Bas Ise Karke Sarkare Ni!! Bhai Mehal Singh Ji Chandigarh Wale

แชร์
ฝัง
  • เผยแพร่เมื่อ 26 มิ.ย. 2020
  • join my WhatsApp group:
    chat.whatsapp.com/IfKiyH7EqGm...
    Like & Follow / amritbaani.net
    ਕ੍ਰਿਪਾ ਕਰਕੇ ਚੈਨਲ ਨੰੂ Subscribe ਕਰੋ ਤੇ Bell Icon ਤੇ ਜਰੂਰ ਕਲਿੱਕ ਕਰ ਦਵੋ ਤਾ ਜੋ ਤੁਹਾਨੂੰ ਸਾਡੀ ਹਰ ਵੀਡਿਓ ਦੀ ਨੋਟੀਫਿਕੇਸ਼ਨ (ਸੂਚਨਾ) ਮਿਲ ਸਕੇ
    Amritbaani.Net ਚੈਨਲ ਤੇ ਰੋਜ਼ਾਨਾ ਗੁਰਬਾਣੀ ਸੁਣੋ |
    LIKE | COMMENT | SHARE | SUBSCRIBE
    Here is the subscription link:
    ➤ / amritbaani
    Feel free to subscribe to my channel:
    WWW.AmritBaani.net
    / amritbaani
  • เพลง

ความคิดเห็น • 1.2K

  • @manpreetsandhu4186
    @manpreetsandhu4186 3 ปีที่แล้ว +47

    ਕਦਰ ਕਰੋ ਸਾਰੇ ਸਿੱਖ ਵੀਰੋ ਇਸ ਬੱਬਰ ਸ਼ੇਰ ਯੋਧੇ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੀ ਜੋ ਸਾਡੇ ਲਈ ਆਪਣੀ ਰੰਗਲੀ ਦੁਨੀਆਂ ਤੇ ਸਾਰੇ ਸੁੱਖ ਆਰਾਮ ਤਿਆਗ ਕੇ ਪਿੰਜ਼ਰੇ ਵਿੱਚ ਕੈਦ ਏ

    • @sukhmandeepkaur1421
      @sukhmandeepkaur1421 10 หลายเดือนก่อน +1

      Waheguru ji 🙏

    • @brar__gaming1697
      @brar__gaming1697 9 หลายเดือนก่อน

      ​ਐਏਐਊਐਐਐ ਨੂੰ ਇਸ ਗੱਲ ਦਾ ਪਤਾ ਲਾਉਣ ਗਊ ਦੇ ਐਊਐਐਐਊਐਐਐਐਐਊ ਗਏ ਹਨ ਅਤੇ ਉਨ੍ਹਾਂ ਦੀ ਊਊਏਊਊ ਊਏਊਐਐਐਊਐਊਗਊਏ ਐਂ ਮੈਂ ਊਏਊਐਐਐਊਐਊਗਊਏ ਐਐਐਏਐਘਐਊਐਊਊ ਊਊਏਊਊ ਐਐਐਏਐਘਐਊਐਊਊ ਦੀ ਐਐਐਏਐਘਐਊਐਊਊ ਕੇ ਐਐਐਏਐਘਐਊਐਊਊ ਦੀ ਐਊਊਊਐਊਐਐਐਐਐਊ ਐਊਊਊਐਊਐਐਐਐਐਊ ਦੇ ਕੇ ਏਕ ਐਊਐਘੇ ਐਂ ਏ ਐਐਐਏਐਘਐਊਐਊਊ ਘੱਟ ਗਿਣਤੀ ਦੇ ਐਘਐਊਘਘਘਐਐਘਊਐਐਘਊਐਊਘਐਊਐਊਐਐਊਘਐਘਐਊਊ ਐਐਐਏਐਘਐਊਐਊਊ ਐਊਐਐਐਊਐਐਐਐਐਊ ਦੀ ਊਊਏਊਊ ਊਂਘ ਰਹੇ ਊਏਊਐਐਐਊਐਊਗਊਏ ਏ ਐਐਐਏਐਘਐਊਐਊਊ ਘੱਟ ਐਐਐਐਐਐਘ ਐਘਐਊਘਘਘਐਐਘਊਐਐਘਊਐਊਘਐਊਐਊਐਐਊਘਐਘਐਊਊ ਦੇ ਐਊਐਐਐਊਐਐਐਐਐਊ ਦੇ ਐਊਐਐਐਊਐਐਐਐਐਊ ਦੀ ਐਊਊਊਐਊਐਐਐਐਐਊ ਐਊਐਐਐਊਐਐਐਐਐਊ ਗਏ ਹਨ ਐਐਐਐਐਐਘ ਦੀ ਐਐਐਏਐਘਐਊਐਊਊ ਘੱਟ ਗਿਣਤੀਆਂ ਦੇ ਐਘਐਊਘਘਘਐਐਘਊਐਐਘਊਐਊਘਐਊਐਊਐਐਊਘਐਘਐਊਊ ਦੀ ਊਊਏਊਊ ਐਐਹੈ ਐ ਹੈ ਏ ਏ ਐਐਐਐਐਐਘ ਐਐਐਐਐਐਘ ਦੇ ਕੇ ਸਨਮਾਨਿਤ ਕਰਦੇ ਹਨ ਘੱਟ ਐਐਐਐਐਐਘ ਐਐਐਐਐਏਐਘਐਊਐਊਊ ਐਊਐਐਐਊਐਐਐਐਐਊ 😮ਐਘ😮 ਐਐਐਐਐਐਘ ਐਐਐਐਐਐਘ ਐਘਐਊਘਘਘਐਐਘਊਐਐਘਊਐਊਘਐਊਐਊਐਐਊਘਐਘਐਊਊ ਐਊਐਐਐਊਐਐਐਐਐਊ 😮 ਐਐਐਏਐਘਐਊਐਊਊ ਘਰ 😮ਐ ਹੈ ਕਿ ਇਸ 😮 ਊਘਐਊਐਈਊਈਊ ਠਟਊਊਟਈਖਊ ਹੀ ਨਹੀਂ ਖਠਈਖਈਉਉਖਈਊਈਊਈਊਉਉਊਊਊਉਊਉ ਉਈਈਈਈ ਦੇ ਕੇ ਝਿ😂ਇ😂ਸ😂ਸਸ😂ਇਇਇਅਇਇਅਇਇਇਇਆਇਿਆਈਆਖੀਕੂਈਖੁਉਏਊਉ ਦੀ ਊਊਏਊਊ ਉਕਕੀਹੀਈਇਇਇਇਇਇਈਈਈਹਿਈਈਹੀਹੀਈਈਹੀਈਹਹਹ੍ਰਹਹਹ੍ਰਿਹੀਆਸ ਐਊਊਊਊਊਐਊਊੂਊਏਓਓਏਐਊਓਊਐਏਓਓਓਓ😮

