Prime Discussion (2732) || ਅਕਾਲੀ ਲੀਡਰਾਂ ਦੀ ਤਨਖਾਹ ਪੂਰੀ ਹੁੰਦਿਆਂ ਛਿੜੀ ਨਵੀਂ ਚਰਚਾ

แชร์
ฝัง
  • เผยแพร่เมื่อ 8 ก.พ. 2025
  • #primeasiatv #primediscussion #jatinderpannu #sukhbirbadal #breakingnews #akalidal #punjabnewstoday #punjabikhabra #bjp #bignews #bigbreaking #supremecourt #election #muncipalcorporation #patiala #kisanandolan2024 #dallewal #balbirrajewal
    Prime Discussion (2732) || ਅਕਾਲੀ ਲੀਡਰਾਂ ਦੀ ਤਨਖਾਹ ਪੂਰੀ ਹੁੰਦਿਆਂ ਛਿੜੀ ਨਵੀਂ ਚਰਚਾ, ਕਿਸਾਨੀ ਮਸਲੇ ਦੇ ਹੱਲ ਦੀ ਬਜਾਏ ਲਾਏ ਜਾ ਰਹੇ ਗੰਭੀਰ ਦੋਸ਼
    Subscribe To Prime Asia TV Canada:- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

ความคิดเห็น • 136

  • @SukhwinderSingh-wq5ip
    @SukhwinderSingh-wq5ip หลายเดือนก่อน +8

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @dharmjitsursingh
    @dharmjitsursingh หลายเดือนก่อน +17

    ਪੰਨੂ ਸਾਬ੍ਹ, ਤੁਹਾਨੂੰ ਸੁਣ ਕੇ ਮਹਿਸੂਸ ਹੁੰਦਾ ਹੈ ਨਿਡਰ ਪੱਤਰਕਾਰੀ ਅਜੇ ਜ਼ਿੰਦਾ ਹੈ

  • @ਜੱਟਮਹਿਕਮਾ-ਗ6ਗ
    @ਜੱਟਮਹਿਕਮਾ-ਗ6ਗ หลายเดือนก่อน +9

    ਬਹੁਤ ਲੋਕ ਮੇਰੇ ਨਾਲ ਸਹਿਮਤ ਨਹੀ ਹੋਣ ਗਏ ਪਰ ਸੱਚ ਏ ਕਿ ਸਭ ਰਲੇ ਕਬੂਤਰ ਆ ਕਿਸਾਨ ਲੀਡਰ ਸਰਕਾਰਾਂ ਨਾਲ ਮਿਲ ਕੇ ਚੱਲਦੇ ਆ ਇੱਕ ਗੱਲ ਯਾਦ ਰੱਖਿਓ ਪੰਜ -ਸੱਤ ਦਿਨ ਚ ਡੱਲੇ ਆਲੇ ਦਾ ਮਰਨ ਵਰਤ ਖੁੱਲਾ ਲਿਉ ਕਿਉ ਕਿ ਦੂਜਿਆਂ ਲਈ ਮਰਨ ਲਈ ਬਹੁਤ ਵੱਡਾ ਜਿੱਗਰਾ ਚਾਹੀਦਾ ਏ ਇਹ ਤਾਂ ਸਾਰੇ ਭੁੱਖੇ ਹੀ ਚੌਧਰ ਦੇ ਆ ਹਰ ਵਾਰ ਕੁੱਟ ਆਮ ਕਿਸਾਨ ਦੇ ਪੈ ਜਾਂਦੀ ਏ ਅੱਜ ਤੱਕ ਕਿਸੇ ਲੀਡਰ ਦੇ ਡੰਡਾ ਵੱਜਦਾ ਦੇਖਿਆ ਆਮ ਕਿਸਾਨ ਕੁੱਟ ਖਾਣ ਲਈ ਰੱਖੇ ਆ ਲੀਡਰ ਮਹਿੰਗੀਆਂ ਕਾਰਾਂ ਚ ਝੂਟੇ ਲੈਣ ਤੇ ਪ੍ਰਾਪਰਟੀਆਂ ਬਣਾਉਣ ਚ ਲਾਲਚ ਏਨਾ ਕਿ ਪਹਿਲਾਂ ਹੀ ਸਭ ਪੁੱਤਰਾਂ ਦੇ ਨਾ ਕਰਾ ਦਿੱਤਾ ਜੇ ੧੯ ੨੧ ਹੋ ਗਈ ਤਾਂ ਸਰਕਾਰ ਪ੍ਰਾਪਰਟੀ ਹੀ ਨਾ ਜ਼ਬਤ ਕਰ ਲੇ ਵਿਚਾਰੇ ਆਮ ਕਿਸਾਨ ਲਿਖਣ ਨੂੰ ਬਹੁਤ ਕੁਝ ਏ ਪਰ ਲੋਕ ਬਹੁਤ ਸਿਆਣੇ ਆ ਸਮਝ ਦੇ ਆ ਪੰਜਾਬ ਦਾ ਬੇੜਾ ਗ਼ਰਕ ਗਾਉਣ ਵਾਲਿਆਂ ਤੇ ਆ ਕਿਸਾਨ ਲੀਡਰਾਂ ਕਰ ਦੇਣਾ ਇਹਨਾਂ ਨੇ ਆਉਣ ਵਾਲੀਆਂ ਪੀੜੀਆਂ ਲਈ ਬਹੁਤ ਕੰਡੇ ਬੀਜ ਦੇਣੇ ਆ ਇਹਨਾਂ ਸਾਰਿਆਂ ਦੇ ਆਪਣੇ ਜਵਾਕ ਸਿੱਟ ਕਰ ਰੱਖੇ ਆ ਕਿੱਤੇ ਕਿਸੇ ਲੀਡਰ ਦਾ ਜਵਾਕ ਆਇਆ ਧਰਨੇ ਚ ਕੁੱਟ ਖਾਣ ਜਾਂ ਕਿਤੇ ਪਈ ਏ ਕਿਸੇ ਲੀਡਰ ਦੇ ਕੁੱਟ ਦੱਸੋ ਭਲਾ ਪੰਜਾਬ ਦੇ ਲੋਕ ਬਹੁਤ ਭੋਲ਼ੇ ਆ ਹਰ ਕੋਈ ਵਰਤ ਜਾਂਦਾ ਏ ਸਾਡੇ ਪਿੰਡ ਦਾ ਕਿਸਾਨ ਏ ਉਸ ਨੂੰ ੨੦-੨੫ਸਾਲ ਹੋ ਗਏ ਕਿਸਾਨ ਯੂਨੀਅਨਾਂ ਨਾਲ ਜੁੜੇ ਉਸ ਦੇ ਘਰ ਦੇ ਹਾਲਾਤ ਉਮੇ ਦੇ ਉਮੇ ਆ ਪਰ ਉਹ ਦੱਸ ਦਾ ਹੁੰਦਾ ਕਿ ਜਿਹੜਾ ਸਾਡਾ ਪ੍ਰਧਾਨ ਉਸ ਟਾਈਮ ਸਾਡੇ ਨਾਲ ਬੱਸਾਂ ਤੇ ਤੁਰ ਕੇ ਧੱਕਾ ਖਾਂਦਾ ਸੀ ਅੱਜ ਉਸ ਕੋਲ ਕਰੋੜਾਂ ਦੀ ਕਾਰ ਏ ਹੁਣ ਦੱਸੋ ਕਿ ਕਹਿ ਸਕਦੇ ਆ ਬਾਕੀ ਕਿਸੇ ਵੀ ਗੱਲ ਦਾ ਬੁਰਾ ਲੱਗਣ ਲਈ ਹੱਥ ਜੋੜ ਕੇ ਮੁਆਫੀ (ਰਹਿਣਾ ਅਸੀ ਫੁੱਕਰ ਪੁਣੇ ਚ ਹੀ ਕਿਉਂਕਿ ਅਸੀਂ ਜੱਟ ਹੁੰਦੇ ਆ ਪੰਜਾਬ ਆਕੇ )

