Farm Laws Return in New Form? | Sukhbir Badal Apology at Akal Takhat | Supreme Court's to Dallewal

แชร์
ฝัง
  • เผยแพร่เมื่อ 1 ก.พ. 2025

ความคิดเห็น • 76

  • @Avtarsnagla
    @Avtarsnagla หลายเดือนก่อน +40

    ਸਤਿ ਸ੍ਰੀ ਆਕਾਲ ਜੀ ਦੀਪਕ ਚਨਾਰਥਲ ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ

  • @baldevsinghriar4830
    @baldevsinghriar4830 หลายเดือนก่อน +22

    ਜੇ ਪੰਜਾਬ ਸਰਕਾਰ ਸਹੀ ਹੋਵੇ ਤਾਂ ਪੰਜਾਬ ਵੱਲ ਕੋਈ ਮਾੜੀ ਨਿਗਾਹ ਨਹੀ ਵੇਖ ਸਕਦਾ ਪੰਜਾਬ ਸਰਕਾਰ ਸੈਂਟਰ ਨਾਲ ਰਲਕੇ ਮਿਲ਼ੀ ਭੁਗਤ ਨਾਲ ਚੱਲ ਰਹੀ ਜੋ ਆਪ ਜੀ ਗੱਲ ਕਰ ਰਹੇ ਬਿਲਕੁਲ ਸਹੀ ਤੇ ਸੋਲਾਂ ਆਨੇ ਸੱਚ ਹੈ ਜੀ

  • @dayasingh8221
    @dayasingh8221 หลายเดือนก่อน +9

    ਚਨਾਰਥਲ ਜੀ ਆਪ ਜੀ ਸਹੀ ਅਤੇ ਹੋਣ ਵਾਲੀਆਂ ਘਟਨਾਵਾਂ ਬਾਰੇ ਲੋਕਾਂ ਨੂੰ ਜਾਣਕਾਰੀ ਦੇ ਰਹੇ ਹੋ ਜੀ🙏

  • @avtarsinghgill9354
    @avtarsinghgill9354 หลายเดือนก่อน +2

    ਦੀਪਕ ਜੀ ਦੀ ਪੰਜਾਬ ਦੇ ਨਾਲ ਸੰਬੱਧਤ ਅਹਿਮ ਸੂਚਨਾ

  • @harpsandhu37
    @harpsandhu37 หลายเดือนก่อน +12

    ਇਹ ਤਾ ਪਹਿਲਾ ਹੀ ਪਤਾ ਸੀ ||
    ਪੰਜਾਬੀ ਹੁਣ ਆਪਣੇ ਖੇਤ ਵਿੱਚ ਹੀ ਦਿਹਾੜੀ ਕਰਨਗੇ

  • @SurjitSingh-rd1ih
    @SurjitSingh-rd1ih หลายเดือนก่อน +17

    ਪੰਜਾਬ ਸਰਕਾਰ ਇਸ ਨੂੰ ਪੱਕਾ ਲਾਗੂ ਕਰਨਗੇ ਜੀ ਅੰਦਰ ਖਾਤੀਊ ਇੱਕ ਨੇ

  • @jagdevsinghmaan7257
    @jagdevsinghmaan7257 หลายเดือนก่อน +14

    ਕਿਸਾਨ ਜਥੇਬੰਦੀਆਂ ਦੀਆਂ ਮੰਗਾਂ ਨੂੰ ਕੇਂਦਰ ਸਰਕਾਰ ਨੂੰ ਜ਼ਰੂਰ ਸੁਣਿਆ ਜਾਣਾ ਚਾਹੀਦਾ ਪਰ ਪੰਜਾਬ ਦੀਆਂ ਮਜ਼ਦੂਰ ਜਥੇਬੰਦੀਆਂ ਵੱਲੋਂ ਵੀ ਪੰਜਾਬ ਸਰਕਾਰ ਨੂੰ ਅਪੀਲਾਂ ਕੀਤੀਆਂ ਗਈਆਂ ਹਨ ਕਿ ਪੰਜਾਬ ਦੇ ਮਜ਼ਦੂਰ ਲ਼ੋਕਾਂ ਦੀਆਂ ਹੱਕੀ ਮੰਗਾਂ ਨੂੰ ਸੁਣਿਆ ਜਾਵੇ 🤝🇮🇳🙏

