Khabran Da Prime Time | Charanjit Channi ਨੇ Amritpal ਦਾ ਮੁੱਦਾ ਚੁੱਕ ਕੇ ਕੀ ਦਿੱਤਾ ਸੁਨੇਹਾ ?News18 Punjab

แชร์
ฝัง
  • เผยแพร่เมื่อ 16 ต.ค. 2024
  • Khabran Da Prime Time | ਪਾਰਲੀਮੈਂਟ 'ਚ ਚਰਨਜੀਤ ਚੰਨੀ ਨੇ ਅੰਮ੍ਰਿਤਪਾਲ ਦਾ ਮੁੱਦਾ ਚੁੱਕ ਕੇ ਕੀ ਦਿੱਤਾ ਸੁਨੇਹਾ ? ਅੰਮ੍ਰਿਤਪਾਲ ਨੂੰ ਲੈ ਕੇ ਚੰਨੀ ਵੱਲੋਂ ਦਿੱਤੇ ਬਿਆਨ ਦੇ ਕੀ ਮਾਇਨੇ ? ਕੀ ਅੰਮ੍ਰਿਤਪਾਲ ਦੇ ਮੁੱਦੇ 'ਤੇ ਚੰਨੀ ਨੂੰ ਕਾਂਗਰਸ ਦਾ ਸਾਥ ਨਹੀਂ ਮਿਲ ਰਿਹਾ ? ਮੁੱਖ ਮੰਤਰੀ ਵੱਲੋਂ ਕਾਂਗਰਸ ਨੂੰ ਅੰਮ੍ਰਿਤਪਾਲ 'ਤੇ ਸਟੈਂਡ ਸਪੱਸ਼ਟ ਕਰਨ ਦੀ ਚੁਣੌਤੀ ਕਿਉਂ ? ਅੰਮ੍ਰਿਤਪਾਲ 'ਤੇ ਪੰਜਾਬ ਦੀਆਂ ਸਿਆਸੀ ਧਿਰਾਂ ਦਾ ਕੀ ਸਟੈਂਡ ਹੈ ? ਅੰਮ੍ਰਿਤਪਾਲ 'ਤੇ ਲਗਾਏ ਗਏ NSA 'ਤੇ ਕਿਉਂ ਚੁੱਕੇ ਜਾ ਰਹੇ ਨੇ ਸਵਾਲ ? ਕੀ ਅੰਮ੍ਰਿਤਪਾਲ 'ਤੇ NSA ਕਾਨੂੰਨ ਦੇ ਤਹਿਤ ਨਹੀਂ ਲਗਾਇਆ ਗਿਆ ? ਕੀ ਅੰਮ੍ਰਿਤਪਾਲ 'ਤੇ NSA ਲਾਉਣਾ ਐਮਰਜੈਂਸੀ ਵਰਗਾ ਫੈਸਲਾ ?
    #KhabranDaPrimeTime #AmritpalSingh #CharanjitSinghChanni #News18Punjab #RajaWarring #Congress #LokSabhaSession #bhagwantmann
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_national
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 251

  • @AvtarSingh-ox4lg
    @AvtarSingh-ox4lg 2 หลายเดือนก่อน +69

    ਸਵਾਲ ਪਾਰਟੀਆਂ ਦਾ ਨਹੀਂ
    ਸ ਚਰਨਜੀਤ ਸਿੰਘ ਚੰਨੀ ਜੀ ਦੇ ਅੰਦਰ ਸਿੱਖ ਸੋਚ ਪੰਜਾਬ ਦੀ ਸੋਚ ਬੋਲਦੀ ਹੈ
    ਸ ਚਰਨਜੀਤ ਸਿੰਘ ਚੰਨੀ ਜਿੰਦਾਬਾਦ ਜਿੰਦਾਬਾਦ ❤❤❤

    • @mewasingh4312
      @mewasingh4312 2 หลายเดือนก่อน

      😊😊😊😊😊😊😊😊😊😊😊😊😊😊😊😊😊😊😊😊😊qq

  • @GurmukhSingh-ub4kd
    @GurmukhSingh-ub4kd 2 หลายเดือนก่อน +19

    ਚੰਨੀ,ਸਾਬ, ਬਹੁਤ ਵਧੀਆ

  • @bootasingh3737
    @bootasingh3737 2 หลายเดือนก่อน +38

    MP ਚਰਨਜੀਤ ਸਿੰਘ ਚੰਨੀ ਜ਼ਿੰਦਾਬਾਦ

    • @gogiji267
      @gogiji267 2 หลายเดือนก่อน +2

      😂😂😂😂😂 ਅਕਲ ਖ਼ਾਲੀ ਸਤਾਨ ਵਾਲਾ ਗਧਾ ਪਕਾ

    • @punnethayer
      @punnethayer 2 หลายเดือนก่อน +1

      000

    • @gurmelsinghchahal5654
      @gurmelsinghchahal5654 2 หลายเดือนก่อน

      ❤❤

    • @rajpalravinder4702
      @rajpalravinder4702 2 หลายเดือนก่อน +1

      ​@@gogiji267hun ta bai MpStaan ban gya😅😅

    • @MohasinghGill
      @MohasinghGill 2 หลายเดือนก่อน

      11111000000Zzx11110😊😊😊😊😊😊​@@gurmelsinghchahal5654

  • @rajucheema-wr4xj
    @rajucheema-wr4xj 2 หลายเดือนก่อน +34

    ਚੰਨੀ ਸਾਬ ਤੁਹਾਡੇ ਸਾਰਿਆਂ ਨਾਲੋਂ ਚੰਗਾ ਹੈ

  • @parmjeetkaur9067
    @parmjeetkaur9067 2 หลายเดือนก่อน +11

    ਸਾਰਿਆ ਨੇ ਪੂਰਾ ਜੋਰ ਲਾਇਆ ਹੁੰਦਾ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਹੋਈ ਹੁੰਦੀ

