ਨ.ਸ਼ੇੜੀ ਪੁੱਤ ਦੇ ਮਾਪਿਆਂ ਦਾ ਬੇਬਾਕ ਇੰਟਰਵਿਊ।ਜਿਉਂਦੇ ਪੁੱਤ ਨੂੰ ਰੋਈ ਜਾਂਦੇ ਹਾਂ ਸਾਨੂੰ ਪਤਾ ਸਾਡਾ ਨਹੀਂ ਬਚਦਾ।

แชร์
ฝัง
  • เผยแพร่เมื่อ 28 เม.ย. 2023
  • #RMBTelevision #EmotionalStory #PunjabNews
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    TH-cam:
    th-cam.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • บันเทิง

ความคิดเห็น • 737

  • @veerpalkaursran9886
    @veerpalkaursran9886 ปีที่แล้ว +52

    NSA ਚਿੱਟਾ ਵੇਚਣ ਵਾਲ਼ਿਆਂ ਤੇ ਕਿਉਂ ਨਹੀਂ ਲੱਗਦੀ

  • @balvirsingh5810
    @balvirsingh5810 ปีที่แล้ว +198

    ਭਾਈ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਦਾ ਦਰਦ ਚੁਕਿਆ ਤਾਹੀ ਆਪਦੀ ਜ਼ਿੰਦਗੀ ਦਾਅ ਤੇ ਲਾਅ ਤੀ ਪਰ ਬੇੜਾ ਬਹਿ ਜਾਵੇ ਭਗਵੰਤ ਬੁੱਚੜ ਦਾ

    • @sukhpreetkaur4899
      @sukhpreetkaur4899 ปีที่แล้ว +2

      😢ji

    • @jugjiondedemele1482
      @jugjiondedemele1482 ปีที่แล้ว

      ​@@sukhpreetkaur4899 rovo na ji be happy 🌹

    • @arjan7472
      @arjan7472 ปีที่แล้ว

      Bs kr

    • @jugjiondedemele1482
      @jugjiondedemele1482 ปีที่แล้ว

      @@arjan7472 nhi hor kr lenn de mja aa riha🤣🤣🤣

    • @vivekbajaj2362
      @vivekbajaj2362 ปีที่แล้ว

      ਮੂਰਖਾਂ ਦੇ ਭਾਈ ਸਾਹਿਬ ਦੀ ਜੈ ੳਸ ਨਾਲੋਂ ਤਾਂ ਨਸ਼ਾ ਹੀ ਚੰਗਾ ਆ

  • @AvtarSingh-pw7fv
    @AvtarSingh-pw7fv ปีที่แล้ว +88

    ਜਿਹਨਾਂ ਦੇ ਪੁੱਤ ਚਿੱਟੇ ਦਾ ਨਸ਼ੇ ਕਰਦੇ ਹਨ ਉਨ੍ਹਾਂ ਵਿਚਾਰਿਆਂ ਨੇ ਤਾਂ ਰੋਣਾ ਹੀ ਰੋਣਾ ਹੈ ਪਰ ਮਾਂ, ਬਾਪ ਤੇ ਵਿਚੋਲੇ ਨੂੰ ਰੋਂਦਾਂ ਵੇਖ ਮੇਰੀਆਂ ਵੀ ਅੱਖਾਂ ਵਿੱਚੋਂ ਆਪਣੇ ਆਪ ਹੰਝੂ ਆ ਗਏ

  • @akamkahlonakamkahlon6698
    @akamkahlonakamkahlon6698 ปีที่แล้ว +67

    ਅੰਮ੍ਰਿਤਪਾਲ ਸਿੰਘ ਕਿਸੇ ਨੇ ਸਾਥ ਨਹੀ ਦਿੱਤਾ ਪੰਜਾਬ ਨਸ਼ਾ ਮੁਕਤ ਹੋ ਜਾਣਾ ਸੀ

    • @kulwantsingh5558
      @kulwantsingh5558 ปีที่แล้ว

      Rab hoyea ta bahud pu ga😔

    • @kuldeepsonu609
      @kuldeepsonu609 ปีที่แล้ว

      😢😢😢😢

    • @badboys785
      @badboys785 ปีที่แล้ว +1

      Tu dita si sath tere warge pehla bolde ni baad cho comment paunde ne

  • @wepunjabi_8430
    @wepunjabi_8430 ปีที่แล้ว +230

    ਇੱਕ ਸਰਦਾਰ ਅੱਗੇ ਆਇਆ ਤੁਸੀਂ ਉਸਦਾ ਵੀ ਸਾਥ ਨੀ ਦਿੱਤਾ ਅਮ੍ਰਿਤਪਾਲ ਵਰਗਾ ਸੂਰਮਾ ਲੱਭ ਲਿਓ ਹੁਣ ਜਿਥੋਂ ਲੱਭਦਾ

  • @DiljitSingh-ez8tj
    @DiljitSingh-ez8tj ปีที่แล้ว +38

    ਪੰਜਾਬ ਨੂੰ ਬਚਾਉਣ ਆਇਆ ਸੀ ਜੋਧਾ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਸਾਨੂੰ ਬਹੁਤ ਲੋੜ ਹੈ ਭਾਈ ਸਾਹਿਬ ਜੀ ਦੀ 🙏

    • @jatindersingg8119
      @jatindersingg8119 ปีที่แล้ว

      ​@@gratefulheart5501koi naa bahutt jaldi Sara Singh Panjab aa Raha naa bund fir Kaia Di patni aa bahutt jaldi

  • @wepunjabi_8430
    @wepunjabi_8430 ปีที่แล้ว +91

    ਅਮ੍ਰਿਤਪਾਲ ਜ਼ੋ ਕਰ ਰਿਹਾ ਸੀ ਬਿਲਕੁਲ ਠੀਕ ਸੀ ਹੁਣ ਏਹੀ ਕੁਝ ਹੋਣਾ ਏ ਅੱਗੇ ਅੱਗੇ ਵੇਖੋ ਹੁੰਦਾ ਕੀ ਸਰਕਾਰਾਂ ਦਾ ਬੇੜਾ ਗੜਕ ਏ

    • @NishaNisha-eq6er
      @NishaNisha-eq6er ปีที่แล้ว +1

      Ohde apde nal de nsherhi ne wdda aya purani sarkar de lan te aje ni chadde

    • @zahraaiza247
      @zahraaiza247 ปีที่แล้ว +2

      ਅਮ੍ਰਿਤਪਾਲ ਨੇ ਉਹ ਵੀ ਮਰਵਾ ਦੇਣੇ ਸੀ ...ਜੋ ਚਿੱਟਾ ਨਹੀਂ ਪੀਦੇਂ ...

    • @manigill01
      @manigill01 ปีที่แล้ว

      Tuc ta ni maran lagge c Amritpal krke assi marr de mar rkain dinde

    • @manigill01
      @manigill01 ปีที่แล้ว +3

      Hun thonu dekh lene ki kerde o tuc kine ke bachaa lo ge amritpal nu jail bhej ke

    • @zahraaiza247
      @zahraaiza247 ปีที่แล้ว

      @@manigill01 Amritpal bhi dekh la ge ..ke kinna k punjab nu gaa laike jnda ... bachna na bchna bnde de awde hath ..jo nsha krde a ..oh avwdi mrji na krde ...apa na kita na krna ..

