Waheguru ji ka khalsa waheguru ji ki fateh Bahut vadhia jankari diti ji tusi tuhadi video's dekh ke tuhadia glla sun ke bahut knowledge mildi hai ji te sikhi nal dil to prem paida hunda guru saheb tuhanu meri umer vi lawe te bahut lami umer bakshe tesi ese tra sikh kom di sewa karde raho te charhdi kalla ch rho ji
I agree. As in Guru's family were off springs who brought bad name to sikhism so will grandson of Teja Singh' if he decides to fight election on BJP ticket from Amritsar. It will be a fitting tribute if he is defeated with a wide margin
Babaji ajjkal internet te bada hi mada bol rahe ya sikhan bare Bharat de lok.Ede bare vhi vichar pargat karo taanke agli peedhi kiddan najithugi eas traan de hamle.Dhanwad 🙏🏼
Sings Sahib you have left untouched a very vital aspect, which needs to be prominently highlighted, the plan to give a thrust to already launched demographic attack.
Virasat or siyasat me farak agar log sahi se samajh Jaye to apni civilization sanskriti culture sabh samajh jayenge kiyu k ye sab samajhne k liye history itihash v padhna jaruri ho jata hai jai shree Ram 🙏🏻 waheguru ji 🙏🏻
ਅਜਮੇਰ ਸਿੰਘ ਜੀ ਬਹੁਤ ਵਧੀਆ ਵਿਚਾਰ ਦਸੇ ਤੁਸੀ ਪਰ ਪਤਾ ਨਹੀਂ ਕਿਉਂ ਮੇਟਰਿਲਸਟਿਕ ਸੋਚ ਦੇ ਜਾਲ ਵਿਚ ਹੀ ਹਰ ਕੋਈ ਫਸਦਾ ਜਾ ਰਿਹਾ ਹੈ ਕੋਈ ਵੀ ਸਬਰ ਸੰਤੋਖ ਤੇ ਗੁਰੂ ਸਾਹਿਬਾਂ ਦੇ ਦਿੱਤੇ ਸਿਧਾਤਾਂ ਅਨੁਸਾਰ ਨਹੀਂ ਚਲਣਾ ਚਾਹੁੰਦਾ ਧਰਮ ਨੂੰ ਲੋਕ ਹਮੇਸ਼ਾਂ ਤਰਜੀਹ ਨਹੀਂ ਦਿੰਦੇ ਸਬ ਤੋਂ ਪਹਿਲਾ ਪੈਸਾ ਪ੍ਰਧਾਨ ਕਰਿਆ ਤੇ ਇਸ ਤਰ੍ਹਾਂ ਦੀ ਜ਼ਿੰਦਗੀ ਵਿਚੋਂ ਆਖਿਰਕਾਰ ਨਿਕਲਦਾ ਕੁਝ ਨਹੀਂ ਆ ਕੇਵਲ ਪਰੇਸ਼ਾਨੀ ਤੇ ਚਿੰਤਾ ਹੀ ਹੈ ਧੰਨ ਜਿਨਾ ਵੀ ਕਮਾ ਲੋ ਤਮਾ ਕਦੇ ਨਹੀਂ ਮੁੱਕਦੀ ਕੇਵਲ ਤੇ ਕੇਵਲ ਸਾਦਗੀ ਤੇ ਗੁਰਬਾਣੀ ਹੀ ਜ਼ਿੰਦਗੀ ਦਾ ਅਸਲੀ ਅਧਾਰ ਹਨ ।....... ਬਾਕੀ ਜੋਂ ਤੁਸੀ ਅੰਮ੍ਰਿਤਸਰ ਸ਼ਹਿਰ ਨੂੰ ਟੋਰਿਸਟ ਹਬ ਬਨਾਉਣ ਵਾਲੀ ਗੱਲ ਕਰੀ ਯਕੀਨ ਜਾਣਿਓ ਮੈਂ ਤੇ ਮੇਰਾ ਭਰਾ ਅਸੀਂ ਕਈ ਵਾਰ ਗੱਲ ਕਰਦੇ ਹੁੰਦੇ ਹਾਂ ਕੇ ਯਾਰ ਦਰਬਾਰ ਸਾਹਿਬ ਚ ਓਹ ਸਕੂਨ ਕਿਉ ਘਟਦਾ ਜਾ ਰਿਹਾ ਜੋ ਪਹਿਲਾ ਸੀ ਤੇ ਮੈ ਉਸ ਦਾ ਕਾਰਨ ਇਹੀ ਮੰਨਦਾ ਕੇ ਅਸੀਂ ਗੁਰੂਘਰ ਦੀ ਰੂਹਾਨੀਅਤ ਚੋ ਵੀ ਪੈਸਾ ਲੱਭਣ ਤੁਰ ਪਏ ਹਾਂ ।
ਤੁਹਾਡੀਆਂ ਗੱਲਾਂ ਬਹੁਤ ਵਡਮੁੱਲੀਆਂ ਹੁੰਦੀਆਂ ਹਨ ਬਜ਼ੁਰਗੋ...ਰੱਬੀ ਰੂਹ ਦੇ ਮਾਲਕ ਹੋ ਤੁਸੀਂ ❤❤
ਬਾਪੂ ਜੀ ਤੁਹਾਡੀ ਚਿੰਤਾ ਦਾ ਵਿਸ਼ਾ ਜਾਇਜ਼ ਹੈ 🙏🙏
ਪਰ ਕੌਮ ਵਿੱਚੋਂ ਸਿੰਘ ,
ਗੁਰੂ ਸਾਹਿਬ ਆਪ ਹੀ ਪੈਦਾ ਕਰ ਦੇਣਗੇ
ਜਿਹੜੇ ਇਹੋ ਜਿਹੀਆਂ ਰਾਜਨੀਤਕ, ਨਕਾਰਆਤਮਕ ਅਖੌਤੀ ਸ਼ਕਤੀਆਂ ਨੂੰ ਜੜੋਂ ਪੱਟ ਦੇਣਗੇ
ਬਸ ਤੁਸੀਂ ਆਪਣਾ ਫਰਜ਼ ਨਿਭਾਉਦੇ ਰਹੋ,
ਕੌਮ ਨੂੰ ਸੁਚੇਤ ਕਰਦੇ ਰਹੋ,
ਕੌਮ ਤੁਹਾਡੀ ਰਿਣੀ ਅਤੇ ਬਹੁਤ ਹੀ ਧੰਨਵਾਦੀ ਹੈ
ਵਾਹਿਗੁਰੂ ਜੀ ਕਾ ਖਾਲਸਾ
ਸ੍ਰੀ ਵਾਹਿਗੁਰੂ ਜੀ ਕੀ ਫਤਹ
ਬਾਪੂ ਅਜਮੇਰ ਸਿੰਘ ਜੀ ਗਰੇਟ ਵਿਦਵਾਨ❤❤❤❤❤
ਸਰਦਾਰ ਅਜਮੇਰ ਸਿੰਘ ਜੀ ਤੁਸੀਂ ਸਰਜਈਕਲ ਡਾਕਟਰ ਤੋਂ ਘੱਟ ਨਹੀਂ ਬੰਦੇ ਦਾ ਅਪਰੇਸ਼ਨ ਹੀ ਕਰ ਦਿੰਦੇ ਆ
🎉🎉ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਕਸੇ ਸੱਚ ਦੀ ਆਵਾਜ਼ ਨੂੰ
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ।।
ਬਾਪੂ ਤੁਸੀਂ ਬਹੁਤ ਹੀ ਠਰੰਮੇ ਨਾਲ ਸੰਗਤਾਂ ਨਾਲ ਸਾਂਝ ਪਾਉਂਦੇ ਅਤੇ ਮਸਲੇ ਬਾਰੇ ਬਿਲਕੁਲ ਸਟੀਕ ਵਿਚਾਰਾਂ ਦਿੰਦੇ। ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਚ ਰੱਖਣ।
ਬਹੁਤ ਵਧੀਆ ਜਾਣਕਾਰੀ ਅਤੇ ਇੱਕ ਪੰਥਕ ਸੋਚ ਨੂੰ ਖਤਮ ਦਾ ਹਿੰਦੂ ਰਾਸ਼ਟਰ ਦਾ ਸੁਪਨਾ ਪੂਰਾ ਹੋ ਰਿਹਾ ਆ....