  • @fatehglobal8915
    @fatehglobal8915 2 หลายเดือนก่อน +27

    M P ਚੰਨੀ ਸਹਾਬ Good 👍

  • @sandhu3507
    @sandhu3507 2 หลายเดือนก่อน +40

    ਕਿਸੇ ਦੇ ਅੰਮ੍ਰਿਤਪਾਲ ਸਿੰਘ ਨਾਲ ਵਿਚਾਰਕ ਮੱਤਭੇਦ ਹੋ ਸਕਦੇ ਨੇ “ ਪਰ ਕੋਈ ਵੀ ਸੂਝਵਾਨ ਇਨਸਾਨ ਇਹ ਜ਼ਰੂਰ ਮੰਨੇਗਾ “ ਅੰਮ੍ਰਿਤਪਾਲ ਸਿੰਘ ਦੇ ਕੇਸ ਵਿੱਚ ਸਰਕਾਰ ਮਨੁੱਖੀ ਅਧਿਕਾਰ ਦਾ ਪੂਰਾ ਘਾਣ ਕਰ ਰਹੀ ਹੈ “ ਖਡੂਰ ਸਾਹਿਬ ਦੇ ਲੋਕਾਂ ਨੇ ਸਰਕਾਰ ਦੀ ਤਨਾਸ਼ਾਹੀ ਸੋਚ ਨੂੰ ਨਿਕਾਰ ਕੇ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਵੱਡਾ ਲੋਕ ਫਤਵਾ ਦਿੱਤਾ “ ਪਰ ਸਰਕਾਰ ਹੁਣ ਵੀ ਤਨਾਸ਼ਾਹੀ ਰਵਾਇਆ ਛੱਡਣ ਲਈ ਤਿਆਰ ਨਹੀ “ ਦਿਨ ਰਾਤ ਲੋਕਤੰਤਰ ਦਾ ਢੰਡੋਰਾ ਪਿੱਟਣ ਵਾਲੀ ਭਗਵੰਤ ਮਾਨ ਸਰਕਾਰ ਨੇ ਇਸ ਵਾਰ ਇਕੱਲਾ ਅੰਮ੍ਰਿਤਪਾਲ ਸਿੰਘ ਤੇ NSA ਨਹੀ ਲਗਾਇਆ “ ਸਗੋ ਖਡੂਰ ਸਾਹਿਬ ਦੇ ਚਾਰ ਲੱਖ ਤੋਂ ਵੱਧ ਦੇ ਲੋਕ ਫਤਵੇ ਤੇ NSA ਲੱਗਾ ਦਿੱਤਾ “ ਇਸ ਦਾ ਮਤਲਬ ਲੋਕਤੰਤਰ ਦਾ ਢੰਡੋਰਾ ਪਿੱਟਣ ਵਾਲੀਆ ਸਰਕਾਰਾਂ ਲੋਕਤੰਤਰ ਨੂੰ ਖੁਦ ਹੀ ਨਹੀ ਮੰਨਦੀਆਂ,
    “ ਇਹ ਕਿਵੇਂ ਦਾ ਲੋਕਤੰਤਰ ਹੈ

    • @DUSHMAN-bk4in
      @DUSHMAN-bk4in 2 หลายเดือนก่อน +2

      ਅਮਰਿਤਪਾਲ ਇੱਕ ਪਲਾਨਡ ਮੋਹਰਾ ਆ । ਉਸ ਵਰਗੇ ਲੋਕਾਂ ਤੋ ਪੰਜਾਬ ਨੂੰ ਬਚਣ ਦੀ ਲੋੜ ਹੈ । ਭੇਡੋਂ

    • @dhaakadbande5464
      @dhaakadbande5464 2 หลายเดือนก่อน

      ​@@DUSHMAN-bk4inਤੁਰਜਾ ਭੇਡੇ ਤੇਰੇ ਵਰਗੀਆ ਦੇ ਜੁੱਤੀ ਬਹੁਤ ਫਿਰਦੇ ਪੰਜਾਬੀ । ਮਾਣ ਸਿੱਖਾ ਨੂੰ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਤੇ

    • @dhaakadbande5464
      @dhaakadbande5464 2 หลายเดือนก่อน

      ਬਹੁਤ ਬਹੁਤ ਧੰਨਵਾਦ ਵੀਰੇ ਲਵ ਯੂ❤

    • @DUSHMAN-bk4in
      @DUSHMAN-bk4in 2 หลายเดือนก่อน

      @@dhaakadbande5464 ਤੂੰ ਸਾਲਿਆਂ ਦੱਲੀ ਦਿਆਂ ਭੇਡ ਤਾ ਤੂੰ ਆਪ ਜਿਹੜਾ ਆਹ ਗੰਦੀ ਔਲਾਦ ਅਮਰਿਤਪਾਲ ਮਗਰ ਲੱਗਿਆਂ । ਭੈਣਚੌਦੋ ਉਹਦੀ ਦੇਣ ਕਿਆ ਆ ਕੱਲ ਦਾ ਜਵਾਕ ਲੋਕਾਂ ਦੇ ਪੈਸੇ ਪਰ ਐਸ਼ ਕਰ ਰਿਹਾ ਵਿਆਹ ਕਰਵਾਇਆਂ uk citizen ਨਾਲ ਕਿਸੀ ਗਰੀਬ ਘਰ ਦੀ ਕੁੜੀ ਨਾਲ ਕਰਵਾਉੰਦਾ ਜੇ ਸੱਚਾ ਸੀ । ਤੁਹਾਨੂੰ ਸ਼ਰਮ ਭੋਰਾ ਨੀ

    • @gurmelsinghchahal5654
      @gurmelsinghchahal5654 2 หลายเดือนก่อน

      ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ਹੈ ਭੇਡ ਤੈਨੂੰ ਜੰਮਣ ਵਾਲੀ ਹੈ

  • @ParmSidhu-nq4iv
    @ParmSidhu-nq4iv 2 หลายเดือนก่อน +28

    ਆਮ ਪਾਰਟੀ ਦਾ ਹੱਕ ਬਣਦਾ ਅੰਮ੍ਰਿਤ ਪਾਲ ਦੇ ਹੱਕ ਚ ਖੜਨ ਦਾ ਪਰ ਹੱਕ ਨਹੀਂ ਖੜਦੇ ਹਾਂ ਸਿੱਖ ਹਾਂ ਛੋਟੇ ਵਰਗਾਂ ਵਾਸਤੇ ਬਹੁਤ ਮਾੜਾ ਸੋਚਦੀ ਆਮ ਪਾਰਟੀ

  • @taqdeerbhullar4155
    @taqdeerbhullar4155 2 หลายเดือนก่อน +20

    ਸਰਦਾਰ ਚਰਨਜੀਤ ਸਿੰਘ ਚੰਨੀ ਜਿੰਦਾ ਬਾਦ

  • @mohansingh509
    @mohansingh509 2 หลายเดือนก่อน +21

    ਜਦੋਂ ਗੱਲ ਪੰਜਾਬ ਤੇ ਆਉਂਦੀ ਹੈ ਹਮੇਸ਼ਾ ਚੰਨੀ ਸਾਹਿਬ ਬਿਨਾਂ ਝਿਝਕੇ ਬੋਲਦੇ

  • @JASHAN3325
    @JASHAN3325 2 หลายเดือนก่อน +18

    ਚੰਨੀ ਦੀ ਜਮੀਰ ਜਾਗੀ ਹੋਰਨਾ ਦੀ ਤਾ ਜਮੀਰ ਤਾ ਮਰੀ ਹੋਈ ਆ

  • @GSSS-l8l
    @GSSS-l8l 2 หลายเดือนก่อน +18

    ਚੰਨੀ ਸਾਹਬ ਪੰਜਾਬੀਆਂ ਦੇ ਮਨ ਨੂੰ ਛੁਹ ਗਿਆ,ਪਿਟੀ ਜਾਓ ਅਗਲਾ ਹੀਰੋ ਬਣ ਗਿਆ 😂

    • @HarjitSingh-fq3oc
      @HarjitSingh-fq3oc 2 หลายเดือนก่อน

      ਸੱਚ ਹੈ ਵਿਰੇ

  • @balrajdeepsingh615
    @balrajdeepsingh615 2 หลายเดือนก่อน +9

    ਸ ਚਰਨਜੀਤ ਸਿੰਘ ਜੀ ਜ਼ਿੰਦਾਬਾਦ

  • @HarmeetSingh-es8mq
    @HarmeetSingh-es8mq 2 หลายเดือนก่อน +7

    ਇਹ ਦੱਲਾ ਹੈ ਆਪ ਇਸਨੇ ਚੰਨੀ ਨੂੰ ਗਲਤ ਹੀ ਬੋਲਣਾ ਹੀ ਹੈ

  • @gurbirsingh5443
    @gurbirsingh5443 2 หลายเดือนก่อน +9

    Chani saab Sacha banda a tuhade sarea nalo changa a

  • @chamkaursinghhappy4342
    @chamkaursinghhappy4342 2 หลายเดือนก่อน +12

    ਐਨੀ ਚੰਨੀ ਨੇ ਕੱਲ੍ਹ ਸਿਰਾਂ ਕਰ ਦਿੱਤਾ

  • @sarabjitSingh-vd2lz
    @sarabjitSingh-vd2lz 2 หลายเดือนก่อน +6

    ਸ਼ਰਮ ਕਰੋ ਸਰਮ ਕਰੋ ਝਾੜੂ ਕੰਪਨੀ ਦਾ ਸਪੜਾ ਸਾਫ ਕਰ ਦੇਣਾ ਹੈ ਪੰਜਾਬ ਦੇ ਲੋਕਾਂ ਨੇ 2027 ਵਿੱਚ ਭਗਵੰਤ ਮਾਨ ਦਾ ਬੇੜਾ ਗ਼ਰਕ ਹੋਇਆ ਪਿਆ ਹੈ

