Ek rupes we daag nekal awe tan mere kol 35 lakh da trola ajj we 20 lakh ton jada kimat .....tuhade hawale...... Ek gal hor punb de rajneti nal sada koi matlav nahi asi Bombay te Banglore rehne paar ethe loga de munho we suni da ke changi bhali govt......hatho gwa lyi delhi wali.......
Sandhu saab sahi gall aa tuhadi pr mantriya te santriya da tahi kuj banuga agr phla hi fad lainde fr ehna de kharche kon kruga ehna di push tahi hovegi loki puthe kam tahi karde agr back te hunde power wale bnde kq k captain ta ehna nu nhi pushda
kis tra punjab di police 85% drug sale kardi a te 4 lakh de ke police nokri te lagdi a fir police ne kuss na kuss istra karna hay kio ke police nu paisa chahi da hay iss tra he modi ne kita ha malya nal mil kr laka he paisa mulk se bar nikala hay modi ne 2 sinare we modi ne khud pase de kar bhar nikale hay agar koy bhar julam kar jata hay to police phakar lati hay in a ko kio nay pkrra gia badal ko te kaptain ko uski jo apni jameen hay sirf oh he rain deni chay di hay baki sab uction kar deni chahi di hay ja fir loko me he vadd deni chahi di hay bohut big drug saler ne
Aam admi Parti. Bahut Changa kam rh rhi aa. Bhrisht. Lika noo. Nath. Pa rhi aa. NRI. Veer. Bahut Shlanga krde aa. Nshe vechan te Sakhtai HOR KRO. SZA DEO
ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਇਹ ਮੁਹਿਮ ਚਲਾਉਣ ਵਾਸਤੇ। ਇਸ ਦੇ ਵਿੱਚ ਰਿਸਵਤ ਖੋਰ ਅਫਸਰਾ ਅਤੇ ਮੁਲਾਜਮਾ ਦੀਆ ਜਮੀਨਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ।
ਸਹੀ ਗੱਲੇ ਏ ਤੁਹਾਡੀ ਵੀਰ ਸਭ ਵਧ ਪੁਲੀਸ ਨੇ ਬਕਾਇਆ ।ਫਿਰ ਬਾਦਲਾ ਨੇ ਲੁੱਟਿਆ ਪੰਜਾਬ ਨੂੰ ਉਧਰ ਹੋਣ।
Leadran ton Dar lagda
ਨਾਲ਼ੇ ਸਾਰੇ ਪੰਜਾਬ ਵਿੱਚ , ਕੌੜਾ ਸੱਚ ਦਸਦਾ ਹਾਂ ਮਿਹਨਤ ਕਰਨ ਵਾਲੇ ਲੋਕ ਵੀ ਇਨ੍ਹਾਂ ਨੂੰ ਦੇਖ , ਕੁੱਝ ਇਸ ਪਾਸੇ ਵੱਲ ਜਾ ਰਹੇ ਹਨ
ਸਹੀ ਗਲ ਹੈ ਜੀ...
ਸਵਾਦ ਤਾਂ ਫੇਰ ਆ ਜੇ ਮਜੀਠੀਏ ਦੀ ਜਾਇਦਾਦ ਜਾਚ ਕਰਕੇ ਜਬਤ ਕਰੇ ਪੰਜਾਬ ਦੀ ਮਹਾਨ ਪੁਲਿਸ ਅਤੇ ਸਰਕਾਰ
Ek rupes we daag nekal awe tan mere kol 35 lakh da trola ajj we 20 lakh ton jada kimat .....tuhade hawale......
Ek gal hor punb de rajneti nal sada koi matlav nahi asi Bombay te Banglore rehne paar ethe loga de munho we suni da ke changi bhali govt......hatho gwa lyi delhi wali.......
@@balff3105 tusi 35 lakh da trola dus raahe ho esda da mtlw aa
Raj Kumar very good bi ji
👍👍👍👍👍ਨਹੀਂ ਕਰਨਗੇ ਜੀ ੳੁਹਨਾਂ ਪਤੰਦਰਾਂ ਤੋ ਤਾ ਪੁਲੀਸ ਦੇ ਅਫਸਰ ਢਰਦੇ ਹਨ ਬਾਈ ਜੀ...
ਬਹੁਤ ਵੱਡਾ ਪੁੰਨ ਕੀਤਾ ਪੁਲਿਸ ਵਾਲੇ ਵੀਰਾਂ ਨੇ ਪੰਜਾਬ ਦੀ ਜਵਾਨੀ ਹੁਣ ਜਰੂਰ ਬੱਚ ਜਾਵੇਗੀ ਪੱਤਰਕਾਰ ਵੀਰ ਦਾ ਬਹੁਤ ਬਹੁਤ ਧੰਨਵਾਦ
ਛੋਟੀ ਮੱਸੀ ਨੂੰ ਫੜਨ ਦਾ ਕੋਈ ਫਾਇਦਾ ਨੀ ਜਿਹੜੇ ਵੱਡੇ ਮਗਰ ਮੱਛ ਨੇ ਉਹਨਾਂ ਨੂੰ ਫੜੋ
ਇਹ ਤਾਂ ਛੋਟੀਆਂ ਮੱਛੀਆਂ ਨੇ ਵੱਡੇ ਮਗਰ-ਮੱਛਾਂ ਨੂੰ ਹੱਥ ਪਾਉਣ ਤੋਂ ਪੁਲਿਸ ਡਰਦੀ ਆ
Hahaha 😂
Naaaa y tenuu kime lgdaa v ehe chote mangarmach ne .kidya kidya kothya paya ne kina pesa zameena ne ehe chote n .
