Anaitpura ਮਾਮਲਾ, ਕੀ ਹੈ ਲਡ਼ਾਈ ਦੀ ਅਸਲ ਜੜ੍ਹ ਇੱਕ ਪੱਖ ਇਹ ਵੀ .....

แชร์
ฝัง
  • เผยแพร่เมื่อ 27 มี.ค. 2022
  • Anaitpura ਮਾਮਲਾ, ਕੀ ਹੈ ਲਡ਼ਾਈ ਦੀ ਅਸਲ ਜੜ੍ਹ ਇੱਕ ਪੱਖ ਇਹ ਵੀ .....
    #Anaitpura #Gujjarvsjatt
    Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    For latest News on Panthic Programs and Punjabi Programs, Kindly Subscribe to Akaal Channel:-
    TH-cam :- bit.ly/2Y9ltvF
    Facebook :- bit.ly/3hDy6Xy
    For latest Kirtan Samagams, Katha, Kirtan & Gurbani Lectures, Kindly Subscribe to
    Akaal Gurbani Channel:-
    TH-cam :- bit.ly/2YHdNQt
    Facebook :- bit.ly/37Bj0NP
    Website :- bit.ly/3deCokF
    Apple App Store :- apple.co/2AGBBvJ
    Google Play Store :- bit.ly/3eh7REw
    Twitter :- bit.ly/3d9t95m
    Instagram:- bit.ly/2zJwcnk
    SoundCloud:- bit.ly/30Rd81m
    #Akaalchannel #PunjabiNews #PunjabNews

ความคิดเห็น • 259

  • @jugrajnaharnahar1421
    @jugrajnaharnahar1421 2 ปีที่แล้ว +30

    ਇਹਨੇ ਤੇ ਜਕੀਨ ਨਹੀ ਹੁੰਦਾ ਨਾ ਕੋਈ ਜਬਾਨ ਵਾਲਾ ਬੰਦਾ ਲਗਦਾ ਹੈਗੇ ਜੱਟਾਂ ਜੋ ਠੀਕ ਕੀਤਾ, ਚੜਕੇ ਆਏ ਨੂੰ ਤੇਗ ,🙏

  • @ManjeetSingh-bz6mu
    @ManjeetSingh-bz6mu 2 ปีที่แล้ว +1

    Wahaguru ji

  • @rajdeepbhol8780
    @rajdeepbhol8780 2 ปีที่แล้ว +33

    ਵੀਰ ਇਹ ਤਾਂ ਹੁਣ ਰੱਬ ਹੀ ਜਾਣੇ ਕਿ ਕੋਣ ਸਹੀ ਤੇ ਕੋਣ ਗਲਤ। ਪਰ ਇਸ ਸਮੇਂ ਇਹਨਾਂ ਗੁਜਰਾ ਦੇ ਆਪਸ ਵਿੱਚ ਹੀ ਬਿਆਨ ਨਹੀਂ ਰਲ ਰਹੇ । 110 ਗੋਲੀਆਂ ਦੇ ਖੋਲ ਦਖਾਉ

    • @swaimankhatri8899
      @swaimankhatri8899 2 ปีที่แล้ว +2

      Jis de puttar mar jaan oh khokhe ikathe karega aapne te laike dekho.

    • @godblessyou1394
      @godblessyou1394 2 ปีที่แล้ว

      @@swaimankhatri8899 tu hi lai ke vekh kashmiri Pandit ehna hi Kare c

  • @jasbirsingh1502
    @jasbirsingh1502 2 ปีที่แล้ว +28

    ਜੇਹੜੇ ਪਿੰਡ ਵੀ ਗੂਜਰ ਰਹਿੰਦੇ ਓਸ ਪਿੰਡ ਜਾ ਕੇ ਲੋਕਾਂ ਦੇ ਬਿਆਨ ਸੁਣੋ ਕਿ ਲੋਕ ਖੁਸ਼ ਹਨ

  • @shahzad.gujjar6212
    @shahzad.gujjar6212 2 ปีที่แล้ว

    Good news

  • @GurmeetSingh-yc3nr
    @GurmeetSingh-yc3nr 2 ปีที่แล้ว +7

    ਇਹ ਲੋਕ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਲੇ ਹਨ ਇਹਨਾਂ ਦਿਆਂ ਸ਼ਕਲਾਂ ਵੇਖੋ ਬਹੁਤ ਖਤਰਨਾਕ ਹਨ

  • @Sam-vy1jd
    @Sam-vy1jd 2 ปีที่แล้ว +4

    Waheguru ji 🙏🏻

  • @singhkaursinghni8963
    @singhkaursinghni8963 2 ปีที่แล้ว +3

    ਲਿਆਕਤ ਅਲੀ ਜੀ ਜੇ ਰੇਹੜੀ ਪਾਸੇ ਨੀ ਹੋਈ ਤਾ ਇਹ ਲੋਕ ਉਡੀਕ ਕਰ ਸਕਦੇ ਸੀ ਨਾ ਕਿ ਰੇਹੜੀ ਵਿੱਚ ਟ੍ਰਾਲੀ ਮਾਰਨੀ ਜ਼ਰੂਰੀ ਸੀ ।