ਧੰਨਵਾਦ ਸਰਦਾਰ ਸਾਬ ਜੀ ਦਾ ਬਹੁਤ ਵਧੀਆ ਨੁਕਤੇ ਨਾਲ ਸਮਝਾਇਆ ਤੁਸੀਂ 🙏
ਵਾਹਿਗੁਰੂ ਜੀ
ਵਾਹਿਗੁਰੂ ਜੀ।
ਸ੍ਰ.ਅਜਮੇਰ ਸਿੰਘ ਜੀ ਕਿਰਪਾ ਕਰਕੇ ਬਾਹਰ ਰਹਿੰਦੇ ਸਿੱਖਾਂ ਨੂੰ ਆਪਣੀਆਂ ਜੱਦੀ ਜ਼ਮੀਨਾਂ ਨਾ ਵੇਚਣ ਦੀ ਅਪੀਲ ਜਰੂਰ ਕਰਿਆ ਕਰੋ ਪੰਜਾਬ ਵਿੱਚ ਚੰਦਨ ਦੀ ਖੇਤੀ ਬਹੁਤ ਕਾਮਯਾਬ ਹੈ ।
ਬਿਲਕੁਲ ਸਹੀ ਕਿਹਾ - He is a victim of so called education!
ਬਿਸ਼ਨ ਸਿੰਘ ਸਮੁੰਦਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਪਹਿਲਾ V.C.ਸੀ ੳਅਸੀਂ ਯੂਨੀਵਰਸਿਟੀ ਦੇ ਪਹਿਲੇ ਬੈਂਚ ਦੇ ਵਿਦਿਆਰਥੀ ਸੀ । ਉਸ ਦੇ ਵਿਰੁੱਧ ਰੈਲੀ ਕੀਤੀ ਸੀ ।ਸਮੁੰਦਰ।ੀ ਨੂੰ ਖੋਤਾ ਕਿਹਾ ਜਾਂਦਾ ਸੀ
ਬਹੁਤ ਖੂਬ
ਗੁਰੂ ਕੀ ਨਗਰੀ ਚ ਲੱਚਰ ਵਾਦ
ਅਸੀ ਤੇ ਪਹਿਲਾਂ ਦੀ ਦਰਬਾਰ ਸਾਹਿਬ ਮੱਥਾ ਨਹੀਂ ਟੇਕ ਸਕੇ
ਵਾਹ ਵਾਹ 👏👏👏👏
ਮਿਸਟਰ ਅਜਮੇਰ ਸਿੰਘ ਨੀ ਕਿਸੇ ਨੇ ਬਣ ਜਾਣਾ , ਘਰ -ਘਰ ਪੁੱਤ ਜੰਮਦੇ ❤
ਹਰ ਸਮੇਂ ਔਰੰਗਜ਼ੇਬ ਵੀ ਮੌਜੂਦ ਰਹਿੰਦਾ ਹਰ ਸਮੇਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੀ ਮੌਜੂਦ ਰਹਿੰਦੇ ਨੇ
As a American Ambassador he was ਕਠਪੁਤਲੀ of bjp (rss) so no wonder if he pointed of bjp mp from Shri Amritsar Sahib
ਬਾਪੂ ਜੀ ਅਮ੍ਰਿਤਸਰ ਸਾਹਿਬ ਨੂੰ ਉਹ tourist hub ਬਣਾ ਚੁੱਕੇ ਹਨ।
ਇਸ ਚੈਨਲ ਤੋਂ ਵੀ ਵਿਦੇਸ਼ੀ ਪੰਜਾਬੀਆਂ ਨੂੰ ਪੰਜਾਬ ਚ ਜ਼ਮੀਨਾਂ ਨਾ ਵੇਚਣ ਦੀ ਅਪੀਲ ਕਰਦੇ ਰਹੋ ਜੀ ।
ਗੁਰੂ ਸਾਹਿਬ ਤੋਂ ਟੁੱਟ ਕੇ ਇਨਸਾਨ ਕੱਚਾ ਧੰਨ ਕਮਾ ਸਕਦਾ ਪਰ ਦਰਗਾਹ ਵਿੱਚ ਸੱਚਾ ਧੰਨ ਪ੍ਰਵਾਨ ਹੈ ।
ਅੰਮਿਰਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਬਣਾਓ ਨਾ ਕਿ ਅਇਯਾਸੀ ਦਾ ਸ਼ਹਿਰ ਤੇ ਵਿਕਾਰਾਂ ਦਾ ਸ਼ਹਿਰ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਾਿਹ ਜੀ 🙏
