ਮੱਚ ਗਈ ਦੁਹਾਈ ਮੰਨ ਲਈ ਗਈ ਹਾਰ? ਐਕਸਪੋਜ਼ ਹੋਗੀ ਸਿਆਸਤ...Punjab Television

แชร์
ฝัง
  • เผยแพร่เมื่อ 6 ต.ค. 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

ความคิดเห็น • 340

  • @MrSingh70
    @MrSingh70 3 หลายเดือนก่อน +8

    ਕੁੰਵਰ ਵਿਜੇ ਪ੍ਰਤਾਪ ਸਿੰਘ ਕਿਉਂ ਭੁੱਲ ਗਏ ਉਹ ਤਾਂ ਬੋਲਦੇ ਰਹਿੰਦੇ ਹਨ AAP ਦੇ ਖਿਲਾਫ਼।।

  • @AvtarSingh-vx5pg
    @AvtarSingh-vx5pg 3 หลายเดือนก่อน +35

    ਰੰਧਾਵਾ ਸਾਹਿਬ ਲੋਕ ਆਪਣੀ ਮਰਜ਼ੀ ਨਾਲ ਜਾਂਦੇ ਨੇ ਜਿਧਰ ਉਹਨਾਂ ਨੂੰ ਚੰਗਾ ਲੱਗਦਾ ਹੋਵੇ।ਖਡੂਰ ਸਾਹਿਬ ਅਤੇ ਫਰੀਦਕੋਟ ਇਲੈਕਸ਼ਨ ਨੇ ਦੱਸ ਦਿੱਤਾ ਐ।
    ਉਂਝ ਇੱਕ ਸਾਂਸਦ ਨੇ ਕਹਿੰਦੇ ਨੇ ਹਿੰਦੂ ਰਾਸ਼ਟਰ ਦੀ ਜੈ ਵੀ ਕਿਹਾ ਪਾਰਲੀਮੈਂਟ ਵਿੱਚ
    ਕੋਈ ਚੈਨਲ ਨਹੀਂ ਬੋਲਿਆ
    ਕੀ ਇਕ ਸੱਚ ਐ ?

    • @KulwinderSingh-pp6un
      @KulwinderSingh-pp6un 3 หลายเดือนก่อน

      Bhai bolna isne v nii

    • @ravinderbhardwaj6765
      @ravinderbhardwaj6765 2 หลายเดือนก่อน

      2 ਕਰੋੜ ਦੀ ਗੱਡੀ Defender ਕਿਵੇ ਲਈ ਫਿਰਦਾ ਰਾਜਾ warring?
      ਕਿੱਥੋਂ ਆਈ?

    • @SurjitsinghSandhu-k8j
      @SurjitsinghSandhu-k8j 2 หลายเดือนก่อน +1

      ਇਹ ਸਭ ਆਪਣੇ ਬਦਿਆਂ de ਵਿਰੋਧ ch❤️ਬੋਲਣਾ ਜਾਣਦੇ ਨੇ

  • @DeepSingj-m6n
    @DeepSingj-m6n 3 หลายเดือนก่อน +5

    ਰੰਧਾਵਾ ਸਾਬ ਜਿਨ੍ਹਾਂ ਤੁਸੀਂ ਜੋਰ ਲਾ ਰਹੇ ਜੋ ਕੇ ਹੁਣ ਕੋਣ ਤੁਸੀਂ ਆਪ ਕਿਉਂ ਨਹੀਂ ਅੱਗੇ ਆਉਂਦੇ ਜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਦੁਸਰਿਆਂ ਨੂੰ ਕਿਉਂ ਪੁੱਛ ਰਹੇ ਹੋ

  • @ranjitbaidwan2122
    @ranjitbaidwan2122 3 หลายเดือนก่อน +8

    ਮਾੜੀ ਕਿਸਮਤ ਹੈ ਪੰਜਾਬ ਦੀ। ਕਦੀ ਵੀ ਕਿਸੇ ਨੇ ਪੰਜਾਬ ਦਾ ਨਹੀਂ ਸੋਚਿਆ। ਸਭ ਨੇ ਆਪਣੀ ਆਪਣੀਆਂ ਰੋਟੀਆਂ ਸੇਕੀਆਂ ਤੇ ਆਪਣੇ ਘਰ ਭਰੇ। ਸਿੱਖਿਆ ਵਿੱਚ 25 ਸਾਲ ਪੁਰਾਣਾ ਸਿਲੇਬਸ ਹੈ

  • @GurmeetSingh-dt1lc
    @GurmeetSingh-dt1lc 3 หลายเดือนก่อน +5

    ਵੋਟਾਂ ਲਈ ਫ੍ਰੀ ਦੀਆਂ ਸਹੂਲਤਾਂ ਬਹੁਤ ਵੱਡੀ ਲੋਕਾਂ ਨੂੰ ਰਿਸ਼ਵਤ ਹੈ ਇਸ ਨੇ ਲੀਡਰ ਵੇਲ੍ਹੇ ਕਰ ਦਿੱਤੇ ਵੋਟਾਂ ਤੇ ਕਣਕ ਵੰਡਣ ਤੇ ਮਿਲ ਜਾਂਦੀਆਂ ਹਨ ਪੰਜਾਬ ਦੀ ਅਣਖ ਮਾਰ ਦਿੱਤੀ ਹੈ ਸੂਹਲਤਾਂ ਨੇ ਸਭ ਲੁਟੇਰੇ ਹੋ ਗੲਏ ਧੰਨਵਾਦ ਜੀ

  • @Balwant-f1t
    @Balwant-f1t 3 หลายเดือนก่อน +8

    ਰੰਧਾਵਾ ਜੀ ਤੁਸੀ ਤਿੰਨੇ ਹੀ ਸੂਝਵਾਨ ਹੋ ਪਰੰਤੂ ਪਹਿਲਾਂ ਤੋਂ ਹੀ ਜੁਲਾਈ ਵਾਲੇ ਕਾਨੂੰਨਾ ਤੇ ਚੱਲ ਰਹੇ ਹੋ ਤੁਹਾਡੀ ਪੜਚੋਲ ਚੱਲਵੀ ਹੁੰਦੀ ਹੈ ਜਿਸ ਵਿੱਚੋ ਕੱਢਣ ਪਾਉਣ ਨੂੰ ਕੁੱਝ ਨਹੀ ਹੁੰਦਾ,ਤੁਹਾਡੇ ਵਿਚਾਰ ਤਾਂ ਹੀ ਸਾਰਥਕ ਹੋਣਗੇ ਕਿ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਬਿਨਾ ਸਾਰੇ ਮੰਤਰੀ ਤਾਕਤ ਲਈ ਆਜ਼ਾਦ ਹੋਣ,ਹਮੀਰ ਜੀ ਕਈ ਵਾਰ ਠੋਸ ਵਿਚਾਰ ਦੇ ਜਾਂਦੇ ਹਨ

  • @gssandhu6202
    @gssandhu6202 3 หลายเดือนก่อน +5

    ਬਿਲਕੁਲ ਮਾਅਰਕੇ ਬਾਜ਼ੀ ਅਤੇ ਤਿਕੜਮਬਾਜ਼ੀ ਸਿਖ਼ਰ 'ਤੇ ਹੈ ‌। ਇਨ੍ਹਾਂ ਲੋਕਾਂ ਕੋਲ ਹੋਰ ਕੁਝ ਵੀ ਨਹੀਂ ‌
    ਕੇਜਰੀਵਾਲ ਜਾਂ ਪੰਜਾਬ ਕੋਲ ਅੱਜ ਦੀ ਤਰੀਕ ਵਿੱਚ ਭਗਵੰਤ ਮਾਨ ਦਾ ਕੋਈ ਬਦਲ ਨਹੀਂ. ਪੰਜਾਬ ਦੇ ਐਮਐਲਏ ਆਪਣਾ ਝੁੱਗਾ ਕਿਓਂ ਬਰਬਾਦ ਕਰਨਗੇ ‌

  • @bakhshishsinghvirk1055
    @bakhshishsinghvirk1055 2 หลายเดือนก่อน +1

    ਪੰਜਾਬ ਦੇ ਐਮ ਐਲ ਏ ਭਗਵੰਤ ਮਾਨ ਨੂੰ ਛੱਡ ਕੇ ਆਪਣੀ ਕੁਰਸੀ ਖ਼ਤਰੇ ਵਿਚ ਕਿਉਂ ਪਾਉਣਗੇ ਜੀ

  • @anishbansal6059
    @anishbansal6059 3 หลายเดือนก่อน +2

    ਪੰਜਾਬ ਦੀ ਕਿਸਮਤ ਐਨੀ ਚੰਗੀ ਨਹੀਂ

  • @DrAPSMann
    @DrAPSMann 3 หลายเดือนก่อน +1

    ਪੰਜਾਬ ਦੇ ਲੋਕ ਅੱਜ ਵੀ ਸਰਦਾਰ ਲਕਸ਼ਮਣ ਸਿੰਘ ਗਿੱਲ ਨੂੰ ਯਾਦ ਕਰਦੇ ਹਨ ਜਿਹੜਾ ਨੇ ਇੱਕ ਸਾਲ ਤੋਂ ਘੱਟ ਪੰਜਾਬ ਤੇ ਰਾਜ ਕੀਤਾ ਪਰ ਦੋ ਬਹੁਤ ਵੱਡੇ ਫੈਸਲੇ ਕੀਤੇ ਅਤੇ ਇੰਪਲੀਮੈਂਟੇਸ਼ਨ ੧) ਪੰਜਾਬ ਵਿੱਚ ਪੰਜਾਬੀ ਭਾਸ਼ਾ ਦਾ ਲਾਗੂ ਕਰਨਾ ੨) ਪੰਜਾਬ ਵਿੱਚ ਪਿੰਡਾਂ ਦੇ ਵਿੱਚ ਸੜਕਾਂ ਬਣਾਉਣੀਆਂ ਅਤੇ ਉਹਨਾਂ ਨੂੰ ਮੰਡੀਆਂ ਦੇ ਨਾਲ ਜੋੜਨਾ
    ਕਿਸ ਚੀਫ ਮਨਿਸਟਰ ਨੇ ਕਿੰਨੀ ਦੇਰ ਰਾਜ ਕੀਤਾ ਤੇ ਕਿੰਨੇ ਵਧੀਆ ਰਾਜ ਕੀਤਾ ਇਹ ਦੋਨਾਂ ਵਿੱਚ ਬਹੁਤ ਅੰਤਰ ਹੈ!

