Jathedar saab di position akali dal valo down kiti jaa rahi aa bhut galt ho reha eh panth sahi rah te nahi hai. Dooji gal Panjab sarkar nu dallewal saab da sath dena chahida but oh jokeran di sarkar tan nager nigam de elections ch teer chadan ch busy aa sab to vad farj ehna da banda.
ਕਾਮਯਾਬੀ ਤਾਕਤ ਅਤੇ ਥੋੜੀ ਜਿਹੀ ਸ਼ੋਹਰਤ ਮਿਲਣ
*ਤੋਂ ਬਾਅਦ ਅਕਸਰ ਲੋਕ ਬੇਨਕਾਬ ਹੋ ਜਾਂਦੇ ਹਨ*
ਸਜਦੇ ਵੀ ਉਦੋਂ ਹੀ ਕਬੂਲ ਹੁੰਦੇ ਹਨ
*ਜਦੋਂ ਸਿਰ ਦੇ ਨਾਲ ਦਿਲ ਵੀ ਝੁੱਕੇ*
ਧੰਨ ਗੁਰੂ ਗੋਬਿੰਦ ਸਿੰਘ ਜੀ ਤੇ ਧੰਨ ਚਾਰ ਸਾਹਿਬਜ਼ਾਦੇ 🙏 ਗੁਰੂ ਤੇਗ ਬਹਾਦਰ ਜੀ ਦੇ ਪਰਿਵਾਰ ਦੀ ਸ਼ਹਾਦਤ ਨੂੰ ਤੇ ਸਿੰਘਾ ਸਿੰਘਣੀਆ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਆਕਾਲ ਜੀ ❤❤❤🎉🎉🎉
ਪੰਨੂੰ ਸਾਬ੍ਹ ਅਤੇ ਨਵਜੀਤ ਜੀ ਸਤਿ ਸ੍ਰੀ ਆਕਾਲ ਵੇਖ ਲਵੋ ਰੰਗ ਕਰਤਾਰ ਦੇ ਕੇ ਬਾਦਲ ਪ੍ਰੀਵਾਰ ਖਾਸ ਕਰ ਵੱਡੇ ਬਾਦਲ ਸਾਬ੍ਹ ਪੰਜਾਬ ਅਤੇ ਸਿੱਖ਼ੀ ਦਾ ਕਿੰਨਾ ਘਾਣ ਕਰਦੇ ਰਹੇ ਅਤੇ ਅਸੀਂ ਲੋਕ ਉਨ੍ਹਾਂ ਨੂੰ ਕੁਰਸੀ ਅਤੇ ਪਾਵਰ ਬਖਸ਼ਦੇ ਰਹੇ ਪਰ ਅੰਤ ਗੁਰੂ ਸਾਹਿਬ ਜੀ ਨੇ ਐਸੀ ਸਜ਼ਾ ਦਿੱਤੀ ਕੇ ਅਰਸ਼ ਤੋਂ ਫਰਸ਼ ਤੇ ਆਣ ਡਿੱਗੇ ਇਸੇ ਲਈ ਕਹਿੰਦੇ ਹਨ ਗੁਰੂ ਘਰ ਦੇਰ ਹੈ ਅੰਧੇਰ ਨਹੀਂ
ਪਨੂੰ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ਜੀ।
ਸੱਚਾਈ ਛੁਪਾਈ ਗਈ ਅਫ਼ਵਾਹ ਉਡਾਈ ਗਈ
*ਕਹਾਣੀ ਕੁਝ ਹੋਰ ਸੀ ਸੁਣਾਈ ਕੁਛ ਹੋਰ ਗਈ*
ਸ੍ਰੋਮਣੀ ਕਮੇਟੀ ਨੇ ਸਾਰੇ ਜਥੇਦਾਰਾ ਨੂਂ ਵਾਰੀ ਵਾਰੀ ਰਗੜ ਦੇਣਾ ਹੈ ।
ਚਿੰਤਾ ਕਰਨ ਦਾ ਅਰਥ ਹੈ
ਪਰਮਾਤਮਾ ਦੇ ਨਿਯਮਾਂ ਉੱਤੇ ਸ਼ੱਕ ਕਰਨਾ।
ਬਸ ਅਕਾਾਲੀ ਦਲ ਸਮੇਤ ਸੁਖਵੀਰ ਬਾਦਲ ਦੀ ਅਰਥੀ ਵਿੱਚ ਆਖ਼ਰੀ ਕਿੱਲ ਸਾਬਤ ਹੋਵੇਗਾ
ਵਾਹਿਗੁਰੂ ਜੀ ❤❤❤❤❤❤❤
ਪੰਨੂ ਜੀ ਇਹ ਸਭ ਵਿਰਸਾ ਵਲਟੋਹਾ ਦੀ ਸਾਜ਼ਿਸ਼,ਵਲਟੋਹਾ ਕਰਾ ਰਿਹਾ ਸਭ ਕੁੱਝ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਸੁਪਰੀਮ ਕੋਰਟ ਕਿਸਾਨੀ ਜਥੇਬੰਦੀਆਂ ਨੂੰ ਆਦੇਸ਼ ਦੇਣ ਦੀ ਬਜਾਏ ਸੈਂਟਰ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਦਾ ਆਦੇਸ਼ ਦੇਣਾ ਚਾਹੀਦਾ ਸੀ 👍👍❓❓
