ਕਿੱਦਾਂ ਦੀ ਵੀਡਿਓ ਬਣਾਈ ਰਵਾ ਰਵਾ ਕੇ ਬੁਰਾ ਹਾਲ ਕਰਤਾ ਅੱਜ ਤੱਕ ਮੈਂ ਏਦਾ ਦੀ perfect story video ਨੀ ਦੇਖੀ🙈 god bless u all good luck to all team members ❤️❣️❣️👍🏻🇺🇸🇺🇸🇺🇸🇺🇸
Bohat mehnat kitti aa story te.. Sachi rona aa gya.. Kash koi mera vi vadda bai bhabi hunda enna pyar karan vala.. Par mera ta vadda bai ta ki shareeka vi nahi Sare pind ch mere gout da iko ghar aa sirf mera
ਧਰਨਾਟ ਵੀਰ ਇਹ ਸ਼ਿਰਫ ਕਹਾਣੀ ਨਹੀ
ਕਈ ਲੋਕਾ ਦੀ ਹਕੀਕਤ ਐ। ਇਮਾਨਦਾਰ ਲੋਕਾ ਲਈ ਮੈਸ਼ਜ ਵੀ ਐ ।ਬੱਬੂ ਦਾ ਰੋਲ ਵਾਕਮਾਲ ਐ ਵੀਰ
ਔਰਤ ਚਾਹਵੇ ਤਾਂ ਘਰ ਸਵਰਗ ਬਣਾਦਿੰਦੀ ਐ ।ਸ਼ਾਰੀ ਟੀਮ ਸ਼ਲੂਟ ਐ❤ਤੋ।
ਲਵ ਯੂ ਆਲ ਟੀਮ
👌❤
ਬਬੂ ਬਬੂ ਹੀ ਹੈ ਧਰਨਾਡ ਨੇ ਹਿੰਮਤ ਨਾਂ ਹਾਰਨਾ ਬਬੂ ਦਾ ਹੌਸਲਾ ਦੇਣਾ ਬਹੁਤ ਵਧੀਆ ਜਿੳਦੀ ਦੀ ਰਹਿ ਧੀਏ
ਬੱਲੇ ਬਾਈ ਧਰਨਾਟ ਕਮਾਲ ਕਰਤੀ ਬਾਈ ਹੀਰਾਂ ਹੀਰਾਂ ਹੀ ਹੁੰਦਾ ਚਾਹੇ ਰੋੜੀ ਤੇ ਪਿਆ ਹੋਵੇ ਬਾਈ ਉਹ ਹੀਰਾਂ ਤੂੰ ਆਬਾਈ ਜਿਸਨੂੰ ਧਰਨਾਟ ਕਹਿੰਦੇ ਨੇ ਪਰਮਾਤਮਾ ਚੜਦੀ ਕਲਾ ਵਿਚ ਰੱਖੇ ਤੈਨੂੰ ਬਾਈ
ਧਰਨਾਟ ਸਾਰੀ ਟੀਮ ਨੂ ਆਈ ਲਵ ਯੂ ਜੀ
ਵੀਰ ਜੀ ਹੋਰ ਸਭ ਤਾ ਠੀਕ ਏ ਜੀ ਘਰੇ ਜਨ ਬੀਅਰ ਆਈਆਂ ਦੇਖ ਕੇ ਸਰੀਰਕ ਮਾਦੇ ਵੀ ਦਿਖਾ ਦੇਣੇ ਸੀ
ਬਾਈ ਜੀਧਰਨਾਟ ਨਾਲ ਹੀ ਘਰ ਵਿਚ ਬਰਕਤ ਸੀ
ਬੱਬੂ ਦਾ ਨਕ ਬੜਾ ਤਿੱਖਾ ਏ