  • @bahadursingh2006
    @bahadursingh2006 หลายเดือนก่อน

    ਬਿਲਕੁਲ ਸਹੀ ਗੱਲ ਹੈ ਬਾਈ ਜੀ ਇਸ ਹੰਕਾਰੀ ਭਾਜਪਾ ਵਿਚ ਜਿੰਨੇ ਸ਼ਾਮਲ ਹੋਏ ਹਨ ਸਾਨੂੰ ਤਾ ਇਹ ਗੁੰਡੇ ਅਤੰਕੀ ਲੱਗ ਰਹੇ ਹਨ ਇਹ ਕਿਸਾਨਾਂ ਮਜਦੂਰਾਂ ਨੂੰ ਕਿਸ ਤਰ੍ਹਾਂ ਬਕਵਾਸ ਕਰਦੇ ਜਿਸ ਤਰ੍ਹਾਂ ਇਕ ਟਪੋਰੀ ਗੁੰਡੇ ਦੀ ਭਾਸ਼ਾ ਹੁੰਦੀ ਹੈ ਇਹਨਾ ਨੂੰ ਕੋਈ ਲੋਕਾਂ ਵੋਟਾਂ ਪਾ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਇਹ ਦੇਸ਼ ਦੇ ਕਿਰਤੀ ਲੋਕਾਂ ਦੇ ਦੁਸ਼ਮਣ ਹਨ ਤੇ ਅੰਡਾਨੀ ਠੱਗ ਦੇ ਗੁਲਾਮ ਬਣਕੇ ਦੇਸ਼ ਨੂੰ ਲੁੱਟ ਕੇ ਕੰਗਾਲ ਕਰ ਰਹੇ ਹਨ

  • @User.YouTube_creaters
    @User.YouTube_creaters หลายเดือนก่อน +18

    ਹੱਕਾਂ ਦੀ ਲੜਾਈ ਲਈ ਸੱਦੇ ਨਹੀਂ ਭੇਜੇ ਜਾਂਦੇ
    ਡੱਲੇਵਾਲ ਜ਼ਿੰਦਾਬਾਦ 🌾🌾🌾

    • @daljitsingh7980
      @daljitsingh7980 หลายเดือนก่อน +3

      ਦੀਪ ਬਰਾੜ 👌👌👍

    • @User.YouTube_creaters
      @User.YouTube_creaters หลายเดือนก่อน +2

      @@daljitsingh7980 ਧੰਨਵਾਦ ਜੀ ਸੰਧੂ ਵੀਰੇ 😍😍

  • @labhsinghsaini1547
    @labhsinghsaini1547 หลายเดือนก่อน +6

    ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਜਾਣ ਬੁਝ ਕੇ ਅਵਗਿਆ ਕੀਤੀ ਜਾ ਰਹੀ ਹੈ ਜਿਸ ਨੂੰ ਲੋਕ ਬੜੀ ਹੀ ਬਹੁਤ ਨਾਲ ਦੇਖ ਰਹੇ ਹਨ

  • @baldevjassar8059
    @baldevjassar8059 หลายเดือนก่อน +3

    *🙏🌺ਅੱਜ ਦਾ ਵਿਚਾਰ🌺🙏*
    *ਸਿਆਣੇਆ ਨੇ ਸੱਚ ਹੀ ਕਿਹਾ ਹੈ !ਕਿ ਇਨਸਾਨ ਦੀ ਕਦਰ ਲੋੜ ਪੈਣ ਤੇ ਹੀ ਪੈਂਦੀ ਹੈ,ਕਿਉਕਿ ਬਿਨਾਂ ਲੋੜ ਤੋ ਤਾਂ ਹੀਰੇ ਵੀ ਤਿਜੋਰੀਆਂ ਚ ਹੀ ਪਏ ਰਹਿੰਦੇ ਨੇ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @User.YouTube_creaters
    @User.YouTube_creaters หลายเดือนก่อน +20

    ਬੇਇੱਜਤੀ ਦਾ ਜੁਆਬ ਇੰਨੀ ਇੱਜ਼ਤ ਨਾਲ ਦੇਵੋ
    *ਕੇ ਸਾਹਮਣੇ ਵਾਲਾ ਖੁਦ ਸ਼ਰਮਿੰਦਾ ਹੋ ਜਾਵੇ ...*