ਸਤਿਕਾਰਯੋਗ ਪੰਨੂ ਸਾਬ ਅਤੇ ਵੀਰ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ
ਨਵਦੀਪ ਜੀ ਅਤੇ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਬਹੁਤ ਉਮੀਦਾਂ ਨੇ ਤੁਹਾਡੇ ਤੋਂ ਪਰ ਮਗਰਲੇ ਬਹੁਤ ਸਮੇਂ ਤੋਂ ਤੁਸੀਂ ਗਾਹੇ ਬਗਾਹੇ ਰਾਜ ਕਰਦੀ ਪਾਰਟੀ ਦਾ ਦ ਪੱਖ ਬਹੁਤ ਲੈਂਦੇ ਹੋ ਇੱਥੇ ਥੋੜਾ ਜਿਹਾ ਸ਼ੱਕ ਦੀ ਬਦਬੂ ਪੈਦਾ ਹੁੰਦੀ ਹੈ
ਪਨੂੰ ਜੀ
ਇਹ ਵੱਡੇ ਵੱਡੇ ਸਿੰਘ ਸਾਹਿਬਾਨ ਅਤੇ ਪ੍ਰਧਾਨ ਕੀ ਸਵਾਹ ਉਡਾ ਰਹੇ ਹਨ। ਸੱਚੀਓਂ ਕੁੱਕੜ ਖੇਹ ਉਡਾਈ ਆਪਣੇ ਝਾਟੇ ਪਾਈ। ਇਹ ਸਾਰਾ ਨਾਟਕ ਸੁਖਬੀਰ ਸਿੰਘ ਨੂੰ ਬਚਾਉਣ ਲਈ ਹੋ ਰਿਹਾ ਹੈ। ਬਾਦਲਾਂ ਨੇ ਸੂਬੇ ਦਾ ਨਾਸ ਮਾਰਤਾ ਹੈ ਹੁਣ ਪੰਥ ਦੀ ਵਾਰੀ ਆਈ ਹੈ।
ਕੇਂਦਰੀ ਹਕੂਮਤ ਵਿਚ ਵੀ ਇਹੋ ਖੇਹ ਉਡ ਰਹੀ ਹੈ। ਸਬਕਾ ਸਾਥ ਸਭਕਾ ਵਿਕਾਸ ਪ੍ਰੰਤੂ ਲੋਕਤੰਤਰ ਦਾ ਵਿਨਾਸ਼।
Ap ka swagt he ❤❤❤❤❤❤❤
ਸਤਿ ਸ੍ਰੀ ਆਕਾਲ ਜੀ
❤ਸਤਿ ਸ੍ਰੀ ਅਕਾਲ ਵੀਰ ਜੀ❤
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:28
ਪੰਨੂ ਸਰ ਨਵਦੀਪ ਜੀ ਇਹ ਤਾਂ ਜਥੇਦਾਰ ਵੱਲੋਂ ਸੁਖਬੀਰ ਬਾਦਲ ਨੂੰ ਸੁਣਾਈ ਗਈ ਸਜ਼ਾ ਦੀ ਰੰਜਸ ਦਾ ਜਥੇਦਾਰ ਵਿੱਚ ਭੋਰਾ ਵੀ ਨੁਕਸ ਨਹੀਂ
🙏🙏 22 ji
ਵਿਵਾਦਾ ਚ ਧਾਮੀ ਆਪ ਐ ਤੇ ਸੁਖਬੀਰ ਬਾਦਲ ਐ ਤੇ ਵਲਟੋਹਾ ਐ ਉਹੀ ਫੈਸਲੇ ਲੈ ਰਹੇ ਨੇਂ
ਜਤਿੰਦਰ ਪੰਨੂੰ ਜੀ ਤੇ ਨਵਜੀਤ ਜੀ ਪ੍ਰਾਈਮ ਏਸ਼ੀਆ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ।
Sat Sri akaal to all 🙏🎈
Very good PANU sab g and NAVJET 22 g
🙏🙏
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
ਮੇਰਾ ਮੋਬਾਇਲ ਨੰਬਰ 9888247881ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
🌹
ਜਥੇਦਾਰ ਸਾਬ੍ਹ ਖਿਲਾਫ ਕੀਤੀ ਕਾਰਵਾਈ ਅਕਾਲੀ ਦਲ ਦਾ ਬੇੜਾ ਬਿਠਾ ਦੇਵੇ ਗੀ
🙏🙏🙏🙏🙏
Excellent 👌
❤❤❤
ਪੰਨੂਸਾਹਿਬਮੰਦਭਾਗੇਬੁਧੀਮਲੀਣ।
Panuu ji and navjeet ji sat shri akal ji