  • @rbrar3859
    @rbrar3859 2 ปีที่แล้ว +3

    ਵਾਹਿਗੁਰੂ ਜੀ ਬਹੁਤ ਮਾੜਾ ਹੋਇਆ

  • @avtarsinghdhindsa6981
    @avtarsinghdhindsa6981 2 ปีที่แล้ว +56

    ਗੁੱਜਰ ਲੱਗ ਰਿਹਾ ਝੂਠ ਬੋਲਦੇ ਹਨ,ਬਾਹਰੋਂ ਬੰਦੇਆਂ ਨੂੰ ਬੁਲਾਇਆ ਗਿਆ ਹੋਵੇਗਾ,ਆਪਸੀ ਬਿਆਨ ਵੀ ਮੇਲ ਨਹੀਂ ਖਾਂਦੇ ਹਨ ਜੀ,

    • @harleenkaur7370
      @harleenkaur7370 2 ปีที่แล้ว +5

      2. Jee. Mar. Ditta. Jhooth. Nahi. Ji

    • @akubku3305
      @akubku3305 2 ปีที่แล้ว

      @@harleenkaur7370 ho sakta hi

    • @faridahmed3057
      @faridahmed3057 2 ปีที่แล้ว +1

      ਸਿੱਖ ਦੇ ਬਿਆਨ ਕੇਹੜਾ ਖਾਦੇ ਕੋਈ ਬੀਬੀ ਕੁਝ ਬੋਲਦੀ ਏ ਕੋਈ ਕੁਝ ਪੰਜਾਬੀ ਝੂਠੇ ਨੇ

    • @akubku3305
      @akubku3305 2 ปีที่แล้ว

      @@faridahmed3057 dekya jave te dono dar jhot hi bolde ne

    • @godblessyou1394
      @godblessyou1394 2 ปีที่แล้ว

      @@harleenkaur7370 je jatt 2 je na marde ta gujjra jatt mar dene c

  • @inderjitsinghbhagat1260
    @inderjitsinghbhagat1260 2 ปีที่แล้ว +6

    Insaaf hove Jisda v kasoor, poori saja milni chahiye

    • @ashirathee987
      @ashirathee987 2 ปีที่แล้ว

      mulya da kasur h ye kise de ni h

  • @sukhkaur5156
    @sukhkaur5156 2 ปีที่แล้ว +21

    ਜੇ ਆਪਾਂ ਕਿਸੇ ਲਈ ਟੋਇਆ‌ ਪੱਟਣਾ ਰੱਬ ਉਸੇ‌ ਨੂੰ ਹੀ ਉਸ ਟੋਏ ਵਿੱਚ ਸੁਟਦਾ ਨਾਲੇ ਚੋਰ ਨਾਲੇ ਚਤਰ ਇਹ ਗੁਜ਼ਰ ਝੁਟ‌ ਬੋਲ ਰਹੇ ਨੇ

  • @harry5727
    @harry5727 2 ปีที่แล้ว +78

    ਗੁੱਜਰਾਂ ਨੂੰ ਜਮੀਨ ਨਹੀਂ ਵੇਚਣੀ ਚਾਹੀਦੀ
    ਇਹਨਾਂ ਦਾ ਬਾਈਕਾਟ ਕਰੋ

    • @akubku3305
      @akubku3305 2 ปีที่แล้ว

      Jive China

    • @swaimankhatri8899
      @swaimankhatri8899 2 ปีที่แล้ว +1

      Kihra mufat ditti howegi.

    • @godblessyou1394
      @godblessyou1394 2 ปีที่แล้ว

      @@swaimankhatri8899 ohi haal hona jo kashmir ch hoyea je jameen vachi

  • @satnamsinghkhosa9859
    @satnamsinghkhosa9859 2 ปีที่แล้ว +2

    Waheguru meaher rakhe sarbat te ji

  • @niranjanjit8853
    @niranjanjit8853 2 ปีที่แล้ว +6

    ਕੀ ਇਕ ਵਾਰ ਫਿਰ 1947 ਵਾਲਾ ਸਾਕਾ ਆਵੇਗਾ????

  • @bachittargill8988
    @bachittargill8988 2 ปีที่แล้ว +22

    ਿੲਹ ਦੋ ਪਰਿਵਾਰਾਂ ਦੀ ਲੜਾੲੀ ਹੈ, ਿੲਹ ਧਰਮ ਦਾ ਕੋੲੀ ਮਸਲਾ ਨਹੀ ਹੈ ।

    • @sikandersingh6507
      @sikandersingh6507 2 ปีที่แล้ว

      ਤੁਸੀਂ ਲੋਕ ਆਪਣੇ ਲੋਕਾਂ ਦੇ ਕੀ ਖੜਨਾ ਹੈ। ਪੁਲਿਸ ਸਿੱਖ ਕਿਸਾਨਾਂ ਦੇ ਵਿਰੁੱਧ ਖੜੀ ਹੈ ਗੁਜਰ ਗੇਟ ਤੋੜ ਰਹੇ ਚਾਦਰੇ ਚੁਕ ਕੇ ਨੰਗੇ ਹੋਕੇ ਲਲਕਾਰੇ ਮਾਰੇ ਗਏ।