  • @amarjeetsinghgrewal6474
    @amarjeetsinghgrewal6474 3 หลายเดือนก่อน +6

    ਸਰਦਾਰ ਸਾਹਬ ਜੇ ਕਿਤੇ ਜਗਵਿੰਦਰ ਪਟਿਆਲ ਤੇ ਥੋੜੀ ਜੇਹੀ ਸਖਤੀ ਹੋ ਜਾਵੇ ਤਾਂ ਲਾਰੰਸ ਬਿਸ਼ਨੋਈ ਦੀ ਇੰਟਰਵਿਊ ਦਾ ਪਤਾ ਤਾਂ ਇਕ ਮਿੰਟ ਵਿਚ ਪਤਾ ਲਗ ਜਾਵੇ ਕਿ ਕਦੋ ਤੇ ਕਿਥੇ ਹੋਈ ਸੀ ,

    • @dr.paramjitsinghsumra179
      @dr.paramjitsinghsumra179 3 หลายเดือนก่อน

      ਇਸ ਪੱਤਰਕਾਰ ਦੀ ਆਪਣੀ ਕੋਈ ਜਮੀਰ ਹੈ ਤਾਂ ਉਹ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਬਾਰੇ ਆਪ ਸਚਾਈ ਬਿਆਨ ਕਰੇ।

    • @tejindersingh890
      @tejindersingh890 2 หลายเดือนก่อน

      ਕਾਨੂੰਨ ਹਨ ਕਿ ਪਤੱਰਕਾਰ ਨੂੰ ਉਸਦੇ ਸੋਰਸ ਬਾਰੇ ਪੁੱਛਿਆ ਨਹੀਂ ਜਾ ਸਕਦਾ

  • @gurmeetgill1898
    @gurmeetgill1898 3 หลายเดือนก่อน +7

    ਸਾਹਿਬ ਜੀ ਸਧਾਰਨ ਕਿਸਾਨ ਦੇ ਕੋਲ ਜਾਵੇਗਾ ਕੌਣ ਜਿਹੜਾ ਸਿਆਸਤ ਦੇ ਵਿੱਚ ਪੈ ਜਾਂਦਾ ਉਸ ਬੰਦੇ ਦਾ ਹੰਕਾਰ ਆਕੜ ਤੇ ਕ੍ਰੋਧ ਸਿਰ ਚੜ੍ਹ ਕੇ ਬੋਲਦਾ ਹੈ ਭਾਸ਼ਨ ਜ਼ਰੂਰ ਨਿਮਰਤਾ ਵਾਲਾ ਕਰ ਕੇ ਵਿਖਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਉਸ ਤੇ ਇਕ ਪਰਸੈਂਟ ਵੀ ਨਹੀਂ ਚਲਦੇ। ਈਰਖਾ ਐਨੀ ਕਰਦੇ ਹਨ ਜਿਸ ਦਾ ਲੇਖਾ ਹੀ ਕੋਈ ਨਹੀਂ ਜੇ ਸਧਾਰਨ ਕਿਸਾਨ ਦੇ ਕੋਲ ਕੋਈ ਜਾਵੇਗਾ ਤਾ ਆਪਣੀਆਂ ਸਲਾਹਾਂ ਦੇ ਕੇ ਫੋਟੋ ਖਿਚਾ ਕੇ ਆ ਜਾਣਗੇ। ਜੇ ਕੋਈ ਕਿਸੇ ਕਿਸਾਨ ਦੇ ਕੋਲ ਚਲੇ ਵੀ ਗਿਆ ਤਾਂ ਉਸ ਦੀ ਸਲਾਹ ਕਿਸੇ ਨੇ ਨਹੀਂ ਲੈਣੀ।ਉਸ ਨੇ ਕਹਿਣਾ ਇਸ ਨੂੰ ਅਕਲ ਕੋਈ ਨਹੀਂ ਹੈਗੀ।।

    • @Nanakpanthi
      @Nanakpanthi 3 หลายเดือนก่อน +1

      Sade politicians te other small leaders should be sent to South for at least 15 days training in administration.
      And an undertaking should be taken that no drinks and sight Seeing will be entertained during those 15 days.

  • @AjitSingh-db4mf
    @AjitSingh-db4mf 3 หลายเดือนก่อน +3

    ਰੰਧਾਵਾ ਜੀ ਤਿੱਖਾ ਬੋਲਣ ਵਾਲੇ ਨਹੀ ਸੱਚ ਬੋਲਣ ਵਾਲੇ ਹਨ। ਸੱਚ ਬੋਲਣ ਵਾਲੇ ਸਰਕਾਰਾਂ ਨੂੰ ਬੁਰੇ ਹੀ ਲੱਗਦੇ ਹੁੰਦੇ ਹਨ।

  • @sukhpalgrewal5003
    @sukhpalgrewal5003 3 หลายเดือนก่อน +10

    ਧੰਨਵਾਦ ਤਿੰਨਾਂ ਭਰਾਵਾਂ ਦਾ ਸਾਰੇ ਬਹੁਤ ਸੁਲਝੇ ਹੋਏ ਹੋ ਪੰਜਾਬ ਪ੍ਰਤੀ ਸੁਹਿਰਦ ਹੋ ਜੀ

    • @hcfgjfgygby8306
      @hcfgjfgygby8306 3 หลายเดือนก่อน +3

      ਰੰਧਾਵਾ ਸਾਹਿਬ ਨੇ ਤਾ ਦੀ ਇੰਟਰਵਿਊ ਕਰਨ ਵਾਲਾ ਪਤਰਕਾਰ ਵੀ ਲੀਡਰਾ ਦੇ ਪਰੋਠੈ ਖਾਣ ਲਗ ਗਿਆ

    • @hcfgjfgygby8306
      @hcfgjfgygby8306 3 หลายเดือนก่อน +2

      ਰੰਧਾਵਾ ਸਾਹਿਬ ਨੇ ਤਾ ਦੀ ਇੰਟਰਵਿਊ ਕਰਨ ਵਾਲਾ ਪਤਰਕਾਰ ਵੀ ਲੀਡਰਾ ਦੇ ਪਰੋਠੈ ਖਾਣ ਲਗ ਗਿਆ

    • @hcfgjfgygby8306
      @hcfgjfgygby8306 3 หลายเดือนก่อน +1

      ਰੰਧਾਵਾ ਸਾਹਿਬ ਨੇ ਤਾ ਦੀ ਇੰਟਰਵਿਊ ਕਰਨ ਵਾਲਾ ਪਤਰਕਾਰ ਵੀ ਲੀਡਰਾ ਦੇ ਪਰੋਠੈ ਖਾਣ ਲਗ ਗਿਆ

    • @JagtarBrar-ri8cx
      @JagtarBrar-ri8cx 3 หลายเดือนก่อน

      ​aaaaaaaaq

  • @harjindersinghsidhu9213
    @harjindersinghsidhu9213 3 หลายเดือนก่อน +1

    ਬਹੁਤ ਦਰਦ ਆ ਸਰਦਾਰ ਹਮੀਰ ਸਿੰਘ ਜੀ ਦੇ ਸ਼ਬਦਾਂ ਵਿੱਚ ,,
    ਬਹੁਤ ਵਧੀਆ ਅਤੇ ਤਰਕ ਨਾਲ ਕੀਤੀਆਂ ਗੱਲਾਂ ...
    ਸਲੂਟ
    ਇਕ ਬੇਨਤੀ ਕੇ ਸਰਦਾਰ ਹਮੀਰ ਸਿੰਘ ਜੀ ਦਾ ਇਹ ਬਿਆਨ ਅਲਗ ਤੋ ਵੀਡਿਓ ਦੇ ਰੂਪ ਵਿੱਚ ਚਲਾਇਆ ਜਾਵੇ , ਕਰੋੜਾਂ ਲੋਕਾਂ ਤੱਕ ਪਹੁੰਚ ਵਧਾਏਗਾ ਤੇ ਕਰੋੜਾਂ ਲੋਕਾਂ ਨੂੰ ਜਗਾਏਗਾ

    • @rakeshraswanta1312
      @rakeshraswanta1312 2 หลายเดือนก่อน

      ਮੈਨੇ ਕਈ ਇੰਟਰਵਿਊ ਕੀਤੀਆਂ ਕਲੀ ਕਲੀ ਵਿਸਥਾਰ ਨਾਲ ਦਸੀ ਕਿੰਵੇ ਕਿਸਾਨ ਨੂੰ ਡੇਅਰੀ ਨੂੰ ਤੇ ਨੌਜਵਾਨਾਂ ਨੂੰ ਰੋਜ਼ਗਾਰ ਤੋਂ ਵਾਂਜਾ ਕੀਤਾ ਜਾ ਰਿਹਾ ਹੈ ਸਬ ਕੁੱਝ ਦਸਿਆ

    • @harjindersinghsidhu9213
      @harjindersinghsidhu9213 2 หลายเดือนก่อน

      @@rakeshraswanta1312
      ਹਰ ਸੁਹਿਰਦ ਇੰਨਸਾਨ ਨੂੰ ਪੀੜ੍ਹ ਹੁੰਦੀ ਆ ਸਮਾਜ ਵਿੱਚ ਆਈ ਖੜੌਤ ਨੂੰ ਵੇਖ ਕੇ ,,
      ਜਿਸ ਨੂੰ ਪੀੜ੍ਹ ਨ੍ਹੀ ਉਹੋ ਇੰਨਸਾਨੀ ਜਾਮੇ ਵਿੱਚ ਆਇਆ ਨਾ ਆਇਆ ਕੀ ਫਰਕ ਪੈਂਦਾ ,,
      ਗਿਣਤੀ ਥੋੜ੍ਹੀ ਆ ਬੇਸ਼ੱਕ ਸੁਹਿਰਦਤਾ ਦੀ ,, ਪਰ ਹੁਣ ਲੋੜ ਆ ਆਪਣੀ ਅਵਾਜ ਨੂੰ ਸੜਕਾਂ ਤੇ ਲੈਕੇ ਆਉਣ ਦੀ ,, ਅਸੀਂ ਪਹਿਲਾਂ ਹੀ ਬੜੀ ਦੇਰ ਕਰਤੀ, ਹੁਣ ਵੀ ਸੋਹਣਾ ? ਹੋਰ ਦੇਰ ਹੋਜੂ ,, ਇਹ ਗੱਲਾਂ ਲਿੱਖਤ ਵਿੱਚ ਜਾਂ ਵੀਡਿਓ ਸਿਰਫ ਓਹਨਾਂ ਕੂ ਅਲਗ ਤੋ ਪ੍ਰਚਾਰਿਤ ਕੀਤਾ ਜਾਣਾ ਚਾਹੀਦਾ

    • @harjindersinghsidhu9213
      @harjindersinghsidhu9213 2 หลายเดือนก่อน

      ​@@rakeshraswanta1312
      ये और बात के आंधी हमारे बस में नहीं..
      मगर चिराग जलाना तो इख्तियार में है !!

