Ora Aira Idi Sasa | Suman Kalyanpur | ਓਰਾ ਆਇਰਾ ਈਦੀ ਸਾਸਾ | Audio Song | ਪੰਜਾਬੀ ਗਾਣੇ | Punjabi Song

แชร์
ฝัง
  • เผยแพร่เมื่อ 10 ม.ค. 2025

ความคิดเห็น •

  • @Surinder1357
    @Surinder1357 15 วันที่ผ่านมา

    ਇਹ ਬਹੁਤ ਹੀ ਕਮਾਲ ਦਾ ਗੁਰਮੁਖੀ ਲਿਪੀ ਦੇ ਨਾਲ ਸਾਨੂੰ ਡੂੰਘੇ ਪਿਆਰ ਸਹਿਤ ਜੋੜਨ ਵਾਲਾ ਦੁਰਲਭ ਗੀਤ ਹੈ ਜਿਸ ਨੂੰ ਕਮਾਲ ਦੀ ਸਮਰੱਥਾ
    ਨਾਲ ਹਰਿਆਣਾ ਪ੍ਰਾਂਤ ਦੀ ਗਾਇਕਾ ਸੁਮਨ ਕਲਿਆਣ ਪੁਰ ਨੇ ਉੱਚੀ ਮੁਹਾਰਤ ਨਾਲ ਗਾ ਕੇ ਦਰਸਾ ਦਿੱਤਾ ਹੈ ਕਿ ਉਹ ਸਰਬੋਤਮ ਭਾਰਤੀ ਗਾਇਕਾ ਲਤਾ ਮੰਗੇਸ਼ਕਰ ਦੀਆਂ ਪੈੜਾਂ ਮਾਪ ਰਹੀ ਹੈ।ਯਕੀਨੀ ਤੌਰ “ਤੇ ਸੰਗੀਤਕਾਰ ਦੇ ਕਮਾਲ
    ਨੂੰ ਵੀ ਮੰਨਣਾ ਪਵੇਗਾ।

  • @ShamsherSingh-qr7tm
    @ShamsherSingh-qr7tm 2 หลายเดือนก่อน +1

    Waheguru ji ka Khalsa waheguru ji ke fatah

  • @GursangFathe-hy6wu
    @GursangFathe-hy6wu 9 หลายเดือนก่อน +1

    Waa ji waheguru waaa ❤❤❤❤

    • @BrandedStorePB67
      @BrandedStorePB67 6 หลายเดือนก่อน

      ਇੰਡੀਆ ਦੀ ਫਿਲਮ ਇੰਡਸਟਰੀ ਵੀ ਪੰਜਾਬੀਆਂ ਸਿਖਰਾਂ ਤੇ ਪਹੁਚਾਈ ਫਿਰ ਵੀ ਅਹਿਸਾਨ ਫ਼ਰਾਮੋਸ਼ ਲੋਕ ਪੰਜਾਬੀਆਂ ਨਾਲ ਨਫ਼ਰਤ ਕਰਦੇ ਪੰਜਾਬ ਵਿੱਚ ਰਹਿੰਦੇ ਹਿੰਦੂ ਵੀਰਾਂ ਦਾ ਵੀ ਪੰਜਾਬੀ ਦਾ ਘਾਂਣ ਕਰਨ ਵਿਚ ਬਹੁਤ ਵੱਡਾ ਹੱਥ ਆਪਣੀ ਮਾਤ ਭਾਸ਼ਾ ਪੰਜਾਬੀ ਦੀ ਥਾਂ ਹਿੰਦੀ ਲਿਖਦੇ ਮੇਰੀ ਬੇਨਤੀ ਆਪਣੀਂ ਭਾਸ਼ਾ ਹਿੱਕ ਠੋਕ ਕੇ ਪੰਜਾਬੀ ਲਿਖੋ ਪੰਜਾਬ ਦੇ ਹੱਕਾਂ ਲੲਈ ਪੰਜਾਬ ਦੇ ਵੀਰਾਂ ਦੈ ਮੋਡੇ ਨਾਲ ਮੋਡਾ ਲਾ ਕੇ ਸਾਥ ਦੇਵੋਂ ਜੀ

  • @kuldeepkaur-ff7ih
    @kuldeepkaur-ff7ih 5 หลายเดือนก่อน

    🙏🌹Waheguru ji

  • @ShamsherSingh-qr7tm
    @ShamsherSingh-qr7tm 2 หลายเดือนก่อน +1

    ❤❤❤❤😊😊😊😊

  • @KUL-t3z
    @KUL-t3z 4 หลายเดือนก่อน

    Marvellous

  • @gaganvadhon4611
    @gaganvadhon4611 5 หลายเดือนก่อน

    ❤ very nice

  • @jagtarsingh5678
    @jagtarsingh5678 9 หลายเดือนก่อน

    ❤❤❤

  • @sukhdeepsmagh4777
    @sukhdeepsmagh4777 10 หลายเดือนก่อน

    Good

  • @rimibhullar
    @rimibhullar 10 หลายเดือนก่อน

    ✨🌷🙏🏼

  • @sonusapan4929
    @sonusapan4929 10 หลายเดือนก่อน +1

    🎉🥰💐🌷😇🙏

    • @ShamsherSingh-qr7tm
      @ShamsherSingh-qr7tm 2 หลายเดือนก่อน

      ❤❤❤❤😂😊😊😊😊😊😊😊😊😊😊😊😊😊😊😊😊😊😊😊😊

  • @hoshiarsinghchahal7873
    @hoshiarsinghchahal7873 5 หลายเดือนก่อน

    ❤❤❤