Giani Surinder Singh Ji Samrat Head Granthi | Salok Dumale Da | 2024

แชร์
ฝัง
  • เผยแพร่เมื่อ 8 พ.ค. 2024
  • Giani ji reciting Salok Dumale Da in Rajasatan 2024

ความคิดเห็น • 17

  • @user-ib6oj2wj9c
    @user-ib6oj2wj9c 7 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤

  • @user-wj1uf8gf9d
    @user-wj1uf8gf9d 10 วันที่ผ่านมา

    ਅਕਾਲ 🙏 🏹⚔️

  • @lalisingh4258
    @lalisingh4258 2 หลายเดือนก่อน +2

    ਅਕਾਲ ਹੀ ਅਕਾਲ ਹੈ, ਮਾਤਾ ਸਾਹਿਬ ਕੌਰ ਜੀ ਦੇ ਨਾਦੀ ਪੁੱਤਰ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 👏👏👏👏👏

  • @user-xg7ct4mi9j
    @user-xg7ct4mi9j 2 หลายเดือนก่อน +1

    ਜੈਕਰੇ ਗਜਾਵੈ ਗੁਰੂ ਕੀਆਂ ਲਾਡਲੀਆਂ ਫੌਜਾਂ ਨੂੰ ਭਾਵੇਂ ਸਤਿ ਸ੍ਰੀ ਆਕਾਲ ਹੀ ਆਕਾਲ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @arshpreetsingh3234
    @arshpreetsingh3234 2 หลายเดือนก่อน +1

    ਅਕਾਲ ⚔️ 🔥

  • @user-tn3ld3cu5s
    @user-tn3ld3cu5s 2 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @manindersingh1131
    @manindersingh1131 2 หลายเดือนก่อน

    Waheguru ji ka khalsa
    Waheguru ji ki fateh

  • @exjarvas5486
    @exjarvas5486 2 หลายเดือนก่อน +1

    Veer ji hor puratan bidya share karo ji ❤👀

  • @DavinderSingh-on3gu
    @DavinderSingh-on3gu 2 หลายเดือนก่อน

    ਵਾਹਿਗੁਰੂ ਜੀ

  • @rajindersingh-uw7bi
    @rajindersingh-uw7bi 2 หลายเดือนก่อน +2

    ਆਦਿ ਚਡਕਾ ਆਦਿ ਸਕਤੀ ਨਮਸਕਾਰ ਹੈ

  • @Skies808
    @Skies808 2 หลายเดือนก่อน +1

    Akalll ⚔️

  • @kuldeepsingh2911
    @kuldeepsingh2911 29 วันที่ผ่านมา +1

    ਭੰਗ ਰਗੜ ਕੇ ਕਿਹੜੇ ਪੰਥ ਦੀ ਸੇਵਾ ਕੀਤੀ ਜਾ ਰਹੀ ਹੈ?

    • @kuldeepsingh2911
      @kuldeepsingh2911 25 วันที่ผ่านมา

      @@ArshpreetSingh-c3o ਵਾਹ ਬਈ ਮਾਪਿਆਂ ਨੇ ਕਿੰਨੇ ਸੋਹਣੇ ਸੰਸਕਾਰ ਦਿੱਤੇ ਨੇ

    • @SoniaSonia-ro2pc
      @SoniaSonia-ro2pc 20 วันที่ผ่านมา

      ਭੰਗ ਤੇ ਵੀਰ ਜੀ ਸ਼ਹੀਦੀ ਦੇਗ ਤਿਆਰ ਹੁੰਦੀ।ਪਤਾ ਓਹਦੇ ਵਾਰੇ ਜਾ ਨਹੀਂ ਪਰ ਨਹੀਂ ਹੋਣਾ ਕਿਉਕਿ ਜਿਹਨਾਂ ਨੂੰ ਨਿਹੰਗ ਸਿੰਘ ਤੇ ਨਿਹੰਗ ਸਿੰਘ ਦੇ ਜੀਵਨ ਬਾਰੇ ਨਹੀਂ ਪਤਾ ਓਹ ਪਹਿਲਾ ਸਵਾਲ ਆਹੋ ਕਰਦੇ ਜੌ ਤੂੰ ਕੀਤਾ।ਘਰ ਵਿਚ ਬੈਠ ਕੇ ਗਲਾ ਮਾਰਨੀਆਂ ਸੋਖਿਆ ਹੁੰਦੀਆ

    • @kuldeepsingh2911
      @kuldeepsingh2911 20 วันที่ผ่านมา

      @@SoniaSonia-ro2pc ਗੁਰਮਤਿ ਅਨੁਸਾਰ ਹਰ ਕਿਸਮ ਦਾ ਨਸ਼ਾ ਵਿਵਰਜਤ ਹੈ। ਜਿਹੜੇ ਲੋਕਾਂ ਦੇ ਆਪਣੇ ਕਿਰਦਾਰ ਵਿਚ ਕਚਿਆਈ ਹੁੰਦੀ ਹੈ ਉਹ ਉਸਨੂੰ ਜਸਟੀਫਾਈ ਕਰਨ ਲਈ ਝੱਟ ਧਰਮ ਦੀ ਆੜ ਲੈ ਲੈਂਦੇ ਹਨ। ਘੱਟੋ ਘੱਟ ਆਪਣੇ ਸ਼ਹੀਦਾਂ ਨੂੰ ਤਾਂ ਬਖਸ਼ ਦਿਓ। ਗੁਰਬਾਣੀ ਦੇ ਪਿਆਰ ਵਿਚ ਰੰਗੀਜ ਕੇ ਆਪਣੀਆਂ ਜਿੰਦਾਂ ਕੌਮ ਦੇ ਲੇਖੇ ਲਾਉਣ ਵਾਲਿਆਂ ਨੂੰ ਭੰਗ ਪੀਣੇ ਸਾਬਤ ਕਰਨ ਵਾਲਿਆਂ ਲਈ ਤਾਂ ਫਿਟ ਲਾਹਨਤ ਹੀ ਕਹੀ ਜਾਣੀ ਚਾਹੀਦੀ ਹੈ।

    • @SoniaSonia-ro2pc
      @SoniaSonia-ro2pc 20 วันที่ผ่านมา

      ਮੈਨੂੰ ਲਗਦਾ ਤੁਹਾਨੂੰ ਹਲੇ ਵੀ ਗੱਲ ਸਮਜ ਨਹੀਂ ਆਈ।ਤੁਹਾਡਾ ਗਿਆਨ ਅਧੂਰਾ ਆ।ਬਸ ਇਹ ਗੱਲ ਮਨ ਲਓ tc

    • @kuldeepsingh2911
      @kuldeepsingh2911 20 วันที่ผ่านมา +1

      @@SoniaSonia-ro2pc ਮੇਰਾ ਗਿਆਨ ਤਾਂ ਸਦਾ ਹੀ ਅਧੂਰਾ ਹੈ, ਪੂਰਾ ਤਾਂ ਕੇਵਲ ਗੁਰੂ ਦਾ ਗਿਆਨ ਹੈ। ਗੁਰੂ ਦਾ ਗਿਆਨ ਤਾਂ ਹਰ ਕਿਸਮ ਦੇ ਨਸ਼ੇ ਦੀ ਮਨਾਹੀ ਕਰਦਾ ਹੈ।