  • @BhagwantBhagwantkaur-br2io
    @BhagwantBhagwantkaur-br2io 3 หลายเดือนก่อน +3

    ਆਪ ਦੇ ਅਨੇਕ ਰੂਪ ਹਨ ਪਰ ਇਨਾਂ ਦੇ ਹੇਠਾਂ ਕੇਡਰ ਹੈ ਹੀ ਨਹੀਂ ਇਸ ਤਰ੍ਹਾਂ ਕਦੇ ਵੀ ਪਾਰਟੀਆਂ ਨਹੀਂ ਚਲਦੀਆਂ ਹੁੰਦੀਆਂ ❤🎉😂

  • @sukhpalgrewal5003
    @sukhpalgrewal5003 3 หลายเดือนก่อน +17

    ਸਾਰੇ ਪੰਜਾਬ ਦੇ ਸੁਹਿਰਦ ਲੋਕਾਂ ਨੂੰ ਇਕਮੁਠ ਹੋਣਾਂ ਪੈਣਾਂ ਲੋਕਾਂ ਨੂੰ ਵੀ ਸਮਝ ਆਉਣੀ ਚਾਹੀਦੀ ਹੈ ਜੀ

  • @krsingh2924
    @krsingh2924 3 หลายเดือนก่อน +2

    ਹਮੀਰ ਸਿੰਘ ਦੀਆਂ ਗੱਲਾਂ ਆਦਰਸ਼ਵਾਦੀ ਹਨ।ਕਿਸਾਨ ਯੂਨੀਅਨਾਂ ਦੇ ਨਾਂਅ ਤੇ ਏਜੰਡਾਬਾਜਾਂ ਨੇ ਇੰਡਸਟਰੀ ਤੇ ਕਾਰੋਬਾਰੀਆਂ ਲਈ ਹਾਲਾਤ ਮੁਸ਼ਕਲ ਬਣਾ ਦਿਤੇ।

  • @Nanak-rc1go
    @Nanak-rc1go 3 หลายเดือนก่อน +1

    ਬਾਗਵਾਨੀ ਕਮਰਸ਼ੀਅਲ ਕੀਤੀ ਜਾਵੇ। Quality ਹੋਵੇ,Quantity na ਹੋਵੇ। ਗਰੇਡਿੰਗ ਹੋਵੇ। ਫਿਰ MSP ਤੇ ਸਰਕਾਰ ਖ਼ਰੀਦੇ। ਤਾਂ ਕਿ ਵੇਚਣ ਸਮੇਂ ਸਰਕਾਰ ਨੂੰ ਕਿੱਲਤ ਨਾ ਆਵੇ। ਇਹੀ ਕੰਮ ਸਬਜ਼ੀਆਂ ਚ ਹੋਵੇ।
    ਸਾਡੇ ਤਾਂ Quality ਹੈ ਹੀ ਨਹੀਂ।

  • @SadhuSingh-dc6zf
    @SadhuSingh-dc6zf 3 หลายเดือนก่อน +1

    ਸਰਦਾਰ ਜੀ ਪ੍ਰਤਾਪ ਸਿੰਘ ਬਾਜਵਾ ਜੋਂ ਮਰਜ਼ੀ ਬੋਲੀ ਜਾਵੇ ਅਤੇ ਸੁਖਬੀਰ ਬਾਦਲ ਜੋਂ ਮਰਜ਼ੀ ਬੋਲੀ ਜਾਵੇ ਇਨ੍ਹਾਂ ਦੋਨਾਂ ਨੂੰ ਇਸ ਜਨਮ ਵਿੱਚ ਮੁੱਖ ਮੰਤਰੀ ਦੀ ਕੁਰਸੀ ਨਹੀਂ ਮਿਲਣੀ। ਹਾਂ। ਅਗਲੇ ਜਨਮ ਵਿੱਚ ਮਿਲ ਜਾਵੇ ਤਾਂ ਅਸੀਂ ਕੁਝ ਨਹੀਂ ਕਹਿ ਸਕਦੇ। ਮਰ ਕੇ ਅਗਲੇ ਜਨਮ ਦੀ ਉਡੀਕ ਕਰਨੀ ਚਾਹੀਦੀ ਹੈ ਮੁੱਖ ਮੰਤਰੀ ਦੀ ਕੁਰਸੀ ਕੁਰਸੀ ਲਈ

  • @HarbhajanSarwara
    @HarbhajanSarwara 3 หลายเดือนก่อน +2

    ਪ੍ਰਤਾਪ ਸਿੰਘ ਬਾਜਵਾ ਬੜੀ ਮੁਸ਼ਕਲ ਨਾਲ ਲੋ ਓ ਪੀ ਬਣਿਆ ਤੇ ਉਨਾ. ਨੂੰ ਲੱਗਦਾ ਹੈ ਕਿ ਉਨਾੑ ਦਾਂ ਮੁੱਖ ਮੰਤਰੀ ਬਣਨ ਦਾ ਸਮਾਂ ਲੰਘ ਰਿਹਾ ਹੈ ਤਾਂ ਉਹ ਚਾਹੁੰਦਾ ਹੈ ਕਿ ਜੋ ਵੀ ਮੁੱਖ ਮੰਤਰੀ ਹੋਵੇ ਉਹ ਜਲਦੀ ੨ ਕੁਰਸੀ ਛੱਡਣ ਤਾਂ ਸ਼ੈਦ ਉਨਾਂ ਦਾ ਨੰਬਰ ਵੀ ਆ ਸਕਦਾ ਹੈ। ਲੱਗਦਾ ਹੈ ਕਾਂਗਰਸ ਵਾਲੇ ਸਾਰੇ ਹੋਣ ਵਾਲੇ ਸੰਭਾਵਿਤ ਮੁੱਖ ਮੰਤਰੀ ਇਸੇ ਜਲਦੀਵਿੱਚ ਹਨ। ਦੂਜਾ ਬਹੁਤ ਜਲਦੀ ਨਾਲ ਮੁਖਮੰਤਰੀ ਬਣਨ ਕਾਹਲ਼ ਸੁਖਬੀਰ ਸਿੰਘ ਬਾਦਲ ਜੀ ਵੀ ਹਨ ਪਰ ਉਨਾਂ ਦਾ ਨੰਬਰ ਸ਼ੈਦ ਨਾਂ ਹੀ ਆਵੇ ਕਿਉਂਕਿ ਉੱਨਾਂ ਦੇ ਸਵੱਰਗ ਵਾਸੀ ਪਿਤਾ ਜੀ ਕਈ ਵਾਰ ਮੁੱਖ ਮੰਤਰੀ ਬਣਕੇ ਇਸਦਾ ਨੰਬਰ ਬਾਈ ਪਾਸ ਹੋ ਗਇਆਂ ਹੈ। ਭੁੱਲ ਚੁੱਕ ਵਾਸਤੇ ਮਾਫ ਜੀ। ਧੰਨਵਾਦ।

  • @charanjitsingh375
    @charanjitsingh375 3 หลายเดือนก่อน +11

    ਆਪ ਦੇ ਅੰਦਰੋਂ ਤਾਂ ਅਵਾਜ ਆਉਣ ਦਾ ਰਿਵਾਜ ਹੀ ਨਹੀਂ, ਸਿਰਫ ਉਪਰੋਂ ਹੀ ਹੁੰਦਾ ਹੈ।

  • @gurbaxsingh6335
    @gurbaxsingh6335 3 หลายเดือนก่อน +1

    ਇਹ ਪੰਜਾਬ ਦੀ ਅਫ਼ਸਰ ਤੇ ਪੁਰਾਣੇ ਲ਼ੀਡਰਾਂ ਨੇ ੭੦ ਸਾਲ ਦਾ ਪੰਜਾਬ ਨੂੰ ਤਬਾਹ ਕਰਨ ਲਈ ਕਿਸੇ ਨੇ ਕਸਰ ਨਹੀ ਛੱਡੀ।ਆਪ ਵੀ ਇਸੇ ਵਿੱਚ ਸ਼ਾਮਲ ਨੇ।

  • @tarsemrai4439
    @tarsemrai4439 3 หลายเดือนก่อน +2

    ਮੈਨੂੰ ਇਸ ਤਰ੍ਹਾਂ ਲੱਗਦਾ ਪੰਜਾਬ ਡਰਿਆ ਹੋਇਆ

  • @paramjitdhamrait5185
    @paramjitdhamrait5185 3 หลายเดือนก่อน +3

    Waheguru ji bless you all.

  • @Nanak-rc1go
    @Nanak-rc1go 3 หลายเดือนก่อน +1

    ਜੇ ਅਗਨੀਵੀਰ ਸਕੀਮ ਬਣ ਸਕਦੀ ਹੈ, ਤਾਂ ਆਮ ਸਰਕਾਰੀ ਤੰਤਰ ਚ ਤਬਦੀਲੀ ਕਿਉਂ ਨਹੀਂ।

  • @sukhwinderbling1330
    @sukhwinderbling1330 3 หลายเดือนก่อน +1

    ਭਾਈ ਅਤਿੰਦਰਪਾਲ ਸਿੰਘ ਜੀ ਨਵਜੋਤ ਸਿੰਘ ਸਿੱਧੂ ਸੁਖਪਾਲ ਸਿੰਘ ਖੈਹਰਾ ਲਖਾ ਸਿਧਾਣਾ ਮਨਜੀਤ ਸਿੰਘ ਮੰਨਾ ਅਮ੍ਰਿਤਸਰ ਤੋਂ ਬਿਨਾ ਕੋਈ ਪੰਜਾਬ ਵਿੱਚ ਲੀਡਰ ਨਜਰ ਨਹੀਂ ਆ ਰਿਹਾ ਜੋ ਪੰਜਾਬ ਨੂੰ ਮੰਝਧਾਰ ਵਿੱਚੋਂ ਨਹੀਂ ਕਢ ਸਕੇ ਬਾਕੀ ਲਗਭਗ ਸਿਆਸਤ ਨੂੰ ਵਪਾਰ ਦੇ ਤੌਰ ਤੇ ਲੋਕਾਂ ਨੂੰ ਲੋਲੀਪੌਪ ਦੇਕਰ ਕੁਰਸੀ ਹਥਿਆਉਣਾ ਚਹੁੰਦੇ ਨੇ

  • @KashmirSingh-zf1bv
    @KashmirSingh-zf1bv 3 หลายเดือนก่อน +6

    ਹਮੀਰ ਸਿੰਘ ਜੀ
    ਭਗਵੰਤ ਮਾਨ ਦੇ ਬਦਲਨ ਨਾਲ
    ਬਾਜਵੇ ਨੂੰ ਛੁਣਛੁਣਾ ਮਿਲੂ
    ਪੰਜਾਬ ਦੇ ਲੋਕਾ ਨੂੰ ਠੇਂਗਾ ਮਿਲੋ
    ਹੋਰ ਕੁੱਝ ਨਹੀ

