ਕਿਸਮਤ ਵਾਲੇ ਕਿਸਮਤ ਵਾਲੇ ਮਨੁੱਖ ਨਾਲ ਹੁੰਦਾ ਹੈ ਇਹ ਸਭ| Kismat Wale | Maskeen Ji

แชร์
ฝัง
  • เผยแพร่เมื่อ 10 ส.ค. 2023
  • ~ ਗਿਆਨੀ ਸੰਤ ਸਿੰਘ ਜੀ ਮਸਕੀਨ ~
    ਸੂਰਜ ਤੇ ਚੰਦਰਮਾ ਅਧਿਆਤਮਿਕ ਜੀਵਨ ਦੀ ਖੋਜ ਦੇ ਪ੍ਰਤੀਕ ਹਨ I ਗਿਆਨ ਸੂਰਜ ਹੈ, ਪ੍ਰੇਮ ਚੰਦਰਮਾ ਹੈ I ਗਿਆਨ ਤੋਂ ਬਿਨਾਂ ਸੂਝ ਨਹੀ ਮਿਲਦੀ ਤੇ ਪ੍ਰੇਮ ਤੋਂ ਬਿਨਾਂ ਸੂਝ ਬੂਝ ਨੂੰ ਰਸ ਨਹੀ ਮਿਲਦਾ I ਜੇ ਬਾਹਰ ਦੀ ਦੁਨੀਆਂ ਅੰਦਰ ਸੂਰਜ ਤੇ ਚੰਦਰਮਾ ਨਾ ਚੜ੍ਹਨ ਤਾਂ ਸਾਰਾ ਜਗਤ ਖ਼ਤਮ ਹੀ ਸਮਝਣਾ ਚਾਹੀਦਾ ਹੈ I ਅਧਿਆਤਮਿਕ ਮੌਤ ਮਨੁੱਖ ਦੀ ਉਦੋ ਹੋ ਜਾਂਦੀ ਹੈ ਜਦ ਗਿਆਨ ਤੇ ਪ੍ਰੇਮ ਤੋ ਜੀਵਨ ਸੱਖਣਾ (empty) ਹੋ ਜਾਂਦਾ ਹੈ I ਬਾਹਰ ਦਾ ਸੂਰਜ ਤੇ ਚੰਦਰਮਾ ਕੁਦਰਤੀ ਨਿਯਮ ਦੇ ਮੁਤਾਬਿਕ ਪ੍ਰਗਟ ਹੁੰਦੇ ਹਨ I ਪਰ ਅੰਦਰ ਤਾ ਆਪ ਹੀ ਪ੍ਰਗਟ ਕਰਨੇ ਪੈਂਦੇ ਹਨ - ਜੀਵਨ ਗਿਆਨ ਤੇ ਪ੍ਰੇਮ ਤੋ ਬਿਨਾ ਹੀ ਬਤੀਤ ਹੋ ਜਾਂਦਾ ਹੈ I
    ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ II
    ਪ੍ਰੇਮ ਦੀ ਉਠੀ ਹੋਈ ਨਿਰਮਲ ਧਾਰ ਜੀਵਨ ਦੀ ਸਾਰੀ ਮੈਲ ਨੂੰ ਧੋ ਦੇਂਦੀ ਹੈ I ਗਿਆਨ ਦਿੱਤਾ ਤੇ ਲਿੱਤਾ ਜਾ ਸਕਦਾ ਹੈ ਪਰ ਪ੍ਰੇਮ ਨਹੀ, ਇਹ ਤਾਂ ਪ੍ਰਗਟ ਹੁੰਦਾ ਹੈ I
    ਗਿਆਨ ਅੱਖ ਹੈ, ਪ੍ਰੇਮ ਪੈਰ ਹਨ I ਦੂਰ ਮੰਜ਼ਿਲ ਵੇਖਣ ਵਾਸਤੇ ਅੱਖ ਚਾਹੀਦੀ ਹੈ ਪਰ ਪਹੁੰਚਣ ਵਾਸਤੇ ਪੈਰ ਵੀ ਚਾਹੀਦੇ ਹਨ I
    ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਪਰਮਾਤਮਾ ਪਿਆਰ-ਰੂਪ ਮੰਨਿਆ ਹੈ I ਉਹੋ ਪਿਆਰ-ਰੂਪ ਪਰਮਾਤਮਾ ਪਿਆਰ ਨਾਲ ਹੀ ਮਿਲਦਾ ਹੈI
    ਸਾਚ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ II
    ਸਿਰਫ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਹੀ ਇੱਕ ਐਸੈ ਮਹਾਨ ਸੰਤ ਮਹਾਂਪੁਰਸ਼ ਹੋਏ ਜਿਨ੍ਹਾਂ ਬਾਰੇ ਬੋਲਣਾ ਸੂਰਜ ਨੂੰ ਰੌਸ਼ਨੀ ਦਿਖਾਉਣ ਦੇ ਬਰਾਬਰ ਹੈ 🔥ਬਾਕੀ ਜ਼ਿੰਦਗੀ ਦੀ ਹਰ ਸਮੱਸਿਆ ਦਾ ਹੱਲ ਏਨੀ ਗਹਿਰਾਈ ਨਾਲ ਸਮਝਾਉਂਦੇ ਹਨ ਕਿ ਜੋ ਹਰ ਕਿਸੇ ਦੇ ਬਸ ਦੀ ਗੱਲ ਨਹੀਂ | ਜੋ ਧਰਮ ਦੇ ਦੋਖੀ ਜੋ ਕਿੰਤੂ ਪ੍ਰੰਤੂ ਕਰਦੇ ਨੇ ਉਹਨਾਂ ਦੀ ਤਸੱਲੀ ਕਰਵਾਉਣ ਦੀ ਵਾਹਿਗੁਰੂ ਜੀ ਨੇ ਬੜਮੂੱਲੀ ਮੇਹਰ ਬਕਸ਼ੀ ਹੈ ਮਸਕੀਨ ਜੀ ਦੀਆਂ ਕਥਾਆਵਾਂ ਜਿੰਦਗੀ ਦੇ ਹਰ ਹਨੇਰ ਤੇ ਚਾਨਣਾ ਪਾਉਂਦਿਆਂ ਨੇ
    Hash Tags 👇
    #gyanisantsinghjimaskeen