  • @gursewaksingh-ke8ek
    @gursewaksingh-ke8ek ปีที่แล้ว +81

    ਅਮ੍ਰਿਤਪਾਲ ਸਿੰਘ ਨੇ ਨਸ਼ੇ ਨਾਲ ਨੋਜਵਾਨ ਮਰਵਾਤੇ ਸੀ , ਹੁਣ ਪੰਜਾਬ ਦੇ ਨੋਜਵਾਨ ਬੱਚ ਜਾਣਗੇ , ਵਧੀਆ ਹੋਈਆਂ ਅਸਾਮ ਜੇਲ ਬੰਦ ਕਰਤਾਂ , ਨਹੀ ਤਾਂ ਪਤਾ ਨੀ ਪੰਜਾਬ ਦੇ ਕਿੰਨੇ ਨੌਜਵਾਨ ਮਰਵਾਣੇ ਸੀ । ਇਹ ਤਾਂ ਭਲਾ ਹੋਵੇ ਪਹਿਲੀਆਂ ਤੇ ਹੁਣ ਦੀ ਸਰਕਾਰ ਦਾ, ਪ੍ਰਚਾਰਕਾ ਤੇ ਜੱਥੇਦਾਰਾਂ ਦਾ , ਖਾਸ ਧੰਨਵਾਦ ਪੰਜਾਬ ਪੁਲਸ ਤੇ ਦਲਾਲ ਮੀਡੀਆਂ ਦਾ ਜਿੰਨਾ ਕਰਕੇ ਨੋਜਵਾਨ ਹੁਣ ਸੁਰੱਖਿਆਤ ਮਹਿਸੂਸ ਕਰਦੇ ਐ ਤੇ ਪੰਜਾਬ ਤੋ ਵਿਦੇਸ਼ਾਂ ਨੂੰ ਸਿੱਧਿਆ ਉਡਾਰੀ ਲਾਉਣ ਨੂੰ ਤਿਆਰ ਐ ।

    • @hdhebhdjs4597
      @hdhebhdjs4597 ปีที่แล้ว +8

      Y g Sachi tu mare dil di gal karti

    • @jeevanmalhi8289
      @jeevanmalhi8289 ปีที่แล้ว +1

      Bhai amritpal singh nae nasa to mundae bche na k liea c lahk lant a thode comment vliea tae 25000 munda nse to bchea thodea jmira mrgiea salio

    • @hdhebhdjs4597
      @hdhebhdjs4597 ปีที่แล้ว +8

      @@jeevanmalhi8289 tu comment samj nhi rha A comment Amritpal saab de hakk vich hi haa

    • @jasvirsinghmaan7561
      @jasvirsinghmaan7561 ปีที่แล้ว +2

      ਏਨਾ ਵੇ ਸਮਝਾ ਨੂੰ ਕੀ ਸਮਝ ਆਉ

    • @gursewaksingh-ke8ek
      @gursewaksingh-ke8ek ปีที่แล้ว +3

      @@jeevanmalhi8289 ਬਾਈ ਜੀ ਕੁਮੈਂਟ ਦੁਬਾਰਾਂ ਧਿਆਨ ਨਾਲ ਪੜੋ।

  • @goodjosh3871
    @goodjosh3871 ปีที่แล้ว +101

    ਉਹ ਲੋਕ ਕਿੱਥੇ ਨੇ ਕੋਈ ਬੋਲੋ ਕਿ ਹੁਣ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਮੁੰਡੇ ਮਰਾਈ ਜਾਂਦਾ ।ਲੋਕੋ ਸੁੱਧਰ ਜਾਓ ਜ ਕੋਈ ਆਪਣਾ ਘਰਪਰੀਵਾਰ ਛੱਡ ਕੇ ਤੁਹਾਡੇ ਲਈ ਖੜਦਾ ਸਰਕਾਰਾਂ ਨਾਲ ਲੜਦਾ ਸਾਥ ਦਿਆ ਕਰੋ ਲੱਤ ਨਾ ਖਿੱਚ ਲਗਨ ਜਾਇਆ ਕਰੋ ਕੁਝ ਕ ਸਿੱਖਾਂ ਪਿੱਛੇ ਲੱਗ ਕਿ ਜੇਹੜੇ ਸਰਕਾਰ ਦੀ ਬੋਲੀ ਬੋਲਦੇ ਨੇ ।

  • @user-ls5yz7xu8x
    @user-ls5yz7xu8x ปีที่แล้ว +25

    ਆਉਂਦਾ ਅੰਮ੍ਰਿਤਪਾਲ ਯਾਦ ਹੁਣ ।

    • @kulwantsingh5558
      @kulwantsingh5558 ปีที่แล้ว

      Hun bekhange ki karde ne panjabi

    • @MaheshSharma-lk9lu
      @MaheshSharma-lk9lu ปีที่แล้ว

      Nahi aida da fuddo bundaa nu tuhada bargaa pagal yadd karda aa samjdar bundaa ni jaddi gull aa ta sadakaa ta utro bhagwant mann khud mohra hayogaa layo morchaa ik barr thokka nashaa ta bi dakho farr kida action hundaa jina nshaa bachdaa aa kutt kuttka bhjayo apna apna pindaa vicho dakho farr kida akal aandi aina vachan balyaa nu apna apna area samblo ka nshaa ni bikan danaa dakho saraa punjab set hundaa jahra nshaa bachdaa pind vicho bycat karo ohdaa ta farr bini hutdaa ta shiter markaa pindaa vicho bahr kuddo dakho hull hundaa sarkar ta sutti hoyi uthni aa nalaa bhagwant mann da kasor ni police ruliyo aa jado pinda balaa saraa kthaa hogyaa police nu mullo jorri sudrna panaa ta vachnaa balaaa bi sudarjangaa jado pindaa vicho bahr kuddaa rahn nu jgah na mili apaa sudrngaa layo morchaa ja nshaa bund karnaa ta

  • @gurdevsingh7824
    @gurdevsingh7824 ปีที่แล้ว +16

    ਪਤਰਕਾਰ ਵੀਰ ਜੀ ਬਹੁਤ ਬਹੁਤ ਧੰਨਵਾਦ
    ਬਾਈ ਜੀ ਭੋਲੇ ਮਾ ਬਾਪ ਦਾ ਤੇ ਮਾਮੇ ਭਾਣਜੇ ਦਾ
    ਮੇਰੇ ਤੋ ਦੁਖ ਨਹੀ ਝਲਿਆ ਗਿਆ ਮੇ ਤਾ ਮਾਮੇ
    ਭਾਣਜੇ ਮਾਤਾ ਤੇ ਮਾਤਾ ਦਾ ਭਰਾ ਦੇ ਨਾਲ ਨਾਲ ਹੀ
    ਰੋਈ ਗਿਆ ਮੇਰੇ ਤੋ ਰੋਣਾ ਰੋਕਿਆ ਹੀ ਨਹੀ ਗਿਆ
    ਜਿਨੀ ਦੇਰ ਵੀਡੀਓ ਚਲਦੀ ਰਹੀ ਅਸੀ ਵੀ ਧੀਆ
    ਵਾਲੇ ਹਾ ਰੱਬ ਐਸਾ ਦੁਖ ਕਿਸੇ ਨੂੰ ਵੀ ਨਾ ਦੇਵੇ
    ਬੇੜਾ ਬੈ ਗਿਆ ਕੰਜਰ ਲੀਡਰਾ ਦਾ
    ਗੁਰਦੇਵ ਸਿੰਘ ਧਨੌਰੀ ਸਮਾਣਾ ਮੰਡੀ ਪੰਜਾਬ
    ਬਾਈ ਜੀ ਬੋਹਤ ਦੁਖ ਹੋਇਆ ਹੈ ਮਾੜੇ ਸਮੇ
    ਨੇ ਘਰ ਖਰਾਬ ਕਰਤਾ

  • @BalwinderKaur-mu9zb
    @BalwinderKaur-mu9zb ปีที่แล้ว +36

    ਮੇਰੇ ਵੀਰੋ , ਬਚਿੱਉ ਨਸ਼ੇ ਛੱਡ ਦਿਓ ਕੁੱਝ ਨ੍ਹੀਂ ਰੱਖਿਆ ਨਸ਼ੇ ਵਿੱਚ ਨਾ ਰਵਾਉ ਅਪਣੇ ਮਾਂ-ਬਾਪ ਨੂੰ 🙏 ਕਿਉਂ ਅਪਣੀ ਜ਼ਿੰਦਗੀ ਨੂੰ ਖਤਮ ਕਰਨ ਤੇ ਤੁਲੇ ਹੋਏ ਹੋ 🙏🙏

  • @Safarlife_world
    @Safarlife_world ปีที่แล้ว +3

    ਮੇਰੇ ਪਿੰਡ ਦੇ ਹੀ ਨੇ ਇਹ ਵੀਰ ਬਹੁਤ ਵਧੀਆ ਇਨਸਾਨ ਨੇ ਮਿਹਨਤੀ ਨੇ ਪਰ ਬੱਚਿਆ ਨੇ ਕਿੱਥੇ ਲਿਆ ਕੇ ਖੜਾ ਕਰ ਦਿੱਤਾ। 🙏

  • @Gill_0005
    @Gill_0005 ปีที่แล้ว +18

    ਬਾਈ ਜੀ ਜੇ 3km ਆਲੇ ਪਿੰਡ ਦਾ ਤੇ MLA ਦਾ ਨਾਮ silent ਕਿਉਂ ਕਰਤਾ ਜੇ ਥੋਡੇ ਮੀਡੀਆ ਚ ਕਿਸੇ ਦਾ ਨਾਮ ਲੈਣ ਦੀ ਹਿੰਮਤ ਨੀਂ ਤਾਂ ਆਮ ਲੋਕਾਂ ਤੋਂ ਕੀ ਉਮੀਦ ਕਰਦੇ ਓ

