ਖੇਤ ਚ ਮਿਲੀ ਕੁੜੀ ਦੀ ਲਾਸ਼ F.I.R - Epi 3 | New Punjabi video 2023 | New Punjabi Movie 2023

แชร์
ฝัง
  • เผยแพร่เมื่อ 18 ธ.ค. 2024

ความคิดเห็น •

  • @DESIMASTIPINDAWALE
    @DESIMASTIPINDAWALE  ปีที่แล้ว +38

    bit.ly/3Ju7KWPP5

    • @IqbalSingh-hw8hb
      @IqbalSingh-hw8hb ปีที่แล้ว +1

      👌👌👌👍🏻👍🏻👍🏻

    • @surjeetsinghsurjeet30455
      @surjeetsinghsurjeet30455 ปีที่แล้ว +2

      sirra video bai dharnat part agla jaldi hi sohni ecting chan video 40 mint did bnaya karo sodium video vadhia hundi a❤❤

    • @SohanSingh-eu1jj
      @SohanSingh-eu1jj ปีที่แล้ว

      🙏👍👌

    • @mohddanish-me8pl
      @mohddanish-me8pl ปีที่แล้ว

      👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍

    • @inderajeetsingh1240
      @inderajeetsingh1240 ปีที่แล้ว

      Install ta hunda nhi eve tuc bolde rehde yr sub kr k dekhyia

  • @reetarani3692
    @reetarani3692 ปีที่แล้ว +8

    ਭੋਲੇ ਵਰਗੇ ਵੀਰ ਹੋਣੇ ਚਾਹੀਦੇ ਨੇ ਘਰ ਘਰ ਵੀਡੀਓ ਬਹੁਤ ਵਧੀਆ ਲੱਗੀ ਵੀਰੇ ਅਗਲਾ ਭਾਗ ਜਲਦੀ ਪਾ ਦਿਉ ਬਹੁਤ ਵਧੀਆ ਮੈਸੇਜ ਦਿੱਤਾ ਹੈ ਲੋਕਾਂ ਨੂੰ ਧਰਨਾਟ ਵੀਰੇ 👍👍👍👍👍👍👍👍👍👍👍👍👍👍♥️♥️♥️♥️♥️♥️

  • @SukhwinderSingh-wq5ip
    @SukhwinderSingh-wq5ip ปีที่แล้ว +8

    ਸੋਹਣੀ ਵੀਡੀਓ ਸੋਹਣੀ ਐਕਟਿੰਗ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @GSJ-mp5fq
    @GSJ-mp5fq ปีที่แล้ว +21

    ਬਾਈ ਹੋਰ ਤਾਂ ਗੱਲਾਂ ਦੀ ਗੱਲ਼ਾਂ ਇਹ ਥੱਪੜ ਵਾਲਾ ਸੀਨ ਵਾਲਾ ਘੈਂਟ ਸੀ ਮੇਰਾ ਤਾਂ ਹਾਸਾ ਹੀ ਨੀ ਰੁਕਿਆ 😆😆😅😅😅🤣🤣🤣😁 ਬਾਕੀ ਸਾਰੀ ਟੀਮ ਨੂੰ ਤੇ ਤੈਨੂੰ all the best ਰੱਬ ਲੰਬੀ ਉਮਰ ਬਕਸ਼ੇ 🥰🥰🥰🥰

    • @manjeet633
      @manjeet633 ปีที่แล้ว

      I am same here

  • @gagandeepkaur6833
    @gagandeepkaur6833 ปีที่แล้ว +15

    ਬਹੁਤ ਵਧੀਆ ਵੀਡੀਓ ਵੀਰ ਜੀ ਜੇ ਸਾਰੇ ਪੁਲਿਸ ਵਾਲੇ ਸਹੀ ਦਾ ਸਾਥ ਦੇਣ ਲੱਗ ਜਾਣ ਤਾਂ ਹਰੇਕ ਬੰਦੇ ਇਨਸਾਫ ਮਿਲ ਸਕਦਾ ਹੈ

