ਕੁਲਦੀਪ ਮਾਣਕ & ਸੁਖਵੰਤ ਕੌਰ/1988/ਪੂਰਾ ਅਖਾੜਾ/ਸ਼ਗਨ-ਰਜਿੰਦਰ ਸਿੰਘ ਪਿੰਡ ਘਨੌਰ ਕਲਾਂ (ਸੰਗਰੂਰ) Manak Full Akhara

แชร์
ฝัง
  • เผยแพร่เมื่อ 21 ม.ค. 2025

ความคิดเห็น • 47

  • @bashirghanaour5686
    @bashirghanaour5686 16 วันที่ผ่านมา +5

    ਮੇਰੇ ਪਿੰਡ ਵਿਚ ਇਹ‌ ਅਖਾੜਾ ਲੱਗਿਆ ਸੀ,ਇਹ ਮੇਰੇ ਗੁਆਂਢੀ ਹਨ ਘਨੌਰ ਕਲਾਂ ਵਿਖੇ

  • @sidhuanoop
    @sidhuanoop 18 วันที่ผ่านมา +17

    ਮਹਾਨ ਗਾਇਕ ਉਸਤਾਦ ਜੀ ਸ਼੍ਰੀ ਕੁਲਦੀਪ ਮਾਣਕ ਸਾਹਿਬ ਜੀ ਨੂੰ ਕੋਟਿ ਕੋਟਿ ਪ੍ਰਣਾਮ।
    ਸ਼ਬਦ ਹੀ ਨਹੀਂ ਲੱਭਦੇ ਕੀ ਲਿਖਾਂ,
    ਵਾਹਿਗੁਰੂ ਖੁਦ ਈ ਜਾਣਦੈ ਕਿ ਉਹਨੇਂ ਮਾਣਕ ਸਾਹਿਬ ਵਰਗਾ ਹੋਰ ਕੋਈ ਨਹੀਂ ਬਣਾਇਆ ❤❤

  • @foxinvestments2982
    @foxinvestments2982 16 วันที่ผ่านมา +8

    ਚਮਕੀਲਾ ਮਰਿਆ ਸੀ 08/03/1988 ਨੂੰ, ਇਹ ਅਖਾੜਾ ਹੈ 15/02/1988 ਦਾ। ਚਮਕੀਲਾ ਦੀ ਮੌਤ ਤੋਂ ਲੱਗ ਭੱਗ 17 - 18 ਦਿਨ ਪਹਿਲਾਂ ਦਾ ਅਖਾੜਾ ਹੈ।

    • @Nirbhai-x2o
      @Nirbhai-x2o 13 วันที่ผ่านมา +2

      ਸੱਚ ਹੈ ਗੁਰਜੰਟ ਸਿੰਘ ਬੁਧ ਸਿੰਘ ਵਾਲਾ ਇਨਾ ਦੇ ਘਰ ਰਹਿਦਾ ਰਿਹਾ ਉਸ ਸਮੇ ਦਏ ਪੱਤਰਕਾਰ ਦੱਸਦੇ ਹਨ ਇਸਨੇ ਗੁਰਜੰਟ ਸਿੰਘ ਨੂੰ ਕਿਹਾ ਸੀ ਵੀ ਚਮਕੀਲਾ,ਉਪਰ ਭੇਜ ਦਿਉ ਤਾ ਉਸ ਸੂਰਮੇ ਨੇ ਕਿਹਾ ਸੀ ਮਾਣਕਾ ਤੂ ਮੇਰੀ ਨਿਗਾ ਵਿਚ ਜੀਰੋ ਬਣ ਗਿਆ ਇਹ ਗੱਲ ਕਰਕੇ