    • @kuldeepsinghgill2078
      @kuldeepsinghgill2078 3 หลายเดือนก่อน

      Bajwe noo CM kisi nahi bnonaa 🎉😂🎉😂😂

  • @parmjitvirk5343
    @parmjitvirk5343 3 หลายเดือนก่อน +1

    ਹਮੀਰ ਜੀ ਮੈਂ ਵੀ ਇੱਕ ਕਿਸਾਨ ਸੀ ਪਰ ਅੱਜ ਕੱਲ੍ਹ ਜਦੋਂ ਬੀਜਿਆ ਉਗਾਇਆ ਜਾ ਰਿਹੈ ਉਸ ਬਾਰੇ ਬਸ। ਉਤਮ ਦਾਲ ਮੂੰਗੀ ਉ੍ਰਪਰ ਵਡਣ ਤੋਂ ਪਹਿਲਾਂ ਹੀ ਸਪਰੇਅ ਕੀਤੀ ਜਾ ਰਹੀ ਐ ਉਹ ਅਸੀਂ ਕਿਵੇਂ ਖਾਵਾਂਗੇ ਕਿਸਾਨ ਬਹੁਤ ਹੀ ਗਲਤ ਕਰ ਰਹੇ ਨੇ ਹਮੀਰ ਜੀ

  • @ajaniqbalsinghdhaliwal5960
    @ajaniqbalsinghdhaliwal5960 3 หลายเดือนก่อน +3

    24:00-ਲੋਕ ਤਾਂ ਬੜੇ ਚਾ ਨਾਲ ਲੀਡਰ ਲੈਕੇ ਆਏ ਸੀ🕸️

  • @bakhtawarsingh5530
    @bakhtawarsingh5530 3 หลายเดือนก่อน +1

    ਸ਼ਾਬਾਸ਼ ਹਮੀਰ ਸਿੰਘ ਜੀ

  • @jaswantsingh2023
    @jaswantsingh2023 3 หลายเดือนก่อน +2

    ਆਕਾਲੀ ਗਏ ਕਾਂਗਰਸ ਚਲੀ ਗਈ ਜਿਨ੍ਹਾਂ ਦਾ ਸੀ ਬਹੁਤ ਵਿਸਥਾਰ ਅੱਧ ਵਿਚਾਲੇ ਜਾਣ ਨੂੰ ਝਾੜੂ ਪੂਰੀ ਤਰ੍ਹਾਂ ਤਿਆਰ ਜ਼ਿਮਨੀ ਚੋਣਾਂ ਗਿਆ ਹਾਰ ਤੇਰਾ ਵਿੱਚੋਂ
    ਤਿੰਨ ਸੀਟਾਂ ਮਿਲੀਆਂ ਇਹ ਹੈ ਝਾੜੂ ਦਾ ਹਾਲ ਹੁਣ ਤੇਰਾ ਜੁਲਾਈ ਨੂੰ ਜਲੰਧਰ ਜਾਵੇਗਾ ਹਾਰ

    • @tejindersingh890
      @tejindersingh890 2 หลายเดือนก่อน

      ਮੁਸ਼ਕਿਲ ਹੋ ਗਿਆ ਹੁਣ aap ਦਾ ਹਾਰ ਜਾਣਾ

  • @Nanak-rc1go
    @Nanak-rc1go 3 หลายเดือนก่อน +1

    ਹੁਣ ਕਾਲਜਾਂ ਚ ਕਿੱਥੇ ਨੇ ਨੋਜਵਾਨ, ਸਾਰੇ , ਕੋਰਸ ਕਰਦੇ ਨੇ ਜਾ ਬਦੇਸ਼ਾ ਚ ਚੱਲੇ ਜਾਂਦੇ ਨੇ। ਪਹਿਲਾਂ ਵਾਲਾ ਸਮਾਂ ਨਹੀਂ ਰਿਹਾ ਹੁਣ ਕਾਲਜਾਂ ਚ ।.

  • @barjinderkaurdhami1318
    @barjinderkaurdhami1318 2 หลายเดือนก่อน

    ਸ਼ੁਕਰ ਆ ਤੁਸੀਂ ਤਾਂ ਆਮ ਲੋਕਾਂ ਦੀ ਗੱਲ ਕੀਤੀ ਆ

  • @dilbagsinghsekhon4852
    @dilbagsinghsekhon4852 3 หลายเดือนก่อน +3

    ਕੇਜਰੀਵਾਲ ਤਾਂ ਟਵੀਟ ਨਾਲ ਲਾਹ ਦਿੰਦਾ ਇਥੇ ਮਾਣ ਕਰਣ ਵਾਲੀ ਕੋਈ ਗੱਲ ਨਹੀਂ।

  • @balwindersingh-md8kw
    @balwindersingh-md8kw 2 หลายเดือนก่อน +1

    😢😢😢 ਮੁੂੰਹ ਮੁੜ ਗਿਆ ਹੁਣ ਤਾ ਸਰਕਾਰਾ ਤੋ

  • @GurjantSingh-eh6em
    @GurjantSingh-eh6em 3 หลายเดือนก่อน +2

    ਸ ਰਧਾਵਾ ਸਾਹਿਬ ਲੋਕਾਂ ਨੂ ਬਹੁਤ ਕੁਝ ਸੋਚਣਾ ਪਵੇਗਾ ਜੀ ਸਿਸਟਮ ਨੂ ਠੀਕ ਕਰਨ ਲਈ ਨਹੀਂ ਤਾ ਰੱਬ ਰਾਖਾ

  • @harpalsingh8642
    @harpalsingh8642 3 หลายเดือนก่อน

    ਬਹੁਤ ਸੋਹਣੀ ਪਾਏਦਾਰ ਸਮੀਖਿਆ ਸ ਹਮੀਰ ਸਿੰਘ ਜੀ ਹਮੇਸ਼ਾ ਸਾਰਥਕ ਵਿਚਾਰ ਰੱਖਦੇ ਹਨ

  • @harjinderkaur3978
    @harjinderkaur3978 3 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @jjnhfdk
    @jjnhfdk 2 หลายเดือนก่อน

    ਮੈਂ ਕਿਸਾਨ ਯੂਨੀਅਨਾਂ ਨੂੰ ਬੜੀ ਵਾਰ ਕਿਹਾ ਕਿ ਪ੍ਰੈਸ਼ਰ ਗਰੁੱਪ ਵਾਂਗ ਪਿੰਡ ਦੇ ਅਜਾਦ ਪ੍ਰਬੰਧ ਨੂੰ ਸਹਾਰਾ ਦਿਓ ਅਤੇ ਅਫਸਰਸ਼ਾਹੀ ਨੂੰ ਨਕੇਲ ਪਾਉਣ ਵਿਚ ਮਦਦ ਕਰੋ ਉਹ ਇਸ ਪਾਸੇ ਨਹੀਂ ਆਏ

  • @Ranjeetdaliwal-kz2nc
    @Ranjeetdaliwal-kz2nc 3 หลายเดือนก่อน +6

    ਕਹਿੰਦੇ ਨੇ ਕਿ ਇੰਗਲੈਡ ਵਿੱਚ ਮੁੱਫਤ ਬਿੱਜਲੀ ਆਦਿ ਨੇ ਲੇਬਰ ਪਾਰਟੀ ਨੂੰ ਜਿੱਤਣ ਵਿੱਚ ਕਾਫੀ ਰੋਲ ਅਦਾ ਕੀਤਾ ਹੈ।
    ਭਾਰਤ ਦਾ ਫਾਰਮੂਲਾ ਵਿਕਸਤ ਦੇਸਾਂ ਵਿੱਚ ਜਾ ਪੁਹਿਚਿਆ ਹੈ।

    • @jugsingh2006
      @jugsingh2006 3 หลายเดือนก่อน

      Eh pehlan vi si UK ch.Old people were allowed concessions.

    • @tejindersingh890
      @tejindersingh890 2 หลายเดือนก่อน

      😂😂😂

  • @KuldeepSingh-gn7dt
    @KuldeepSingh-gn7dt 3 หลายเดือนก่อน +2

    ਰੰਧਾਵਾ ਜੀ
    ਤੁਸੀਂ ਠੀਕ ਬੋਲ ਰਹੇ ਹੋ
    ਢਾਈ ਸਾਲ ਵਿੱਚ ਕੋਈ ਬਦਲਾ ਨਹੀਂ ਹੋਇਆ
    ਨਵਜੋਤ ਸਿੰਘ ਸਿਧੂ ਨੇ ਚੌਣਾਂ ਤੋ ਪਹਿਲਾਂ ਇਕ ਵਿਚਾਰ ਰੱਖਿਆ ਕਿ ਪਾਲਿਸੀ ਰੇਤੇ, ਸਰਾਬ ਆਦਿ ਬਨਾਉਣ ਬਾਰੇ ਪਰ ਕਾਗਰਸ ਪਾਰਟੀ ਨੇ ਇਸ ਨੂੰ ਅਖੋ ਪਰੋਖੇ ਕਰਕੇ ਚੌਣ ਲੜੀ ਤੇ ਹਾਰ ਗਈ ਸਿਧੂ ਨੇ ਆਰਜੀ ਤੋਰ ਤੇ ਪਾਸਾ ਪਲਟ ਲਿਆ।
    ।ਮਾਨ ਸਾਹਿਬ ਦੀ ਸਰਕਾਰ ਨੇ ਰੇਤ ਸਰਾਬ ,ਜਿਥੋ ਇਨਕਮ ਆਉਣ ਦੀ ਸੰਭਾਵਨਾ ਹੈ। ਕੋਈ ਗੌਰ ਨਹੀਂ ਕੀਤਾ। ਬਦਲਾ ਵਾਲੀ ਕੋਈ ਗਲ ਨਹੀਂ ਭਾਵੇਂ ਕਾਗਰਸ ਹੋਵੇ ਅਕਾਲੀ ਦਲ ਹੋਏ, ਆਮ
    ਆਦਮੀ ਜਾਂ ਕੋਈ ਹੋਰ ਪਾਰਟੀ ਹੋਵੇ
    ਸ ਹਮੀਰ ਸਿੰਘ ਇੰਨਾ ਸੱਚ ਨਾ ਬੋਲੋਂ ਕਿ ਪੰਜਾਬ ਟੈਲੀਵਿਜ਼ਨ ਨੂੰ ਖਤਰਾ ਪੈਦਾ ਨਾ ਹੋ ਜਾਵੇ।