  • @randeepmaan5004
    @randeepmaan5004 ปีที่แล้ว +42

    ਸਲੂਟ ਆ ਬੱਬਲੀ ਵੀਰ ਤੇਰੇ ਵਰਗੇ ਵੀਰ ਹੋਣ ਤਾਂ ਭੈਣਾਂ ਨੂੰ ਕੋਈ ਨਾ ਡਰਾਵੇ ਪਰ ਬਾਪੂ ਜੀ ਨੂੰ ਵੇਖ ਕੇ ਮੇਰਾ ਤਾਂ ਸੱਚੀ ਰੋਣ ਆ ਗਿਆ ਹਰੇਕ ਇਨਸਾਨ ਨੂੰ ਇੱਕ ਧੀ ਰੱਬ ਜ਼ਰੂਰ ਦੇਵੇ ਤਾਂ ਪਤਾ ਲੱਗੇ ਧੀ ਤੇ ਭੈਣ ਕੀ ਹੁੰਦੀ ਆ

    • @bindergahlot6920
      @bindergahlot6920 ปีที่แล้ว +2

      ਤੁਸੀਂ ਬਿਲਕੁਲ ਸਹੀ ਕਿਹਾ ਜੀ

  • @Funnyvideoarts96
    @Funnyvideoarts96 ปีที่แล้ว

    ਬਹੁਤ ਵਦੀਆ ਸਟੋਰੀ ਜੇਕਰ ਪੁਲਿਸ ਵਾਲੇ ਤੇ ਕੁਝ ਕੁੜੀਆ ਸੁਦਰ ਜਾਨ ਤਾ ਪੰਜਾਬ ਹੀ ਸਦਰ ਜਾਵੇ ਧੰਨਵਾਦ6ਵਾਰੀ🙏🙏🙏🙏🙏🙏

  • @SinghGill7878
    @SinghGill7878 ปีที่แล้ว +20

    ਬਾਪੂ ਦਾ ਕਿਰਦਾਰ ਬਹੁਤ ਵਧੀਆ ਲੱਗਾ ਸੱਚੀ ਅੱਖਾਂ ਭਰ ਆਈਆਂ ਦੇਖਕੇ

  • @SatpalSingh-t2g6c
    @SatpalSingh-t2g6c หลายเดือนก่อน +1

    ਬਹੁਤ ਵਧੀਆ ਸੰਦੇਸ਼ ਦਿੱਤਾ ਬਾਈ ਜੀ

  • @bhadarsingh1871
    @bhadarsingh1871 ปีที่แล้ว +3

    Whaheguru ji very good video he thanks all team nu 😢

  • @RajniRajwat-io4zw
    @RajniRajwat-io4zw ปีที่แล้ว +4

    Very emotional story and real all team acting is very brilliant

  • @rajkaurkaur8398
    @rajkaurkaur8398 ปีที่แล้ว

    ਬਹੁਤ ਹੀ ਵਧੀਆ ਸਾਰੇ ਹੀ ਸੀਨ ਜੇ ਕਰ ਸਾਰੇ ਹੀ ਪੁਲੀਸ ਵਾਲੇ ਸੱਚੀ ਇਨੇ ਸੱਚੇ ਹੋ ਜਾਣ ਤੇ ਕੋਈ ਦੁਖੀ ਨਾ ਹੋਵੇ ਵਾਹਿਗੁਰੂ ਭੱਲਾ ਕਰੇ ਸਾਰਿਆ ਦਾ ਤੇ ਸਬ ਤੋਂ ਵਧੀਆ ਪੁਲੀਸ ਵਾਲੇ ਦੇ ਮੁੰਡੇ ਦਾ ਰੋਲ ਸੀ ਬਹੁਤ ਹੀ ਘੈਟ ਹੈ

  • @chahatveersingh1991
    @chahatveersingh1991 ปีที่แล้ว +8

    ਲੋਕਾਂ ਨੂੰ ਸਹੀ ਸੇਧ ਦੇਣ ਵਾਲਿਆਂ ਦਾ ਧੰਨਵਾਦ।

  • @jagdevsingh7524
    @jagdevsingh7524 ปีที่แล้ว +7

    ਵਧੀਆ ਵੀਡੀਓ ਬਾਈ। ਜਿਉਂਦੇ ਵੱਸਦੇ ਰਹੋ। ਇੱਕ ਬੇਨਤੀ ਆ ਤੇ ਸਲਾਹ ਵੀ, ਅੱਗੇ ਤੋਂ ਕਿਸੇ ਵੀਡੀਓ ਵਿੱਚ ਸਿਗਰਟ ਮੂੰਹ ਵਿੱਚ ਨਾ ਪਾਈਂ ਬਾਈ।

