JUGALBANDI | ROOHDARI | HEART TOUCHING SONG | DIL DA KHIDAUNA | Nirmal Sidhu |Jasbir Jassi |

แชร์
ฝัง
  • เผยแพร่เมื่อ 25 ต.ค. 2024

ความคิดเห็น • 242

  • @harjindersingh-vm8xs
    @harjindersingh-vm8xs 11 หลายเดือนก่อน +30

    ਐਸੇ ਕਲਾਕਾਰ ਬਹੁਤ ਘੱਟ ਨੇ ਜੋ ਰੂਹ ਨੂੰ ਸਕੂਨ ਦੇਣ ਵਾਲੀ ਗਾਇਕੀ ਪੇਸ਼ ਕਰਦੇ । ਰੱਬ ਐਸੇ ਕਲਾਕਾਰਾ ਦੀ ਉਮਰ ਖ਼ਵਾਜੇ ਜਿੰਨੀ ਕਰੇ ।ਦਿਲ ਦੀਆਂ ਗਹਿਰਾਈਆਂ ਤੋਂ ਦੁਆਵਾਂ।❤❤❤🎉🎉

  • @jasssingh5029
    @jasssingh5029 11 หลายเดือนก่อน +14

    ਮੇਰੇ ਸ਼ਹਿਰ ਕੋਟਕਪੂਰੇ ਦੇ ਮਸਤਾਨਾ ਸਾਹਿਬ ਦਾ ਲਿਖਿਆ ਗੀਤ ਸਿੱਧੂ ਸਾਹਿਬ ਬੰਦਾ ਰਿਕਸਾ ਚਲਾ ਕੇ ਪਰਿਵਾਰ ਪਾਲਦਾ ਸੀ ।

  • @balbirmand1854
    @balbirmand1854 11 หลายเดือนก่อน +17

    ਸ਼ਾਇਦ ਅੱਜ ਤੋਂ 30 ਸਾਲ ਪਹਿਲਾਂ ਇਹ ਗੀਤ ਆਏਆ ਸੀ ਅੱਜ ਵੀ ਨਵਾਂ ਹੀ ਲੱਗਦਾ ਵਾ ਕਮਾਲ ਅਵਾਜ ਵਾ ਕਮਾਲ ਸੰਗੀਤ ਰੂਹ ਨੂੰ ਸਕੂਨ ਦੇ ਰਿਹਾ ।

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 10 หลายเดือนก่อน +5

    ਵਾਹ ਜੀ ਵਾਹ,
    ਸਿੱਧੂ ਸਾਹਬ ਨੂੰ ਅੱਲ੍ਹਾ ਪਾਕ ਨੇ ਟੋਨ ਪਾਕਿਸਤਾਨੀ ਤੇ ਸੁਰ ਕਲਾਮ ਵੀ ਪਾਕਿਸਤਾਨੀ ਦਿੱਤਾ ਹੈ।

  • @BhupinderSingh-sq8lt
    @BhupinderSingh-sq8lt 11 หลายเดือนก่อน +26

    ਬਹੁਤ ਵਧੀਆ ਜੀ, ਇਹੋ ਜਿਹੇ ਗੀਤ ਹੀ ਰੂਹ ਨੂੰ ਸਕੂਨ ਦਿੰਦੇ ਨੇ। ਨਹੀਂ ਤਾਂ ਗਾਇਕੀ ਦੇ ਨਾਮ ਤੇ ਪੈ ਰਹੇ ਚੀਕ ਚਿਹਾੜੇ ਤੋਂ ਬਹੁਤੇ ਸਰੋਤੇ ਤਾਂ ਪ੍ਰੇਸ਼ਾਨ ਹੋ ਚੁੱਕੇ ਹਨ।

  • @pushwindersingh4009
    @pushwindersingh4009 11 หลายเดือนก่อน +6

    ਨਚਣ ਵਾਲੇ ਦੀ ਅੱਡੀ ਨਾ ਰਹਿੰਦੀ ਗਾਉਣ ਵਾਲੇ ਦਾ ਮੂੰਹ
    ਜੱਸੀ ਜੀ ਤੁਹਾਡੇ ਲੇਈ ਖਾਸ
    ਅੰਦਰੋ ਗਾਇਆ ਜੀ ਅਸੀ ਤਾਰੀਫ਼ ਕਰਦੇ ਹਾਂ