  • @raghbirsingh8848
    @raghbirsingh8848 หลายเดือนก่อน +1

    ਬਹੁਤ ਵਧੀਆ ਦੀਪਕ ਚਨਾਰਥਲ ਜੀ,ਆਪਜੀ ਕਿਸਾਨਾਂ ਮੁੱਦਾ ਚੁਕ ਰਹੇ ਹੋ ਜੀ

  • @JaswantSingh-uu5us
    @JaswantSingh-uu5us หลายเดือนก่อน +8

    ਚੁੱਪ ਮਤਲੱਬ ਸਹਿਮਤੀ ਹੈ ਦੀਪਕ ਜੀ

  • @KarmjitKaur-w5d
    @KarmjitKaur-w5d หลายเดือนก่อน +4

    ਪਤਰਕਾਰ ਸਾਹਬ ਚੋਰਾ ਨਾਲ ਕੂਤੀ ਰਲੀ ਹੋਈ ਹੈ ਪੰਜਾਬ ਵਾਸੀਆਂ ਨੂੰ ਸੋਚਣ ਦੀ ਜ਼ਰੂਰਤ ਹੈ

  • @RajSingh-do7zu
    @RajSingh-do7zu หลายเดือนก่อน

    Waheguru ji waheguru ji waheguru ji waheguru ji waheguru ji waheguru ji

  • @jasbasi4812
    @jasbasi4812 หลายเดือนก่อน +9

    Deepak ji sare ral mil ke theas kanoon ke khilaf fight karo❤

  • @Jinder-s5n
    @Jinder-s5n หลายเดือนก่อน +5

    ਇਹ ਮਿਲੀ ਭੁਗਤ ਹੈ।

  • @Ssv-entertainment
    @Ssv-entertainment หลายเดือนก่อน +5

    Deepak ji 🎉🎉🎉

  • @harpindersingh9192
    @harpindersingh9192 หลายเดือนก่อน +6

    Waheguru ji waheguru ji

  • @jasbirsingh215
    @jasbirsingh215 หลายเดือนก่อน +6

    Sat Sri akal Deepakji Vijayji . Excellent reporting

  • @RajSingh-do7zu
    @RajSingh-do7zu หลายเดือนก่อน

    Nice 👍👍

  • @Harjinderbrar-j2e
    @Harjinderbrar-j2e หลายเดือนก่อน +4

    ਬਾਈ ਦੀਪਕ ਜੀ।
    ਹੁਣ ਇਹ ਰੋਹਤਕ ਸ਼ਹਿਰ ਦੀ ਖੰਡ ਮਿੱਲ ਵਿੱਚ ਖਾਸ ਤੌਰ ਤੇ ਭਾਰਤ ਦੇ ਕਿਸਾਨਾਂ ਦੇ ਵਿਰੋਧ ਵਿੱਚ ਬਹੁਤ ਮਾੜੇ ਸ਼ਬਦ ਬੋਲਣ ਵਾਲੇ ਭਾਜਪਾ ਦੇ ਰਾਜ ਸਭਾ ਮੈਂਬਰ ਦੇ ਵਿਰੁੱਧ ਹੁਣ ਸਖ਼ਤ ਕਾਨੂੰਨੀ ਕਾਰਵਾਈ ਕਰਵਾਉਣ ਲਈ ਕਿਸਾਨਾਂ ਦੀ ਮੁੱਖ ਲੀਡਰਸ਼ਿਪ ਵੱਲੋਂ ਖੁਦ ਵੀ ਹੁਣ ਤਾਂ ਭਾਰਤ ਦੇਸ਼ ਦੀ ਮਾਣਯੋਗ ਉਚ ਅਦਾਲਤ ਵਿੱਚ ਅਪੀਲ ਦਾਇਰ ਕਰਨ ਦੀ ਬਹੁਤ ਜ਼ਰੂਰਤ ਹੈ।ਧੰਨਵਾਦ ਜੀ।।