  • @GurpreetSingh-hi6oj
    @GurpreetSingh-hi6oj 2 ปีที่แล้ว +41

    ਮੱਝਾ ਘਰ ਵਿੱਚ ਰੱਖੋ ਪਿੰਡਾ ਵਿੱਚੋ ਬੰਦ ਕਰੋ ਕੋਈ ਲੜਾਈ ਨੀ ਹੋਣੀ

    • @luckychaudhary9461
      @luckychaudhary9461 2 ปีที่แล้ว

      Sahi aw

    • @shahisahi7288
      @shahisahi7288 2 ปีที่แล้ว

      ਬਿਲਕੁਲ ਸਹੀ ਗੱਲ ਜੀ

    • @swaimankhatri8899
      @swaimankhatri8899 2 ปีที่แล้ว

      Theek hai khetaan vich jaan ton rokia ja sakta hai. Gundagardi kise bhi pasion mari hai.

  • @jaswinderpalsingh3622
    @jaswinderpalsingh3622 2 ปีที่แล้ว +6

    ਯਾਰ ਇਹਨਾਂ ਦੀ ਸੋਹ ਤੇ ਗੁਰੂ ਸਾਹਿਬ ਜੀ ਨੇ ਕਿਹਾ ਯਕੀਨ ਨਹੀਂ ਕਰਨਾ ਇਹ ਤੁਰਦੇ ਫਿਰਦੇ ਹੀ ਸਾਡਾ ਨੁਕਸਾਨ ਬਹੁਤ ਕਰਦੇ ਹਨ ਪੰਜਾਬ ਦਾ ਠੇਕਾ ਲਿਆ ਵੀ ਅਸੀਂ ਹੀ ਹਰੇਕ ਨੂੰ ਪਨਾਹ ਦੇੲਈੲਏ

  • @jaspalsangha2643
    @jaspalsangha2643 2 ปีที่แล้ว +2

    ਪ੍ਰਸ਼ਾਸਨ ਨੂੰ ਆਪਣੇ ਕੰਮ ਕਰਨਾ ਦਿੱਤਾ ਜਾਵੇ

  • @akubku3305
    @akubku3305 2 ปีที่แล้ว +2

    Gujjer

  • @TheNirmalbrar
    @TheNirmalbrar 2 ปีที่แล้ว +4

    boikat for gujjar community in all Punjab

    • @vladimirputin964
      @vladimirputin964 2 ปีที่แล้ว

      @ONE WROLD NETWORK 🦅 saare gujra di bhen nu lun de k bahr kdya jawega Punjab cho

  • @gurugharu2024
    @gurugharu2024 2 ปีที่แล้ว

    Sahi Gall aa veero jatta te Gujar di ਲੜਾਈ aa ji sikha di nhi veero 🙏

  • @bhotasinghbhota8934
    @bhotasinghbhota8934 2 ปีที่แล้ว +3

    ਭਾਈ ਸਾਹਿਬ ਜੀ ਕੀਸਾ ਦਾ ਪੁੱਤਰ ਮਾਰੇ ਜਏ ਤਾ ਉਸ ਦੇ ਮਾਤਾ ਪਿਤਾ ਨੂੰ ਹੀ ਪਤਾ ਹੀ ਹੁੰਦਾ ਹੈ ਦੂਜੇ ਤਾ ਗੱਲਾਂ ਬਾਤਾ ਕਰ ਰਹੇ ਹੈ ਜੀ