  • @HitMakerRecordz
    @HitMakerRecordz 11 หลายเดือนก่อน +5

    ਮਿਓੂਜ਼ਕ ਨੂੰ ਪਿਆਰ ਕਰਨ ਵਾਲੇ ਦੋਸਤਾਂ ਦਾ ਸ਼ੁਕਰੀਆ

  • @KulwinderSingh-vj7jd
    @KulwinderSingh-vj7jd 11 หลายเดือนก่อน +14

    ਬੱਲੇ ਜੱਸੀ ਵੀਰ ਤਬਲੇ ਵਾਲੇ ਮੁੰਡੇ ਦਾ ਹੱਥ ਬਹੁਤ ਮਿੱਠਾ ਜਿਉਂਦਾ ਰਹੁ ਵੀ ਜਵਾਨਾਂ

  • @kamal3471
    @kamal3471 11 หลายเดือนก่อน +8

    ਬਹੁਤ ਵਧੀਆ ਪੰਜਾਬੀ ਵਿੱਚ ਲਿਖਿਆ ਕਰੋ ਕੰਮੈਂਟ

  • @entertainment4523
    @entertainment4523 11 หลายเดือนก่อน +4

    ਨਿਰਮਲ ਸਿੱਧੂ ਜੀ ਲੰਬੀ ਵੀਡਿਓ ਪਾਓ ਜੀ ਜੱਸੀ ਸਾਹਿਬ ਨਾਲ ਤੇ ਭੀਰਾ ਸਾਹਿਬ ਨਾਲ ਇਕੱਠੇ ਲਾਈਵ

  • @HarpalSingh-uk1mh
    @HarpalSingh-uk1mh 11 หลายเดือนก่อน +6

    ਸਾਫ਼ ਪੰਜਾਬੀ ਗਾਇਕੀ ਵਾਹ

  • @Kartoon260
    @Kartoon260 11 หลายเดือนก่อน +11

    ਸਿੱਧੂ ਸਾਹਿਬ, ਸੁਣ ਕੇ ਰੁਹ ਖੁਸ਼ ਹੋ ਗਈ ਜੀ, ਐਸੇ ਫ਼ਨਕਾਰ ਬਹੁਤ ਘੱਟ ਰਹਿ ਗਏ ਨੇ ਹੁਣ, ਹੁਣ ਤਾਂ ਪਰੌਂਠੇ ਵਾਂਗ, ਬਣਿਆ ਬਣਾਇਆ ਸੰਗੀਤ ਐਂਡ ਕਰ ਦਿੰਦੇ ਨੇ, ਬਲਬੀਰ ਸਰਪੰਚ ਢੱਡੇ ਬਠਿੰਡਾ

    • @SarbjitSingh-s8z
      @SarbjitSingh-s8z 9 หลายเดือนก่อน

      Amritsar vich v hai dhaddey village

    • @Kartoon260
      @Kartoon260 9 หลายเดือนก่อน

      @@SarbjitSingh-s8z hanji vir
      Total 6 n Punjab ch
      1 kapurthla ch v hae mai dekhya ji
      1 Bathinda ch
      1 Jalandhar ch
      Sare 6 n

  • @ramgarhia9945
    @ramgarhia9945 9 หลายเดือนก่อน +1

    Main bachpan to pasand karda nirmal sidhu bhaji de gaane.

  • @NirvairsinghNavi-nf9tq
    @NirvairsinghNavi-nf9tq 10 หลายเดือนก่อน +4

    ਨਿਰਮਲ ਸਿੱਧੂ ਬਹੁਤ ਸੁਣਿਆ ਬਚਪਨ ਤੋਂ ਹੁਣ ਤੱਕ ❤❤❤❤

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 10 หลายเดือนก่อน +2

    ਵਾਹ ਜੀ ਵਾਹ,ਕਿਆ ਬਾਤ ਐ।
    ਸਿੱਧੂ ਸਾਹਬ ਨੂੰ ਅੱਲ੍ਹਾ ਪਾਕ ਨੇ ਟੋਨ ਪਾਕਿਸਤਾਨੀ ਤੇ ਸੁਰ ਕਲਾਮ ਵੀ ਪਾਕਿਸਤਾਨੀ ਦਿੱਤਾ ਹੈ।

