ਦੇਖੋ ਤੋਰੀਆਂ ਦੀਆਂ ਛੋਟੀਆਂ ਛੋਟੀਆਂ ਵੇਲਾ ਨੂੰ ਫੱਲ ਲੱਗਾ ਘੀਆ ਤੋਰੀ ਦੀ ਸੰਭਾਲ ਕਿਵੇ ਕਰੀਏ

แชร์
ฝัง
  • เผยแพร่เมื่อ 26 ม.ค. 2025

ความคิดเห็น • 41

  • @loveneet3309
    @loveneet3309 ปีที่แล้ว

    ਵੀਰ ਸਤਿ ਸ੍ਰੀ ਅਕਾਲ ਅਸੀਂ ਗਮਲਿਆਂ ਵਿੱਚ ਕਾਲੀ ਤੋਰੀ ਦੀਆਂ ਵੇਲਾਂ ਲਾਈਆਂ ਹਨ ਉਹ ਛੋਟੀਆਂ ਛੋਟੀਆਂ ਲੱਗ ਕੇ ਸੁਕ ਜਾਦੀਆ ਹਨ ਇਸ ਬਾਰੇ ਜਰੂਰ ਜਾਣਕਾਰੀ ਦਿਉ 🙏🙏🙏

  • @onkarsingh9247
    @onkarsingh9247 2 ปีที่แล้ว

    bhaji medicine kitho mildian han...plz dasyo .thnx

  • @SauravKumar-ft4oy
    @SauravKumar-ft4oy 9 หลายเดือนก่อน

    ਬਾਈ ਜੀ ਤੋਰੀ ਦੀ ਵੱਲ ਪੂਰੀ ਚੱਲ ਨਹੀਂ ਰਹੀਂ, ਇਹਦੇ ਬਾਰੇ ਦੱਸਿਓ ਕੀ ਕਰਨਾ ਚਾਹੀਦਾ ਹੈ

  • @jagjeetsingh-ro3ov
    @jagjeetsingh-ro3ov 5 หลายเดือนก่อน

    Variety da name v dus dya kro g

  • @shahrammaqbool6391
    @shahrammaqbool6391 2 ปีที่แล้ว

    F1 1102 advanta is good quality Seed

  • @sidhumoosewalajatt1894
    @sidhumoosewalajatt1894 2 ปีที่แล้ว +2

    ਧਰਮ ਵਾਈ ਮੂੰਗੀ ਵਾਰੇ ਵੀਡੀਓ ਬਣਾਈ ਐ ਤਾਂ ਫੇਸਬੁੱਕ ਤੇ ਪਾਇਓ ਜੀ ਨਾਲੇ ਹੁਣ ਮੂੰਗੀ ਬੀਜ ਸਕਦੇ ਆ ਦੱਸਿਓ ਜੀ ਧੰਨਵਾਦ ਹੋਵੇਗਾ ਜੀ

  • @ਗਗਨਬਰਾੜ-ਸ7ਢ
    @ਗਗਨਬਰਾੜ-ਸ7ਢ 2 ปีที่แล้ว

    ਬਾਈ ਬੈੱਡ ਤੇ ਸਬਜੀ ਲਗਾਉਣ ਵੇਲੇ ਬੀਜ ਕਿੰਨਾ ਡੂੰਘਾ ਲਗਾਈਏ ਤੇ ਪਾਣੀ ਉਗਰਨ ਤੋਂ ਪਹਿਲਾਂ ਕਿੰਨਾ ਟਾਈਮ ਭਰੀਏ ਸਾਰੀ ਜਾਣਕਾਰੀ ਦਿਉ ਸਬਜੀ ਲਗਾਉਣ ਤੋਂ ਲੈਕੇ ਉਗਰਨ ਤੱਕ ਦੱਸੋ

