ਸੌ ਸਾਖੀ ਭਾਗ ੨ | Sau (100) Sakhi Part 2.

แชร์
ฝัง
  • เผยแพร่เมื่อ 27 พ.ย. 2024

ความคิดเห็น • 59

  • @balwantsingh2328
    @balwantsingh2328 10 หลายเดือนก่อน +9

    ਬਹੁਤ ਵਧੀਆ ਵਿਚਾਰ ਹਨ ਸਿਖਾਂ ਨੂੰ ਜਾਗਰੂਕ ਕਰਨ ਦੀ ਬਹੁਤ ਲੋੜ ਹੈ। ਟਕਸਾਲੀ, ਨਿਹੰਗ, ਨਿਰਮਲੇ, ਉਦਾਸੀ, ਨਾਮਧਾਰੀਏ, ਨਾਨਕਸਰਿਏ, ਅਖੌਤੀ ਸੰਤ ਬਾਬੇ ਸਾਡੇ ਪ੍ਰਚਾਰਕ ਲਾਣਾ ਸਾਰੇ ਦੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ ਭੋਗ ਪਾਉਣ ਲੱਗੇ ਹੋਏ ਹਨ। ਇਹ ਸਾਰੇ ਸਿਖੀ ਭੇਖ ਵਿੱਚ ਵਿਪਰ ਹੀ ਹਨ।

    • @sachdikhojwithbaldevsinghm8464
      @sachdikhojwithbaldevsinghm8464  10 หลายเดือนก่อน

      ਧੰਨਵਾਦ, ਵੀਰ ਜੀਓ।

    • @cesiumion
      @cesiumion 10 หลายเดือนก่อน

      ​@@sachdikhojwithbaldevsinghm8464ਘੂਸੇ ਜੰਮਣ ਕੰਧਾ ਕੰਬਣ ॥

  • @kuljindersingh3128
    @kuljindersingh3128 7 หลายเดือนก่อน +2

    ਬਹੁਤ ਵਧੀਆ ਭਾਈ ਸਾਹਿਬ 💯💯💯💯💯👍👍👍👍👍👍👍👍

  • @dilbagsingh3933
    @dilbagsingh3933 2 หลายเดือนก่อน +1

    ਧੰਨਵਾਦ ਜੀ

  • @reshamkaila7261
    @reshamkaila7261 7 หลายเดือนก่อน +2

    Very true

  • @lakhvirbhatt9867
    @lakhvirbhatt9867 2 หลายเดือนก่อน +1

    Truth information

  • @KaramSingh-s8l
    @KaramSingh-s8l 10 หลายเดือนก่อน +4

    Bhai Sahib your Khoj is true and real for sikhi thanks for your hardwork

  • @kuljindersingh3128
    @kuljindersingh3128 7 หลายเดือนก่อน +1

    ਇਸ ਦਾ ਮਤਲਬ ਅਸੀਂ ਹਨੂੰਮਾਨ ਦੇ ਸਿੱਖ ਹਾਂ

  • @jaswinderbahra1572
    @jaswinderbahra1572 9 หลายเดือนก่อน +1

    Very nice vichar dite tusin eho jihe matihas nu sarh denha chahida aa only Guru Granth sahib ji nu parho Thank you so much for your time 👍🙏

  • @ManjitSingh-ox1cc
    @ManjitSingh-ox1cc 10 หลายเดือนก่อน +2

    ਬਹੁਤ ਵਧੀਆ ਜਾਣਕਾਰੀ ਜੀ, ਧਨਵਾਦ।

  • @paramjitsingh496
    @paramjitsingh496 10 หลายเดือนก่อน +3

    Tusi wadhiya jaankari saanjhi kar rhey ho

  • @RanbirSingh-sl7qs
    @RanbirSingh-sl7qs 2 หลายเดือนก่อน +1

    Bipar ideology ਨੂੰ ਸਹੀ ਸਾਬਤ ਕਰਨ ਲਈ ਹੀ ਸਾਰੇ ਯਤਨ ਹਨ
    ਜੰਗਲ ਵਿੱਚ ਕੁੱਤੇ ਬਿੱਲੇ, ਗੂੰਅ ਖਾਣ ਵਾਲੀਆਂ ਨਸਲਾਂ ਬਹੁਤ ਹੁੰਦੀਆਂ
    ਭੌਂਕਣ ਵਾਲੀ ਨਸਲ ਵੀ ਹੁੰਦੀ ਹੈ
    ਪਰ. ਅਸਲੀ ਬਾਦਸ਼ਾਹ ਆਖਰ ਸ਼ੇਰ ਹੀ ਹੁੰਦਾ ਹੈ