  • @Balbirsinghusa
    @Balbirsinghusa 10 หลายเดือนก่อน +1

    ਬਾਹਲ਼ਾ ਵਧੀਆ ਬਾਈ।ਪਰ ਮਹਿੰਦੀ ਦਾ ਰੰਗ ਮਹਿੰਦੀ ਰੰਗਾ ਤੇ ਲਹੂ ਦਾ ਰੰਗਾ ਹੁੰਦਾ ਭਰਾ

  • @baldevsinghbaldev95
    @baldevsinghbaldev95 10 หลายเดือนก่อน +2

    ਜਦੋਂ ਇਹ ਗਾਣਾ ਆਇਆ ਸੀ ਤਾਂ ਬਹੁਤ ਲੋਕਾਂ ਨੇ ਸਕੂਟਰਾਂ ਦੀਆਂ ਸਟਿੱਪਣੀਆ ਤੇ ਲਿਖਵਾ ਲਿਆ ਸੀ ''ਕਦੇ ਕਦੇ ਖੇਡ ਲਿਆ ਕਰੀਂ''

  • @satwantkaur2941
    @satwantkaur2941 11 หลายเดือนก่อน +4

    nale kite kite raag v suna dia karo sada v dil khush ho jaea krega

  • @BalwinderKaur-ox6gy
    @BalwinderKaur-ox6gy 11 หลายเดือนก่อน +4

    Nirmal Sidhu and jassi ji bahut hi khoobsurat Avaaj and song Aanand hi aagaya .Apni video kado ji

  • @SauravKumar-c3x
    @SauravKumar-c3x 11 หลายเดือนก่อน +2

    Bai di koi rees ni kar sakda lub ju bhaji

  • @captain2403
    @captain2403 9 หลายเดือนก่อน +1

    2024wale lik krdo❤❤ best vocals

  • @KaranVerma-ci3nu
    @KaranVerma-ci3nu 10 หลายเดือนก่อน +2

    End kra diti ustaad ji ❤ada di prformece dekhan nu bhut ght mildi aa

  • @tarsamlaltarsamlal3277
    @tarsamlaltarsamlal3277 11 หลายเดือนก่อน +7

    Nava 9 din te purana 100 din te Nirmal sidhu saab ji sda bahar God bless you paji ❤🎉

  • @RajinderSingh-ol7xb
    @RajinderSingh-ol7xb 10 หลายเดือนก่อน +1

    ਬਾਕੀ ਸਿੱਧੂ ਜੀ 35 ਸਾਲਾਂ ਚ ਨਾ ਤਾਂ ਤੁਸੀਂ ਬੁੱਢੇ ਹੋਏ ਤੇ ਨਾ ਹੀ ਇਹ ਗੀਤ। ਇਹ ਗੀਤ ਲੋਕ ਗੀਤ ਹੀ ਬਣ ਗਿਆ। ਪਤਾ ਨਹੀਂ ਕਿੰਨੇ ਵਾਰ ਸੁਣ ਲਿਆ। ਉਹੀ ਸੁਆਦ ਹੈ।

  • @GurjitSingh-du3vo
    @GurjitSingh-du3vo 9 หลายเดือนก่อน +1

    Wah ਸਬਦ ਨਹੀਂ ਆ ਕੇਵੇ ਤਾਰੀਫ਼ likheye ❤❤❤❤

  • @ਸਿੱਧੂਬਰਾੜ-ਟ4ਡ
    @ਸਿੱਧੂਬਰਾੜ-ਟ4ਡ 10 หลายเดือนก่อน +2

    ਬੀਰੇ ਦੀ ਆਵਾਜ਼ ਸਭ ਤੋਂ ਘੈਂਟ

  • @dr.daljitkumar7350
    @dr.daljitkumar7350 11 หลายเดือนก่อน +1

    Bhut vadiya ji tuci ta mur puran Punjab yar kravata. Ajj de singer Eho ye song nhi gonde.