  • @Navjotkaur-wb1hl
    @Navjotkaur-wb1hl 4 ปีที่แล้ว +37

    ਭਾਈ ਜਗਤਾਰ ਸਿੰਘ ਹਵਾਰਾ ਜਿੰਦਾਬਾਦ

  • @gurmeetsingh-sh6gr
    @gurmeetsingh-sh6gr 2 ปีที่แล้ว +18

    ਭਾਈ ਮਹਿਲ ਸਿੰਘ ਜੀ ਦੀ ਇਹ ਕਵਿਸ਼ਰੀ ਸੁਣ ਕੇ ਦਿਲ ਵਿਚ ਜਜਬਾ ਮਿਲ ਜਾਂਦਾ ਹੈ

  • @rajwantkaur1408
    @rajwantkaur1408 2 ปีที่แล้ว +9

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਨੂੰ

  • @jagjitsinghsingh119
    @jagjitsinghsingh119 2 ปีที่แล้ว +15

    🙏🙏🙏🙏🙏ਸਿੱਖ ਕੌਮ ਦਾ ਅਨਮੋਲ ਹੀਰਾ ਏ ਭਾਈ ਜਗਤਾਰ ਸਿੰਘ ਹਵਾਰਾ ਜੀ।🙏🙏🙏🙏🙏🙏🙏

  • @ramansaini1216
    @ramansaini1216 3 ปีที่แล้ว +7

    ਕੌਣ ਹੈ ਜੋ ਇਸ ਵੀਡੀਓ ਨੂੰ ਪਸੰਦ ਨਹੀਂ ਕਰਦਾ????????
    ਰੱਬ ਕਰਕੇ ਚੜ੍ਹਦੀ ਕਲਾ ਵਿਚ ਰਹੇ
    ਇਸ ਵੀਡੀਓ ਨੂੰ like ਕਰਨਾ ਵਾਲੇ

  • @GurpreetSingh-nw2lb
    @GurpreetSingh-nw2lb 4 ปีที่แล้ว +154

    ਸਾਨੂੰ ਮਾਣ ਹੈ ਆਪਣੀ ਸਰਦਾਰ ਜਗਤਾਰ ਸਿੰਘ ਹਵਾਰਾ ਤੇ

  • @sukhdhaliwal4826
    @sukhdhaliwal4826 3 ปีที่แล้ว +120

    ਸਿੱਖ ਕੌਮ ਹਮੇਸ਼ਾ ਚੜਦੀਕਲਾ ਵਿੱਚ ਰਹੇ ਵਾਹਿਗੁਰੂ ਜੀ

  • @gesshadipur9845
    @gesshadipur9845 3 ปีที่แล้ว +37

    ਬਹੁਤ ਹੀ ਵਧੀਆ,
    ਪ੍ਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ

  • @tejindersingh4795
    @tejindersingh4795 3 ปีที่แล้ว +34

    ਸਦਾ ਜੀਵਨਾਂ ਨਾਹੀਂ ਜਹਾਨ ਅੰਦਰ।
    ਖਿੱਲੀ ਰਹੇਗੀ ਸਦਾ ਗੁਲਜ਼ਾਰ ਨਾਹੀਂ।
    ਹੋਸੀ ਧਰਮ ਦੀ ਜਿੱਤ ਆਖਿਰ ਬੰਦੇ।
    ਬੇੜੀ ਪਾਪ ਦੀ ਲੱਗਣੀ ਪਾਰ ਨਾਹੀਂ।।