  • @SK-io4gd
    @SK-io4gd หลายเดือนก่อน +6

    ਮੌਜੂਦਾ ਹਾਲਾਤਾਂ ਨੂੰ ਮੁੱਖ ਰੱਖਦਿਆਂ ਦੱਲੇਵਾਲ ਜੀ ਨੂੰ ਆਪਣਾ ਮਰਨ ਵਰਤ ਛੱਡਣਾ ਚਾਹੀਦਾ । ਹੁਣ ਸਾਰੀਆਂ ਕਿਸਾਨ ਯੂਨੀਅਨਾਂ ਨੂੰ ਖਨੌਰੀ ਤੇ ਸ਼ੰਭੂ ਦੀ ਬਜਾਏ ਨਵੀਂ ਖੇਤੀ ਪਾਲਿਸੀ ਨੂੰ ਮੁੱਖ ਰੱਖ ਕੇ ਪਹਿਲਾਂ ਪੰਜਾਬ ਸਰਕਾਰ ਦੇ ਖਿਲਾਫ ਚੰਡੀਗੜ੍ਹ ਵਿੱਚ ਐਜੀਟੇਸਨ ਕਰਨਾ ਚਾਹੀਦਾ।

  • @AmarjitSingh-eq3rl
    @AmarjitSingh-eq3rl หลายเดือนก่อน +6

    ਪੰਜਾਬ ਦੇ ਲੋਕ ਦੂਰ ਅੰਦੇਸ਼ੀ ਨਹੀ ਪੰਜਾਬ ਛੋਟਾ ਪ੍ਰਦੇਸ਼ ਹੈ ਜਿਵੇਂ ਸਰਕਾਰੀ ਪ੍ਰੋਜੈਕਟ ਲਈ ਜ਼ਮੀਨ ਐਕਵਾਰ ਕੀਤੀ ਜਾ ਰਹੀ ਹੈ ਪੰਜਾਬ ਵਿੱਚੋਂ 5ਜਾ 6ਸਾਲਾ ਵਿਚ ਖੇਤੀ ਜਮੀਨ 35 ਤੋਂ40 ਪਰਸੈਂਟ ਘਟ ਜਾਵੇਗੀ ਪੰਜਾਬ ਦੇ ਕਿਸਾਨ ਨੂੰ ਮੋਰਚਿਆਂ ਦਾ ਘਟ ਦੇਸ਼ ਨੂੰ ਜਿਆਦਾ ਲਾਭ ਮਿਲੇਗਾ

  • @Balwindersingh-oj2eb
    @Balwindersingh-oj2eb หลายเดือนก่อน +7

    ਸਤਿ ਸ੍ਰੀ ਅਕਾਲ ਜੀ

  • @ParamjeetSingh-h3b
    @ParamjeetSingh-h3b หลายเดือนก่อน +12

    ਸਹੀ ਕਿਹਾ ‌ਜੀ ਸਹੀ

  • @HarkrishanLal-f9r
    @HarkrishanLal-f9r หลายเดือนก่อน +2

    Satshiree akal ji 🙏 🌷 ⚘️ 🌺 ❤️ 👌

  • @ਓਠੀਸਾਬਬੱਲੋਵਾਲੀਆ
    @ਓਠੀਸਾਬਬੱਲੋਵਾਲੀਆ หลายเดือนก่อน +4

    ਸੁਪਰੀਮ ਕੋਰਟ ਦੀ ਕਿੰਨੇਂ ਮੰਨਣੀ ਹੈ, ਪਹਿਲਾਂ ਕਿੰਨੀਂ ਕੁ ਮੰਨ ਲਈ ਹੈ ਸੁਪਰੀਮ ਕੋਰਟ ਦੀ, ਸੁਪਰੀਮ ਕੋਰਟ ਨੇ ਤਾਂ ਰਸਤਾ ਖੋਲ੍ਹਣ ਲਈ ਹੀਂ ਕਿਹਾ ਸੀ, ਕੀ ਖੋਲ ਤਾਂ