    • @daljitsingh7980
      @daljitsingh7980 หลายเดือนก่อน +3

      ਦੀਪ ਬਰਾੜ 👌👌👍

    • @User.YouTube_creaters
      @User.YouTube_creaters หลายเดือนก่อน +2

      @@daljitsingh7980 ਧੰਨਵਾਦ ਜੀ ਸੰਧੂ ਵੀਰੇ 😍😍

    • @jaskaran5903
      @jaskaran5903 หลายเดือนก่อน

    • @jaskaran5903
      @jaskaran5903 หลายเดือนก่อน

    • @jaskaran5903
      @jaskaran5903 หลายเดือนก่อน

  • @User.YouTube_creaters
    @User.YouTube_creaters หลายเดือนก่อน +15

    ਮਿੱਠਾ ਬੋਲਣ ਵਾਲਿਆਂ ਨਾਲ ਰਹਿ ਕੇ ਮੈਂ ਜਾਣਿਆ
    *ਕੌੜਾ ਬੋਲਣ ਵਾਲੇ ਅਕਸਰ ਸੱਚੇ ਹੁੰਦੇ ਹਨ*

    • @daljitsingh7980
      @daljitsingh7980 หลายเดือนก่อน +3

      ਦੀਪ ਬਰਾੜ 👌👌👍

    • @User.YouTube_creaters
      @User.YouTube_creaters หลายเดือนก่อน +2

      @@daljitsingh7980ਧੰਨਵਾਦ ਜੀ ਸੰਧੂ ਵੀਰੇ 😍😍

  • @RangitSinghHarike-uy7md
    @RangitSinghHarike-uy7md หลายเดือนก่อน +7

    ਪੁੰਨੂੰ ਸਾਹਿਬ ਕੀ ਇਸਨੂੰ ਸੁਪਰੀਮ ਕੋਰਟ ਕਹਿੰਦੇ ਹਨ।ਮੋਦੀ ਸਰਕਾਰ ਨੂੰ ਮੰਨੀਆਂ ਗਈਆਂ ਮੰਗਾਂ ਲਾਗੂ ਕਰਨ ਲਈ ਨਹੀਂ ਕਹਿ ਸਕਦੀ।। ਕੈਸੀ ਹੋਈ ਦੁਨੀਆਂ ਅਲਾ ਵਾਹਿਗੁਰੂ ਖ਼ੁਦਾ ਹੀ ਜਾਣੇ ਕੀ ਬਣੂ ਦੁਨੀਆਂ ਦਾ।।

  • @RavinderKumar-bf8hv
    @RavinderKumar-bf8hv หลายเดือนก่อน +3

    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਹੈ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਅਫਸਰਸ਼ਾਹੀ ਤੇ ਠੇਕੇਦਾਰਾ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।

  • @kewalchatha6412
    @kewalchatha6412 หลายเดือนก่อน +2

    ਪ ਨੂਂ ਜੀ ਜਦੋ ਕੋੲਈ ਪਾਰਟੀ ਬਦਲਦਾ ੲਇਕ ਸਾਲ ਤਕ ਨਵੀ ਪਾਰਟੀ ਵਿਚ ਚੌਣ ਨਹੀ ਲੜ ਸਕਦਾ ੲਇਹ ਸਲਾਹ ਦੇਵੋ ਧਂਨਵਾਦ

  • @User.YouTube_creaters
    @User.YouTube_creaters หลายเดือนก่อน +24

    ਝੂਠ ਬਹੁਤ ਹੀ ਭਿਆਨਕ ਜੜ੍ਹੀ ਬੂਟੀ ਹੈ,ਇਸ ਦੀ ਜੜ੍ਹ ਜਿਸ ਵੀ
    *ਬਗੀਚੇ ਵਿੱਚ ਲੱਗ ਜਾਵੇ ਉਸ ਨੂੰ ਤਬਾਹ ਕਰ ਕੇ ਹੀ ਛੱਡਦੀ ਹੈ*

    • @daljitsingh7980
      @daljitsingh7980 หลายเดือนก่อน +4

      ਦੀਪ ਬਰਾੜ 👌👌👍

    • @User.YouTube_creaters
      @User.YouTube_creaters หลายเดือนก่อน +2

      @@daljitsingh7980 ਧੰਨਵਾਦ ਜੀ ਸੰਧੂ ਵੀਰੇ 😍😍

  • @prabhdyalsingh4722
    @prabhdyalsingh4722 หลายเดือนก่อน +3

    ਚਿਹਰਿਆਂ ਨੂੰ ਪਰਖੇ ਬਿੰਨਾ ਅੰਦਾਜ਼ਨ ਕੀਤੇ ਫੈਸਲੇ ਸਹੀ ਨਹੀ ਹੁੰਦੇ। ਵੋਟ ਦੇਣ ਤੋ ਪਹਿਲਾਂ, ਵੋਟਰ ਕੈਂਡੀਡੇਟ ਦਾ ਚਿਹਰਾ ਪੜਨਾ ਛੱਡ ਕੇ ਕਿਰਦਾਰ ਦਾ ਮੁਲਾਂਕਣ ਕਰਨਾ ਜਰੂਰੀ ਹੁੰਦਾ ਹੈ।

  • @malkiatsingh5143
    @malkiatsingh5143 หลายเดือนก่อน +2

    ਝੂਠ ਬੋਲੋ...... ਜ਼ੋਰ ਸੇ ਬੋਲੋ........ਬਾਰ ਬਾਰ ਬੋਲੋ... ਭਾਜਪਾ ਕੋਲ ਝੂਠ ਬੋਲਣ ਤੋਂ ਇਲਾਵਾ ਹੋਰ ਕੁਝ ਹੈ ਹੀ ਨਹੀਂ।

  • @MohanLal-tv7vk
    @MohanLal-tv7vk หลายเดือนก่อน +2

    Very constructive discussion Pannu sahib and navjeet ji

  • @kulwantKalra-u6r
    @kulwantKalra-u6r หลายเดือนก่อน +1

    ਪਨੂੰ ਸਾਹਿਬ ਨਵਜੀਤ ਜੀ ਤੇ ਸਾਰੇ ਸਤਿਕਾਰ ਯੋਗ ਸਰੋਤਿਓ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।

  • @bakhtaursinghbakhtaur6392
    @bakhtaursinghbakhtaur6392 หลายเดือนก่อน

    ਪੰਨੂ ਸਾਬ ਜੀ ਸਾਡੇ ਔੜ ਨਵਾ ਸ਼ਹਿਰ ਵਿੱਚ ਨਕਲੀ ਡਿਗਰੀਆਂ ਬਣਾਉਣ ਦਾਂ ਕੰਮ ਕਰਦਾਂ ਹੈਂ ਮੈਂ ਅੱਗੇ ਵੀ ਕਾਈ ਵਾਰੀ ਬੇਨਤੀ ਕੀਤੀ ਹੈ ਥੋਵਿਧਾ ਸੇਂਟਰ ਦੇ ਸਾਹਮਣੇ ਘਰ ਹੈ ਕਾਲਾ ਨਾਮ ਹੈ