  • @rupinderptcnewsptcnews6746
    @rupinderptcnewsptcnews6746 2 หลายเดือนก่อน +5

    ਜਿਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਉਨਾਂ ਨੂੰ ਹਾਲੇ ਤੱਕ ਸਜ਼ਾ ਕਿਉਂ ਨਹੀਂ ਅੰਮ੍ਰਿਤ ਪਾਲ ਹੀ ਕੱਲਾ ਵਿਖਾਈ ਦੇ ਰਿਹਾ ਹੈ ਸਭ ਨੂੰ ਬੇਅਦਬੀ ਵਿੱਚ ਬਾਦਲ ਪਰਿਵਾਰ ਦਾ ਨਾਮ ਵਿੱਚ ਹੈ ਇਸ ਮਜੀਠੀਆ ਉੱਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਸੀ ਇਹਨਾਂ ਗਦਾਰਾਂ ਨੇ ਪਹਿਲਾਂ ਪੰਜਾਬ ਖਾਇਆ ਫਿਰ ਜਵਾਨੀ ਖਾਈ ਇਹੀ ਕੰਮ ਅੱਜ ਭਗਵੰਤ ਮਾਨ ਕਰ ਰਿਹਾ ਹੈ ਇਸ ਦੀ ਭੈਣ ਤੇ ਜੀਜਾ ਲੋਕਾਂ ਦੀ ਜਮੀਨਾਂ ਤੇ ਕਬਜੇ ਕਰ ਰਹੇ ਹਨ ਜੋ ਕੋਈ ਬੋਲਦਾ ਹੈ ਉਸ ਉੱਤੇ ਚਿੱਟੇ ਦਾ ਪਰਚਾ ਦਰਜ ਕੀਤਾ ਜਾਂਦਾ ਹੈ

    • @RanjitSingh-pl3os
      @RanjitSingh-pl3os 2 หลายเดือนก่อน +1

      Changi g hero kom da hero jindabad jindabad

  • @balvirsingh5810
    @balvirsingh5810 2 หลายเดือนก่อน +3

    ਲੋਕਤੰਤਰ ਨੂੰ ਬੀ ਜੇ ਪੀ ਖਤਮ ਕਰ ਰਹੀ ਹੈ ਤੇ ਭਗਵੰਤ ਭੰਡ ਸਰਕਾਰ ਉਹਦਾ ਪੱਖ ਪੂਰ ਰਹੀ ਹੈ

  • @sukhroopsinghbrar36
    @sukhroopsinghbrar36 2 หลายเดือนก่อน +4

    ਚੰਨੀ ਸਾਹਿਬ ਨੇ ਹਕ ਸੱਚ ਦੀ ਸਹੀ ਗਲ ਕੀਤੀ ਬਹੁਤ ਵਧੀਆ ਵਾਹਿਗੁਰੂ

  • @harneksingh1003
    @harneksingh1003 2 หลายเดือนก่อน +1

    ਚੰਨੀ ਸਾਬ ਇੱਕ ਚੰਗਾ ਇਨਸਾਨ ਹੈ❤🎉

  • @sarabjitSingh-vd2lz
    @sarabjitSingh-vd2lz 2 หลายเดือนก่อน +3

    2027 ਵਿਚ ਭਾਈ ਅਮ੍ਰਿਤ ਪਾਲ ਸਿੰਘ ਡਿਬਰੂਗੜ੍ਹ ਵਾਲੇ। ਭਗਵੰਤ ਮਾਨ ਦੇ ਮੁਕਾਬਲੇ ਵਿਚ ਖੜ੍ਹਾ ਕਰ ਦੇਣਾ ਹੈ। ਪੁਰਾ ਪੰਜਾਬ ਅਮ੍ਰਿਤ ਪਾਲ ਸਿੰਘ ਡਿਬਰੂਗੜ੍ਹ ਵਾਲੀਆਂ ਦੇ ਨਾਲ ਹਨ

  • @JASHAN3325
    @JASHAN3325 2 หลายเดือนก่อน +5

    ਅਮਰਿਤਪਾਲ ਦੇ ਨਾਲ ਵਾਹਿਗੁਰੂ ਤੇ ਸੰਗਤ ਹੈ

    • @DUSHMAN-bk4in
      @DUSHMAN-bk4in 2 หลายเดือนก่อน

      ਉਹ ਠੱਗ ਆ ਸਾਲਾ ਭੇਡੋ ਅਕਲ ਕਰੋ ।

  • @baldevsingh5070
    @baldevsingh5070 2 หลายเดือนก่อน +4

    ਚੰਨੀ ਨੇ ਜੋਂ ਕਿਹਾ ਬਹੁਤ ਸਹੀਹੈ

  • @hardeepsinghsandhu8321
    @hardeepsinghsandhu8321 2 หลายเดือนก่อน +3

    ਸ਼ਰਾਬੀ cm ਬਣਾ ਤਾ ਮੰਦ ਭਾਗੀ ਗੱਲ ਹੈ ਹੁਣ ਆ ਹੀ ਕੁਝ ਕਰਨਾ ਸ਼ਰਾਬੀ ਨੇ nsa ਦਾ ਵਾਦਾ ਕਰ ਕੇ ਬਹੁਤ ਮਾੜਾ ਕੀਤਾ.. Respect ਚੰਨੀ ਸਾਬ ਬੋਲੇ ਭਾਈ ਸਾਬ ਲਈ ਸਿੱਧੂ moosewala ਲਈ

  • @nardeep1632
    @nardeep1632 2 หลายเดือนก่อน +3

    Changing good 👍

  • @hajarasingh5129
    @hajarasingh5129 2 หลายเดือนก่อน +1

    ਚੰਨੀ ਸਾਹਿਬ ਨੇ ਬਹੁਤ ਵਧੀਆ ਗੱਲ ਕੀਤੀ ਹੈ ਜੋ ਕਿ ਇਦਾਂ ਹੋਣੀ ਚਾਹੀਦੀ ਹੈ ਸੱਚ ਵਾਲੇ ਪਾਸੇ ਕੋਈ ਟਾਵਾਂ ਹੀ ਝੁਕਦਾ ਹੈ, ਕਿਉਂਕਿ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ

  • @HarjitSingh-fq3oc
    @HarjitSingh-fq3oc 2 หลายเดือนก่อน

    ਦੱਲੇ ਬੰਦਿਆਂ ਨੂੰ ਸੱਚ ਕਿੰਨਾ ਚੁਭਦਾ ਹੈ ਲੱਖ ਲੱਖ ਲਾਹਨਤ ਹੈ ਤੁਹਾਡੇ ਤੇ ਕੰਜਰੋ

  • @shaminderkaur8124
    @shaminderkaur8124 2 หลายเดือนก่อน +1

    Proud to be channi

  • @SatpalSingh-rx9dr
    @SatpalSingh-rx9dr 2 หลายเดือนก่อน +1

    ❤ਚੰਨੀ ਵਧੀਆ ਬੰਦਾ ਸਿੱਖੀ ਸੋਚ ਵਾਲਾ ਭਾਜਪਾ ਗੁੰਡਾ ਪਾਰਟੀ ਕਾਂਗਰਸ 84 ਵਾਲੀ ਨਹੀਂ ਇਸ ਵੇਲੇ ਭਾਜਪਾ ਘੱਟ ਗਿਣਤੀਆਂ ਦੇ ਖਿਲਾਫ ਹੈ ਲੋਕ ਸਿਆਣੇੇ ਹਨ ਇਸੇ ਕਰਕੇ ਪੰਜਾਬ ਨੇ ਭਾਜਪਾ ਨੂੰ ਇੱਕ ਵੀ ਸੀਟ ਨਹੀਂ ਦਿੱਤੀ

  • @sukhboy2234
    @sukhboy2234 2 หลายเดือนก่อน +1

    Chanii singh Ravidassia sher jindabad ❤

  • @JaskarnSingh-z2p
    @JaskarnSingh-z2p 2 หลายเดือนก่อน +3

    ਇਹ ਪਿ੍ਤਪਾਲ ਬੀ ਜੇ ਪੀ ਵਾਲਾ। ਤਾਂ ਝੱਗ ਕੱਢਣ ਆਉਂਦਾ ਪੱਲੇ। ਬੋਲਣ ਕੱਖ ਨੀ

  • @parmjitsinghghungranadhill8949
    @parmjitsinghghungranadhill8949 2 หลายเดือนก่อน +1

    Bilkul ji veer ji

  • @DkDk-js2gp
    @DkDk-js2gp 2 หลายเดือนก่อน

    ਚੰਨੀ ਸਾਬ ਹਮੇਸ਼ਾ ਪੰਜਾਬ ਨਾਲ ਹਮੇਸ਼ਾ ਖੜੇਆ ।🙏🏻❤

  • @Lakha-ov5mr
    @Lakha-ov5mr 2 หลายเดือนก่อน +2

    ਸਿੱਖਾਂ ਦੇ ਵਾਸਤੇ ਕਾਂਗਰਸ ਪਾਰਟੀ ਗਲਤ ਆ ਗਲਤ ਰਹੂਗੀ ਪਰ ਇਹ ਨਹੀਂ ਗੱਲ ਵੀ ਉਹਦੇ ਵਿੱਚ ਬੰਦੇ ਗਲਤ ਹੋਣ ਚੰਨੀ ਬੰਦਾ ਹਮੇਸ਼ਾ ਹੀ ਪੰਜਾਬ ਨਾਲ ਖੜਦਾ ਵਾ ਖਹਿਰਾ ਪੰਜਾਬ ਨਾਲ ਖੜਦਾ ਵਾ ਇਸ ਕਰਕੇ ਜਾਗਦੇ ਜਮੀਲ ਪੰਜਾਬੀਆਂ ਦਾ ਫਰਜ ਬਣਦਾ ਵਾ ਚੰਨੀ ਦੇ ਨਾਲ ਖਿਲਾਉਣਾ ਤੇ ਚੰਨੀ ਨੇ ਹਮੇਸ਼ਾ ਹੀ ਆਪਦੇ ਪੰਜਾਬ ਨੂੰ ਪਹਿਲ ਦਿੱਤੀ ਆ ਚਾਹੇ ਮੋਦੀ ਕਿਉਂ ਨਾ ਹੋਵੇ ਦੂਜੀ ਗੱਲ ਇਹ ਆ ਚੰਨੀ ਦੇ ਨਾਲ ਆਪਣਾ ਨਾ ਕੀ ਲੈਂਦੇ ਆ ਧੱਕਾ ਹੋਊਗਾ ਤੇ ਪੰਜਾਬ ਜਿਹੜਾ ਹੈਗਾ ਵਾ ਸਾਡਾ ਪੰਜਾਬ ਉਹ ਚਨੀ ਦੀ ਮਤ ਕਰੂਗਾ ਦੱਬ ਕੇ ਦੂਜੀ ਗੱਲ ਇਹ ਚੰਨੀ ਨੂੰ ਅਸੀਂ ਅੰਮ੍ਰਿਤਪਾਲ ਨੂੰ ਰਲ ਕੇ ਚਾਹੁੰਦੇ ਆਂ ਵੀ ਇਹ ਪਾਰਟੀ ਕਰਨ ਤਿਆਰ ਤੇ ਆਪਦਾ ਚੰਨੀ ਬਣੇ ਮੁੱਖ ਮੰਤਰੀ ਪੰਜਾਬ ਦਾ ਸਾਡੀ ਇਹ ਮੰਗ ਆ

  • @balvirsingh5810
    @balvirsingh5810 2 หลายเดือนก่อน +2

    😮😮😮😂😂😂ਚੰਨੀ ਜ਼ਿੰਦਾਬਾਦ

  • @Uksatnam
    @Uksatnam 2 หลายเดือนก่อน

    ਚੰਨੀ ਸਾਹਿਬ ਬਹੁਤ ਵਧੀਆ ਕੰਮ ਕੀਤਾ

  • @BhupinderSingh-lh7ou
    @BhupinderSingh-lh7ou 2 หลายเดือนก่อน +3

    good. chani ji. tusi. bhut sai gala keteaaa

  • @manindergill112
    @manindergill112 2 หลายเดือนก่อน +6

    Bhaiya party da ilaj krna hun 2027 ch

  • @parameeaneja
    @parameeaneja 2 หลายเดือนก่อน +2

    ਅਗਰ ਸਾਰੇ ਬੁਲਾਰੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਸਖ਼ਤ ਸਜ਼ਾ ਦੇਣ ਵਾਸਤੇ ਬੋਲ ਰਹੇ ਸੀ ਤਾਂ ਤੁਸੀਂ NSA ਲਗਾਇਆ ਇੱਕ ਵਾਰ ਨਹੀਂ ਦੋ ਵਾਰ
    ਮਤਲਬ ਤੁਹਾਨੂੰ ਅਕਲ ਨਹੀਂ ਦੂਜਿਆਂ ਦੇ ਕਹਿਣ ਅਨੁਸਾਰ ਸਰਕਾਰ ਚਲਾ ਰਹਿ ਹੋ