    • @ReshamSingh-vh1ks
      @ReshamSingh-vh1ks 2 หลายเดือนก่อน

      ਹਮੀਰ ਸਿੰਘ ਸੱਚ ਬੋਲਣ ਲਈ ਵੀ ਜਿਗਰਾ ਚਾਹੀਦਾ ਹਮੀਰ ਸਿੰਘ ਜੀ ਜਿਦਾਂਬਾਦੳ

  • @sahibsinghcheema4151
    @sahibsinghcheema4151 3 หลายเดือนก่อน

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ 🙏♥️

  • @gssandhu6202
    @gssandhu6202 3 หลายเดือนก่อน +3

    ਅਵਾਮ ਦੀ ਕੋਈ ਗੱਲ ਕਰੋ ਬਾਈ ਵਿਰੋਧੀਓ ;
    ਸੱਤਾਧਾਰੀਓ ਤੁਸੀਂ ਵੀ ਸੁਣ ਲਓ ਕਿ ਅਵਾਮ ਦੀ ਭਲਾਈ ਤੁਹਾਡੀ ਜਿੰਮੇਵਾਰੀ ਹੈ ; ਤੂੜੀ - ਤੰਦ ਨਾਲ ਗੁਜ਼ਾਰਾ ਨਹੀਂ ਹੋਣਾ।

  • @parkashsinghkhurmi2941
    @parkashsinghkhurmi2941 3 หลายเดือนก่อน +4

    ਸ ਜਗਤਾਰ ਸਿੰਘ ਜੀ ਅਸਲ ਵਿੱਚ ਪੰਜਾਬ ਵਿੱਚ ਕੋਈ ਵੀ ਡਿਵੈਲਪਮੈਂਟ ਨਹੀਂ ਹੋਇਆ ਢਾਈ ਸਾਲ ਖਾਲੀ ਲੰਘ ਗਏ ਇਸ ਸਰਕਾਰ ਦੇ ਪੱਲੇ ਕੁਝ ਨਹੀਂ ਹੈ

  • @jagjitsinghdhaliwal3082
    @jagjitsinghdhaliwal3082 3 หลายเดือนก่อน +1

    ਰੰਧਾਵਾ ਸਾਹਿਬ ਤੁਹਾਡੀਆਂ ਚਰਚਾਵਾਂ ਸੁਣਨ ਤੋਂ ਬਾਅਦ ਵੀ ਪੰਜਾਬੀ ਨਾ ਜਾਗੇ ਤਾਂ ਇਹਨਾਂ ਦਾ ਰੱਬ ਹੀ ਰਾਖਾ

  • @jjnhfdk
    @jjnhfdk 2 หลายเดือนก่อน

    ਜਿੰਨਾਂ ਪਿੰਡਾਂ ਨੇ ਉੱਦਮ ਕੀਤਾ ਉਸੇ ਪਿੰਡ ਦੇ ਦੋ ਚਾਰ ਲਾਲਚੀ ਖਰੀਦ ਕੇ ਅਫਸਰਸ਼ਾਹੀ ਉਨ੍ਹਾਂ ਨੂੰ ਸ਼ਿਕਾਇਤਾਂ ਅਤੇ ਕੇਸਾਂ ਵਿੱਚ ਉਲਝਾ ਦਿੰਦੀ ਹੈ ਹਮੀਰ ਜੀ ਅਤੇ ਕੋਈ ਸੁਣਵਾਈ ਨਹੀਂ। ਸਿੱਧਾ ਕਹਿੰਦੇ ਪਾਸੇ ਹੋ ਜਾਓ ਨਹੀਂ ਪੁਲਸ ਕੇਸ ਬਣ ਜਾਊ।

  • @palwindersingh1252
    @palwindersingh1252 3 หลายเดือนก่อน +1

    ਸਰਕਾਰ ਵੀ ਮਸ਼ਕਰੀਆਂ ਕਰ ਰਹੀ ਤੇ ਵਿਰੋਧੀ ਵੀ। ਸੀਰੀਅਸ ਕੋਈ ਨਹੀਂ ਪੰਜਾਬ ਲਈ

  • @jjnhfdk
    @jjnhfdk 2 หลายเดือนก่อน

    ਵੱਡੇ ਉਭਾਰ ਲਈ ਅਜੇ ਅੱਤ ਨਹੀਂ ਹੋਈ।

  • @JasvirSingh-im7ss
    @JasvirSingh-im7ss 3 หลายเดือนก่อน

    ਸ.ਜਗਤਾਰ ਸਿੰਘ ਬਹੁਤ ਸਿਆਣੇ ਨੇ ਪਰੰਤੂ ਰੰਧਾਵਾ ਜੀ ਵਲੋਂ ਪੁਛੇ ਸਵਾਲ ਤੋਂ ਅਕਸਰ ਹੀ ਗੱਲ ਹੋਰ ਹੀ ਦਿਸ਼ਾ ਚ ਲੈ ਜਾਂਦੇ ਹਨ। ਇਸ ਵੱਲ ਧਿਆਨ ਦੇਣ ਜੀ।

  • @BzbBzbjnzjs
    @BzbBzbjnzjs 3 หลายเดือนก่อน +2

    Hamir singh di gall sahi aa bajwe nu ki milna cm change te mann ton, bina aap party khatm hai Punjab de vich han bajwe ne vaise khush hona hai tan ho lay

  • @BittuSingh-fk2je
    @BittuSingh-fk2je 3 หลายเดือนก่อน +3

    ਪੰਜਾਬ ਨੂੰ ਸੁਖਪਾਲ ਸਿੰਘ ਖਹਿਰਾ ਤੇ ਨਵਜੋਤ ਸਿੰਘ ਸਿੱਧੂ ਹੀ ਬਚਾਅ ਸਕਦੇ ਹਨ। ਦੋਹਾਂ ਵਿਚੋਂ ਕਿਸੇ ਨੂੰ ਵੀ ਮੁੱਖ ਮੰਤਰੀ ਬਣਾਉਣਾਂ ਪਵੇਗਾ।

    • @kulwantsingh-zk8vf
      @kulwantsingh-zk8vf 3 หลายเดือนก่อน

      ਪੰਜਾਬ ਸਰਕਾਰ ਕਰਜ਼ੇ ਦੇ ਉੱਪਰ ਨਿਰਭਰ ਹੈ
      ਸਭ ਕੁੱਝ ਫਰੀ ਹੈ ਸਿਰਫ਼ ਰੇਤਾ ਜਾ ਸ਼ਰਾਬ

    • @parmjitvirk5343
      @parmjitvirk5343 3 หลายเดือนก่อน

      ਦੋਵੂ ਹੀ ਫੁ਼਼਼਼।।।੍੍ਦੂ ਤੇ। ਬੇਕਾਰ ਨੇ ਜੀ ਇਨ੍ਹਾਂ ਦੋਵਾਂ ਤੋਂ ਕੀ ਭਾਲਦੇ ਓ ਛਣਕਣਾ ‌।

    • @parmjitvirk5343
      @parmjitvirk5343 3 หลายเดือนก่อน

      ਰੇਤਾ ਦੁਨੀਆਂ ਦੀ ਸਭ ਤੋ ਸਸਤੀ ਤੇਕਦੇ ਵੀ ਨਾ ਮੁਕਣ ਵਾਲੀ ਚੀਜ਼ ਹੈ ਪਰ ਇਹ ਸਰਕਾਰ ਸੋਨੇ ਦੇ ਭਾਅ ਵੇਚ ਰਹੀਆਂ ਨੇ ਸੋਚੋ ਜੇ ਦਿਮਾਗ ਹੈ ਤਾਂ। ‌‌਼਼

  • @BhajanSingh-co8ot
    @BhajanSingh-co8ot 2 หลายเดือนก่อน

    🎉ਵੋਟ ਸਿਸਟਮ ਨੇ ਪੰਜਾਬੀਆਂ ਅੰਦਰ ਇਕ ਧਾਰਨਾ ਪੈਦਾ ਕਰ ਦਿੱਤੀ ਹੈ ਕਿ ਪੰਜ ਸਾਲ ਬਾਅਦ ਵੋਟਾਂ ਪਾਓ। ਆਪਣੀ ਜ਼ਿੰਮੇਵਾਰੀ ਖਤਮ

  • @manjitsinghmatharu
    @manjitsinghmatharu 3 หลายเดือนก่อน +1

    🙏🙏🙏
    ਜਿੱਥੇ ਮੁਫਤਖੋਰੀਆਂ, ਮੰਗਤਪੁਣੇ,ਮਾਫੀਆ ਰਾਜ,ਪਰਿਵਾਰਵਾਦ, ਨਸ਼ੇ ਦਾ ਪ੍ਰਵੋਕ ਦੀ ਸਿਆਸਤ ਹੋਵੇ ਤਾਂ ਉਸ ਖਿੱਤੇ ਨੂੰ ਮਾਰਨ ਲਈ ਹਥਿਆਰਾਂ ਦੀ ਲੋੜ ਨਹੀਂ ਹੁੰਦੀ!ਵਾੜ ਹੀ ਖੇਤ ਨੂੰ ਖਾ ਜਾਂਦੀ!,ਮਰੀਅਆਂ ਜ਼ਮੀਰਾਂ ਵਾਲਿਆਂ ਦੇ ਢਿੱਡ ਹੀ ਨਹੀਂ ਭਰਦੇ!,ਪ੍ਰਵਾਸ ਇਸ ਦੀ ਉਦਾਹਰਣ ਹੈ।ਹੁੁਣ ਰੱਬ ਹੀ ਰਾਖਾ!

