Uda Ada Edi | Nirmal Sidhu | Educational Song| Latest Punjabi Songs 2020 | Hit Maker Recordz |

แชร์
ฝัง
  • เผยแพร่เมื่อ 22 ธ.ค. 2024

ความคิดเห็น • 719

  • @kalra0096
    @kalra0096 4 ปีที่แล้ว +20

    ਪੰਜਾਬ ਦੇ ਜਮ ਪਲਾਂ ਨੂੰ ਪੰਜਾਬੀ ਨਾਲ ਹੀ ਜੋੜਨਾ ਚਾਹੀਦਾ। ਗਾਇਕਾਂ ਦੀ ਇਸ ਵਿਚ ਬੜੀ ਭੂਮਿਕਾ ਰਹੇਗੀ। ਦਿਲ ਖੁਸ਼ ਹੋਇਆ ਇਹ ਗਾਨਾ ਸੁਣ ਕੇ।

  • @BESTVIEW_OFLIFE
    @BESTVIEW_OFLIFE 4 ปีที่แล้ว +8

    ਬਹੁਤ ਸੁੰਦਰ ਵੀਰ ਜੀ👍🏻💝💝💝💝💝🙏🏻

  • @kabirndtv4652
    @kabirndtv4652 9 หลายเดือนก่อน +3

    ਵੀਰ ਜੀ ਜਿਉਦੇ ਰਹੋ ! ਹੱਸਦੇ ਰਹੋ ਵੱਸਦੇ ਰਹੋ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੱੜ੍ਹਦੀ ਕੱਲਾ ਬੱਖਸ਼ੇ

  • @himansikuswaha4980
    @himansikuswaha4980 4 ปีที่แล้ว +13

    ਮੈਨੂੰ ਇਹ ਗਾਣਾ ਬਹੁਤ ਚੰਗਾ ਲੱਗਦਾ ਹੈ

  • @geetaroy9413
    @geetaroy9413 4 ปีที่แล้ว +11

    ਮੈਨੂੰ ਇਹ ਗਾਨਾ ਪਿਆਰ ਲਗਦਾ ਹੈ

  • @angadandnandu3130
    @angadandnandu3130 4 ปีที่แล้ว +2

    ਬਹੁਤ ਕਮਾਲ ਕੀਤੀ ਬਾਈ ਜੀ ਕਿਆ ਬਾਤਾਂ ਜਿਊਂਦੇ ਰਹੋ ਤੁਹਾਡੀਆਂ ਵੇਲਾਂ ਹਰੀਆਂ ਰਹਿਣ

  • @zoyamashid3293
    @zoyamashid3293 4 ปีที่แล้ว +7

    ਮੈਨੂੰ ਇਹ ਗਾਣਾ ਪਸੰਦ ਹੈ ਅੱਜ ਦਾ ਇਹ ਮੇਰਾ ਮਨਪਸੰਦ ਗਾਣਾ ਹੈ

  • @manjeetnagrakabaddi2198
    @manjeetnagrakabaddi2198 ปีที่แล้ว +2

    ਭਵਾਨੀਗੜ੍ਹ ਵਾਲੇ ਵੀਰ ਨੇ ਘੈਂਟ ਲਿਖਿਆ ਬਾਈ

  • @devsukhdev2810
    @devsukhdev2810 4 ปีที่แล้ว +3

    ਬੇਬੇ ਵੱਲੋਂ ਵੀ ਬਹੁਤ ਬਹੁਤ ਪਿਆਰ , ਵੀਰਾਂ ਗੀਤ ਨੂੰ ਬੇਬੇ ਨੇ ਬਹੁਤ ਪਸੰਦ ਕੀਤਾ ਕਹਿੰਦੇ ਜਿਉਂਦੇ ਰਹਿ ਪੁੱਤਰ

  • @KuldeepSingh-xo1ey
    @KuldeepSingh-xo1ey 2 ปีที่แล้ว +1

    ਟਹਿਣਾ ਸਾਹਿਬ ਗੀਤ ਸੁਣਕੇ ਰੂਹ ਨਸਿਆ ਗੀ'।
    ਮਾਂ ਬੋਲੀ ਨੂੰ ਕੋਟਿ ਕੋਟਿ ਪ੍ਰਣਾਮ।

  • @AmanSingh-ok3pz
    @AmanSingh-ok3pz 4 ปีที่แล้ว +4

    ਬਹੁਤ ਹੀ ਵਧੀਆ ਗੀਤ ਹੈ ਜੀ , ਲਿਖਿਆ ਵੀ ਬਹੁਤ ਵਧੀਆ ਤੇ ਗਇਆ ਵੀ ਬਹੁਤ ਹੀ ਸੋਹਣਾ, ਜਿੰਨਾ ਵੀ ਸਲਾਹਿਆ ਜਾਵੇ ਅਲਫਾਜ਼ ਘੱਟ ਨੇ

