Farmers Protest : ਬੈਠਕ ਲਈ Punjab ਭਵਨ ਪਹੁੰਚੇ ਕੈਪਟਨ, ਕਿਸਾਨਾਂ ਦੇ ਮੁੱਦੇ ਤੇ ਆਲ ਪਾਰਟੀ ਮੀਟਿੰਗ

แชร์
ฝัง
  • เผยแพร่เมื่อ 2 ก.พ. 2025

ความคิดเห็น • 250

  • @dharamjitsingh4331
    @dharamjitsingh4331 4 ปีที่แล้ว +22

    ਬੈਸ ਸਾਹਿਬ ਬਿਲਕੁੱਲ ਠੀਕ ਹੈ ੲਿਹੋ ਹੀ ਰਸਤਾ ਸੱਚ ਦੀ ਕਾਮਯਾਬੀ ਦਾ .You r susces in this work God bless you.

  • @jasmailkaur1258
    @jasmailkaur1258 4 ปีที่แล้ว +21

    ਧੰਨਵਾਦ ਬੈਸ ਵੀਰ ਜੀ 🙏🙏👍👍

  • @sohansinghsandhu4025
    @sohansinghsandhu4025 4 ปีที่แล้ว +11

    ਸ਼ਾਬਾਸ਼ ਬੈਂਸ ਜੇ ਕਰ ਦਿਲ ਤੋਂ ਪੰਜਾਬ ਦੇਸਾਰੀਆਂ ਪਾਰਟੀਆਂ ਦੇ ਮੈਂਬਰ ਅਕਠੇ ਹੋ ਕੇ ਦਿਲੀ ਵਿਰੁਧ ਹੋ ਕੇ ਪਰਧਾਨ ਮੰਤਰੀ ਨਾਲ ਅਕਠੇ ਅਜ ਹੀ ਦਿਲੀ ਜਾਣ ਜੇ ਕਰ ਮੁਖ ਮੰਤਰੀ ਅਕਾਲ ਜਿੰਦਾ ਤਾਂ ਕੋਈ ਹਲ ਨਹੀ ਹੋਣਾਂ ਸਾਰੇ ਦੇ ਸਾਰੇ ਪਾਰਲੀਮੈਂਟ ਪੁੱਜ ਜਾਣ ।

  • @kulwindersingh979
    @kulwindersingh979 4 ปีที่แล้ว +11

    ਸਹੀ ਗੱਲ ਕੀਤੀ ਬੈਂਸ ਸਾਹਿਬ 💪💪👌👌👌

  • @bhavandeepsinghpannu3411
    @bhavandeepsinghpannu3411 4 ปีที่แล้ว +2

    ਬੈਸ ਸਾਹਿਬ ਜੀ ਜਿੰਦਾਬਾਦ ਜੀ

  • @karnailsingh1987
    @karnailsingh1987 4 ปีที่แล้ว +2

    ਇਕ ਦੂਜੇ ਤੇ ਤੋਹਮਤਾਂ ਬਿਲਕੁਲ ਨਾ ਲਾਇਓ ਨੇਕ ਨੀਤੀ ਨਾਲ ਚੱਲਣ ਦੀ ਲੋੜ ਹੈ ਸਿਰਫ ਕਿਸਾਨੀ ਬਚਾਉਣ ਦਾ ਮਸਲਾ ਰਖੋ ਜੀ ਵਾਹਿਗੁਰੂ ਮੇਹਰ ਕਰੇ

  • @balvirsingh3119
    @balvirsingh3119 4 ปีที่แล้ว +29

    ਬਹੁਤ ਵਧੀਆ ਜੀ ਸਭ ਪਾਰਟੀਆਂ ਨੂੰ
    ਇਕੱਠੇ ਹੋ ਕੇ ਕਿਸਾਨ ਦੀ ਮੱਦਦ ਕਰਨੀ ਚਾਹੀਦੀ ਹੈ

  • @firangi.dude2O20
    @firangi.dude2O20 4 ปีที่แล้ว +4

    ਮਨਪ੍ਰੀਤ ਮੰਨਾ , ਸੁਖਪਾਲ ਖਹਿਰਾ ਸਿਮਰਜੀਤ ਸਿੰਘ ਬੈਂਸ ,ਭਗਵੰਤ ਮਾਨ , ਤੁਹਾਨੂੰ ਦਿਲ ਤੋਂ ਸਲੂਟ ਇਹ ਹੀਰੇ ਹੱਕ ਸੱਚ ਦੀ ਹਮੇਸ਼ਾ ਗੱਲ ਕਰਦੇ ਹਨ !
    ਜੈ ਜਵਾਨ ਜੈ ਕਿਸਾਨ 🚜🌾