ਪਿਆਰੇ ਵੀਰ ਝਰਨਾਹਟ ਜੀ,,ਭਾਈ ਹੋਵੇ ਤਾਂ ਤੇਰੇ ਵਰਗਾ ਹੀ ਚੰਗਾ ਹੋਵੇ,, ਨਹੀਂ ਤਾਂ ਨਾਂ ਹੀ ਹੋਵੇ,,,,,,ਤੇਰਾ ਤੇ ਬੱਬੂ ਜੀ ਦਾ ਰੋਲ ,,ਮਿਲਣੀ ਦਾ ਤੇ ਮੁਸੀਬਤ ਵੇਲੇ ਕਂਮ ਪੈਸਿਆਂ,ਦੀ ਲੋੜ ਪੂਰੀ ਕਰਨ ਵਾਲਾ ਬਹੁਤ ਹੀ ਚੰਗਾ ਲੱਗਿਆ ,, ਰੋਲ ਇਨ੍ਹਾਂ ਚੰਗਾ ਲੱਗਿਆ ਕਿ ਸਿਫ਼ਤ ਨਹੀਂ ਕਰੀ ਜਾਂਦੀ,, ਮਿਲਣੀ ਵੇਲੇ ਮੇਰੀਆਂ ਵੀ ਅਖੀਆ ਆਪ ਮੁਹਾਰੀਆਂ ,ਰੋਣ ਲੱਗ ਪਈਆਂ। ਸਟੋਰੀ ਬਹੁਤ ਸਿੱਖਿਆ ਦਾਇਕ ਹੈ,,,,,,,,,,,,,,,,,,, ਰੱਬ ਤੁਹਾਨੂੰ ਹੋਰ ਤਰੱਕੀ ਦੇਵੇ,,,,,,,,,,,,,,,,,,, ਧੰਨਵਾਦ,,,
Good
@@Punjabi_culture_pb31 n
Dhrnat Di wife bni hoyi Jedi kudi Babbu ohdi acting lajwab aa 👌👌👌👌
👌👌👌👌
Jaskarn singh
Xxcom
O jo kudi acting kardi aa bht good us kudi di Instagram di I'd ki aa
Kudi di Instagram I'd ki aa pata ji
ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆ ਵੀਡੀਓ ਆਈ ਬਾਈ ❤️❤️❤️❤️ ਲਵ ਯੂ ਧਰਨਾਟ ਵੀਰੇ❤️❤️❤️❤️ ਯਾਰ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ ਵੀਡੀਓ ਵਿਚ ੲਿਹ ਤਾਂ ਆਮ ਹੀ ਘਰਾਂ ਵਿਚ ਵੇਖਣ ਨੂੰ ਮਿਲਦਾ ਹੈ ਼਼
ਹਰਦੀਪ ਕੌਰ ਦੀ ਐਕਟਿੰਗ ਨੇ ਜਮਾਂ ਅੱਤ ਕਰ ਦਿੱਤੀ ਫਿਲਮ ਵਿਚ
ਕੁੜੀ ਵੀਡੀਉ ਚੋ ਜਾਨ ਪਾ ਦਿੰਦੀ ਹੈ..ਬਹੁਤ ਵਧੀਆ ਵੀਡੀਉ ਹੈ ਜੀ..ਕੁੜੀ ਦੀ ਐਕਟਿੰਗ ਚੋ ਪੂਰੀ ਗੱਲ ਬਾਤ ਹੈ..ਬਹੁਤ ਤਰੱਕੀ ਕਰੋਗੇ ਅੱਜ ਥੋਨੂੰ ਮੈ ਦੱਸ ਦਿੱਤਾ..ਸੱਚੇ ਰਿਹੋ ਸਚਾਈ ਤੇ ਚੱਲਿਉ ਸਵੇਰੇ ਪਾਠ ਕਰਿਆ ਕਰੋ ਜਰੂਰ ਤਰੱਕੀ ਮਿੱਲੂ...