  • @satnamsingh9601
    @satnamsingh9601 ปีที่แล้ว +5

    ਬਹੁਤ ਵਧੀਆ ਤੇ ਸਹੋਣੀ ਵੀਡੀਓ ਧਰਨਾਟ ਬਾਈ ਜੀ 👍👍👌❤️❤️😍

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ ปีที่แล้ว +5

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ

  • @brindersingh3654
    @brindersingh3654 ปีที่แล้ว +1

    ਤੁਹਾਡੀ ਨਵੀ ਸੋਚ ਨੂੰ ਸਲਾਮ ਆ ਵੀਰ ❤️ਭੋਲਾ ਬਾਈ ਤਾਂ ਹੈ ਹੀ ਵਧੀਆ 😚ਪਰ ਧਰਨਾਟ ਬਾਈ ਤੁਹਾਡੇ ਤੇ ਇਹ ਸੀਨ ਵਧੀਆ ਨੀ ਲੱਗਦਾ ਤੁਸੀਂ ਤਾਂ ਹੱਸਦੇ ਹਸਾਉਂਦੇ ਵਧੀਆ ਲੱਗਦੇ ਹੋ😊😊

  • @bindergahlot6920
    @bindergahlot6920 ปีที่แล้ว +1

    ਬਹੁਤ ਵਧੀਆ ਵੀਰ ਜੀ ਅੱਜ ਦਾ ਸੱਚ ਹੈ ਇਹੀ ਕੁਝ ਹੋਰ ਹੈ

  • @championgamemap6485
    @championgamemap6485 ปีที่แล้ว +13

    ਪਰਮਾਤਮਾ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਸਾਰੀ ਟੀਮ ਨੂੰ

  • @amarjitsingh1946
    @amarjitsingh1946 ปีที่แล้ว +3

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਵਧੀਆ ਮੈਜਸ਼ ਦਿੱਤਾ ਆ ਵਾਈ ਨਾਇਸ਼ 👍👌💯💯

  • @karmjitrai146
    @karmjitrai146 ปีที่แล้ว

    ਬਹੁਤ ਵਧੀਆ ਤੇ ਬਹੁਤ ਸੋਹਣੀ ਸਟੋਰੀ ਆ ਬਾਈ ਜੀ ਬਾਪੂ ਦੀ ਸਾਦਗੀ ਵਾਲੀ ਐਕਟਿੰਗ ਨੇ ਰੋਣ ਲਾਤੇ ਬਾਈ all the best ਨਾਭੇ ਵਾਲਿਆਂ ਵਲੋਂ ਸਾਰੀ ਟੀਮ ਨੂੰ ਐਕਟਿੰਗ ਥਾਣੇਦਾਰ ਦੀ ਐਕਟਿੰਗ ਵੀ ਬਹੁਤ ਵਧੀਆ

  • @gurmailsinghsangha2501
    @gurmailsinghsangha2501 ปีที่แล้ว +1

    ਬਹੁਤ ਵਧੀਆ ਵੀਡੀਓ ਸੀ ਬਾਈ ਝਰਨਾਟ ਤੇ ਬਾਈ ਭੋਲ਼ੇ

  • @khatanagkhatanag1864
    @khatanagkhatanag1864 ปีที่แล้ว +2

    Very good msg brother you’re all gorp special 5 favorite parsn

  • @jassisandhu3497
    @jassisandhu3497 ปีที่แล้ว +1

    ਪੁਲਿਸ ਵਾਲੇ ਦੀ acting ਏਦਾਂ ਜਿਵੇ real ਹੁੰਦਾ 👏

  • @diwanboha953
    @diwanboha953 ปีที่แล้ว +2

    Sirra video dharnat veer bhole di ecting vadhia ❤❤

  • @KiranpalGaga
    @KiranpalGaga ปีที่แล้ว +2

    ਵੀਰੇ ਹੋਣ ਤਾਂ ਬਬਲੀ ਵਰਗੇ
    ਪੁਲਿਸ ਵਾਲੇ ਹੋਣ ਤਾਂ ਸਿੱਧੂ ਬਾਈ ਵਰਗੇ
    ਸਰਪੰਚ ਹੋਣ ਤਾਂ ਕਿਰਨੇ ਵਰਗੇ

