Reena Rai ਦੀਆਂ ਗੱਲਾਂ ਦਾ UK ਤੋਂ AVTAR SINGH KHANDA ਨੇ ਦਿੱਤਾ ਤੱਥਾਂ ਨਾਲ ਜਵਾਬ, ਕੌਣ ਕਰ ਰਿਹਾ DEEP SIDHU..

แชร์
ฝัง
  • เผยแพร่เมื่อ 3 มี.ค. 2023
  • Reena Rai ਦੀਆਂ ਗੱਲਾਂ ਦਾ UK ਤੋਂ
    AVTAR SINGH KHANDA ਨੇ ਦਿੱਤਾ ਤੱਥਾਂ ਨਾਲ ਜਵਾਬ, ਕੌਣ
    ਕਰ ਰਿਹਾ DEEP SIDHU ਦੇ ਨਾਮ 'ਤੇ ਪੈੇਸੇ ਇਕੱਠੇ?
    Check out other TH-cam channels too
    For Exclusive Sikh News & Video on your whats app join our group by clicking link.
    chat.whatsapp.com/HIqjbUnwg26...
    Akaal Shorts
    / akaalshorts
    Akaal Books
    / @akaalbooks
    Akaal Channel India
    / @nirbhautv
    Our Facebook Page
    / akaalchannel770
    Instagram
    / akaalchannel
    Twitter
    / akaalchannel
    #AkaalChannel #PunjabiNews #PunjabiNewsChannel

ความคิดเห็น • 93

  • @Shicin230
    @Shicin230 ปีที่แล้ว +7

    ਦੀਪ ਸਿੱਧੂ ਨੂੰ ਜੇਕਰ ਲੋਕ ਆਪਣਾ ਸਮਝਦੇ ਤੇ ਸਤਿਕਾਰ ਕਰਦੇ ਨੇ ਅਤੇ ਸਮੂਹਿਕ ਸੰਗਤ ਤੇ ਸਿੱਖ ਕੌਮ ਦੇ ਆਗੂਆਂ ਨੇ ਜੇਕਰ ਸ਼ਹੀਦ ਦਾ ਦਰਜਾ ਦਿੱਤਾ ਹੈ ਤਾਂ ਇਸ ਚ ਇਸ ਜ਼ਨਾਨੀ ਪੀਨਾਂ ਨੂੰ ਕੀ ਦਿੱਕਤ ਹੈ। ਇਵੇਂ ਜੇਕਰ ਇਨੇ ਸਾਰੇ ਲੋਕ ਦੀਪ ਸਿੰਘ ਨੂੰ ਆਪਣਾ ਅਦਰਸ਼ ਮੰਨਦੇ ਨੇ ਤਾਂ ਇਹ ਉੱਨਾਂ ਦੀ ਭਾਵਨਾ ਹੈ। ਰੀਨਾ ਦਾ ਕੋਈ ਮਤਲਬ ਨਹੀਂ ਇਸ ਚ ਬੋਲਣ ਦਾ। ਬਾਕੀ ਇਹ ਲੋਕਾਂ ਦਾ ਪਿਆਰ ਤੇ ਸ਼ਰਧਾ ਹੈ ਦੀਪ ਵੀਰ ਲਈ ਅਸੀਂ ਤੇ ਪਹਿਲਾਂ ਹੀ ਉੱਨਾਂ ਨੂੰ ਆਪਣਾ ਆਗੂ ਮੰਨ ਲਿਆ ਸੀ।

    • @ikodapasara8143
      @ikodapasara8143 ปีที่แล้ว +2

      ਹਾਹਾ ਗੋਰਖ ਪੰਥ ਅਕਾਲ ਚੈਨਲ ਵਾਲਿਆਂ ਨੇ ?