Nhi nh ana kujh soti messi nhi ahe ta bade mss hi ne ana pase Jamena kotiya sote ms nhi
JADON. PAISA. DENA. BAND. KARTA TAN JAMIN. KURKI KADO
😂😂😂ਹਾਹਾਹਾਹਾਹਾ
ਮਜੱਠਿਆ ਨੂੰ ਵੀ ਫੜੋ ਜਹਿੜਾ ਮਗਰਮੱਛ ਇਨਾ ਦੀ ਵੀ ਕਰੋ ਜਮਿਨ ਕੁਰਕ
ਬਿਲਕੁਲਠੀਕ ਗੱਲਹੈਵੀਰਜੀ
Uhnu kithe hath laa skde aa eh, oh ta purre punjab da salla aa
Ryt
🤣🤣😂😂😂 Police te daleaaa de aaaaa
Right
ਬੱਲੇ ਓ ਥੋਡੇ ਜਮੀਨ ਵੇਚ ਕੇ ਮਹਿਲ ਵੀ ਪਾ ਲਏ ਤੇ ਜਮੀਨ ਵੀ ਦੁੱਗਣੀ ਤਿੱਗਣੀ ਕਰ ਲਈ ਐਹੋ ਜਿਹਾ ਕਿਹੜਾ ਗਾਹਕ ਸੀ ਜਿਹੜਾ ਕਿ ਥੋਡੇ ਘਰੇ ਟਰਾਲੀਆਂ ਭਰ ਭਰ ਕੇ ਲਾਹ ਗਿਆ ਪੈਸਿਆਂ ਦੀਆਂ, ਸ਼ਰਮ ਕਰੋ ਕੁਝ ।
Ver apniya kach ch dusre diya hath ch
ਬਹੁਤ ਵਧੀਅਾ ਕੀਤਾ ਹੋਰ ਵੀ ਅਜਿਹੇ ਕੇਸ਼ ਬਹੁਤ ਹੋਣਗੇ ?°°°°°°°°°
Salute to Punjab Police 👌👌, ਬਹੁਤ ਵਧੀਆ ਕੰਮ ਕੀਤਾ ਪੰਜਾਬ ਪੁਲਿਸ ਨੇ, ਹੋਰ ਵੀ ਜਿੰਨੇ ਨਸ਼ੇੜੀ ਆ ਸਾਰਿਆਂ ਨਾਲ ਏਦਾਂ ਹੋਣਾਂ ਚਾਹੀਦਾ
Fudu chur Punjab police
Iqbal Brar ghusseya lunn lain nu roula paune frr k Punjab vich nasha bahut aa, je chnge kmm nu share ni kr sakde taa fuddua wangu lunn chungan kyu aune commenta ch
@@Ajnabi-0007 bilkul sahi ji
ਮਜੀਠੀਏ ਦਾ ਕੀ ਕਰੋਗੇ ਉਹਨੂੰ ਕਿਉ ਨੀ ਫੜਦੇ ਉਹਦੀ ਪਰਾਪਰਟੀ ਕਦੋ ਜਪਤ ਕਰੋਗੇ ਨਸਾ ਲੀਡਰਾ ਦਾ ਵਿਕਦਾ
ਬਿਲਕੁਲਠੀਕਗੱਲਹੈਵੀਰਜੀ
Correct
True
100%ਸਹੀ ਗੱਲ ਹੈ ।
Chitty.da.HERO.nu.rest.kro.fir.Punjab.bch.jau........frooo.us.nu
ਯਾਰ ਕਮਾਲ ਐ ਜਦੋਂ ਉਹ ਨਸਾਂ ਵੇਚਣ ਵਿਚ ਲੱਗੇ ਸੀ ਇਹ ਪੰਜਾਬ ਦੀ ਪੁਲਿਸ ਉਸ ਟਾਈਮ ਗੈੰਸ ਵੈਲਡਿਗਂ ਕਰਦੀ ਸੀ ਉਦੋਂ ਹੀ ਫੜਦੀ ਏਨਾ ਨੂੰ ਆਕੇ
Hahaha
Haha very fuuny but this is truth.
Haha
Jeh kran ta we juttian naa karn taa we juttian........
Sandhu saab sahi gall aa tuhadi pr mantriya te santriya da tahi kuj banuga agr phla hi fad lainde fr ehna de kharche kon kruga ehna di push tahi hovegi loki puthe kam tahi karde agr back te hunde power wale bnde kq k captain ta ehna nu nhi pushda