  • @gurmelsinghchahal5654
    @gurmelsinghchahal5654 2 หลายเดือนก่อน +1

    ਚੰਨੀ ਜੀ ਦਾਂ ਰੁਤਬਾ ਹੋਰ ਵੀ ਵਧ ਗਿਆ ਹੈ ਚੰਨੀ ਜੀ ਦੇ ਬਿਆਨ ਸ਼ਲਾਘਾਯੋਗ ਕਦਮ ਹੈ ਚੰਨੀ ਨੇ ਬਿਲਕੁਲ ਸਹੀ ਗੱਲ ਕੀਤੀ ਹੈ ਕੋਈ ਵੀ ਗ਼ਲਤ ਨਹੀਂ ਕੀਤੀ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਹੋਣੀ ਚਾਹੀਦੀ ਹੈ ਇੱਕ ਐਮ ਪੀ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ ਪੰਜਾਬ ਸਰਕਾਰ ਲੋਕ ਤੰਤਰ ਦਾ ਘਾਂਣ ਕਰ ਰਹੀ ਹੈ ਇਸਤਰਾਂ ਪੰਜਾਬ ਸਰਕਾਰ ਨੂੰ ਧੱਕਾ ਨਹੀਂ ਕਰਨਾ ਚਾਹੀਦਾ ਕੁਰਸੀ ਵਜ਼ੀਰੀ ਹਮੇਸ਼ਾ ਨਹੀਂ ਰਹਿੰਦੀ ਹੁੰਦੀ ਰੱਬ ਨੂੰ ਜਾਨ ਦੇਣੀ ਹੈ ਪੰਜਾਬ ਸਰਕਾਰ ਨੂੰ ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕਰਨਾ ਚਾਹੀਦਾ ਹੈ ਇਹ ਇੱਕ ਸਿਆਣਪ ਹੈ

  • @HarpreetKaur-vy9ki
    @HarpreetKaur-vy9ki 2 หลายเดือนก่อน +1

    ਚਾਰ ਲੱਖ ਲੋਕਾਂ ਤੇ ਲਗਾਇਆ ਜਿਹਨਾਂ ਨੇ ਉਹਨਾਂ ਨੂ ਐਡਾ ਵੱਡਾ ਫ਼ਤਵਾ ਦਿਤਾ ਜਿਹਨਾਂ ਨੇ ਉਹਨੂੰ ਨੂ ਵੋਟਾਂ ਪਾਈਆਂ ਕੀ ਸਿੱਖਾਂ ਦੀ ਕੋਈ ਵੀ ਬਾਹ ਨਹੀਂ ਪਵੇਗਾ ਕੀ ਇਸੇ ਤਰਾਂ ਸਿੱਖਾਂ ਨਾਲ ਧੱਕਾ ਹੁੰਦਾ ਰਹੇਗਾ ਵਾਹਿਗੁਰੂ ਰੱਲ ਮਿਲ ਕੇ ਰਹਿਣ ਦੀ ਸਮੱਤ ਬਖਸ਼ੇ ਸਭ ਨੂ

  • @parmjitsinghghungranadhill8949
    @parmjitsinghghungranadhill8949 2 หลายเดือนก่อน

    Bilkul ji

  • @parmjitsinghghungranadhill8949
    @parmjitsinghghungranadhill8949 2 หลายเดือนก่อน +1

    Ji

  • @DaljitSingh-u3l
    @DaljitSingh-u3l 2 หลายเดือนก่อน

    ਚੰਨੀ ਸਾਬ ਸਈ ਇਨਸਾਨ ਨੇ ਵਧੀਆ ਕੀਤਾ ਓਨਾ ਨੇ

  • @manikhehra8182
    @manikhehra8182 2 หลายเดือนก่อน +1

    Good chani saab

  • @parmjitsinghghungranadhill8949
    @parmjitsinghghungranadhill8949 2 หลายเดือนก่อน +1

    Wah wah ji

  • @swarndhillon6353
    @swarndhillon6353 2 หลายเดือนก่อน +1

    Amritpal singh khalsa MP zindabad

  • @HarwinderSingh-yj7is
    @HarwinderSingh-yj7is 2 หลายเดือนก่อน

    ਕੁਝ ਫੈਸਲੇ ਪਾਰਟੀ ਦੇ ਨਾਲ ਲਏ ਜਾਂਦੇ ਨੇ ਕੁਝ ਫੈਸਲੇ ਆਪਣੀ ਜਮੀਰ ਤੋਂ ਲਏ ਜਾਂਦੇ ਨੇਂ ਜੋ ਐਮਪੀ ਚੰਨੀ ਸਾਬ ਜੀ ਨੇ ਉਠਾਈ ਆ ਬਿਲਕੁਲ ਸਹੀ ਹੈ ਜੀ ਧੰਨਵਾਦ ਐਮਪੀ ਚੰਨੀ ਜੀ ਦਾ

  • @OppoOppo-bs2vk
    @OppoOppo-bs2vk 2 หลายเดือนก่อน +1

    Only Amritpal Singh khalsa CM nest panjab

  • @anmolsingh1416
    @anmolsingh1416 2 หลายเดือนก่อน +1

    Next cm punjab bhai amritpal singh

  • @lovelysinghjk1827
    @lovelysinghjk1827 2 หลายเดือนก่อน +1

    Bhai amritpal singh zindabad

  • @BalkarSingh-dc1oq
    @BalkarSingh-dc1oq 2 หลายเดือนก่อน +4

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ

  • @harbanslal1628
    @harbanslal1628 2 หลายเดือนก่อน

    ਸਰਦਾਰ ਚਰਨਜੀਤ ਸਿੰਘ ਚੰਨੀ ਜ਼ਿੰਦਾਬਾਦ

  • @kulsidhu9869
    @kulsidhu9869 2 หลายเดือนก่อน +1

    ਅ.ਮਿੱਤਰਪਾਲ ਸਿੰਘ ਦੀ ਕੋਈ ਗੱਲ ਕਰ ਨਹੀ ਸ਼ਕਦੇ

  • @anmolsingh1416
    @anmolsingh1416 2 หลายเดือนก่อน +2

    Charnjeet singh chani sachi neat vala insaan jo sach bolda

  • @pardumansingh495
    @pardumansingh495 2 หลายเดือนก่อน

    ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜਿੰਦਾਬਾਦ🚩🚩🚩

  • @parmjitsinghghungranadhill8949
    @parmjitsinghghungranadhill8949 2 หลายเดือนก่อน +1

    Bilkul ji veer ji punjab da bhala karn Wali akalida

  • @JASHAN3325
    @JASHAN3325 2 หลายเดือนก่อน +2

    ਇਨਾ ਨੇ ਕੀ ਸਟੇਡ ਲੈਣਾ ਅਦਰੋ ਸਾਰੇ ਇਕੋ ਆ ਸਿਖਾਂਨੂੰ ਨੀ ਝਲਦੇ।

  • @ManjeetPunia-g5w
    @ManjeetPunia-g5w 2 หลายเดือนก่อน +1

    Bhai Amritpal Singh zindabad

  • @GurcharnsinghGuri
    @GurcharnsinghGuri 2 หลายเดือนก่อน

    ਸੀਐਮ ਚੰਨੀ ਜਿੰਦਾਬਾਦ

  • @DalvirSingh-lk9rc
    @DalvirSingh-lk9rc 2 หลายเดือนก่อน

    ਚੰਨੀ ਸਾਬ ਨੇ ਕਿਸਾਨਾ ਦਾ ਮੂਦਾ ਉਠਾਇਆ ਮੂਸੇਞਾਲ ਦਾ ਮੁੱਦਾ ਚੁਕਿਆ ਅਮਿਤਪਾਲ ਸਿੰਘ ਦਾ ਮੁੱਦਾ ਚੁਕਿਆ ਚੰਨੀ ਸਾਬ ਸਿਖਾ ਦਾ ਮੁੱਦਾ ਚੁਕਿਆ ਧੰਨਵਾਦ ਜੀ ਕੰਗ ਸਾਬ