  • @surinderbarring6145
    @surinderbarring6145 3 หลายเดือนก่อน +2

    Yes ,Bhagwant Maan will SHIFT HIS LOYALTY TO OTHER BETTER OPTION, BECAUSE KEJRIWAL NEVER WANTED MR MAAN AS CM,THIS WAS HIS COMPULTION TO MAKE HIM CM,BUT HE IMPOSED THREE ADVISERS FRO DELHI,BHAGWANT MAAN IS SMART.AAP LEADERSHIP VERY MUCH AWARE

  • @DrAPSMann
    @DrAPSMann 3 หลายเดือนก่อน

    ਸਾਰੇ ਬੁਲਾਰਿਆਂ ਨੂੰ ਸਤਿ ਸ੍ਰੀ ਅਕਾਲ, ਪੰਜਾਬ ਨੂੰ ਇਸ ਵੇਲੇ ਓਹੋ ਹਕੂਮਤ ਚਾਹੀਦੀ ਹੈ ਜਿਹੜੀ ਕਿ ਸਖਤ ਫੈਸਲੇ ਲਵੇ ਤਾਂ ਕਿ ਪੰਜਾਬ ਮੁੜ ਆਪਣੇ ਪੈਰਾਂ ਤੇ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਅਤੇ ਕਾਨੂੰਨ ਦੇ ਤਰਫੋਂ ਮੁੜ ਆਪਣੇ ਪੈਰਾਂ ਤੇ ਖੜਾ ਕਰ ਸਕੇ ਉਹ ਸਰਕਾਰ ਇਹ ਨਿਸ਼ਚਾ ਕਰ ਲਵੇ ਕਿ ਅਸੀਂ ਅਗਲੀ ਵਾਰ ਨੂੰ ਇਲੈਕਸ਼ਨ ਜਿੱਤੀਏ ਜਾਂ ਹਾਰੀਏ ਇਸ ਵਿੱਚ ਕੋਈ ਗੱਲ ਨਹੀਂ ਅਸੀਂ ਪੰਜਾਬ ਵਾਸਤੇ ਤੇ ਪੰਜਾਬ ਵਾਸੀਆਂ ਵਾਸਤੇ ਵਾਸਤੇ ਕਰਨਾ ਹੈ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਇੱਕ ਨਵੀਂ ਰਾਹ ਦਿਖਾਉਣੀ ਹੈ ਇਹਨਾਂ ਵਿੱਚੋਂ ਹੀ ਕੋਈ ਲੀਡਰ ਉੱਠੇ ਅਤੇ ਇਹ ਸਖਤ ਫੈਸਲੇ ਕਰੇ ਉਹ ਕੁਰਸੀ ਦਾ ਲਾਲਚ ਛੱਡ ਦੇਵੇ ਅਤੇ ਆਉਣ ਵਾਲੇ ਸਮੇਂ ਵਿੱਚ ਇੱਕ ਨਵਾਂ ਪੰਜਾਬ ਸਿਰਜੇ। ਹੈ ਕੋਈ ਮਾਈ ਦਾ ਲਾਲ ਜੋ ਇਹ ਕਰ ਸਕੇ ਉਡੀਕ ਹੈ!

  • @sewakbhui7004
    @sewakbhui7004 3 หลายเดือนก่อน

    ਜੇਕਰ ਲੋਕ ਮੰਗਤੇ ਬਣਨ ਲਈ ਤਿਆਰ ਹੋਣ ਤਾਂ ਭੀੱਖ ਦੇ ਕੇ ਵੋਟਾਂ ਕਿਓਂ ਨਾਂ ਖਰੀਦੀਆਂ ਜਾਣ??? ਮਾਰਕੀਟਿੰਗ ਦੀ ਸੰਸਥਾ,ਮਾਰਕਫੈੱਡ ਏਸ਼ੀਆ ਦੀ ਸਭ ਤੋਂ ਵਡੀ ਸੰਸਥਾ ਮਰਨ ਕਿਨਾਰੇ ਹੋਵੇ ਅਤੇ ਕਿਸਾਨ ਜੱਥੇਬੰਦੀਆਂ ਮੰਗਤੇ ਬਣੇ ਕੇ ਸੜਕਾਂ ਤੇ ਪਿਛਲੇ ਤਿੰਨ ਸਾਲਾਂ ਤੋਂ ਬੈਠੀਆਂ ਹਨ ਤਾਂ ਕੀ ਉਮੀਦ ਕੀਤੀ ਜਾ ਸਕਦੀ ਹੈ ???? ਕਿਸਾਨ ਸਮਸਿਆ ਇਕ ਹੋਵੇ ਅਤੇ ਸੱਤਰ ਕਿਸਾਨ ਜੱਥੇਬੰਦੀਆਂ ਇਕ ਦੂਜੇ ਦਾ ਸਿਰ ਪਾੜ ਰਹੀਆਂ ਹੋਣ ਤਾਂ ਰੁਜ਼ਗਾਰ ਕਿਵੇਂ ਅਤੇ ਕਿੱਥੇ ਅਤੇ ਕਿਉਂ ਪੈਦਾ ਹੋਵੇਗਾ ?????

  • @ginderkaur6274
    @ginderkaur6274 3 หลายเดือนก่อน

    ਸੂਝਵਾਨ ਸਖਸ਼ੀਅਤਾਂ ਵਧੀਆ ਡਿਬੇਟ

  • @inderjitsingh6122
    @inderjitsingh6122 3 หลายเดือนก่อน

    ਕੋਈ ਕਨੂੰਨੀ ਨਹੀਂ ਬਣ ਸਕਦਾ ਜੇਕਰ ਕੋਈ ਸਰਕਾਰ ਪ੍ਰੋਜੈਕਟ ਸ਼ੁਰੂ ਕਰਦੀ ਸਰਕਾਰ ਬਦਲਣ ਤੇ ਓਹ ਪ੍ਰੋਜੈਕਟ ਰੁਕੇ ਨਾ ਨਵੇਂ ਆ ਕੇ ਲਾਏ ਹੋਏ ਪ੍ਰੋਜੈਕਟ ਤੇ ਪੈਸੇ ਨੂੰ ਮਿੱਟੀ ਕਰ ਦਿੰਦੀ ਹੈ

  • @BittuSingh-fk2je
    @BittuSingh-fk2je 3 หลายเดือนก่อน +2

    ਸਤਿ ਸ੍ਰੀ ਆਕਾਲ ਜੀ ਤਿੰਨਾਂ ਵੀਰਾਂ ਨੂੰ ਜੀ।

  • @Ranjeetdaliwal-kz2nc
    @Ranjeetdaliwal-kz2nc 3 หลายเดือนก่อน +2

    ਚੋਣ ਤੋਂ ਬਾਅਦ ਕਿੰਨੇ ਰਹਿਣਾ ਕਿਹਨੇ ਜਾਣਾ ਵੱਖਰਾ ਮਸਲਾ ਹੈ। ਇਹ ਨੈਰਟਿਵ ਚੋਣ ਤੋ ਦੋ ਦਿਨ ਪਹਿਲਾਂ ਹੀ ਕਿਉ ਪਿਆ ਬਾਅਦ ਵਿੱਚ ਖ਼ਤਮ ਹੋ ਜਾਣਾ ਹੈ।

  • @SurinderPauldhillon
    @SurinderPauldhillon 3 หลายเดือนก่อน +1

    ਪ੍ਰਚਾਰ ਤਾਂ ਹੋਇਆ ਹੀ ਨਹੀਂ
    ਮਿਹਣੇ ਸਿੱਠਣੀਆਂ ਹੁੰਦੀਆਂ ਰਹੀਆਂ ਹਨ!

  • @Nanak-rc1go
    @Nanak-rc1go 3 หลายเดือนก่อน +1

    ਬਾਜਵਾ ਤਾ ਮੰਦਬੁਧੀ ਹੋ ਗਿਆ ਸੀ, ਜਦੋ ਕੈਪਟਨ ਨੇ ਇਕ ਮਿੰਟ ਚ ਪ੍ਰਧਾਨਗੀ ਖੋਹ ਲਈ ਸੀ। ਉਦੋਂ ਤੋਂ ਆਪਣਾ ਆਪ ਖੋ ਬੈਠਿਆ,

  • @KarmjeetSingh-nb1tu
    @KarmjeetSingh-nb1tu 3 หลายเดือนก่อน

    ਹਮੀਰ ਸਿੰਘ ਜੀ ਅਸੀ ਬਾਹਰ ਕਨਟਰੀਆ ਵਿੱਚ ਬੈਠੇ ਹਾਂ ਬਹੁਤ ਪੈਸਾ ਸਾਡੇ ਕੋਲ ॥ਪਰ ਅਸੀ ਕਿਉਂ ਲਾਈਏ ॥ ਸਾਡੇ ਬਾਪ ਦਾਦੇ ਦੀਆਂ ਜਾਇਦਾਦਾਂ ਸਾਡੀਆਂ ਸੇਫ ਨਹੀਇਥੇ

  • @GillGill-fy8kv
    @GillGill-fy8kv 3 หลายเดือนก่อน +2

    ਸਾਰੇ ਪ੍ਧਾਨ ਨੇ

  • @rakeshraswanta1312
    @rakeshraswanta1312 2 หลายเดือนก่อน

    ਹਮੀਰ ਸਿੰਘ ਜੀ ਮੇਰੇ ਕੋਲ ਹੈ ਦਸ ਸਫਿਆਂ ਦਾ ਮਾਡਲ ਤੁਹਾਡੇ ਵਰਗਾ cm ਹੋਣਾ ਚਾਹੀਦਾ ਹੈ ਆਓ ਰਲ ਮਿਲ ਕੇ ਖੇਤਰੀ ਪਾਰਟੀ ਬਨ੍ਹਾਈਏ

  • @manjitbinepal2101
    @manjitbinepal2101 3 หลายเดือนก่อน

    ਸਿਸਟਮ ਨੂੰ ਬਦਲਣਾ ਆਸਾਨ ਨਹੀਂ, ਭ੍ਰਿਸ਼ਟਾਚਾਰ ਸਰਕਾਰੀ ਕਰਮਚਾਰੀਆਂ ਦੇ ਖੂਨ ਵਿੱਚ ਹੈ, ਰੰਧਾਵਾ ਸਾਹਿਬ ਤੁਸੀ ਸਰਕਾਰੀ ਕਰਮਚਾਰੀਆਂ ਦੀ ਵਾਰ ਕਰੋ

  • @gursimratkaurcheema6000
    @gursimratkaurcheema6000 3 หลายเดือนก่อน

    ਰੰਧਾਵਾ ਜੀ ਅਸੀਂ ਤਿਆਰ ਆ ਬਣਾਉ ਗਰੁਪ। ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ

  • @HARBANSSingh-fu9pc
    @HARBANSSingh-fu9pc 3 หลายเดือนก่อน +1

    ਬਹੁਤ ਬੁਰਾ ਹਾਲ a sarkar ਦਾ, ਅਤੇ ਅਫਸਰ shaahi da and no questioning by opposition

    • @Nanakpanthi
      @Nanakpanthi 3 หลายเดือนก่อน

      Sham nu vichare drink lai lainde ,sawere kam ni hunda. Daftar ch pahunchde hi late ne.
      Public kehndi aa Saab hale baithe ni.
      Bas ohna files te sign ho jaande aa jihna da maal pahunch chukya hunda.