ਬਹੁਤ ਸੋਹਣੀ ਕਹਾਣੀ ਬਾਈ ਅੱਖਾਂ ਵਿੱਚ ਹੰਝੂ ਆ ਗਏ ਇਹ ਪਹਿਲੀ ਫ਼ਿਲਮ ਜਿਹੜੀ ਦੇਖ ਕੇ ਮੈਂ ਰੋਇਆ
ਸਾਰਿਆਂ ਨੇ ਵਧੀਆ ਭੂਮਿਕਾ ਨਿਭਾਈ
Hanji
Heart touch no words
ਮੇਰੀਆ ਵੀ ਅੱਖਾਂ 'ਚ' ਹੰਝੂ ਆ ਗਏ ਬਹੁਤ ਵਧੀਆ ਸਟੋਰੀ
Pll
Very nice
ਧਰਨਾਟ ਵੀਰ ਜੀ ਬਹੁਤ ਵਧੀਆ ਵੀਡੀਓ ਆ ਵੀਰ ਜੀ ਵੀਡੀਓ ਤਾ ਬਹੁਤ ਵਧੀਆ ਹੈ ਪਰ ਧਰਨਾਟ ਵੀਰ ਜੀ ਤੁਹਾਡੇ ਵਰਗਾ ਭਰਾ ਚੰਗਾ ਹੋਵੇ ਨਹੀਂ ਤਾਂ ਨਾ ਹੀ ਹੋਵੇ ਵੀਰ ਜੀ ਤੁਸੀ ਖੁਸ਼ ਰਹੋ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ ❤❤👍👏👏👌👌🙏🙏
Mom😊😊
Meri sb tow vadh favrt video eh❤️❤️❤️😍😍😍heartouching❤️❤️👌👌👌👌
My
ਤੁਹਾਡੀ ਵੀਡੀਓ ਬਹੁਤ ਬਹੁਤ ਵਧੀਆ ਹੈ। ਵੀਰ ਧਰਨਾਟ ਕਦੇ ਸਾਡੇ ਮਨ ਪਸੰਦ ਦੀ ਵੀਡੀਓ ਬਣਾ ਦਿਓ।
ਬਹੁਤ ਵਧੀਆ👍💯 💯💯💯 ਵੀਰ ਜੀ ਸਮਾਜ ਤੇ ਪਰਿਵਾਰਿਕ ਰਿਸਤਿਆਂ ਨੂੰ ਸੇਧ ਦੇਣ ਵਾਲੀ ਵਿਡੀਓਜ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ। 👌👌
ਬਹੁਤ ਵਧੀਆ 100 ਵਿਰਦੀ ਸਮਾਜ ਤੇ ਪਰਿਵਾਰਿਕ ਰਿਸ਼ਤਿਆਂ ਨੂੰ ਸੇਧ ਦੇਣ ਵਾਲੀ ਵਿਡੀੳਜ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ
Bhut sohni video 🙏🙏💪💪💪👍👍👍👍👍
Bhut sohni video ਧਰਨਾਟ ਵਾਈ ਤਾ ਸਟੋਰੀ ਵਿੱਚ ਜਾਨ ਪਾ ਦਿੰਦਾ ਹੈ ਐਵੇ ਤਾ ਨੀ ਮਿੱਤਰੋ ਤਰੀਫਾ ਹੂੰਦੀਆ ਸਿਰਾ ਏ ਸਾਡਾ ਵੀਰ ਰੱਬ ਮੇਹਰ ਕਰੇ ਹੋਰ ਬਲ ਬਖਸ਼ਣ
Sachi veere kmaal karti
@@sumanswaich1760 p
Jaskarn Jaskarn singh is
Jaskarn Jaskarn singh sigh
@@sumanswaich1760ò