  • @BalwinderSingh-jw5ws
    @BalwinderSingh-jw5ws 16 วันที่ผ่านมา +8

    ਅੱਜ ਦੇ ਦੌਰ ਵਿੱਚ ਐਸੀ ਗਾਇਕੀ ਨਹੀ ਮਿਲਦੀ ਜੋ ਕੁਲਦੀਪ ਮਾਣਕ ਜੀ ਆਪਣੀ ਗਾਇਕੀ ਨਾਲ ਬੁਲੰਦੀ ਦੇ ਝੰਡੇ ਗੱਡ ਗਏ ਅਤੇ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਦੇ ਦਿਲਾਂ ਵਿਚ ਵੱਸ ਗਏ ਜਿਨ੍ਹਾਂ ਚਿਰ ਪੰਜਾਬੀ ਤੇ ਪੰਜਾਬ ਵੱਸਦਾ ਰਹੇਗਾ ਕੁਲਦੀਪ ਮਾਣਕ ਜੀ ਦਾ ਨਾਂ ਵੀ ਰਹੇਗਾ 👍👍

  • @Bawarecordsofficial
    @Bawarecordsofficial 18 วันที่ผ่านมา +17

    ਕਮਾਲ ਆ | ਪੂਰੀ ਰਿਕਾਰਡਿੰਗ ਹੁੰਦੀ ਤਾਂ ਵਧੀਆ ਸੀ | ਜਿਹੜੇ ਗੀਤ ਕੱਟੇ ਉਹ ਵੀ ਰਿਕਾਰਡ ਕਰਨੇ ਚਾਹੀਦੇ ਸੀ

    • @sarbimaur
      @sarbimaur  18 วันที่ผ่านมา +7

      ਹਾਂ ਹੁੰਦਲ ਬਾਈ ਸਹੀ ਗੱਲ ਹੈ ਪਰ ਆਪਾਂ ਕਰ ਕੀ ਸਕਦੇ ਹ ਉਸ ਸਮੇਂ ਦੇ ਫੋਟੋਗ੍ਰਾਫਰਾਂ ਦੀ ਰਿਕਾਰਡਿੰਗ ਕੀਤੀ ਹੋਈ ਹੈ ਜੇ ਆਪਣੇ ਸਮੇਂ ਦੀ ਆਪਣੇ ਵਰਗਿਆਂ ਦੀ ਕੀਤੀ ਹੁੰਦੀ ਤਾਂ ਗੱਲ ਕੋਈ ਹੋਰ ਸੀ

    • @ਆਪਣਾਪੰਜਾਬਹੋਵੇ
      @ਆਪਣਾਪੰਜਾਬਹੋਵੇ 18 วันที่ผ่านมา +1

      Jo mil gya sunan oh v rabb da shukar aa maza aa gya ji sara sunea ji

    • @Bawarecordsofficial
      @Bawarecordsofficial 18 วันที่ผ่านมา

      @@sarbimaur ਹਾਂਜੀ ਬਿਲਕੁਲ

  • @harwinderchahal8284
    @harwinderchahal8284 18 วันที่ผ่านมา +13

    ਬੱਬਰ ਸ਼ੇਰ ਕੁਲਦੀਪ ਮਾਣਕ ਵਰਗਾ ਕੋਈ ਨਈ ਬਣ ਸਕਦਾ 🙏

  • @gurtejbrar8283
    @gurtejbrar8283 16 วันที่ผ่านมา +6

    ਧੰਨਵਾਦ ਵੀਰ, ਸੁਆਦ ਆ ਗਿਆ ਸੁਣਕੇ, ਮੈੰ
    ਮਾਣਕ ਸਾਹਬ ਨੂੰ ਲਾਈਵ ਬਹੁਤ ਸੁਣਿਆ ,
    ਮਾਣਕ ਸਾਹਬ ਵਰਗਾ ਗਾਇਕ ਹੋਰ ਕੋਈ ਨਹੀ

