Gurbani Vichaar Part-2 । ਗੁਰਬਾਣੀ ਵੀਚਾਰ ਭਾਗ ੨

แชร์
ฝัง
  • เผยแพร่เมื่อ 23 พ.ย. 2024

ความคิดเห็น • 16

  • @KuldeepSingh-gl6tf
    @KuldeepSingh-gl6tf ปีที่แล้ว +2

    ਬਹੁਤ ਬਹੁਤ ਧੰਨਵਾਦ ਬਾਈ ਜੀ

  • @jhirmalsingh1159
    @jhirmalsingh1159 2 ปีที่แล้ว +4

    Bahot hee saral sabdan vich "Bani de adhar te" iss visesh nukte te vichar sangtan tak pahonchaon layee aap ji da dhanwad.

  • @deephardeepsinghdeep6890
    @deephardeepsinghdeep6890 2 ปีที่แล้ว +5

    Bahut bahut dhanbaad agon bi ehh uprala karni ji

  • @osariyeapunjab
    @osariyeapunjab 2 ปีที่แล้ว +2

    ਬਹੁਤ ਵਧੀਆ ਵੀਚਾਰ ਹੈ ਜੀ ।ਵਧ ਤੋ ਵਧ ਲਾਇਕ ਹੋਣੈ ਚਾਹੀਦੇ ਹਨ ।

  • @karamsinghmadiana1659
    @karamsinghmadiana1659 2 ปีที่แล้ว +2

    ਧੰਨਵਾਦ ਜੀ

    • @makhansingh1851
      @makhansingh1851 2 ปีที่แล้ว +3

      ਬਣਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਪਰ ਭਾਈ ਸਾਹਿਬ ਜੀ ਅਜ ਕਲ ਦੇ ਪ੍ਰਚਾਰਕ ਨੂੰ ਕੌਣ ਪਲ ਪਾਵੈ। ਬਹੁਤ ਬਹੁਤ ਧੰਨਵਾਦ ਜੀ

  • @RavinderSingh-nz6wz
    @RavinderSingh-nz6wz ปีที่แล้ว +2

    Bhai Sahib Ji bahut vadhiya jankari de rhe ho bahut bahut dhanyawad ji

  • @surjitchima7928
    @surjitchima7928 2 ปีที่แล้ว +4

    ਧੰਨਵਾਦ ਵੀਰ ਜੀ ਆਪ ਜੀ ਨੇ ਰੱਬ ਬਾਰੇ ਬਹੁਤ ਚੰਗੇ ਤਰੀਕੇ ਨਾਲ ਸਮਝਾਇਆ ਹੈ ।

  • @gurcharansingh7511
    @gurcharansingh7511 2 หลายเดือนก่อน +1

    ਵੀਰ ਜੀ ਤੁਹਡਾ ਬਹੁਤ ਬਹੁਤ ਧੰਨਵਾਦ ਜੀ ਰੱਬ ਬਾਰੇ ਸਹੀ ਜਾਣਕਾਰੀ ਦੇਣ ਬਾਰੇ

  • @gskhalsasingh6436
    @gskhalsasingh6436 2 ปีที่แล้ว +1

    Amrat paan karn diya panj baniya kediya han phone te das deo

    • @sachdikhojwithbaldevsinghm8464
      @sachdikhojwithbaldevsinghm8464  2 ปีที่แล้ว

      ਵੀਰ ਜੀਓ ਆਪਣਾ ਵਟਸਐਪ ਨੰਬਰ ਮੇਰੇ ਇਸ ਨੰਬਰ 919209171350ਤੇ ਭੇਜੋ ਜੀ।

  • @RandhirSingh-om7ny
    @RandhirSingh-om7ny ปีที่แล้ว +1

    Hirdey da ki bhav arth hai g

    • @sachdikhojwithbaldevsinghm8464
      @sachdikhojwithbaldevsinghm8464  ปีที่แล้ว +2

      ਵੀਰ ਜੀਓ ਹਿਰਦੇ ਦੇ ਅਖਰੀ ਅਰਥ ਤਾਂ ਦਿਲ ਹੀ ਹੈ। ਪਰ ਗੁਰਬਾਣੀ ਵਿੱਚ ਅਸੀਂ ਭਾਵ ਅਰਥ ਲੈਂਦੇ ਹਾਂ।
      ਸ਼ੇਖ ਫਰੀਦ ਜੀ ਕਹਿੰਦੇ ਹਨ, "ਦਿਲਹੁ ਮੁਹਬਤਿ ਜਿੰਨੑ ਸੇਈ ਸਚਿਆ।। ਜਿਨੑ ਮਨਿ ਹੋਰਨਾਂ ਮੁਖਿ ਹੋਰੁ ਸਿ ਕਾਂਢੇ ਕਚਿਆ।। "
      ਜਿਹੜੀ ਗੱਲ ਸਾਡੇ ਅੰਦਰ ਹੋਵੇ ਉਹੀ ਸਾਡੀ ਜ਼ੁਬਾਨ ਤੇ ਹੋਵੇ। ਅੰਦਰੋਂ ਬਾਹਰੋਂ ਇੱਕ ਹੋਣਾਂ ਹੀ ਚੰਗੇ ਇਨਸਾਨਾਂ ਦੀ ਨਿਸ਼ਾਨੀ ਹੈ।
      ਗੁਰੂ ਰਾਮਦਾਸ ਜੀ ਗਿਆਨ ਬਖਸ਼ ਕਰਦੇ ਹਨ, "ਹਰਿ ਹਰਿ ਕਰਹਿ ਨਿਤ ਕਪਟੁ ਕਮਾਵਹਿ ਹਿਰਦਾ ਸੁਧੁ ਨ ਹੋਈ।। "

    • @AvtarSingh-z4i
      @AvtarSingh-z4i 2 หลายเดือนก่อน

      ਪਾਨੀ ਮਾਹਿ ਦੇਖੁ ਮੁਖੁ ਜੈਸਾ।।
      ਨਾਮੇ ਕੋ ਸੁਆਮੀ ਬੀਠਲੁ ਐਸਾ।।
      ਕਹਿੰਦੇ ਬਹਤਰ ਵਾਰੀ ਨਾਮਦੇਵ ਜੀ ਨੂੰ ਬੀਠਲੁ ਮਿਲਿਆ। ਤਦ ਵੀ ਜੋ ਦਸਿਆ ਜਾ ਰਿਹਾ ਹੈ।ਭਗਤ ਜੀ ਏਹੀ ਆਖ ਰਹੇ ਹਨ।