1 he taan dil aa dharnat veer kini var jitu ga ❤️🧿🧿🧿🧿 baba bhali kre sari team te 🧿❤️❤️❤️❤️
ਵਾਹ ਜੀ ਵਾਹ ਨਹੀਂ ਰੀਸਾ ਧਰਨਾਟ ਬਾਈ ਦੀਆ ਬਹੁਤ ਚੰਗੀ ਵੀਡੀਓ ਆ
Very very good Movie ❤❤❤❤❤❤❤❤❤❤❤
ਵੀਰੇ ਕੁਸ਼ ਕਹਿ ਨੂੰ ਬਾਕੀ ਨੀ ਰਿਹਾ ਸਿਰਾਂ ਵਿਡੀਉ ਸੀ 👌👌👌👌👌👌👌👌👌👌👌👌👌👌👌👌👌
ਸਹੀ ਆ ਮਿਹਨਤ ਕਰਨ ਵਾਲਾ ਕਿਦੇ ਭੁੱਖਾ ਨੀ ਮਰਦਾ ਬਹੁਤ ਵਧੀਆ ਜੀ ਵਿਚਾਰ ਬਹੁਤ ਵਧੀਆ ਜੀ ਵਿਡੀਉ
ਧਰਨਾਟ ਬਾਈ ਜੀ ਆਜ ਮਨ ਪਰ ਆਇਯਾ ਹਰ ਘਰ ਦੀ ਇਹ ਕਹਨੀ ਹੈ
ਸਾਲੇ ਮਲੰਗ
ਸੱਚੀ ਕਹਾਣੀ 22 ਸਾਡੇ ਨਾਲ ਹੋਈ ਆ
⁰⁰00⁰0
ਧਰਨਾਟ ਸਿਆਂ ਤੇਰੀ ਅੈਕਟਿੰਗ ਅਤੇ ਜੋ ਤੇਰੇ ਨਾਲ ਰੋਲ ਅਦਾ ਕੀਤਾ ਹੈ ਉਸ ਦੀ ਐਕਟਿੰਗ ਦੀ ਵੀ ਸਿਰਾ ਕਰ ਦਿੰਦੀ ਹੈ , ਵੀਡੀਓ ਬਹੁਤ ਵਧੀਆ ਹੈ
Yffgg
ਆਉਣ ਵਾਲੇ ਸਮੇਂ ਦਾ ਸਟਾਰ ਧਰਨਾਟ…👌👌👍
ਬਹੁਤ ਹੀ ਸੋਹਣੀ ਵੀਡੀਓ ਹੈ,ਧਰਨਾਟ ਵੀਰ ਜੀ ਤੇ ਇਹਨਾਂ ਦੀ ਵਾਈਫ਼ ਦੋਵੇਂ ਬਹੁਤ ਮੇਹਨਤੀ ਤੇ ਈਮਾਨਦਾਰ ਦਿਖਾਏ ਗਏ ਆ।
ਧਰਨਾਟ ਸਿਆ ਵੀਰੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਇਹ ਤੇਰੀ ਵੀਡੀਓ ਬਹੁਤ ਹੀ ਵਧੀਆ ਲੱਗੀ ਇਦਾ ਦੀਆਂ ਸੈਡ ਸੋਗ ਵੀਡੀਓਜ਼ ਬਣਾਇਆ ਕਰੋ ਯਾਰ is beautifull😭😭😭😭😭👌👌👌👌👌👍👍👍👍👍👍👍
ਬਹੁਤ ਵਧੀਆ ਜੀ👌👌👌👌👌👌👌
V 2 nice all farans 👍😀😃😄
ਨੰਬਰਦਾਰ ਊਭਿਆ ਬਾਪੂ ਬਹੁਤ ਵਧੀਆ ਮੈਸਜ ਵੀਰ
Very nice veera
ਧੰਨਵਾਦ ਬਾਪੂ ਜੀ
ਕਿੱਦਾਂ ਦੀ ਵੀਡਿਓ ਬਣਾਈ ਰਵਾ ਰਵਾ ਕੇ ਬੁਰਾ ਹਾਲ ਕਰਤਾ ਅੱਜ ਤੱਕ ਮੈਂ ਏਦਾ ਦੀ perfect story video ਨੀ ਦੇਖੀ🙈 god bless u all good luck to all team members ❤️❣️❣️👍🏻🇺🇸🇺🇸🇺🇸🇺🇸