  • @HarpreetSingh-ir7zp
    @HarpreetSingh-ir7zp 3 ปีที่แล้ว +114

    ਦਿਲ ਕਰਦਾ ਇਨ੍ਹਾਂ ਵੀਰਾਂ ਦੀਆਂ ਵਾਰਾਂ ਸੁਣੀ ਜਾਵਾਂ ਵਾਹਿਗੁਰੂ ਜੀ ਲੰਬੀ ਉਮਰ ਕਰੇ 🙏🙏🙏🙏🙏

    • @allhumansareonerace9520
      @allhumansareonerace9520 3 ปีที่แล้ว +1

      th-cam.com/video/nRX38wIHguI/w-d-xo.html

    • @rachhpalsinghh640
      @rachhpalsinghh640 3 ปีที่แล้ว +4

      Waheguru ji

    • @joginderkaur823
      @joginderkaur823 10 หลายเดือนก่อน

      ​@rachhpalsinghh640 😅😅😅😅😅😅😅😅😅😅😅😅😅😅😅

    • @rvrehal7870
      @rvrehal7870 10 หลายเดือนก่อน

      @@rachhpalsinghh640
      ..,
      ..
      .
      .0..

    • @rvrehal7870
      @rvrehal7870 10 หลายเดือนก่อน

      @@rachhpalsinghh640
      ..,
      ..
      .
      .0..

  • @gurpreetsinghsandhu3023
    @gurpreetsinghsandhu3023 4 ปีที่แล้ว +216

    ਇਹ ਸਬਦ ਸੁਣਕੇ ਖੂਨ ਵਧ ਜਾਂਦਾ

    • @kavisharmanjitsinghmanak4928
      @kavisharmanjitsinghmanak4928 3 ปีที่แล้ว +6

      ਵੀਰੇ ੲਿਹ ਸ਼ਬਦ ਨਹੀ ਕਵਿਤਾ ਹੈ

    • @gurpreetsinghsandhu3023
      @gurpreetsinghsandhu3023 3 ปีที่แล้ว +3

      @@kavisharmanjitsinghmanak4928 ਬੜੀ ਮੇਰਬਾਨੀ ਜਨਾਬ

    • @onlyone4390
      @onlyone4390 3 ปีที่แล้ว +7

      @@kavisharmanjitsinghmanak4928 ਪਹਿਲਾਂ ਸ਼ਬਦ ਬਾਅਦ ਵਿੱਚ ਕਵਿਤਾ ਕਹਾਣੀ ਕੁਝ ਵੀ

    • @gtkgamer750
      @gtkgamer750 3 ปีที่แล้ว +3

      Noor

    • @gudvibes4616
      @gudvibes4616 3 ปีที่แล้ว +2

      Vdd da ni khaul da

  • @kaur-taur
    @kaur-taur 2 ปีที่แล้ว +4

    ਰੂਹ ਖੁਸ਼ ਹੁੰਦੀ ਸੁਣ ਕੇ 💙🙏🏻

  • @PawanSingh-jz8ue
    @PawanSingh-jz8ue 3 ปีที่แล้ว +5

    Hawara ji nu Rihaa kraooo....singh saabb....Bhai saab Hawara ji kom da Heraaaa.....

  • @lovekairon6865
    @lovekairon6865 3 ปีที่แล้ว +13

    Khush raho veere proud to be Sikh thanks guru Gobind Singh g

  • @kulwinderkhattra4011
    @kulwinderkhattra4011 3 ปีที่แล้ว +416

    ਦੁਨੀਆਂ ਦੇ ਸਭ ਤੋਂ ਮਹਾਨ ਕਵੀਸ਼ਰ ਪਰਮਾਤਮਾ ਇਹਨਾਂ ਵੀਰਾਂ ਨੂੰ ਹਮੇਸ਼ਾਂ ਚੜ੍ਹਦੀਕਲਾ ਚ ਰਖੇ

  • @punjabilive8461
    @punjabilive8461 4 ปีที่แล้ว +204

    ਭਾੲੀ ਜਗਤਾਰ ਸਿੰਘ ਹਵਾਰਾ ਜਿੰਦਾਬਾਦ

  • @inderkhanpuria4432
    @inderkhanpuria4432 2 ปีที่แล้ว +5

    ਵਾਹਿਗੁਰੂ ਜੀ ਧੰਨ ਤੇਰੀ ਸਿੱਖੀ ❤️

  • @prabhjotsingh1831
    @prabhjotsingh1831 4 ปีที่แล้ว +11

    ਵਾਹਿਗੁਰੂ ਸਾਹਿਬ ਜੀ ਕਿਰਪਾ ਕਰਿਓ ਭਾਈ ਮਹਿਲ ਜੀ ਉੁੱਪਰ ਅਤੇ ਜੱਥੇ ਉੁੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਿਓ , ਚੜਦੀਕਲਾ ਵਿੱਚ ਰੱਖਿਓ , ਕਾਮਯਾਬੀਆਂ ਬਖਸ਼ਿਓ , ਲੰਬੀਆਂ ਉਮਰਾਂ ਬਖਸ਼ਿਓ ।

