ਅੰਮ੍ਰਿਤਪਾਲ ਸਿੰਘ ਨੂੰ ਲੈਕੇ ਵਲਟੋਹਾ ਨੇ ਆਖੀ ਇਹ ਗੱਲ ,ਪਰਿਵਾਰ 'ਤੇ ਦਿੱਤਾ ਵੱਡਾ ਬਿਆਨ

แชร์
ฝัง
  • เผยแพร่เมื่อ 28 เม.ย. 2024
  • #amritpalsingh #bjp #cmmann #amritpalnews #virsasinghvaltoha #akalidal #shiromaniakalidal #candidates #khadursahibcandidate #akalileader #sukhbirbadal #polticalnews #dibrugarhjail
    ਅੰਮ੍ਰਿਤਪਾਲ ਸਿੰਘ ਖਿਲਾਫ ਲੜਣ 'ਤੇ ਉਠ ਰਹੇ ਸਵਾਲਾਂ 'ਤੇ ਭੜਕੇ ਵਲਟੋਹਾ,ਪਿਰਿਵਾਰ ਨੂੰ ਲੈਕੇ ਦਿੱਤਾ ਵੱਡਾ ਬਿਆਨ
    ਵਲਟੋਹਾ ਨੇ ਅੱਗੇ ਬੋਲਦੇ ਹੋ ਉਨ੍ਹਾਂ ਨੇ ਕਿਹਾ ਕਿ ਉਹ ਇੱਕ ਪੰਥਕ ਉਮੀਦਵਾਰ ਹਨ ਪਰ ਦੂਜੇ ਪਾਸੋਂ ਅਸਾਮ ਦੇ ਜ਼ੇਲ੍ਹ ਦੇ ਵਿੱਚ ਬੰਦ ਅੰਮ੍ਰਿਤ ਪਾਲ ਸਿੰਘ ਵੀ ਚੋਣ ਮੈਦਾਨ ਵਿੱਚ ਉੱਤਰ ਰਹੇ ਹਨ। ਉਹ ਵੀ ਇੱਕ ਪੰਥਕ ਉਮੀਦਵਾਰ ਹਨ, ਜਿਸ ਨੂੰ ਲੈ ਕੇ ਉਹ ਲਗਾਤਾਰ ਹੀ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦੇ ਨਾਲ ਪਹਿਲਾਂ ਤੋਂ ਵੀ ਸੰਪਰਕ ਵਿੱਚ ਸਨ ਅਤੇ ਹੁਣ ਵੀ ਗੱਲਬਾਤ ਕਰਨਗੇ ਕਿ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਉਨ੍ਹਾਂ ਨੂੰ ਸਮਰਥਨ ਕਰੇ। ਉਨ੍ਹਾਂ ਕਿਹਾ ਕਿ ਉਹ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਯਕੀਨ ਦਵਾਉਣਗੇ ਕਿ ਅਗਰ ਸਿੰਘ ਵਲਟੋਹਾ ਸਾਂਸਦ ਬਣ ਕੇ ਸੰਸਦ ਭਵਨ ਵਿੱਚ ਜਾਂਦੇ ਹਨ ਤਾਂ ਛੇ ਮਹੀਨਿਆਂ ਵਿੱਚ ਅੰਮ੍ਰਿਤਪਾਲ ਸਿੰਘ ਜ਼ੇਲ੍ਹ ਚੋਂ ਬਾਹਰ ਆਉਣਗੇ।

ความคิดเห็น • 8

  • @magharsinghsingh4
    @magharsinghsingh4 15 วันที่ผ่านมา

    ਭਾਈ ਸਾਹਿਬ ਜੀ ਇੱਕ ਰਹੋ ਅਤੇ ਏਕਾ ਰੱਖੋ ਵਾਹਿਗੁਰੂ ਜੀ

  • @harwinderchahal8284
    @harwinderchahal8284 16 วันที่ผ่านมา

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @user-lr5zm6vc7v
    @user-lr5zm6vc7v 13 วันที่ผ่านมา

    ਇਤ ਤਾ ਗਿਆ ਖਾਲਸਾ ਜੀ

  • @Jawindersingh-pv6oy
    @Jawindersingh-pv6oy 16 วันที่ผ่านมา +1

    ਵਲਟੋਹਾ ਸਾਹਿਬ ਜਦੋਂ ਆਪਣੀ ਸਰਕਾਰ ਸੀ ਉਦੋਂ ਕਿੱਥੇ ਸੀ ਲੋਕਾਂ ਨੂੰ ਫੁੱਦੂ ਨਾ ਬਣਾਓ ਤੁਸੀਂ ਵੀ ਆਪਣੀਂ ਸੀਟ ਛੱਡੋ ਕਿਰਦਾਰ ਕਸ਼ੀ ਕਰ ਰਹੇ ਹੋ ਭਾਈ ਅੰਮ੍ਰਿਤਪਾਲ ਸਿੰਘ ਦੀ ਨਾਲੇ ਕਹਿੰਦੇ ਹੋ ਮੈਂ ਕਿਹਾ ਹੀ ਨਹੀਂ ਸਗੋਂ ਸਮੁੱਚੇ ਪੰਥ ਨੂੰ ਧੋਖਾ ਨਾ ਦਿਉਂ ਗਦਾਰੀਆਂ ਨਾ ਕਰ ਦੱਲਿਆਂ ਸ਼ਰਮ ਕਰ

  • @satgurgurbani5195
    @satgurgurbani5195 15 วันที่ผ่านมา

    Jin man hor mukh hor se kandhe kachiya

  • @user-xj7xb8gf1z
    @user-xj7xb8gf1z 16 วันที่ผ่านมา

    EA.galla.vich.na.aio.choor.aa