  • @SahibSandhu-y4s
    @SahibSandhu-y4s 2 หลายเดือนก่อน

    ਚੰਨੀ ਸਾਹਿਬ ਜਿੰਦਾਬਾਦ

  • @JaskarnSingh-z2p
    @JaskarnSingh-z2p 2 หลายเดือนก่อน +1

    ਆਮ ਆਦਮੀ ਪਾਰਟੀ ਵਿੱਚ ਵੀ ਸਿੱਖ ਮੰਤਰੀ ਹਨ ਮੁੱਖ ਮੰਤਰੀ ਦੇ ਨਾਮ ਦੇ ਪਿੱਛੇ ਵੀ ਸਿੰਘ ਲੱਗਦਾ ਪਰ ਟਾਈਮ ਇਸ ਤਰ੍ਹਾਂ ਦਾ ਹੈ ਸੱਚ ਬੋਲਣ ਨੂੰ ਮਨ ਨਹੀਂ ਕਰਦਾ ਸੱਚ ਬੋਲੂਗੇ ਤਾਂ ਗੰਦ ਮੰਦ ਸੁਨਣ ਨੂੰ ਮਿਲਦਾ ਫਿਰ ਵੀ ਅਸੀਂ ਸਿੱਖ ਕੌਮ ਦੇ ਰਾਖੇ ਅਖਵਾਉਂਦੇ ਨੇ

  • @rupinderptcnewsptcnews6746
    @rupinderptcnewsptcnews6746 2 หลายเดือนก่อน +2

    ਸਿੱਧੂ ਮੂਸੇ ਵਾਲੇ ਨੂੰ ਭਗਵੰਤ ਮਾਨ ਨੇ ਮਰਵਾਇਆ ਪੰਜ ਘੰਟੇ ਪੰਜਾਬ ਵਿੱਚ ਕੋਈ ਵੀ ਨਾਕਾ ਨਹੀਂ ਲਗਾਇਆ ਗਿਆ ਜਿਸ ਦਿਨ ਅੰਮ੍ਰਿਤ ਪਾਲ ਨੂੰ ਫੜਨਾ ਸੀ ਨੇਪਾਲ ਤੱਕ ਬਾਰਡਰਾਂ ਸਾਰੇ ਬਾਰਡਰਾਂ ਤੇ ਅੰਮ੍ਰਿਤਪਾਲ ਦੀਆਂ ਫੋਟੋਆਂ ਲਾ ਦਿੱਤੀਆਂ ਸੀ ਇਸ ਤੋਂ ਪਤਾ ਲੱਗਦਾ ਹੈ ਭਗਵੰਤ ਮਾਨ ਗਰਦਾਰ ਹੈ ਲੋਕਾਂ ਨਾਲ ਧੋਖਾ ਕੀਤਾ ਫਰੀ ਵਿੱਚ ਬਿਨਾਂ ਪੈਸੇ ਤੋਂ ਲੋਕਾਂ ਨੇ ਮੁੱਖ ਮੰਤਰੀ ਬਣਾ ਦਿੱਤਾ ਉਹਨਾਂ ਹੀ ਲੋਕਾਂ ਉੱਤੇ ਜ਼ੁਲਮ ਕਰ ਰਿਹਾ ਹੈ ਇਹ ਬੁਚੜ

  • @GuriSandhu-lb9pm
    @GuriSandhu-lb9pm 2 หลายเดือนก่อน +1

    Bai Amitpal Singh jidbad a

  • @MAFIA_GAMER701
    @MAFIA_GAMER701 2 หลายเดือนก่อน +1

    Amritpal jindabad

  • @jugveersingh4162
    @jugveersingh4162 2 หลายเดือนก่อน

    ਚੈਨਲ ਵਾਲਾ ਗੱਲ ਘੱਟ ਕਰਦਾ ਕਾਂਗਰਸ ਦਾ ਵਿਰੌਧ ਜਿਆਦਾ ਕਰਦਾ ਆ ਬੀਜੇਪੀ ਮੀਡੀਆ ਹੈ

  • @gorabhamma1250
    @gorabhamma1250 2 หลายเดือนก่อน

    ਚੰਨੀ ਜ਼ਿੰਦਾਬਾਦ

  • @sadhusinghmaror
    @sadhusinghmaror 2 หลายเดือนก่อน +2

    ਗੌਰਵ.ਜਦੋਂ.ਤੂੰ.ਬੋਲਦਾਂ.ਸਿੱਖੁ.ਦੇ.ਖਲਾਫ.......

  • @sarabjitSingh-vd2lz
    @sarabjitSingh-vd2lz 2 หลายเดือนก่อน +1

    ਬਾਈ ਚੱਨੀ 9:46 । ਸਿੱਖ ਕੌਮ ਦੇ ਹੀਰੇ ਹਨ । ਤੇ 2027. ਦੇ ਲੋਕਾਂ ਦੇ ਹੀਰੋ ਹੋਣਗੇ।

  • @HardipSingh-ph6eb
    @HardipSingh-ph6eb 2 หลายเดือนก่อน

    Bilkull sach

  • @amriksingh3284
    @amriksingh3284 2 หลายเดือนก่อน

    Chana sab ਜਿੰਦਾ baj❤❤❤❤❤❤ bahut sahi gal kahi chana sbi ne

  • @narinderkalkat812
    @narinderkalkat812 2 หลายเดือนก่อน

    ਪੰਜਾਬ ਸਰਕਾਰ ਤੇ ਬਾਕੀ ਰਾਜਨੀਤਕ ਪਾਰਟੀਆਂ ਨੂੰ ਅਮ੍ਰਿਤਪਾਲ ਦੇ ਜੇਲ੍ਹ ਵਿਚੋਂ ਬਾਹਰ ਆਉਣ ਤੇ ਡਰ ਲਗਦਾ ਹੈ ਕਿ ਸਾਡੀਆਂ ਪਾਰਟੀਆਂ ਜੀਰੋ ਹੋ ਜਾਣੀਆਂ ਨੇ

  • @simranjeetsingh5123
    @simranjeetsingh5123 2 หลายเดือนก่อน

    ਚੰਨੀ ਸਾਹਿਬ ਜਿਉਂਦਾ ਬੰਦਾ ਹੈ ਜੋਂ ਸੱਚ ਬੋਲਦਾ ਹੈ ਬਾਕੀ ਤਾ ਮਰੇ ਹੋਏ ਹੈ ਜਿਊਂਦੇ ਹੀ ਧਰਤੀ ਤੇ ਭਾਰ ਹੈ

  • @samshersingh41
    @samshersingh41 2 หลายเดือนก่อน

    ਚੰਨੀ ਸਹਿਬ ਨੇ ਸੱਚ।ਬੋਲਿਆ ਕਿਉਂਕਿ ਭਗਵੰਤ ਮਾਨ ਸਰਕਾਰ ਤੇ ਬੀਜੇਪੀ ਵਾਲਿਆਂ ਨੇ ਰਲਕੇ ਭਾਈ ਅਮ੍ਰਿਤਪਾਲ ਸਿੰਘ ਤੇ ਨਜਾਇਜ਼ ਐਨ ਐਸ ਏ ਲਗਾਇਆ ਹੈ ਜਿਹੜੇ ਹੁਣ ਲੋਕਾਂ ਦੀ ਅਵਾਜ਼ ਹਨ