  • @ArtandArtist7871
    @ArtandArtist7871 11 หลายเดือนก่อน +2

    officially record kro veer ji

  • @vthakur2500
    @vthakur2500 10 หลายเดือนก่อน +1

    Legend singer Bai ih aap ji da gana amar hai request hai video bana ke ik bari mud lonch kar diyo rehndi duniyan tak loki sunyan karan ge we are waiting re lonch with jassi Thakur from Himachal

  • @AmandeepSran-ot1ow
    @AmandeepSran-ot1ow 11 หลายเดือนก่อน +1

    Bai ge bahut chir vaad darshan Hoye ne Kia away he so nice

  • @satwantkaur2941
    @satwantkaur2941 11 หลายเดือนก่อน +2

    wahg wah kya baat hai sidhu g koee farak nhi pia tuhadi avaj vich na gaun vich canada vich a k show kro g

  • @JatinderSony-ny3pr
    @JatinderSony-ny3pr 11 หลายเดือนก่อน +1

    ਸੱਚ ਬੋਲ ਕੇ ਤਰੀਫ਼ ਕਰਾਂ ਤਾਂ ਲੂ ਕੰਢੇ ਖੜ੍ਹੇ ਹੋ ਗਏ

  • @no1shayari500
    @no1shayari500 11 หลายเดือนก่อน +4

    paaji kya bat hai ...aahh hunde song sur taal rooh bahr kadan wala song ...100 cho 100 paji

  • @entertainment4523
    @entertainment4523 11 หลายเดือนก่อน +3

    ਵਾਹ ਸਿੱਧੂ ਸਾਹਬ ਕਮਾਲ ਕਰ ਦਿੱਤੀ

  • @MECH1TECH1
    @MECH1TECH1 11 หลายเดือนก่อน +2

    Nazara aa gaya sir

  • @myvideoa11
    @myvideoa11 11 หลายเดือนก่อน +12

    Pure music thanks to all

  • @harbhajansingh-b6s
    @harbhajansingh-b6s 10 หลายเดือนก่อน +2

    ਸਿੱਧੂ ਜੀ ਬਹੁਤ ਸੁਰੀਲੀ ਆਵਾਜ਼ ਦੇ ਮਾਲਕ ਨੇ ਰਬ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ । ਰੂਹ ਖੁਸ਼ ਹੋ ਗਈ ਏਹ ਗਾਣਾ ਸੁਣੇ ਨੂੰ

  • @sarbjeetsingh7445
    @sarbjeetsingh7445 11 หลายเดือนก่อน +1

    ਕਿਆ ਬਾਤ ਹੈ

  • @SukhwinderSingh-wq5ip
    @SukhwinderSingh-wq5ip 11 หลายเดือนก่อน +3

    ਬਹੁਤ ਵਧੀਆ ਬਾਈ ਜੀ

  • @sukhjindersingh1675
    @sukhjindersingh1675 10 หลายเดือนก่อน

    ਸਿੱਧੂ ਸਾਬ ਮੈਂ ਰੋਜ਼ ਸੁਣਦਾ ਹਾਂ ਬਾਰ ਬਾਰ ਹੁਣ ਵੀ ਸੁਣ ਰਿਹਾ ਹਾਂ

  • @vijaykhosla2072
    @vijaykhosla2072 11 หลายเดือนก่อน +3

    Punjab de heere kalakar bahut dina baad sunan nu mile dhanwad ji

  • @sidhukuldeep6663
    @sidhukuldeep6663 10 หลายเดือนก่อน +1

    Nirmal Sidhu g kithey chaley gye,I miss u,sirf ik vaar he thudey nal gal hoi,jindgi vich oh v 20 sall pehla,pls vapis s aa jao plss plss,I miss u 2024,25,27,38 years thudaa he eh.plss samjho🙏👍

  • @sahilgamer2218
    @sahilgamer2218 11 หลายเดือนก่อน +2

    ❤rounds mela pitari couch diyan mundane best program c❤

  • @KulwinderSingh-vj7jd
    @KulwinderSingh-vj7jd 11 หลายเดือนก่อน +1

    ਕਿਆ ਬਾਤਾਂ ਮਾਲਕੋ

  • @janakraj2868
    @janakraj2868 11 หลายเดือนก่อน +3

    Yeh haa asli gaeki excellent

  • @harjeetkhaira7049
    @harjeetkhaira7049 11 หลายเดือนก่อน +6

    Nirmal bhaji always top level

  • @sonusahota1000
    @sonusahota1000 11 หลายเดือนก่อน +4

    Ustad nirmal sindhu ji te jassi bhaji ta hai hi ustad lok ne par nal de tije bhaji di awaz wich v bahut ruhaniyat hai ❤❤❤❤❤❤