  • @amarjitsingh3555
    @amarjitsingh3555 4 ปีที่แล้ว +4

    ਬਹੁਤ ਵਧੀਆ ਜੀ ਇਕੱਠੇ ਹੋ ਜਾਓ ਹੁਣ ਫਾਲਤੂ ਗੱਲਾਂ ਛੱਡੋ ਜੀ ਵਾਹਿਗੁਰੂ ਭਲੀ ਕਰੇ 🌲❤️🐆💖🐕

  • @ekonkar4259
    @ekonkar4259 4 ปีที่แล้ว +2

    ਜਿਸਤਰ੍ਹਾਂ ਦਿਲ ਖੋਲ੍ਹ ਕੇ ਮਦਦ ਅਕਾਲੀ ਦਲ ਕਰ ਰਹੀ ,,ਹੋਰ ਕੋਈ ਪਾਰਟੀਆਂ ਨਹੀਂ ਕਰ ਰਹੀਆਂ,,👍🙏

  • @mohdbashir773
    @mohdbashir773 4 ปีที่แล้ว +5

    ਬਹੁਤ ਵਧੀਆ ਗੱਲ ਆ ਸਾਰੀਆਂ ਪਾਰਟੀਆਂ ਇਕ ਜੁਟ ਹੋਈਆਂ ਨੇ

  • @kalabhamma6995
    @kalabhamma6995 4 ปีที่แล้ว +9

    ਬਹੁਤ ਵਧੀਆ ਫੈਸਲਾ, ਇਕਠੇ ਹੋ ਜਾਉ

  • @ekonkar4259
    @ekonkar4259 4 ปีที่แล้ว

    ਇਕੋ ਪਾਰਟੀ ਜਿਸਨੇ ਕਿਸਾਨਾਂ ਦੀ ਦਿਲ ਤੋਂ ਮਦਦ ਕੀਤੀ ਹੈ ,ਉਹ ਹੈ ਬਾਦਲ ,ਬਾਕੀ ਪਾਰਟੀਆਂ ਤੇ ਗੱਲ੍ਹਾਂ ਦਾ ਕੜਾਹ ਬਨੋਦੇ ਰਹੇ,,,ਜੋ 4 ਕੰਮ ਬਾਦਲ ਪਾਰਟੀ ਨੇ ਕੀਤੇ ,,ਬਾਕੀ ਕਿਸੇ ਨੇ ਉਹਨਾਂ ਵਿਚੋਂ ਇਕ ਵੀ ਨਹੀਂ ਕੀਤਾ,, ਅਸਤੀਫਾ ਦੇਣਾ ,ਪਾਰਟੀ ਛੱਡਣੀ, ਐਵਾਰਡ ਵਾਪਿਸ ਕਰਨੇ ਨਿੱਕੀ ਗੱਲ ਨਹੀਂ ,,ਕੋਈ ਕਰਕੇ ਦਿਖਵੇਂ ,,ਕੈਪਟਨ ਵਰਗੇ ਜਿਨ੍ਹਾਂ ਦੀ ਜੇਬ ਵਿੱਚ ਅਸਤੀਫਾ ਪਿਆ ਦਸ ਦਾ ਸੀ,,ਜੇਬ ਵਿਚੋਂ ਬਾਹਰ ਨਹੀਂ ਕੱਢ ਸਕਿਆ🙏🙏