    • @bickerdhaliwalsingh6606
      @bickerdhaliwalsingh6606 ปีที่แล้ว

      ​@@ikodapasara8143 veer ਇਹ ਸਭ ਚੋਰ ਨੇ

  • @jaspalnijjar9616
    @jaspalnijjar9616 ปีที่แล้ว +2

    Waheguru ji ka khalsa Waheguru ji ki fateh

  • @parminderkaur9736
    @parminderkaur9736 11 หลายเดือนก่อน

    ਦੀਪ ਸਿੱਧੂ ਵੀਰ, ਅਵਤਾਰ ਸਿੰਘ ਖੰਡਾ ਵੀਰ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ। ਵਾਹਿਗੁਰੂ ਜੀ ਕੌਮ ਨੂੰ ਚੜ੍ਹਦੀਕਲਾ ਬਖਸ਼ਣ। 🙏❤️🚩😢

  • @narinderdeol8968
    @narinderdeol8968 ปีที่แล้ว +1

    Waheguru ji mehar karn

  • @TheBjatt
    @TheBjatt ปีที่แล้ว +4

    Rina duniya di pehli aurat aa, jehdey dost nu kaum “kaumi shaheed” da darja de rahi aa & eh aurat ohdey khilaaf lad rahi aa 🤔, dooja eh kehndi mein lammi payi c, accident vich taa bach gayi, fhir eh kehndi aa k truck ne brakes nahi lagayiya, ehnu kidda pata lagga k truck ne brakes nahi lagayiya ? Ehnu kehney dasseya brakes baarey ? Ehdey 1 v khroch chreet nahi aayi, kyo ?

  • @SandeepSingh-0009
    @SandeepSingh-0009 ปีที่แล้ว +11

    ਦੀਪ ਸਿੰਘ ਸਿੱਧੂ ਜ਼ਿੰਦਾਬਾਦ ਜੀ

    • @ikodapasara8143
      @ikodapasara8143 ปีที่แล้ว

      ਤੁਸੀ Bankruptcy ਕੀਤੀ ?

    • @SandeepSingh-0009
      @SandeepSingh-0009 ปีที่แล้ว

      @@ikodapasara8143 tu saleya hai kon

    • @ikodapasara8143
      @ikodapasara8143 ปีที่แล้ว

      @@SandeepSingh-0009 ਦੀਪ ਸਿੱਧੂ ਕੰਜਰ ਆ ਮੇਰਾ ਨਾਮ ਤੇ ਤੇਰੀ ਕੰਜਰ ਦੀ ਮਦਦ ਕਰਨੀ , ਔਖਾ ਕਿਓ ?

    • @SandeepSingh-0009
      @SandeepSingh-0009 ปีที่แล้ว

      @@ikodapasara8143 ਤੂ ਅਪਣੀ ਮਦਦ ਅਪਣੇ ਕੋਲ ਰੱਖ ਚਗਲ ਕਤੀੜਏ

    • @ikodapasara8143
      @ikodapasara8143 ปีที่แล้ว

      @@SandeepSingh-0009 ਫੇਰ ਤੁਸੀ ਲੋਕਾਂ ਨੂੰ ਅੱਣਮੰਗਿਆਂ ਕੰਜਰ ਮਿਰਜਾ ਸ਼ਹੀਦ ਕਿਓ ਦੇ ਰਹੇ ਘਰ ਨੀ ਰੱਖ ਹੁੰਦਾ ਤੰਗ ਕਰਦਾ ?