  • @sarwansingh7913
    @sarwansingh7913 หลายเดือนก่อน +2

    ਪੰਜਾਬ ਦੇ ਕਿਸਾਨਾਂ ਤੋਂ ਇਹਨਾ ਜਾੰਗੜਾ ਫਾੰਗ ੜਾ ਨੂੰ ਬਹੁਤ ਢਿੱਡ ਭੀੜ ਹੋ ਰਹੀ ਹੈ।

  • @jagtardhillon7459
    @jagtardhillon7459 หลายเดือนก่อน +2

    Good ,Deepak ji

  • @sohansinghsandhu4025
    @sohansinghsandhu4025 หลายเดือนก่อน +1

    ਪੰਜਾਬ ਸਰਕਾਰ ਤਾਂ ਨਾ ਦੀ ਹੀ ਹੈ? ਸਰਕਾਰ ਤਾਂ ਦਿਲੀ ਤੋ ਕੇਜਰੀਵਾਲ ਚਲੌੰਦਾ ਆ 'ਪੰਜਾਬ ਦੀ ਲੁਟ ਕਰਦੇ ਹਨ।ਮਾਨ ਜੀ ਮਦਹੋਸ਼ ਹੋ ਕੇ ਕਮੈੰਟ ਕਰਦਾ ਰਹਿੰਦਾ ?

  • @vinodbagifaridkot158
    @vinodbagifaridkot158 หลายเดือนก่อน +8

    ਵੈਰੀ ਗੁਡ ਜੀ

  • @poetesslyricistandwriterni1173
    @poetesslyricistandwriterni1173 หลายเดือนก่อน +5

    ਬਹੁਤ ਵਧੀਆ..ਸੱਚੀਆਂ ਗੱਲਾਂ 🎉

  • @savepunjab1997
    @savepunjab1997 หลายเดือนก่อน +4

    Please bring expert like johal sahib on the channel & discuss farm laws. Comment with expert opinion.

  • @SantoshKumar-do4oc
    @SantoshKumar-do4oc หลายเดือนก่อน +1

    Deepak ji di gal bilkul thik hai ok Thanks

  • @jagjiwansingh7300
    @jagjiwansingh7300 หลายเดือนก่อน +2

    🎉❤

  • @GulbaharSingh-Bat
    @GulbaharSingh-Bat หลายเดือนก่อน +2

    Good morning ❤❤🎉🎉🎉

  • @chananrayat7267
    @chananrayat7267 หลายเดือนก่อน +5

    Sir ji, AAP BJP di B team hai ji. Chalak loombar aa ji eh Kejariwal. Sada Mann tan Kabooter hai ji. Waheguru ji.

  • @GurdevSingh-tu2sx
    @GurdevSingh-tu2sx หลายเดือนก่อน +1

    😢😢 4:07 4:08

  • @Harjinderbrar-j2e
    @Harjinderbrar-j2e หลายเดือนก่อน +3

    ਬਾਈ ਦੀਪਕ ਜੀ।
    ਹੁਣ ਅਗਾਂਹ ਲਈ ਫਿਰ ਦਿੱਲੀ ਦੇ ਕਿਸਾਨ ਅੰਦੋਲਨ ਵਾਂਗ ਕਿਸਾਨਾਂ ਦੇ ਸਾਰਿਆਂ ਮੁੱਖ ਲੀਡਰਾਂ ਦੀ ਆਪਸ ਵਿੱਚ ਏਕਤਾ ਹੋਣ ਬਗੈਰ ਤਾਂ ਕੇਂਦਰ ਸਰਕਾਰ ਵੀ ਕਿਸਾਨਾਂ ਦੇ ਮਸਲਿਆਂ ਨੂੰ ਹੱਲ੍ਹ ਨਹੀਂ ਕਰੇਗੀ।ਪਰ ਫਿਰ ਵੀ ਹੁਣ ਤੱਕ ਵੀ ਕੇਂਦਰ ਸਰਕਾਰ ਵੱਲੋ ਕਿਸਾਨ ਦੇ ਸਾਰੇ ਮਸਲਿਆਂ ਦਾ ਕੋਈ ਵੀ ਹੱਲ ਨਹੀਂ ਕਰਨ ਦੇ ਰੋਸ ਕਾਰਨ ਖਾਸ ਕਰ ਕੇ ਖੁਦ ਖਨੌਰੀ ਵਾਲੇ ਬਾਰਡਰ ਉਪਰ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਦੇ ਬਾਵਜੂਦ ਹੁਣ ਤੱਕ ਖੁਦ ਆਪਣੀ ਭੁੱਖ ਹੜਤਾਲ ਦਾ ਵਰਤ ਰੱਖ ਕੇ ਬੈਠੇ ਹੋਏ ਪੰਜਾਬ ਵਿੱਚ ਕਿਸਾਨਾਂ ਦੇ ਪ੍ਰਮੁੱਖ ਆਗੂ ਸਤਿਕਾਰਯੋਗ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਜੀ ਦੀ ਜਾਨ ਨੂੰ ਬਚਾਉਣ ਦੀ ਬਹੁਤ ਹੀ ਜ਼ਰੂਰਤ ਹੈ।
    ਧੰਨਵਾਦ ਜੀ।