  • @bahadarsran1226
    @bahadarsran1226 หลายเดือนก่อน +2

    ਰੋਜ ਅਕਾਲੀ ਅਕਾਲੀ ਨਾ ਕਰੋ

  • @satnamsinghsatnamsingh5217
    @satnamsinghsatnamsingh5217 หลายเดือนก่อน +2

    ਸਥਾਨਕ ਚੋਣਾਂ ਕਾਗਜ ਇੱਕ ਹਲਕੇ ਵਿੱਚ ਇੱਕ ਤੋਂ ਵੱਧ ਥਾਵਾਂ ਤੇ ਲੈਣੇ ਚਾਹੀਦੇ ਹਨ ਤਾਂ ਜੋ ਭੀੜ ਇਕੱਠੀ ਨਾਂ ਹੋ ਸਕੇ

  • @gurdevsinghbhatia7797
    @gurdevsinghbhatia7797 หลายเดือนก่อน +4

    Waheguru will never forgive such as guilty persons. Jathedar Sahab is also not serious towards it.

  • @gurcharnsingh-n2p
    @gurcharnsingh-n2p หลายเดือนก่อน +3

    ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ

  • @ਗੁਰਪਾਲਸਿੰਘ-ਫ5ਠ
    @ਗੁਰਪਾਲਸਿੰਘ-ਫ5ਠ หลายเดือนก่อน

    ਭਾਜੀ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਪਰੋਗਰਾਮ ਹੈ ਜੀ

  • @ParmjeetKaur-o1e
    @ParmjeetKaur-o1e หลายเดือนก่อน +2

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤

  • @DhillonDiaries
    @DhillonDiaries หลายเดือนก่อน

    Pannu Saab Sat Sri Akal ji

  • @boharsingh7725
    @boharsingh7725 หลายเดือนก่อน +2

    ਸਤਿ ਸ੍ਰੀ ਅਕਾਲ ਸਰ ਪੰਨੂ ਸਾਬ ਜੀ ✅ ਤੇ ਨਵਜੀਤ ਜੀ
    🙏🙏🙏🙏🙏

  • @suchasingh2663
    @suchasingh2663 หลายเดือนก่อน

    Sat Shri Akal Pannu Saab g and Navneet g

  • @sharmatenthouse1848
    @sharmatenthouse1848 หลายเดือนก่อน

    Navjit Jatinder Pannu g sat shri akal

  • @ManpreetKaur-ch7dk
    @ManpreetKaur-ch7dk หลายเดือนก่อน +1

    ਪੰਨੂੰ ਸਾਬ ਇਹਨਾ ਨੂੰ ਲੋਕਾਂ ਦੀ ਕੀ ਲੋੜ ਆ ਕਿਉਂਕਿ ਇਹਨਾ ਕੋਲ ਈ ਵੀ ਐਮ ਮਸ਼ੀਨਾਂ ਉਹਨਾ ਕੋਲ ਆ

  • @ProfessorSKVirk
    @ProfessorSKVirk หลายเดือนก่อน +2

    God Save Dalaywaal Sahib

  • @JaswantSingh-qi4ok
    @JaswantSingh-qi4ok หลายเดือนก่อน

    Good job prime Asia keep it up 👍

  • @darshansidhu6944
    @darshansidhu6944 หลายเดือนก่อน +3

    ਪੰਜਾਬ ਵਿਚ ਨਗਰ ਕੌਂਸਲ ਚੋਣਾ ਦੇ ਮੁਦੇ ਉਤੇ ਚਰਚਾ ਨੂੰ ਲੈਕੇ ਪੰਨੂੰ ਸਾਹਿਬ ਨੂੰ ਮੁੜ ਤੋ ਬਰੀਕੀ ਨਾਲ ਵਿਚਾਰ ਕਰਨ ਦੀ ਲੋੜ ਹੈ ਕਿਉਕਿ ਇਸ ਖਬਰ ਦਾ ਅਸਲੀ ਸਚ ਹੋਰ ਹੀ ਹੈ।

  • @harinderpal6056
    @harinderpal6056 หลายเดือนก่อน +4

    ਹਰਿਆਣੇ ਵਾਲੇ ਭਾਜਪਾਈ ਕਿਸਾਨਾਂ ਦੇ ਖਿਲਾਫ ਬੋਲ ਕੇ ਮੰਤਰੀ ਪੰਦ ਚਾਹੀਦਾ ਹੈ ਜੀ😂

  • @kulwinderbinda7291
    @kulwinderbinda7291 หลายเดือนก่อน +2

    No more akalidal everyday

  • @darbarasingh6553
    @darbarasingh6553 หลายเดือนก่อน

    🙏🙏👍🏻👍🏻

  • @Gurjant-cq2ed
    @Gurjant-cq2ed หลายเดือนก่อน +1

    ਰੋਜ ਅਕਾਲੀ ਅਕਾਲੀ ਨਾ ਕਰੋ ਪੂਨੂੰ ਜੀ

  • @sewaksinghshamiria4488
    @sewaksinghshamiria4488 หลายเดือนก่อน +1

    ਬਹੁਤ ਵਧੀਆ ਜੀ

  • @daljitsingh7980
    @daljitsingh7980 หลายเดือนก่อน +5

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

    • @User.YouTube_creaters
      @User.YouTube_creaters หลายเดือนก่อน +2

      😍🙏 ਜੀ ਸੰਧੂ ਵੀਰੇ

    • @daljitsingh7980
      @daljitsingh7980 หลายเดือนก่อน +1

      ਦੀਪ ਬਰਾੜ 🙏❤️

  • @charanjitsingh4437
    @charanjitsingh4437 หลายเดือนก่อน +3

    ਪੰਨੂੰ ਸਾਬ ਸਤਿ ਸ੍ਰੀ ਅਕਾਲ❤

  • @DavinderKumar-kn9jw
    @DavinderKumar-kn9jw หลายเดือนก่อน +2

    J Pannu Sab And Navneet Ji Sat sare akal good Pagam Good News ❤❤❤❤❤

  • @Naseemahmed619
    @Naseemahmed619 หลายเดือนก่อน

    ❤❤❤❤❤❤❤❤❤❤❤❤❤❤❤❤❤

  • @tajindersohal890
    @tajindersohal890 หลายเดือนก่อน

    Good panu sab

  • @LotayConstructions
    @LotayConstructions หลายเดือนก่อน

    ਬਹੁਤੇ ਜੱਟ ਲੀਡਰ ਭਾਜਪਾ ਚ ਕਿਊ ਭੱਜੇ ਜਾ ਰਹੇ ਨੇ....