  • @sukhdevgill9424
    @sukhdevgill9424 3 ปีที่แล้ว +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜਥੇਦਾਰ ਹਵਾਰਾ ਸਿੰਘ ਜੀ ਚੜ੍ਹਦੀ ਕਲਾ ਵਿੱਚ ਰਹਿਣ ਹਮੇਸ਼ਾਂ ਹੀ ਵਾਹਿਗੁਰੂ ਜੀ ਆਪਣੀ ਕਿਰਪਾ ਬਨਾਈ ਰੱਖਣ

    • @sukhdevgill9424
      @sukhdevgill9424 3 ปีที่แล้ว +1

      ਭਾਈ ਜਗਤਾਰ ਸਿੰਘ ਹਵਾਰਾ ਜੀ

  • @manjotsingh5881
    @manjotsingh5881 4 ปีที่แล้ว +194

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻ਭਾਈ ਮਹਿਲ ਸਿੰਘ ਜੀ ਤੇ ਜੱਥੇ ਨੂੰ ਵਾਹਿਗੁਰੂ ਜੀ ਚੜਦੀਕਲਾ ਬਖਸ਼ਣ , ਸਦਾ ਖੁਸ਼ ਰਹੋ।
    ਮੈਨੂੰ ਮਾਣ ਹੈ ਤੁਹਾਡੇ ਤੇ , ਮੈਨੂੰ ਮਾਣ ਹੈ ਸਿੱਖ ਹੋਣ, ਤੇ ਬਹੁਤ ਹੀ ਜੋਸ਼ੀਲੀ ਆਵਾਜ਼ ਤੇ ਤੁਹਾਡੀ ਇਹ ਆਵਾਜ਼ ਕਰਕੇ ਮੇਰੇ ਵਿਚ ਜੋਸ਼ ਦੀ ਇਕ ਲਹਿਰ ਦੌੜ ਜਾਂਦੀ ਹੈ ਜਦੋਂ ਵੀ ਮੈਂ ਇਹ ਵਾਰ ਸੁਣਦਾ ਹਾਂ

    • @SandeepKaur-tg9pg
      @SandeepKaur-tg9pg 4 ปีที่แล้ว +4

      ਵਾਹਿਗੁਰੂ ਜੀ

    • @manjotsingh5881
      @manjotsingh5881 4 ปีที่แล้ว +5

      @@SandeepKaur-tg9pg 🙏🏻 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀਓ

    • @Officialmalkeet
      @Officialmalkeet 4 ปีที่แล้ว

      @@SandeepKaur-tg9pg p
      0000000000000000

    • @manrajgagansoma1715
      @manrajgagansoma1715 4 ปีที่แล้ว +2

      WaheGuru ji ka khalsa WaheGuru ji ki fateh ji

    • @prabhjotsingh1831
      @prabhjotsingh1831 4 ปีที่แล้ว +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @mohansingh9572
    @mohansingh9572 4 ปีที่แล้ว +238

    Wow ਭਾੲੀ ਮਹਿਲ ਸਿੰਘ ਵਾਹਿਗੁਰੂ ਅਾਪ ਜੀ ਅਾਪ ਦੇ .ਪੁੱਤਰਾਂ ਨੂੰ ਚੜਦੀਅਾ ਕਲਾ ਵਿੱਚ ਰੱਖਣ
    🙏🙏☝🌹🌹🌹
    Im an Germany 👍💪✌

  • @ramansaini1216
    @ramansaini1216 3 ปีที่แล้ว +4

    I am proud to sikh

  • @mukhtiarmukhtiarsingh6320
    @mukhtiarmukhtiarsingh6320 3 ปีที่แล้ว +2

    ਬਹੁਤ ਪਿਆਰੀ ਤੇ ਮਿੱਠੀ ਆਵਾਜ਼ ਆਪ ਜੀ ਦੀ

  • @manjotsingh5881
    @manjotsingh5881 4 ปีที่แล้ว +143

    KHALISTAN ZINDABAAD!
    KHALISTAN ZINDABAAD!! KHALISTAN ZINDABAAD!!!
    BAS ESE KRKE TERE NAAL SADI BANDI NAHI SARKARE NI.
    JATHEDAR JAGTAR SINGH HAWARA 👍👍👍👍🙏🏻 ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਜੀ, ਸਦਾ ਖੁਸ਼ ਰਹੋ