ਚਿੱਟਾ ਵੇਚਣ ਵਾਲਿਆਂ ਨੇ ਬੁਰਾ ਹਾਲ ਕਰਕੇ ਰੱਖਿਆ ਨਵੀਂ ਪੀੜੀ ਦਾ ਸਰਕਾਰਾਂ ਨੂੰ ਵੀ ਕੋਈ ਕਦਮ ਚੱਕਣਾ ਚਾਹੀਦਾ /
Veer sarkara ta wikadia ne
@@RajKumar-yf8zc ਬਿਲਕੁਲਠੀਬਿਲਕੁਲਠੀਬਿਲਜੀ ਤੁਹਾਡੀਗੱਲ
Sagh farre jange
ਪੰਜਾਬ ਪੁਲਿਸ ਵਿੱਚ ਚੰਗੇ ਇਮਾਨਦਾਰ ਅਫਸਰ ਵੀ ਹਨ ਉਹਨਾਂ ਨੂੰ ਸਨਮਾਨਿਤ ਕਰਨਾ ਚਾਹੀਦਾ
ਰੀਸਵਤ ਖੋਰ ਅਵਸਥਾ ਲੀਡਰਾਂ ਦੀਆਂ ਇਨਕੁਆਰੀ ਹੋਣੀ ਚਾਹੀਦੀ ਹੈ
ਵਧੀਆ ਕੰਮ ਕੀਤਾ ਹੈ ਪਰੰਤੂ ਕੁਰੱਪਸ਼ਨ ਨਾਲ ਬਣੀਆਂ ਜਾਇਦਾਦਾਂ ਸਿਆਸੀ ਆਗੂ ਜਾ ਕੋਈ ਹੋਰ ਅਫਸਰਾਂ ਵੱਲ ਵੀ ਨਿਸ਼ਾਨਾ ਸਾਧੋ
ਹੁਣ ਲੀਡਰਾ ਦੀਅਾ ਵੀ ੲਿੰਨਕਵਰੀਅਾ ਹੁਣੀਅਾ ਚਾਹੀਅਾ
ਬਹੁਤ ਵਧੀਅਾ ਗਲ ਅਾ ਜੀ ਹੋਣੀਅਾਂ ਚਾਹੀਦੀਅਾਂ ਜੀ...🙏🙏🙏🙏
ਬੀਬੀ ਜੀ ਜਦੋ ਘਰ ਪੈਸਾ ਆਉਂਦਾ ਸੀ ਓਦੋ ਪੁੱਛਣਾ ਸੀ ਪੈਸਾ ਕਿਥੋਂ ਆ ਰਿਹਾ ਪੁੱਤ ਤੂੰ ਕੋਈ ਗ਼ਲਤ ਕੰਮ ਤਾ ਨਹੀਂ ਕਰਦਾ
Zimidar veer
Hanji hukum kare
Bilkul shi gll aa veer
ਬਾਈ ਜੀ ਲੀਡਰਾਂ ਤੇ ਅਫਸਰਾਂ ਦੀ ਜਾਂਚ ਕਰੋ ਇਹਨਾ ਨੇ ਰਿਸਬਤਾ ਲੈ ਕੇ ਐਨੀਆਂ ਪਰਪਟੀਆ ਬਣਾਈਆਂ ਨੇ
ਇਹੋ ਜਿਹੀਆਂ ਕੋਠੀਆ ਤਾ ਮਾਤਾ ਜੀ 200 ਕਿੱਲਿਆ ਵਾਲਿਆਂ ਦੇ ਵੀ ਹੈਨੀ
bilkul sahi khiha prava.....
..
Ryt
Keo ghar pana koi galt gal aaaa jarr? 200 kellaaa valeaa a daaaa ghar dakhii kadeee
ਪੱਤਰਕਾਰ ਜੀ ਪਿੰਡ ਵਾਲਿਆ ਤੋਂ ਵੀ ਪੁੱਛਦੇ ਵੀ ਇਹ ਕੋਠੀਆਂ ਵਾਲੇ ਠਾਕੁਰ ਚਿੱਟਾ ਵੇਚਦੇ ਹਨ
ਬਾਦਲ ਤੇ ਸੁਖਬੀਰ ਮਜੀਠੀਆ ਕੈਪਟਨ ਇਕੋਹਨ
ਲੋਕਾਂ ਨੂੰ ਗੁੰਮਰਾਹ ਕਰਨ ਲਈ ਧੰਨਵਾਦ
ਵੇਖੋ ਜੀ ਅਸੀਂ ਇਹ ਨਹੀਂ ਕिਹੰਦੇ ਕੇ ਜੋ ਹੋਇਅਾ ੳੁਹ ਗਲਤ ਹੋਇਅਾ ਅਗਰ ਇਹਨਾਂ ਨੇ ਵਾिਕਅਾ ਹੀ ਨਸ਼ਾ ਵੇिਚਅਾ ਹੈ ਤੇ ਇਹ ਮਾੜੀ ਗਲ ਹੈ ਪਰ ਨਸ਼ਾ ਵਕਾਇਅਾ ਕੀਹਨੇ ਹੈ ਇਸ ਕੰਮ ਨੂੰ ਘਟ ਸਮਾਂ ਤਾਂ ਲਗਾ ਨਹੀਂ ਬਹੁਤ ਸਮਾਂ ਲਗਾ ਹੋਵੇਗਾ ੳੁਦੋਂ ਪੁਲੀਸ िਕਥੇ ਸੀ...ਬਾਕੀ ਜੇ िਕਸੇ ਲੀਢਰ ਨੇ ਅਾਵਦੀ ਕਮਾਈ ਦੇ िਹਸਾਬ ਤੋਂ ਵਧ ਜਾਇਦਾਦ ਬਣਾਈ ਹੈ ਕੀ ੳੁਹਦੀ ਪਰਾਪਰਟੀ ਜਬਤ ਹੋਵੇਗੀ..ਜਾਂ िਕਸੇ ਅਫਸਰ ਨੇ ਅਾਵਦੀ ਸੈਲਰੀ ਦੀ ਅਾਮਦਨ ਤੋਂ ਵਧ ਦੀ ਜਾਇਦਾਦ ਬਣਾਈ ਹੈ ਕੀ ੳੁਹਦੀ ਨਜਾਇਜ ਜਾਇਦਾਦ ਦੀ ਸਰਕਾਰ ਕੁਰਕੀ ਕਰੇਗੀ..ਫੇਰ ਤਾਂ ਮੰਨੀਏ ਕੇ ਸਰਕਾਰ ਦਾ ਇਹ ਕਦਮ ਚੰਗਾ ਤੇ ਸਲਾੳੁਣ ਵਾਲਾ ਹੈ ਜੇ ਨਹੀਂ ਤਾਂ ਇਕਲੇ ਇਹਨਾਂ ਨਾਲ ਹੀ ਧਕਾ िਕੳੁਂ ਜਾਂ ਤਾਂ ਇਹ ਕਾਨੂੰਨ ਸਾिਰਅਾਂ ਤੇ ਹੀ ਲਾਗੂ ਹੋਵੇ..ਫੇਰ ਤਾਂ ਮੰਨੀਏ ਕੇ ਸਰਕਾਰ ਵਧੀਅਾ ਕੰਮ ਕਰ ਰਹੀ ਹੈ....