  • @simrandhindsadhindsa6931
    @simrandhindsadhindsa6931 2 ปีที่แล้ว +2

    Video dakh lo g

  • @manjinderrandhawa6565
    @manjinderrandhawa6565 2 ปีที่แล้ว +8

    ਜੇ 110ਗੌਲੀਆਆ ਚੱਲੀਆਂ ਤਾਂ ਬੰਦੇ ਸਿਰਫ਼ ਦੋ ਮਰੇ ਨੇ

  • @sukhwarianch4014
    @sukhwarianch4014 2 ปีที่แล้ว +4

    ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ

  • @surjitgill6411
    @surjitgill6411 2 ปีที่แล้ว +4

    ਯਾਰ ਲੋਕਾਂ ਦੀ ਆਪਣੇ ਕਬੀਲੇ ਵਿਚ ਵੀ ਲੜਾਈ ਹੋ ਜਾਂਦੀ ਹੈ ਕਤਲਾਂ ਤੱਕ ਨੌਬਤ ਆ ਜਾਂਦੀ ਹੈ ਪਰ ਜਿਹੜੇ ਬੰਦੇ ਬਾਹਰੋਂ ਬੁਲਾਕੇ ਪੁਲਿਸ ਦੀ ਹਾਜ਼ਰੀ ਵਿੱਚ ਜੋ ਹੋਇਆ ਲੜਾਈ ਉਥੇ ਵਧੀ ਹੈ। ਹੁਣ ਮੀਡੀਆ ਤੂਲ ਦੇਈ ਜਾਂਦਾ। ਦੋਵੇਂ ਧੜਿਆਂ ਦੇ ਧਾਰਮਿਕ ਆਊਓ ਮਸਲਾ ਸੁਲਝਾਓ ਨਹੀਂ ਤਾਂ ਰਿਜਲਟ ਬਹੁਤ ਭਿਆਨਕ ਹੋਵੇਗਾ।ਆ ਗੁਜ਼ਰ ਹੁਣ ਮੀਡੀਏ ਸਾਹਮਣੇ ਵੱਖ ਵੱਖ ਬੋਲਕੇ ਝੂਠ ਮਾਰੀ ਜਾਦਾਂ ਆ । ਕੋਈ ਪੰਜ ਬੰਦੇ ਦਸਦਾ ਕੋਈ ਪੰਦਰਾਂ ਦਸਦਾ ।ਪ੍ਰਸ਼ਾਸਨ ਕਿਉਂ ਨਹੀਂ ਦੱਸਦਾ ਸਚਾਈ।

  • @jasmindersingh8917
    @jasmindersingh8917 2 ปีที่แล้ว +14

    ਅਸੀ 250/300 ਸੌ ਪੋਦੇ ਲਾੲੇ ਸੀ ਜੋ ਗੁਜਰਾ ਦੇ ਪਸੂਅਾ ਨੇ ਸਾਰੇ ਖਰਾਬ ਕਰ ਦਿੱਤੇ ਜਦੋ ਅਸੀ ਕਿਹਾ ਤਾ ਬੁੜਿਅਾ ਨੂੰ ਮੂਰੇ ਕਰ ਦਿੰਦੇ

  • @arvindrajan7093
    @arvindrajan7093 2 ปีที่แล้ว +1

    Peacefully resolve the issue asap

  • @varindersinghdhaliwal4305
    @varindersinghdhaliwal4305 2 ปีที่แล้ว +41

    ਜਿੰਮੀਦਾਰਾਂ ਦੇ ਘਰ ਤਾਂ ਗਏ ਨੇ ਨਾ ਆਪ ਮੰਨ ਰਹੇ ਨੇ। ਝੂਠ ਬੋਲ ਰਹੇ ਨੇ ਗੁੱਜਰ

  • @dakshdeep3689
    @dakshdeep3689 2 ปีที่แล้ว +7

    जटां ने सिख कोम दी मिट्टी पलीत करके रखती

  • @rajindersingh-oz5jh
    @rajindersingh-oz5jh 2 ปีที่แล้ว +5

    Maran walan da bahot dukh hai aapsi bhaichara baneya rehna chahida

  • @bittucheema8507
    @bittucheema8507 2 ปีที่แล้ว +5

    Bina matlab koi goli nhi chlaunda.

  • @user-cf7bb3bv5x
    @user-cf7bb3bv5x 2 ปีที่แล้ว +9

    ਇਹ ਇੱਕ ਬੰਦਾ ਦਸਾਂ ਬੰਦਿਆਂ ਦੇ ਕਾਬੂ ਵੀ ਆਉਂਦਾ ਸਾਡੇ ਪਿੰਡ ਵੀ ਪਸੂ ਲੈ ਕੇ ਆਉਂਦੇ ਹਨ ਸਾਨੂੰ ਕਹਿਣੀਆਂ ਬੁੜ੍ਹੀਆਂ ਨਾ ਸਾਡੇ ਕੋਲ ਇੱਕ ਘਰ ਹੋਣ ਪਰ ਹੈਰਾਨੀ ਤਾਂ

  • @harnoorsingh1823
    @harnoorsingh1823 2 ปีที่แล้ว +13

    22 ਜੀ ਇੰਨਾ ਦੀਆ ਸੋਹਾ ਤੇ ਕਦੀ ਜ਼ਕੀਨ ਨਾ ਕਰਿਓ ਇੰਨਾ ਨੇ ਸਾਡੇ ਗੁਰੂ ਪਾਤਸ਼ਾਹ ਗੌਬਿੰਦ ਸਿੰਘ ਜੀ ਨੂੰ ਨੀ ਬਖਸ਼ਿਆ ਅਸੀਂ ਆਪਣੇ ਗੁਰੂ ਸਾਹਿਬ ਦੇ ਬਚਨ ਨੀ ਮੰਨਦੇ ਜਦ ਓਹਨਾ ਨੇ ਕਿਹਾ ਸੀ ਕਿ ਜ਼ਕੀਨ ਨਾ ਕਰਿਓ ਇੰਨਾ ਲੋਕਾਂ ਤੇ ਪਿੱਛੋਂ ਪਛਤੋਣ ਕਿ ਫਾਇਦਾ ਹਜੇ ਵੀ ਏਕਾ ਕਰਲੋ ਪੰਜਾਬੀਓ ਨਹੀਂ ਤੇ ਲੰਘਿਆ ਪਾਣੀ ਵਾਪਿਸ ਨੀ ਆਉਂਦਾ 🙏🙏🙏🙏

    • @swaimankhatri8899
      @swaimankhatri8899 2 ปีที่แล้ว

      Guru Sahib ne eh kiha see ki pariwar khatam kar dewo us time ihna butcharan da raaj see.