  • @RanjeetSingh-gv2fd
    @RanjeetSingh-gv2fd 4 ปีที่แล้ว +3

    ਵਾਹਿਗੁਰੂ ਜੀ ਇਹ ਖਾਲਸਾ ਰੂਪੀ ਬਾਗ ਰਬ ਜੀ ਦੇ ਹੁਕਮ ਨਾਲ ਦਸ ਗੁਰੂ ਸਾਹਿਬਾਨ ਜੀ ਨੇ ਪੂਰੀ ਤਰਾਂ ਹਰ ਪਾਸੇ ਤੋਂ ਪੂਰਨ. ਕੀਤਾ ਸੀ ਤੇ ਅਜ ਵੀ ਵਾਹਿਗੁਰੂ ਗੁਰੂ ਸਾਹਿਬ ਦੀ ਛਤਰ ਸਾਇਆ ਨਿਗਰਾਨੀ ਹੇਠਾ ਹੈ ਅਜ ਕਲ ਇਸਦੇ ਵਿਚ ਹੋਰ ਹੋਰ ਘਾਹ ਫੂਸ ਨੇ ਗਲਬਾ ਪਾ ਲਿਆ ਸਿਮਰਨ ਬਾਣੀ ਦੀ ਘਾਟ ਆ ਗਈ ਬਰਬਾਦੀ ਉਜੜਨ ਉਜਾੜਨ ਦੀ ਕੋਸ਼ਿਸ ਸੁਕਾਉਣ ਦੀ ਕੋਸ਼ਿਸ਼ ਹੋ ਰਹੀ ਸੋ ਵਾਹਿਗੁਰੂ ਜੀ ਗੁਰੂ ਜੀ ਆਪ ਆ ਕੇ ਛੇਤੀ ਸਾਰੇ ਖਾਲਸੇ ਬਾਗ ਨੂੰ ਸਾਭਣਗੇ ਗੋਡੀ ਪਾਣੀ ਖਾਦ ਦਵਾਈਆਂ ਪਾ ਕੇ ਮਹਿਕਣ ਲਾਉਣਗੇ। ਧੰਨਵਾਦ ਕਰਦਿਆਂ ਜੀ ਵਾਹਿਗੁਰੂ ਜੀ ਧੰਨਵਾਦ

  • @SurinderKumar-qb4lw
    @SurinderKumar-qb4lw 3 ปีที่แล้ว +37

    वाह वाह वाह
    वाहेगुरु जी का खालसा वाहेगुरु जी की फतेह बोले सो निहाल सत श्रीअकाल 🌷 🌹 🌸 जय राम जी दी सिंह जी

  • @gonyrajput1527
    @gonyrajput1527 3 ปีที่แล้ว +3

    shahad nalo mithi te josh naal labrej te buland awaj de malak bhai saheb tussi hamesha chardi kla vich raho ....

  • @amarjeet3996
    @amarjeet3996 3 ปีที่แล้ว +5

    Bahut hi pyare Veer ne rabb ji ehna nu raji rakhan,

  • @baljitkaur4175
    @baljitkaur4175 4 ปีที่แล้ว +6

    Very nice very beautiful voice bhai saab ji Khalistan zinda bad 💎💎💎💎💎💎💎💎 kom Sikh kom

  • @harvinderkaur1035
    @harvinderkaur1035 3 ปีที่แล้ว +2

    ਸਾਨੂੰ ਮਾਣ ਏ ਵੀਰ ਜਗਤਾਰ ਸਿੰਘ ਹਵਾਰੇ ਤੇ 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @gurmeetbhinder6224
    @gurmeetbhinder6224 4 ปีที่แล้ว +53

    Wahaguru ji
    ਬਹੁਤ ਵਧੀਆ ਆਵਾਜ਼ ਹੈ ਜੀ
    ਵਾਰੇ ਵਾਰੇ ਜਾਇਆ ਐਨਾ ਮਿੱਠਾ ਬੋਲਣਾ ਦੇ

  • @RanjitSingh-zf7ly
    @RanjitSingh-zf7ly 3 ปีที่แล้ว +7

    Sikh veer ji God bless you

  • @LakhvinderSingh-lp8om
    @LakhvinderSingh-lp8om 3 ปีที่แล้ว +9

    ਵਾਹਿਗੁਰੂ ਜੀ ਮੇਹਰ ਕਰੀ

  • @JashandeepsinghKhalsa
    @JashandeepsinghKhalsa 15 วันที่ผ่านมา +1

    ਜੇ ਅੱਜ ਸੰਤ ਹੁੰਦੇ ਤਾਂ ਭਾਈ ਸਾਬ ਅਤੇ ਹੋਰ ਬੰਦੀ ਸਿੰਘ ਜੇਲ ਵਿੱਚ ਨਾ ਹੁੰਦੇ🙏🙏🙏🙏

  • @gursewaksingh1309
    @gursewaksingh1309 3 หลายเดือนก่อน +1

    ਵਾਹਿਗੁਰੂ ਜੀ ਵੀਰਾਂ ਦੀਆਂ ਅਵਾਜਾ ਨੂੰ ਹਮੇਸ਼ਾ ਬਲੰਦ ਰੱਖਿਉ

  • @kaur_life2973
    @kaur_life2973 3 ปีที่แล้ว +77

    ehna nu sun k eh feel hoea v kise v political party lyi main apni vote nhi use kra gi ajj ton baad😢😢🙏🙏🐯🐯

  • @MrSingh-hl9ey
    @MrSingh-hl9ey 2 ปีที่แล้ว +4

    Waheguru ji da khalsa waheguru ji di fateh 🙏🏻💐

  • @jaswantkaur9875
    @jaswantkaur9875 2 ปีที่แล้ว +2

    ਭਾਈ ਸਾਹਿਬ ਜੀ ਵਾਹਿਗੁਰੂ ਆਪ ਜੀ ਦੇ ਪ੍ਰਵਾਰ ਨੂੰ
    ਚੜ੍ਹਦੀ ਕਲਾ ਵਿਚ ਰੱਖਣ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹੋ ਵਾਹਿਗੁਰੂ ਜੀ