    #gyandasagar
    #dasssingh
    #santsinghjimaskeen
    #maskeenjidikatha
    #maskeenjibestkatha
    #gurbanilivefromamritsarsahib
    Queries solved 👇
    maskeen g
    maskeen ji di katha
    maskeen katha
    maskeen ji ki katha
    maskeen singh ji katha
    maskeen ji katha japji sahib
    maskeen ji best katha
    maskeen ji
    maskeen ji katha
    giani sant singh ji maskeen dasam granth
    giani sant singh ji maskeen last katha
    giani sant singh ji maskeen katha
    giani sant singh ji maskeen
    gyani sant singh ji maskeen interview
    gyani sant singh ji maskeen katha vachak
    gyani sant singh ji maskeen all katha
    gyani sant singh ji maskeen katha
    gyani sant singh ji maskeen talking about bhindrwala
    gyani sant singh ji maskeen reply to dhadrian
    gyani sant singh ji maskeen
    giani sant singh ji maskeen dasam granth
    giani sant singh ji maskeen last katha
    giani sant singh ji maskeen katha
    giani sant singh ji maskeen
    gyani sant singh ji maskeen interview
    gyani sant singh ji maskeen katha vachak
    gyani sant singh ji maskeen all katha
    gyani sant singh ji maskeen katha
    gyani sant singh ji maskeen talking about bhindrwala
    gyani sant singh ji maskeen reply to dhadrian
    gurbani status
    gurbani live from amritsar golden temple today
    gurbani sukhmani sahib
    gurbani live
    gurbani jap

ความคิดเห็น • 157

  • @guridhillon939
    @guridhillon939 หลายเดือนก่อน +21

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @damandeepsingh3165
    @damandeepsingh3165 หลายเดือนก่อน +34