  • @PunjabiExpress_PB13
    @PunjabiExpress_PB13 3 หลายเดือนก่อน +1

    Very good

  • @eastandwestpunjabisbest2382
    @eastandwestpunjabisbest2382 3 หลายเดือนก่อน

    🌹All Party Honest Panjabi Leaders Make New Punjab State Party, Punjabi And Punjab Safe And Progress, Thanks 🙏

  • @Nanak-rc1go
    @Nanak-rc1go 3 หลายเดือนก่อน

    ਸਿਆਸਤ ਅਜੇ 2026 ਚ ਜਾ ਕਿ ਪਤਾ ਲੱਗੇਗਾ, ਅਜੇ ਸਰਕਾਰ ਕੋਲ ਕੰਮ ਕਰਨ ਲਈ ਬਹੁਤ ਸਮਾਂ ਹੈ ਜੀ ।

  • @harjindersinghsidhu9213
    @harjindersinghsidhu9213 3 หลายเดือนก่อน

    ਸਰਦਾਰ ਹਮੀਰ ਸਿੰਘ ਜੀ ਦੇ ਸ਼ਬਦ ਲਿੱਖਤ ਤੌਰ ਤੇ ਪਰਚਾਰੇ ਜਾਣੇ ਚਾਹੀਦੇ ਆ ,,

  • @gursimratkaurcheema6000
    @gursimratkaurcheema6000 3 หลายเดือนก่อน

    ਸਿਆਸੀ ਪਾਰਟੀਆਂ ਨੂੰ ਵੋਟ ਨ ਪਾਉ। ਮਾਂਗਟ

  • @gurlabhsingh5933
    @gurlabhsingh5933 3 หลายเดือนก่อน

    ਰੈਧਾਵਾ..ਸ਼ਾਬਾਸ਼ ਭੌਤਿਕ ਬਾਦੀਅ।

  • @gurbakheshsingh6241
    @gurbakheshsingh6241 3 หลายเดือนก่อน

    ਪੰਜਾਬ ਬੇਵਸ ਹੈ। ਅਸਲ ਵਿੱਚ ਇਸ ਦਾ ਸਭ ਕੁਝ ਦਾਅ ਤੇ ਲੱਗਾ ਹੋਇਆ ਹੈ । ਇਸਦੀ ਆਰਥਿਕ ਅਮੀਰੀ ਜਿਸ ਤੋਂ ਸਾਰਾ ਭਾਰਤ ਇਕ ਤਰਾਂ ਦੀ ਖਾਰ ਹੀ ਖਾਂਦਾ ਹੁੰਦਾ ਸੀ ਉਸ ਈਰਖਾ ਦਾ ਸ਼ਿਕਾਰ ਹੋ ਗਿਆ ਹੈ। ਇਸਦੀ ਦੀ ਸੱਭਿਆਚਾਰਿਕ, ਧਾਰਮਿਕ ਅਤੇ ਭਾਈਚਾਰਕ ਅਮੀਰੀ ਨੂੰ ਬੇਗਾਨਿਆਂ ਨੇ ਮਿੱਟੀ ਵਿੱਚ ਮਿਲਾ ਦਿੱਤਾ ਹੈ । ਪਰ ਇਸ ਵਿੱਚ ਸਾਡਾ ਆਪਣਾ ਕਸੂਰ ਹੀ ਜਿਆਦਾ ਹੈ । ਦੁਸ਼ਮਣ ਤਾਂ ਹਮੇਸ਼ਾ ਤਾਕ ਵਿੱਚ ਰਹਿੰਦਾ ਹੈ । ਅਸੀਂ ਆਪਣੀਆਂ ਜੜ੍ਹਾਂ ਛੱਡ ਦਿੱਤੀਆ । ਸਭ ਤੋ ਵੱਡੀ ਸੱਟ ਸਾਡੇ ਵਿਦਿਅਕ ਢਾਂਚੇ ਨੂੰ ਸਮੇਂ ਦੀਆਂ ਸਰਕਾਰਾਂ ਨੇ ਮਾਰੀ । ਅਸੀਂ ਆਪਣੇ ਗੁਰੂ ਪੀਰਾਂ, ਸਭਿਆਚਾਰਿਕ ਨਾਇਕਾਂ, ਬਹਾਦਰ ਯੋਧਿਆਂ ਨੂੰ ਭੁੱਲ ਗਏ ਬਲਕਿ ਭੁਲਵਾ ਦਿੱਤਾ ਗਿਆ ਸਾਨੂੰ। ਪਿਛਲੇ ੫੦ ਕੂ ਸਾਲਾਂ ਨੂੰ ਜੇ ਦੇਖੀਏ ਤਾਂ ਉਹ ਸਰਕਾਰੀ ਸਕੂਲ ਅਤੇ ਗੁਰਦਵਾਰਿਆਂ ਵਿੱਚ ਪ੍ਰਾਇਮਰੀ ਤਕ ਦੀ ਪੜ੍ਹਾਈ ਇਕ ਪੱਕੀ ਨੀਹ ਰੱਖ ਦੇ ਦੀ ਸੀ। ਹੁਣ ਆਧੁਨਿਕਤਾ ਦੇ ਨਾਮ ਤੇ ਸ਼ੁਭ ਆਚਰਨ ਕਿਤੇ ਵੀ ਨਹੀਂ ਰਿਹਾ। ਇਕ ਦੂਜੇ ਤੋਂ ਅੱਗੇ ਲੰਘਣ ਦੀ ਦੌੜ! ਕੋਈ ਫਰਕ ਨਹੀ ਕਿ ਕੁਝ ਵੀ ਵਸੀਲਾ ਵਰਤਿਆ ਜਾਵੇ ਪਰ ਅਪਣਾ ਉੱਲੂ ਸਿੱਧਾ ਹੋਣਾ ਚੀਦਾ ਹੈ। ਸ਼ੁੱਭ ਆਚਾਰ ਰਹਿਤ ਨੀਹ ਰੱਖੀ ਜਾ ਰਹੀ ਹੈ ਫੇਰ ਨਤੀਜੇ ਚੰਗੇ ਹੋਣ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ। ਜੇਹਾ ਬੀਜਾਂਗੇ ਉਹੋ ਹੀ ਵਢਾਂਗੇ। ਜੋ ਪਨੀਰੀ ਪਿਛਲੇ ੨੫-੩੦ ਸਾਲਾਂ ਵਿੱਚ ਤਿਆਰ ਹੋਈ ਹੈ ਉਹ ਹੀ ਹੁਣ ਫ਼ਸਲ ਬਣਕੇ ਰਾਜਨੀਤੀ ਵਿੱਚ ਅ ਗਈ ਹੈ ਅਤੇ ਉਹੋ ਜਿਹੇ ਹੀ ਫਲ ਆਪਾਂ ਪ੍ਰਾਪਤ ਕਰ ਰਹੇ ਹਾਂ। ਪੰਜਾਬ ਅਜਿਹੇ ਲੌਕਾਂ ਦੇ ਹਥਾਂ ਵਿਚ ਆ ਗਿਆ ਹੈ। ਪੰਜਾਬ ਹਿਤੈਸ਼ੀ ਖ਼ੂਨ ਦੇ ਅੱਥਰੂ ਵਹਾਉਣ ਲਈ ਬੇਵੱਸ ਹਨ। ਵੱਡੀਆਂ ਵੱਡੀਆਂ ਕਾਨਫਰੰਸਾਂ ਅਤੇ ਸੈਮੀਨਾਰ ਹੁੰਦੇ ਹਨ ਪਰ ਨਿਕਲਦਾ ਕੁਝ ਵੀ ਨਹੀਂ ਕਿਉਂਕਿ ਉਥੇ ਵੀ ਅਸੀਂ ਅਪਣਾ ਸੁਆਰਥ ਅਤੇ ਚੌਧਰ ਅਧੀਨ ਹੀ ਚਲਦੇ ਹਾਂ , ਤਿਆਗ ਦੀ ਭਾਵਨਾ ਮਨਫੀ ਹੁੰਦੀ ਹੈ ਇਸੇ ਕਰਕੇ ਨਤੀਜਾ ਕੁਝ ਨਹੀਂ ਪੱਲੇ ਪੈਂਦਾ। ਸੁਹਿਰਦ ਅਤੇ ਤਿਆਗੀਆ ਦੀ ਲੋੜ ਹੈ । ਅਸੀਂ ਕਹਿੰਦੇ ਹਨ ਕਿ ਭਗਤ ਸਿੰਘ ਵਾਲੀ ਕੁਰਬਾਨੀ ਕੋਈ ਹੋਰ ਹੀ ਕਰ ਲਵੇ ਅਤੇ ਆਜ਼ਾਦੀ ਦਾ ਫਲ ਮੈਨੂੰ ਮਿਲ ਜਾਵੇ। ਬਹੁਤ ਲੰਮਾਂ ਹੋ ਜਾਵੇਗਾ ਲੇਖ।
    ਆਓ ਇੱਕਠੇ ਹੋ ਕੇ ਪੰਜਾਬ ਬਚਾਈਏ । ਮੇਰੇ ਖਿਆਲ ਅਨੁਸਾਰ ਵੱਡੇ ਉਮਰ ਦੇ ਵਿਦਵਾਨ, ਲੇਖਕ, ਵਕੀਲ, ਰਿਟਾਇਰਡ ਸੁਲਝੇ ਹੋਏ ਬੇਲਾਗ ਅਫ਼ਸਰ ਹਮਲਾ ਮਾਰਨ ਅਤੇ ਸੁਹਿਰਦ ਨੌਜਵਾਨਾਂ ਨੂੰ ਨਾਲ ਲੈ ਕੇ ਨਵੀਆਂ ਘਾੜਤਾਂ ਘੜੀਏ ਅਤੇ ਪੰਜਾਬ ਦੀ ਹੋਣੀ ਨੂੰ ਸੁਧਾਰੀਏ।

  • @majordhaliwal7014
    @majordhaliwal7014 3 หลายเดือนก่อน +2

    Expert people are not welcomed or utilised by political parties. Example is Kunwar Vijay Partap Singh.