    • @KulwinderSingh-sm2us
      @KulwinderSingh-sm2us 2 ปีที่แล้ว

      ਸਹੀ ਕਿਹਾ ਸਾਡੇ ਹਿੰਦੂ ਵੀਰਾ ਨਾਲ ਲੜੋਣ ਵਾਲੇ ਵੀ ਇਹ ਲੋਕ ਨੇ

  • @navdeep5526
    @navdeep5526 2 ปีที่แล้ว +3

    Galt nu galt kehna chahida.. Kise de putt mare ne

  • @micksingh792
    @micksingh792 2 ปีที่แล้ว +2

    Some channels instigated this two families fight into siikh and muslims for cheap TRP.
    Social media is good but this is also downside of the social media.

  • @jazzyGill0666
    @jazzyGill0666 2 ปีที่แล้ว +20

    ਦੋ ਪਰਿਵਾਰਾਂ ਦਾ ਰੌਲਾ ਹੈ ਇਹ ਦੋਵੇਂ ਪਰਿਵਾਰ ਜੱਟ ਹੁੰਦੇ ਤਾਂ ਏਨਾ ਰੌਲਾ ਪੈਣਾ ਸੀ ਲੜਾਈ ਝਗੜੇ ਕਤਲ ਹੋਰ ਵੀ ਹੁੰਦੇ ਹਨ ਪੰਜਾਬ ਵਿੱਚ ਜੱਟ ਗੁਜ਼ਰ ਨਾ ਦੇਖੋ

  • @harrySandhu76
    @harrySandhu76 2 ปีที่แล้ว +7

    Guzr punjab wch nhi rehne chaide . Eh Loga da nuksan he kr rhe

  • @gurtejsingh5383
    @gurtejsingh5383 2 ปีที่แล้ว +4

    ਜਦੋ.िਕਸੇ ਘਰ.ਜਾਵਗੇ ਕੋਇ ਹੋਵੇ ੋिਸਖ ਹੋਵੇ.िਹਦੁ ਹੋਵੇੁ ਮੁਸਲਮਾਨ ਹੋਵੇ ਵੀਰ ਖॅड ਕੋਈ ਨੀ ਪਾੳਦਾ

  • @PB-hc6zr
    @PB-hc6zr 2 ปีที่แล้ว +14

    ਗੁੱਜਰਾਂ ਨੇ ਪੰਜਾਬ ਦੀਆਂ ਸੜਕਾਂ ਤੇ ਗੰਦ ਪਾਇਆ ਲੋਕਾਂ ਦੀਆ ਫਸਲਾਂ ਵੀ ਖਰਾਬ ਕਰਦੇ ।

  • @gurkiratsingh759
    @gurkiratsingh759 2 ปีที่แล้ว +2

    Gujjar are true People

    • @armindersingh8632
      @armindersingh8632 2 ปีที่แล้ว

      Choothe lok aa gujr ,mai Changi tra janda

    • @universalsoldier811
      @universalsoldier811 2 ปีที่แล้ว

      @@godblessyou1394 enni nafrat kyun veere. Mein Gujjar aan te saada saara pind sikh gujjaran da hai Patiala vich. Kisi qaum baare maada ni boli da. Galti enha de musalman dharam di aa

  • @user-jl6yz1vz6x
    @user-jl6yz1vz6x 2 ปีที่แล้ว

    CBI inquiry

  • @arshadkumar7055
    @arshadkumar7055 2 ปีที่แล้ว +38

    ਗੁੱਜਰ ਝੂਠ ਬੋਲਦੇ 100%

  • @HardeepSingh-zv6dx
    @HardeepSingh-zv6dx 2 ปีที่แล้ว

    Insaafmhove

  • @jafferhussain6578
    @jafferhussain6578 2 ปีที่แล้ว +1

    Veer ji tusi aap be is gal nu samjo jo k gujjar nal takya huaia

  • @geaviladlageaviladla8807
    @geaviladlageaviladla8807 2 ปีที่แล้ว +1

    J Jatt pindo darde bhaj gey sara media Rola pa reha 1947 wala waka Ho geya ਜਿੱਥੇ jatt Mazdoor te zulam krde ਉਦੋਂ ਕੋਈ ਨੀ ਕਹਿੰਦਾ k Jatt galat kr rahe