  • @lovepreetdhillon136
    @lovepreetdhillon136 18 วันที่ผ่านมา +9

    ਮਾਣਕ ਦੀਆਂ ਪੈੜਾਂ ਕੋਈ ਨਹੀਂ ਪਾ ਸਕਦਾ

  • @HarbhajanSingh-di8ol
    @HarbhajanSingh-di8ol 4 วันที่ผ่านมา +1

    ਵਾਹ ਜੀ ਵਾਹ ਕਿਆ ਬਾਤ ਹੈ ਮਾਣਕ ਸਾਹਿਬ ਦੀ ਸਲਾਮ ਹੈ ਇਸ ਰੱਬੀ ਰੂਹ ਨੂੰ

  • @jagseernumberdar8827
    @jagseernumberdar8827 14 วันที่ผ่านมา +3

    ਕੁਲਦੀਪ ਮਾਣਕ ਜੀ ਦੇ ਬੜੇ ਹੀ ਅਖਾੜਿਆਂ ਦਾ ਲਾਈਵ ਅਨੰਦ ਮਾਣਿਆ ਇਹ ਸਮਾਂ ਬਹੁਤ ਵਧੀਆ ਸੀ ਸਿੱਧੇ ਸਾਦੇ ਮੇਹਨਤੀ ਲੋਕ ਸੀ ਇਹ ਬੀਤਿਆ ਸਮਾਂ ਕਦੇ ਮੁੜ ਬਾਪਸ ਨਹੀਂ ਆਉਣਾ ਦੋਸਤੋ

  • @balvirsahota9447
    @balvirsahota9447 9 วันที่ผ่านมา +1

    ਉਸਤਾਦ ਕੁਲਦੀਪ ਮਾਣਕ ਜੀ ਤੇ ਬੀਬੀ ਕੁਲਦੀਪ ਕੌਰ ਜੀ ਸਾਡੇ ਪਿੰਡ ਲਾਗੇ ਪਿੰਡ ਗੇਹਲੜਾਂ ਵਿੱਚ ਆਏ ਸੀ ਬਹੁਤ ਵਧੀਆ ਦੋਵਾਂ ਜਣਿਆਂ ਨੇ ਗਾਇਆ ਲੂਟ ਇਹਨਾਂ ਦੇ ਗਾਉਣ ਨੂੰ ਬਲਵੀਰ ਸਹੋਤਾ ਪਿੰਡ ਦਾਨੇਵਾਲ ਤਹਸੀਲ ਸ਼ਾਹਕੋਟ ਬਹੁਤ ਬਹੁਤ ਧੰਨਵਾਦ ਜੀ

  • @KulwindermannKulwindermann
    @KulwindermannKulwindermann 18 วันที่ผ่านมา +8

    ਮੇਰੇ ਵੀਰੇ ਦੇ ਵਿਆਹ ਦਾ ਖਾੜਾ ਇਹ ਯਾਦਾਂ ਤਾਜ਼ਾ ਹੋ ਗਈਆਂ ਬਹੁਤ ਛੋਟੀ ਸੀ ਮੈਂ ਉਸ ਟਾਇਮ ਥੋੜਾ ਥੋੜਾ ਯਾਦ ਆ ਬਸ

    • @Nirbhai-x2o
      @Nirbhai-x2o 13 วันที่ผ่านมา +1

      ਸਮਾ ਕਿਨਾ,ਵਧੀਆ ਸੀ ਮੈ ਦੂਜੀ ਵਿਚ ਪੜਦਾ ਸੀ 88ਵਿਚ

  • @Jaswinder.SinghLehal-w9x
    @Jaswinder.SinghLehal-w9x 18 วันที่ผ่านมา +4

    ਕਿਨਾ ਵਧੀਆ ਅਖਾੜਾ ।ਮਾਣਕ ਸਾਹਿਬ ਦਾ ਨਾ ਕੋਈ ਚਾਨਣੀ ਲਾਈ ਹੋਈ ਹੈ।ਅਧੇ ਲੋਕ ਕੁਰਸੀਆ ਤੇ ਬੈਠੇ ਹਨ ਅਧੇ ਖੜੇ ਹਨ ਲੋਕ ਬੜੇ ਅਰਾਮ ਸੁਣ ਰਹੇ ਹਨ।