  • @ranjitsingh1529
    @ranjitsingh1529 4 ปีที่แล้ว +1

    ਬੈਂਸ ਸਾਹਿਬ ਬਹੁਤ ਬਹੁਤ ਧੰਨਵਾਦ

  • @sharon6992
    @sharon6992 4 ปีที่แล้ว +6

    ਸੁਖਪਾਲ ਖਹਿਰਾ ਤੇ ਬੈਸ ਭਰਾ ਗਾਧੀ ਜੀ ਜਿੰਦਾਬਾਦ

  • @sukhjindersingh1119
    @sukhjindersingh1119 4 ปีที่แล้ว +1

    Thank you bains sahìb

  • @sukhroopsinghbrar36
    @sukhroopsinghbrar36 4 ปีที่แล้ว +1

    ਬਹੁਤ ਵਧੀਆ ਵਾਹਿਗੁਰੂ ਦੀ ਕਿਰਪਾ ਹੋ ਰਹੀਐ ਧੰਨਪਰਮਾਤਮਾ

  • @karnailsingh1987
    @karnailsingh1987 4 ปีที่แล้ว +1

    ਬਹੁਤ ਵਧੀਆ ਸ਼ੁਕਰੀਆ

  • @amjadarfi4621
    @amjadarfi4621 4 ปีที่แล้ว

    ਇਹ ਅਨਧੋਲਨ ਹੈ ਮਜ਼ਦੂਰ ਕਿਸਾਨਾਂ ਦਾ
    ਹਿਲ਼ ਜਾਣਾ ਐਂ ਬੂਹਾ ਹੁਣ ਐਵਾਣਾਂ ਦਾ
    ਹ‌ਿਕ ਤੇ ਵੱਟੇ ਜਰ ਕੇ ਵੀ ਬੇ ਸਬਰੇ ਨਈਂ
    ਵੇਖ ਲੈ ਜ਼ਾਲਮ ਹੌਸਲਾ ਇਨ੍ਹਾਂ ਸਾਹਨਾਂ ਦਾ
    ਟੁਰ ਗਏ ਨੇ ਜੋ ਹੱਕ ਨੂੰ ਮੰਗਦੇ ਦੁਨੀਆ ਤੋਂ
    ਪੇ ਜੋਗਾ ਮਿਲ ਉਨ੍ਹਾਂ ਦਿੱਤੀਆਂ ਜਾਨਾਂ ਦਾ
    ਵੈਰੀਉ ਇਹ ਗੱਲ ਚੇਤੇ ਰੱਖਣਾ ਭੁੱਲੀਓ ਨਾ
    ਲੈ ਕੇ ਰਾਂਗੇ ਬਦਲਾ ਸਭ ਅਪਮਾਨਾਂ ਦਾ
    ਹਾਲ਼ੀ ਤੀਕਰ ਵੱਸ ਵਿਚ ਏ ਗੱਲ ਮੁਕਾ ਨਾ ਲਈਏ
    ਮੁੱਕਣੀ ਨਈਂ ਜੇ ਖੁੱਲ ਗਿਆ ਮੂੰਹ ਕਿਰਪਾਨਾਂ ਦਾ
    ਰੱਬ ਨੇ ਚਾਹਿਆ ਮਿੱਤਰੋ ਜਿੱਤ ਕੇ ਜਾਵਾਂਗੇ
    ਟੁੱਟਦਾ ਜਾਂਦਾ ਜ਼ੋਰ ਏ ਉੱਚੀਆਂ ਤਾਨਾਂ ਦਾ

  • @nazarma9283
    @nazarma9283 4 ปีที่แล้ว +19

    Kisan Ekta Andolan Ki Jai💪

  • @pargetsingh5327
    @pargetsingh5327 4 ปีที่แล้ว +1

    ਆਮ ਆਦਮੀ ਪਾਰਟੀ ਤਾਂ ਸੁਪਨੇ ਲੈ ਰਹੇ ਹਨ

  • @RanjeetSingh-vu5qu
    @RanjeetSingh-vu5qu 4 ปีที่แล้ว +2

    ਬਹੁਤ ਵਧੀਆ ਕਦਮ ਐ

  • @HarpalSingh-cu1pr
    @HarpalSingh-cu1pr 4 ปีที่แล้ว +5

    ਸਾਰੇ ਦੇਸ਼ ਦੀਆਂ ਰਾਜਨੀਤਕ ਪਾਰਟੀਆ ਨੂੰ ਇਸ ਤਰ੍ਹਾਂ ਇਕੱਠੇ ਹੋਣ ਦੀ ਲੋੜ ਹੈ

  • @KulwantSingh-qb4ij
    @KulwantSingh-qb4ij 4 ปีที่แล้ว +1

    Good news

  • @kulwinderkaurnangal6265
    @kulwinderkaurnangal6265 4 ปีที่แล้ว +2

    ਵਧੀਆ ਸਵਾਗਤ

    • @jpmehta6867
      @jpmehta6867 4 ปีที่แล้ว

      ਸਾਰੇਜੂੜਜਾਯ

  • @anmolpreetkahlo7094
    @anmolpreetkahlo7094 4 ปีที่แล้ว +10

    Kissan ekta zindabad🙏

    • @reshamkaur1718
      @reshamkaur1718 4 ปีที่แล้ว

      Jai jawan jai kisan 🙏🙏🙏🙏🙏🙏

  • @hardishrana9236
    @hardishrana9236 4 ปีที่แล้ว +2

    Good way to go together

  • @karnailsingh1987
    @karnailsingh1987 4 ปีที่แล้ว +1

    ਪੰਜਾਬ ਦੇ ਲੀਡਰਾਂ ਤੇ ਮਾਲਕ ਮੇਹਰ ਰੱਖੇ

  • @Bhupindersingh-br9gy
    @Bhupindersingh-br9gy 3 ปีที่แล้ว +1

    ਬੇਸ ਸਹਿਬ ਬਹੁਤ ਅੱਛਾ ਹੈ ਕਰੋ ਹਿਮਤ

  • @dalbarasingh8088
    @dalbarasingh8088 4 ปีที่แล้ว +23

    Punjab di leader ship ekk ho jaoo

    • @baljitgill2190
      @baljitgill2190 4 ปีที่แล้ว

      Punjab di leader ship ekk ho jaoo Kisan majdoor akta zindabad zindabad waheguru mehar kro