Bhot thx g
ਮੇਹਨਤ ਅਤੇ ਇਮਾਨਦਾਰ ੀ ਜਰੂਰ ਰੰਗ ਲਿਆਉਦੀ ਹੈੈ ਪਰ ਸਬਰ ਰੱਖਣਾ ਪੈਂਦਾ ਹੈ।
ਮਿਹਨਤ ਕਰਨ ਨਾਲ ਔਖਾ ਕੰਮ ਵੀ ਸੌਖਾ ਹੋ ਜਾਂਦਾ ਹੈ
6
Yr movies da sera laa ta yr koi samjn vala chaahe da aya yr wow so sweet🌹🌹❤❤❤❤❤
ਬਹੁਤ ਵਧੀਆ ਬਾਈ ਜੀ
ਸੱਚਾਈ ਬਿਆਨ ਕੀਤੀ ਆ ਪੂਰੀ
ਬਹੁਤ ਵਧੀਆ ਕਹਾਣੀ ਹੈ ਵੀਰ ਧਰਨਾਟ ਸਿੰਘ ਜੀ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਤਰੱਕੀ ਬਖਸ਼ੇ ਜੀ
ਰਵਾਤਾ ਜੱਟਾ ਅੱਜ ਤਾ ਬਹੁਤ ਸਾਰੇ ਘਰਾਂ ਦੀ ਕਹਾਣੀ ਆ ਮੇਰੇ ਦੀ ਵੀ
Same story a ji apni vii
Bahut badia video veera 👌👌👌👌👌
ਵਾੲੀ ਧਰਨਾਟ!ਸਿਰਾ ਹੀ ਲਾਤਾ ਵਾੲੀ ਅੈਕਟਿੰਗ ਤਾਂ ਤੇਰੀ ਵੀ ਸਿਰਾ ਪਰ ਲਾਡੋ ਜਾਨ ਪਾ ਦਿੰਦੀ ਹੈ ਰੋਲ ਚ
ਦੋਵਾਂ ਦੀ ਜੋੜੀ ਬੁਹਤ ਵਧੀਆ ਹੈ ਜੀ ਧਰਨਾਟ😂
ਬਾਈ ਧਰਨਾਟ ਤੇਰੀ ਐਕਟਿੰਗ ਤਾਂ ਪਹਿਲਾਂ ਹੀ ਸਿਰਾ ਕੁੜੀ ਜੋ ਤੇਰੇ ਘਰ ਵਾਲੀ ਬਣੀ ਹੋਈ ਹੈ ਉਸ ਦੀ ਐਕਟਿੰਗ ਹੋਰ ਵੀ ਸਿਰਾ ਸੀ ਵੀਡੀਓ ਬਹੁਤ ਸੋਹਣੀ ਸੀ ਬਾਈ
1
09
@@Ranjit_officials ఈ ఏకైక%ణ/
@@Ranjit_officials pl
O kudi Instagram di I'd ki aa ji
ਧਨਾਟ ਵੀਰੇ ਮਜ਼ਾ ਆ ਗਿਆ ਇਹ ਸਟੋਰੀ ਦੇਖਕੇ ਲਵਜੂ ਧਨਾਟ ਵੀਰੇ
good bro dill ton respect
0
ਵੈਰੀ ਗੁੱਡ ਧਰਨਤ ਵੀਰ ਸਿਰਾ ਮੂਵੀ ਤੇਰੀ ਤੇ ਬੱਬੂ ਦੀ ਜੋਡ਼ੀ ਏਸ ਤਰ੍ਹਾਂ ਲੱਗਦੀ ਹੈ ਜਿਵੇਂ ਸੱਚੀ ਪਤੀ ਪਤਨੀ ਦੀ ਜੋਡ਼ੀ ਹੈ ਵੀਰ ਗੁੱਡ ਸਿਰਾ ਗੱਲ ਕਰ ਰਹੇ ਹੋ