  • @Sanghera-pe1wu
    @Sanghera-pe1wu 3 หลายเดือนก่อน

    ਪੰਜਾਬ ਆਕਾਲੀ ਅਤੇ ਕਾਂਗਰਸੀ ਸਰਕਾਰਾਂ ਦੇ ਸਮਿਆਂ ਵਿਚ ਇਹਨਾਂ ਦੀਆਂ ਨਾਕਾਮਯਾਬੀਆਂ ਕਰਕੇ ਕਰਜ਼ਈ ਹੋਇਆ ਹੈ

  • @sahibsingh4988
    @sahibsingh4988 3 หลายเดือนก่อน

    ਬਿਲਕੁਲ ਸਮਾਂ ਖ਼ਰਾਬ ਕਰਨ ਵਾਲੀ ਚਰਚਾ। ਰੰਧਾਵਾ ਸਾਹਿਬ ਤੁਹਾਨੂੰ ਡਿਬਰੂਗੜ੍ਹ ਨਹੀਂ ਦਿੱਸਦਾ ਜਿੱਥੇ ਕੌਮ ਦਾ ਯੋਧਾ ਬੈਠਾ ਏ

  • @harpreetsinghthind2816
    @harpreetsinghthind2816 3 หลายเดือนก่อน

    🙏🙏🙏ਵਾਹਿਗੁਰੂ

  • @dr.paramjitsinghsumra179
    @dr.paramjitsinghsumra179 3 หลายเดือนก่อน

    ਲਾਂਰਸ ਬਿਸ਼ਨੋਈ ਨਾਲ ਜੇਲ੍ਹ ਵਿੱਚ ਇੰਟਰਵਿਊ ਕਰਨ ਵਾਲੇ ਪੱਤਰਕਾਰ ਦੀ ਆਪਣੀ ਜੇ ਕੋਈ ਸੱਚੀ ਸੁੱਚੀ ਜਮੀਰ ਹੈ ਤਾਂ ਉਹ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਬਾਰੇ ਆਪ ਸਚਾਈ ਜਨਤਕ ਤੌਰ ਤੇ ਬਿਆਨ ਕਰੇ।

  • @narindersinghbhullar7587
    @narindersinghbhullar7587 3 หลายเดือนก่อน

    Very nice Ji

  • @dharamsingh-wq8jj
    @dharamsingh-wq8jj 3 หลายเดือนก่อน

    ਸਹੀ ਆਖਿਆ ਹਮੀਰ ਜੀ ਇਹ ਢੰਗ ਤਰੀਕੇ ਨਾਲ ਚਲਿਆ ਜਾਵੇ ਤਾਂ ਪਿੰਡ ਪਧਰ ਤੇ ਸਰਕਾਰਾਂ ਦੀ ਝਾਕ ਛਡ ;:;;

  • @baljitsingh6957
    @baljitsingh6957 3 หลายเดือนก่อน

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ। ਬਾਕੀ ਸੰਗਰੂਰ ਦੇ ਪਿੰਡ ਘਰਾਚੋਂ ਦੇ ਕੁੱਟਮਾਰ ਵਾਲੇ ਮਾਮਲੇ ਤੇ ਵਿਚਾਰ ਚਰਚਾ ਕਰੋ ਜੀ।

  • @Nanak-rc1go
    @Nanak-rc1go 3 หลายเดือนก่อน

    Ssa ji

  • @PK-ih6qn
    @PK-ih6qn 3 หลายเดือนก่อน

    You r right sir everyone doing for himself.leader enjoying and poor man crying

  • @jjnhfdk
    @jjnhfdk 2 หลายเดือนก่อน

    ਸਮੱਸਿਆਵਾਂ ਮਾਰਕੀਟ ਇਕਾਨਮੀ ਦੀ ਚਾਲ ਨੂੰ ਨਾ ਸਮਝਣ ਕਾਰਨ ਪੈਦਾ ਹੋ ਰਹੀਆਂ। ਫੂਡ ਪ੍ਰੋਸੈਸਿੰਗ ਇੰਡਸਟਰੀ ਦੀ ਗੱਲ ਭਗਵੰਤ ਮਾਨ ਪਹਿਲਾਂ ਕਰਦਾ ਸੀ ਮੁੱਖ ਮੰਤਰੀ ਬਣ ਕੇ ਭੁੱਲ ਗਿਆ

  • @DarshanBhullar
    @DarshanBhullar 3 หลายเดือนก่อน

    ਇਹ ਤਾਂ ਚੋਣ ਦੀ ਥਕਾਵਟ ਸੀ ਇਸ ਕਰਕੇ ਅਹਿਮ ਮੀਟਿੰਗ ਵਿੱਚ ਸੌਂ ਗਿਆ । ਸੁਣਿਐ ਭਗਵੰਤ ਮਾਨ ਤਾਂ ਆਮ ਵੀ ਮੀਟਿੰਗ ਵਿੱਚ ਮਾਨਸਿਕ ਤੌਰ ਤੇ ਗੈਰਹਾਜ਼ਰ ਰਹਿੰਦਾ ।

  • @bhagwantsingh1641
    @bhagwantsingh1641 3 หลายเดือนก่อน +4

    ਗ੍ਰਾਮ ਸਭਾਵਾਂ ਵੀ ਪੰਚਾਈਤਾ ਹੀ ਚੁਣਦੀਆਂ ਨੇ ਜੋ ਸਿਆਸੀ ਪਾਰਟੀਆਂ ਨਾਲ ਪਹਿਲਾਂ ਹੀ ਜੁੜੀਆਂ ਹੁੰਦੀਆਂ ਨੇ ਫੇਰ ਮਤੇ ਵੀ ਪਾਰਟੀਆਂ ਮੁਤਾਬਕ ਹੀ ਪੈਂਦੇ ਨੇ ।

  • @samriajailaram9721
    @samriajailaram9721 3 หลายเดือนก่อน

    ਇੱਕੋ ਇੱਕ ਪਾਰਟੀ ਬਹੁਜਨ ਸਮਾਜ ਪਾਰਟੀ ਲਿਆਓ ਪੰਜਾਬ ਬਚਾਓ

    • @user-sb4yo6hr7j
      @user-sb4yo6hr7j 3 หลายเดือนก่อน

      ਉਹ ਵੀ ਯੂ ਪੀ ਦੇਖੀ ਹੈ ਲੋਕਾਂ ਨੇ ਉਸ ਨੇ ਕੁਝ ਨਹੀਂ ਕੀਤਾ ਖਾਲੀ ਹਾਥੀਆਂ ਦੇ ਬੁਤ ਹੀ ਲਗਾਏ ਸਨ ਬੀ ਐੱਸ ਪੀ ਨੇ

  • @inderjitsingh6122
    @inderjitsingh6122 3 หลายเดือนก่อน

    ਰੁਜਗਾਰ ਸਿਰਫ ਅਗਲੇ ਕੁੱਝ ਸਾਲਾਂ ਲਈ ਸਿਰਫ ਸਾਊਦੀ ਅਰਬ ਵਿਚ ਹੀ ਮਿਲਣਾ ਪਰ ਸਖ਼ਤ ਕਾਨੂੰਨ ਤੋਂ ਡਰਦੇ ਪੰਜਾਬੀ ਓਦਰ ਮੂੰਹ ਨਹੀਂ ਕਰਦੇ ਪਾਕਿਸਤਾਨੀ ਆ ਰਹੇ ਤੇ 2 ਲੱਖ 4 ਲੱਖ salry ਚਕ ਰਹੇ ਸਕਿੱਲ ਵਾਲੇ ਵਰਕਰ

  • @AjitSingh-db4mf
    @AjitSingh-db4mf 3 หลายเดือนก่อน

    ਸ ਜਗਤਾਰ ਸਿੰਘ ਜੀ ਗਲੀਆਂ ਵਿਚ ਪਾਣੀ ਖੜਾ ਰਹਿੰਦਾ ਇਹ ਰਹੇਗਾ ਹੀ। ਘਰ ਬਣਦੇ ਹਨ ਕੋਈ ਪਲਾਨਿੰਗ ਹੀ ਨਹੀ ਇਹਨਾਂ ਵਾਸਤੇ। ਸਾਡੇ ਕੈਨੇਡਾ ਆ ਕਰ ਦੇਖ ਲਵੋ ਅਗਲੇ 100 ਸਾਲ ਦੀ ਜਰੂਰਤ ਨੂੰ ਦੇਖ ਕਰ ਪਲਾਨਿੰਗ ਕੀਤੀ ਜਾਂਦੀ ਆ।

  • @amriksinghbhanri4377
    @amriksinghbhanri4377 3 หลายเดือนก่อน

    Ssa Randhawa ji

  • @gurdialsingh745
    @gurdialsingh745 3 หลายเดือนก่อน

    Excellent

  • @PreetSinghkg
    @PreetSinghkg 3 หลายเดือนก่อน

    ਹਮੀਰ ਸਿੰਘ ਜੀ ਨੇ ਚੰਗੀ ਰੇਲ ਬਣਾਈ ਬਾਜਵੇ ਹੰਕਾਰੀ ਦੀ

  • @satmindersinghgrewal2029
    @satmindersinghgrewal2029 3 หลายเดือนก่อน +3

    Muft muft sav band hona chahida

  • @angrejsingh-zk5lj
    @angrejsingh-zk5lj 3 หลายเดือนก่อน

    🙏🙏👍

  • @ParamjitSingh-ze2eq
    @ParamjitSingh-ze2eq 3 หลายเดือนก่อน

    Very good discussion welcome.

  • @sardardalwindersinghmand9523
    @sardardalwindersinghmand9523 3 หลายเดือนก่อน

    ਰੰਧਾਵਾ ਸਾਹਿਬ ਜੀ ਸਭ ਤੋਂ ਵੱਧ ਪੰਜਾਬ ਦਾ ਬੇੜਾ ਗ਼ਰਕ ਗੰਦੇ ਪੱਤਰਕਾਰਾਂ ਨੇ ਹੀ ਕੀਤਾ ਹੈ ਜੀ ਜੋ ਐਵੇਂ ਹੀ ਗੰਦੇ ਗੰਦੇ ਸਵਾਲ ਕਰਦੇ ਹਨ ਆਪਣੀ ਰੋਟੀ ਕਮਾਉਣ ਵਾਸਤੇ ਇਹ ਬਹੁਤ ਹੀ ਗੱਲ਼ਤ ਗੱਲ ਹੈ ਜੀ

  • @Ranjeetdaliwal-kz2nc
    @Ranjeetdaliwal-kz2nc 3 หลายเดือนก่อน

    ਵਿਦਿਆਰਥੀ ਜਥੇਬੰਦੀਆ ਨੇ ਸਮਾਜ ਨੂੰ ਬਹੁਤ ਚੰਗੇ ਪੱਤਰਕਾਰ, ਲੇਖਕ, ਜ਼ਮੀਨੀ ਪੱਧਰ ਦੇ ਨੇਤਾ, ਚੰਗੇ ਪਂਜਾਬੀ ਦੇ ਚਿੰਤਕ ਦਿੱਤੇ। ਸਾਹਿਤ ਪੜ੍ਹਨਾ, ਧਾਰਮਿਕ ਅਤੇ ਕ੍ਰਾਂਤੀਕਾਰੀ ਸਹਿਤ ਵੱਲ ਰੁਚੀਆਂ ਵਧੀਆ। ਸੱਚ ਨਾਲ ਖਾਲਾਉਣ ਵਾਲੇ ਮਨੁੱਖ ਪੈਦਾ ਕੀਤੇ ਵਿਦਿਆਰਥੀ ਜਥੇਬੰਦੀਆ ਨੇ। ਪੀ ਐਚ ਡੀ ਤੋ ਸਿਵਲ ਸਰਵਿਸਿਜ਼ ਵੱਲ ਜਾਗਰੂਪ ਸਟੂਡੈਂਟ ਰੁਚੀ ਵਧੀ।