  • @jasrajsingh9134
    @jasrajsingh9134 3 ปีที่แล้ว +3

    ਬਹੁਤ ਹੀ ਵਧੀਆ ਅਵਾਜ ਵਾਹਿਗੁਰੂ ਜੀ ਹਮੇਸ਼ਾ ਤਹਾਨੂੰ ਚੜ੍ਹਦੀਕਲਾ ਵਿਚ ਰੱਖਣ

  • @kaurkhalsa8321
    @kaurkhalsa8321 4 ปีที่แล้ว +143

    I proud of u Sikh com

  • @JapjotSingh5547
    @JapjotSingh5547 2 ปีที่แล้ว +3

    Josh bhar janda ae ehna di kavishri sun k. Waheguru ji hamesha mehar bharea hatth rakkhan sikh kaum te. Tuhanu v bhai sahib ji waheguru ji chardikala ch rakhan. 🙏🙏🙏🙏🙏

  • @bahadursingh3994
    @bahadursingh3994 3 ปีที่แล้ว +3

    ਖੰਡ ਮਿਸ਼ਰੀ ਤੋਂ ਵੀ ਵੱਧ ਮਿੱਠੀ ਅਵਾਜ਼ ਆ ਵੀਰ ਜੀ ਤੁਹਾਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ

  • @aoukhadbrar9105
    @aoukhadbrar9105 3 ปีที่แล้ว +160

    ਲੂੰ ਕੰਡਾ ਖੜਾ ਹੋ ਜਾਂਦਾ ਹੈ ਜੀ ਜੋਸ਼ ਨਾਲ , ਭਾਈਆਂ ਨੂੰ ਸੁਣ ਕੇ।।
    ਵਾਹਿਗੁਰੂ

  • @gagandeepmaan1889
    @gagandeepmaan1889 3 ปีที่แล้ว +10

    Waheguru g ....hwara g nu jldi jldi chadwa do g.....

  • @ladaboss6883
    @ladaboss6883 3 ปีที่แล้ว +4

    Kya batt hai waheguru mehr kre sab te

  • @sukhsukhdeepsingh6093
    @sukhsukhdeepsingh6093 3 ปีที่แล้ว +4

    ਬਹੁਤ ਵੱਧੀਆ ਕਵੀਸ਼ਰੀ

  • @sukhsukhdeepsingh6093
    @sukhsukhdeepsingh6093 3 ปีที่แล้ว +4

    ਬਹੁਤ ਵੱਧੀਆ ਕਵੀਸ਼ਰੀ।
    ਵਾਹਿਗੁਰੂ ਤੁਹਾਨੂੰ ਖੁਸ਼ ਰੱਖਣ।
    ਅਵਾਜ ਬਹੁਤ ਪਿਆਰੀ ਹੈ।

  • @kulwindersingh-il9sm
    @kulwindersingh-il9sm 3 ปีที่แล้ว +9

    ਵਾਹਿਗੁਰੂ ਜੀ 🙏

  • @anandpursahib1699
    @anandpursahib1699 3 ปีที่แล้ว +3

    ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਨੇ ਅਪਦੀ ਸਾਰੀ ਉਮਰ ਸਿੱਖ ਕੌਮ ਦੇ ਨਾਮ ਲਾ ਗੇ ਅਸੀ ਦੇਣ ਨੀ ਦੇ ਸਕਦੇ ਹਰ ਇਕ ਕੌਮ ਦੇ ਹੀਰਿਆਂ ਦਾ ਸਿਰ ਝੁਕਾ ਕੇ ਸਲਾਮ ਕਰਦਾ ਆ

  • @jaskarancheema7041
    @jaskarancheema7041 3 ปีที่แล้ว +1

    Satnam ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @user-bk6ml9ke3x
    @user-bk6ml9ke3x หลายเดือนก่อน

    ਬਹੁਤ ਵਧੀਆ ਆਵਾਜ਼ ਆ ਵਾਹਿਗੁਰੂ ਤੁਹਾਡਾ ਭਲਾ ਕਰੇ ਵਾਹਿਗੁਰੂ ਜੀ ਵਾਹਿਗੁਰੂ ਜੀ

  • @kaur5734
    @kaur5734 3 ปีที่แล้ว +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ‌ਜੀ ਕੀ ਫ਼ਤਿਹ 🙏🙏 ਵਾਹਿਗੁਰੂ ਜੀ ਮੇਹਰ ਕਰਿਓ ਸਭ ਤੇ 🙏

  • @artlessbase21
    @artlessbase21 3 ปีที่แล้ว +3

    main video dekhi aa shi gl kaahi baba g pr mainu ithaas nahi pata c eh wala bahut dhanwad dasn lyi waheguru mehar krey

  • @kawaljeetkaur1294
    @kawaljeetkaur1294 หลายเดือนก่อน +1

    ਭਾਈ ਜਗਤਾਰ ਸਿੰਘ ਹਵਾਰਾ ਜਿੰਦਾਬਾਦ ਜਿੰਦਾਬਾਦ ਕੌਮ ਦੀ ਚੜ੍ਹਦੀ ਕਲਾ ਬਖਸ਼ਣਾ ਵਾਹਿਗੁਰੂ ਜੀ ਮਹਾਰਾਜ ਤੰਦਰੁਸਤੀਆਂ ਬਖਸ਼ਣਾ ਸਿੱਖਾਂ ਨੂੰ🎉

  • @parmjitsingh1631
    @parmjitsingh1631 3 ปีที่แล้ว +4

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੱਥੇ ਨੂੰ

  • @ManpreetKaur-nk5zb
    @ManpreetKaur-nk5zb 3 ปีที่แล้ว +9

    Singh nu pernaam g😭😭🙏🙏🙏

  • @sandeepgabba6063
    @sandeepgabba6063 3 ปีที่แล้ว +6

    Wahaguru Ji ka khasla Wahaguru Ji Fateh Ji

  • @ambarsariyaentertainment327
    @ambarsariyaentertainment327 3 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurmeetgill3387
    @gurmeetgill3387 2 ปีที่แล้ว +2

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਦੀ ਫਤਿਹ🙏🙏 ਅੱਜਕਲ ਦੇ ਹਾਲਾਤ ਵਿਚ ਗੱਤਕਾ ਜਰੂਰੀ ਹੈ। ਹਰ ਸਕੂਲ ਵਿੱਚ ਕੰਪਲਸਰੀ ਹੋਣਾ ਚਾਹੀਦਾ।

  • @sukhvindersoora8646
    @sukhvindersoora8646 3 ปีที่แล้ว +8

    WaheGuru Ji Protect our Brothers.

  • @kalgidhardikirpa3104
    @kalgidhardikirpa3104 3 ปีที่แล้ว +8

    No words 🔥🔥

  • @jagseersingh1898
    @jagseersingh1898 3 ปีที่แล้ว +3

    Love u ena veera nu❤❤ .ena da koi personal rolla nhi c .serf kaum lyi apni life nu dukha vich pya c .manu maan aa ehna te ....

  • @DaljitSingh-eg2xg
    @DaljitSingh-eg2xg 3 ปีที่แล้ว +1

    I proud of sikh com🙏👌👌👌

  • @kuldeepkaur-vr8mc
    @kuldeepkaur-vr8mc 4 ปีที่แล้ว +121

    Voice vich pòora dam, I like u

  • @sharanjeetkaur7379
    @sharanjeetkaur7379 3 ปีที่แล้ว +5

    Thank you very much baba ji👏🏼

  • @manpreetsandhu4699
    @manpreetsandhu4699 3 ปีที่แล้ว +13

    ਖਾਲਸਾ ਜੀ ਫਤਿਹ ਕਬੂਲ ਕਰਿਓ, ਅੱਖਾਂ ਚੋਂ ਪਾਣੀ ਤੇ ਲੂੰ ਕੰਡੇ ਖੜੇ ਹੋ ਜਾਂਦੇ ਜਦੋਂ ਵੀ ਇਹ ਸੁਣੀਂਦਾ

  • @baliharsingh4193
    @baliharsingh4193 3 ปีที่แล้ว +6

    Veer. G. Jagtar Singh Hawara nu azad krao Meri bainti e koum de agge 👏

  • @CR7_lover447
    @CR7_lover447 4 ปีที่แล้ว +43

    Waheguru ji hamesha mehar rakhan

  • @prabhjotsingh1831
    @prabhjotsingh1831 3 ปีที่แล้ว +3

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।

  • @gurcharnsingh6959
    @gurcharnsingh6959 3 ปีที่แล้ว +6

    God bless all Sikhs

  • @gurnam4175
    @gurnam4175 3 ปีที่แล้ว +1

    Dhan. Dhan. Sahib. Sri guru. Granth. Sahib. Ji.....dhan dhan. Sahib. Sri guru Gobind. Singh. Ji. .Maharaj...

  • @ButaSingh-kg8ox
    @ButaSingh-kg8ox 3 ปีที่แล้ว +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬੂਟਾ ਸਿੰਘ ਬਾਠ ਹੁਡਿਆਰੀਆ ਪੰਡੋਰੀਅਰਾਈਆਂ ਪਿੰਡ ਸਹਿਰ ਧਰਮਕੋਟ

  • @GurnamSingh-xy8bd
    @GurnamSingh-xy8bd 3 ปีที่แล้ว +4

    waheguru mehar krn Bhai sahib nu jaldi insaf mile

  • @Official_HarmanProYoutuber
    @Official_HarmanProYoutuber 3 ปีที่แล้ว +1

    Sukar hai rab ne menu as sikh hon di daat bakshi

  • @ManjeetKaur-xk3lw
    @ManjeetKaur-xk3lw 3 ปีที่แล้ว +5

    Rabb Hawara veer nu

  • @sukveersingh3159
    @sukveersingh3159 4 ปีที่แล้ว +29

    Tan.atan Mera Guru Khalsa ji. Tan.tan Mera Singh Surma ji. WaheGuru Ji ka Khalsa WaheGuru Ji ki Fateh