  • @GurmeetSingh-ui3yp
    @GurmeetSingh-ui3yp หลายเดือนก่อน

    ਬਜੁਰਗੋ,,ਕੀ ਸ਼ਰਾਬੀ ਸਰਕਾਰ ਦੇ ਨਸ਼ਾ ,ਰੇਤਾ, ਫਿਰੋਤੀਆ, ਗੈਗਵਾਰ,ਬੇਅਦਬੀ,ਗੋਲੀਕਾਡ ਵਰਗੇ ਮੁੱਦੇ ਦਿਖਦੇ ਜਾ ਅਕਾਲੀ ਕਾਗਰਸੀ ਭਾਜਪਾ ਈ ਦਿਖਦੀ, ਤਲਵੇ ਚੱਟ ਮੀਡੀਆ

  • @ajaibsinghpanesarCanada
    @ajaibsinghpanesarCanada หลายเดือนก่อน

    S S A 🙏🙏Navjit ji and Pannu Sahib ji

  • @HarkrishanLal-f9r
    @HarkrishanLal-f9r หลายเดือนก่อน

    Satshiree akal ji 🙏🌷⚘️🌺💓

  • @KuldeepSingh-xm4vr
    @KuldeepSingh-xm4vr หลายเดือนก่อน +3

    Dog ਦਾ ਕੰਮ ਪੋਕਣਾ ਉਹ ਕੰਮ ਬੀ ਜੇ ਪੀ ਦਾ ਹੈ

  • @gurwinderjandoke7768
    @gurwinderjandoke7768 หลายเดือนก่อน

    🙏🙏👌👌👌👌👌👌🙏🙏

  • @harpindersingh5951
    @harpindersingh5951 หลายเดือนก่อน +4

    ਅਕਾਲੀ ਲੀਡਰ ਅਕਾਲੀ ਲੀਡਰ ਦੱਸ ਤਾ ਦਿਉ ਸ੍ਰੀਮਾਨ ਜੀ ਕਿਹੜਾ ਅਸਲ ਅਕਾਲੀ ਆ । ਅੱਕ ਗਏ ਆ ਜੀ ਹੋਰ ਕੋਈ ਗੱਲ ਕਰ ਲਿਆ ਕਰੋ । 🙏

    • @SATNAMSINGH-cp5gz
      @SATNAMSINGH-cp5gz หลายเดือนก่อน +1

      ਅਕਾਲੀ ਦਲ ਸ਼ਾਨ ਮਤਾ ਇਤਿਹਾਸ ਹੈ ਪੰਜਾਬ ਨੂੰ ਹਰ ਤਰ੍ਹਾਂ ਖੁਸ਼ਹਾਲ ਸਿਰਫ਼ ਤੇ ਸਿਰਫ਼ ਅਕਾਲੀ ਸਰਕਾਰ ਨੇ ਕੀਤਿ
      ਹੁਣ ਇਹ ਜਿਸਦਾ ਗੁਣਗਾਨ ਕਰਦਾ ਹੈ ਕਿਤੇ ਸੜਕਾਂ ਤੇ ਇਕ ਪੀਪਾ ਲੁਕ ਨਹੀਂ ਪਾਇਆ ਭ੍ਰਿਸ਼ਟਾਚਾਰ ਵਿਚ ਸ਼ਾਇਦ ਪੰਜਾਬ ਸਰਕਾਰ ਵਰਲਡ ਰੀਕਾਰਡ ਹੋਵੇਗਾ
      ਇਸ ਸ਼ਖਸ ਨੂੰ ਅਕਾਲੀ ਦਲ ਦੀ ਭੰਡੀ ਪ੍ਰਚਾਰ ਕਰਨ ਦੀ ਪਤਾ ਨਹੀਂ ਕੀ ਇਨ੍ਹਾਂ ਮਜ਼ਬੂਰੀ ਆ ਥੋੜੀ ਸ਼ਰਮ ਚਾਹੀਐ ਹੈ
      ਆਪਣੀ ਉਮਰ ਦਾ ਤਕਾਜ਼ਾ ਕਰਨਾ ਚਾਹੀਦਾ

    • @Chardikalag
      @Chardikalag หลายเดือนก่อน +2

      ਜਦੋ ਗੁਰੀਦਰ ਭਾਪੇਂ ਵਾਲਾ 1100 ਕਰੋੜ ਦਾ ਘੁਟਾਲਾ ਹੋਇਆਂ ਸੀ ਤਾਂ ਕਿਸ ਦੀ ਸਰਕਾਰ ਸੀ ਸਤਨਾਮ ਸਿੰਘ ਜੀ ?

    • @jagtarbrar7236
      @jagtarbrar7236 หลายเดือนก่อน

      [ THODA SUKHBIR 30 SAAL TU SGPC LUTT LUTT KE GHAR BHAR LIYA HOTEL BNA LAYE HOR TAA HOR JATHEDAR VI HOTEL DE MALIK BNA LAYE PTC RAAHI SGPC DI LUTT .SHREAAM AJJ VI JARI HAI ""TUSI KEHRE KALI DAL DA SHANAMAT ITHYAAS KEH RYHE HO]] ha badal laana akaali dal tu side line kar diyo FER DEKHO AKALI DAL SHARE BAZAR VAANG DIN B DIN UTTE HI JAVEGA 100%