  • @satnamsingh-vg4rx
    @satnamsingh-vg4rx 2 ปีที่แล้ว +1

    7777777i

  • @nachhatarkaur3723
    @nachhatarkaur3723 2 ปีที่แล้ว +1

    Patarkar Jan bugg ke bianca vich ulgha rahe han.take jatta nu Bari Maria ha sake

  • @singhkaursinghni8963
    @singhkaursinghni8963 2 ปีที่แล้ว +2

    ਜੇ ਗੋਲੀਆਂ ਕਈ ਬੰਦਿਆ ਨੇ ਚਲਾਈਆਂ ਤਾ ਕਈ ਬੰਦੇ ਕਿਉ ਨੀ ਮਰੇ ਪੰਜ ਛੇ ਬੰਦੇ ਦੀਆ ਗੋਲੀਆਂ ਨਾਲ ਸਿਰਫ ਦੋ ਨਹੀਂ ਸੀ ਮਰਨੇ । ਜਦੋਂ ਘਰ ਗਿਆ ਦੀ ਵੀਡੀਓ ਬਣ ਗਈ ਤਾ ਜਦੋਂ ਗੋਲੀ ਚੱਲੀ ਓਦੋਂ ਦੀ ਕੋਈ ਵੀਡੀਓ ਕਿਉ ਨੀ ਆਈ ਸਾਹਮਣੇ

  • @harpal34
    @harpal34 2 ปีที่แล้ว +10

    So sad...This should not happen...small incident should have been resolved...Loss of young men huge loss for family..My heart felt condolences to the family...Please do not make it communal issue.We are first humans then Sikh or Gujjar...Please resolve this issue on the basis of humanity Waheguru ji

  • @Double13819
    @Double13819 2 ปีที่แล้ว

    Video bani ah kine bande ah video ajaniya 🙏

  • @komalk5320
    @komalk5320 2 ปีที่แล้ว +2

    Ik tan har gal te kasma bohot khande ne gujar

  • @karanvirdi855
    @karanvirdi855 2 ปีที่แล้ว +4

    Shatran k adeen hai raaj.. baki ik gal ta hai.. sikh kadi ikathe nhi reh skde te khas kr k sade sikh neeta kuj nhi krde sikha lae. Na e khadde ne te na e koi gal krde ne

    • @pamajawadha5325
      @pamajawadha5325 2 ปีที่แล้ว

      Bus sachi gal ehi ha eh nal nhi khade

    • @ajaydeepsingh2374
      @ajaydeepsingh2374 2 ปีที่แล้ว +1

      ਇਸਦਾ ਇਕ ਵੱਡਾ ਕਾਰਨ ਸਾਡੇ ਪੰਜਾਬੀ ਸਿੰਗਰਾਂ ਦੁਆਰਾ ਪ੍ਰੋਮੋਟ ਕੀਤੀ ਜਾਤ ਪਾਤ ਹੈ।, ਵਾਹਿਗੁਰੂ ਜੀ।🙏🙏🙏

  • @sandhuschannel2114
    @sandhuschannel2114 2 ปีที่แล้ว +1

    ehnaa Gujjars diyaan video viral ho gayi yaa vaa eh saree ikkhatee ho k panjabi sikh jatt veera de gate kol ki len gye c but ohnaa jatt veera ne self defence vich taa goli chlauni hi c ohnaa jatt veera apna bachaav kitaa vaa 🙏

  • @satishsharma8201
    @satishsharma8201 2 ปีที่แล้ว +1

    Dowa Dira d sulasfai krio

  • @gurmelsingh5815
    @gurmelsingh5815 2 ปีที่แล้ว +6

    Bai bilkul ਝੂਠ ਬੋਲਦੇ ਆ ਝੂਠੀ ਸੌਂਹ ਚਕ ਲੈਂਦੇ ਨੇ

    • @chandan7864
      @chandan7864 2 ปีที่แล้ว

      ਬਿਲ ਕੁਲ ਸਹੀ ਗੱਲ ਹੈ

  • @jslive9472
    @jslive9472 2 ปีที่แล้ว

    ਜਦੋ ਡੰਗਰ ਸ਼ੜਕਾਂ ਤੇ ਚੜਨ ਤੋ ਰੁੱਕ ਗਏ ਲੜਾਈਆਂ ਆਪ ਹੀ ਮੁੱਕ ਜਾਣਗੀਆਂ ਜਰਾ ਸੋਚੋ

    • @balkaransingh7142
      @balkaransingh7142 ปีที่แล้ว

      ਗੂਜਰ ਵੀ ਇਸ ਦੇਸ ਦੇ ਵਾਸੀ ਹਨ ਇਹ ਦੇਸ ਤੁਹਾਡੇ ਪਿਓ ਦਾ ਨਹੀਂ ਜਟ ਕੌਮ ਆਰੀਅਨ ਲੋਕ ਹਨ

    • @balkaransingh7142
      @balkaransingh7142 ปีที่แล้ว

      ਪਰੈਸ ਰਿਪੋਰਟਰ ਗੁਜਰ ਕੌਮ ਤੇ ਹਾਵੀ ਹੋ ਰਿਹਾ ਹੈ

  • @harleenkaur7370
    @harleenkaur7370 2 ปีที่แล้ว +3

    Sikh. Dharam. Da. Koi. MasLa. Nahi. Ah. Jattbadi. Lok

  • @RajinderSingh-yh7pb
    @RajinderSingh-yh7pb 2 ปีที่แล้ว +1

    White kurta paya a ina nu ki

  • @palvinderkhattra9599
    @palvinderkhattra9599 2 ปีที่แล้ว +2

    Laro mat, ye aan hone hi, uper wala unko jannt bakashe, so sad bhaye je,

  • @bikramjeetsingh7516
    @bikramjeetsingh7516 2 ปีที่แล้ว +3

    Eh gal sahi kite tusi ki laddai Gujjar vs Jatt ha Naa ki kisaan vs Gujjar ha goli mari ha tah darh kyo rahe ho samne ao teh sajja pao