    • @sachdikhojwithbaldevsinghm8464
      @sachdikhojwithbaldevsinghm8464  2 หลายเดือนก่อน

      ਬਿਲਕੁਲ ਸਹੀ ਕਿਹਾ ਹੈ ਜੀ ਤੁਸੀਂ ਵੀਰ ਜੀਓ।

  • @paramjitsingh496
    @paramjitsingh496 10 หลายเดือนก่อน +5

    Likhe itihas wich Sikh guru vi poojari pande hi Nazar aaunde hann. Uho deviyan ,devtiyan de upashak hann.

  • @paramjitsingh496
    @paramjitsingh496 10 หลายเดือนก่อน +2

    Jaankari saanjhi Karan lyi bahut bahut dhanwadh

  • @gsdhillon7560
    @gsdhillon7560 10 หลายเดือนก่อน +1

    Very good

  • @hardeepkaur485
    @hardeepkaur485 10 หลายเดือนก่อน +2

    Very good knowledge

  • @gurbachankaur2875
    @gurbachankaur2875 10 หลายเดือนก่อน +2

    You.are..right

  • @dilbagsingh3933
    @dilbagsingh3933 2 หลายเดือนก่อน

    ਜੇ ਆਪਾ ਇਹਨਾਂ ਲਈ ਗੱਲਤ ਲਿਖ ਰਹੇ ਹਾ (ਕਾਮਰੇਡ ਚੱਵਲ ਵਗੈਰਾ)ਤਾ ਆਪਾ ਕਿੱਥੇ ਖੜੇ ਹਾਂ

  • @dilbagsingh3933
    @dilbagsingh3933 2 หลายเดือนก่อน +1

    ਵੀਰ ਜੀ ਇਹਨਾਂ ਨੂੰ ਗੁਰਮਤਿ ਦੀ ਸੋਝੀ ਹੋਵੇ ਤਾਂ ਦੱਸਣ ਜੀ

  • @kulwinderkaur5349
    @kulwinderkaur5349 10 หลายเดือนก่อน +2

    ਵੀਰ ਜੀ ਕਿਰਪਾ ਕਰਕੇ ਗੱਲ ਸਪਸ਼ਟ ਕਰਨਾ ਜੀ

  • @amrikbassi1491
    @amrikbassi1491 9 หลายเดือนก่อน +2

    Ki GURU JI hindi boldae sn ?

    • @sachdikhojwithbaldevsinghm8464
      @sachdikhojwithbaldevsinghm8464  9 หลายเดือนก่อน

      ਬਿਲਕੁਲ ਨਹੀਂ, ਵੀਰ ਜੀਓ। ਇਹ ਤਾਂ ਸਾਡੇ ਕਹੇ ਜਾਂਦੇ ਵਿਦਵਾਨਾਂ ਦੀ ਬਦਨੀਤੀ ਹੈ ਜਿਹੜੇ ਖੇਤਰ ਮਾਰਕੇ ਸੁੱਤੇ ਹੋਏ ਹਨ।

  • @kulwinderkaur5349
    @kulwinderkaur5349 10 หลายเดือนก่อน +1

    ਵੀਰ ਜੀ ਅਸੀਂ ਗੁਰੂਆਂ ਨੂੰ ਕਿਵੇਂ ਮੰਨੀਏ ਅਵਤਾਰਾ ਦੇ ਰੂਪ ਵਿਚ ਮੰਨੀਏ ਜਾ ਓਹ ਵੀ ਇਕ ਆਮ ਇਨਸਾਨ ਹੀ ਸਨ ਜੇ ਅਵਤਾਰ ਆਏ ਸੀ ਤਾਂ ਉਹ ਕੁਝ ਵੀ ਕਰ ਸਕਦੇ ਸਨ ਕਿੰਨੇ ਤਰਾ ਦੀਆ ਕਰਾਮਾਤਾਂ ਦੀਆ ਕਹਾਣੀਆਂ ਸੁਣਨ ਨੂੰ ਮਿਲਦੀਆਂ ਹਨ ਅਸੀਂ ਕਿਸ ਤਰਾ ਦੇਖੀਏ ਸਾਨੂੰ ਪਤਾ ਤਾਂ ਹੋਣਾ ਚਾਹੀਦਾ ਸਾਡੇ ਗੁਰੂ ਸਾਹਿਬ ਕਿਵੇਂ ਦੇ ਸਨ