  • @HardeepSingh-m9g2t
    @HardeepSingh-m9g2t หลายเดือนก่อน +2

    ❤❤❤

  • @gurus1213
    @gurus1213 หลายเดือนก่อน

    Thanks

  • @gurpreetdhillon4826
    @gurpreetdhillon4826 หลายเดือนก่อน +1

    Dhami saab ne gaal kadi us bare dso

  • @kuldeepsingh-xh6jv
    @kuldeepsingh-xh6jv หลายเดือนก่อน +2

    ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਆਕਾਲ ਜੀ ❤❤❤🎉🎉🎉

  • @ArvinderRandhawa-q9t
    @ArvinderRandhawa-q9t หลายเดือนก่อน +2

    🙏🏻🙏🏻

  • @Jarnailsingh-rl3jj
    @Jarnailsingh-rl3jj หลายเดือนก่อน +2

    ਆਪ ਜੀ ਨਿਡਰ ਪਤਰਕਾਰ ਹੋ

  • @narinderpalmann2486
    @narinderpalmann2486 หลายเดือนก่อน +2

    👍

  • @HARSHDEEPHarshDeep-o4p
    @HARSHDEEPHarshDeep-o4p หลายเดือนก่อน +2

    ਪੰਨੂ ਜੀ ਸਤਿ ਸ੍ਰੀ ਅਕਾਲ

  • @SukhdevSingh-bp6yf
    @SukhdevSingh-bp6yf หลายเดือนก่อน +1

    Pannu ji you should also disclose the other hide issues.

  • @JaspalSingh-zx2fs
    @JaspalSingh-zx2fs หลายเดือนก่อน +4

    ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਹਰ ਰੋਜ ਦੇਖਦੇ ਆ ਪੰਨੂ ਸਹਿਬ ਤੁਸੀ ਹਰ ਰੋਜ ਅਕਾਲੀ ਦਲ ਦੀ ਗੱਲ ਕਰਦੇ ਜਿਹੜੀ ਪਾਰਟੀ ਖਤਮ ਹੈ ਵਧੀਆ ਨਹੀ ਲਗਦੇ

    • @jagtarbrar7236
      @jagtarbrar7236 หลายเดือนก่อน +1

      ajje thodi jehi badal chaploe jundli sehkdi hai hun ehna nu.ikk.paase karna jroori hai SGPC DE KHJAANE DI KUNJI 30 SAAL TU BADAL LAANE KOL HAI EH KUNJI SGPC KOL HOVE AJJ SGPC PRESIDENT BADAL PARVAR SAAHMNE MANGTA BAN KE KAM KAR RYHI HAI

  • @jagtarbrar7236
    @jagtarbrar7236 หลายเดือนก่อน +2

    HOR PARTYIAN DI AKAL TAKHAT NAAL KOYI SAMBAND NAHI PAR AKALI DAL DA SGPC TE AKAL TAKHAT NAAL PURA SAMBAND HAI ES KARKE JO LUTT KAREGA TAA MEDIA VICH AAVEGA HI

  • @bhupindergill6629
    @bhupindergill6629 หลายเดือนก่อน +3

    ਸਤਿ ਸ੍ਰੀ ਆਕਾਲ ਜੀ

  • @reshamlalbittu3948
    @reshamlalbittu3948 หลายเดือนก่อน

    Sat shiri Aakal to all prime Asia team members

  • @kamaljitsingh5668
    @kamaljitsingh5668 หลายเดือนก่อน +3

    ਸ਼੍ਰੋਮਣੀ ਅਕਾਲੀ ਦਲ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਤੇ ਹਮੇਸ਼ਾ ਰਹੇਗਾ ਹਾਂਜੀ ਜੋ ਜਾਣੇ ਅਣਜਾਣੇ ਵਿੱਚ ਗਲਤੀਆਂ ਭੁੱਲਾਂ ਗੁਨਾਹ ਹੋਏ ਨੇ ਉਹ ਬਖਸ਼ਾ ਰਹੇ ਨੇ ਹੋਰ ਵੀ ਜੋ ਹੁਕਮ ਲੱਗਣਗੇ ਬਖਸ਼ਾਉਂਦੇ ਰਹਿਣਗੇ ਹੋਰ ਐਡੀਆਂ ਵੱਡੀਆਂ ਵੱਡੀਆਂ ਪਾਰਟੀਆਂ ਪੰਜਾਬ ਦੇ ਵਿੱਚ ਹੈ ਜਿਨਾਂ ਨੇ ਐਡੇ ਗੁਨਾਹ ਕਰਕੇ ਅੱਜ ਤੱਕ ਕੋਈ ਗੁਨਾਹ ਨਹੀਂ ਮੰਨਿਆ ਅਤੇ ਨਾ ਹੀ ਉਹ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਨ ਰਹੀ ਗੱਲ ਅੱਜ ਦੀ ਜੋ ਮੌਜੂਦਾ ਪਾਰਟੀ ਹੈ ਜਿਸ ਦਾ ਮੁੱਖ ਮੰਤਰੀ ਸ਼ਰਾਬਾਂ ਪੀ ਕੇ ਗੁਰਦੁਆਰਿਆਂ ਵਿੱਚ ਜਾਂਦਾ ਹੈ ਉਹਦਾ ਕੀ ਕਰੋਗੇ ਸਰ ਧੰਨਵਾਦ

    • @Chardikalag
      @Chardikalag หลายเดือนก่อน

      ਹੋਰ ਪਾਰਟੀਆਂ ਧਰਮ ਅਤੇ ਪੰਥ ਦਾ ਸਹਾਰਾ ਲੈ ਕੇ ਸੱਤਾ ਦਾ ਅਨੰਦ ਨਹੀ ਮਾਣਦੀਆਂ ਹਨ , ਅੱਜ ਲੀਡਰਸਿਪ ਅਤੇ ਵਰਕਿੰਗ ਕਮੇਟੀ ਚੋਣ ਕਮਿਸਨ ਦੇ ਕਾਨੂੰਨੀ ਅੜਚਣ ਦਾ ਬਹਾਨਾ ਬਣਾ ਰਹੇ ਹਨ , ਕਿਉਂ ਜੀ ?
      ਜਦੋ ਅਕਾਲੀ ਸਰਕਾਰ ਵੇਲੇ 1100 ਕਰੋੜ ਦਾ ਗੁਰੀਦਰ ਭਾਪੇਂ ਠੇਕੇਦਾਰ ਵਾਲਾ ਘੁਟਾਲਾ ਕਰਿਆਂ ਜੀ , ਉਸ ਵਕਤ ਸਾਡੀ ਲੀਡਰਸਿਪ ਕਾਨੂੰਨੀ ਅੜਚਣ ਤੋ ਕਿਉਂ ਨਹੀ ਡਰੀ ਜੀ ? ਕੀ ਕਾਨੂੰਨ ਘੁਟਾਲੇ ਦੀ ਇਜਾਜਤ ਦਿੰਦਾ ਸੀ ?
      Sad ਸਿਆਸੀ ਪਾਰਟੀ ਹੈ ਜੀ , ਫੇਰ sgpc ਚੋਣਾਂ ਚ ਪਰਚਾਰ ਕਿਉਂ ਕਰਦੀ ਹੈ ਜੀ ? ਉਸ ਵਕਤ ਕਾਨੂੰਨ ਦਾ ਡਰ ਕਿਉਂ ਨਹੀ ?