ਅੰਨਾ ਨਸ਼ਾ ਵਿਕ ਰਿਹਾ ਆ ਏ ਜੋ ਮਾਤਾ ਆ ਸਭ ਝੂਠ ਬੋਲੀ ਜਾ ਰਹੀ ਆ ਕਿਉਕਿ ਅਸੀ ਇਸ ਪਿੰਡ ਦੇ ਈ ਵਸਨੀਕ ਆ ਸਭ ਪਤਾ ਆ ਮਾਤਾ ਜੀ ਏ ਮਿਹਨਤ ਦੀ ਕਮਾਈ ਆ ਕੇ ਹਰਾਮ ਦੀ Bahut chnga kita gya aa hona chahida c👍👍👍👍👍👍
Ha g pind de Pearson ho tuse phir ta koi daut ne pind nu sab pata hunda
ਪਹਿਲਾ ਲਡੀਰਾ ਦੀ ੲਿਨਕਾਵਰੀ ਲਾੳੁ ਤਾੜੀ ੲਿੱਕ ਹੱਥ ਨਾਲ ਨਹੀ ਵੱਜਦੀ
ਦੋਵਾਂ ਹਥਾਂ ਨਾਲ ਹੀ ਤਾੜੀ ਵਜਦੀ ਹੈ ਜੀ..ਸਰਾਂ ਸਾिਹਬ
ਪੈਲੀ ਦੀ ਆਮਦਨ।ਨਾਲ ਨਾ ਅੱਜ ਤੱਕ ਐਹੋ ਜਿਹੀਆ ਕੋਠੀਆ ਪੲਈਆ ਤੇ ਨਾ ਖੇਤੀ ਕਰਨ ਵਾਲਾ ਐਹੋ ਜਿਹੀ ਕੋਠੀ ਪਾ ਸਕੇ
Karn wala ver kuch bi kar sakda aa ji
@@RahulSingh-gh7zi oh ta gll add rhi j krn howe ta kr skda ethe ta saff disda dolleall mshurr awa chitte lyi
@@RahulSingh-gh7zi oh ta gll add rhi j krn howe ta kr skda ethe ta saff disda dolleall mshurr awa chitte lyi
ਏਨੀਂ ਬਡੀ ਕੋਠੀ ਵੀ ਕੀਲੇ ਬੇਚਕੇ ਵੀ ਨਹੀਂ ਬਣ ਸਕਦੀਆਂ ਕੀਓ ਝੁਠ ਬੋਲੀ ਜਾਂਨੀ ਮਾਤਾ ਜੀ
ਇਹਨੂੰ ਕਹਿੰਦੇ ਆ ਜਦੋਂ ਮਹਾਰਾਜ ਦਿੰਦਾ ਛੱਪਰ ਪਾੜ ਕੇ ਦਿੰਦਾ ਜਦੋਂ ਖੋਦਾ ਥੱਪੜ ਮਾਰ ਕੇ ਖੋਦਾ
ਅੈਨਾ ਪੈਸੇ ਆਏ ਕਿਥੋਂ ਫਿਰ
PROPRTY. TA. POLICE. NE. V BAHUT. EKATHI. KITI. E
ਲੋਕਾਂ ਨੂੰ ਵੀ ਦੱਸਦੋ ਕਿ ਇੰਨੇ ਵੱਡੇ ਮਹੱਲ ਇੰਨੀ ਕੁ ਜਮੀਨ ਤੋਂ ਕਿਸ ਤਰ੍ਹਾਂ ਬਣਦੇ ਹਨ?
ਏਹੀ ਪੁਲਿਸ ਵਾਲੇ ਪੈਸੇ ਲੈ ਕੇ ਚਿੱਟਾ ਵਿਕਾਊਦੇ ਆ
ਵਾਹਿਗੁਰੂ ਜੀ ਇਕ ਬੇਨਤੀ ਹੋਰ ਹੈ
ਜਿਹੜੀ ਜਮੀਨ ਚੇਲਿਆਂ ਨੇ ਨਜਾਜ ਬਨਾਈ
ਹੈ ਉਸ ਬਾਰੇ ਬੀ ਸੋਚਿਆ ਜਾਵੇ
ਮੇਰੇ ਪਿੰਡ ਚ ਇਕ ਚੇਲੇ ਨੇ ਵੋਹਤ ਸਾਰੀ
ਨਜਾਜ ਥੋੜੇ ਸਮੇ ਹੀ ਬਨਾਅ ਲਈ ,
ਇਸ ਬੀ ਕਿਰਪਾ ਕਰਕੇ ਗੋਰ ਕੀਤੀ ਜਾਵੇ
ਆਪ ਜੀ ਦੀ ਬੜੀ ਮੇਹਰਬਾਨ ਹੋਵੇ ਗੀ ।
Kehde jga
Jagha jaroor daso tan ke karwai kiti ja sake
ਨਸਾਂ ਵੇਚਣ ਵਾਲਿਆਂ ਨਾਲ ਏਸੇ ਤਰਾਂ ਹੀ ਹੋਣਾਂ ਚਾਹੀਦਾ ਹੈ ਸਰਕਾਰਾਂ ਨੂੰ ਸਰਮ ਆਓਣੀ ਚਾਹੀਦੀ ਸਭ ਰਲ ਮਿਲ ਕੇ ਹੋਇਆ ਹੈ ਧੰਨਬਾਦ ਪੁਲਿਸ ਞੀਰਾਂ ਵਧੀਆ ਕੰਮ ਕੀਤਾ
Great sir 🎉🎉🎉🎉
ਪੰਜਾਬ ਪੁਲਿਸ ਵੱਡਾ ਮਗਰਮੱਛ ਮਜੀਠੀਆ ਹੋਰ ਬਹੁਤ ਵੱਡੇ ਮਗਰਮੱਛ ਹਨ ਜਿਨਾਂ ਨੂੰ ਪੁਲਿਸ ਫੜ ਨਹੀਂ ਸਕਦੀ ਇਹਨਾਂ ਦੇ ਅਫਸਰ ਜਿਨਾਂ ਨੇ ਕੋਠੀਆਂ ਜਮੀਨ ਦੇ ਦਿੱਤਾ ਬਣਾਈਆਂ ਉਹ ਕਿੱਥੇ ਹਨ ਜਿਹੜੇ ਐਮਐਲਏ ਨੇ ਜਮੀਨਾਂ ਜਾਇਦਾਤਾਂ ਬਣਾਈਆਂ ਨਸ਼ਾ ਵੇਚ ਕੇ ਉਹ ਕਿੱਥੇ ਹਨ। ਜੇ ਕਿਸੇ ਗਰੀਬ ਨੇ ਘਰ ਬਣਾ ਲਿਆ ਅੱਜ ਉਸ ਗਰੀਬ ਦਾ ਘਰ ਤੁਸੀਂ ਜਪਤ ਕਰ ਦਿੱਤਾ। ਡੁੱਬ ਕੇ ਮਰ ਜਾਣਾ ਚਾਹੀਦਾ ਏਦਾਂ ਨਹੀਂ ਸਰਕਾਰ ਨੂੰ ਇਦਾਂ ਦੇ ਮੰਤਰੀਆਂ ਨੂੰ। ਰੱਬ ਰਾਖਾ ਇਹਨਾਂ ਲੋਕਾਂ ਦਾ