  • @narinderkalkat812
    @narinderkalkat812 2 หลายเดือนก่อน

    ਅਮ੍ਰਿਤਪਾਲ ਦਾ ਮੁੱਦਾ ਆਮ ਆਦਮੀ ਪਾਰਟੀ ਦਾ ਕਾਲ ਬਣ ਜਾਵੇਗਾ

  • @BalkarSingh-xo5ut
    @BalkarSingh-xo5ut 2 หลายเดือนก่อน

    ਉਸ ਕੇਸ ਦੀ ਐਨ ਐਸ ਏ ਨਹੀਂ ਬਣਦੀ

  • @gurpreetsinghgurpreetsingh3749
    @gurpreetsinghgurpreetsingh3749 2 หลายเดือนก่อน +1

    Cheni bhut badiya ji

  • @tanveersingh4940
    @tanveersingh4940 2 หลายเดือนก่อน +3

    ਜਲੰਧਰ ਵਾਲਿਓ ਤੁਸੀਂ ਝਾੜੂ ਨੂੰ ਵੋਟਾਂ ਪਾਈਆਂ ਤੁਹਾਨੂੰ ਲੱਖ ਲਾਣਤ

  • @shaminderkaur8124
    @shaminderkaur8124 2 หลายเดือนก่อน

    Channi ji na punjab da loka d dil jit laya a channi ji tusi great o

  • @gurdevsingh3103
    @gurdevsingh3103 2 หลายเดือนก่อน

    ਭਾਈ ਅਮਿਤ੍ਪਾਲ ਸਿੰਘ ਖਾਲਸਾ ਦੋ ਹਜਾਰ ਸਤਾਈ ਵਾਲੀ ਲੇਕਸਨ ਵਿੱਚ ਮੁੱਖ ਮੰਤਰੀ ਦੀ ਸੋਹ ਵੀ ਚੁੱਕਣ ਗੇ

  • @user-lb4bh7zx1o
    @user-lb4bh7zx1o 2 หลายเดือนก่อน

    Bhut vadiya channi g🙏🙏🙏

  • @parmjeetkaur9067
    @parmjeetkaur9067 2 หลายเดือนก่อน

    ਭੰਡ ਆਏਂ ਕਿਉ ਕਹਿੰਦਾ ਭਾਈ ਅੰਮ੍ਰਿਤ ਪਾਲ ਸਿੰਘ ਜੀ ਨੋਜਵਾਨ ਨੂੰ ਭੜਕੋਦਾ

  • @manindergill112
    @manindergill112 2 หลายเดือนก่อน +1

    Channi vdya banda aa Punjab da lokia nu late samj laigi aa

  • @hardeepsinghsandhu8321
    @hardeepsinghsandhu8321 2 หลายเดือนก่อน +1

    ਬੜੇ ਨਲਾਇਕ ਆਪ ਵਾਲੇ.. ਇੱਕ ਪਾਸੇ ਕੱਠੇ ਬੱਟ ਪੰਜਾਬ ਚ ਨਹੀਂ ਫਿਰ ਕਹੀ ਜਾਂਦੇ ਸਾਡਾ ਸਟੈਂਡ ਬੜਾ 😂😂😂😂

  • @AmarjitSingh-lv1bw
    @AmarjitSingh-lv1bw 2 หลายเดือนก่อน

    Channi sab jindabad channi sabb jindabad channi sabb jindabad

  • @balvirsingh5810
    @balvirsingh5810 2 หลายเดือนก่อน +1

    😢😢😮😅😅😅😅😅😅😅😅😅😅😅😅😅😅 ਭੰਡ ਝਾੜੂ ਨਸਲ ਦਾ ਬੇੜਾ ਬਹਿ ਜਾਵੇ ਹੇ ਮਾਲਕਾਂ ਜਿੰਨਾਂ ਨਜਾਇਜ਼ ਐਨ ਐਸ ਏ ਲਾਇਆ

    • @gsmalra381
      @gsmalra381 2 หลายเดือนก่อน

      ਥਾਣੇ ਕੀ ਬੰਬ ਚਲਾ ਦਿੱਤਾ ਭਾਈ ਅਮ੍ਰਿਤ ਪਾਲ ਸਿੰਘ ਜੀ ਨੇ, ਭਾਈ ਅਮ੍ਰਿਤ ਪਾਲ ਸਿੰਘ ਜੀ ਨੂੰ ਸਿੱਖ ਕੌਮ ਪੰਥ ਉਸ ਨੂੰ CM ਮੁੱਖ ਮੰਤਰੀ ਬਣਾਉਣਗੇ ਫ਼ਿਰ ਤੁਹਾਡੀ ਸਰਕਾਰ ਦੀ ਨੀਂਦ ਖੁੱਲ੍ਹੇਗੀ ਜਿਨ੍ਹਾਂ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ 92 MLA ਦਿੱਤੇ , ਹੁਣ ਓਹਨਾਂ ਲੋਕਾਂ ਨੇ ਭਾਈ ਅਮ੍ਰਿਤ ਪਾਲ ਸਿੰਘ ਜੀ ਨੂੰ MP ਬਣਾਇਆ ਹੈ ਹੁਣ ਅੱਗੇ ਅੱਗੇ 27 ਵਿੱਚ ਦੇਖੋ ਕੀ ਹੁੰਦਾਂ ਲੋਕ ਕਿਸ ਨੂੰ ਫ਼ਤਵਾ ਦਿੰਦੇ ਹਨ

  • @Lakha-ov5mr
    @Lakha-ov5mr 2 หลายเดือนก่อน +3

    ਹੁਣ ਅੰਮ੍ਰਿਤ ਪਾਲ ਨੇ ਸਾਡਾ ਸੰਵਿਧਾਨ ਮੰਨ ਲਿਆ ਹੁਣ ਕਿੱਥੇ ਗਏ ਆ ਬਸ਼ਰਮ ਲੋਕ ਜਿਹੜੇ ਕਹਿੰਦੇ ਸੰਵਿਧਾਨ ਨੂੰ ਐ ਕਰਦੇ ਆ ਸੰਵਿਧਾਨ ਨੂੰ ਐ ਹੁਣ ਉਸ ਬੰਦੇ ਨੇ ਸਾਡਾ ਸੰਵਿਧਾਨ ਮੰਨ ਲਿਆ ਕੀ ਉਹ ਬੰਦਾ ਅੱਤਵਾਦੀ ਬਣੇ ਹੁਣ ਉਹ ਬੰਦਾ ਨਹੀਂ ਰਹਿ ਗਿਆ ਅੱਤਵਾਦੀ ਹੁਣ ਉਹ ਬੰਦਾ ਸਾਡੇ ਪੰਜਾਬ ਦਾ ਸਾਡੇ ਸੰਵਿਧਾਨ ਦਾ ਸਾਡੇ ਭਾਰਤ ਦਾ ਨਾਗਰਿਕ ਹੈ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜੇ ਆਹ ਗਲਤ ਬਿਆਨ ਦੇਣ ਦੇ ਆ ਚੰਨੀ ਸਾਹਿਬ ਦੇ ਉੱਤੇ ਇਹ ਬੰਦੇ ਸਰਕਾਰਾਂ ਦੇ ਦੱਲੇ ਆ