    ਵਾਹਿਗੁਰੂ ਜੀ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਕਥਾ ਨੂੰ ਸੰਗੀਤ ਦੇ ਸਹਾਰੇ ਦੀ ਲੋੜ ਨਹੀਂ ਹੈ ਜੀ।

  • @BikkerSingh-g4v
    @BikkerSingh-g4v 3 วันที่ผ่านมา

    ਜਦੋਂ ਕ੍ਰਿਸ਼ਨ ਜੀ ਨੇ ਅਰਜਨ ਨੂੰ ਪੁੱਛਿਆ ਤੈਨੂੰ ਕੀ ਦਿਸਦਾ ਹੈ ਅਰਜਨ ਨੇ ਕਿਆ ਮੈਨੂੰ ਤੇ ਤੋਤੇ ਦੀ ਅੱਖ ਨਜ਼ਰ ਆਉਦੀ ਹੈ ਹੋਰ ਕੁਝ ਨਹੀਂ ਇਸੇ ਤਰ੍ਹਾਂ ਸੁਰਤ ਇਕਾਗਰ ਹੋਵੇ ਕੋਈ ਆਵਾਜ ਜਾ ਕੋਈ ਖੜਾਕ ਸੁਣਾਈ ਨਹੀਂ ਦਿੰਦਾ ਵੀਰ ਜੀ ਗਲਤੀਆਂ ਮਾਫ਼ ਕਰ ਦੇਣਾ ਜੀ

  • @narinderkaur-ly4im
    @narinderkaur-ly4im 17 วันที่ผ่านมา +4

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @SandeepKaur-yy8rc
    @SandeepKaur-yy8rc 5 วันที่ผ่านมา +1

    Waheguru g🙏🏻🙏🏻🙏🏻🙏🏻🙏🏻🙏🏻

  • @SatGur-tw5vm
    @SatGur-tw5vm 23 วันที่ผ่านมา +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ

  • @nishansinghbhangukhi229
    @nishansinghbhangukhi229 หลายเดือนก่อน +36

    ਗਿਆਨ ਦੇ ਸਾਗਰ ਸਨ ਮਸਕੀਨ ਸਿੰਘ ਜੀ,

  • @sgill-ca
    @sgill-ca หลายเดือนก่อน +18

    ਕਿਰਪਾ ਕਰਕੇ ਬੈਕਗ੍ਰਾਊਂਡ ਮਊਜਿਕ ਨਾਂ ਲਾਇਆ ਕਰੋ। ਮੈਂ ਸਿਰਫ ਅੱਧੀ ਕਥਾ ਹੀ ਸੁਣ ਸਕਿਆ ਹਾਂ । ਕੰਨ ਥੱਕ ਗਏ ਨੇ।

  • @ramangill2131
    @ramangill2131 2 หลายเดือนก่อน +9

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @kamaljitSingh-mc2rp
    @kamaljitSingh-mc2rp 26 วันที่ผ่านมา +5

    ਵਾਹਿਗੁਰੂ ਜੀ 🙇‍♀️❤

  • @angadsingh1208
    @angadsingh1208 28 วันที่ผ่านมา +4

    Waheguru ji 💐🙏
    Sangat ji 🙏
    Banti Hai Aap Judiye Apne Bachiyan Nu Shabad Guru Shri Guru Granth Sahib ji Naal Jodiye Waheguru ji
    Sache Parcharak sant maskeen ji 💐🙏