  • @BharpoorSingh-ds6ef
    @BharpoorSingh-ds6ef 18 วันที่ผ่านมา +5

    ਬਹੁਤ ਵਧੀਆ ਬਾਈ

  • @balbirsinghdhillon81
    @balbirsinghdhillon81 7 วันที่ผ่านมา +1

    ਹੈ ਉਏ ਮੇਰਿਆ ਮਨਾਂ ਇਹੋ ਜਿਹੇ ਟਾਈਮ ਤੈਂਨੂੰ ਮੁੜਕੇ ਮਿਲ਼ੇ ਹੀ ਨਹੀਂ ਤੇ ਨਾ ਹੀ ਮਿਲਣ

  • @gurvindersingh2591
    @gurvindersingh2591 18 วันที่ผ่านมา +6

    ਕਿੰਨਾ ਵਧੀਆ ਮਾਹੌਲ c ਲੋਕ ਕਿਵੇਂ ਕਿੰਨੇ ਧਿਆਨ ਨਾਲ ਸੁਣ ਰਹੇ ਕੋਈ ਪੁਲਸ ਕੋਈ ਬਾਉਂਸਰ ਨਹੀਂ

  • @JagjitSingh-s2q
    @JagjitSingh-s2q 2 วันที่ผ่านมา +1

    ਕਲੀਆਂ ਦਾ ਬਾਦਸ਼ਾਹ ਕੁਲਦੀਪ ਮਾਣਕ ਹੀਰਾ ਮੁੜ ਕੇ ਨਹੀਂ ਆਉਣਾ ਦੁਨੀਆਂ ਦੇ ਵਿਚ ਪਿੰਡ ਜਲਾਲ ਜ਼ਿਲ੍ਹਾ ਬਠਿੰਡਾ ❤❤❤❤❤❤😂😢

  • @kulwindersinghmundia9094
    @kulwindersinghmundia9094 17 วันที่ผ่านมา +3

    WAH JI WAH🎉🎉🎉🎉🎉

  • @charanjeetsandhu1669
    @charanjeetsandhu1669 16 วันที่ผ่านมา +2

    ਵਾਕਿਆ ਸਹੀ ਗੱਲਾਂ ਕਿੰਨਾ ਕੱਠ।ਛੱਤਾ ਡਿੱਗ ਪੈਂਦੀਆਂ ਸੀ

  • @ksarao5046
    @ksarao5046 18 วันที่ผ่านมา +9

    ਵੀਰ ਜੀ ਭਾਵੇਂ 2 ਪਾਰਟ ਕਰਕੇ ਅੱਪਲੋਡ ਕਰ ਦੀਆ ਕਰੋ ਅਖਾੜਾ ਪੂਰਾ ਪਾਇਆ ਕਰੋ ਗੀਤ ਨਾਂ ਕਟਿਆ ਕਰੋ।

    • @sarbimaur
      @sarbimaur  18 วันที่ผ่านมา +7

      ਬਾਈ ਜੀ ਸਤਿ ਸ੍ਰੀ ਅਕਾਲ🙏
      ਬਾਈ ਜੀ ਇਹ ਉਸ ਸਮੇਂ ਦੀ ਰਿਕਾਰਡਿੰਗ ਹੀ ਇਸ ਤਰ੍ਹਾਂ ਦੀ ਕੀਤੀ ਹੋਈ ਹੈ ਵਿੱਚੋਂ ਗਾਣੇ ਕੱਟੇ ਹੋਏ ਹਨ ਮੇਰਾ ਵੀ ਬਹੁਤ ਮਨ ਦੁਖੀ ਹੋਇਆ ਕੁਝ ਦੁਗਾਣੇ ਕੱਟ ਰੱਖੇ ਨੇ ਪਰ ਉਸ ਸਮੇਂ ਦੇ ਫੋਟੋਗ੍ਰਾਫਰਾਂ ਦੀ ਕੀ ਸੋਚ ਸੀ ਕੁਝ ਨਹੀਂ ਕਹਿ ਸਕਦੇ। ਮਾਫ ਕਰਨਾ ਮੈਨੂੰ ਉਸ ਸਮੇਂ ਦੀ ਜੋ ਵੀ ਰਿਕਾਰਡਿੰਗ ਮਿਲੀ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ ਸੁਝਾ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।