  • @JaskarnSingh-z2p
    @JaskarnSingh-z2p 2 หลายเดือนก่อน

    ਇਸ ਨਵੇਂ ਨਵੇਂ ਅਕਾਲੀ ਦਲ ਦੇ ਆਗੂ ਅਰਸ਼ਦੀਪ ਸਿੰਘ ਕਲੇਰ ਸਹਿਬ ਇੱਕ ਚੰਗੇ ਵਕੀਲ ਸੀ ਪਰ ਹੁਣ ਅਕਾਲੀ ਦਲ ਦੀ ਚਮਚਾ ਗਿਰੀ ਕਰਨ ਲੱਗੇ ਅਪਣੀ ਪਾਰਟੀ ਦਾ ਅਜਨਾਲੇ ਵਾਲੇ। ਕਾਂਡ। ਤੇ ਇਹ ਖੁਦ ਇਹਨਾਂ ਦੇ ਪ੍ਰਧਾਨ ਕਿ ਬੋਲਦੇ ਸੀ ਖੰਡੂਰ ਸਾਹਿਬ ਇਸ ਕਲੇਰ ਦਾ ਤਾਂ ਨੰਬਰ ਬਨਾਉਣ ਦਾ ਪਰ ਇਸ ਕਲੇਰ ਨੂੰ। ਇਹ ਨਹੀਂ ਪਤਾ ਅਕਾਲੀ ਦਲ ਹੁਣ ਪਾਵਰ ਵਿੱਚ ਨਹੀਂ ਆਉਣਾ। ਇਹ NsA ਕੋਈ ਨਵੀਂ ਨਹੀਂ ਆਈ। ਇਹਨਾਂ ਦਾ ਲੀਡਰ ਵਿਰਸਾ ਸਿੰਘ ਵਲਟੋਹਾ ਵੀ ਬੌਲਦਾਂ ਸੀ ਕਿ ਮੈਂ ਵੀ NSA 8 ਤੋਂ ਦਸ ਸਾਲ ਦੀ ਕੱਟੀ ਐ

  • @AmarjitSingh-nm6sr
    @AmarjitSingh-nm6sr 2 หลายเดือนก่อน

    ਆਮ ਆਦਮੀ ਪਾਰਟੀ ਪਾਣੀਆਂ ਦੀ ਮਸਲੇ ਚ ਹਰਿਆਣਾ ਚ ਵੋਟਾਂ ਲਈ ਕੀ ਬੋਲੇਗੀ

  • @rupindersingh1977
    @rupindersingh1977 2 หลายเดือนก่อน

    ਚੰਨੀ ਸਾਬ ਨੇ ਸੱਚ ਬੋਲਿਆ ਹੈ ਨਾ ਤਾਂ ਝਾੜੂ ਪਾਲਟੀ ਨਾਂ ਕਾਂਗਰਸ ਤੇ ਨਾਂ ਹੀ sad ਦੀ ਗੱਲ ਆ ਗੱਲ ਤਾਂ ਸੱਚ ਦੀ ਆ ਝਾੜੂ ਪਾਲਟੀ ਤਾਂ ਸਿੱਖਾਂ ਦੀ ਵਿਰੋਧੀ ਪਾਰਟੀ ਹੈ

  • @pubgglobalgrouppubglovers8153
    @pubgglobalgrouppubglovers8153 2 หลายเดือนก่อน +1

    ਗੌਰਵ ਤੇਰੇ ਬੱਸ ਮੁੱਦਾ ਇਕ ਹੀ ਹੁੰਦਾ ਕਿ ਅੰਮ੍ਰਿਤਪਾਲ ਸਿੰਘ ਖਤਰਾ ਆ ਹੋਰ ਕੋਈ ਕੰਮ ਹੈਨੀ ਆਮ ਆਦਮੀ ਪਾਰਟੀ ਤੇ ਕਦੇ ਸਿੱਖਾਂ ਦਾ ਨੀ ਸੋਚ ਸਕਦੀ ਬਹੁਤ ਵੱਡੀ ਗਲਤੀ ਹੋਈ ਪੰਜਾਬ ਤੋਂ ਮੁੜ ਨੀ ਹੁੰਦੀ ਤੇ ਰਹੀ ਭਾਈ ਸਾਹਿਬ ਜੀ ਦੀ ਗੱਲ ਓਹਨਾ ਨੂ ਲੱਖਾ ਲੋਕਾਂ ਨੇ ਜਿਤਾਇਆ ਤੇ ਕੇ ਓਹ ਨਾ ਆਏ ਬਾਹਰ ਤੇ ਸਰਕਾਰ ਦਾ ਸਿੱਖਾਂ ਖਿਲਾਫ ਕਿ ਸੋਚ a bjp di ਹੋਰਾ ਦੀ ਵੀ ਪਤਾ ਲਗੁ ਕਿ ਸੋਚ ਚੰਗੀ ਯ ਸਿੱਖ mp ਬਣਿਆ ਇਹ ਤਕਲੀਫ਼ ਸਰਕਾਰ ਨੂੰ

  • @Sukhsingh-m9y
    @Sukhsingh-m9y 2 หลายเดือนก่อน

    Love you chani saab❤

  • @surindersinghfauji9141
    @surindersinghfauji9141 2 หลายเดือนก่อน

    ਚਰਨਜੀਤ ਸਿੰਘ ਨਹੀਂ ਬੋਲਿਆ, ਇਸ ਦੇ ਹਿਰਦੇ ਵਿੱਚ ਰੱਬ ਵੱਸਦਾ ਹੈ। ਇਸ ਵਾਸਤੇ ਸਰਦਾਰ ਚੰਨੀ ਜੀ ਨਹੀਂ ਬੋਲੇ ਸੰਗੋ ਇਨ੍ਹਾਂ ਵਿੱਚ ਸਚਾਈ ਬੋਲੀ ਹੈ ਤੇ ਰੱਬ ਬੋਲਿਆਂ ਹੈ।
    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਫੋਰਨ ਰਿਹਾਅ ਕਰਨਾ ਚਾਹੀਦਾ ਹੈ। ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੇ ਕਿਸੇ ਦੀ ਮਾਂ ਨਹੀਂ ਮਾਰੀ ਜੋਂ ਮਾਨ ਨੇ ਖਾਲਸਾ ਜੀ ਨੂੰ ਗ਼ੈਰਕਾਨੂੰਨੀ ਧਕੇ ਨਾਲ CM ਦੀ ਕੁਰਸੀ ਦੀ ਪਾਵਰ ਨੂੰ ਗਲਤ ਵਰਤਿਆ ਹੈ ਜੋਂ ਸਰਾਸਰ ਗਲਤ ਹੈ।

  • @jaigill918
    @jaigill918 2 หลายเดือนก่อน

    ❤🙏🙏👍👍

  • @SherSingh-ip8mu
    @SherSingh-ip8mu 2 หลายเดือนก่อน

    Chani sab jindabad

  • @kaur2234
    @kaur2234 2 หลายเดือนก่อน +1

    Waheguru gi kà khalsa waheguru gi ki fathe ❤ tusi birgi amritpal Singh khalsa gi 🙏 Sacha banda 🙏 waheguru gi ❤ sukh rakhe 🙏 insaf kioy nhi karde bilkul sahi bolia chani birgi wadia gal kiti saluta sach noo sath Dita 🙏❤

  • @GurmeetSingh-iv8gg
    @GurmeetSingh-iv8gg 2 หลายเดือนก่อน

    ਇਹ ਸਬ ਪਿਟ ਸਿਆਪਾ ਕਰਨ ਲੱਗੇ, ਹੋਏ ਹਨ ਅਗਲਾ ਹੀਰੋ ਬਨ ਗਿਆ

  • @rupindersingh1977
    @rupindersingh1977 2 หลายเดือนก่อน

    ਪਾਥੀ ਨੂੰ ਦਫਾ ਕਰੋ