    • @satnam13dentalclinicallab39
      @satnam13dentalclinicallab39 4 ปีที่แล้ว

      Very exccelant speech thanks kishan mjdoor ekta jitngey sb rl mil ke humbla marn bhut vadhia sir thanks

    • @paramjitmehroke7239
      @paramjitmehroke7239 4 ปีที่แล้ว

      Punjab Di leaders ekk ho jaoo waheguru ji Mehar Karen 🙏🙏

  • @AmritpalSingh-wv7cw
    @AmritpalSingh-wv7cw 4 ปีที่แล้ว +8

    Satnam Waheguru Ji ka khalsa Waheguru Ji ki fateh

  • @singhsaab-cg8id
    @singhsaab-cg8id 4 ปีที่แล้ว +1

    Shukar h waheguru ji da

  • @N.kmeena973
    @N.kmeena973 4 ปีที่แล้ว +10

    सरकार आंदोलन को दबाना चाहती हूं जब तक कानून वाफिस नही तब किसान दिल्ली बॉर्डर पर रहेगा। किसान एकता जिन्दाबाद। हमे suscrbie करे।

  • @virsingh8302
    @virsingh8302 4 ปีที่แล้ว +1

    ੲਿਥੇ ਵੋਟਾਂ ਦਾ ਕੋਈ ਸਵਾਲ ਨਹੀਂ ਕੇਵਲ ਕਿਸਾਨਾਂ ਨੂੰ ਬਚਾਉਣਾ ਹੈ ਮਜਦੂਰਾਂ, ਆਮ ਲੋਕਾਂ ਨੂੰ ੲਿੱਜਤ ਨਾਲ ਜਿਊਣਾ ਹੈ। ਮੋਦੀ ਦੀ ਤਾਨਾਸ਼ਾਹੀ ਖਤਮ ਕਰਨੀ ਹੈ।ਸਰਕਾਰ ਦਾ ਵੀ ਫਾੲਿਦਾ ਤਾਂ ਜੇ ਸਟੇਟ ਕੋਲ ਕੋਈ ਅਧਿਕਾਰ ਰਹਿਣ ਦਿੱਤਾ ਕਿਤੇ ਪੰਜਾਬ ਨੂੰ ਵੀ UT ਨਾ ਬਣਾ ਦਵੇ ਸਾਰੇ ਅਧਿਕਾਰ ਮੋਦੀ ਲੈਜੈ

  • @daljitjasprit8345
    @daljitjasprit8345 4 ปีที่แล้ว +5

    Good work ji

  • @tugalriarsingh1128
    @tugalriarsingh1128 4 ปีที่แล้ว +1

    Shi gall aa g kisani ekta jindabad

  • @arvinderkler1254
    @arvinderkler1254 4 ปีที่แล้ว +1

    Good idea Bains veer ji...Kisan Ekta Jindabad🙏🤝👍💪

  • @shivagill4992
    @shivagill4992 4 ปีที่แล้ว +1

    You are playing a good role Bai ji

  • @rakabganj7738
    @rakabganj7738 4 ปีที่แล้ว +2

    be positive

  • @LakhwinderSingh-fw8sp
    @LakhwinderSingh-fw8sp 4 ปีที่แล้ว

    ਬੈਂਸ ਸਾਬ ਜ਼ਿੰਦਾਬਾਦ

  • @Daksh_dadhwal113
    @Daksh_dadhwal113 4 ปีที่แล้ว

    धन्य है मोदी की राजनीति । खुद बीजेपी अकेली रह गई , पूरे देश को एक जुट कर दिया । गुरु नानकदेव जी के कथनानुसार किसान पंजाब से उजड़ कर दिल्ली की सीमा पर आए ,,आज पूरे देश को एकजुट कर सौहार्द की शिक्षा दी ।
    बीजेपी नेता राजनीति में बसते हुए सारी गंदगी समेट ली ।
    ऐसे नही गुरु नानकदेव जी ने अच्छे लोगों को उजड़ जाने, और बुरे लोगों को बसते रहने का बचन किया था ।