  • @kulwinderkhangura2772
    @kulwinderkhangura2772 ปีที่แล้ว +10

    ਬਹੁਤ ਵਧੀਆ ਵੀਡੀਓ ਵਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ 👌👌♥️♥️

  • @rachhpalsingh78466
    @rachhpalsingh78466 ปีที่แล้ว

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਇਸ ਵੀਡੀਓ ਨੇ ਤਾਂ ਜੋ ਕਿਰਨਜੀਤ ਮਹਿਲਕਲਾਂ ਨਾਲ ਹੋਇਆ ਸੀ ਉਹ ਯਾਦ ਕਰਵਾ ਦਿੱਤਾ ਹੈ ।

  • @ramanaahi7765
    @ramanaahi7765 ปีที่แล้ว +2

    Bhout vadia message Dita video rahi bro god bless you all team 👌👍

  • @prabhchahal2345
    @prabhchahal2345 ปีที่แล้ว +2

    Nice 👍 bht soniaa vedio g good acting of all team mnu ta bht ronaa aa gaya

  • @FaraattaTv
    @FaraattaTv ปีที่แล้ว +2

    Punjab da No 1 channel . Hassa badsha darnat . sari team siraaa

  • @chahatveersingh1991
    @chahatveersingh1991 ปีที่แล้ว +4

    ਪੁਲਿਸ ਵਾਲੇ ਦਾ ਅਤੇ ਥਾਣੇਦਾਰ ਦੇ ਮੁੰਡੇ ਦਾ ਰੋਲ ਬਹੁਤ ਹੀ ਵਧੀਆ ਹੈ

  • @khushisandhu5856
    @khushisandhu5856 ปีที่แล้ว +3

    Rabh sodi sari teem de umar labhi kary 👍👍👍🙏🙏

  • @GurpreetSingh-fq7di
    @GurpreetSingh-fq7di ปีที่แล้ว +5

    Very nice video dharnat brother your all team members work awesome ❤️👍🌹🙏🙏

  • @narenderpareek8421
    @narenderpareek8421 ปีที่แล้ว +1

    बहुत बढीया वीडियो सभी कलाकारों को बधाई शुभकामनाएं

  • @gurdeeptejay7295
    @gurdeeptejay7295 ปีที่แล้ว +3

    ਬਹੁਤ ਹੀ ਵਧੀਆ ਸਟੋਰੀ ਐ ਬਾਈ। Very Nice Vedeo.

  • @paramsekhon6801
    @paramsekhon6801 ปีที่แล้ว +1

    Bahut vadia episode c ISS series nu continue rakho

  • @parvinderkaur-fl1ke
    @parvinderkaur-fl1ke ปีที่แล้ว +2

    Very nice lagi video Veera god bless you 👌🙏

  • @jashan.pb51
    @jashan.pb51 ปีที่แล้ว +2

    ਅਗਲਾ ਭਾਗ ਜਲਦੀ ਲੈ ਕੇ ਆਓ ਜੀ ਜੀ 👌🏻👌🏻👌🏻👍👍❤️

  • @maniderpalsingh6196
    @maniderpalsingh6196 ปีที่แล้ว +4

    God bless u all team nu 🙏🙏🙌

  • @gursantsingh1430
    @gursantsingh1430 ปีที่แล้ว +3

    Bhot bhot vadia video aa bro God bless you all team members 🙏 🙌

  • @gurjindergurjinderkaur-zx1gd
    @gurjindergurjinderkaur-zx1gd ปีที่แล้ว +3

    ਬਹੁਤ ਵਧੀਆ ਵੀਰੇ

  • @pargatsidhu3459
    @pargatsidhu3459 ปีที่แล้ว +2

    Very good video is currently unavailable so much sir Ji dharant Ji nu I love 💕 you Ji sari team nu