    • @GauravKumar-hu6rh
      @GauravKumar-hu6rh 2 วันที่ผ่านมา +1

      Ustad Balbira beera patankot dai shan

  • @subashsalaria2978
    @subashsalaria2978 11 หลายเดือนก่อน +2

    Jassi bhaji os time ptk smdrsd college yaad krata

  • @sidhusidhu3333
    @sidhusidhu3333 10 หลายเดือนก่อน

    ਸਤਿ ਸ੍ਰੀ ਅਕਾਲ ਨਿਰਮਲ ਭਾ ਜੀ 22 ਜੀ ਇਹਦਾ ਦੂਜਾ ਪਾਟ ਬੀ ਬਣਾਓ 100 200 ਬਾਰੀ ਸੁਣ ਲਿਆ ਜਦੋਂ ਦਾ ਜੱਸੀ ਭਾਜੀ ਨਾਲ ਵੀਡੀਓ ਕੀਤਾ ਤੁਸੀਂ ਪਰ ਇਹਦੇ ਵਰਗਾ ਬਣਨਾ ਨਹੀਂ ਹੋਰ ਕੋਈ ਲੱਗਦਾ ਬਾਈ ਜੀ ਬਹੁਤ ਬਹੁਤ ਸਤਿਕਾਰ ਨਿਰਮਲ ਭਾ ਜੀ ਲਾਇਬਰੇਰੀ

  • @Deepakkumar-pb7fw
    @Deepakkumar-pb7fw 11 หลายเดือนก่อน +10

    Today m feeling too alone in USA. But after listening this song am feel like at the top of the word ❤ god bless you both 😊 keep it up. Wonderful work jassi Paji and nirmal Paji and all the accompanists. ❤

  • @rgsingh4554
    @rgsingh4554 11 หลายเดือนก่อน +3

    Nirmal sir ji edan de songs nu je tusi hun v lokan tkk phuncha deo ta ehi song ajjj v super hit hoju.real singing nu trsde aa sbh ajjj kl te tuhada v farz banda aa es bakmaal song nu lokan de knna tkk phuchaan da ❤❤❤

  • @nareshbains4532
    @nareshbains4532 9 หลายเดือนก่อน

    ਬਹੁਤ ਵਧੀਆ ਜੀ,,, ਪੂਰਾ ਰੂਹਾਨੀ ਸਕੂਨ

  • @AjeetSingh-ep3pq
    @AjeetSingh-ep3pq 11 หลายเดือนก่อน +2

    Bohat sohna song veer jii ajj v same lagda old is gold 🥇 good 👍 veer jii

  • @sukhjitbrar4319
    @sukhjitbrar4319 11 หลายเดือนก่อน +10

    Very good Nirmal je, Jassi and other musicians played very well.

  • @desidhol5391
    @desidhol5391 11 หลายเดือนก่อน +3

    Lajawaab bohat dil kush hoya.❤❤❤❤❤

  • @resputin8012
    @resputin8012 11 หลายเดือนก่อน +2

    Naal putt ke .......Mera leja, kade kade khed leya kri. 😂😂😂😂😂

  • @jassigrewal4927
    @jassigrewal4927 11 หลายเดือนก่อน +1

    ਦੋ ਸੁਰੀਲੇ ਫ਼ਨਕਾਰ ♥️👍

  • @kulwinderbrar883
    @kulwinderbrar883 11 หลายเดือนก่อน +2

    Jassi Bai Nirmal Sidhu ❤❤

  • @veergtravels3342
    @veergtravels3342 8 หลายเดือนก่อน

    Jasbir jassi paji my favourite singer
    Love song paji Nirmal Sandhu
    Paji ik war fir release kardo isee tone ch