    • @Chardikalag
      @Chardikalag หลายเดือนก่อน +3

      ਜੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਕਾਲੀ ਲੀਡਰਸਿਪ ਸਮਰਪਿਤ ਹੁੰਦੀ ਤਾਂ ਵੀਰ ਜੀ ਸਿੰਘ ਸਾਹਿਬਾਨ ਸਰਕਾਰੀ ਕੋਠੀ ਚੰਡੀਗੜ ਕਿਉਂ ਸੱਦੇ ਸੀ ?
      ਪ੍ਰੀਵਾਰਪ੍ਰਸਤੀ , ਕਾਰੋਬਾਰਪ੍ਰਸਤੀ , ਕੁਰੱਪਸਨਪ੍ਰਸਤੀ ਨੂੰ ਕਿਉਂ ਅਪਣਾਇਆਂ ਹੈ ਜੀ ?
      ਪੰਜਾਬ ਦੇ 24 ਜਿਲਾ ਜਥੇਦਾਰ ਸਾਹਿਬਾਨ ਹੋਣਗੇ ਜੀ , ਕਿ ਕੋਈ ਹੱਥ ਖੜਾ ਕਰਕੇ ਕਹਿ ਸਕਦਾ ਹੈ ਕਿ ਅਕਾਲੀ ਦਲ ਦੀ ਸਰਕਾਰ ਨੇ ਪੰਜਾਬ ਦੀ ਇਮਾਨਦਾਰੀ ਨਾਲ ਸੇਵਾ ਕੀਤੀ ਹੈ ।
      ਵਾਅਦਾ ਮਹਾਰਾਜਾ ਰਣਜੀਤ ਸਿੰਘ ਵਰਗੇ ਰਾਜ ਦਾ ਕੀਤਾ ਸੀ ।

  • @Karmjitkaur-gk1xq
    @Karmjitkaur-gk1xq หลายเดือนก่อน

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
    ਅਤੇ ਨਵਜੀਤ ਜੀ 🙏🏼♥️🙏🏼♥️🙏🏼🌷🌷🌷🌷👌

  • @goldysandhu4630
    @goldysandhu4630 หลายเดือนก่อน

    prime asia ਵਾਲਿਓ ਤੁਹਾਨੂੰ ਬੇਨਤੀ ਕੀਤੀ ਸੀ ਕੇ ਭਾਜੀ ਪੰਨੂ ਸਾਹਿਬ ਦੇ mike ਥੋੜਾ ਉਪਰ ਨੀਚੇ ਕਰਕੇ ਲਾਇਆ ਕਰੋ ਜੀ ਥੁੱਕ ਦੀ ਆਵਾਜ਼ ਘੜੂ ਘੜੂ ਕਰਕੇ ਆਉਂਦੀ

  • @JasvinderSingh-dr7oi
    @JasvinderSingh-dr7oi หลายเดือนก่อน

    Truth right

  • @pritpalsingh8317
    @pritpalsingh8317 หลายเดือนก่อน +2

    ਪੱਨੂੰ ਸਾਹਬ ਜਾਂ ਤੁਹਾਨੂੰ ਜਾਣਕਾਰੀ ਨਹੀਂ, ਤੇ ਜਾਂ ਕੋਈ ਹੋਰ ਗੱਲ ਹੈ! ਚੋਣਾਂ ਚ ਕਾਗਜ਼ ਰੱਦ ਕਰਾ ਕੇ ਹਰਾਉਣ ਦੀ ਪਰੰਪਰਾ ਜੋ ਪਹਿਲੀਆਂ ਸਰਕਾਰਾਂ ਕਰ ਰਹੀਆਂ ਸਨ ਇਹ ਆਮ ਆਦਮੀਂ ਪਾਰਟੀ ਵਾਲੇ ਉਹਨਾਂ ਨਾਲੋਂ ਅੱਗੇ ਟੱਪ ਗਏ ਹਨ! ਪਟਿਆਲਾ ਚ, ਤਿੰਨ ਐਮ ਐਲ ਏ ਇਸ ਪਾਰਟੀ ਦੇ ਡੀ ਸੀ ਦਫਤਰ ਖੁਦ ਆਏ ਤੇ ਆਪਣੀ ਹਾਜਰੀ ਗੁੰਡਾ ਗਰਦੀ ਹੁੰਦੀ ਦੇਖੀ ਤੇ ਕਿਹਾ ਕਿ ਜੋ ਦੂਜਿਆਂ ਨੇ ਪਹਿਲੇ ਕੀਤਾ ਹੈ, ਸਾਨੂੰ ਕਿਉਂ ਰੋਕ ਰਹੇ ਹੋ! ਉਹੀ ਹੋਇਆ ਜੋ ਪਹਿਲੀਆਂ ਸਰਕਾਰਾਂ ਕਰਦੀਆਂ ਰਹੀਆਂ! ਇਹ ਕੋਈ ਆਮ ਆਦਮੀਂ ਪਾਰਟੀ ਨਹੀਂ, ਸੱਭ ਇੱਕੋ ਚੱਠੇ ਦੇ ਖੰਗਰ ਹਨ! ਇਸ ਦੇਸ਼ ਦਾ ਕੁੱਝ ਬਣਨ ਦੀ ਉਮੀਦ ਨਹੀਂ ਹੈ! 🙏

  • @indermohan4420
    @indermohan4420 หลายเดือนก่อน

    Very shameful for BJP. Farmers are our brothers their suffering is very painful for us.authorities must redrese their grievances by the earliest..

  • @gurnamsingh-es9bo
    @gurnamsingh-es9bo หลายเดือนก่อน +1

    Pannu Sahib Ghanaur Nagar council distt.Patiala di ward number 2 vich Saari parties de papers reject kr ditte hn.Sirf jhadu party de candidate de hi paper file hoye hn.Iss baare tomorrow walle programme vich zikar krio ji.