  • @harnamsinghsran80
    @harnamsinghsran80 ปีที่แล้ว +4

    ਭਰਾਵੋ ਜੇਕਰ ਕਿਸੇ ਦਾ ਬੱਚਾ ਮਾਰੂ ਨਸਾਂ ਕਰਦਾ ਹੈ ਤਾਂ ਇੱਕ ਮਹੀਨਾ ਸੈਟਰ ਵਿੱਚ ਲਵਾ ਕਿ ਫਿਰ ਘਰ ਵਿੱਚ ਕੋਈ ਉਸਤੋ ਵੀ ਤਕੜਾ ਮੁੰਡਾ ਰਿਸਤੇਦਾਰੀ ਵਿੱਚੋ ਘਰ ਰੱਖੋ ਜਦ ਵੀ ਕਿਸੇ ਥਾਂ ਜਾਦਾ ਹੈ ਤਾਂ ਨਾਲ ਜਾਵੇ ਅਤੇ ਨਸ਼ੇ ਦੀ ਗੱਲ ਕਰਨ ਤੇ ਵੀ ਘਸੁੰਨ ਫੇਰੇ ਅਸੀ ਆਪਣਾ ਇੱਕ ਠੀਕ ਕੀਤਾ ਇਸ ਵਿਧੀ ਨਾਲ ਧੰਨਵਾਦ ਜੀ

  • @jatinderdeol6942
    @jatinderdeol6942 ปีที่แล้ว +54

    ਡੁੱਬ ਕੇ ਮਰ ਜਾਣਾ ਚਾਹੀਦਾ ਨਕਲੀ ਇਨਕਲਾਬੀਆਂ ਨੂੰ। ਉਹ ਹੀ ਹਲਾਤ ਹਨ ਕੋਈ ਬਦਲਾਅ ਨਹੀਂ ਆਇਆ। ਅਮ੍ਰਿਤਪਾਲ ਵਰਗੇ ਵੀਰਾਂ ਨੇ ਕੋਸ਼ਿਸ਼ ਕੀਤੀ ਪਰ ਸਰਕਾਰ ਤੋਂ ਇਹ ਜ਼ਰਿਆ ਨਾ ਗਿਆ।

  • @unknown-3630-
    @unknown-3630- ปีที่แล้ว +32

    ਚਿੱਟਾ ਸੈਟਰ ਦੀ ਪਾਲਿਸੀ ਤਹਿਤ ਵਿਕ ਰਿਹਾ । ਪੰਜਾਬ ਪੁਲਸ ਕਾਰਵਾਈ ਕਰਦੀ ਆ ਪਰ ਉਪਰੋ ਦਾਬਅ ਆ ਪੁਲਸ ਨੂੰ ਕਾਰਵਾਈ ਤੋ ਰੋਕ ਦਿੰਦੇ ਆ ।

  • @budhsinghhalwai8322
    @budhsinghhalwai8322 ปีที่แล้ว +6

    ਵਾਹਿਗੁਰੂ ਜੀ,ਇਹ ਨਾ ਝੂਠੇ ਵਾਹਦੇ ਕਰਕੇ ਭੱਜਣ ਵਾਲੇ ਲੀਡਰਾਂਦੇ ਕੰਨਾ ਉਤੇ ਜੂੰ ਨਹੀ ਸਰ ਕਦੀ ਜਿੰਨਾਮਰਜੀ ਕੁਝ ਕਹੀ ਜਾਉ.

  • @jagdevdeep1861
    @jagdevdeep1861 ปีที่แล้ว +2

    ਪੰਜਾਬ ਵਿੱਚ ਭੁੱਕੀ ਠੇਕੇ ਖੁੱਲਣ

  • @chanangill9173
    @chanangill9173 ปีที่แล้ว +19

    ਕਿੱਥੇ ਮਰਗਏ ਝਾੜੂ ਵਾਲੇ ਜਿਹੜੇ ਕਹਿੰਦੇ ਸੀ 24ਘੰਟੇਆ ਵਿੱਚ ਬੰਦ ਕਰਦਾ ਗੇ ਚਿੱਟਾ ਸਾਡੀ ਸਰਕਾਰ ਬਣਾਉ ਲੋਕਾਂ ਨੂੰ ਵੀ ਇਹੋ ਆਸ ਸੀ ਇਹਨਾਂ ਮਾਂ ਪਿਓ ਦਾ ਦੁੱਖ ਨਹੀਂ ਦਿਸਦਾ ਇਹਨਾਂ ਕੰਜਰਾ ਨੂੰ

  • @harmandhaliwal3503
    @harmandhaliwal3503 ปีที่แล้ว +27

    ਉਹ ਰੱਬਾ ਕਿੱਥੇ ਸੁੱਤਾ ਪਿਆ ਤੇਰਾ ਪੰਜਾਬ ਰੁਲ ਚੱਲਿਆ ਵਾਹਿਗੁਰੂ 😢😢😢

  • @vickygill7781
    @vickygill7781 ปีที่แล้ว +47

    ਮਾਣ ਸਾਬ ਜੀ 50%ਮੁੰਡੇ ਕੁੜੀਆਂ ਚਿੱਟਾ ਪੀਂਦੇ ਆ ਭਾਈ ਜੀ ਏਨਾ ਦਾ ਹੱਲ ਕਰੋ ਜੀ ਮਾ ਬਾਪ ਦੇ ਹੰਜੂਆਂ ਦਾ ਮੁਲ ਪਾਂ ਦੇ ਹਰ ਜ਼ਿਲ੍ਹੇ ਵਿਚ ਭੁੱਕੀ ਦੇ ਠੇਕੇ ਖੋਲ ਦੋ ਜੈ ਖੇਤ ਨੀ ਕਰਨ ਦੇਣੀ ਨਹੀਂ ਤਾਂ ਮੁੰਡੇ ਨੀ ਬਚਦੇ

    • @sachikalam3169
      @sachikalam3169 ปีที่แล้ว +1

      ਭਰਾਵਾ ਮਾਨ ਨੇ ਕਿਹੜਾ ਨਸੇ ਕਰਨ ਲ਼ਾਏ ਨੇ ਲੋਕ ਇਕ ਜੁਟ ਹੋ ਜਾਣ ਮਜਾਲ ਆ ਕੋਈ ਨਸਾ ਵਿਕਜੇ ਸਾਰੇ ਪਿੰਡ ਤੋਂ 2ਚਾਰ ਚੌਧਰੀ ਠੀਕ ਨਹੀਂ ਆਉਂਦੇ

    • @veerpalgill9048
      @veerpalgill9048 ปีที่แล้ว

      Ryt

    • @veerpalgill9048
      @veerpalgill9048 ปีที่แล้ว

      ​@@sachikalam3169 nsa lga k Nasha sale krn walea lyi kuj ve kr sakde sarkar jis ghr agg lgi ohna nu e pta bhra duje nu ta gallan e aundea bss sarkar kuj ve kr sakdi but krna chondi j Nasha band ho gya sarkara d ghr kittho bhrn ga kutti sarkar kutta bhagwat Maan gya eda putt mare ehi nashe nl fr pta lgo sry waheguru dil ni krda eda d shabd boln lyi but sarkar na loka nu bhut dhuki keta hoea 😢😢 rbba kise maa toh putt na khooi

    • @iqbalsingh3624
      @iqbalsingh3624 10 หลายเดือนก่อน

      @@sachikalam3169kyu hun sarkar nhi oh paise jo dujje lende dasda hun eh tuhade vala len lag pea sarkar aa jugnu di

  • @kuljinderdhaliwal3241
    @kuljinderdhaliwal3241 ปีที่แล้ว +24

    ਮਾਨ ਸਾਹਬ ਬਹੁਤ ਟਾਈਮ ਹੋ ਗਿਆ ਕਿਰਪਾ ਕਰਕੇ ਨਸਾ ਬੰਦ ਕਰੋ ਜੀ। ਨਾ ਸਾਡੇ ਬੱਚੇ ਮਾਰੋ।

    • @Pranan_is_live
      @Pranan_is_live ปีที่แล้ว +1

      Saab kehn nu bde vdia Kam kr reha...Poore punjab da burra haal Kita peya 😢😢😢😢😢😢😢😢😢