  • @ਗੁਰਦੀਪਸਿੰਘਟਿਵਾਣਾ
    @ਗੁਰਦੀਪਸਿੰਘਟਿਵਾਣਾ 9 หลายเดือนก่อน

    ਬਹੁਤ ਘੈਟ ਸੌਗ ਬਾਈ 👍ਜੀ🙏

  • @AjeetSingh-ep3pq
    @AjeetSingh-ep3pq 11 หลายเดือนก่อน +2

    Dil khus karta veer jii love 💕 you

  • @sukhwindersingh-jy8zs
    @sukhwindersingh-jy8zs 10 หลายเดือนก่อน

    ਬਾਈਜੀ ਇਹ ਤਾ ਭੁਲ ਹੀ ਗਿਆ ਸੀ ਜੋਦਿਖ਼ੇ ਗਾ ਉਹੀ ਵਿਕੇ ਗਾ

  • @parminderhariyan
    @parminderhariyan 11 หลายเดือนก่อน +2

    🙏🙏🙏 bahut khoob rang bajjeya, mai ummed karda edda de golden song hor yadda agge vi share karde rahoge🙏

  • @no1shayari500
    @no1shayari500 11 หลายเดือนก่อน +2

    Kya baat hai Paji yaar super super super super super super super super super super super super super

  • @raosurjitsingh6171
    @raosurjitsingh6171 9 หลายเดือนก่อน

    Heart touching singing by two punjab singers, wah JI wah and bale bale. WAHEGURU JI inna nu lambian umran bakhshan ye hameshan hasde wasde raven ji❤

  • @acomkumari1657
    @acomkumari1657 11 หลายเดือนก่อน +3

    Bhut sohna song aa Bai daa..

  • @gaaykistudiosranjitpunjabi4459
    @gaaykistudiosranjitpunjabi4459 11 หลายเดือนก่อน +1

    Sade punjab da heeraa jihne lokaaa nu roti te laaeaa

  • @ashwanikumar3554
    @ashwanikumar3554 11 หลายเดือนก่อน +2

    Murphy radio
    Kapurthala
    Pb
    Kuch purani yad aie ❤😂

  • @Kuldeepsingh-gt1dj
    @Kuldeepsingh-gt1dj 11 หลายเดือนก่อน +1

    ❤, ਆਤੀ ਸੰਦਰ 22 ❤

  • @viveksabharwal9027
    @viveksabharwal9027 10 หลายเดือนก่อน +2

    This song has made me emotional and lonely - don't know why.

  • @yaad1959
    @yaad1959 11 หลายเดือนก่อน +2

    Woooooh Sidhu ji.... 👌👌🙏🙏🙏Puraani yaad Taza ho gayi ji👍👌👌🙏

  • @charanjeetsingh3544
    @charanjeetsingh3544 10 หลายเดือนก่อน

    ਵੀਰਜੀ ਇਸ ਗਾਣੇ ਨੂੰ ਦੁਬਾਰਾ ਰਿਕਾਰਡ ਕਰੋ

  • @gurjindersingh-te4ep
    @gurjindersingh-te4ep 10 หลายเดือนก่อน

    menu hun har roje sunan wala geet milgya thanks sir

  • @SuryaPrakash-nb7nb
    @SuryaPrakash-nb7nb 11 หลายเดือนก่อน +1

    Jayonde vasde raho.