  • @hapoygznzu9608
    @hapoygznzu9608 หลายเดือนก่อน +1

    Sonu Salam Hai Nirmal Sidhu ji❤❤❤❤❤❤❤❤❤❤❤❤❤❤❤❤❤❤❤🎉🎉🎉😊😊😊😊😊😊😊😊😊😊😊

  • @panjudharmiktvlive
    @panjudharmiktvlive 3 ปีที่แล้ว +2

    ਬਹੁਤ ਸੋਹਣਾ ਗੀਤ ..............ਨਿਰਮਲ ਸਿੱਧੂ

  • @harshit4070
    @harshit4070 4 ปีที่แล้ว +6

    ਬਹੁਤ ਵਧੀਆ ਗਾਣਾ ਅਤੇ ਵੀਡੀਓ

  • @ghazalsamrats1485
    @ghazalsamrats1485 4 ปีที่แล้ว +3

    ਬਹੁਤ ਹੀ ਖੂਬ ਰਚਨਾ ਬਾਈ ਜੀ।

  • @gurvirsingh2870
    @gurvirsingh2870 4 ปีที่แล้ว +2

    ਬਹੁਤ ਵਧੀਆ ਬਾਈ💎👌।

  • @gursewaksinghranghrta2801
    @gursewaksinghranghrta2801 4 ปีที่แล้ว +3

    👏 ਵਹਿਗੁਰੂ ਜੀ 👏

  • @pindanwaley
    @pindanwaley 4 ปีที่แล้ว +2

    ਲਵ ਯੂ ਸਿੱਧੂ ਵੀਰ

  • @karanveersingh9956
    @karanveersingh9956 4 ปีที่แล้ว +10

    ਬਹੁਤ ਹੀ ਪਿਆਰਾ ਗਾਣਾ, ਜੀ ਵਾਹਿਗੁਰੂ ਜੀ ਸਮੁੱਚੀ ਸੰਗਤ 'ਤੇ ਕਿਰਪਾ ਕਰਨ ਤੇ ਆਪਣੀ ਮਾਂ ਬੋਲੀ ਪੰਜਾਬੀ ਕਿਸੇ ਨੂੰ ਭੁੱਲੇ ਨਾ।

  • @rajeshbawailoveyou2319
    @rajeshbawailoveyou2319 4 ปีที่แล้ว +1

    ਬਹੁਤ ਵਧੀਆ ਜੀ 🙏🏻

  • @tejindermahal2036
    @tejindermahal2036 4 ปีที่แล้ว +9

    ਬਹੁਤ ਪਿਆਰਾ ਗੀਤ ਹੈ ਜੀ ।❤❤❤

  • @vinayroy2738
    @vinayroy2738 4 ปีที่แล้ว +12

    ਕਿੰਨਾ ਸੋਹਣਾ ਗਾਣਾ! ਤੁਸੀਂ ਤੀਜੇ ਸਰਬੋਤਮ ਗਾਇਕ ਹੋ

  • @amritpalsidhu6228
    @amritpalsidhu6228 4 ปีที่แล้ว +6

    ਬਹੁਤ ਵਧੀਆ

  • @robinsidhu8860
    @robinsidhu8860 4 ปีที่แล้ว +3

    Song of the year 👌👌

  • @gagandeepsinghbrar2374
    @gagandeepsinghbrar2374 4 ปีที่แล้ว +2

    Bht vdia song a full support kro g sare

  • @singhjagdish5930
    @singhjagdish5930 4 ปีที่แล้ว +1

    Nirmal sidhu ji great singar aur punjabi music industry

  • @rajsinghkingra276
    @rajsinghkingra276 4 ปีที่แล้ว +1

    ਨਿਰਮਲ ਸਿਧੂ ,ਜਿਉਦਾਂ ਰਹਿ

  • @ManpreetKaur-ty3tb
    @ManpreetKaur-ty3tb 4 ปีที่แล้ว +3

    Very nice song sir👍👍

  • @SyedGhazanfarhussain
    @SyedGhazanfarhussain 4 ปีที่แล้ว +3

    ਵਾਹ ਮਾਂ ਬੋਲੀ ਜਿਵੇ

  • @geobabastereobhawanigarh
    @geobabastereobhawanigarh 4 ปีที่แล้ว +4

    Bahut hee sohna Sambalanjog geet sari team nu mubarakan LAKHI chota veer ess geet nu likhan nal wadda writer ho giya