  • @sukhroopsinghbrar36
    @sukhroopsinghbrar36 4 ปีที่แล้ว

    ਢੈਦੀ ਕਲਾ ਦੀ ਗਲ ਘਟ ਕਰੋ ਕਿਸਾਨਾ ਨਾਲਅਗੇ ਵਧੋ

  • @sukhmanpreet434
    @sukhmanpreet434 4 ปีที่แล้ว

    ਯਾਰ ਤੁਸੀ ਕੀ ਕੱਠੇ ਹੋਣਾ ਚੀਮਾ ਸਾਬ ਵੀ ਕੈਪਟਨ ਸਾਬ ਬਾਰੇ ਬੋਲੀ ਜਾਦੇ ਜੇ ਇਹ ਗੱਲਾਂ ਨਾ ਕਰੋ ਤਾ ਹੁਣ ਤਾ ਟੱਲ ਜੋ ਹੁਣ ਤਾ ਇਕ ਹੋਣ ਦੀ ਗੱਲ ਕਰਲੋ ਹਾਲੇ ਵੀ ਆਮ ਆਦਮੀ ਆਮ ਆਦਮੀ ਕਰੀ ਜਾਦੇ ਹੋ ਹੁਣ ਪਾਰਟੀ ਬਾਜੀ ਦਿਆ ਗੱਲਾ ਨਾ ਕਰੋ ਆ ਚਿਮੇ ਤੋ ਬਾਦ ਜੋ ਨੋਜਵਾਨ ਕਿਨਾ ਗਲਤ ਬੋਲ ਕੇ ਗਿਆ ਫੇਰ ਕਿਦਾ ਕੱਠੇ ਹੋਣ ਗੇ ਪਾਰਟੀ ਦਾ ਭੂਤ ਲਿਆ ਨਿਆ ਤੁਹਾਡੇ ਤੋ ਪਹਿਲਾਂ ਸਾਰੇ ਆਪਣੀ ਪਾਰਟੀ ਦਾ ਭੂਤ ਸਿਰ ਚੋ ਕੱਡ ਲੋ CM ਨੇ ਪੰਜਾਬ ਦੇ ਵਧੀਆ ਤਰੀਕੇ ਨਾਲ ਗੱਲ ਕਰੋ ਰਾਜਨੀਤੀ ਬਾਦ ਚ ਕਰ ਲਿਉ ਜਦੋ ਜਿੱਤ ਜਾਉਗੇ ਰੱਬ ਦਾ ਵਾਸਤਾ ਆਪਣੀਆਂ ਪਾਰਟੀਆਂ ਪਿੱਛੇ ਛੱਡੋ ਪਹਿਲਾਂ ਸਾਰੇ ਲਿਡਰ ਇਕ ਦੁਜੇ ਤੇ ਵਿਸ਼ਵਾਸ ਤਾ ਕਰੋ ਜੇ ਜਥੇਬੰਦੀਆ ਦੇ ਸੋ ਮੱਤ ਭੇਤ ਸੀ ਉਹ ਕਠੇ ਹੋ ਸਕਦੇ ਤੁਸੀ ਕਿਉ ਨੀ ਪਹਿਲਾਂ ਪੰਜਾਬ ਬਾਰੇ ਸੋਚੋ ਜੇ ਪੰਜਾਬ ਬਚਿਆ ਵੋਟਾਂ ਵੀ ਫੇਰ ਲੋ ਗਏ ਫੇਰ ਹੀ ਰਾਜਨੀਤੀ ਕਰੋਗੇ ਹੁਣ ਇਕ ਹੋਜੋ ਇਕ ਦੁਜੇ ਨੂੰ ਮਾੜਾ ਨਾ ਕਹੀ ਜਾਉ ਆਪਣੇ ਆਪ ਤੁਸੀ ਆਪ ਹੀ ਸਹੀ ਕਹੀ ਜਾਦੇ ਦੁਨੀਆਂ ਸਭ ਜਾਣਦੀ ਕੋਣ ਕਿਦਾ ਕੋਣ ਕਿਦਾ ਹੁਣ ਰਾਜਨੀਤੀ ਨਾ ਕਰੋ ਹਾਲੇ ਵੀ ਇਕ ਦੁਜੇ ਬਾਰੇ ਗੱਲਤ ਬਿਆਨ ਬਾਜੀ ਕਰੀ ਜਾਦੇ ਹਾਲੇ ਵੀ ਰਾਜਨੀਤੀ ਕਰੀ ਜਾਦੇ ਲੋਕ ਤੁਹਾਡੇ ਵੱਲ ਹੀ ਦੇਖ ਰਹੇ ਨੇ ਤੁਸੀ ਕਰ ਕੀ ਰਹੇ ਤੁਸੀ ਪੰਜਾਬੀ ਹੋ ਪੰਜਾਬ ਦੀ ਗੱਲ ਕਰੋ ਇਕ ਪਲੇਟਫਾਰ ਤੇ ਹੋਜੋ ਚੋਦਰ ਛੱਡ ਦਿਉ ਹੁਣ ਤਾ ਕਲਾਕਾਰ ਵੀ ਇਕ ਹੋਗੇ ਪਿੰਡਾਂ ਵਾਲੇ ਲੋਕ ਇਕ ਹੋਗੇ ਪਾਰਟੀਆਂ ਛੱਡਕੇ ਤੁਸੀ ਇਕ ਦੁਜੇ ਬਾਰੇ ਗਲਤ ਨਾ ਬੋਲੋ ਜੇ ਕੋਈ ਗਲਤੀ ਵੀ ਕਰਦਾ ਉਦੀ ਗੱਲ ਦਬਾਉ ਗਲਤ ਬਿਆਨ ਬਾਜੀ ਨਾ ਕਰੋ ਜੇ ਲੜਨਾ ਤਾ ਬਾਦ ਚ ਬਹੁਤ ਟਾਇਮ ਪਿਆ ਉਦੋ ਲੜ ਲਿਉ ਸੋ ਵਾਰ ਸੋਚੋ ਬੋਲਣ ਲੱਗੇ ਆਪਣੇ ਤੋ ਵੱਡੀ ਉਮਰ ਦੇ ਬੰਦੇ ਬਾਰੇ ਵੀ ਸਤਿਕਾਰ ਨਾਲ ਬੋਲਿਆ ਕਰੋ MLA ਹੋਵੇ ਜਾ MP ਹੋਵੇ ਤੁਸੀ ਸਤਿਕਾਰ ਨਾਲ ਬੋਲਿਆ ਕਰੋ ਹੁਣ ਇਕ ਹੋਜੋ ਬਾਦ ਚ ਲੜ ਲਿਉ ਬਾਦ ਰਾਜਨੀਤੀ ਖੇਡ ਲਿਉ ਹਰ ਟਾਇਮ ਜੋ ਕਿਤਾ ਮੈ ਕਿਤਾ ਨਾ ਕਰੀ ਜਾਇਆ ਕਰੋ ਸਾਰਿਆਂ ਪਾਰਟੀਆਂ ਵਾਲੇ ਇਕ ਦੁਜੇ ਦਾ ਸਨਮਾਨ ਕਰਿਆ ਕਰੋ ਆਪਣੇ ਤੋ ਵੱਡੀ ਉਮਰ ਦੇ ਲਿਡਰਾ ਦਾ ਲੀਡਰ ਜਥੇਬੰਦੀਆ ਦੇ ਹੋਣ ਜਾ ਰਾਜਨੀਤਿਕ ਲੀਡਰ ਹੋਣ
    ਇਕ ਵਾਰ ਮਿਸਾਲ ਬਣਾ ਦਿਉ ਅਸੀ ਲੀਡਰ ਬਾਦ ਚ ਹਾ ਪਹਿਲਾਂ ਸਾਨੂੰ ਪੰਜਾਬ ਪਿਆਰਾ ਹੈ ਕੁਝ ਟਾਇਮ ਲਈ ਇਕ ਦੁਜੇ ਤੇ ਇਲਜਾਮ ਲੋਣ ਤੋ ਗੁਰੇਜ਼ ਕਰੋ..... ਧੰਨਵਾਦ ਆਪ ਸਭ ਦਾ
    ਪੱਤਰਕਾਰ ਵੀਰ ਵੀ ਸਵਾਲ ਕਿਸੇ ਖਿਲਾਫ਼ ਨਾ ਕਰਨ ਇਕ ਦੁਜੇ ਨੂੰ ਜੋੜੋ ਤੋੜਿਆ ਨਾ ਜਾਵੇ ਕਿਸੇ ਬਾਰੇ ਕੋਈ ਇਦਾ ਦਾ ਸਵਾਲ ਕਰਕੇ ਧੰਨਵਾਦ ਪੱਤਰਕਾਰ ਵੀਰਾ ਦਾ