  • @Punjabi_gabbru
    @Punjabi_gabbru 9 หลายเดือนก่อน

    Wah ji wah Kiya baat hai g sir nazara bann k rakhta tu c love you to much😂😂😂😂😂

  • @forhuminetyhuminety6770
    @forhuminetyhuminety6770 11 หลายเดือนก่อน +1

    V nice ji

  • @PawanKumar-z4v5h
    @PawanKumar-z4v5h 11 หลายเดือนก่อน +2

    Salaam ustad ji very good

  • @RanjeetSingh-gg4hh
    @RanjeetSingh-gg4hh 7 หลายเดือนก่อน

    ਵਾਹ ਵਾਹ ਵਾਹ !!
    ਉਸਤਾਦ ਲੋਕ ਨੇ ਇਹ

  • @tarsemsinghkambo2089
    @tarsemsinghkambo2089 11 หลายเดือนก่อน +3

    Very nice bai ji Bilkul sira.Salute to all of you

  • @lakveerlakha2304
    @lakveerlakha2304 11 หลายเดือนก่อน +1

    Wahh kya baat kya baat

  • @sandeepsinghchohan
    @sandeepsinghchohan 10 หลายเดือนก่อน

    boht sohna gana! meinu kade nhi pta lagna c inna sohna gana v bnaya c kade

  • @jittu2002
    @jittu2002 9 หลายเดือนก่อน

    Wah..❤ kya Baat hai Nirmal Sidhu sir ji..❤ and Salute to you Jassi Sir... Your simplicity s your Greatness.. I am very small fan of yours...

  • @HarjitSPabla-Composer
    @HarjitSPabla-Composer 11 หลายเดือนก่อน +1

    ਵਾਹ ਜੀ ਵਾਹ! ਖੂਬਸੂਰਤ l

  • @gurjindersingh-te4ep
    @gurjindersingh-te4ep 8 หลายเดือนก่อน

    paji aje ma pher 20 ton Jada war sunya je karda bas sunya jawa

  • @SimranPunia-q6q
    @SimranPunia-q6q 11 หลายเดือนก่อน +2

    Boht jeayada vadiya song ha 👌👌🙏

  • @rajveersingh2652
    @rajveersingh2652 10 หลายเดือนก่อน

    ਗਾਣਾ ਸਿਰਫ ਇਸ ਦਾ ਆਹੀ ਹਿੱਟ ਹੋਇਆ ਸੀ,,ਬਾਕੀ ਇੰਨੇ ਟੂਏ ਤੱਕ ਜੋਰ ਲਾਇਆ ਕੱਖ ਨਹੀਂ ਬਣਿਆ,,ਮੇਰੇ ਵਾਂਗ

  • @GurCharanChoudhary
    @GurCharanChoudhary 8 หลายเดือนก่อน

    राम राम, ਉਸਤਾਦ ਜੀ ...

  • @bsjaura8861
    @bsjaura8861 10 หลายเดือนก่อน

    Nirmal sidhu Ji Tusi mohan s mela ludhiana eh song Gaia c Kia baat c haneria lia ditia c v Gud ji

  • @aarifmehmi9663
    @aarifmehmi9663 11 หลายเดือนก่อน +3

    From my teen age till now I'm listening these as a new one.

  • @rajivbhanot2268
    @rajivbhanot2268 10 หลายเดือนก่อน +1

    BhAji I still remember when I heard this song on jalandhar doorsarshan I was 13 years old now I’m 48 plus love it

  • @walujagdev537
    @walujagdev537 11 หลายเดือนก่อน +1

    Ba Kamal janab 👍👍

  • @ManpreetSingh-ud5cr
    @ManpreetSingh-ud5cr 9 หลายเดือนก่อน

    ❤❤❤ba kmal ji very heart touching song good feel ji

  • @SaqibAli-qd9eo
    @SaqibAli-qd9eo 10 หลายเดือนก่อน +1

    Nirmr paji tesra Banda Kon h Apke sath us ka Naam Kya ha piz

  • @deepakkumarkarnal6099
    @deepakkumarkarnal6099 11 หลายเดือนก่อน +1

    Wah Nirmal ji❤ 👌

  • @gurbindersingh6364
    @gurbindersingh6364 8 หลายเดือนก่อน

    My Favorite singer Nirmal sidhu 🙏🙏🙏🙏❤️

  • @veergtravels3342
    @veergtravels3342 8 หลายเดือนก่อน

    Pehla nalo hun jayda feel aounda iss tone ch

  • @jeetkamboj9912
    @jeetkamboj9912 6 หลายเดือนก่อน

    ਵਾਹ ਉਸਤਾਦ,,,,,,,,

  • @balminderkaur8715
    @balminderkaur8715 11 หลายเดือนก่อน +4

    Really really ❤heart touching🎉

  • @anilbassi2734
    @anilbassi2734 9 หลายเดือนก่อน

    Love u Jassi Bhaji Nirmal Bhaji

  • @satwantkaur2941
    @satwantkaur2941 11 หลายเดือนก่อน +1

    apni video jrur paea kro every day or week jaadgari reh jandian ne ban k