ਕਮੇਟੀ ਕੰਮ ਤੇ ਮਿੱਟੀ
Virsa valtoha is responsible for this episode who has himself create dramma.
Good
Very good punnu Shihab and navjeet ji thanks v rano the payal disaster ludhiana
Waheguru sab nu sadbudhi den ji.
❤
Pannu sahib g,navjeet g,sat shri akal g,jagjit randhawa mimsa dhuri
ਦਿੱਲੀ ਵਿੱਚ ਸਰਕਾਰ ਬਣਾਉਣ ਦੀ ਖਾਤਰ ਡੱਲੇਵਾਲ ਨੇ ਡਰਾਮਾ ਕੀਤਾ ਸੀ ਉਹਨਾਂ ਦੀ ਚਾਲ ਵਿੱਚ ਫਸ ਗਿਆਵਿੱਚ ਫਸ ਗਿਆ
I agree that Akal takhat shouldn’t interfere in politics of political parties, even Akali dal
Bharti da loktanter😢😢😢😢😢😢 nai tmasha tanter hai *
SGPC and akal takhat should be free from traitors and masands who control now shame on these traitors and masands
ਪੰਜਾਬ ਸਰਕਾਰ ਵੀ ਜਿੰਮੇਵਾਰ ਹੈ ਕਿਤੇ ਨਾ ਕਿਤੇ ਡੱਲੇਵਾਲ ਦੀ ਇਸ ਹਾਲਤ ਲਈ
Prime asia was good chanle but now sporting AAP gov no good for future
Tuse kiha se
Pnnu g bharti courts99prcent😂😂😂😂😂😂😂😂😂😂😂😂 hun bharti da rb hi rakha
Why only s a d be disolved. What about other akalidals
❤❤❤❤❤Navjit g pannu saab sat sri akal Bhikhiwind tarn taran tu ❤❤❤❤❤
Bhajpa nu sikha nu haron di lor ni sikh hi Shikha da jaloos kdi jande aa Sharma naal ser jhuki janda
Jathedar saab di position akali dal valo down kiti jaa rahi aa bhut galt ho reha eh panth sahi rah te nahi hai.
Dooji gal Panjab sarkar nu dallewal saab da sath dena chahida but oh jokeran di sarkar tan nager nigam de elections ch teer chadan ch busy aa sab to vad farj ehna da banda.
ਸਤਿ ਸ੍ਰੀ ਆਕਾਲ
ਸਤਿ ਸ੍ਰੀ ਅਕਾਲ ਜੀ
❤
🙏🙏🙏🙏🙏
ਸਤਿ ਸ੍ਰੀ ਅਕਾਲ ਜੀ