  • @kuldeepbrar4257
    @kuldeepbrar4257 หลายเดือนก่อน +10

    ਵਾਹਿਗੁਰੂ ਜੀ

  • @jaswantkaur31
    @jaswantkaur31 24 วันที่ผ่านมา +3

    Waheguru ji waheguru ji waheguru ji waheguru ji waheguru ❤❤❤❤🎉🎉🎉🎉6.6.2024

  • @gurjeetsingh7745
    @gurjeetsingh7745 หลายเดือนก่อน +7

    🎉🎉❤Dhan Shri Guru Nanak Dev ji 🙏 ❤🎉🎉🎉🎉🎉

  • @ManiKhosa-be7qc
    @ManiKhosa-be7qc 9 วันที่ผ่านมา +1

    Eh music nal skoon milda rooh nu ❤

  • @vikramjeetsingh967
    @vikramjeetsingh967 หลายเดือนก่อน +9

    🪯❤️ਵਾਹਿਗੁਰੂ ਜੀ ਮੇਹਰ ਕਰਨ❤️🪯 ੴ❤️🌸🙏🏻🪯

  • @BhupinderSingh-ct6gd
    @BhupinderSingh-ct6gd 3 หลายเดือนก่อน +6

    ਵਾਹਿਗੁਰੂ ਜੀ ❤

  • @tarunbatra8487
    @tarunbatra8487 หลายเดือนก่อน +5

    Thanks for uploading this katha.❤❤❤. Maskeen ji aap jaisee Katha kohi nhi kar sacta. Dil se salute aapko🙏🙏🙏💐💐💐

  • @sikhjosan5878
    @sikhjosan5878 20 วันที่ผ่านมา +2

    Satnam Sri Waheguru Ji 🙏🌹💐

  • @Komal-xk8jr
    @Komal-xk8jr หลายเดือนก่อน +15

    ਸੰਤ ਜੀ ਦੀ ਕਥਾ ਨੂੰ ਮਿਊਜ਼ਿਕ ਦੇ ਸਹਾਰੇ ਦੀ ਲੋੜ ਨਹੀਂ ਹੈ ਜੀ ਅੱਗੇ ਤੋਂ ਧਿਆਨ ਰੱਖੋ 🙏

  • @shalindersingh
    @shalindersingh หลายเดือนก่อน +17

    ਬਾਬਾ ਜੀ ਇਹ ਬਿਲਕੁਲ ਸੱਚ ਹੈ ਕਿ ਗੁਰਬਾਣੀ ਰਾਗਾਂ ਵਿੱਚ ਹੈ। ਪਰ ਇਸ ਕਥਾ ਵਿੱਚ ਜੋ ਮਿਊਜਿਕ ਹੈ ਉਹ ਕੋਈ ਰਾਗ ਨਹੀਂ ਹੈ ਬਾਬਾ ਜੀ।ਇਹ ਬਿਲਕੁਲ ਬੇਹੂਦਾ ਮਿਊਜਿਕ ਹੈ। ਮਸਕੀਨ ਜੀ ਦੀ ਇਸੇ ਹੀ ਕਥਾ ਵਿੱਚੋਂ ਤੁਹਾਨੂੰ ਮੂਰਖਤਾ ਬਾਰੇ ਪਤਾ ਲੱਗ ਜਾਵੇਗਾ।

  • @Laadla305
    @Laadla305 หลายเดือนก่อน +4

    Waheguru ji sabb nu khush rhko ji 🙏

  • @shwetasoni2971
    @shwetasoni2971 28 วันที่ผ่านมา +6

    Meinu ae music Jo katha nal CHL Reha bht acha feel hunda ae sare dukh emotion katha sunde hoye nikal rhe ne waheguru ji 🙏❤️🥺

  • @balvirkaur8068
    @balvirkaur8068 10 หลายเดือนก่อน +127

    ਹੱਥ ਜੋੜ ਕੇ ਬੇਨਤੀ ਆ ਪਿੱਛੇ ਉਹ ਮੀਉਜੱਕ ਬੰਦ ਕੀਤਾ ਜਾਵੇ ਮੀਉਜੱਕ ਨਹੀਂ ਅਸੀਂ ਸੁਣਨਾ ਕਥਾ ਸੁਣਨੀ ਆ

    • @AkashDeep-ln7cg
      @AkashDeep-ln7cg หลายเดือนก่อน +13

      Veer ji music e rabb aa gannda song sunee shado babe nank ji banne v kirtan nal he akal nu dasde sann soo akkal akkal