    • @sukhpreetkaur4899
      @sukhpreetkaur4899 ปีที่แล้ว +3

      Oh tan ap kutti sarkar a. Saria sarkara da kaakh na rahe

    • @SukhjeetSingh-ux7zw
      @SukhjeetSingh-ux7zw 2 หลายเดือนก่อน

      o buchar hor jiada chita khul dwuga

  • @Foujifoujan528
    @Foujifoujan528 ปีที่แล้ว +5

    ਹਾਯ ਰੱਬਾ ਸਾਡੇ ਵੀਰਾ t ਮੇਹਰ ਕਰ ਗੁਰੂ ਰਾਮਦਾਸ ਜੀ ਕ੍ਰਿਪਾ ਕਰੋ 😢😢😢😢 ਬਸ ਗਰੀਬਾ ਦਾ ਤੁਸੀ ਆਸਰਾ ਹੋ ਕੋਈ ਸਰਕਾਰ 😡😡 ਨਈ ਕਰਦੀ ਕੁੱਝ ਇੱਕਨਾ ਕਰਨਾ

  • @kuldeepsinghpannu7467
    @kuldeepsinghpannu7467 ปีที่แล้ว +19

    ਪੰਜਾਬ ਦਾ ਬਹੁਤ ਬੁਰਾ ਹਾਲ ਹੈ ਜੀ,sade ਪਿੰਡ ਵੀ ਨੌਂਜਵਾਨ ਮੁੰਡਾ ਮਰ ਗਿਆ ਜੀ ਇਕੱਲਾ ਮੁੰਡਾ ਸੀ ਖੁੱਲੀ ਜ਼ਮੀਨ ਹੈ ਜੀ ਘਰ ਖਾਲੀ ਹੋ ਗਿਆ ਜੀ

    • @harjinderkaur9940
      @harjinderkaur9940 10 หลายเดือนก่อน

      ਸਾਡਾ ਵੀ ਕੱਲਾ ਮੁੰਡਾ ਸੀ ਹੁਣ ਅਸੀ ਕੱਲੇ ਰਹਿ ਗਏ ਕੱਧਾ ਕੋਠਿਆ ਵਲਾਵੇਖੀ ਜਾਦੇ ਸਾਡੇ ਤੋ ਬਾਅਦ ਸਾਡਾ ਘਰ ਖਤਮ

    • @kuldeepsinghpannu7467
      @kuldeepsinghpannu7467 10 หลายเดือนก่อน

      @@harjinderkaur9940 rab mehar kru ga ji

  • @kawaramrindersingh-no8jh
    @kawaramrindersingh-no8jh ปีที่แล้ว +4

    ਜੱਸ ਵੀਰ ਬੋਤ ਬੁਰਾ ਹਾਲ ਹੈ ਪੂਰੇ ਪੰਜਾਬ ਦਾ

  • @hajursingh8846
    @hajursingh8846 ปีที่แล้ว +17

    ਇਸ ਸੱਭ ਕੁੱਝ ਲਈ ਸਰਕਾਰਾਂ ਜਿੰਮੇਵਾਰ ਨੇ

  • @harjinderkaur9940
    @harjinderkaur9940 ปีที่แล้ว +28

    ਮੁਿਕਆ ਨੂੰ ਝਲਣਾ ਵੀ ਬਹੁਤ ਅੋਖਾ ਸਾਡਾ ਸੋਹਣਾ ਪੁਤ ਟੀਕਾ ਲਾ ਕਿ ਮੁਕ ਗਿਆ ਹੁਣ ਅਸੀ ਰੋਦੇ ਆਕਿ ਨਸ਼ਾ ਦੇ ਕਿ ਹੀ ਜਿਉਦਾ ਰਖ ਲੇਦੇ ਸਾਡਾ ਪੁਤ ਸਾਡੇ ਕੋਲ ਰਹਿਦਾ😢

    • @balkarsinghsaraan2776
      @balkarsinghsaraan2776 ปีที่แล้ว +1

      Mara Hoya tuhade put naal

    • @rajindergill8624
      @rajindergill8624 ปีที่แล้ว +3

      ਆਪ ਜੀ ਦੀ ਗੱਲ ਸਹੀ ਹੈ ਜੀ ਅਫੀਮ ਹੀ ਹੱਲ ਸੀ ਜਿਓਦਾ ਰੱਖਣ ਦਾ ਤੇ ਕੰਮ ਕਾਰ ਵੀ ਕਰਦਾ ਰਹਿੰਦਾ

    • @preetdil9918
      @preetdil9918 ปีที่แล้ว +1

      Vir ji bachna fer vi nhi si

    • @iqbalsingh3624
      @iqbalsingh3624 10 หลายเดือนก่อน

      Waheguru mehar karn

    • @iqbalsingh3624
      @iqbalsingh3624 10 หลายเดือนก่อน

      @@preetdil9918fer veera chitta Bilkul band kar sakde us tra kde v nhi ho sakda

  • @bajsingh3798
    @bajsingh3798 ปีที่แล้ว +5

    ਹੁਣ ਫੇਰ ਕਹਿਣਾ ਸ਼ੁਰੂ ਕਰ ਦਿਓ ਕੋਈ ਆਵੇ ਅੱਗੇ ਪਰ ਸਾਥ ਨਹੀਂ ਦੇਣਾ ਆਪਾ 🙏🏻🙏🏻🙏🏻🙏🏻🙏🏻

  • @jagjeetsharmajagjeet7722
    @jagjeetsharmajagjeet7722 ปีที่แล้ว +4

    ਉਚੀ ਜਾਤ ਕਾ ਨਸਾ ਕਿਸੀ ਬਾਤ ਕਾ ਨਸਾ ਗੁਣ ਰਾਜ ਕਾ ਨਸਾ

  • @simranjot7027
    @simranjot7027 ปีที่แล้ว +4

    ਜਿੰਦਗੀ ਲੋਕਾ ਦੇ ਬੱਚਿਆ ਦੀਆ ਨਾਸ

  • @Sukhwindersingh-gn2ws
    @Sukhwindersingh-gn2ws ปีที่แล้ว +4

    ਸਾਰਿਆਂ ਨੂੰ ਇਕਜੁੱਟ ਹੋ ਕੇ ਨਸ਼ਿਆਂ ਖਿਲਾਫ ਮੁਹਿੰਮ ਵਿੱਢਣੀ ਚਾਹੀਦੀ ਹੈ

  • @manjitbains5726
    @manjitbains5726 ปีที่แล้ว +5

    ਜੇ ਆਪਣੇ ਪੁੱਤ ਬਚਾਉਣੇ ਆ ਤਾਂ ਅੰਮ੍ਰਿਤਪਾਲ ਨੂੰ ਬਾਹਰ ਲੈ ਕੇ ਅਓ ਹੋ ਜਾਓ ਇਕੱਠੇ ਐਵੇਂ ਰੋਣ ਦਾ ਫ਼ਾਇਦਾ ਨੀ ਵਾਹਿਗੁਰੂ ਜੀ ਜੈ ਸੀਆ ਰਾਮ ਅੱਲਾ ਗੋਡ ਸਾਰੇ ਇਕੱਠੇ ਹੋ ਜਾਓ

  • @amandeepkaur8315
    @amandeepkaur8315 ปีที่แล้ว +2

    ਗੁਰਪ੍ਰੀਤ ਵੀਰ ਕੋਲ ਪੇਜ ਦਿਉ ਤੁਹਾਡਾ ਬਚਾ ਹੋ ਜੂ

  • @kuldeepsinghpannu7467
    @kuldeepsinghpannu7467 ปีที่แล้ว +3

    ਭੁੱਕੀ ਖਾਣ ਨਾਲ ਕੋਈ ਨੀ ਮਰਦਾ ਭੁੱਕੀ ਦੀ ਖੇਤੀ ਹੋਵੇ ਜੀ

  • @rajindergill8624
    @rajindergill8624 ปีที่แล้ว +2

    ਸਰਕਾਰਾ ਨਸਾ ਰੋਕਣ ਤੇ ਕੰਮ ਨਹੀਂ ਕਰ ਰਹੀਆਂ ਸਰਕਾਰਾ ਆਪ ਅੱਗੇ ਵੱਧਣ ਤੇ ਕੰਮ ਕਰ ਦੀਆਂ ਨੇ ਜਿਨ੍ਹਾਂ ਨਸਾ ਵੱਡਾ ਸਰਕਾਰ ਉਨੀ ਹੀ ਜਾਂਦਾ ਮਜਬੂਤ ਅਤੇ ਅਮੀਰ ਹੁਣ ਕੁਝ ਵੀ ਕਰਣਾ ਪਵੇ ਪਰ ਕੁਰਸੀ ਜਾਵੇ ਨਾ