Sat shree akaal Ajmer Singh g
ਤੁਹਾਡੇ ਇੱਕ ਇੱਕ ਸ਼ਬਦ ਵਿੱਚ ਸਚਾਈ ਹੈ, ਜੇਕਰ ਪੰਜਾਬ ਅਤੇ ਅਮਿ੍ਤਸਰ ਵਾਲੇ ਧਿਆਨ ਨਾਲ ਸੁਣ ਲੈਣ ਤਾਂ ਮੇਰੇ ਵਿਚਾਰ ਨਾਲ ਲੋਕ ਤੁਹਾਡੇ ਵਿਚਾਰਾਂ ਨਾਲ ਸਹਿਮਤ ਹੋਣਗੇ ਜੀ ਉਠਿਆ ਅਤੇ ਮੇਰੇ ਵਿਚਾਰ ਨਾਲ ਹੋਣਾ ਹੀ ਚਾਹੀਦਾ ਹੈ,, ਨਹੀਂ ਤਾਂ ਪੰਜਾਬ ਦੇ ਬਹੁਤ ਬੁਰੇ ਹਾਲਾਤ ਹੋ ਜਾਣਗੇ ਜੀ, ਵਾਹਿਗੁਰੂ ਜੀ ਮੇਹਰ ਕਰਨ ਕਿ ਉਹ ਆਪਣੇ ਬਜ਼ੁਰਗਾਂ ਦੇ ਰਾਹ ਤੇ ਤੁਰਨ ਦੀ ਸਦਬੁੱਧੀ ਬਖਸ਼ਣ ਜੀ,🙏🙏🙏🙏
🙏🙏🙏🙏 ਵਾਹਿਗੁਰੂ ਜੀ
ਭਾਈ ਅਜਮੇਰ ਸਿੰਘ ਜੀ ਤੁਹਾਡੇ ਅੱਗੇ ਬੇਨਤੀ ਹੈ ਕਿ ਤੁਸੀਂ ਤਰਨਜੀਤ ਸਿੰਘ ਨੂੰ ਸਮਝਾਉਣਾ ਚਾਹੀਦਾ ਹੈ ਮਿਲੋਂ ਗੁਰੂ ਸਾਹਿਬ ਜੀ ਕਿਰਪਾ ਕਰਨ ਗਏ
ਅਮਿਰਤਸਰ ਇੱਕ ਸ਼ਹਿਰ ਦਾ ਨਾਂ ਨਹੀਂ ਇਹ ਇੱਕ ਫਿਲਾਸਫੀ ਦਾ ਮੁੱਢ ਬੱਨਦਾ ਹੈ ਤੀਸਰੇ ਪਾਤਿਸਾਹ ਕਹਿਦੇ ਨੇ ਲਹੌਰ ਸ਼ਹਿਰ ਅਮਿਰਤਸਰ ਸਿਫਤੀ ਦਾ ਘਰ ਅਮਿਰਤਸਰ ਤਾਂ ਗੁਰੂ ਰਾਮਦਾਸ ਦਾ ਵਸਾਇਆ ਸਹਿਰ ਜਿੱਥੋਂ ਵਿਆਹ ਸਬੰਧੀ ਚਾਰ ਲਾਵਾਂ ਦਾ ਸੰਕਲਪ ਦਿੱਤਾ ਹੈ ਜਿੱਥੇ ਲ਼ੰਗਰ ਤੇ ਕੀਰਤਨ ਦਾ ਪ੍ਰਸਾਰ ਹੁੰਦਾ ਹੈ ਜਿਸ ਦੇ ਹਰ ਸਿਖ ਦਰਸ਼ਨ ਤੇ ਇਸ਼ਨਾਨ ਲਈ ਅਰਦਾਸ ਕਰਦਾ ਹੈ ਅਮਿਰਤਸਰ ਰਣਜੀਤ ਸਿੰਘ ਦੇ ਰਾਜ ਚ ਵਪਾਰ ਦਾ ਵੱਡਾ ਕੇਂਦਰ ਸੀ ਤੇ 1881 ਦੀ ਜਨ ਗਣਨਾ ਚ ਆਬਾਦੀ ਲਹਿਰ ਨਾਲੋ ਵੱਧ ਸੀ ਪੰਜਾਬ ਦੀ ਵੰਡ ਤੇ ਪਾਕਿਸਤਾਨ ਨਾਲ ਜੰਗਾ ਕਾਰਨ ਬਹੁਤ ਪਛੜ ਗਿਆ ਤੇ ਅਜੇਤਕ ਹਵਾਈ ਅੱਡਾ ਰਾਮਦਾਸ ਦੇ ਗੁਰੂ ਨਾਲ ਪਰਚਕਤ ਨਹੀ ਹੋਇਆ ਇਗਲਸ ਚ ਇਸਦਾ ਕੋਡ ਨੇਮ A T R ਹੈ ਪੰਜਾਬੀਅਤ ਦੀਅ ਅਹਿਮ ਮੰਗ ਕਨੇਡਾ ਅਮਰੀਕਾ ਨੂੰ ਸਿੱਧੀਆਂ ਫਲਾਈਟਾਂ ਦਿੱਲੀ ਨਹੀ ਹੋਣ ਦਿੰਦੀ ਜਦਕੁ ਬਹੁ ਗਿਣਤੀ ਪੰਜਾਬੀ ਯੂਰਪ ਅਮਰੀਕਾ ਕਨੇਡਾ ਚੋ ਪਹਿਲਾਂ ਦਿੱਲੀ ਤੇ ਫਿਰ ਵਾਪਿਸ ਮੁੜਕੇ ਅਮਿਰਤਸਰ ਆਉਂਦੇ ਹਨ ਜਦਕਿ ਦੂਸਰੇ ਪਾਸੇ ਲਹੌਰ ਨੂੰ ਬਾਡਰ ਏਰੀਏ ਦਾ ਅਸਰ ਨਹੀ ਕਿਸਾਨ ਵੀ ਅਟਾਰੀ ਬਾਘੇ ਰਾਹੀਂ ਅਰਬ ਦੇਸ਼ਾਂ ਦਾ ਵਪਾਰਕ ਰਾਸਤਾ ਖੋਲਣ ਦੀ ਮੰਗ ਕਰਦੇ ਹਨ ਇਹ ਬਹੁਤ ਮੁਸ਼ਕਲਾਂ ਨੇ ਅਮਿਰਤਸਰ ਦੇ ਦੁਨੀਆ ਦੇ ਨਕਸ਼ੇ ਤੇ ਪਰਭਾਵੀ ਸਹਿਰ ਬਣਨ ਦੀਆਂ ਦੇਖੋ ਕੌਣ ਪਾਰਲੀਮੈਂਟ ਚ ਪਹੁੰਚ ਕੇ ਇਹ ਕੰਮ ਕਰਾ ਸਕੇਗਾ
Wehaguru ji ka Khalsa Waheguru ji ki Fateh ji
DHANVAAD ji
ਪਤਾ ਨੀ ਕਿਉਂ ਸਾਡੇ ਸਿੱਖ ਹੀ ਆਪਣੇ ਕੌਮੀ ਘਰ ਤੋਂ ਮੁਨਕਰ ਕਿਉਂ ਆ। ਏਹ ਹੀ ਕਹਿ ਲੈਣ ਬੀ ਭਾਰਤ ਚ ਰਹਿੰਦੇ ਹੋਏ ਖ਼ੁਦਮੁਖਤਿਆਰੀ ਲਵਾਂਗੇ ਨਾ ਏਹ ਵੀ ਨੀ ,,,ਅਸਲ ਚ ਸਿੱਖ ਹੈ ਹੀ ਓਹ ਜੋ ਪੂਰਨ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ਼ ਜੁੜਿਆ ਹੋਵੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Veer ji Fathey parwan karna ji. Akalpurakh ap ji nu lambi umar dain so that you may high light sikh philosophy and issues. Dhanwad ji
ਧੰਨਵਾਧ ਬਾਪੂ ਜੀ
Waheguru ji ka khalsa waheguru ji ki fateh Bahut vadhia jankari diti ji tusi tuhadi video's dekh ke tuhadia glla sun ke bahut knowledge mildi hai ji te sikhi nal dil to prem paida hunda guru saheb tuhanu meri umer vi lawe te bahut lami umer bakshe tesi ese tra sikh kom di sewa karde raho te charhdi kalla ch rho ji
much needed 👍🏻
Sardar ji you are telling very true regarding Mr Sandhu , I really appreciate for true Answer education , Australia 🇦🇺.