  • @JagroopSingh-dq5cz
    @JagroopSingh-dq5cz ปีที่แล้ว +2

    Deep 22 hera c ta hera he rhana

  • @neeta34
    @neeta34 ปีที่แล้ว

    ਵਾਰਿਸ ਪੰਜਾਬ ਦੇ ਤੇ ਦੀਪ ਸਿੱਧੂ ਦਾ ਪਰਿਵਾਰ ਫੇਲ ਹੋਏ ਇਕ ਕੁੜੀ ਨੂੰ protect ਕਰਨ ਵਿੱਚ ਜਿਹੜੀ ਕੌਮੀ ਯੋਧੇ ਦੀ ਜਿੰਦਗੀ ਵਿੱਚ ਬਹੁਤ ਨੇੜੇ ਰਹੀ ਸੀ। ਹੁਣ ਉਹ ਗਲਤ ਹੱਥਾਂ ਵਿੱਚ ਜਾ ਚੁੱਕੀ ਹੈ ਤੇ ਵਾਰਿਸ ਪੰਜਾਬ ਦੇ ਤੇ ਪਰਿਵਾਰ ਜਿੰਨੀਆਂ ਮਰਜ਼ੀਆਂ ਸਫਾਈਆਂ ਦੇਈ ਜਾਣ ਕੁੜੀ ਤੇ ਉਂਗਲਾਂ ਚੁੱਕੀ ਜਾਣ ਇਹ ਚਪਟਰ ਦੀਪ ਸਿੱਧੂ ਵੀਰ ਦੇ ਇਤਿਹਾਸ ਨਾਲ ਜੁੜ ਗਿਆ ਹੈ
    ਵਿਰੋਧੀਆਂ ਤੇ ਸਰਕਾਰਾਂ ਨੇ ਲੋਕਾਂ ਨੂੰ ਹਰ ਸਾਲ ਯਾਦ ਕਰਵਾ ਦਿਆ ਕਰਨਾ ਕਿ ਸਿੱਖ ਕੌਮ ਆਪਣੀਆਂ ਧੀਆਂ ਭੈਣਾਂ ਨੂੰ ਕਿਦਾ ਧਕੇਲਦੇ ਹਨ ਦੁਸ਼ਮਣਾਂ ਦੇ ਹੱਥਾਂ ਵਿਚ।॥

  • @GamezoneX-gd8mo
    @GamezoneX-gd8mo 11 หลายเดือนก่อน

    ਪਹਿਲਾ ਐਕਸੀਡੈਂਟ ਤੇ ਦੀਪ ਸਿੰਘ ਸਿੱਧੂ ਦੇ ਨਾਮ ਦੇ ਪੈਸੇ ਇਕੱਠੇ ਕਰ ਲਏ ਹੁਣ ਖੰਡਾ ਨੂੰ ਸ਼ਹੀਦ ਬਣਾ ਲਿਆ ਕੈਸਰ ਸ਼ਹੀਦ ਆ ਗਿਆ ਪੈਸੇ ਲਈ ਲੋਕਾ ਨੇ ਨਵੇਂ ਨਵੇਂ ਐਕਸੀਡੈਂਟ ਕੈਸਰ ਸ਼ਹੀਦ ਬਣਾ ਲਏ

  • @rajbirgrewal473
    @rajbirgrewal473 ปีที่แล้ว

    101% ਸਹੀ

  • @pammasingh566
    @pammasingh566 ปีที่แล้ว +4

    Reena jhhooth boldi aa

    • @ikodapasara8143
      @ikodapasara8143 ปีที่แล้ว

      ਮਿਰਜ਼ਾ ਸੱਚਾ ਸਾਹਿਬਾਂ ਝੂਠੀ ?

  • @jarnailsingh1731
    @jarnailsingh1731 ปีที่แล้ว

    Very nice views

  • @bickerdhaliwalsingh6606
    @bickerdhaliwalsingh6606 ปีที่แล้ว +3

    ਤੂੰ ਦੱਸ ਕਿੰਨੇ ਇਕੱਠੇ ਕੀਤੇ ਨੇ, ਤੂੰ ਹਜੇ ਕੱਲ ਆਇਆ ਸਾਨੂੰ ਪਿਸਲੇ 30 ਸਾਲ਼ ਹੋਗੇ ਦੇਖ ਦਿਆ ਅਸੀਂ ਤੁਹਾਡੇ ਵਰਗਾ ਇੱਕ v ਬੰਦਾ ਨੀ ਦੇਕਆ ਕੰਮ ਕਰਦਾ ਨਾ ਇੰਗਲੈਂਡ ਵਿੱਚ ਨਾ ਜਰਮਨ ਵਿੱਚ ਬੈਲਜੀਅਮ ਵਿਚ ਨਾ ਫਰਾਂਸ ਵਿੱਚ ❤❤