ਮੈਂ ਨਹੀਂ ਕਹਿੰਦਾ ਨਸ਼ਾ ਵੇਚਣਾ ਚਾਹੀਦਾ ਨਸ਼ਾ ਵੇਚਣਾ ਜੁਲਮ ਹੈ ਮਾੜਾ ਕੰਮ ਹੈ। ਜਿਹੜਾ ਵੱਡੇ ਵੱਡੇ ਅਫਸਰਾਂ ਨੇ ਵੱਡੇ ਮਗਰਮੱਛਾਂ ਨੇ ਐੱਮਐਲਏ ਨੇ ਸਰਕਾਰਾਂ ਦੇ ਚਮਚਿਆਂ ਨੇ ਨਸ਼ਾ ਵੇਚ ਕੇ ਜਮੀਨਾਂ ਜਾਇਦਾਤਾਂ ਬਣਾਈਆਂ ਉਹ ਕਿੱਥੇ ਹਨ। ਸਭ ਪੈਸੇ ਦੇ ਯਾਰ ਹਨ। ਗਰੀਬ ਦਾ ਜੱਜ। ਰੱਬ ਹੀ ਹਿਸਾਬ ਕਰੂਗਾ ਰੱਬ ਨੂੰ ਪਤਾ ਦੁਨੀਆਂ ਤੇ ਕੌਣ ਮਾੜਾ ਹੈ ਕੌਣ ਚੰਗਾ ਹੈ ਸਭ ਕੁਝ ਇਥੇ ਹੈ। ਜੋ ਕਰੂਗਾ ਸੋ ਕਰੂਗਾ।
ਜਿਹੜੇ ਵੱਡੇ ਮਗਰਮੱਛ ਹਨ ਉਹ ਇਹਨਾਂ ਤੋਂ ਫੜ ਨਹੀਂ ਹੁੰਦੇ।
Es. Police da vee Dhanvad
Jimevari. Nibha rhi aa. Thanks 🙏
ਸਲੂਟ ਆ ਰੰਧਾਵਾ ਸਾਬ ਜੀ ਦਿਲੋਂ ਤੁਹਾਡੀ ਸੋਚ ਨੂੰ।
ਬਿਲਕੁਲ ਜਾਇਜ਼ ਫੈਸਲਾ ਹੈ।
ਮਾੜਾ ਕੰਮ ਕਰਨ ਵਾਲੇ ਦੇ ਜੜ ਵਿਚ ਦਾਤੀ ਪਾੲੀ ਜਾਵੇ।
ਇਸ ਜ਼ਮੀਨ ਕੋਠੀਆਂ ਦੀ ਕੁਰਕੀ ਤੋਂ ਬਾਦ । ਬਹੁਤ ਲੋਕਾਂ ਦੀ ਅਕਲ ਟਿਕਾਣੇ ਆ ਜਾਊਗੀ।
kis tra punjab di police 85% drug sale kardi a te 4 lakh de ke police nokri te lagdi a fir police ne kuss na kuss istra karna hay kio ke police nu paisa chahi da hay iss tra he modi ne kita ha malya nal mil kr laka he paisa mulk se bar nikala hay modi ne 2 sinare we modi ne khud pase de kar bhar nikale hay agar koy bhar julam kar jata hay to police phakar lati hay in a ko kio nay pkrra gia badal ko te kaptain ko uski jo apni jameen hay sirf oh he rain deni chay di hay baki sab uction kar deni chahi di hay ja fir loko me he vadd deni chahi di hay bohut big drug saler ne
ਦੂਸਰਿਆਂ ਦੇ ਬੱਚਿਆਂ ਨੂ ਗਲਤ ਰਸਤੇ ਪਆ ਕੇ ਤੁਸੀਂ ਕਿਥੋ ਸੁਖ ਭਾਲਦੇ ਹੋ ਸੱਚ ਤਾ ਸੱਚ ਹੈ ਮਾਤਾ ਸਹੀ ਕੀਤਾ ਗਿਆ ਹੈ ਸਰਕਾਰ ਨੇ ਬਹੁਤ ਵਧੀਆ ਬਾਈ ਜੀ
ਪੁਲਸ ਨੇ ਪੱਤਰਕਾਰ ਦੇ ਸਵਾਲਾਂ ਦੇ ਜਵਾਬ ਢੁੱਕਵੇਂ ਦਿੱਤੇ।
ਬਹੁਤ ਵਧੀਆ ਜੀ , ਹੁਣ ਅਪਣੇ ਜੀਜੇ ⚖️ ਮਜੀਠੀਏ, ਅਤੇ ਚਿੱਟੇ ਦੀ ਭੈਣ ਬਲਵਿੰਦਰ 🧹, ਅਤੇ ✋ ਕਾਗਰਸ ਨੇਤਾ ਨੂੰ ਹੱਥ ਪਾਓ ਜੀ ,
ਜੇਕਰ ਇਕ ਬਾਪ ਦੀ ਔਲਾਦ ਹੋ ,
ਹੈਗੀ ਅੌਕਾਤ ਵੱਡੇ 🐊 ਨੂੰ ਹੱਥ ਪਾਉਣ ਦੀ?