  • @sukhwarianch4014
    @sukhwarianch4014 ปีที่แล้ว

    ਧਰਨਾਟ ਮੈ ਤੇਰੀਆਂ ਵੀਡੀਓ ਬਹੁਤ ਦੇਖਦਾ ਸੀ ਤੁਸੀਂ ਹਰੇਕ ਕਹਾਣੀ ਪੁਰੀ ਕਰੀਆਂ ਕਰੋ ਦੁਜੀ ਕਹਾਣੀ ਬਣੋਨ ਤੋਂ ਪਹਿਲਾਂ ਮੈਂ ਕਮੈਨਟਾ ਵਿੱਚ ਵੀ ਬਹੁਤ ਲਿਖਿਆ ਸੀ ਆ ਵੀਡੀਓ 2,3 ਮਹੀਨੇ ਤੋਂ ਦੇਖੀ ਆ

  • @boharsingh7725
    @boharsingh7725 ปีที่แล้ว +5

    ਬਹੁਤ ਵਧੀਆ ਬਾਈ 👍👍👍👍👍

  • @sharma_302
    @sharma_302 ปีที่แล้ว +3

    Love you dharnat bai nl sari team ❤

  • @khushisandhu5856
    @khushisandhu5856 ปีที่แล้ว +3

    Bhutt vadia jii tusi loka nu vadia msj deta rabh sodi sari teem nu khus rakhy chadi kla ch

  • @rachhpalsingh78466
    @rachhpalsingh78466 ปีที่แล้ว

    ਮਨ ਬਹੁਤ ਹੀ ਭਾਵੁਕ ਕਰ ਦਿੱਤਾ ਇਸ ਵੀਡੀਓ ਨੇ ।

  • @surjeetsinghsurjeet30455
    @surjeetsinghsurjeet30455 ปีที่แล้ว +3

    sirra video dharnat kudi nal bhot mada kita wheguru sari team noon chaddikala chan rakhe dharnat ecting vadhia karya karo video 40 mint di bnaya karo❤❤❤