  • @harjindergill5872
    @harjindergill5872 ปีที่แล้ว +2

    Avtar Singh Khanna is saying right.Reena is not right.Hun os nu Eahe glean aoundian ne that time she went away without telling true

    • @North441
      @North441 ปีที่แล้ว

      It's avtar singh khanda not khanna

    • @ikodapasara8143
      @ikodapasara8143 ปีที่แล้ว +1

      ਸਾਹਿਬਾਂ ਤੇ ਇਲਜ਼ਾਮ ਤੇ ਮਿਰਜ਼ਾ ਸੁਰਖੁਰੂ ?

  • @ParamjeetKaur-ov6fh
    @ParamjeetKaur-ov6fh ปีที่แล้ว

    💎

  • @surindersandhu796
    @surindersandhu796 ปีที่แล้ว +3

    ਰੀਨਾ ਦੇ ਬੋਲ ਹਨ ਕਿ ਅਸੀਂ ਦੀਪ ਤੇ ਰੀਨਾ ਪਤੀ ਪਤਨੀ ਵਾਗ ਰਹਿ ਰਹੇ ਸੀ।ਕੀ ਕੋਈ ਕੁਵਾਰੀ ਕੁੜੀ ਅਜਿਆ ਝੂਟਾ ਇਲਜ਼ਾਮ ਆਪਦੇ ਆਪ ਤੇ ਲਾ ਕੇ ਆਪਦੀ ਜ਼ਿੰਦਗੀ ਨੂੰ ਬਰਬਾਦ ਕਰ ਸਕਦੀ ਹੈ।ੳੁਨਾ ਦੇ ਪਿਆਰ ਦਾ ਇਸ ਤੋ ਵੱਡਾ ਹੋਰ ਕੀ ਸਬੂਤ ਹੋ ਸਕਦਾ ਹੈ।ਰੀਨਾ ਦਾ ਫ਼ੌਰੀ ਵਾਪਿਸ ਜਾਣਾ ਵੀ ਉਸ ਦਾ ਘਬਰਾਟ ਵਿੱਚ ਡਰ ਤੇ ਸਾਥ ਨਾ ਮਿਲਣਾ ਹੀ ਜਾਪਦਾ ਹੈ।ਰੀਨਾ ਨੂੰ ਝੂਟ ਬੋਲਣ ਵਾਸਤੇ ਮਜਬੂਰ ਕਰਨਾ ਹੀ ਰੀਨਾ ਨੂੰ ਡਰਾ ਰਿਆ ਸੀ।ਰੀਨਾ ਦੇ ਸੱਚ ਬੋਲਣ ਤੇ ਹੀ ਉਸ ਦੇ ਵਿਰੋਧੀਆਂ ਦੀ ਗਿਣਤੀ ਬਹੁਤ ਵਧ ਚੁਕੀ ਹੈ।ਸੱਚ ਦੀ ਪੂਰੀ ਪੂਰੀ ਪੜਤਾਲ ਕਰ ਕੇ ਸੱਚ ਦੇ ਨਾਲ ਖੜਣ ਦੀ ਲੋੜ ਹੈ।ਸ।ਸ ਕਨੇਡਾ