🙏👌👍🇮🇳👌👍
ਕਿਸੇ ਦੇ ਘਰ ਉਜਾੜ ਕੇ
ਆਪਣੇ ਘਰ ਵਸਾਉਣ ਲਗਏ ਹੋਏ ਸੀ
ਏਨਾ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਥੋਕ ਦੇ ਵਪਾਰੀ ਨੇ ਚਿੱਟੇ ਦੇ
Good
ਜੇ ਪੰਜਾਬ ਵਿੱਚ ਅਫੀਮਭੂੱਕੀ ਦੇ ਠੇਕੇਖੋਲ੍ਹਗਏ ਤਾ ਸਨਥਿਠਕਨਸੇ ਖਤਮ ਹੋ ਜਾਣਗੇ ਆਮਆਦਮੀਪਾਰਟੀਬਣਾਉ ਤੇ ਪੰਜਾਬ ਨਸ਼ਾ ਮੁਕਤ ਕਰਾਵਾਉ
Punjab police apana v das deo
@@jatinderkumar1679 ਜੀ ਇਸ ਦਾ ਮਤਲਬ ਕੀ ਹੈ ਦੱਸੋ ਜੀ
@@bettasingh8196 apeni property bara
ਆਮ ਆਦਮੀ ਪਾਰਟੀ ਦੇ ਵਰਕਰ ਹੀ ਨਸ਼ੇ ਦੇ ਦਲਾਲ ਹਨ
ਮੁਰਗੀ ਚੋਰ ਨੂੰ ਪਹਿਲਾ ਕਾਬੂ ਕੀਤਾ ਜਾਵੇ sir
ਅੰਡੇ ਚੋਰ ਨੂੰ ਬਾਅਦ ਵਿੱਚ ਜੀ ।
I appreciate to this police officer with team
ਜੇਕਰ ਪੁਲਿਸ ਨੂੰ ਕੰਮ ਕਰਨ ਦਿੱਤਾ ਜਾਵੇ ਚਿੜੀ ਝੂ ਨਹੀਂ ਕਰ ਸਕਦੀ ਤੇ ਘੁੱਗੀ ਕੂ
ਬਾਦਲ ਦੀ ਜਮੀਨ ਕਦੋਂ ਕੁਰਕ ਕਰ ਰਹੀ ਹੈ ਪੰਜਾਬ ਸਰਕਾਰ?
ਬੀਬਾ 10 ਕਲਿਆਂ ਤੋ ਏਹੋ ਜਿਹੀਆਂ ਕੋਠੀਆਂ ਕਦੇ ਵੀ ਨਹੀ ਬਣਦੀਆ
Majethiyan Di property v jabat krke dso
ਮੇਨੁ ਲੱਗਦਾ ਪੁਲੀਸ ਵਾਲੀਆ ਨੁ ਪਿਛੋ ਕਿਸੇ ਵੱਡੇ
ਅਫਸਰਂ ਨੇ ਕਿਆ
ਵੱਡੇ ਮਗਰਮੱਛਾਂ ਨੂੰ ਫੜੋ ਜੀ ਮੰਤਰੀਆਂ ਬਗੈਰਾ ਨੂੰ ਜਿਨ੍ਹਾਂ ਕੋਲ 2 2 ਕਰੋੜ ਦੀਆਂ ਗੱਡੀਆਂ ਕਿਥੋਂ ਆਉਂਦੀਆਂ ਨੇ
ਸਭ ਫੜੇ ਜਾਣਗੇ
ਵਧੀਆ ਉਪਰਾਲਾ ,, ਪਰ ਜਾ ta ਪੂਰੇ ਪੰਜਾਬ ਵਿੱਚ , ਇੰਝ ਹੋਣਾ ਚਾਹੀਦਾ ਹੈ ਜੀ , ਫੇਰ ਅਕਲ ਆਊ
Majthya nu ve jail karo Fer
O ta jija aa ji aina da
ਪੁਲਿਸ ਵਾਲਿਆਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ , ।
Start with Badal
ਪੁਲਿਸ ਵਾਲਿਓ ਕੀ ਤੁਸੀ ਵੱਢੇ ਮਗਰਮੱਛ ਕਦੋ-ਂ ਕਾਬੂ ਕਰੋਗੇ?ਤੁਹਾਢਾ ਕੰਮ ਤਾਂ। ਨਸ਼ੇ ਦੀ.ਆਂ ਜੜਾਂ ਪੁਟਣੀਆਂ ਸੀਪਰ ਤੁਸੀਂਤਾ ਛੋਟੀਆਂ ਟਾਹਣੀਆਂ ਤੇਪੱਤੇ ਭਰੂਹੀ ਜਾਂਦੇ ਹੋ। ਜੇਤੁਸੀਂ ਵੱਢੇ ਮਗਰਮੱਛ। ਫੜੋਂ ਤਾ ਛੋਟੇ ਪੈਦਾ ਹੀ ਨਾ ਹੋਣ। ਜੋਜਾਇਜ ਹੈ ਕਰੋ ਨਜਾਇਜ ਨਾਕਰੋ ਨਜਾਇਜ ਉਜਾੜੋ ਨਾ ਲੋਕਾਂਨੂੰ ਬਦਦੁਆਵਾਂ ਨਾਲਵੋ ਗੁਰੂੂ ਨਾਨਕ ਬਾਬੇੇ ਦੇ ਧਰਮੀ ਸਿਖੋ। ਦੁਧ ਦਾ ਦੁਧ ਤੇ ਪਾਣੀ ਦਾ ਪਾਣੀ ਕਰੋ।
ਪੰਜਾਬ ਪੁਲੀਸ ਦੇ offers ਦੀਆਂ ਜਮੀਨਾ ਨੂੰ ਵੀ ਕੁਰਕ ਕਰਨੀ ਚਾਹੀਦੀ ਹੈ ਜਿਨਾਂ ਨੇ ਚਿੱਟਾ ਵੇਚਣ ਵਾਲਿਆਂ ਤੋ ਪੈਸੇ ਲੈਕੇ ਜਮੀਨਾ ਖਰੀਦੀਆਂ ।