  • @baljitsingh8394
    @baljitsingh8394 4 ปีที่แล้ว +2

    Waheguru ji maher karo ji 🙏🙏🙏kisaan Andolan de jett hove ji 🙏🙏🙏 satnam Waheguru ji satnam Waheguru Ji satnam Waheguru ji 🙏🙏🙏

  • @gagansingh2427
    @gagansingh2427 4 ปีที่แล้ว +1

    Thanks veer ji

  • @walaityram8377
    @walaityram8377 4 ปีที่แล้ว +2

    V good sir gi

  • @JasbirKaur-mb8xp
    @JasbirKaur-mb8xp 4 ปีที่แล้ว +5

    Captain sahib do something
    Support the farmers 🙏

  • @dalbarasingh8088
    @dalbarasingh8088 4 ปีที่แล้ว +1

    Punjab bachao, Desh bachao, Punjab bachao

    • @Humanity0101
      @Humanity0101 4 ปีที่แล้ว

      Jameer labbo, galam soach too niklo te azadi haq di gal kro. Galami di kamai ni rehne yaad rakhio.

  • @nirmalkakkad6956
    @nirmalkakkad6956 4 ปีที่แล้ว +2

    मोदी सरकार अगर गांधी जी को मानती है और गांधीजी की इज्जत करती है यह तो हम सब का मैसेज है जो काला कानून लेकर आया मोदी वापस ले और किसानों से माफी मांगे

  • @inderpalcongress1098
    @inderpalcongress1098 4 ปีที่แล้ว

    Kisan majdoor akta zindabad Zindabad

  • @gaggkotdewala5979
    @gaggkotdewala5979 4 ปีที่แล้ว +2

    Good ji🙏🙏

  • @hansaliwalapreet2999
    @hansaliwalapreet2999 4 ปีที่แล้ว +6

    Weldon sir cm do good for our ssssssswwwweeet farmers God bless all of u ji 👌👌👌👍👍👍👌

  • @universewinner5107
    @universewinner5107 4 ปีที่แล้ว

    Jai kisaan zindabad zindabad zindabad zindabad zindabad zindabad zindabad zindabad

  • @karnailsingh1987
    @karnailsingh1987 4 ปีที่แล้ว +1

    Thanks

  • @universewinner5107
    @universewinner5107 4 ปีที่แล้ว

    Kisaan majdoor ekta zindabad

  • @sangatsingh4850
    @sangatsingh4850 4 ปีที่แล้ว +1

    Kissan majdur ekta zinda bad

  • @sarbitsingh3398
    @sarbitsingh3398 4 ปีที่แล้ว +2

    Very good job all party con akl aap very good farmer zindabad g

  • @karmasinghsidhu1320
    @karmasinghsidhu1320 4 ปีที่แล้ว +1

    Meet sahib lecture lecture,ਕੋਈ ਉਮੀਦ ਤੁਹਾਡੇ ਤੋਂ !

  • @JasbirKaur-mb8xp
    @JasbirKaur-mb8xp 4 ปีที่แล้ว +1

    Leaders. Be united.. take strong stand.. don't blame and get success

  • @AjitSingh-rj1wh
    @AjitSingh-rj1wh 4 ปีที่แล้ว +1

    Good 👍

  • @universewinner5107
    @universewinner5107 4 ปีที่แล้ว

    Jai kisaan 🌱🌱🌱🌱🌱🌱🌱🌱🌱🌱🌱🌱🌱🌱🌱🌱🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜

  • @gurpreetghumangopi
    @gurpreetghumangopi 4 ปีที่แล้ว +2

    ਤੁਹਾਨੂੰ ਜਾਣਾ ਚਾਹੀਦੈ ਕਲ ਨੂੰ ਤੁਸੀਂ ਵੋਟਾ ਕਿਹੜੇ ਮੂੰਹ ਨਾਲ ਮੰਗਣੀਆਂ।

  • @JasbirKaur-mb8xp
    @JasbirKaur-mb8xp 4 ปีที่แล้ว

    Very good..all parties should unite and support the farmers and protect the farmers. Good bhains sahib..

  • @jarnailsingh-ol6bo
    @jarnailsingh-ol6bo 4 ปีที่แล้ว +2

    ਬੈਂਸ ਸਾਬ ਮੈ ਨਾ ਕਿਹਾ ਮੈ ਕੀਤਾ

  • @rajpalkour3681
    @rajpalkour3681 4 ปีที่แล้ว +1

    बहुत बडीया गल है जी

  • @sukhdevrao5699
    @sukhdevrao5699 4 ปีที่แล้ว +4

    Kisan morcha zindabaad js MUNDI kaddon DORAHA ldh PB 55

  • @mohindersingh2008
    @mohindersingh2008 4 ปีที่แล้ว

    Very good Bains shib

  • @sharanjhutty3180
    @sharanjhutty3180 4 ปีที่แล้ว +5

    waheguru ji waheguru ji together everybody. god bless everyone. 🙏🙏🙏🙏🙏❤❤❤❤❤

  • @BaldevSingh-hm9hx
    @BaldevSingh-hm9hx 4 ปีที่แล้ว +1

    Good job

  • @universewinner5107
    @universewinner5107 4 ปีที่แล้ว +1

    Kisaano ki respect kro

  • @universewinner5107
    @universewinner5107 4 ปีที่แล้ว

    Jai kisaan 🌱🌱🌾🌾🌾🌾🌾🚜🚜🚜🚜🚜

  • @kuldipkaur5626
    @kuldipkaur5626 4 ปีที่แล้ว

    Kisan mjdoor ekta jindabad

  • @harminderkaur6204
    @harminderkaur6204 4 ปีที่แล้ว +2

    Yes sahi keh rhe ne Bains beta .Sb ikk ho jaoo waheguru bhali karnge .