  • @bhindergrewal6651
    @bhindergrewal6651 ปีที่แล้ว +3

    ਮੇਰੇ ਖਿਆਲ ਚ ਜੇ ਰੀਨਾ ਨੂੰ ਉਹ ਚੀਜ਼ਾਂ ਜੋ ਉਸਨੇ ਦੀਪ ਨੂੰ ਦਿੱਤੀਆਂ ਸਨ ਵਾਪਸ ਮਿਲ ਜਾਣ ਤਾਂ ਉਹ ਚੁੱਪ ਕਰ ਜਾਵੇਗੀ। ਉਸਨੇ ਸਾਲ ਭਰ ਉਡੀਕਿਆ ਪਰ ਜਦੋਂ ਗੱਲ ਨਹੀਂ ਬਣੀ ਤਾਂ ਉਹ ਬੋਲਣ ਲਾਗੀ।

  • @thepunjabtimes29
    @thepunjabtimes29 ปีที่แล้ว +3

    Ohnu attraction deficit disorder d bimaari aa oh attention e bhaaldi aa Sikhaan daa time kharaab karn nu

  • @lakhwinderkang4688
    @lakhwinderkang4688 ปีที่แล้ว +1

    Bhai shaib j sara panth te os nu dekhna nhe c chunda te tusi phone te gall krde pe a

  • @balbirmahl393
    @balbirmahl393 ปีที่แล้ว +1

    Rina rai (kalirai) not Rina Roy please correct the surname.

  • @ParamjeetKaur-ov6fh
    @ParamjeetKaur-ov6fh ปีที่แล้ว

    🦅

  • @VB-tc3wo
    @VB-tc3wo ปีที่แล้ว +2

    Oh my lord ,
    May god keep her safe otherwise all things gonna explodes badly ,,that might hurt the whole world, just wonder what is mangatar , girl friend Saathi , partner , wife means in Punjabi , is not all claim one
    Equally one thing love 💕 if that true please think about that guy this girl , they were in love with each other it mean you can’t deny it if you do it going against with man in heaven and all girls gonna start hating sunny boys will not trust them

  • @lakhwinderkang4688
    @lakhwinderkang4688 ปีที่แล้ว +1

    Eathe te eh dekh reha Tusi reena de nall a

  • @punjab2144
    @punjab2144 ปีที่แล้ว +1

    Sab ton vaddi gall eh hai jay vakey hi Deep bayee Reena kumari di jaan c tan ohnu ta bohot khush hona chaheeda c ke panth ne Deep bayee nu kaumi shaheed da darja ditta ulta oh keh rahi aa k Deep nu shaheed na keha javey koi sense ni bandi

    • @ikodapasara8143
      @ikodapasara8143 ปีที่แล้ว

      ਉਹਦੇ ਤੇ ਇਲਜ਼ਾਮ ਲਾਕੇ ਕਿ ਉਹਨੇ ਮਰਵਾ ਤਾ ?
      ਯਾਨੀ ਇੱਕ ਮਿਰਜ਼ਾ ਸਾਹਿਬਾਂ ਹੋਰ ?

    • @punjab2144
      @punjab2144 ปีที่แล้ว

      @@ikodapasara8143 may be

    • @ikodapasara8143
      @ikodapasara8143 ปีที่แล้ว

      @@punjab2144 ਸਾਹਿਬਾਂ ਝੂਠੀ ਤੇ ਕੰਜਰ ਮਿਰਜ਼ਾ ਬਰੀ ?

  • @NirmalSingh-is1xn
    @NirmalSingh-is1xn ปีที่แล้ว +1

    AJJ DE SAMMAY DA GUNDUSTAN DE TE PUNJAB DE GADDARA DE B.ND PAR HATHIAR REFRENDUM VOTING

  • @paramjitparamjit1070
    @paramjitparamjit1070 ปีที่แล้ว +1

    Khanda vir sai vol ria

    • @ikodapasara8143
      @ikodapasara8143 ปีที่แล้ว +1

      ਮਿਰਜ਼ਾ ਸੱਚਾ ਤੇ ਸਾਹਿਬਾਂ ਝੂਠੀ ?