  • @ArshdeepSingh-oh4qk
    @ArshdeepSingh-oh4qk ปีที่แล้ว +22

    ਇਹ ਭਗਵੰਤ ਮਾਨ ਨਹੀਂ
    ਜ਼ਕਰੀਆ ਖਾਨ ਐ ਸਿਖਾਂ ਦਾ ਦੁਸ਼ਮਣ

  • @mithasingh4484
    @mithasingh4484 ปีที่แล้ว +11

    ਭਾਈ ਅਮ੍ਹਿਤਪਾਲ ਸਿੰਘ ਅਨੰਦਪੁਰੀ ਜ਼ਿੰਦਾਬਾਦ ਭਾਈ ਸਾਹਿਬ ਨੇ ਕਰ ਦੇਣਾ ਸੀ ਨਸ਼ੇ ਨੂੰ ਖ਼ਤਮ ਪੰਜਾਬ ਦੇ ਲੋਕਾਂ ਨੇ ਸਾਥ ਨਹੀਂ ਦਿੱਤਾ

  • @HardeepSingh-ze2zs
    @HardeepSingh-ze2zs ปีที่แล้ว +109

    ਭਾਈ ਸਾਹਿਬ ਜੀ ਨਸ਼ਾ ਪੰਜਾਬ ਵਿੰਚੋ ਨਹੀਂ ਖਤਮ ਹੋਣਾ ਲੀਡਰਾਂ ਦੇ ਪੁੰਤ ਕਿਓ ਨਹੀਂ ਮਰਦੇ ਬਾਈ ਜੀ ਚਿੰਟੇ ਤੋਂ ਬਿਨਾ ਆਮਦਨ ਨਹੀਂ ਹੈ ਲੀਡਰਾਂ ਤੇ ਅਫਸਰਾ ਨੂੰ

    • @nand3219
      @nand3219 ปีที่แล้ว +20

      ਚੈਨਲਾਂ ਵਾਲੇ ਅਤੇ ਪੱਤਰਕਾਰ ਵੀ ਦੋਸ਼ੀ ਹਨ ਜਦੋਂ ਅੰਮ੍ਰਿਤਪਾਲ ਸਿੰਘ ਨਸ਼ੇ ਛੁਡਾ ਕੇ ਗੁਰੂ ਸਾਹਿਬ ਦੇ ਸਿਧਾਂਤਾਂ ਤੇ ਚੱਲਣ ਲਈ ਪ੍ਰੇਰਿਤ ਕਰਦਾ ਸੀ ਨੌਜਵਾਨ ਪੀੜ੍ਹੀ ਨੂੰ ਉਦੋਂ ਉਸ ਦਾ ਸਾਥ ਦਿੰਦੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਪੰਜਾਬ ਪੁਲਿਸ ਨੇ

    • @harcharansingh6037
      @harcharansingh6037 ปีที่แล้ว +8

      ਬਾਈ ਜੀ ਲੀਡਰਾਂ ਨੂੰ ਲੀਡਰਾਂ ਦੇ ਨਾਲ ਰਹਿਣ ਵਾਲਿਆਂ ਨੂੰ ਪਿਉਰ ਕਾਲੀ ਮਿਲਦੀ ਆ ਖਾਂਣ ਨੂੰ ਆਮ ਲੋਕਾਂ ਦੇ ਜੁਆਕਾਂ ਨੂੰ ਚਿੱਟੇ ਤੇ ਲਾ ਤਾ

    • @sukhpreetkaur4899
      @sukhpreetkaur4899 ปีที่แล้ว +4

      ​@@nand3219ryt ji koi na Guru Gobind singh ji 🙏🙏🙏mehar kri apne panjab te 😢😢😢 loka nu sahi bnde di kdr nhi.

    • @Panjabi22
      @Panjabi22 ปีที่แล้ว +1

      Sirf Amritpal singh g

    • @gurnoorpadda7304
      @gurnoorpadda7304 ปีที่แล้ว

      ​@@nand3219 100% Right

  • @gurujodh6469
    @gurujodh6469 ปีที่แล้ว +28

    Amritpal da dar si sarkar nu par duniya ne sath ni dita

  • @sukhakhalsa-jl2cs
    @sukhakhalsa-jl2cs ปีที่แล้ว +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @meenusigh
    @meenusigh ปีที่แล้ว +1

    ਵੀਰ ਮੇਰਿਆ ਸਰਕਾਰ ਦੀ ਰਲੀ ਮਿਲੀ ਬਿਨਾ ਚਿੱਟਾ ਵਿਕ ਹੀ ਨਹੀ ਸਕਦਾ
    ਤੁਸੀ 5 ਗ੍ਰਾਮ ਲੈ ਕੇ ਕਿਸੇ ਰਾਹ ਤੇ ਜਾ ਕੇ ਵਿਖਾਓ
    ਬਾਈ ਜੀ ਇੱਕ ਫੋਨ ਕਰੋ ਓਦੋ ਹੀ ਆ ਜਾਂਦੇ ਨੇ ਸਾਲੇ ਲੈ ਕੇ ਪੁੜੀ ਜੀ ਆ ਜਾਂਦੇ ਨੇ
    ਕਿਨੇ ਵਾਰ ਸ਼ਿਕਾਇਤ ਕੀਤੀ ਆ
    ਕਿਨੇ ਵਾਰ ਫੜਾਏ ਆ
    ਫੇਰ ਸਾਲੇ ਆ ਜਾਂਦੇ ਆ ਬਾਹਰ
    ਪੁਲਿਸ ਲੈ ਦੇ ਕੇ ਨਿਬੇੜ ਲੈਂਦੀ ਆ
    ਪੰਜਾਬ ਦੀ ਅਣਖ ਮੁਕਾ ਤੀ ਆ ਚਿੱਟੇ ਨੇ
    2 ਪੀੜੀਆਂ ਮੁਕਾ ਤੀਆਂ ਇਸ ਚਿੱਟੇ ਨੇ
    ਪਤਾ ਨੀ ਕੀ ਬਣੂ ਆਪਣੇ ਪੰਜਾਬ ਦਾ
    ਏਨਾ ਨੂੰ ਵੇਖ ਕੇ ਰੋਣਾ ਆਉਂਦਾ ਬਾਈ ਅੱਖਾਂ ਭਰ ਗਈਆਂ.

  • @bobbysekhon6106
    @bobbysekhon6106 ปีที่แล้ว +6

    EK HE HUL HAY .............
    SUPPORT AMRITPAL SINGH

  • @lakhbirgir2875
    @lakhbirgir2875 ปีที่แล้ว +10

    ਅਫੀਮ,ਦੀ, ਖੇਤੀ,ਕਰਾੳ, ਮੁੱਖ, ਮੰਤਰੀ,ਕੋਠੀ, ਅੱਗੇ,ਧਰਾਨ,ਲਾਉ, ਅਸੀਂ,ਤਾਹਡੇ, ਨਾਲ,ਹਾ, ਮੁੰਡਾ,ਬਚਜਾਉ

  • @jaspreetgrewalbittu4028
    @jaspreetgrewalbittu4028 ปีที่แล้ว +2

    ਲੋਕ ਦਾ ਸਰਵੇ ਕਰਾ ਲੈਣ ਅਸੀ ਪ੍ਰਤੀਸ਼ਤ ਲੋਕ ਫੀਮੇਲ ਭੁੱਕੀ ਦੇ ਠੇਕੇ ਖੋਲਣ ਦੇ ਹੱਕ ਵਿੱਚ ਹੋਣ ਗੇ ਤੇ ਖੋਲ ਕੇ ਤਜ਼ਰਬਾ ਕਰ ਲੈਣਾ ਚਾਹੀਦਾ ਬਾਈ ਘਰ ਘਰ ਦੀ ਕਹਾਣੀ ਬਣ ਚੁੱਕਿਆ ਚਿੱਟਾ। ਪਤਾ ਨਈਂ ਲੀਡਰਾਂ ਦੇ ਘਰ ਕਿਉਂ ਨਈਂ ਪਹੁੰਚਦਾ ਇਹ ਚਿੱਟਾ ਇਹ ਮੇਰਾ ਇੱਕ ਸਵਾਲ ਹੈ।