    • @sachdikhojwithbaldevsinghm8464
      @sachdikhojwithbaldevsinghm8464  10 หลายเดือนก่อน +3

      ਭੈਣ ਜੀਓ ਜੇ ਅਸੀਂ ਅੱਜ ਦੇ ਸਮੇਂ ਵਿੱਚ ਵੀ ਦੇਖੀਏ ਤਾਂ ਅਸੀਂ ਕੀ ਦੇਖਦੇ ਹਾਂ ਕਿ ਸਾਰਿਆਂ ਦਾ ਇਸ ਦੁਨੀਆਂ ਵਿੱਚ ਆਉਣ ਦਾ ਤਰੀਕਾ ਇੱਕ ਹੀ ਹੈ। ਇੱਕੋ ਪਰਿਵਾਰ ਵਿੱਚ, ਇੱਕੋ ਪਿੰਡ ਵਿੱਚ ਪੈਦਾ ਹੋਕੇ ਅਤੇ ਇੱਕੋ ਸਕੂਲ ਵਿੱਚ ਪੜੵਕੇ ਇੱਕ ਮਜਦੂਰ ਬਣ ਜਾਂਦਾ ਹੈ ਅਤੇ ਦੂਜਾ ਵੱਡਾ ਸਾਇੰਸਦਾਨ। ਇਸੇ ਤਰ੍ਹਾਂ ਹੀ ਗੁਰੂ ਜੀ ਇੱਕ ਰੋਸ਼ਨ ਦਿਮਾਗ਼ ਆਮ ਇਨਸਾਨ ਸਨ।
      ਗੁਰੂ ਘਰ ਦੇ ਦੋਖੀਆਂ ਨੇ ਉਨ੍ਹਾਂ ਨੂੰ ਰੱਬ ਇਸ ਲਈ ਬਣਾਇਆ ਤਾਂ ਕਿ ਗੁਰੂ ਸਾਹਿਬਾਨ ਜੀ ਦੀ ਬਾਣੀ ਵਲੋਂ ਧਿਆਨ ਹਟਾ ਕੇ ਕਰਾਮਾਤਾਂ ਨਾਲ ਜੋੜਿਆ ਜਾ ਸਕੇ।
      ਗੁਰੂ ਨਾਨਕ ਪਾਤਸ਼ਾਹ ਆਪਣੇ ਬਾਰੇ ਆਪ ਆਪਣੀ ਬਾਣੀ ਵਿੱਚ ਲਿਖਦੇ ਹਨ, " ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ।। ਕੋਈ ਆਖੈ ਆਦਮੀ ਨਾਨਕੁ ਵੇਚਾਰਾ।"
      ਹੁਣ ਅਗੇ ਗੁਰੂ ਜੀ ਉਤੱਰ ਦਿੰਦੇ ਹਨ ਕਿ ਮੈਂ ਕੀ ਹਾਂ, " ਭਇਆ ਦਿਬਾਨਾ ਸਾਹ ਕਾ ਨਾਨਕੁ ਬਉਰਾਨਾ।। ਹਉਂ ਹਰਿ ਬਿਨੁ ਅਵਰੁ ਨ ਜਾਨਾ।। "
      ਇਸ ਤੋਂ ਜ਼ਿਆਦਾ ਹੋਰ ਸਪੱਸ਼ਟ ਨਹੀਂ ਕੀਤਾ ਜਾ ਸਕਦਾ।

    • @kulwinderkaur5349
      @kulwinderkaur5349 10 หลายเดือนก่อน +3

      ਭਾਵ ਓਹਨਾ ਵਿਚ ਕੋਈ ਕਰਾਮਾਤ ਨਹੀਂ ਸੀ ਐਵੇਂ ਹੀ ਕਰਾਮਾਤਾਂ ਸਾਡੇ ਗੁਰੂ ਨਾਲ ਜੋੜ ਦਿੱਤੀਆਂ ਗਈਆਂ ਪਰ ਗੁਰਦੁਵਾਰੇ ਵਿਚ ਤਾਂ ਇਹ ਸਭ ਕੁਝ ਹੀ ਚਲ ਰਿਹਾਂ ਜੋਂ ਦੇਣਾ ਸੋਨੂ ਗੁਰੂ ਨੇ ਹੀ ਦੇਣਾ ਭਾਵ ਕੋਈ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਕਤੀ ਹੈ ਜੋਂ ਸਾਡੀ ਮਨੋਕਾਮਨਾ ਪੂਰੀ ਹੋ ਜਾਊਗੀ