  • @surindersidhu5622
    @surindersidhu5622 ปีที่แล้ว +3

    Reena Rai jhhoothi h uh ta deep di dusman bani hoyi h

  • @thepunjabtimes29
    @thepunjabtimes29 ปีที่แล้ว +1

    Waaris Punjaab de org ne bhalaa paise naa mnge hon par oss janaani nu Rss de paid paise v ghatt Paige jehdi paise paise paise kehke badnaam kardi payi aa

  • @prabhjotkaur13101
    @prabhjotkaur13101 ปีที่แล้ว

    Punjab, panth kol hor boht mudey ne....reena dia bachkania galla da koi wajood nahi... panth nu es da koi faida nhi..... nuksaan hi aaaa..... bhai sahib honi apni energy bekar galla te den lai majboor hogye..ehi energy oh 4 bandeya nu nasha shadaoun... guru nal jodan lai wartdye.... reena boht wddi doshi aaa.....

  • @sukhvindersoora8646
    @sukhvindersoora8646 ปีที่แล้ว +3

    Can't understand in the he beginning. Is He saying she was going to get married to Him. Then you said if it was anything like that Deep would have mentioned it to you.

    • @ikodapasara8143
      @ikodapasara8143 ปีที่แล้ว

      He knew that she is their would be daughter in law !
      ਜਹਾਦ ਤੇ ਪਿਆਰ ਇੱਕੋ ਗੱਡੀ ਦੇ ਟਾਇਰ , ਇਸ ਲਈ Che Guevara ਰਗੜ ਤਾਂ , ਕਾਰ Rolex ਘੜੀ ਨਾਲ , ਦਿਹਾੜੀ ਪੈਗੀ ?

    • @harmeetkaur1468
      @harmeetkaur1468 ปีที่แล้ว

      Going to b married that want to get married and we’re fiancée are two different is it that hard to understand.

    • @ikodapasara8143
      @ikodapasara8143 ปีที่แล้ว

      ਹਾਹਾ ਸਾਹਿਬਾਂ ਵਿਚਾਰੀ ਝੂਠੀ ਤੇ ਕੰਜਰ ਮਿਰਜ਼ਾ ਸ਼ਹੀਦ ? ਜੋ ਬੋਲੋ ਸੋ ਨਿਹਾਲ ?