  • @RajinderBrar-lg2qf
    @RajinderBrar-lg2qf หลายเดือนก่อน +2

    ਪੰਜਾਬ ਵਿੱਚ 75/ ਨਸ਼ਾ ਜਿਵੇਂ ਸ਼ਰਾਬ ਡੋਡੇ ਆਦਿ ਹਰਿਆਣੇ ਵਿੱਚੋਂ ਆ ਰਿਹਾ ਹੈ

  • @HarjinderSingh-sf1dq
    @HarjinderSingh-sf1dq หลายเดือนก่อน +1

    Very good Media

  • @mithigill6529
    @mithigill6529 หลายเดือนก่อน +6

    Cm maan amit shah da peyada Deepak ji punjab nu vech chukka ji 🙏

  • @CharanAhluwalia-rq5vh
    @CharanAhluwalia-rq5vh หลายเดือนก่อน +2

    Punjabi hindus ahould stand with Punjàb

  • @CharanAhluwalia-rq5vh
    @CharanAhluwalia-rq5vh หลายเดือนก่อน +2

    Sara jhagrah khatam karo. Let farmer sell their produce in retail in the cities.

  • @HarinderSingh-hw4gq
    @HarinderSingh-hw4gq หลายเดือนก่อน +1

    ਮੈਂ ਆਪਣੇ ਵਲੋਂ ਸੁਖਬੀਰ ਸਿੰਘ ਬਾਦਲ ਨੂੰ ਮੁਆਫ ਕੀਤਾ

    • @GurpreetKaur-wz8lf
      @GurpreetKaur-wz8lf หลายเดือนก่อน +1

      th-cam.com/video/X3_du4eG9oo/w-d-xo.htmlsi=E0R_5OehRy2h4ceD
      th-cam.com/users/livewUliw7_zNQo?si=-1Rvj3OjQod-7vnJ
      th-cam.com/video/DYNqdQojU84/w-d-xo.htmlsi=zqT75j_iRE4vl_Vw

  • @mandeepmavi1764
    @mandeepmavi1764 หลายเดือนก่อน +2

    Punjab nu uthna pina sare nu

  • @Balwantsingh-x1h
    @Balwantsingh-x1h หลายเดือนก่อน

    ਇਹਨਾਂ ਕਿਸਾਨਾਂ ਨੇ ਸਿਰਫ ਕਮਾਈ ਖਾਤਰ ਸਾਰੀਆਂ ਖਾਣ ਵਾਲੀਆਂ ਚੀਜ਼ਾਂ ਨੂੰ ਜ਼ਹਿਰ ਵਿੱਚ ਬਦਲ ਦਿੱਤਾ ਹੈ ਹਵਾ ਪਾਣੀ ਧਰਤੀ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਪਿੰਡਾਂ ਵਿਚ ਦੁੱਧ, ਕਣਕ ਸਬਜ਼ੀਆਂ ਜ਼ਹਿਰ ਹੈ ਪੰਜਾਬ ਦੇ ਹੁਣ ਤੱਕ ਸਰਕਾਰਾਂ ਵੀ ਇਹ ਨਾ ਦੀਆ ਬਣਦੀ ਹਨ ਇਹ ਆਪ ਤਾਂ ਮਰਨ ਗੇ ਆਮ ਲੋਕਾਂ ਨੂੰ ਮਾਰਨ ਗੇ ਸਰਕਾਰ ਫਸਲਾਂ ਉੱਤੇ ਜ਼ਹਿਰ ਛਿੜਕਾਅ ਤੇ ਪਾਬੰਦੀ ਲਾਵੇ ਇਹ ਲੀਡਰ ਇਸ ਗੱਲ ਤੇ ਚੁੱਪ ਕਿਉਂ ਹਨ