  • @punjabihit2823
    @punjabihit2823 4 ปีที่แล้ว +3

    Panjab ate panjabiat di shan ate jann nirmal sidhu bhaji very nice song ji❤❤❤❤❤👍👌👌👌👌

  • @sam007138
    @sam007138 4 ปีที่แล้ว +2

    Bahut vadhia uprala ji..

  • @BobTheBuilder837
    @BobTheBuilder837 4 ปีที่แล้ว +3

    Very nice song 👍

  • @satwantsingh4896
    @satwantsingh4896 4 ปีที่แล้ว +4

    Bhut vdia uprala maa boli da JI

  • @ParmHans_Classic_Studio
    @ParmHans_Classic_Studio 4 ปีที่แล้ว +3

    Aho Jihe Geet ajj Kall De Time Ch karna Bhut Vade Jigre Di Gall Hai. Kyun ki Har Banda Commercial Ban Gya tey Ajeeb-O-Gareeb Kam kar Riha. Salute Bhaji tuhanu Es Maa boli nu Smarpit Geet Karan Layee. Jithe Jithe Vi Sade punjabi Baithe han Please Es Geet nu Vadh ton Vadh lokan tan share karo.

  • @ManjinderSingh-fe7ql
    @ManjinderSingh-fe7ql ปีที่แล้ว +1

    mei punjabi boln ch koi sharm ni krda ji i m proud of that i m a son of punjabi sikh family

  • @Jagdeep-Singh1984
    @Jagdeep-Singh1984 4 ปีที่แล้ว +3

    ਬਹੁਤ ਖੂਬ ਸਿੱਧੂ ਸਾਹਬ🙏🏻

  • @nirmalsidhuvids
    @nirmalsidhuvids 3 ปีที่แล้ว +1

    ਜਿਆਦਾਤਰ ਪੰਜਾਬੀਆਂ ਦਾ ਹਾਜਮਾ ਖਰਾਬ ਹੋ ਗਿਆ ਹੁਣ ਦੁੱਧ ਨਹੀ ਦਾਰੂ ਹਜਮ ਹੁੰਦੀ ਹੈ !