    • @kulwinderrai6286
      @kulwinderrai6286 ปีที่แล้ว

      😂😂

  • @lakhwinderkang4688
    @lakhwinderkang4688 ปีที่แล้ว

    E bai de soach nhe a hna

  • @sunilkumargupta9441
    @sunilkumargupta9441 ปีที่แล้ว

    Kisan Andoln ich Srdar Deep Singh Sidhu apni liyaqt Karn kewl Pnthk nhi Kisanon, Bhart ich vi bhot popular hue ne. Odi soch Constitution de federal structure nu mzboot krdi "Unity di gl diversity ch hi ho skdi. India is union of states. Sb religion, states, odi hond, languages, Itihas virse di uniqueness di respect kr hi integrity ho skdi.
    Kisi de vi itihas, religion, hond nu negate ya demean kr unity kdi nhi ho skdi. Bhart ich Sbte ik soch thopi jaogi to subdue groups ich aakrosh revolt kroga. Enj kiwe unity, peace hovega?
    Jo lok Bhart ich jbrn Hindu Rashtr sthapit kr sb religion, states, languages, Itihas mitona chaunde si onu Srdar Deep Sidhu di soch kttyi brdasht nhi si. Jin lokan ne Delhi ch CAA-NRC peaceful protest te UP to gunde bhej hmle kraye, peaceful andoln krde kisanon nu drdeya te danga pdwai, Ona liye Srdar Deep Sidhu da qtl krona kaun si vdi gl hn.
    Pr O lok Srdar Deep Siddhu di soch nu na khatm kr paye jiste Waris Pnjab de jthebndi sirji te Srdar Amritpal Singh hor Khalsa Veer us soch te nibh rhe. Srdar Deep Siddhu di saakh wqar odi shahadt baad bhot vdh gyi.
    Bhart ich kuchh lokan di fitrt hn footage attention lena, hr kdr-keemt wali cheez nal khud nu associate kr duje di achievement ich hissedari lena ya usdi image nu dhah lana. In lokan ich duje di achievement to jealousy, popular hon de fitur siwa kuchh nhi honda.
    Es vaste ye lok chhichhori filmy hrqten krde. Mngdhnt byanbaziyan kr lokan de mn ich usdi image liye Shaq paunde.
    Media vi bhot ghatiya neech patrkarita kr rha. Public ich Changi socio-political awareness bjay hook-ups or casual love affairs present kr rha.
    Srdar Deep Siddhu di popularity odi liyaqt anakhi soch te us vaste shahadt Karn hn.
    Ine uch kirdar liyaqtwale handsome sfl Insan te bhot kudiyan fida rhi hongi. O sb kudiyan apne afsane dsn lge hor Media onu footage den lge to isto zada diga hua media kirdar kitho hovega.
    Bhart ich mainstream khaskr Television media gire hue kirdar di sari hden tp Chuka. Othe asl muddon to Dhyan hta irrelevant issues, worthless bark krnwale lokan nu footage diti jandi.
    Akaal, C5 channel Pnthk nzriye to zmeerwali factual relevant socio-political environmental Pnjab-Bhart mnukhtapkhi journalism krde. Binti Guru Patshahi soch, Scha Sikh Itihas, 1947 pehle te baad da Sikh Sngharsh, Indian system di smj, Shaheed Singhon de jzbe soch nu vdh to vdh prachariye.
    Akaal Purkh Akaal, C5 channel nu hmesha chadhdi Kala ch rkhe.

    • @ikodapasara8143
      @ikodapasara8143 ปีที่แล้ว

      ਹੈਂਅ ਤੁਸੀ ਮਿਰਜ਼ਾ ਸਾਹਿਬਾਂ ਦੀ ਕਹਾਣੀ ਚ ਜਾਅਲੀ C5 channel ਵਾੜ ਲਿਆ , ਕਿਆ ਲੰਡੂ ਗੱਲ ?

  • @AmrikSingh-bd4pf
    @AmrikSingh-bd4pf ปีที่แล้ว

    Zihn, NOT zehn.

  • @k3lray841
    @k3lray841 ปีที่แล้ว

    Why do you keep emphasising her name, Reena "ROY" thwanu Rai kehna ni aunda, jaa tusi os nu brahmin roy kehna chaunde ho.

  • @VB-tc3wo
    @VB-tc3wo ปีที่แล้ว +1

    Is that all make it partner just to say mangi gayee but about others she stuff , mean love ❤️ or sleeping together is not mean everything, just put yourself in her shoes, still think if she deserves nothing then deep Sidhu could be called aaishe Ashak, lover or so on , to maintain his status you have say she deserves everything as a wife , if not women or girls not gonna forgive you guys I mean they will not like deep sidhu too , I mean if Rina was his love ❤️ or not , if she then deep Singh ji great then she deserved everything and if you think if she is fraud then what deep Sidhu didn’t know that then all girls might starts hating guys or is that mean Reena Roy been mollesesd , used , been exploited by a man of grace !
    Keep in mind she is a girl friend of a shaheed It will ruin e well made man reputation? Why you guys keeps hurting the man in the heaven

  • @moesingh5780
    @moesingh5780 ปีที่แล้ว +3

    You must be amritpal's chamcha. You're there to discredit brave woman. She's informing Sikhs about deep sidhu and amritpal relationship. Deep sidhu had amritpal on number block. Amritpal is lying and using sidhu's name for his advantage.