  • @ਗੁਰਬਾਣੀਵੀਚਾਰ-ਫ6ਚ
    @ਗੁਰਬਾਣੀਵੀਚਾਰ-ਫ6ਚ 2 ปีที่แล้ว

    ਵੀਰ ਜੀ ਕੱਦੂ ਨਿੱਕੇ ਨਿੱਕੇ ਹੋ ਕਿ ਮੱਚ ਜਾਂਦਾ ਕੋਈ ਇਲਾਜ ਦਸਿਓ ਜਰੂਰ। ਧੰਨਵਾਦ

  • @jass4375
    @jass4375 2 ปีที่แล้ว +4

    veer ji sade ਘੀਆ ਦੀ ਵੇਲ ਹਮੇਸ਼ਾਂ ਚੱਲ ਕੇ ਸੜ ਜਾਂਦੀ ਹੈ ਕਿ ਕਰਨ ਹੋ ਸਕਦੇ ਹਨ ਦੱਸਣਾ ਜੀ🙏🙏

  • @KulwinderSingh-wg2ht
    @KulwinderSingh-wg2ht 2 ปีที่แล้ว +6

    J kisana da bhala karna ta variety da naam dasde g🙏🙏🙏

  • @gursevsinghgharachon7137
    @gursevsinghgharachon7137 2 ปีที่แล้ว +2

    ਦੱਸ ਦਿਨਾ ਫੁੱਲ ਲੱਗਦੇ ਹਨ ਤੇ ਟੁੱਟ ਕੇ ਗਿਰ ਜਾਂਦੇ ਹਨ ਇਸ ਦਾ ਕੋਈ ਹੱਲ ਦੱਸੋ ਜੀ

    • @harmailsingh6472
      @harmailsingh6472 2 ปีที่แล้ว

      ਸਿਪਟਰਨ ਗੋਲੀ ਜੜ ਕੋਲ ਰਖੋ।

  • @abhijotsingh4712
    @abhijotsingh4712 2 ปีที่แล้ว +2

    Total sabhi ta kahdi spra Kara je

  • @AvtarSingh-gr9of
    @AvtarSingh-gr9of 2 ปีที่แล้ว

    ਵੀਰ ਟੀਡੇ ਦਾ ਵਧੀਆ ਕਿਸਮ ਦਾ seed ਕਿਹੜਾ ਬਜੀਏ

  • @amannagra5784
    @amannagra5784 2 ปีที่แล้ว +1

    ਵੀਰ ਜੀ ਕਦੂੱ ਦੀਆਂ ਵੇਲਾਂ ਲਗਰਾ ਵਾਲੀ ਸਾੲੀ ਡ ਤੋ ਸੁਕੱਣੀਆ ਸੂਰੂ ਹੌ ਜਾਦੀਆਂ ਨੇ ਤੇ ਸਾਰੀ ਵੇਲ ਸੁੱਕ ਜਾਦੀ ਹੈ ਿੲਲਾਜ ਦੱਸੋ ਜੀ

  • @HarpreetSingh-dy1qc
    @HarpreetSingh-dy1qc 2 ปีที่แล้ว

    ❤️

  • @Vansh_gill70
    @Vansh_gill70 2 ปีที่แล้ว

    ਧੰਨਵਾਦ ਜੀ । ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ।

  • @ranjeetkaur3523
    @ranjeetkaur3523 2 ปีที่แล้ว +3

    You are also teaching the Punjabi brothers to do work hard great job guys 👌

  • @nazarbhangu1008
    @nazarbhangu1008 2 ปีที่แล้ว +1

    ਕਿਸਮ ਦੱਸਣੀ ਜੀ

  • @karamjeetchatha9045
    @karamjeetchatha9045 2 ปีที่แล้ว +3

    ਵੀਰ ਜੀ ਅਸੀਂ ਬੀਜ ਲੈਣੇ

  • @gills7073
    @gills7073 2 ปีที่แล้ว

    Veer g halwa kaddu di best variety kehri aa punjab ch

  • @sukhbhangu4943
    @sukhbhangu4943 2 ปีที่แล้ว

    Veer g Sade patte vich kha rhe a bimrii morii nikl rhi a g Eve kio plzzz rly ad ilaaz dso

  • @kahansandhu6389
    @kahansandhu6389 2 ปีที่แล้ว

    Brother plants fruit drop kr rhe a . Ki hall hona chida ? Ki pauna chida dsna jrur ji

  • @JaswinderSingh-tk7zk
    @JaswinderSingh-tk7zk 2 ปีที่แล้ว

    Virety
    kade ae g

  • @minkumartharu8791
    @minkumartharu8791 2 ปีที่แล้ว

    cup

  • @SatnamSingh-ti6up
    @SatnamSingh-ti6up 2 ปีที่แล้ว

    Very beautiful ,super hard-work

  • @swarnsinghgurindersingh5597
    @swarnsinghgurindersingh5597 2 ปีที่แล้ว

    Kehdi company de beej layie

  • @karamjeetchatha9045
    @karamjeetchatha9045 2 ปีที่แล้ว

    ਤੁਸੀਂ ਬੀਜ ਭੇਜ ਸਕਦੇ ਹੋ

  • @gurmailbhullar4393
    @gurmailbhullar4393 2 ปีที่แล้ว

    V

  • @sukhwindersingh-yp8te
    @sukhwindersingh-yp8te 2 ปีที่แล้ว

    Kehri variety veerji

  • @jagsirsran7403
    @jagsirsran7403 2 ปีที่แล้ว

    ਸਤਿ ਸ੍ਰੀ ਆਕਾਲ ਵੀਰ ਜੀ 🙏 ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਬਹੁਤ ਬਹੁਤ ਧੰਨਵਾਦ ਜੀ 👍

  • @manjotcheema7349
    @manjotcheema7349 2 ปีที่แล้ว

    Verati ke na

  • @nishakalia7662
    @nishakalia7662 2 ปีที่แล้ว

    Y

  • @KulwinderSingh-wg2ht
    @KulwinderSingh-wg2ht 2 ปีที่แล้ว

    Kehri variety

  • @karamjeetchatha9045
    @karamjeetchatha9045 2 ปีที่แล้ว

    nic

  • @anugarg5091
    @anugarg5091 2 ปีที่แล้ว

    Mob no.

  • @ਗਗਨਬਰਾੜ-ਸ7ਢ
    @ਗਗਨਬਰਾੜ-ਸ7ਢ 2 ปีที่แล้ว

    ਬਾਈ ਬੈੱਡ ਤੇ ਸਬਜੀ ਲਗਾਉਣ ਵੇਲੇ ਬੀਜ ਕਿੰਨਾ ਡੂੰਘਾ ਲਗਾਈਏ ਤੇ ਪਾਣੀ ਉਗਰਨ ਤੋਂ ਪਹਿਲਾਂ ਕਿੰਨਾ ਟਾਈਮ ਭਰੀਏ ਸਾਰੀ ਜਾਣਕਾਰੀ ਦਿਉ ਸਬਜੀ ਲਗਾਉਣ ਤੋਂ ਲੈਕੇ ਉਗਰਨ ਤੱਕ ਦੱਸੋ