I agree. As in Guru's family were off springs who brought bad name to sikhism so will grandson of Teja Singh' if he decides to fight election on BJP ticket from Amritsar. It will be a fitting tribute if he is defeated with a wide margin
Dil khush interview bapu ji
Waheguru Chardikala bakshe
Waheguru ji bapu ajmer Singh ji di Umar lambi kre eh sikh history de samunder aa
Deep-state ਨੇ ਨਿਗਲ਼ ਲਿਅਾ , ਰੁਤਬੇ ਦੀ ਭੁਖ ਵਡੀ ਹੋ ਗੲੀ ਵਿਰਾਸਤ ਤੋਂ.
ਵਿਕਾਸ ਭਾਜਪਾ ਨੇ ਜੰਮੂ-ਕਸ਼ਮੀਰ ਚ ਵਾਧੂ ਕਰ ਦਿਤੈ.
Waheguru ji 🙏 🙏
Waheguru ji waheguru ji
WAHEGURU JI KA KHALSA WAHEGURU JI KI FATAH JI 🌹🌹🌹🌹🌹
V. Good information
❤❤
Waheguru mehar rakhan 🙏
Very nice views.
ਇਸ ਮੁਲਖ ਦੀ ਪੜਾਈ ਚ ਪਤਾ ਨੀ ਕੀ ਜਾਦੂ ਆ…. ਬੰਦਾ ਜਿੰਨਾ ਜਿਆਦਾ ਪੜਦਾ ੳਹਨਾ ਹੀ ੳਹ ਗਰਕ ਦਾ ਜਾਂਦਾ ਅਧਿਆਤਮਕ ਤੋਰ ਤੇ
ਤਰਨਜੀਤ ਸੰਧੂ ਅਮਰੀਕਾ ਵਿੱਚ ਮੋਦੀ ਸਰਕਾਰ ਦਾ ਕਰਿੰਦਾ ਸੀ ਅਤੇ ਇਸ ਨੇ ਸਿੱਖਾਂ ਨੂੰ ਖਤਮ ਕਰਨ ਵਿੱਚ ਰੋਲ ਨਿਭਾਇਆ ਹੈ ਅਤੇ ਬੀ ਜੇ ਪੀ ਸਿੱਖ ਕੌਮ ਦੀ ਕਾਤਲ ਪਾਰਟੀ ਹੈ ਜਿਸ ਤਰਾ ਕਾਂਗਰਸ, ਆਮ ਆਦਮੀ ਪਾਰਟੀ ਅਤੇ ਬਾਦਲ ਦਲ ਹੈ। ਜੇ ਇਨਸਾਨੀਅਤ ਨੂੰ ਪਿਆਰ ਕਰਦੇ ਹੋ ਅਤੇ ਸਿੱਖ ਹੋ ਤਾਂ ਇਹਨਾ ਕਾਤਲ ਪਾਰਟੀਆ ਦੀ ਸਪੋਰਟ ਨਾ ਕਰੋ। ਕਾਤਲ ਪਾਰਟੀਆ ਦੀ ਡੱਟ ਕੇ ਵਿਰੋਧਤਾ ਕਰੋ।
ਇਸ ਨਾਲ ਗੱਲ ਕਰਕੇ ਇਸ ਨੂੰ ਸਹੀ ਰਸਤਾ ਦਿ ਖਾਊ ਜੀ
Waheguru chardee kla rakha 🙏
Things ji
Babaji ajjkal internet te bada hi mada bol rahe ya sikhan bare Bharat de lok.Ede bare vhi vichar pargat karo taanke agli peedhi kiddan najithugi eas traan de hamle.Dhanwad 🙏🏼
🙏
🙏🏻🙏🏻🙏🏻
🙏🙏
Sings Sahib you have left untouched a very vital aspect, which needs to be prominently highlighted, the plan to give a thrust to already launched demographic attack.
❤❤❤❤❤❤😮😮😮😮😮
Puppet of BJP
Waheguru ji
Respected s. Ajmer singh ji 🙏
Great analysis by ajmer ji
Virasat or siyasat me farak agar log sahi se samajh Jaye to apni civilization sanskriti culture sabh samajh jayenge kiyu k ye sab samajhne k liye history itihash v padhna jaruri ho jata hai jai shree Ram 🙏🏻 waheguru ji 🙏🏻
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Waheguru ji
🙏🏻🙏🏻
🙏
🙏🏼🙏🏼
Waheguru ji
🙏🙏🙏🙏
waheguru jii
Waheguru ji