  • @AmitSingh-ve3nc
    @AmitSingh-ve3nc ปีที่แล้ว +1

    ਇਹਨਾਂ ਮਾਪਿਆਂ ਦੇ ਦਿਲੋਂ ਨਿਕਲਦੀਆਂ ਚੀਕਾਂ ਨਹੀਂ ਵੇਖੀਆਂ ਜਾਂਦੀਆਂ । ਇਨ੍ਹਾਂ ਲੀਡਰਾਂ ਦੇ ਪੁੱਤ ਵੀ ਇੰਝ ਤੁਰ ਜਾਣ ਤੇ ਇਹਨਾਂ ਨੂੰ ਪਤਾ ਲੱਗੇ

  • @GursewakSingh-bv7uj
    @GursewakSingh-bv7uj ปีที่แล้ว

    ਬਾਈ ਜੀ ਬੇਨਤੀਆ ਹੱਥ ਜੋੜ ਕੇ ਏ ਕੀਤੇ ਗੰਦੀ ਪਦੇਏਸ ਦੇ ਮਾਲਕਾ ਨੂ ਗੋਲੀਆ ਮਾਰੋਊ ਇਹਨਾ ਦੇ ਪਰਬਾਰਾ ਨੂ ਕਤਲ ਕਰੋਊ ਏ ਅਫਸਰ ਸਾਹੀ ਨੂ ਕਤਲ ਕਰਕੇ ਹੀ ਪੰਜਾਬ ਸੋਨੇਏ ਦੀ ਚਿੜੀ ਬਣੋਗਾ ਅਸਲੇ ਬਣਾਨ ਸਿਖੋਊ ਚਲਾਣ ਸਿਖੋਊ ਸਾਰੇ ਜਰਨੇਲ ਸਿਘ ਅਮਰਤ ਪਾਲ ਸਿਘ ਥੋਪਾਨ ਸਿੰਘ ਬਣੋਊ ਨਹੀ ਏ ਆਪਾ ਨੂ ਅਮਲੀ ਕਰਕੇ ਆਪਣੀਆ ਚੂਨੀਆ ਨੂ ਪੈਣਗੇ ਬਾਈ ਦੀਪ ਦੀ ਗੱਲ ਸੱਚ ਏ ਬਾਈ ਆਪਾ ਝੱਡੇ ਜੂਨੀਅਨ ਦੇ ਚੱਕੀ ਫਿਰਦੇਆ ਆਪਾ ਖਾਲਸਾ ਪੱਥ ਚ ਸਾਮਲ ਹੋਜੋ ਸਿੰਘ ਸਜੋਊ ਤੇ ਪਾਪੀ ਹਕੂਮਤ ਨੂ ਕਤਲ ਕਰਨਾ ਪੇਣਾਏ

  • @Lovenature-nt8zm
    @Lovenature-nt8zm ปีที่แล้ว +31

    ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏

    • @learnenglish699
      @learnenglish699 ปีที่แล้ว

      bhoot dhukk hunda hai bhoot jda dhukk hunda hai , history read karde aa ta lagda aa v eh dharti ki cege , ki sanu rab ne banayaa cegaa , but ah sab dheek kee sochda ki kuch ho reyaa vaa , waheguru

  • @PargatSingh-te7lv
    @PargatSingh-te7lv ปีที่แล้ว +4

    ਖ਼ਸਖ਼ਸ ਖੇਤੀ ਬਹੁਤ ਜ਼ਰੂਰੀ ਹੈ ਚਿਟਾ ਫਿਰ ਹੀ ਬੰਦ ਹੋਣਾ ਹੈ

  • @kalakaler9078
    @kalakaler9078 ปีที่แล้ว +2

    ਮੇਰੇ ਭਰਾ ਦਾ ਇਹੀ ਹਾਲ ਹੈ

  • @ramarani2388
    @ramarani2388 ปีที่แล้ว

    ਸਾਡੇ ਕੋਝੇ ਨੇਤਾਵਾਂ ਨੂੰ ਪੰਜਾਬ ਨੂੰ ਰੋਕ ਦਿੱਤਾ।ਸਾਥੋਂ ਅਪਣੇ ਜਵਾਕ ਸੰਭਾਲੇ ਹੀ ਨਹੀਂ ਗਏ

  • @kudeepsidhu7079
    @kudeepsidhu7079 ปีที่แล้ว +6

    Loka nu ikthe hona chida ..... Fir hi sab kuch theek ho sakda.... Otherwise chote chote bache peo de pyar nu tarsange

  • @gagan5733
    @gagan5733 ปีที่แล้ว +4

    ਸੈਂਟਰ ਵਿੱਚ ਪੈਸੇ ਲਾਇਓ ਵੀ ਨਾ ਬਾਬਾ ਸੈਂਟਰ ਵਿੱਚ ਕੋਈ ਨਹੀਂ ਸੁਧਰਦਾ ਸਗੋਂ ਵਾਪਸ ਬਿਮਾਰੀ ਲੈਕੇ ਉਹਦੇ ਘਰੇ , ਕਾਲੇ ਪੀਲੀਆ, hiv, ਖੁਰਕ, ਹਰ ਬਿਮਾਰੀ ਵਾਲੇ ਨੂੰ ਇਕ ਥਾਂ ਰੱਖਦੇ , ਖਾਨਾ ਇਕਠੇ ਖਾਨਾ ਪੈਂਦਾ , vip treatment ਵੀ ਨਾਮ ਦਾ ਹੁੰਦਾ , ਸੈਂਟਰਾਂ ਵਿੱਚ ਕੁਝ ਨਹੀਂ , ਚਾਹੇ ਇੰਡੀਆ ਦਾ ਕੋਈ ਸੈਂਟਰ ਹੋਵੇ , ਸਾਰੇ ਕਟੇ ਹੋਏ ਮੈਂ

  • @Panjabi22
    @Panjabi22 ปีที่แล้ว +5

    Sari video ch roi geya main veer wal dekh k 😢😢😢😢

  • @user-mu4be7ld5i
    @user-mu4be7ld5i 9 หลายเดือนก่อน

    ਇੱਕ ਧੀ ਦੇ ਮਾਪੇ ਸਾਰੀ ਦੁਨੀਆਂ ਵਿੱਚੋ ਸਭ ਤੋਂ ਚੰਗਾ ਲੜਕਾ ਆਪਣੀ ਧੀ ਲਈ ਲੱਭ ਕੇ ਉਸਦਾ ਵਿਆਹ ਕਰਦੇ ਹਨ ਤੇ eh ਹੀ ਅਸੀਸਾਂ ਦਿੰਦੇ ਹਨ ਕਿ ਉਹਨਾਂ ਦੀ ਧੀ ਸਦਾ ਸੁਖੀ ਵੱਸੇ | ਪਰ ਜਦੋਂ ਉਹਨਾਂ ਦਾ ਜਵਾਈ ਗ਼ਲਤ ਰਸਤੇ ਤੇ ਤੁਰ ਪੈਂਦਾ ਹੈ ਤੇ ਉਹਨਾਂ ਦੀ ਧੀ ਦੁੱਖੀ ਹੁੰਦੀ ਹੈ ਤਾਂ ਫਿਰ ਮਾਪਿਆਂ ਦੇ ਦਿੱਲ ਨੂੰ ਕੋਈ ਪੁੱਛ ਕੇ ਦੇਖੇ ਕਿ ਉਹਨਾਂ ਦੇ ਦਿੱਲ ਤੇ ਕੀ ਬੀਤਦੀ ਹੈ, ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ | ਸਿਆਣੇ ਠੀਕ ਹੀ ਕਹਿੰਦੇ ਹੁੰਦੇ ਸੀ ਕਿ ਜਿਸਦੀ ਜਾਈ ਸੁਖੀ ਉਸਦੀ ਮਾਈ ਸੁਖੀ | ਵਿਆਹ ਤੋਂ ਪਹਿਲਾਂ ਵੀ ਮਾਪਿਆਂ ਨੂੰ ਇਹ ਹੀ ਚਿੰਤਾ ਲੱਗੀ ਰਹਿੰਦੀ ਹੈ ਪਤਾ ਨਹੀਂ ਧੀ ਵਾਸਤੇ ਕਿਹੋ ਜਿਹਾ ਲੜਕਾ ਮਿਲੇਗਾ | ਇਹ ਲੜਕੇ ਵੀ ਸੋਚਣ ਕਿ ਅਸੀਂ ਇੱਕ ਨੇਕ ਜਵਾਈ ਦਾ ਫਰਜ਼ ਨਿਭਾਈਏ | ਤਾਂ ਕੇ ਦੋ ਘਰ ਵੱਸ ਸਕਣ | ਘਰ ਆਪਣਾ ਸੋਭਾ ਜੱਗ ਦੀ | ਵਾਹਿਗੁਰੂ ਕਰੇ ਸਭ ਦੇ ਬੱਚੇ ਨਸ਼ਾਮੁਕਤ ਹੋਣ ਤੇ ਸੁਖੀ ਵੱਸਣ | ਇਸਦੇ ਲਈ ਸਾਨੂੰ ਸਭ ਨੂੰ ਇਕਜੁੱਟ ਹੋ ਕੇ ਨਸ਼ੇ ਦੇ ਖਿਲਾਫ਼ ਡੱਟ ਕੇ ਖੜੇ ਹੋਣਾ ਚਾਹੀਦਾ ਹੈ |