ਧਰਣਾਟ ਬਾਈ ਤੇ ਬਬਲੀ ਵੀਰ ਵਾਹਿਗੁਰੂ ਹੁਣ ਧੁਅੱਡੇ ਵਿਚ ਕੋਈ ਫ਼ਰਕ ਨਾ ਪੈਣ ਦਵੇ ਵਾਹਿਗੁਰੂ
Let)
Hlo good luck
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰਖਣ ਜੀ ਸਾਰੇ ਲੋਕਾਂ ਤੇ ਜੀ ਵਾਹਿਗੁਰੂ ਜੀ
ਧਰਨਾਟ ਦੀ ਘਰਵਾਲੀ ਦਾ ਰੋਲ ਬਹੁਤ ਵਧੀਆ ਬਹੁਤ ਹੀ ਵਧੀਆ
How cute dialogue ,pr tainu Chad k ni jaandi🤗🤗
Ryt
ਬਹੁਤ ਵਧੀਅਾ ਕਹਾਣੀ ਕੋੲੀ ਸਬਦ ਨਹੀ ਸਿਫਤ ਕਰਨ ਨੂੰ ਜਿੳੁਦੇ ਵੱਸਦੇ ਰਹੋ
Thanks veer
ਬਹੁਤ। ਸੌਹਣੀ। ਵੀਡੀਉ। ਮੈਨੂੰ। ਬਹੁਤ। ਪਸੰਦ। ਆਈ। ਜੀ। ਧੰਨਵਾਦ। ਜੀ
ਬਹੁਤ ਵਧੀਆ ਵੀਡੀਓ ਬਾਈ ਜੀ 3 ਵੀਡੀਓਕਦੋ ਆਉ👍👍👍👍👍👌👌👌❤❤❤❤
ਵੀਡੀਓ ਦੇ ਦੋਨ੍ਹੇਂ ਹੀ ਪਾਰਟਬਹੁਤ ਵਧੀਆ ਬਾਈ ਜੀ ਅਤੇ ਸਟੋਰੀ ਵੀ ਬਹੁਤ ਵਧੀਆ ਸੀ । ਵੱਢੀ ਭਾਬੀ ਨੇਂ ਬਾਈ ਬਹੁਤ ਵਧੀਆ ਰੋਲ਼ ਨਿਭਾਇਆ , ਏਦਾਂ ਦੀ ਸ਼ੇਰਨੀ ਜਨਾਨੀ ਰੱਬ ਕਿਸੇ ਕਿਸੇ ਨੂੰ ਦਿੰਦਾ ਜਿਹੜੀ ਭੀੜ ਪਈ ਤੇ ਵੀ ਕੰਧ ਬਣ ਕੇ ਬੰਦੇ ਦੇ ਨਾਲ਼ ਖੜ੍ਹਦੀ ਹੈ ।
ਧਰਨਾਟ ਬਾਈ ਮੇਰੇ ਕੋਲ ਕੋਈ ਲਫ਼ਜ਼ ਹੀ ਨੀ ਬਚੇ ਕਿ ਤਾਰੀਫ਼ ਕਰ ਸਕਾ
ਧਰਨਾਟ ਜੀ ਵਧਾਈਆਂ ਜੀ ਤੀਜੀ ਪੁਲੀ ਸਟਾਰਟ ਉਠ ਦਾ ਚਿੱਟੇ ਤੋ ਖਹਿੜਾ ਛੁੱਟ ਗਿਆ ਸਿਰਫ ਸਟਾਰਟ ਜੋਹਨ ਬੀਅਰ ਮਿਲ ਗਿਆ ਏ ਜੀ
ਧਰਨਾਟ ਵੀ ਆਈ ਲਵ ਯੂ ਮੋਗਾ
ਧਰਨਾਟ ਵੀਰ ਜੀ ਵਧਾਈਆਂ ਜੀ ਨਵੀ ਆਟੋ ਦੁਆ ਜੀ
नारसि ह
शननन
ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਇਹ ਕਈਆਂ ਦੀ ਹੱਡਬੀਤੀ ਹੈ ।
ਬਹੁਤ ਵਧੀਆ ਵੀਡੀਓ ਧਰਨਾਟ
ਬਹੁਤ ਸੋਹਣੀ ਵੀਡੀਓ ਆ ਵਾਈ ਜੀ ਰੋਣਾ ਆ ਗਿਆ ਦੇਖ ਕੇ ਵਾਈ ਜੀ
Video Vich Jan Pati. God bless you.