  • @lovepreetsinghkang453
    @lovepreetsinghkang453 ปีที่แล้ว

    She brought wine from CA ok . It was supposed to be consumed on feb14 valentines days. And it was unopened.

    • @ikodapasara8143
      @ikodapasara8143 ปีที่แล้ว +1

      ਹਾਹਾ ਯਾਰ ਸਿੱਧਾ ਪੁੱਛ ਕਿ ਸ਼ਹੀਦ ਦਾ ਨਾਲ਼ਾ ਢਿੱਲਾ ਸੀ ?

    • @SandeepSingh-0009
      @SandeepSingh-0009 ปีที่แล้ว +1

      @@ikodapasara8143 ਤੂ ਤਾ ਏਥੇ ਵੀ ਰਿਸ਼ਤਾ ਕਰੀ ਜਾਨਾ ਨਜਾਇਜ ਔਲਾਦੇ
      ਬਸ ਤੇਰੇ ਕੋਲ ਆਹੀ ਕੰਮ ਆ

  • @ikodapasara8143
    @ikodapasara8143 ปีที่แล้ว +2

    ਗੋਰਖ ਪੰਥ ਚੈਨਲ ਜਿਹੜਾ ੴ ਨੂੰ ONG ਕਹਿੰਦਾ ?
    ਸੱਭ ਸਨਾਤਨੀ 🕉 ਨੂੰ ਬਚਾਉਣ ਲਈ ੴ ਪਿੱਛੇ ਪੱਬਾਂ ਭਾਰ ?

  • @jassar100
    @jassar100 ปีที่แล้ว +1

    Sikh Sach nal stand krda naki bhekh nal or family nal.
    Valentine’s Day celebrate kro wife de hunde hoye , wah oh shaheed .

  • @jassar100
    @jassar100 ปีที่แล้ว

    Sikhi vichadhara da naam h naki bhekh da.
    Sikh hoke juth bolna very bad , shame.
    Reena 100% right , wait bit more truth will come out , shame.
    Khalistani akhauty sikhs giving too much trouble to the Sikhs those live outside Punjab, shame.
    If this is panthic channel then rab rakha panth da, hahaha.
    Karamkandi lok.

  • @inderkumar2983
    @inderkumar2983 ปีที่แล้ว +1

    A sare lande, luche aa,,kon aa_oh jis, nu jwaab de rahe ho

  • @surindashinde3780
    @surindashinde3780 ปีที่แล้ว +1

    Reena Rai 💯 sach bol rahi aa,thuanu sab nu pta Bahar de bachey jhooth nahi bolde te sach te hamesha kharde aa,Asi lok bahut corrupt aa te Reena Rai nu badnaam karan layi kise v had tak ja sakde aa.

    • @jasminekaur4254
      @jasminekaur4254 ปีที่แล้ว +2

      Rina rai sach boldi hai par Apan eh ni keh sakde v bahar vale bache jhooth ni bolde. Sab ton vad Punjabi bacche ethe jhooth bolde ne. Eh family te depend karda. Kayi lok aap jhooth bolde ne te ohna de bacche v ohi Sikh de ne. Chahe oh Punjab hove ya USA.

    • @sanjgill1974
      @sanjgill1974 ปีที่แล้ว

      @@jasminekaur4254 yes. Being foreign born I can say this girl does not have good intentions. And the character of her parents is clear in that they let her have this type of relation with a much older married Indian man.

    • @ikodapasara8143
      @ikodapasara8143 ปีที่แล้ว +1

      ਹਾਹਾ ਇੱਕ ਹੋਰ ਸਾਹਿਬਾਂ ਬਦਨਾਮ ਤੇ ਮਿਰਜ਼ਾ ਸ਼ਹੀਦ ?

  • @manjitdosanjh1234
    @manjitdosanjh1234 11 หลายเดือนก่อน

    Waheguru ji ka Khalsa Waheguru ji fate