  • @combatx3373
    @combatx3373 ปีที่แล้ว +8

    Sikhi naal judo punjabio ehi iko haal aw .. Guru naal muuh mohd leya apa esse krke apa aw bhugat rhe aw . WAHEGURU JI MEHAR KRN

  • @arwindersinghsandhu4714
    @arwindersinghsandhu4714 ปีที่แล้ว +5

    Mera ta apna Rona nikal gyea 😢😢😢

  • @AmanSingh-ti3vu
    @AmanSingh-ti3vu ปีที่แล้ว +4

    ਵਾਹਿਗੁਰੂ ਜੀ ਮੇਹਰ ਕਰੋ ਪਰਿਵਾਰ ਤੇ

  • @puneetbajaj6067
    @puneetbajaj6067 ปีที่แล้ว +1

    😢😢😢😢baaai yaar rona aa geya tuhade halaat dekh ke

  • @akashsidhu289
    @akashsidhu289 10 หลายเดือนก่อน

    ਸਰਕਾਰ ਕੋਲੈ ਲੈਕੈ ਜਾਓ ਓਨਾ ਦੈ ਦਰ ਤੈ ਧਰਨਾ ਲਾ ਲੳ😢🙏

  • @avtarsingh2531
    @avtarsingh2531 10 หลายเดือนก่อน

    ਪੰਜਾਬੀ ਲੋਕੋ ਜੇਕਰ ਖਤਰਨਾਕ ਨਸ਼ਿਆਂ ਨੂੰ ਠੱਲ੍ਹ ਪਾਉਣੀ ਹੈ ਤਾਂ ਅਫੀਮ ਭੁੱਕੀ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਨੀ ਪਵੇਗੀ, ਨਹੀਂ ਇਸ ਸਮੱਸਿਆਂ ਦਾ ਕੋਈ ਹੱਲ ਨਹੀਂ।

  • @simranjot7027
    @simranjot7027 ปีที่แล้ว

    ਵਾਹਿਗੁਰੂ ਜੀ ਵੇਖ ਲੋ ਭਾਈ ਇਹ ਕੀ ਕਿਥੋ ਕਿਥੋ ਨਾਸਾ ਲਿਆਕੇ ਮਾਪਿਆ ਦਾ ਜਾ ਪਰਵਾਰ ਦਾ ਕੀ ਹੋਵੇਗਾ ਦੇਖ ਨਾਸਾ ਲਿਆ ਕੇ ਦੇਣ ਵਾਲਿਉ

  • @sandhuexperiment8791
    @sandhuexperiment8791 ปีที่แล้ว +1

    😭😭😭😭😭💔🙏ਭਗਵੰਤ ਮਾਨ ਸਾਬ ਕੀ ਕਰਨਾ ਤੇਰੀ ਸਰਕਾਰ ਨੂੰ ਤੂੰ ਕੁਝ ਨੀ ਕਰ ਸਕਦਾ ਪੰਜਾਬ ਦਾ ਪੰਜਾਬ ਡੁੱਬਦਾ ਜਾ ਰਿਹਾ

  • @tarunpreet576singh6
    @tarunpreet576singh6 ปีที่แล้ว +5

    Bapu ji main 13. Sall Chita Peeta par meri maa ne roke marian mintan keetian te main Ghar baith ke jeebh Vali goli te neend dyan golian khake shad Dita AJ meri ma da killo khoon bad gya Sara parivar khush a waheguru es veer utey mehar kareyo

  • @user-gs4kp6fk5j
    @user-gs4kp6fk5j ปีที่แล้ว +28

    ਵਾਹਿਗੁਰੂ ਜੀ ਮੇਹਰ ਕਰੇ

  • @beautyoflifewithvanita1805
    @beautyoflifewithvanita1805 ปีที่แล้ว +4

    Haye raba😭mehar kro Waheguruji kirpa karo 🙏🏻🙏🏻

  • @sghdasghwhs
    @sghdasghwhs ปีที่แล้ว +6

    Sade cm saab jo nasha karn te rok lande ne una te nsa laa dinde ne gud job maan saab

  • @rupinderkaur5488
    @rupinderkaur5488 ปีที่แล้ว +3

    Kine dukhi maa baap waheguru ji sare youth nu sumat baksho waheguru ji 😢😢

  • @Nirmal-hh5zd
    @Nirmal-hh5zd ปีที่แล้ว +5

    Punjab de mundiya nu chitta, te maa baap nu bus fikr kh gye. So sad😢😢😢😢😢😢

  • @bittusidhu871
    @bittusidhu871 ปีที่แล้ว +7

    ਜਿਹੜੇ ਪਿੰਡਾ ਦਾ ਨਾ ਲਿਆ ਵੀ ਨਸਾ ਮਿਲਦਾ ਤੁਸੀ ਉਸਨੂੰ ਕੱਟ ਕਿਉ ਕਰਿਆ ਦੱਸੋ ਸਾਰਿਆ ਨੂੰ ਡਰਦੇ ਕਿਉ ਤੁਸੀ ਚੈਨਲ ਆਲੇ ਕੇ ਮਿਲੇ ਊ ਤੁਸੀ ਵੀ

    • @S.PDhillon
      @S.PDhillon 9 หลายเดือนก่อน

      Y khde pind di video a

  • @himmatvirk2822
    @himmatvirk2822 ปีที่แล้ว +5

    khas khas Di kheti jaruri hai veer ji Jo Sarkar a Nahin

  • @mehtabsingh1298
    @mehtabsingh1298 ปีที่แล้ว +2

    Plzz sare ekka krlo 😢bhut bura Hal a Punjab da 🙏🙏🙏🙏

  • @PargatSingh-xx1xi
    @PargatSingh-xx1xi ปีที่แล้ว +23

    ਵਾਹਿਗੁਰੂ ਜੀ ਮੇਹਰ ਕਰਨ।

  • @SukhdevSingh-ni4rj
    @SukhdevSingh-ni4rj ปีที่แล้ว +1

    🎉cmਸਾਹਿਬ ਕੁਝ ਕਰੋ ਮਾਂ ਪਿਉ ਦੇ ਹੁੰਝੂਆ ਦਾ

  • @JagjitSingh-hp4jz
    @JagjitSingh-hp4jz ปีที่แล้ว +19

    ਹਰ ਜਿਲੇ ਵਿਚ ਅਫੀਮ ਦੇ ਤੇ ਭੂੱਕੀ ਠੇਕੇ ਖੋਲ੍ਹ ਦੇਣੇ ਚਾਹੀਦੇ ਹਨ ਸਰਕਾਰ ਨੂੰ

  • @bhantakot2755
    @bhantakot2755 ปีที่แล้ว

    ਦੱਸੋ ਪਤਾ ਕੋਈ ਭਰਾ ਮੈਂ ਕਰਾਂ ਗਾ ਮਿਹਨਤ ਤੇ ਠੀਕ ਤੁਸੀ ਸਭ ਅਰਦਾਸਾਂ ਕਰਿਓ

    • @seepapb29vala19
      @seepapb29vala19 ปีที่แล้ว

      Bai g kero kerpa please bai g my jo help hou karuga

  • @jatt8867
    @jatt8867 ปีที่แล้ว +8

    ਵਾਹਿਗੁਰੂ ਮੇਹਰ ਕਰੀ

  • @jashandeepsingh111
    @jashandeepsingh111 ปีที่แล้ว +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @ramandeepsingh2761
    @ramandeepsingh2761 ปีที่แล้ว +7