  • @Gujjar1n
    @Gujjar1n 2 ปีที่แล้ว

    Pehla media vala bai jine bht sohni gl kiti ni ta dare glt news hi faila rahe

  • @majorsingh1285
    @majorsingh1285 2 ปีที่แล้ว +12

    ਇਹ ਵਡਿੳ ਨੂੰ ਵੀ ਸਾਫ ਮੁਕਰੀ ਜਾਈ ਰਿਹੇ ਨੇ ,,

  • @jattadicom4214
    @jattadicom4214 2 ปีที่แล้ว +1

    गूजरा ने बारो बंदे किऊ मगवाऐ

  • @sarbrindersingh4597
    @sarbrindersingh4597 2 ปีที่แล้ว +2

    ਗੁਜਰ ਗ਼ਲਤ bolda

  • @nachhatarkaur3723
    @nachhatarkaur3723 2 ปีที่แล้ว

    Jado vidio vairl ho Gai Fer ta gujar ki har manukhata da dardi nu poncha na chahida si

  • @harmanjitsingh2079
    @harmanjitsingh2079 2 ปีที่แล้ว +1

    315 bor e vr 115 bor kehri hundi

  • @prabhjotsinghvirk3155
    @prabhjotsinghvirk3155 2 ปีที่แล้ว +3

    Agle te hamla karange tan agla choori thoda khuau eh gujar ehsaan ni mande ,jo Sikh apniya jmeena te ehna nu bitha sakde a fr oh Jan bhujh k kio ladange ,eh ateyachar krde a mandbudi loka te ohna nu gulam bna k 50vaar dekheya ehna de Dil vich tars nhi JMA

  • @tejiism
    @tejiism 2 ปีที่แล้ว

    YET IT IS STARTING. THEY ARE MULTIPLYING RAPIDLY.

  • @kharoudk5869
    @kharoudk5869 2 ปีที่แล้ว +2

    Patrkar veer eh gujar son v kha len ta shouti hai sade guru ji ne bolya c v ena diya soan shutya ne

  • @kulwindernirwal4097
    @kulwindernirwal4097 2 ปีที่แล้ว +3

    ਜਦੋਂ ਕਿਸੇ ਦਾ ਮਾਰਿਆ ਜਾਂਦਾ,ਫੇਰ ਕਿਸੇ ਵੱਲ ਜਾਣ ਦੀ ਜੁਰਤ ਨੀ ਕਰਦਾ,ਹਮਲਾ ਇਹਨਾ ਪਹਿਲਾਂ ਕਰਿਆ ਲੱਗਦਾ।ਇਹ ਸਰਾਸਰ ਝੂਠ ਬੋਲ ਰਿਹਾ।

  • @livingamritsar0114
    @livingamritsar0114 2 ปีที่แล้ว +4

    Gujjar jhuth bol rye ne

  • @harnekuppal6426
    @harnekuppal6426 2 ปีที่แล้ว +4

    ਲਿਆਕਤ ਅੱਲੀ ਲਿਆਕਤ ਸਿਖ ਲੇ ਤੂ ਜਿਆਦਾ ਤੇਜ ਆ ਤੁੱਸੀ ਇਕ ਨੋ ਦੇ ਝੂਠੇ ਹੋ ਝੂਠ ਬੋਲ ਰਿਹੈ ਹੋ

  • @Anmolbrarr
    @Anmolbrarr 2 ปีที่แล้ว +1

    Te pher shahi imam thoda pehla kyo bolya j 2 ghra di ldayiii a tan??

  • @GurmeetSingh-yc3nr
    @GurmeetSingh-yc3nr 2 ปีที่แล้ว

    ਘਢਮ ਚੋਧਰੀ ਪ੍ਰਧਾਨ ਬੜੀ ਛੇਤੀ ਬਣਦੇ ਹਨ

  • @astaadg8148
    @astaadg8148 2 ปีที่แล้ว +2

    ਬੱਸ ਕਰ ਯਾਰ

  • @JaswinderSingh-rx7zs
    @JaswinderSingh-rx7zs 2 ปีที่แล้ว

    Kio gap suni jana bahi ena da yar

  • @Double13819
    @Double13819 2 ปีที่แล้ว +2

    Kali Kali video AUGI munde arrest kar laye do. 🙏

  • @amanalansar7329
    @amanalansar7329 2 ปีที่แล้ว

    Gujjer family de naal bahut bura Kita jatta ne 2 Ghar c pind vich minorities hai gujjer Punjab vich . Es lyi Dakkka karde tusi pressure pah rahe hai . But insaaf milna chahida hai . 2 bandiya di death ho gyi hai .