    • @SukhvinderSingh-sl6zv
      @SukhvinderSingh-sl6zv 10 หลายเดือนก่อน +2

      Dear Sardar saheb ji, all granths except Sri Guru Granth Saheb ji have been adulterated by Brahamans when Sikhs were living in Jungle

    • @sachdikhojwithbaldevsinghm8464
      @sachdikhojwithbaldevsinghm8464  10 หลายเดือนก่อน +1

      @@kulwinderkaur5349 ਗੁਰਦੁਆਰੇ ਜਾ ਕੇ ਸਿਰਫ਼ ਬਿਬੇਕ ਦਾਨ ਮੰਗਣਾ ਬਣਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਸਿਰਫ਼ ਅਕਲ ਲਈ ਜਾ ਸਕਦੀ ਹੈ ਜਾਂ ਗਿਆਨ ਲਿਆ ਜਾ ਸਕਦਾ ਹੈ। ਅਕਲ ਤੱਦ ਮਿਲੇਗੀ ਜੇ ਅਸੀਂ ਬਾਣੀ ਨੂੰ ਪੜੵਕੇ, ਸਮਝਕੇ, ਉਸ ਅਨੁਸਾਰ ਜੀਵਨ ਢਾਲਕੇ ਆਪਣਾ ਜੀਵਨ ਵਸਰ ਕਰਾਂਗੇ। ਗੁਰਦੁਆਰੇ ਸੰਗਤ ਕਰਨ ਲਈ ਵੀਚਾਰ ਕਰਨ ਲਈ ਬਣਾਏ ਗਏ ਸਨ।
      ਮਨੋਕਾਮਨਾਵਾਂ ਪੂਰੀਆਂ ਕਰਨ ਵਾਲੀ ਕਾਢ ਪੁਜਾਰੀ ਸ਼ਰੇਣੀ ਦੀ ਹੈ।
      ਜੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਕੇ ਮਨੋਕਾਮਨਾਵਾਂ ਪੂਰੀਆਂ ਹੋਣੀਆਂ ਹੁੰਦੀਆਂ ਤਾਂ ਸ਼੍ਰੋਮਣੀ ਕਮੇਟੀ ਦੇ ੨੫ ਸਾਲਾਂ ਤੱਕ ਰਹੇ ਪ੍ਧਾਨ ਗੁਰਚਰਨ ਸਿੰਘ ਟੋਹੜਾ ਦੇ ਘਰ ਕੋਈ ਸੰਤਾਨ ਨਹੀਂ ਸੀ।
      ਅਕਾਲ ਤਖਤ ਦੇ ਰਹਿ ਚੁੱਕੇ ਜਥੇਦਾਰ ਜੋਗਿੰਦਰ ਸਿੰਘ ਬੇਦਾਂ ਦੇ ਘਰ ਕੋਈ ਪੁੱਤਰ ਨਹੀਂ ਸੀ।
      ਹੋਰ ਤਾਂ ਹੋਰ ਬੇਬੇ ਨਾਨਕੀ ਦੇ ਘਰ ਕੋਈ ਸੰਤਾਨ ਨਹੀਂ ਸੀ।
      ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਿਰਫ਼ ਤੈ ਸਿਰਫ਼ ਗਿਆਨ ਬਖਸ਼ਸ਼ ਕਰ ਸਕਦੇ ਹਨ।

    • @kulwinderkaur5349
      @kulwinderkaur5349 9 หลายเดือนก่อน +1

      ਵੀਰ ਜੀ ਬਹੁਤ ਧੰਨਵਾਦ ਜੀ ਸਾਨੂੰ ਤਾਂ ਬਹੁਤ confusion ਰਹਿਦੀ ਹੈ ਸੰਤ ਮਸਕੀਨ ਨੂੰ ਬਹੁਤ ਸੁਣਿਆ ਧੰਨਵਾਦ ਵੀਰ ਜੀ