    • @Jugraj-ce8pd
      @Jugraj-ce8pd หลายเดือนก่อน +8

      ਧਿਆਨ ਕਥਾ ਵਿਚ ਰੱਖੋ ਆਪੇ ਪਤਾ ਲੱਗੂ

    • @harvinderkaur6394
      @harvinderkaur6394 หลายเดือนก่อน +8

      ਮੈ ਵੀ ਥੋਡੇ ਨਾਲ ਸਹਿਮਤ ਹਾ ਮਿਊਜ਼ਿਕ ਬੰਦ ਹੋਣੀ ਚਾ ਹੀਦੀ

    • @user-er8jl6jm8x
      @user-er8jl6jm8x หลายเดือนก่อน +1

      Right​@@Jugraj-ce8pd

    • @user-er8jl6jm8x
      @user-er8jl6jm8x หลายเดือนก่อน +2

      Your wrong

  • @jatinderkaur370
    @jatinderkaur370 หลายเดือนก่อน +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @kuljitsingh7798
    @kuljitsingh7798 10 หลายเดือนก่อน +2

    Maharass maha Anand....ati aant vismadmyi... waheguru waheguru. Kotan kot parnaam aap g nu pita ji aap mahan ho maskeen sahib ji....

  • @neelbhardwaj-lm9qb
    @neelbhardwaj-lm9qb 7 วันที่ผ่านมา

    🙏🏻🙏🏻🙏🏻🙏🏻🙏🏻🙏🏻🙏🏻

  • @user-jn4pc7dg4h
    @user-jn4pc7dg4h หลายเดือนก่อน +3

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @HarpreetSingh-nu7yn
    @HarpreetSingh-nu7yn 10 หลายเดือนก่อน +3

    Waheguru ji

  • @JaspalSingh-ly8yx
    @JaspalSingh-ly8yx หลายเดือนก่อน +4

    Waheguru ji 🙏❤❤

  • @ManpreetKaur-bd6ys
    @ManpreetKaur-bd6ys หลายเดือนก่อน +3

    Wahguruji Wahguruji Wahguruji Wahguruji Wahguruji Wahguruji Wahguruji Wahguruji Wahguruji Wahguruji Wahguruji Wahguruji Wahguruji Wahguruji