  • @punjabi-ae-zubane9708
    @punjabi-ae-zubane9708 2 ปีที่แล้ว +4

    Musalmaan di saunh te kdi v yakeen nahi krna chahida....jdo v musalmaan saunh khaa lve samjho 100% jhooth aa.

    • @gujjar48
      @gujjar48 2 ปีที่แล้ว +1

      Teri lamzi pain kad honi Gujjran

  • @RaviSingh-yy9wf
    @RaviSingh-yy9wf 2 ปีที่แล้ว +7

    ਤਾੜੀ ਇਕ ਹੱਥ ਨਾਲ ਨੀ ਵੱਜਦੀ`

  • @parrymaan4061
    @parrymaan4061 2 ปีที่แล้ว +4

    gujjar saaf he pta laghda b gujjar jutth boli jande a

    • @kaurpindo6121
      @kaurpindo6121 2 ปีที่แล้ว

      Gujjar chae musalman ne ya Hindu ne gal gal te juhtiya kasma khande ne.

  • @jitindernarang4403
    @jitindernarang4403 2 ปีที่แล้ว +1

    Veere a kise de sage nai a te guru gobind singh ji ne v kaha hai

  • @jaswantsinghsingh5783
    @jaswantsinghsingh5783 2 ปีที่แล้ว +10

    ਗੁੱਜਰ ਬਹੁਤ ਗ਼ਲਤ ਕਰਦੇ ਹਨ

  • @gagandeepsinghjhajj5587
    @gagandeepsinghjhajj5587 2 ปีที่แล้ว +4

    Ehna nu apne khetan ch na varn dvo

  • @telentedharbguru
    @telentedharbguru 2 ปีที่แล้ว

    Soch samj ke vidio paio kro

  • @Haryanaboys602
    @Haryanaboys602 2 ปีที่แล้ว +4

    Hun nai rehn dena ehna nu punjab ch !

  • @misrargujjar9399
    @misrargujjar9399 2 ปีที่แล้ว +2

    A interview wala pan yakk a .... Iski koshish hi yhi hai k ma gujjara'n nu galt sabit kra

  • @PuranSingh-dq5ym
    @PuranSingh-dq5ym 2 ปีที่แล้ว

    Meri beanti a media wale Vera nu ehnu politics na banao eh Kom kise de nah

  • @amrinderbajwa2813
    @amrinderbajwa2813 2 ปีที่แล้ว +9

    Jhhothiya dee kaum aa, aalah dee sohh lagee taa gal gal tye keh dede aa, kinne mudhbudhii ehna diyaaa haveliyaa tu faree jadee aa,

  • @kalasinghbrar1394
    @kalasinghbrar1394 2 ปีที่แล้ว +7

    सिखो को चाहिए की गुजरो के लिए लंगर लगाए ये मासूम है क्योकि ये की सबसे अच्छी कोम है चाहे दुनिया के नक्से को देख लो

    • @Harmansingh-sk8hd
      @Harmansingh-sk8hd 2 ปีที่แล้ว

      masoom sirr pardee AA ? masoom golia chlonde aa ? masoon kise de ghar jake ohna da gate torde aa ? masoom kise de pathea wale rehre paltonde aa ??

    • @armindersingh8632
      @armindersingh8632 2 ปีที่แล้ว

      Choothe lok aa

  • @luciferthegodofhell3807
    @luciferthegodofhell3807 2 ปีที่แล้ว +3

    Bhai ae gujar log bhaut jhoothe hunde ne.....ae kasma kha k v jhooth boln ale log ne....

  • @beantsingh5434
    @beantsingh5434 2 ปีที่แล้ว

    200,,,250 gujar c gate pande c chadra chak k pate tape marda c video viral hoi c

  • @BaldevSingh-qk3si
    @BaldevSingh-qk3si 2 ปีที่แล้ว +1

    110 golia nal 2 bande ni marde

  • @Aman-pm5wc
    @Aman-pm5wc 2 ปีที่แล้ว +1

    Gujran muslim ne tan karke Thaka ho rea

  • @avneetsingh8149
    @avneetsingh8149 2 ปีที่แล้ว +2

    Jatt vir dairy wale gujjarra dhud laina band karo

  • @brhfuufjfj3017
    @brhfuufjfj3017 2 ปีที่แล้ว

    A ta gall gall te kasam khande aa ena te ki jakein ki karna

  • @ishansharma1213
    @ishansharma1213 2 ปีที่แล้ว

    Ladai inha gujjra nai shuru kiti sikh kom kde fuddu kum ne krde waheguru je ka khalsa

  • @brargoatfarm
    @brargoatfarm 2 ปีที่แล้ว +3

    Veer g gujjar galt a jhoth bol rhe a jhothia kasma kha jande a e