  • @noniharika1668
    @noniharika1668 หลายเดือนก่อน +3

    Punjab da Mukhmantri bekar banda

  • @JasPinder-gx3xs
    @JasPinder-gx3xs หลายเดือนก่อน +1

    ESS GUND HARYANE DE MP DEE LURRHKI JA POTI WGERA GUOM HOWEGI SHUCK KISANA OUPER KURI JA RIHA HAI , JI RS DHALIWALL FDK PUNJAB ❤

  • @RajinderSingh-fo6er
    @RajinderSingh-fo6er หลายเดือนก่อน +3

    Jdo Tak punjab.di.khetri.parti.nhi.bandi.tad.tak.kuchh.nhi.honna.

    • @punjablover83
      @punjablover83 หลายเดือนก่อน

      ਅਕਾਲੀ ਦਲ ਕੇਰਲਾ ਦੀ ਪਾਰਟੀ ਸੀ????
      ਸਭ ਦੱਲੇ ਨੇ..
      ਜੇ ਨਵੀਂ ਖੇਤਰੀ ਪਾਰਟੀ ਬਣਗੀ ਉਹ ਵੀ ਵਿਕ ਜਾਣਗੇ... ਇੱਕ ਅੱਧਾ ਛੱਡ ਕੇ

  • @amrikwahla
    @amrikwahla หลายเดือนก่อน +2

    App is hand in 😊glob with bjp farmers will be finished in punjab mandi will be finished and now only private person co. Will purchase att low price

  • @chananrayat7267
    @chananrayat7267 หลายเดือนก่อน +4

    Eh, Haryane da MP v Kangna da rishtedar lagda hai ji.

  • @gurnamkanwar
    @gurnamkanwar หลายเดือนก่อน +1

    Well said Deepak ji.Quite right.

  • @HarbanslalHarbans-r6z
    @HarbanslalHarbans-r6z หลายเดือนก่อน +1

    KHULLE GGAFEAAN NU PAE AA JI ES KARKE KOI NI BOLEA

  • @mpsingh7106
    @mpsingh7106 หลายเดือนก่อน +1

    ਅਗਰ ਤਿਨ ਕੁਨਨ ਬਦ ਹੋ ਸਕਦੈ ਤ ਫਿਰ ਪਾਲਸੀ ਬੀ ਬਦ ਹੋਣਗੇ

  • @vijaymohan2398
    @vijaymohan2398 หลายเดือนก่อน +1

    Good policy.

  • @shingarasingh5723
    @shingarasingh5723 หลายเดือนก่อน

    Good .vews

  • @JoginderKhatra-u6c
    @JoginderKhatra-u6c หลายเดือนก่อน +2

    Shaid tuhanu nhi pta eh Ram chander M P dee uhna 700 Kudia ch is dee v kudi shamal hai

  • @jasvirpurba1619
    @jasvirpurba1619 หลายเดือนก่อน +1

    ਮੈਂ ਵੀ ਝੋਨਾ ਵੇਚਿਆ ਬਿਲਕੁਲ ਨਹੀਂ ਰੁਲਿਆ

    • @amarjotsekhon1449
      @amarjotsekhon1449 หลายเดือนก่อน +2

      Jharu spoter ho ge tusi ਸਾਰਾ ਪੰਜਾਬ ਬੋਹਤ rulia

  • @RajaLovly
    @RajaLovly หลายเดือนก่อน +2

    Right,g