    • @ajaibsingh1104
      @ajaibsingh1104 18 วันที่ผ่านมา +1

      ❤​@@sarbimaur

  • @ManManta-se6xr
    @ManManta-se6xr 18 วันที่ผ่านมา +6

    Old is gold

  • @parmjeetsingh3638
    @parmjeetsingh3638 17 วันที่ผ่านมา +3

    Kuldeep Manak ji very very great singer best of Kuldeep Manak evergreen Kuldeep Manak ji manaksar veri nice❤❤❤❤❤❤❤❤❤❤❤❤❤❤❤❤❤❤🙏🙏🙏🙏🙏🙏🙏🙏🙏🙏💯

  • @gurdarshansingh6759
    @gurdarshansingh6759 6 วันที่ผ่านมา +1

    Very good 👍🏻

  • @kuldeepjawandha22
    @kuldeepjawandha22 18 วันที่ผ่านมา +4

    Good job ❤❤❤❤❤❤❤

  • @janaksingh5653
    @janaksingh5653 18 วันที่ผ่านมา +6

    JANAK Singh MAUR KALAN ❤❤❤❤❤❤❤

  • @balharram5961
    @balharram5961 14 วันที่ผ่านมา +1

    ❤❤❤❤manak Saab

  • @alltypevideos8811
    @alltypevideos8811 18 วันที่ผ่านมา +4

  • @LovelySingh-xp6pe
    @LovelySingh-xp6pe 17 วันที่ผ่านมา +1

    Wha ji wha 🙏

  • @RavinderSingh-hf3kq
    @RavinderSingh-hf3kq 15 วันที่ผ่านมา +2

    Jio manak nhi jammna

  • @ranz6259
    @ranz6259 17 วันที่ผ่านมา +2

    Chamkila de katal to 7 din pehla da akharra, fir te program ruk jihe gye c

    • @Nirbhai-x2o
      @Nirbhai-x2o 13 วันที่ผ่านมา +1

      ਵਰਿੰਦਰ,ਵੀ 88ਵਿਚ,ਮਾਰਿਆ ਸੀ ਤਲਵਂਡੀ ਭਾਈ ਪਿੰਡ ਵਿਚ

  • @TarlochanSingh-lk5rr
    @TarlochanSingh-lk5rr 18 วันที่ผ่านมา +5

    Mark sahab ke Jo kapde ek bar rok dekh loge dobara nahin milenge

  • @bagichlal8125
    @bagichlal8125 17 วันที่ผ่านมา +4

    Manak Manak He See

  • @Deep0001-s7x
    @Deep0001-s7x 17 วันที่ผ่านมา +1

    ❤❤❤

  • @MajorsinghNijjar
    @MajorsinghNijjar 18 วันที่ผ่านมา +5

    Manak heera singar c nahi reesan

  • @HiraSidhu-z1e
    @HiraSidhu-z1e 13 วันที่ผ่านมา +1

    ਮਾਣਕ ਞਰਗਾ ਹੋਰ ਨਹੀ ਜਮਣਾ

  • @Bapla.baldevBapla.baldev
    @Bapla.baldevBapla.baldev 18 วันที่ผ่านมา +4

    😊😊😊❤❤5❤24❤🙏🙏🇳🇱🇳🇱👍👍💯💯

  • @guradittasidhu5115
    @guradittasidhu5115 18 วันที่ผ่านมา +5

    Kuldeep Manak Varga koei Singer he ni ocha gann wala

  • @Nirbhai-x2o
    @Nirbhai-x2o 13 วันที่ผ่านมา +2

    ਇਸਨੂੰ ਕਹਿਦੇ ਨੇ ਮਰਾਸੀ,ਜਲਾਲ ਵਾਲਾ