    • @vijaykumari3183
      @vijaykumari3183 ปีที่แล้ว

      Nat.ne.ladki.ke.sath.bahut.bura.kia.nice.msg♥️ ambala

  • @harjindersingh3093
    @harjindersingh3093 ปีที่แล้ว +3

    Very nice veere jo schai da sath ditta rabb tuhadi team nu turakkan deve

  • @Comedy_punjab
    @Comedy_punjab ปีที่แล้ว +9

    ਕੋਣ ਕੋਣ ਸਿੱਧੂ moose Wale da New Gana Sun ke A Rhea 🦅🔥

  • @babybansal7679
    @babybansal7679 ปีที่แล้ว +2

    God bless you all team members

  • @sukhsaab75
    @sukhsaab75 ปีที่แล้ว +2

    Gud job❤

  • @parveensanger5599
    @parveensanger5599 ปีที่แล้ว +1

    Bhot vdiya kita veere tusi dharnat naal

  • @khushisandhu5856
    @khushisandhu5856 ปีที่แล้ว +3

    Vedio dykh ke rona agya jii😢😢😢😢😢😢ma bap by bas ho jady ne ji

  • @lifestylestatus2996
    @lifestylestatus2996 ปีที่แล้ว +3

    Good work god bless you bhai 🙏❣️

  • @gulbaharsinghshahpuria3682
    @gulbaharsinghshahpuria3682 5 หลายเดือนก่อน +1

    Very very good Movie ❤❤❤❤❤❤❤❤❤😂😂😂😂😂😂😂😂😂💯💯💯💯

  • @kaurparmjitparmjit5986
    @kaurparmjitparmjit5986 ปีที่แล้ว

    😊😊😊😊😊😊😊😊😊😊😊😊😊 ਫਟ ਫਟ ਸੇ ਫਟ ਫਟ ਸੇ ਫਟ
    ਕਟ ਘੁ ਕਟ ਘੁ ਸੇ

  • @kulwantsinghdeol9695
    @kulwantsinghdeol9695 ปีที่แล้ว +1

    ਧਰਨਾਟ ਅੱਜ ਅਮਰੇਸਪੁਰੀ ਵਰਗਾ ਲੱਗਿਆ ਕੁਟ ਪੈਂਦੀ ਦੇਖ ਮਨ ਖੁਸ਼ ਹੋ ਗਿਆ

  • @jasveerkaur8716
    @jasveerkaur8716 ปีที่แล้ว +4

    Bahut badhiya video bhai ji

  • @Jasskaleke
    @Jasskaleke ปีที่แล้ว

    ਕਿੰਨੀ ਵਧੀਆ ਡੁਉਟੀ, ਨਿਭਾੳਦੇ, ਨੇ

  • @ardeepsingh3974
    @ardeepsingh3974 ปีที่แล้ว +2

    Veryji very nice❤❤

  • @parmjeet5653
    @parmjeet5653 ปีที่แล้ว +1

    ਥੱਪੜ ਵਾਲਾ ਤਾਂ ਸਿਰਾ ਈ ਕਰਾਤਾ ਜਮਾਂ ਐਂਡ ਕਰਾਤਾ

  • @HarpreetKaur-wu5hv
    @HarpreetKaur-wu5hv ปีที่แล้ว +3

    Bai buht vadia film aa dekh kae rona aonda ga

  • @guppidandiwal5728
    @guppidandiwal5728 ปีที่แล้ว +3

    Bhut sohni video good msg bro ❤❤❤

  • @mannwarrior8308
    @mannwarrior8308 ปีที่แล้ว

    ਗਰੀਬ ਬੰਦੇ ਕੋਈ ਸੁਣ ਦਾ ਬਹੁਤ ਵਧੀਆ ਮੈਸਜ

  • @babybansal7679
    @babybansal7679 ปีที่แล้ว +4

    Thode wargi soach veere saryea de howe ta kinnia massom kudia nu insaff mil sakda thodi soach te slam aa

  • @palwinderkaur5461
    @palwinderkaur5461 ปีที่แล้ว +1

    Heart touching story

  • @amardeepkaurdhrmsot6351
    @amardeepkaurdhrmsot6351 ปีที่แล้ว +7

    Very emotional vedio 🥺bapu nu dekh k rona ni rukda 🥺

  • @radheragitravelers
    @radheragitravelers ปีที่แล้ว +3

    ਜੇਕਰ ਇਹੋ ਜੀ police ਹੋਵੇ ਪੰਜਾਬ ਦੀ ਤਾਂ ਕਿਹੜਾ ਝਾਕ ਜੂ ਕਿਸੇ ਗਰੀਬ ਦੀ ਧੀ ਦੀ ਇੱਜ਼ਤ ਕਣੀ 😍😍😍👌👌👌🙏🙏🙏🙏🙏