  • @Singh-sv3ng
    @Singh-sv3ng 4 ปีที่แล้ว +3

    ਬਹੁਤ ਵਧੀਆਂ ਬਾਈ ਜੀ

  • @DavinderSingh-kn8qz
    @DavinderSingh-kn8qz 4 ปีที่แล้ว +3

    Great effort for punjabi

  • @Ra-mu7bo
    @Ra-mu7bo 4 ปีที่แล้ว +3

    ਬਹੁਤ ਵਧੀਆ ਜੀ ਵਾਹਿਗੂਰੂ ਜੀ

  • @muntayeekkhan5686
    @muntayeekkhan5686 4 ปีที่แล้ว +3

    Umda song and music video

  • @harjitsinghkheri9298
    @harjitsinghkheri9298 4 ปีที่แล้ว +5

    ਜੀਓ। ਲੱਖੀ ਵੀਰ ਸਲਾਮ ਤੇਰੀ ਕਲਮ ਨੂੰ। ਸਿੱਧੂ ਸਾਬ ਨੇ ਬਹੁਤ ਸੋਹਣਾ ਗਾਇਆ।

  • @harvinderkaur6667
    @harvinderkaur6667 4 ปีที่แล้ว +9

    ਬਹੁਤ ਵਦੀਆ।💕
    ਪੰਜਾਬੀ ਮਾਂ ਬੋਲੀ ਸੱਦਾ ਹੱਸਦੀ ਵੱਸਦੀ ਰਹੇ।🙏❤️

  • @dilpreetsingh119
    @dilpreetsingh119 4 ปีที่แล้ว +2

    Baut sohna geet aa g sun k mn nu skoon milda.. video baut sohni aa g

  • @jagdishdc5607
    @jagdishdc5607 4 ปีที่แล้ว +2

    bahut hi sunder tareeke naal likheya te gaya gana love it

  • @rinkusingh2218
    @rinkusingh2218 4 ปีที่แล้ว +2

    Bhut vdia 👍

  • @RanjitSingh-cj8bb
    @RanjitSingh-cj8bb 4 ปีที่แล้ว +3

    ਸ਼ਾਨਦਾਰ ਗੀਤ

  • @inderjeetsingh3077
    @inderjeetsingh3077 ปีที่แล้ว +1

    That's great 👍🙏🙏

  • @giveandtake2894
    @giveandtake2894 4 ปีที่แล้ว +1

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ।

  • @bittugill8815
    @bittugill8815 4 ปีที่แล้ว +1

    Bhut song veer ji### bittu pardhan tankr union BATHINDA

  • @MadanLal-do3si
    @MadanLal-do3si 4 ปีที่แล้ว +3

    Sir bohat vadia apni maa boli nu sambh ke rakhan da bohat vadia upralla hai eh song☺☺❤❤😊😊

