ਦੋਧੀ ਦਾ ਪੁੱਤ ਜਿੱਤ ਲਿਆਇਆ ਗੋਲਡ, 1 ਕਮਰੇ ਵਾਲੇ ਘਰ ‘ਚ ਰਹਿ ਕੀਤੀ ਮਿਹਨਤ, ਦੇਖੋ ਹਾਕੀ ਦੇ ਸਟਾਰ ਦੀ ਕਹਾਣੀ
ฝัง
- เผยแพร่เมื่อ 18 ต.ค. 2024
- ਦੋਧੀ ਦਾ ਪੁੱਤ ਜਿੱਤ ਲਿਆਇਆ ਗੋਲਡ, 1 ਕਮਰੇ ਵਾਲੇ ਘਰ ‘ਚ ਰਹਿ ਕੀਤੀ ਮਿਹਨਤ, ਦੇਖੋ ਹਾਕੀ ਦੇ ਸਟਾਰ ਦੀ ਕਹਾਣੀ
#punjab #hockey #player #indianhockeyteam #athlete #goldmedal #asianchampionship #gurjotsingh #success
ਬਹੁਤ ਬਹੁਤ ਮੁਬਾਰਕਾਂ ਜੀ
ਯੁੱਗ ਯੁੱਗ ਜੀਓ ਬੇਟਾ ਜੀ !!
VEER ji Salam hai tuhadi mehnat nu...waheguru mehnat da fal Jarur devega...
👌👌💪💪💪👑👑👑
ਸਰਕਾਰ ਨੂੰ ਇਸ ਪਰਿਵਾਰ ਦੀ ਆਰਥਿਕ ਪੱਖੋਂ ਮਦਦ ਕਰਨੀ ਚਾਹੀਦੀ ਹੈ, ਪਰਮਾਤਮਾ ਅੱਗੇ ਇਹ ਹੀ ਅਰਦਾਸ ਹੈ ਕਿ ਗੁਰਜੋਤ ਸਿੰਘ ਹੋਰ ਵਧੀਆ ਖੇਡੇ।
ਪੱਤਰਕਾਰ ਨੇ ਇੰਟਰਵਿਊ ਵਧੀਆ ਕੀਤੀ,ਪਰ ਪਿੰਡ ਦਾ ਨਾਮ ਨਾ ਪੁੱਛਿਆ ਤੇ ਨਾ ਹੀ ਦੱਸਿਆ।ਜੋ ਕਿ ਬਹੁਤ ਜਰੂਰੀ ਹੁੰਦਾ ਹੈ,ਪਿੰਡ ਨੂੰ ਮਾਣ ਹੁੰਦਾ।ਪਿੰਡ ਦਾ ਨਾਮ ਬਾਅਦ ਵਿਚ ਦੱਸਿਆ।
ਪਿਆਰਿਓ ਇਹ ਜਿੱਤ ਦਾ ਸਿਹਰਾ ਮਾਤਾ ਪਿਤਾ ਦੀ ਭਗਤੀ ਨੂੰ ਜਾਂਦਾ। ਹੈ ਧੰਨਵਾਦ
Gurjot singh ji congratulations chota veer hard work is key to success
God bless you 🙏🏾🙏🏾 support hockey players 🙏🏾🙏🏾
ਮੁਬਾਰਕਾਂ ਬੇਟਾ ਗੁਰਜੋਤ ਬਹੁਤ ਤਰਕੀ ਕਰੋ
ਗਰੇਵਾਲ ਪਰਿਵਾਰ ਗੁਜਰਵਾਲ ਲੁਧਿਆਣਾ
Gurjot singh tusi charhdikla vich raho. Tusi great player ho.
Waheguru ji hor trakki bakhsan
ਪੱਤਰਕਾਰਾਂ ਨੂੰ ਬੇਨਤੀ ਹੈ ਇਹੋ ਜਿਹੇ ਖਿਡਾਰੀਆ ਦੀਆ ਇੰਟਰਵਿਊ ਲਿਆ ਕਰੋ ਤਾ ਜੋ ਬਚਾਇਆ ਨੂੰ motivation ਕੀਤਾ ਜਾਵੇ
Salute to your hard works. zeondey vasdey raho beta ji
Bundle of congratulations Blessings to Kaka GURJOT Singh we are all Punjabi wants to see As Cap.of HOCKEY INDIA LOS ANGELES AMERICA OLIMPIC
Congratulations to all hockey lovers
Bhut bhut mubarka bro
Wahguru ji kush rakha lambi umer kara putter USA
Proud of you bro❤️🧿
Well Done, God Bless
ਸਾਬਾਸ਼ ਪੁਤਰਾ ਤੇਰੀ ਮਿਹਨਤ ਰੰਗ ਲਿਆਈ
God bless you putra❤
Good job by this channel .HOCKEY PLAYER ATLEAST GIVEN DESERVED IMPORTANCE
If the Rising star GURJOT Singh work hard as it's he will surely become the second Ajit pal singh cap of 1975 winner India hockey team God bless him
Good very 🎉🎉❤❤
God bless you .
Keep it up
Congratulations
Good bro 🎉🎉🎉
Congratulations ❤️
ਹੁਣ ਸਰਕਾਰ ਕੋਲ ਪੈਸੇ ਹੈਨੀ ਹੌਸਲਾ ਅਫਜ਼ਾਈ ਲਈ ਕ੍ਰਿਕੇਟ ਨੂੰ ਤਾਂ ਓਦਾ ਹੀ ਲੁਟਾਈ ਜਾਂਦੇ ਆ
Those companies who sponsored the cricket day night but now Govt Pb, India catch the arm of the new generation just as Guruji Singh.
🎉❤
Congratulations g
🎉🎉🎉🎉🎉
❤❤
GURAN DA ASHIRWAD AA.
Congratulations 🎉
Hussainabad
Good
Good bro ❤
Mann put where are you help him he need goverment sports don’t disappoint him
Kida wada Ghar hai
Congratulations
❤❤❤