  • @ManpreetSingh-fo6dw
    @ManpreetSingh-fo6dw 25 วันที่ผ่านมา +1

    Waheguru ji Waheguru ji Waheguru ❤❤❤❤🎉🎉🎉🎉Waheguru ji ❤❤

  • @shamshersingh2592
    @shamshersingh2592 หลายเดือนก่อน +2

    Waheguru waheguru ❤ waheguru waheguru waheguru ji 🙏🙏

  • @inderjitkaur9986
    @inderjitkaur9986 หลายเดือนก่อน +3

    Waheguru ji 🙏

  • @jaswantkaur31
    @jaswantkaur31 24 วันที่ผ่านมา +1

    ❤❤❤❤.waheguru ji waheguru ji waheguru ji waheguru ji 🎉🎉🎉🎉🎉

  • @JagroopKaur-mg4sc
    @JagroopKaur-mg4sc หลายเดือนก่อน +2

    Waheguru waheguru waheguru waheguru waheguru waheguru

  • @gurjitsinghkhalsa9317
    @gurjitsinghkhalsa9317 หลายเดือนก่อน +1

    ਵਾਹਿਗੁਰੂ ਵਾਹਿਗੁਰੂ ਜੀ

  • @user-vo3su1wl5z
    @user-vo3su1wl5z หลายเดือนก่อน +2

    Waheguru Ji

  • @sunilsoma456
    @sunilsoma456 หลายเดือนก่อน +2

    Radhe Krishna Ji 🙌🙏

  • @kuldeepsingh-zi8qq
    @kuldeepsingh-zi8qq หลายเดือนก่อน +1

    Dhan ho sant ji tusi❤Kia vichar ne deep

  • @sarbjitkaur-es3gy
    @sarbjitkaur-es3gy หลายเดือนก่อน +14

    ਕਥਾ ਘੱਟ ਤੇ ਮਿਊਜ਼ਿਕ ਜ਼ਿਆਦਾ ਸੁਨਾਈ ਦੇਦਾ ਹੇ ਕਥਾ ਵਿਚਾਲੇ ਹੀ ਛੱਡਣੀ ਪਈ

    • @Ardaass_
      @Ardaass_ หลายเดือนก่อน +5

      ਤੁਸੀ ਮਿਊਜ਼ਿਕ ਨਾ ਸੁਣੋ । ਧਿਆਨ ਦੀ ਖੇਡ ਹੈ ਸਾਰੀ

  • @amarjitkaur1849
    @amarjitkaur1849 10 หลายเดือนก่อน +1

    Waheguru ji waheguru ji mehar kro ji

  • @Harpal-wu4qx
    @Harpal-wu4qx 29 วันที่ผ่านมา +1

    W🎉waheguru g

  • @jorawarsingh8920
    @jorawarsingh8920 23 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ

  • @harkiratsingh6832
    @harkiratsingh6832 หลายเดือนก่อน

    🎉❤ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ❤🎉

  • @jaswantkaur31
    @jaswantkaur31 24 วันที่ผ่านมา +1

    Waheguru ji waheguru ji waheguru ji ❤❤❤6.6.2024

  • @JaswinderKaur-xr7fp
    @JaswinderKaur-xr7fp หลายเดือนก่อน +1

    Weheguru ji

  • @NirmalsinghMaan-nk2oh
    @NirmalsinghMaan-nk2oh หลายเดือนก่อน

    Waheguru ji waheguru ji waheguru ji waheguru ji waheguru ji

  • @PawanKumar-sq7cg
    @PawanKumar-sq7cg วันที่ผ่านมา +1

    Bani

  • @ParamjitSingh13517
    @ParamjitSingh13517 18 วันที่ผ่านมา

    Waheguru ji 🙏 Mehar Karo ji 🙏

  • @user-qu8im4cf9q
    @user-qu8im4cf9q หลายเดือนก่อน +1

    Waheguru Waheguru ji🙏

  • @puneetkaursidhu8202
    @puneetkaursidhu8202 29 วันที่ผ่านมา +1

    ❤️

  • @balwindersinghkhalsa2814
    @balwindersinghkhalsa2814 10 หลายเดือนก่อน

    Waheguru waheguru waheguru waheguru waheguru waheguru ji 🙏🙏🙏🙏

  • @nikkikaur3972
    @nikkikaur3972 หลายเดือนก่อน

    Dhann Waheguru ji

  • @gagandhindsadhindsa8893
    @gagandhindsadhindsa8893 หลายเดือนก่อน +1

    Dhan dhan sant singh maskeen g

  • @gagantoor5382
    @gagantoor5382 หลายเดือนก่อน

    Waheguru Ji mehar Karna Ji

  • @gurmeetkaur85
    @gurmeetkaur85 หลายเดือนก่อน

    Waheguru ji ❤

  • @Oneness.11
    @Oneness.11 10 หลายเดือนก่อน +5

    Waheguru ji
    Good work for music
    Berang jo chahida hunda
    Tohade channel te hai ji..
    Waheguru tohadi journey easy kare ji

  • @sadhasingh5480
    @sadhasingh5480 10 หลายเดือนก่อน +2

    Very nice

  • @prabhsharansrivastava7455
    @prabhsharansrivastava7455 13 วันที่ผ่านมา

    Sad music

  • @SurjitSingh-mb9et
    @SurjitSingh-mb9et หลายเดือนก่อน +3

    ਭਾਈ ਸਾਹਿਬ ਤੁਸੀਂ ਕਥਾ ਸੁਣਦੇ ਹੀ ਨਹੀਂ
    ਵਰਨਾ ਸਾਨੂੰ ਕਥਾ ਸੁਣਦਿਆਂ ਕਦੇ ਮਿਊਜਿਕ ਦੁਖੀ ਨਹੀਂ ਕਰਦਾ
    ਆਪ ਜੀ ਦਾ ਧਿਆਨ ਹੀ ਨੁਕਸ ਕੱਢਣ ਵੱਲ ਹੈ ਕਥਾ ਸੁਣਨ ਵੱਲ ਨਹੀਂ

  • @Jagroopsingh2022
    @Jagroopsingh2022 หลายเดือนก่อน

    ❤❤

  • @hardiksingh2880
    @hardiksingh2880 12 วันที่ผ่านมา +1

    Piche jeda music laggeya hoyeya hai osda ki naam hai ?