    ਵਾਹਿਗੁਰੂ ਜੀ ਮਿਹਰ ਕਰਨ ਜੀ ਪ੍ਰੀਵਾਰ ਤੇ

  • @kuljitdhaliwal5082
    @kuljitdhaliwal5082 ปีที่แล้ว +5

    Whaguru ji whaguru ji whaguru ji whaguru Mar Karn ji

  • @sangersaab6443
    @sangersaab6443 ปีที่แล้ว +2

    Koi nshe to kive dukhi aa koi kive nsha bechn walea nu ta fd de nai beksur Ander ne te veere nsha bnd kive hou Sade koi ghare nsha nai c Eve hi ghar khrab ho gya waheguru g mehr kro🙏🙏🙏🙏

  • @HarjotsinghgurmGurm
    @HarjotsinghgurmGurm ปีที่แล้ว +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ

  • @sharanjitsinghgill7181
    @sharanjitsinghgill7181 ปีที่แล้ว +3

    Waheguru ji mehar kro punjab te g

  • @sandhusaab3519
    @sandhusaab3519 ปีที่แล้ว +2

    ਹਰ ਜ਼ਿਲ੍ਹੇ ਵਿਚ ਅਫੀਮ ਅਤੇ ਭੁੱਕੀ ਦੇ ਠੇਕੇ ਖੋਲ੍ਹੇ ਜਾਣ ਤਾਂ ਹੀ ਹੱਲ ਆ

  • @dfgFfgg-kj5rf
    @dfgFfgg-kj5rf ปีที่แล้ว +22

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਕਰ ਪੰਜਾਬ ਦੀ ਜਵਾਨੀ ਤੇ

  • @AmrikSingh-kd8bf
    @AmrikSingh-kd8bf ปีที่แล้ว +1

    ਜੇਹੜੇ ਨਛੇ ਦਾ ਵਪਾਰ ਕਰਦੇ ਹਨ । ਉਹਨਾਂ ਦੇ ਪੁੱਤ ਵੀ ਮਰਨਗੇ।

  • @ManiSingh-fj4bw
    @ManiSingh-fj4bw ปีที่แล้ว +7

    Satnam wehaguru ji mehar karo

  • @lakhvirsinghdulamsar3
    @lakhvirsinghdulamsar3 ปีที่แล้ว +16

    ਵਾਹਿਗੁਰੂ ਜੀ ਮੇਹਰ ਕਰੋ

  • @Bhawani74101
    @Bhawani74101 ปีที่แล้ว

    Punjab ਨੂੰ ਉਜੜਨ ਤੋ ਬਚਾ ਸਕਦੇ ਹੋ ਸਰਕਾਰ ਵੱਲੋਂ ਖੱਸ ਖ਼ਾਸ ਦੀ ਖੇਤੀ ਨੂੰ ਲਾਗੂ ਕੀਤਾ ਜਾਵੇ ਜਵਾਨੀ ਨੂੰ ਪਾਣੀ ਕਿਸਾਨੀ ਨੂੰ ਬਚਾਉਣ ਲਈ ਕਰਨਾ ਪੈਣਾ ਮੰਨਦੇ ਹਾਂ ਕਿ ਓਹਨਾ ਦਾ ਨੁਕਸਾਨ ਹੋ ਸਕਦਾ ਜਿਨਾ ਨੇ ਚਿੱਟੇ ਸਮੈਕ ਗੋਲੀਆ ਟੀਕੇ ਦਾ ਕਾਰੋਬਾਰ ਚਲਦਾ ਪਰ ਸਰਕਾਰ ਨੂੰ ਸੋਚਣਾ ਬਣਦਾ ਜਿਨਾ ਕੋਲੇ ਪੈਸਾ ਓਹ ਤਾਂ ਬਹਾਰ ਦੇਸ਼ ਨੂੰ ਤੁਰ ਗਿਆ ਜੋ ਬਚੇ ਹੋਏ ਨੇ ਓਹਨਾ ਵਿੱਚ ਜਿਆਦਾ ਇਸ ਦਲਦਲ ਵਿੱਚ ਧਸ ਚੁੱਕੇ ਬੱਚੇ ਨੂੰ ਦੁੱਖ ਖਾ ਰਹੇ ਆ ਧੀਆ ਭੈਣਾ ਮਾਵਾ ਦੇ ਦੁੱਖੜੇ ਨੂੰ ਜਿਨਾ ਵੇਖ ਲਿਆ ਓਹੀ ਜਾਣਦੇ ਨੇ ਇੰਨਾ ਲੀਡਰਾਂ ਦੇ ਬੱਚੇ ਬਹਾਰ ਦੇਸ਼ ਵਿਚ ਰਹਿ ਰਹੇ ਨੇ ਜਿਨਾ ਦਾ ਕਾਰੋਬਾਰ ਆ ਬੇਚਣ ਦਾ ਓਹਨਾ ਆਪਣੇ ਬੱਚੇ ਬਹਾਰ ਦੇਸ਼ ਵਿਚ ਆ ਪੰਜਾਬ ਦੇ ਲੋਕਾਂ ਨੂੰ ਆਵਾਜ ਚੁੱਕਣੀ ਪੈਣੀ ਏ

  • @Gill_0005
    @Gill_0005 ปีที่แล้ว +2

    ਬਾਈ ਸੈਂਟਰ ਚਕਾ ਦਉ ਰਲ ਮਿਲ ਕੇ ਪੈਸੇ ਦੇ ਦਿਆ ਕਰੋ ਇਕੱਠੇ ਕਰਕੇ ,
    ਸਾਡਾ ਆਵਦਾ ਵੀ ਚਕਵਾਇਆ ਹੋਇਆ ਹੋਰ ਕੋਈ ਹੱਲ ਨੀਂ

  • @sheetalarora5282
    @sheetalarora5282 ปีที่แล้ว +3

    Waheguru ji mehar karo data g Punjab nu bacha lo

  • @amandeepdhillon8621
    @amandeepdhillon8621 ปีที่แล้ว +60

    ਹਰ ਘਰ ਦੀ ਕਹਾਣੀ ਹੈ ਇਹ ਪੰਜਾਬ ਚ, ਵਾਹਿਗੁਰੂ ਮਿਹਰ ਕਰੋ

  • @gurjant147
    @gurjant147 ปีที่แล้ว

    ਵਾਹਿਗੁਰੂ ਜੀ ਭਲਾ ਕਰੋ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @gulbagsinghsidhu4759
    @gulbagsinghsidhu4759 ปีที่แล้ว +3

    Wahguru ji punjab de bachya no bhacho

  • @Simarjitshergill
    @Simarjitshergill 9 หลายเดือนก่อน

    Waheguru ji 🙏mehr kro bacheyan te

  • @veerpalgill9048
    @veerpalgill9048 ปีที่แล้ว +1

    Waheguru ji tuc o mhr kro Punjab upr sarkar na kuj ni krna

  • @kuldeepsonu609
    @kuldeepsonu609 ปีที่แล้ว +1

    Merea malka mehar kro Punjab te 🙏🙏🙏🙏😢😢😢😢

  • @ksingh6264
    @ksingh6264 ปีที่แล้ว

    ਬਾਈ ਇਨ੍ਹਾਂ ਦੀਆਂ ਗੱਲਾਂ ਸੁਣ ਕੇ ਮਨ ਬਹੁਤ ਦੁਖੀ ਹੈ ਸਾਡੇ ਪਿੰਡ ਵਿੱਚ ਇੱਕ ਉਕਤਿ ਡਾਕਟਰ ਛੜੇਆਮ ਨਸ਼ੇ ਵੇਚ ਰਿਹਾ ਹੈ ਇਨ੍ਹਾਂ ਨੂੰ ਪੁਲਿਸ ਵੀ ਕੁਝ ਨਹੀਂ ਕਹਿੰਦੀ ਸਾਡਾ ਪਿੰਡ ਨਵਾਂ ਸ਼ਹਿਰ ਵਿਚ ਪੈਦਾ ਹੈ ਹਿਆਲਾ

  • @DavinderKaur-nf5vq
    @DavinderKaur-nf5vq ปีที่แล้ว +3

    😮ਮੰਤਰੀ ਸਾਹਿਬ ਸੁਣੋ😂😂😂😂😂😂😂😂😂😂

  • @ramanpreetkaur8594
    @ramanpreetkaur8594 ปีที่แล้ว +2

    ਵੀਰ ਜੀ ਉਸ ਬੱਚੇ ਨੂੰ ਡਿਪਰੈਸ਼ਨ ਹੈ ਕਿਸੇ ਚੰਗੇ ਡਾਕਟਰ ਨੂੰ ਦਿਖਾਓ ਨਛੇ ਸੈਂਟਰ ਵਿਚ ਕੋਈ ਹੱਲ ਨਹੀ