  • @rameshrekhi6780
    @rameshrekhi6780 4 ปีที่แล้ว

    Very good step

  • @mukhtairsingh2923
    @mukhtairsingh2923 4 ปีที่แล้ว

    Banis sahib Zinda bad
    Punjab the all politasen Zindabad

  • @chattarsingh9538
    @chattarsingh9538 3 ปีที่แล้ว

    Sat sri Akal g.

  • @r.vsinghcheema9275
    @r.vsinghcheema9275 4 ปีที่แล้ว +6

    Capton di jammeer mar chuki hai,

  • @sukhwindertakhar8799
    @sukhwindertakhar8799 4 ปีที่แล้ว +12

    Punjab Government wake up Do something for farmers Captain Sahib don’t be Traitor

  • @harminderkaurdhillon3864
    @harminderkaurdhillon3864 4 ปีที่แล้ว

    Fer taan navin saver hovegi. It's good.👍👍🏼💐💐

  • @SukhwinderKaur-dp6xn
    @SukhwinderKaur-dp6xn 4 ปีที่แล้ว

    Very good

  • @malkeetsingh6215
    @malkeetsingh6215 4 ปีที่แล้ว

    Very good mere veero kisan ekta jindabad

  • @amandeepdeol1064
    @amandeepdeol1064 4 ปีที่แล้ว +1

    Jai kisaan🙏

  • @kkpannu3986
    @kkpannu3986 4 ปีที่แล้ว +1

    Please punjabi political parties, ikathe ho jao. Dikhado ke political parties wale vi sab punjab de puttar ho. punjabi tuhadi is madad nu kadhe nahi bhulange.

  • @jasmailkaur1258
    @jasmailkaur1258 4 ปีที่แล้ว

    Kisan majdur Ekta zindabad

  • @universewinner5107
    @universewinner5107 4 ปีที่แล้ว

    Bharat kisaan union zindabad

  • @iqbalsingh2416
    @iqbalsingh2416 4 ปีที่แล้ว

    God job

  • @judgesarpanch3370
    @judgesarpanch3370 4 ปีที่แล้ว

    ਹਰਪਾਲ ਚੀਮੇ ਦਾ ਕੋੲੀ ਦੀਨ ਧਰਮ ਹੀ ਨਹੀ

  • @ranjitsinghranjitsingh5408
    @ranjitsinghranjitsingh5408 4 ปีที่แล้ว

    Kishan majdur ekta jinda baad

  • @sukhdevnoorie7302
    @sukhdevnoorie7302 4 ปีที่แล้ว

    Ji kisan jindabad

  • @gurwindersingh6812
    @gurwindersingh6812 4 ปีที่แล้ว

    Bainsh ji tushi great ho

  • @pammabhai3007
    @pammabhai3007 4 ปีที่แล้ว

    Good work

  • @karamjeetpuri344
    @karamjeetpuri344 4 ปีที่แล้ว

    ਮੋਦੀ ਸਰਕਾਰ ਮੁਰਦਾਬਾਦ ਦੇ

  • @KuldeepKaur-xb9jk
    @KuldeepKaur-xb9jk 4 ปีที่แล้ว +1

    Waheguru ji

  • @jagjitsinghbaath4029
    @jagjitsinghbaath4029 4 ปีที่แล้ว

    Kisan Morcha Jindabaad

  • @sukhdeepsingh-dy8ye
    @sukhdeepsingh-dy8ye 4 ปีที่แล้ว

    Deep Sidhu Bai te Lakha Sidhana Bai Jindabad.kissan Mazdoor Ekta Jindabad. Bjp Congress Murdabad

  • @sangatsingh4850
    @sangatsingh4850 4 ปีที่แล้ว

    Parmatma sari party ko chardi Kala rakhe ji

  • @universewinner5107
    @universewinner5107 4 ปีที่แล้ว

    Jai kisaan Jai bharat

  • @harpalkaur6010
    @harpalkaur6010 4 ปีที่แล้ว

    Ryt

  • @jaswindernakodar9906
    @jaswindernakodar9906 4 ปีที่แล้ว

    Bass ji good man

    • @jagtarsinghmaangat3271
      @jagtarsinghmaangat3271 3 ปีที่แล้ว

      Very Good,एके में ही बरकत है वीर जी.......!!!#

  • @manjitsnijjar1866
    @manjitsnijjar1866 4 ปีที่แล้ว +6

    Regret, Nothing will happen. They will discuss, agree but will oppose when they come out of meeting. Every leader will try to take credit for this meeting. Let's hope, something happens.