  • @amg9078
    @amg9078 หลายเดือนก่อน

    🙏🙏🙏🙏🙏🙏🙏

  • @kartarsinghtaraori5055
    @kartarsinghtaraori5055 หลายเดือนก่อน

    wmk

  • @GurjinderSidhu-hn1xb
    @GurjinderSidhu-hn1xb หลายเดือนก่อน +1

    Aje 10 saal horr sant maskeen di death na hundi Sanu aje horr Gyan di lorh c

  • @gulneersingh3011
    @gulneersingh3011 19 วันที่ผ่านมา

    Giani ji kathaa anmol hai 💐🙏💐 ik choti jayi suggestion hai ji, gustaakhi maaf karna, please turn down or turn off the background music. 🙏

  • @PawanKumar-sq7cg
    @PawanKumar-sq7cg วันที่ผ่านมา +1

    Beet bary kasy nu pata hunda

  • @Simplytravels013
    @Simplytravels013 หลายเดือนก่อน

    Keep the music ,its nice

  • @randeepkaur605
    @randeepkaur605 11 วันที่ผ่านมา

    Tusi saint ho

  • @AmrikSingh-fo7wl
    @AmrikSingh-fo7wl หลายเดือนก่อน

    Waheguru ji Tion band kiti jai

  • @Kamaljit270
    @Kamaljit270 9 วันที่ผ่านมา

    Sagat ji benti a🙏 assi guru de Nam nalh judhna a music nalh nahi ji 🙏sangeet toh bina kerta ve nahi hunda ji 🙏sangat ji agar kuj Galt likheya giea howe ji muaf Karna ji 🙏Sant maskeen ji saddi com de anmol Heere 🙏🙏🙏🙏🙏m jadho ve Sant baba maskeen ji de Katha sundi a smadhi vich chili jandi a serf Eikh sabdh waheguru 🙏🙏🙏🙏🙏🙏🌺🌺🌺🌺🌺🌺🌺

  • @allyouneed6137
    @allyouneed6137 หลายเดือนก่อน

    Jehde Indore de 2 santa da jikar kitta Maskeen ji ne , ohna bare kise nu koi jankari hai ta daseo 🙏🙏

  • @PawanKumar-sq7cg
    @PawanKumar-sq7cg วันที่ผ่านมา +1

    Baba Nanak kehndy se mardanya nadh vaja bani aie a

  • @tripancheema2544
    @tripancheema2544 19 วันที่ผ่านมา

    Music de aawaj jaida ji

  • @JessPreet1234
    @JessPreet1234 2 หลายเดือนก่อน

    Jlo

  • @DhuheDueuhe
    @DhuheDueuhe หลายเดือนก่อน +1

    ਅਵਾਜ ਘੱਟ ਕਰੋ ਜੀ

  • @user-lr2kc3fo2r
    @user-lr2kc3fo2r หลายเดือนก่อน

    Sound disturb kr rihya pls do it stop🙏

  • @amritpalkaur1052
    @amritpalkaur1052 23 วันที่ผ่านมา

    Pls back ground music naa lao ji🙏

  • @ashcroftriverinn5790
    @ashcroftriverinn5790 หลายเดือนก่อน +2

    No music please. Katha only
    Please thx

  • @inderjeetsingh5730
    @inderjeetsingh5730 หลายเดือนก่อน

    Bhai Saheb ji eh music band Karo ji. Assin Katha sunni hai ji

  • @sarabjotsingh8181
    @sarabjotsingh8181 หลายเดือนก่อน

    Background music is noise. Please innu na chalao ji

  • @yadwindersingh5505
    @yadwindersingh5505 หลายเดือนก่อน

    Katha de vich apniyan kalakariyan na kareya kro. Music boht disturb kar reha ho ske ta hata deo is music nu Katha hamesha simple hi zyada smj ch pendi a. Apne ghamand nu side te rakh k. Music nu hata deo