  • @kuljindersingh3128
    @kuljindersingh3128 7 หลายเดือนก่อน +1

    ਕਿਸੇ ਦਾ ਕੂੜ ਕਬਾੜ ਸਿੱਖ ਆਪਣੇ ਸਿਰ ਤੇ ਚੱਕੀ ਫਿਰਦੇ ਨੇ

  • @paramjitsingh496
    @paramjitsingh496 10 หลายเดือนก่อน +1

    Send me all GRANTH,S PDF PLEASE

    • @amarjitudami4482
      @amarjitudami4482 22 วันที่ผ่านมา

      ਵੀਰ ਜੀ, ਸੌ ਸਾਖੀ ਪੁਸਤਕ ਬਜਾਰ ਵਿੱਚ ਮਿਲ ਜਾਂਦੀ ਹੈ ਜੀ।

  • @raghbirsingh3416
    @raghbirsingh3416 10 หลายเดือนก่อน +2

    You are right but we are

  • @paramjitsingh496
    @paramjitsingh496 10 หลายเดือนก่อน +3

    Sikh itihaas vi ,purana waaliyan hi gappan,gappoude hann.
    Jo sanu jubaani sunaiya janda hai uh tan kitey likhiya hi nhi milda. Likhiya Hoya Sikh itihas bahut hi ghinouna hai. ASI aiven aapne itihas Dian fukriyan maarde rahinde han

  • @cesiumion
    @cesiumion 10 หลายเดือนก่อน +1

    ਕਾਮਰੇਡ ਲਾਣਾ ॥

    • @sachdikhojwithbaldevsinghm8464
      @sachdikhojwithbaldevsinghm8464  10 หลายเดือนก่อน +3

      ਵੀਰ ਜੀਓ, ਜੋ ਬੋਲਿਆ ਗਿਆ ਹੈ ਉਸ ਵਿੱਚ ਗਲੵਤ ਕੀ ਹੈ, ਇਹ ਦੱਸੋ। ਕਾਮਰੇਡ ਲਾਣਾ ਲਿਖ ਕੇ ਆਪਣੀ ਅਗਿਆਨਤਾ ਜਾਹਿਰ ਨਾਂ ਕਰੋ।

  • @rashpalsingh8767
    @rashpalsingh8767 10 หลายเดือนก่อน +2

    ਵੀਰ ਜੀ, ਕਿਰਪਾ ਕਰ ਕੇ ਜੇ ਹੋ ਸਕੇ ਤਾਂ ਆਪਣੀ ਬੋਲਣ ਦੀ ਸਪੀਡ ਵਧਾਓ। ਘੱਟ ਗਤੀ ਨਾਲ ਬੋਲਣ ਕਰ ਕੇ ਵੀਡੀਓ ਲੰਮੀ ਹੋ ਜਾਂਦੀ ਹੈ।

    • @sachdikhojwithbaldevsinghm8464
      @sachdikhojwithbaldevsinghm8464  10 หลายเดือนก่อน

      ਠੀਕ ਹੈ ਵੀਰ ਜੀਓ।

    • @rashpalsingh8767
      @rashpalsingh8767 10 หลายเดือนก่อน

      ਧੰਨਵਾਦ

    • @kuljindersingh3128
      @kuljindersingh3128 10 หลายเดือนก่อน +1

      ਬਹੁਤ ਵਧੀਆ ਭਾਈ ਸਾਹਿਬ ਬਿਲਕੁਲ ਸੱਚੀਆਂ ਗੱਲਾਂ

  • @paramjitsingh496
    @paramjitsingh496 10 หลายเดือนก่อน +1

    Sare MISALDAR SIKH LEADER, GORAKHNATH DE SIKH SANN TE GORAKHNATH DE HI JANDE SANN. IHNA DA NANAK BABE NAAL KOI SAMBANDH NHI SI.

  • @hardevsingh6545
    @hardevsingh6545 10 หลายเดือนก่อน +1

    Some educated Vippers accept reality of 10th ,Sarblo and 100 sakhirs and pecify that without knowledge of writings there would not be Sikh history, Foolness Foolness.

  • @talwindersinghdhillon3293
    @talwindersinghdhillon3293 8 หลายเดือนก่อน

    ਚਵਲ ਬੰਦਾ।