  • @Gurmeetsingh-hv7fs
    @Gurmeetsingh-hv7fs 4 ปีที่แล้ว +5

    ਬਹੁਤ ਵਧੀਅਾ ਗੀਤ ਜੀ.ਪੰਜਾਬੀ ਮਾਂ ਬੋਲੀ ਜਿੰਦਾਬਾਦ #singhsuperstars

  • @Goldsidhu_
    @Goldsidhu_ 4 ปีที่แล้ว +4

    ਵਾਹਿਗੁਰੂ ਜੀ ਦੀ ਮੇਹਰ ਰਹੇ ਬਹੁਤ ਸੋਹਣਾ ਉਪਰਾਲਾ 👌💐❤️

  • @GURLALLALI
    @GURLALLALI 4 ปีที่แล้ว +5

    ਵਾਹਿਗੁਰੂ ਕਿਰਪਾ ਬਣਾਈ ਰੱਖਣ ਬਹੁਤ ਵਧੀਆ ਗੀਤ ਭਾਜੀ

  • @Gursewak.Singh.Dhaula
    @Gursewak.Singh.Dhaula 4 ปีที่แล้ว +4

    ਬਹੁਤ ਸੋਹਣਾ ਗੀਤ,, ਸਾਰੀ ਟੀਮ ਨੂੰ ਵਧਾਈਆਂ।

  • @hardeepsinghhardeeplehal3306
    @hardeepsinghhardeeplehal3306 4 ปีที่แล้ว +2

    Wahe guru ji 🌹🌹🌹🌹🌹🌹🌹🌹🌹🌹

  • @kulwindersinghsarai1128
    @kulwindersinghsarai1128 4 ปีที่แล้ว +2

    wonderful. jio ji

  • @rupinderkaur8464
    @rupinderkaur8464 4 ปีที่แล้ว +3

    ਜਿਉਂਦੇ ਰਹਿਣ ਵਿਰਸੇ ਨੂੰ ਜਿਉਂਦਾ ਰੱਖਣ ਵਾਲੇ♥️♥️🙏🏼🙏🏼🙏🏼🙏🏼🙏🏼

  • @LovelySingh-nw1ue
    @LovelySingh-nw1ue 4 ปีที่แล้ว +3

    Very nice song 100/100

  • @sporstmanekambrar4499
    @sporstmanekambrar4499 4 ปีที่แล้ว +1

    Bhut vadiya song hai

  • @SyedGhazanfarhussain
    @SyedGhazanfarhussain 4 ปีที่แล้ว +5

    ਬਹੁਤ ਵਧੀਆ ਗਾਣਾ ਪੰਜਾਬੀ ਤੇ ਪੰਜਾਬ ਵਸਦਾ ਰਹੇ

  • @ajmailsingh2806
    @ajmailsingh2806 4 ปีที่แล้ว +2

    ਕੋਈ ਸ਼ਬਦ ਨਹੀਂ ਇਸ ਗੀਤ ਲਈ

  • @karanveersingh9956
    @karanveersingh9956 4 ปีที่แล้ว +6

    ਮੈਨੂੰ ਲੱਗਦਾ,,,,Dislike ਕਰਨ 'ਵਾਲ਼ਾ ਕੋਈ ਪੰਜਾਬੀ ਨੀ ਹੋ ਸਕਦਾ ।

  • @harjitsinghkheri9298
    @harjitsinghkheri9298 4 ปีที่แล้ว +4

    ਜੀਓ ਵੀਰੋ। ਬਹੁਤ ਖੂਬ।

  • @arnav4273
    @arnav4273 4 ปีที่แล้ว +1

    bht zada acha ਗਾਣਾ

  • @cutebabyteer6136
    @cutebabyteer6136 4 ปีที่แล้ว +2

    Thanku sidhu saab

  • @JaswinderJassi
    @JaswinderJassi 4 ปีที่แล้ว +8

    ਧਿਆਨ ਨਾਲ ਸੁਣੋ ਦੋਸਤੋ - ਤੇ
    ਅਪਣੇ ਬੱਚਿਆਂ ਨੂੰ ਜ਼ਰੂਰ ਸੁਣਾਓ

  • @sehajdhaliwal2034
    @sehajdhaliwal2034 ปีที่แล้ว +2

    Good effort

  • @GagandeepSingh-bw1fc
    @GagandeepSingh-bw1fc 4 ปีที่แล้ว +2

    I love song ji 😘😘😘😘😘😘

  • @kandiaraentertainment9564
    @kandiaraentertainment9564 4 ปีที่แล้ว +4

    ਬਹੁਤ ਹੀ ਵਧੀਆ ਉਪਰਾਲਾ ਪੰਜਾਬੀ ਭਾਸ਼ਾ ਨੂੰ ਬਚਾਉਣ ਦਾ
    ਬੱਬੂ ਬਰਾੜ ਸਾਬ ਜੀ

  • @jagjitsandhu878
    @jagjitsandhu878 4 ปีที่แล้ว +4

    Boot vdia song aa g thanwad ji ena vdia song le k on li ❤❤🙏🙏🙏

  • @deisticfilms8498
    @deisticfilms8498 4 ปีที่แล้ว +7

    Bohut h sohna geet ,, ehda h getta nu aphney bacheya nu sunana chahida mai tah kehnda aa k is ganey nu punjab education system witch pahna chaida .
    Big up to the writer and singer , perfectly shoot by director and actors all worked in this video , specially the kid 👌👌

  • @jskhehra13
    @jskhehra13 4 ปีที่แล้ว +1

    bahut wadia ji

  • @gurjitromana6545
    @gurjitromana6545 4 ปีที่แล้ว +3

    ਬਹੁਤ ਵਧੀਆ ਜੀ ਹਰ ਇਨਸਾਨ ਨੂੰ ਸੁਣਨਾ ਚਾਹੀਦਾ ਹੈ।

  • @veerpalsandhu1942
    @veerpalsandhu1942 4 ปีที่แล้ว +4

    ਬਹੁਤ ਬੁਹਤ ਵਧੀਆ

  • @kulwinderchauhan8187
    @kulwinderchauhan8187 4 ปีที่แล้ว +1

    ਬਹੁਤ ਹੀ ਬੇਹਤਰੀਨ ਖੂਬਸੂਰਤ lyrics ਅਤੇ composition ਸਾਡੇ ਵੱਡੇ ਭਰਾ ਬੱਬੂ ਬਰਾੜ ਵੱਲੋਂ, ਐਸੀਆਂ ਸਕਾਰਾਤਮਕ ਸਮਾਜ ਨੂੰ ਸੇਧ ਦੇਣ ਵਾਲੀਆਂ ਵਧੀਆ ਪੇਸ਼ਕਾਰੀਆਂ ਨਾਲ ਪੰਜਾਬ, ਪੰਜਾਬੀਅਤ ਅਤੇ ਨਵੀਂ ਪੀੜੀ ਨੂੰ ਬਹੁਤ ਵਧੀਆ ਸੁਨੇਹਾ ਪਹੁੰਚਾਇਆ ਬੱਬੂ ਘੁੜਿਆਣਾ ਨੇ, ਸ਼ੁਭਕਾਮਨਾਵਾਂ ਜੀ। ਜਿਓੰਦੇ ਵਸਦੇ ਰਹੋ