A
Y dharnat sirrrrra lata 👌👌 👌👌 👌👌 👌 bahut vadiya video massage y ji
Siraa video see yarro ...dilo love uu aa sareyan nu ❤️❤️...last scene te ta rona aageya see
Siraa. Video. See. Yarro. Dilo. Love you. Aa
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।
22 ਜੀ ਇਹ ਤਾ ਅੱਤ ,ਕਰਾਤੀ ਬਹੁਤ ਜਿਆਦਾ ਵਧੀਆ ਮੂਵੀ
👍 ਬਹੁਤ ਵਧੀਆ ਵੀਡੀਓ ਗੁਰਪ੍ਰੀਤ ਬਾਈ। ਧਰਨਾਟ ਤੇ ਬੱਬੂ ਬਹੁਤ ਮੇਹਨਤੀ ਹਨ ਬਹੁਤ ਵਧੀਆ ਮੇਸਜ ਆ ਬਾਈ ਧੰਨਵਾਦ ਜੀ 👍🌹❤️
ਬਾਈ ਆਪਣੇਆ ਨਾਲ ਹੀ ਸਰਦਾਰੀ ਹੁੰਦੀ ਐ। ਬਹੁਤ ਵਧੀਆ ਮੈਸੇਜ ਦਿੱਤਾ। ਬਹੁਤ ਵਧੀਆ ਵੀਡੀਓ ਐ ਜੀ। ਧੰਨਵਾਦ ਜੀ। love you all
ਬਹੁਤ ਹੀ ਵਧੀਆ ਸਹੀ ਪਰਿਵਾਰਕ ਰਿਸ਼ਤਿਆਂ ਦੀ ਸਹੀ ਕਹਾਨੀ ਧਰਨਾਟ ਬਾਈ ਮੈਂ ਤੈਨੂੰ ਦਿਲੋਂ ਧੰਨਵਾਦ ਜੀ ਵੱਲੋਂ ਚੂਹੜ ਸਿੰਘ ਪੰਜਾਬ ਪੁਲਿਸ
ਵਾਹ ਜੀ ਵਾਹ ਬਹੁਤ ਵਧੀਆ ਸੁਨੇਹਾ ਦਿੱਤਾ ਵੀਡੀਓ ਵਿੱਚ
ਵਾ ਜੀ ਵਾ ਵਿਡਿਉ ਬਹੁਤ ਵਧੀਆ ਹੈ ਬਹੁਤ ਵਧੀਆ ਸੰਦੇਸ਼ ਦਿੱਤਾ ਸੀ ਤੁਸੀਂ,
ਧਰਨਾਟ ਵੀਰ ਵਿਡੀਓ ਬਹੁਤ ਵੱਦੀਆ ਮੇਰਾ ਮੰਨ ਖਰਾਬ ਹੋ ਗਿਆ ਮੇ ਰੋ ਪਿਆ ਧਰਨਾਟ ਸਿਰਾ ਲਾਤਾ ਵਾਹਿਗੁਰੂ ਤੁਹਾਡੀ ਚੜਦੀਕਲਾ ਰੱਖੇ
😊
ਧਰਨਾਟ ਬਾਈ ਇਹ ਵੀਡੀਓ ਸਭ ਵੀਡੀਓ ਤੋਂ ਸੋਹਣੀ ਹੈ ਦੂਜੀ ਵਾਰ ਦੇਖੀ ਹੈ
Nice video bro 👌👌👌👌👌❤❤
🚉⛺⛺⛺⛱️⛱️🏖🏖🛤🚙12434t7889
Bhale bahle ☝️☝️dil khush kardiya 😭😭❤️😘👍🙏🙏💯🎉🎊
Very nice video brother. Thanks God bless you and your family and friends 🙏👍🙏👍🙏
Very very nice video waheguru mehar kare sari tim te
Heart touching story 👌👌 3rd part ch continue krdo vr
ਵੀਰ ਜੀ ਤੁਹਾਡੀਆਂ ਕਹਾਣੀਆਂ ਕੌਣ ਲਿਖਦਾ ਏ ਵੀਡੀਓ ਪਾਓ ਜਰੂਰ ਜੀ
Yes I also want 3rd part of your vedio
@@avtarsamra2823 đî
BAHUT HE SUNDER MOVIE JINDGI DI SATCHAAI GHAR GHAR DI KAHAANI
ਸੱਚੀ ਵੀਰ ਸਿੱਧੀ ਦਿਲ ਤੇ ਲਗਦੀ ਆ ਜਿਉਦੇ ਰਹੋ
ਜੀ ਬੱਬੂ ਦਾ ਰੋਲ ਬਹੁਤ ਹੀ ਵਧੀਆ ਹੈ। ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ
wife da Roll ghat so..all most very good...Dharnat Ji
Sirra vedeo dharnat y
ਤਾਰੀ ਲਾਸਟ ਵਾਲੇ ਸੀਨ ਨੇ ਸਾਨੂੰ ਰਬਾਦਾ ਧਰਨਾਟ ਵਰਗਾ ਭਾਈ ਹੋਵੇ ਤਾਰੀ ਤੈਨੂੰ ਮਾਫ ਕੀਤਾ ਜਟ ਦਿਲ ਦੇਖ
Sukhdeepsandhu aii love
ਵੀਰ ਜੀ ਰੋਣਾ ਆ ਗਿਆ ਵੀਡੀਓ ਦੇਖ ਕੇ ਭਰਾ ਤਾ ਭਰਾ ਹੀ ਹੁੰਦੇ ਆ