  • @manpreetkaur5062
    @manpreetkaur5062 หลายเดือนก่อน

    Music band kar davo plz🙏🙏

  • @parmindersingh7183
    @parmindersingh7183 หลายเดือนก่อน

    Minimize the background music volume ji,

  • @user-pd3li2pv1e
    @user-pd3li2pv1e หลายเดือนก่อน

    P/l don't add music in the background of katha of
    Sant Singh maskeen ji

  • @JeetSingh-kx4zu
    @JeetSingh-kx4zu 13 วันที่ผ่านมา

    ਆ ਮਿਊਜ਼ਿਕ ਬੰਦ ਕਰ ਓਇ ਭਾਈ

    • @RanjeetSingh-dk1hg
      @RanjeetSingh-dk1hg 11 วันที่ผ่านมา

      ਤੁਸੀਂ ਲਿਖਿਆ ਵੀਰ ਮਿਉਜ਼ਿਕ ਬੰਦ ਕਰਦੋ ਤੁਸੀਂ ਧਿਆਨ ਮਿਉਜ਼ਿਕ ਤੇ ਨਹੀਂ

    • @RanjeetSingh-dk1hg
      @RanjeetSingh-dk1hg 11 วันที่ผ่านมา

      ਕਥਾ ਤੇ ਲਾਓ ਫਿਰ ਆਨੰਦ ਆਉਂਦਾ ਹੈ

  • @HardeepKaur-yu5yp
    @HardeepKaur-yu5yp หลายเดือนก่อน +1

    Really this background music distracting me!
    Pls remove that next time!

  • @BalbirKaur-re2qz
    @BalbirKaur-re2qz หลายเดือนก่อน +1

    Beautiful katha but the background music spoils it

    • @BalbirKaur-re2qz
      @BalbirKaur-re2qz หลายเดือนก่อน

      overpowering Maskeens voice can not hear him

  • @HARSHMAANX
    @HARSHMAANX 24 วันที่ผ่านมา +1

    🙏🏽🤍

  • @jyotijuneja542
    @jyotijuneja542 หลายเดือนก่อน

    Music ko kyon kuch kehna. Bura nahi kuch jag mein, sab bala hi re. Kya pata us manukh ki soch jisne ye music dala, aapji apni setting mein change kar sakte hain....

  • @malkeetkaur2538
    @malkeetkaur2538 หลายเดือนก่อน

    Music band kro ji

  • @lakhveersingh3087
    @lakhveersingh3087 หลายเดือนก่อน

    ਕੀ ਸੁਣੀਏ ਕਥਾ ਕ ਮਿਊਜਿਕ

    • @RanjeetSingh-dk1hg
      @RanjeetSingh-dk1hg 11 วันที่ผ่านมา

      ਵੀਰ ਜੀ ਧਿਆਨ ਦੀ ਗੱਲ ਹੀ ਹੈ

  • @JessPreet1234
    @JessPreet1234 2 หลายเดือนก่อน

    Hlo

  • @gurveertoor663
    @gurveertoor663 หลายเดือนก่อน

    Music bnd kro …please🙏🙏

  • @KalaSingh-yu8br
    @KalaSingh-yu8br หลายเดือนก่อน

  • @GurpreetSapra-dy5ts
    @GurpreetSapra-dy5ts หลายเดือนก่อน

    Please stop background music

  • @balrajsinghgill3086
    @balrajsinghgill3086 หลายเดือนก่อน

    Stop background music it distracts and u get sin

  • @simratmatharu1513
    @simratmatharu1513 หลายเดือนก่อน

    Back music is so irritating, pls stop this

  • @BaljitSingh-zf9vk
    @BaljitSingh-zf9vk หลายเดือนก่อน

    ਵੀਰ ਜੀ ਆ ਚੀਕਾਂ ਬੰਦ ਕਰੋ ਜੀ