  • @GurpreetSingh-ys3ud
    @GurpreetSingh-ys3ud 3 ปีที่แล้ว +2

    ਸ਼ਤਿਨਾਮ ਸ਼੍ਰੀ ਵਾਹਿਗੁਰੂ ਸ਼ਾਹਿਬ ਜੀ

  • @AmandeepKaur-ec1kd
    @AmandeepKaur-ec1kd 4 ปีที่แล้ว +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। 🙏

  • @princeghuman986
    @princeghuman986 3 ปีที่แล้ว +4

    Waheguru ji baba ji God bless all of you

  • @NetworkProblem-dv4dq
    @NetworkProblem-dv4dq 8 หลายเดือนก่อน

    ਭਾਈ ਸਾਹਿਬ ਬਾਜਾ ਵਾਲੇ ਦਾ ਹੱਥ ਆ ਤੁਹਾਡੇ ਸਿਰ ਤੇ

  • @DavKaur-ld3iw
    @DavKaur-ld3iw ปีที่แล้ว

    ਬਹੁਤ ਵਧੀਆ ਵੀਰ ਜੀ, ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਣ

  • @jasdhanoa583
    @jasdhanoa583 3 ปีที่แล้ว +4

    Love it god bless

  • @kuldeepmann8459
    @kuldeepmann8459 3 ปีที่แล้ว +3

    🙏 ਵਾਹਿਗੁਰੂ ਜੀ

  • @laddasingh8335
    @laddasingh8335 9 หลายเดือนก่อน

    ਭਾਈ ਜਗਤਾਰ ਸਿੰਘ ਹਵਾਰਾ ਜੀ ਰਿਹਾ ਕੀਤਾ ਜਾਵੇ ਜੀ 🙏🙏🙏🙏🙏🙏🙏

  • @hirasingh3949
    @hirasingh3949 3 ปีที่แล้ว

    eh shabad mera favourite ban gya eh shabad bahut vadia hai

  • @jarnailsehmbi2694
    @jarnailsehmbi2694 4 ปีที่แล้ว +34

    Wahe guru wahe guru ji mehar karo ji 🙏🙏🙏🙏🙏

    • @preetbatth4676
      @preetbatth4676 4 ปีที่แล้ว

      Jarnail Sehmbi th-cam.com/video/EaJvJrcEWYI/w-d-xo.html

  • @JoginderSingh-vj2tx
    @JoginderSingh-vj2tx 4 ปีที่แล้ว +3

    ਬਹੁਤ ਵਧੀਆ ਹੈਂ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰਖਣਾ

    • @mohindergill7478
      @mohindergill7478 3 ปีที่แล้ว

      Bahut vadhiay powerful voice mahal Singh vadhi de patar ho beta ji bahut change gauge ho loo kande khrhe hojaje ne mai Hamaisha sundee ha bachiya noo bahut bahut piayr god bless you all morcha fethe hovega

    • @mohindergill7478
      @mohindergill7478 3 ปีที่แล้ว

      V

  • @avtarkasoulino.1363
    @avtarkasoulino.1363 3 ปีที่แล้ว

    Jindabad jagtar hawara ji ....wehyguru ap ji dy sary supny pury kary....ji wehyguru ji...

  • @JaswinderSingh-kt9yc
    @JaswinderSingh-kt9yc 3 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਕਰੋ ਜੀ ਜਸਵਿੰਦਰ ਸਿੰਘ ਮਲੋਟ

  • @baldevsinghchahal4738
    @baldevsinghchahal4738 4 ปีที่แล้ว +32

    Waheguru waheguru 🙏🙏🙏🙏🙏🙏🙏🙏🙏🙏🙏👌 👌👌

  • @BaljinderSingh-le9zi
    @BaljinderSingh-le9zi 3 ปีที่แล้ว +10

    wahaguru

  • @baliharsingh4193
    @baliharsingh4193 3 ปีที่แล้ว +1

    very very very good Jagtar singh Hawara waheguru

  • @preetkaur3535
    @preetkaur3535 3 ปีที่แล้ว +2

    Ek ek bol sachh a waheguru mahar Kare apji te kiya bat waheguru ji 🙏🙏🙏🙏👏👏👏

  • @gaggndeepkaur2620
    @gaggndeepkaur2620 3 ปีที่แล้ว +5

    Waheguru g tohade te mehar krnn g g

  • @GSKIRTI-qd4lm
    @GSKIRTI-qd4lm 4 ปีที่แล้ว +178

    Guru Gobind ji de Singh kise age jhukde nahin.

  • @jaimalsingh5790
    @jaimalsingh5790 4 ปีที่แล้ว +45

    Waheguru ji 🙏🙏🙏🌹🌹🌹🌷🌷💐

    • @preetbatth4676
      @preetbatth4676 4 ปีที่แล้ว

      Jaimal singh th-cam.com/video/EaJvJrcEWYI/w-d-xo.html

  • @saabkhan4704
    @saabkhan4704 4 ปีที่แล้ว +37

    Waheguru ji 🙏🙏🙏🙏🙏

  • @makhanbabbu8679
    @makhanbabbu8679 3 ปีที่แล้ว +1

    Proud to be sikh

  • @ParamjitSingh-ts1kx
    @ParamjitSingh-ts1kx 9 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।