  • @gurdevsinghbhatia7797
    @gurdevsinghbhatia7797 หลายเดือนก่อน

    Good discussion.

  • @AmitKumar-le9ch
    @AmitKumar-le9ch หลายเดือนก่อน

    Thnk u, respect 🌿

  • @BittuChambal-vl4hr
    @BittuChambal-vl4hr หลายเดือนก่อน

    Good job sir ji 👍👍👍👍

  • @nachhattarsingh4890
    @nachhattarsingh4890 หลายเดือนก่อน

    Sat shri akal ji pannu shaib and all priam asias TV workers good work good news

  • @BaldevSingh-ks1ts
    @BaldevSingh-ks1ts หลายเดือนก่อน

    Very nice

  • @narinderpalmann2486
    @narinderpalmann2486 หลายเดือนก่อน +2

    S S ji

  • @bhupindersingh6164
    @bhupindersingh6164 หลายเดือนก่อน

    ❤❤❤❤❤
    P sir ge

  • @amarpreetsinghgrewal5705
    @amarpreetsinghgrewal5705 หลายเดือนก่อน

    Boycott Badal Akalidal

  • @jagtarsinghdhillon5742
    @jagtarsinghdhillon5742 หลายเดือนก่อน

  • @gurjaipalsingh2463
    @gurjaipalsingh2463 หลายเดือนก่อน

    Ssa pannu sab both of you ji

  • @JasvirSingh-ed5yz
    @JasvirSingh-ed5yz หลายเดือนก่อน

    Nice

  • @PremPal-rg7jx
    @PremPal-rg7jx หลายเดือนก่อน

    Panuu ji and navjeet ji sat shri akal ji

  • @harbhajansingh4281
    @harbhajansingh4281 หลายเดือนก่อน +1

    Sukhbir badal te saathiya smet baagi akalian de aje saza poori nahi hoyee hai. Baagi te daagi aje ikathhe nahi hoye. Jath saab ne jo hukam ditte c oh poore nahi hoye. Aje tak esteefe parvan nahi keete gaye. Jo committee bna ke navi bharti karni.c ohkam shuru nahi keeta giya. Jo 97 lakh Rs with interrst jama kraune c us baare eh aje accoutant nu mile v nahi han. Eh kam poore keete bina ardas kiwe ho sakdi hai.

  • @ajaibsinghpanesarCanada
    @ajaibsinghpanesarCanada หลายเดือนก่อน

    S S A 🙏🙏🙏🙏🙏🙏🙏🙏🙏 to all members present at this time in program

  • @narinderjeetsingh3994
    @narinderjeetsingh3994 หลายเดือนก่อน

    Sat Sri akal 🙏

  • @bhindermangat2777
    @bhindermangat2777 หลายเดือนก่อน +1

    SGPC and akal takhat should be free from traitors and masands who control now sukha and company doing dramas making people foolish

  • @VarinderSingh-he7wo
    @VarinderSingh-he7wo หลายเดือนก่อน

    🎉🎉🎉🎉

  • @KulwinderSingh-zv1tx
    @KulwinderSingh-zv1tx หลายเดือนก่อน

    Sat shri akal g 🙏🌹🌹😊 Banga

  • @Harry-744
    @Harry-744 หลายเดือนก่อน

    I disagree with you Pannu Saab.
    Other Farmer groups should support Dallewal or Pandher from distance. The goal is something else.
    Agencies just want to infiltrate SKM

  • @gurmelcheema1740
    @gurmelcheema1740 หลายเดือนก่อน +2

    Gunda raj India ch.shame on Indian government and democracy

  • @ParamjitSingh-pb1cv
    @ParamjitSingh-pb1cv หลายเดือนก่อน

    Respected Pannu saab🟢🟢🟢🟢🟢🟢🟢🟢🟢🟢

  • @mehtab531
    @mehtab531 หลายเดือนก่อน

    9 rupye unit hogi bijli kade sarkar nu v puchlia kro

  • @ManminderAulakh
    @ManminderAulakh หลายเดือนก่อน

    ਪੰਨੂੰ ਸਾਹਿਬ ਬਿੱਟੂ ਦੀ ਗੱਲ ਕਰਦੇ ਹੋ

  • @sikhiparcharjauramajra
    @sikhiparcharjauramajra หลายเดือนก่อน

    Pannu sahab aap ji ,aap ji nu Badal pariwar dian hor bahut gallan da pta jo ehna ne sikh dharam de khilaf kitian ne, tuhada farz banda v oh gallan sarian sahmne rakho, ehna ne sikh dharam nu bahut nuksaan pahunchaya

  • @SatnamSingh-sq2kt
    @SatnamSingh-sq2kt หลายเดือนก่อน +1

    RESPECT SIR EHNA LOKHA KOLO KOI BHI HAMDARDI NAHI MIL SAKDI EH LOK BI KIRK NE

  • @BakilChand-iv7oc
    @BakilChand-iv7oc หลายเดือนก่อน

    Navjeet Jitendra Pannu Sahab ko sat shri akaal khabron ke vishleshan kijiye

  • @sukhrajwantsingh7064
    @sukhrajwantsingh7064 หลายเดือนก่อน +1

    Sirsa sab de bare dasya hi nahin

  • @mohanubhimohan2163
    @mohanubhimohan2163 หลายเดือนก่อน +2

    Pahla connect ke mein hue

  • @SukhdevSingh-bp6yf
    @SukhdevSingh-bp6yf หลายเดือนก่อน

    Pannu ji SSA 🙏

  • @amanghuman2025
    @amanghuman2025 หลายเดือนก่อน

    Pannu teri respect krda c jdo tak tu aap da social media worker nai bnea c, Rhi gal Akali Dal di, ohde bare galat tu bolna ee ae kiyon ke tu comrade ae te tainu panthak siasat chngi nai lagdi. Agli gal tu Amrit shak ke bhang kita, ohdi sja lwayi? Akal Takhat sahib de pesh hoea?

  • @mandeepsandhu7811
    @mandeepsandhu7811 หลายเดือนก่อน +2

    Anti ਅਕਾਲੀ discussion a eh prime discussion wale koi ਗੱਲ ਨਹੀਂ a