  • @pardeepmoudgill1032
    @pardeepmoudgill1032 4 ปีที่แล้ว +2

    Wah g wah

  • @banodevi7141
    @banodevi7141 4 ปีที่แล้ว +2

    Very very nice song 😘😘

  • @jatindersharma7807
    @jatindersharma7807 4 ปีที่แล้ว +2

    Nice ji

  • @sunnyvirar6537
    @sunnyvirar6537 4 ปีที่แล้ว +2

    Song Bhut achaa hai

  • @deisticfilms8498
    @deisticfilms8498 4 ปีที่แล้ว +1

    perfect song 100
    perfect video 100

  • @AvtarSingh-qq8fy
    @AvtarSingh-qq8fy 4 ปีที่แล้ว +1

    Good gift 🙏🙏🙏🙏🙏🙏

  • @GagandeepSingh-bw1fc
    @GagandeepSingh-bw1fc 4 ปีที่แล้ว +1

    Attttttttt 22ji 🙏🙏🙏🙏🙏🙏

  • @rohitbhardwaj7286
    @rohitbhardwaj7286 4 ปีที่แล้ว +2

    Fabulous song and music video

  • @abhinav673
    @abhinav673 4 ปีที่แล้ว +7

    ਇਸ ਗਾਣੇ ਨੂੰ ਪਿਆਰ ਕਰੋ ... ਮੈਂ ਤੁਹਾਨੂੰ ਤੁਹਾਡੀ ਅਵਾਜ਼ ਨੂੰ ਪਿਆਰ ਕਰਦਾ ਹਾਂ

  • @Baljitjawanda95
    @Baljitjawanda95 4 ปีที่แล้ว +4

    ਬਹੁਤ ਸੋਹਣਾ ਗੀਤ ਵੱਡੇ ਪਾਜੀ ❤️
    ਮਾਂ ਬੋਲੀ ਸਾਡੀ ਕਦੀ ਨਾਂ ਭੁੱਲੋ ਇਹੀ ਸਾਡੀ ਹੋਂਦ ਆ 🙏🏻🙏🏻🙏🏻

  • @LovelySingh-nw1ue
    @LovelySingh-nw1ue 4 ปีที่แล้ว +1

    Lakhi bhawanigarh y g Mubaraka ,,I'm Jassi Punjabi virsa Bhangra group bhawanigarh

  • @JagjeetSingh-cp5ut
    @JagjeetSingh-cp5ut 4 ปีที่แล้ว +3

    ਇਸ ਗੀਤ ਨੂੰ ਡਿਸਲਾਇਕ ਕਰਨ ਵਾਲੇ ਓਹ ਨੇ ਜਿਨ੍ਹਾਂ ਨੇ ਪੰਜਾਬ ਚ ਰਹਿੰਦੇ ਹੋਣ ਦੇ ਬਾਵਜੂਦ ਵੀ ਮਰਦਮਸ਼ੁਮਾਰੀ ਮੌਕੇ ਅਪਣੀ ਮਾਤ ਭਾਸ਼ਾ ਹਿੰਦੀ ਲਿਖਵਾਈ ਸੀ😡😡😡

  • @sandeepsandhu4683
    @sandeepsandhu4683 4 ปีที่แล้ว +1

    Nice song veer ji

  • @randhawakalacobra8661
    @randhawakalacobra8661 4 ปีที่แล้ว +1

    Babbu Paji video bahut vadia

  • @chambalblog1921
    @chambalblog1921 4 ปีที่แล้ว +2

    @navsidhumusic ✍️👏👏Changi cheez nu Changa hi kahna chida hai ....!!keep up the Good work

  • @parwinderkhaira4204
    @parwinderkhaira4204 4 ปีที่แล้ว +4

    Wah veer saroor aa gaya. Aaj eho jahe geet te soch di lodh hai chadhde te lenhde donve punjaba nu. Lakhi veer te sidhu saab vadayi de haqdar ne mubarkan

  • @rajsinghkingra276
    @rajsinghkingra276 4 ปีที่แล้ว +2

    Very good , educational song for social development

  • @niharika1268
    @niharika1268 4 ปีที่แล้ว +3

    So beautiful

  • @rakeshalisufi1129
    @rakeshalisufi1129 4 ปีที่แล้ว +5

    amazing track nirmal sidhu legend artist

  • @rakeshalisufi1129
    @rakeshalisufi1129 4 ปีที่แล้ว +1

    Bhut sona song g

  • @ranusing5764
    @ranusing5764 4 ปีที่แล้ว +1

    Video amazing song

  • @jasvirsinghmaggo3907
    @jasvirsinghmaggo3907 4 ปีที่แล้ว +1

    Nice 👌👌👌

  • @nimmapakhi1835
    @nimmapakhi1835 4 ปีที่แล้ว +1

    Very. Nice. Good good 👌👌👌👌👌👌👌