ਵੀਰ ਜੀ ਅੱਜ ਵੀ ਸ਼ਰੇਆਮ ਵਿਕ ਰਿਹਾ ਹੈ ਤਰੀਕ 10 .3 .2020 ਨੂੰ ਏ ਸਭ ਪੁਲਿਸ ਦੀ ਮਿਹਰ ਬਾਨੀ ਨਾਲ ਹੁਣ ਵੀ ਸ਼ਰੇਆਮ ਵਿਕ ਰਿਹਾ ਹੈ ਦੋਲੇ ਵਾਲੇ ਵਿੱਚ
ਮਾਤਾ ਜੀ ੲੇਨੀਂ 12 ਕਿੱਲੇ ਜਮੀਨ ਨਾਲ ੲੇਨੀਂਅਾਂ ਞੱਡੀਅਾਂ ਕੋਠੀਅਾਂ ਨੀਂ ਬਣਦੀਅਾਂ ਘਰ ਦੇ ਹੋਰ ਞੀ ਖਰਚੇ ਹੁੰਦੇ ਨੇਂ ੲੇਨੀਂ ਕਿੰਨੀਂ ਕੁ ਕਮਾੲੀ ਹੁੰਦੀ ਅੈ ਦਸ ਪੰਦਰਾਂ ਹਜਾਰ ਕਿੱਲੇ ਦਾ ਮਸਾਂ ਬੱਚਦਾ ਸਾਲ ਚ ਜੋਰ ਮਾਰਕੇ
I thought, Now we need to appreciate Punjab police department.....#Wmk
ਪੰਜਾਬ ਪੁਲੀਸ ਨੇ ਬਹੁਤ ਵਧੀਆ ਕੀਤਾ ਸ਼ਲਾਘਾ ਜੋਗ ਹੈ
Well done Punjab Police.
What a good step by police .. And shame on that mata...
Eh na di sakal dekh k ta lagda ni v ehna de ghar hon ge
Hloo
Yoyo 👏
Aaa kam sahi kita ji
Good dutti police offecr dsp bahutt b
Vadiya keeta
Mata juth boldi
Rab kolon daro
Yadwinder Singh Bajwa Zindabad
Good job 👍
Punjab Police Jindabad Hai Tha Rehygi
A ta bhut changa hoya punjab police the Dhanbad
V nice
ਸੁਖਬੀਰ ਸਿੰਘ ਬਾਦਲ ਨੂੰ ਕਿਹਾ ਗਿਆ
ਜਦ ਚਿਟਾ ਵੇ ਚ ਦੇਸੀ ਉਸ ਸਮੇਂ ਹੀ ਕਿਉਂ ਨਹੀ ਰੋਕਿਆ ਨਾ ਮਾਵਾ ਦੇ ਪੁਤ ਮਰਦੇ ਪ੍ਰਸ਼ਾਸਨ ਉਸ ਸਮੇਂ ਕੀ ਕਰਦਾ ਸੀ ਵੀਰ ਜੀ
ਮਾਤਾ ਜੀ ਕਹਿੰਦੇ 10 ਕਿਲੇ ਵੇਚਕੇ ਵੱਧ ਪੈਲੀ ਬਨਾਈ ਜਨੀ 11 ਕਿਲੇ ਫ਼ੇਰ ਕਹਿਦੀ 10ਲੱਖ ਦੀ ਫਸਲ ਵੇਚ ਕੇ ਬਚਾ ਲੈਨੇ ਹਾਂ ਪਤਾ ਨਹੀਂ ਇਹ ਕੀ ਬੀਜਦੇ ਸੀ ਸਮਝ ਨੀ ਆ ਰਹੀ ਬਈ50ਲੱਖ ਦੀ ਕੋਠੀ ਕਿਵੇ ਪਈ
ਏਨਾਂ ਕੁੱਝ ਬਨਾਉਣ ਦੇ ਲਈ ਜੇਕਰ ਚਿੱਟਾ ਬੇਚਿਆ ਗਿਆ ਤਾਂ ਪੁਲੀਸ ਕਿਥੇ ਸੀ ਇਕ ਦਿਨ ਵਿੱਚ ਤਾਂ ਵੇਚ ਨੀ ਦਿੱਤਾ ਪੁਲੀਸ ਟਟੇ ਫੜ ਰਹੀ ਸੀ ਓਦੋਂ
ਇਹ ਕੋਠੀਆਂ ਤਾਂ ਚਿੱਟੇ ਦੀ ਕਮਾਈ ਤੋਂ ਬਣੀਆਂ ਨੇ ਐਡੀਆਂ ਵੱਡੀਆਂ ਕੋਠੀਆਂ ਸੌ ਕਿੱਲੇ ਜ਼ਮੀਨ ਦੀ ਆਮਦਨ ਨਾਲ ਵੀ ਨੀ ਬਣਦੀਆਂ
A sb pind ee nsha vechda aa kyu ki asi v Daulewal to e aa sanu sb pta aa kiwe lok vech k kothiya te alishann mahil bnna rhe ne👍👆
ਕੋਈ ਵੀਨਸ਼ਾ ਵੇਚਣ ਵਾਲਾ ਬਿਨਾਂ ਕਿਸੇ ਲਿਡਰ ਜਾਂ ਪੁਲਿਸ਼ ਦੇ ਭੁਕੀ ਵੀ ਨਹੀਂ ਵੇਚ ਸਕਦਾ ਕੀ ਓਨਾਂ ਤੇ ਵੀ ਕਾਰਵਾਈ ਹੋਵੇਗੀ ।
Good work pp
Gud
Eda diyan kothiya 22 kille nal nhi pendiya Bebe chitta waliya hi ne ..