  • @gurdhiyankhumna
    @gurdhiyankhumna ปีที่แล้ว +2

    Nice video bro rab hamesha hi chdikala wakhse te hamesha hi khush rakhe Tim nu

  • @palwinderkaur5461
    @palwinderkaur5461 ปีที่แล้ว

    ਬਾਪੂ da roll excellent

  • @jagvirsinghbenipal5182
    @jagvirsinghbenipal5182 ปีที่แล้ว +3

    ਬਹੁਤ ਵਧੀਆ ਵੀਡੀਓ ਆ ਵੀਰ ਜੀ 👌👌🔥🔥🔥

  • @sunilbhagal1292
    @sunilbhagal1292 ปีที่แล้ว +4

    Very very nice Bro ❤❤❤❤❤

  • @jassisandhu3497
    @jassisandhu3497 ปีที่แล้ว +1

    ਬਹੁਤ ਵਦੀਆਂ ਕੀਤਾ ਭੋਲ਼ੇ ਨੇ 😢 ਬਹੁਤ vdia ਐਂਡ ਵੀਡੀਓ da 🥺

  • @gopycheema3251
    @gopycheema3251 ปีที่แล้ว

    ❤❤bht vdiya supar ghaint tru story

  • @ashoksingla7924
    @ashoksingla7924 ปีที่แล้ว +1

    very nice good msg🙏🙏🙏🙏🙏🙏🙏

  • @kulveersingh8277
    @kulveersingh8277 ปีที่แล้ว +1

    Nice video brother 👌👌❤️

  • @JagtarSingh-ex5sv
    @JagtarSingh-ex5sv ปีที่แล้ว +1

    ਘੈਂਟ ਫਿਲਮ

  • @ranjodhsaini5078
    @ranjodhsaini5078 ปีที่แล้ว +4

    ਸਤਿ ਸ਼੍ਰੀ ਅਕਾਲ ਜੀ

  • @MohanSingh-lr8kx
    @MohanSingh-lr8kx ปีที่แล้ว +4

    Thannedar bhut Kant roll se ..❤

    • @vijaykumari3183
      @vijaykumari3183 ปีที่แล้ว

      Thannedar.ka.rollvery.nice🙏♥️♥️👌👌vedao.no.one.🎉🎉 ambala

  • @amandeepsidhu2548
    @amandeepsidhu2548 ปีที่แล้ว +3

    Bahut vadia ji 🙏🥰

  • @manjeet633
    @manjeet633 ปีที่แล้ว

    Bahut bdiya vidio h eh❤❤❤❤❤👌👌👍👍 agla part kdo abega?

  • @gurjindersingh3638
    @gurjindersingh3638 ปีที่แล้ว +2

    Sari team nu sat Shri akal dharnat g 🙏 bapu g acting good dakh ke Runa aa gaya g 🙏🥀❤️🥀👌 Yamuna Nagar

  • @HarpreetKaur-gm2de
    @HarpreetKaur-gm2de ปีที่แล้ว

    Bht sohni video aa ji Mnu ta dekh ke Sachi ron aa gya😢

  • @harnoorpreetsingh2402
    @harnoorpreetsingh2402 ปีที่แล้ว +2

    Very nice video good job 👍👍💯💯

  • @lakhvirsingh9614
    @lakhvirsingh9614 ปีที่แล้ว

    Ajj Shai hoey Bai Dil kush karta

  • @JagjeetSingh-bq4og
    @JagjeetSingh-bq4og ปีที่แล้ว

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @JasvinderSingh-yl8ir
    @JasvinderSingh-yl8ir ปีที่แล้ว +4

    Nice story

  • @lifestylestatus2996
    @lifestylestatus2996 ปีที่แล้ว +3

    Nice ❤️🙏

  • @simargarwal134
    @simargarwal134 ปีที่แล้ว +2

    Bhut shoni video hundi aa bro bas 2 k Dina tk pa dya kro God bless you bro

  • @ManjitKaur-lu7oy
    @ManjitKaur-lu7oy ปีที่แล้ว

    ਹੈਲੋ ਧਰਨਾਟ ਵੀਰ ਜੀ ਮੈ ਆਪ ਜੀ ਦੀਆ ਸਾਰੀਆ ਵੀਡੀਓਜ ਦੇਖਦੀ ਆ ਜੀ ਮਨੂ ਬਹੂਤ ਵਧੀਆ ਲਗਦੀਆ ਨੇ ਜੀ ਪਰ ਇਸ ਵੀਡੀਓ ਚ ਤੂਸੀ ਕੂੜੀ ਨਾਲ ਬਹੂਤ ਮਾੜੀ ਕਿਤੀ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ।

  • @palwinderkaur5461
    @palwinderkaur5461 ปีที่แล้ว +2

    Excellent work

  • @karmjitrai146
    @karmjitrai146 ปีที่แล้ว

    End da ਸਿਰਾ

  • @luckymaan9928
    @luckymaan9928 9 หลายเดือนก่อน

    ਸਿਰਾਂ ਕਰਾਤਾ ਪੂਰੀ ਟੀਮ ਨੇਂ

  • @daljitsingh-td9el
    @daljitsingh-td9el ปีที่แล้ว +3

    Nice❤❤❤❤❤❤❤

  • @naibsingh6767
    @naibsingh6767 ปีที่แล้ว +3

    👌👌👌

  • @amanrandhawa7900
    @amanrandhawa7900 ปีที่แล้ว +2

    Emotional story aa y ji 🙏 vry nice acting gurdeep y ji ♥️♥️ god bless you Bhai ji 🙏 bappu nuu sachi mn bht dukhi hoya y ji 😔😔

  • @sukhveersingh7541
    @sukhveersingh7541 ปีที่แล้ว +2

    Very nice video 👍👍

  • @sukhveersingh7541
    @sukhveersingh7541 ปีที่แล้ว +3

    Part 4jaldi aave ji 🙏🙏