jagiro Clark

  • @parmjeetsingh288
    @parmjeetsingh288 3 ปีที่แล้ว +2

    ਧਰਨਾਟ ਬਾਈ ਜਿਹੜਾ ਤੇਰੇ ਨਾਲ ਪੈਲੇਸ ਵਿੱਚ ਮੁੰਡਾ ਗਿਆ ਸੀ ਉਨੇ ਤਾਂ ਯਾਰ ਸਾਰਾ ਜਲੂਸ ਕੱਢਤਾ ਮੀਟ ਤੇ ਤਾਂ ਇੰਝ ਗਿਰੇਆ ਜਿਵੇਂ ਮੁਰਗੀ ਸੀਢ ਤੇ ਗਿਰਦੀਆ ਹੁੰਦੀਆਂ 😂😂😂😂😂😜😜😜😜😜😜😝😝😝😝😝😝🤣🤣🤣🤣🤣🤣🤣🤣🤣🤣🤣🤣

  • @kuldeepsomal1825
    @kuldeepsomal1825 3 ปีที่แล้ว +8

    Ik like apne mata pita ki lambi aayu ke liye 🙏 🙏

  • @amandeepsingh8662
    @amandeepsingh8662 3 ปีที่แล้ว +1

    ਧਰਨਾਟ ਵੀਰ ਵੀਡਿਉ ਵਿਚ ਸ਼ਰਾਬ ਮੀਟ ਵਾਲਾ ਕੰਮ ਗਲਤ ਕੀਤਾ

  • @yuvrajsidhu5219
    @yuvrajsidhu5219 3 ปีที่แล้ว +6

    Nice video

  • @harpreetkaur3293
    @harpreetkaur3293 3 ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @harshdeepsohi9229
    @harshdeepsohi9229 3 ปีที่แล้ว +5

    Siraa

  • @loveatwal637
    @loveatwal637 3 ปีที่แล้ว +1

    ਵੈਲਡਿੰਗ ਆਲੀ ਐਨਕ😁😁😁

  • @harinderbenipal3347
    @harinderbenipal3347 3 ปีที่แล้ว +5

    Sir asi thonu bohtt pyar dine aa g pr plz sadey msg da rply dey deya kro thodi video lai he asi you tube dekhde aa sanu b honsla hunda b tusi sanu b dekhdeo

  • @reenudogra4543
    @reenudogra4543 3 ปีที่แล้ว +4

    So much funny video! awesome acting! best wishes to you and your team members!

  • @harjeetakku001
    @harjeetakku001 3 ปีที่แล้ว +1

    Thodi har ik video siraaa hundi hai 😘😘😘😘😘😘😘😘😘😘😘

  • @jashankamboj2442
    @jashankamboj2442 3 ปีที่แล้ว +3

    👍👍👍

  • @sanamdeepsingh2325
    @sanamdeepsingh2325 3 ปีที่แล้ว +5

    Att veer ji

  • @harpreetkaur-sb7bt
    @harpreetkaur-sb7bt 3 ปีที่แล้ว

    Siraaa ,👌🏼👌🏼👌🏼👌🏼👌🏼👌🏼👌🏼👌🏼

  • @gurjotff2136
    @gurjotff2136 3 ปีที่แล้ว +3

    Bai subscrie please

  • @inderbrar550
    @inderbrar550 3 ปีที่แล้ว

    ਆਚਾਰ ਆਲੀ ਪੀਪੀ ਤੇ ਚਿੱਬ 😜😜😜

  • @lovelyhappy6239
    @lovelyhappy6239 3 ปีที่แล้ว

    Bahut bahut badhiya dhanyvad comedy video

  • @gurjitramangrewal8121
    @gurjitramangrewal8121 3 ปีที่แล้ว +1

    ਬਹੁਤ ਵਧੀਅਾ ਵੀਡਿੳੁ ਅਾ ਧਰਨਾਟ ਵੀਰੇ ਤੇ ਬਿੱਲਾ ਵਾੲੀ ਸਿਰਾ ਹੀ ਲਾ ਗਿਅਾ ਕਹਿੰਦਾ ਸਵਾ ਸੋ ਬੰਦਾ ਬਾਹਰ ਅਾ ਮੈ ਮੂੰਤਣ ਗਿਅਾ ਗਿਣਤੀ ਕਰਕੇ ਅਾੲਿਅਾ ਤੇ 75 ਬੰਦੇ ਅੰਦਰ ਨੇ