ਤਿੰਨ ਮਾਰ ਚਪੇੜੇ
Ehi gal mere naal bhi hoyi hui hai par meri khani m taari jesi halat meri si good work dharnet te saara nu🙏🙏🙏🙏
What a great video love it made me cry ❤️❤️❤️❤️❤️❤️❤️🥰🥰🥰🥰🥰🥰🙏🙏🙏🙏🙏🙏
Very good ਵੀਡੀਉ ਧਰਨਾਟ ਸਿਰਾ ਲਾ ਤਾ ਵੀਰ ਜੀ ਬਹੁਤ ਵਧੀਆਂ ਮੈਸਜ ਹੈ ਜਿਉਂਦਾ ਰਹਿ ਵੀਰ ਜੀ ਸੁਆਦ ਲਿਆਤਾ
ਵੀਰ ਜੀ ਸਟੋਰੀ ਅੱਤ ਹੈ ਮਿਹਨਤ ਕਰੋ ਪ੍ਰਮਾਤਮਾ ਸਭ ਕੁਝ ਦਿੰਦਾ
ਤਾਰਨਾਟ ਵੀਰੇ ਵੀਡੀਓ ਤਾਂ ਬਹੁਤ ਵਧਿਆ ਸੀ ਪਰ ਆਵਾਜ ਬਹੁਤ ਘੱਟ ਹੁੰਦੀ ਹੈ ਇਸ ਵੱਲ ਥੋੜਾ ਤਿਆਨ ਦਿਓ 👌👌❤️👍👍
ਬਹੁਤ ਵਧੀਆ ਵੀਡੀਓ ਵੀਰ 👍👌👌🌴🌴😍
koi sabd ni hega keh lyi ,,,,
bahut hi sohni story aaa 22,,,, banda imaan daar te mehnati hona cahida rabb vi ohda hi sath dinda,,,love all team
ਵੀਰੇ ਵੀਡੀਓ ਬਹੁਤ ਵਧੀਆ ਸੀ 1ਤੇ2ਪਾਰਟ ਵੀਰੇ ਇਸ ਤਰ੍ਹਾਂ ਦੀਆਂ ਵੀਡਿਓ ਬਣਾਉ ਹੋਰ
ਧਰਨਾਟ ਤੇ ਬੱਬੂ ਤਾ ਇੱਕ ਬਹੁਤ ਵਧੀਆ ਕਲਾਕਾਰ ਬਣ ਚੁੱਕੇ ਹਨ ਬਾਈ ਜੀ ਪਰਮਾਤਮਾ ਤੁਹਾਡੇ ਤੇ ਮੇਹਰ ਕਰੇ ਵਹਿਗੂਰੁ ਵਹਿਗੂਰੁ ਵਹਿਗੂਰੁ
Best and good message to the society
ਬਹੁਤ ਬਹੁਤ ਵਧੀਆ ਸਟੋਰੀ ਆ 👍👍👍🙏
Heart touching Story ❤️❤️
Nice ❤️
Ff
Very good video ji dharnat Ji sari Tami nu tarli bhar ka dharnat Ji nu
No words to explain sirra
Shingara singh
Att
@@PardeepSingh-fn9og aà.
ek no baat hai babbu behan di🙏🙏🙏🙏🙏🙏🙏🙏🙏🙏sahi dita apne veer nu
Bohat mehnat kitti aa story te.. Sachi rona aa gya.. Kash koi mera vi vadda bai bhabi hunda enna pyar karan vala.. Par mera ta vadda bai ta ki shareeka vi nahi Sare pind ch mere gout da iko ghar aa sirf mera
Very nice video dharnat bro keep it up
Dharnat bro you had struggled alot for that video not for only that video you struggle alot for every video
Very good lesson to all the people 👍 thanks for all the team members 👍
😂😮😅
Very good video, nice advice, thanks All team. All team working good.
Veere Rona Aa Geya yr
Akhir bai tan bai hi hunda🙏
ਵੀਰ ਜੀ ਬਹੁਤ ਵਧੀਆ ਵੀਡੀਓ ਹੈ