ਕੀ.ਪਰਲ.ਕੰਪਨੀ.ਦੀ.ਜਾੲਇਦ. ਭੀ.ਜਬਤ
ਹੋਵੇਗੀ.
ਵਿਡਿਓ ਚਾਰ ਸਾਲ ਪੁਰਾਣੀ ਹੈ ਪਰ ਪੰਜਾਬ ਸਰਕਾਰ ਨੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਸਰਕਾਰ ਨਸ਼ਾ ਵੇਚਣ ਵਾਲਿਆਂ ਤੇ ਕੋਈ ਕਾਰਵਾਈ ਨਹੀਂ ਹੋਈ ਲੋਕਾਂ ਨੂੰ ਗੁੰਮਰਾਹ ਕਰਨ ਲਈ ਧੰਨਵਾਦ
sab nu police di shallaga karni chahida.vaddia kam a govt da.welldone pp.
Harjitsingh Bitukailey sahi kiha veera
Vadde masha nu pao nath, starting bahut vdia
Good job
Very good
A police waliya nu mnthly ni milya ona tu ta e kurkri krti gujra di😆😄
Ludhiana ch jyada kothyan nshaa vech ke bnaiya hn. Ohna to vi shuruat kro
Very good
Very good. nice programme
Vai ji veri good badiaa kom kita di ji sahibparmartma tand rusti bakse
leadar vi naal hi ne ohna nu vi puchho
ਸਾਹਿਬ ਜੀ ਕਾਰਵਾਈ ਕੀ ਕਰਦੇ ਹੋ ਬਾਦਲ ਪਰਿਵਾਰ ਨੇ ਕਿੰਨੀ ਜਾਇਦਾਦ ਬਣਾਈ ਹੈ ਜ਼ਮੀਨਾਂ ਬੱਸਾਂ ਹੋਟਲ ਤੇ ਕੋਠੀਆ ਬਹੁਤ ਹੋਰ ਜਾਇਦਾਦਾ ਬਣਾਈਆ ਗਈਆ ਹਨ ੳਹਨਾਂ ਨੂੰ ਕਿੳ ਨਹੀਂ ਫੜਦੇ ਹੋ ਰਿਹੋ 20 ਖੇਤ ਕੁਝ ਭੀ ਨਹੀਂ ਹਨ ਗਰੀਬ ਲੋਕਾਂ ਨੂੰ ਕਿੳ ਤੰਗ ਕਰਦੇ ਹੋ ਪੁਲਿਸ ਪੈਸੇ ਤੌ ਬਗੈਰ ਤੰਗ ਕਰਦੇ ਹੋ ਜੋ ਪੈਸੇ ਨਹੀਂ ਦਿੰਦੇ ਪੁਲਿਸ ਵਾਲ਼ਿਆਂ ਨੂੰ ੳਹਨਾਂ ਲੋਕਾਂ ਨੂੰ ਤੰਗ ਕਰਦੇ ਹੈ ਸਭ ਮਿਲੀ ਭਗਤ ਹੈ ਇਨਸਾਫ ਕਰੋ ਪੂਲਿਸ ਵਾਲਿੳ ਤੁਹਾਢੇ ਭੀ ਭੈਣ ਭਾਈ ਹਨ ਪਰਿਵਾਰਾਂ ਵਾਲੋ ਹੋ
Waheguru jii Mehar kre
Good
Aam admi Parti. Bahut Changa kam rh rhi aa. Bhrisht. Lika noo. Nath. Pa rhi aa. NRI. Veer. Bahut Shlanga krde aa. Nshe vechan te Sakhtai HOR KRO. SZA DEO
es vaar police nu encourge kariye taki police hor v sare nashe de vaparia diya saria properties nu japat karn.
Sherpur V ajjo Ji ...👏👏👏👏👏👏👏👏👏👏👏👏👏
Main vv daule wala ton he aaa ji ithe 1 no. Ch kam chlda ji.
acha ji
@@unique_beauty_saloon786 hnji
Tusi kede sherpur ton ho ji
hnji
bilkultheekkarvai
ਮਜੀਠੀਏ ਦੀ ਕਿਉਂ ਨੀ ਕਰਦੇ
Sukar a Punjab police da es suruwat layi
Ryt ji
Bhut vadiya kita Yara
ਕੋਸ਼ਿਸ਼ ਕਰਿਓ ਰਿਕਾਰਡ ਰੱਖਣ ਦੀ ਕਿ ਇਹ ਜ਼ਮੀਨ ਕਿਹੜਾ ਲੀਡਰ ਖਰੀਦ ਰਿਹਾ ਏ।
Bhot vadia kita
Leedra di v waari lyoo
v.v.v.v.v.v.v. best kim kir rie punjab police v. good g & moljeam jerra rishvet landa ha oss ta v karvi kirgo g