Raaj Mistri ਨੇ ਕਰਤਾ ਇਹ ਕੰਮ । ਇਲਾਕੇ ਵਿੱਚ ਖੁਸ਼ੀ ਦੀ ਲਹਿਰ । Tokra Tv

แชร์
ฝัง
  • เผยแพร่เมื่อ 30 พ.ย. 2024

ความคิดเห็น •

  • @AnandKumar-mq5ep
    @AnandKumar-mq5ep 2 ปีที่แล้ว +163

    Putting smile on everyone's faces without using any vulgar words and without insulting, targetting anyone makes your videos best. More power to you both.

  • @Mrjaggi_Clips
    @Mrjaggi_Clips ปีที่แล้ว +14

    Eh Hundi aa saaf suthri comedy koi gaal ni ❤ koi bad words ni use krde ❤

  • @rabbdabanda7083
    @rabbdabanda7083 2 ปีที่แล้ว +103

    ਬਹੁਤ ਕਮਾਲ ਜੋੜੀ ਆ ਤੁਹਾਡੀ🤣
    ਅੱਜ ਬਹੁਤ ਹਸਾਇਆ ਮਿਸਤਰੀ ਸਾਹਿਬ ਨੇ🤣
    ਦੇਖਣ ਤੋਂ ਪਹਿਲਾ ਲਾਈਕ ਸੇਅਰ ਕਰਤਾ 👌

  • @Amanjeetkauraulakh
    @Amanjeetkauraulakh 2 ปีที่แล้ว +114

    ਬਹੁਤ ਸੋਹਣਾ ਵੀਰ ਰੱਬ ਤੁਹਾਨੂੰ ਹੋਰ ਤਰੱਕੀਆ ਦੇਵੇ

  • @roseferryalic6540
    @roseferryalic6540 2 ปีที่แล้ว +51

    😂best part is that " ਜਿਹੜੀਆਂ ਆਈਆ ਗਾ ਕੇ ਜਾਣ ਗੀਆ 😂"

  • @amanludhiana4485
    @amanludhiana4485 2 ปีที่แล้ว +5

    ਸ਼ੀਸ਼ੀ ਭਰੀ ਗੁਲਾਬ ਕੀ........ ਵੀਰ 90-95 ਦੇ ਦੌਰ ਦਾ ਨੰਬਰ ਇਕ ਸ਼ੇਅਰ 👌👌💕💕💕💕💕💕💕💕❤️❤️

  • @jasmerbanger1530
    @jasmerbanger1530 2 ปีที่แล้ว +30

    Bhinde de face expressions sirra hunde 🤣🤣🤣🤣🤣🤣🤣👌👌👌👌

  • @sarabpreetsingh5286
    @sarabpreetsingh5286 2 ปีที่แล้ว +1

    Haye Oye aag hi lati bhinde mistri ne. Ha ha ha ha 😆😂😆😂😂😆😂😆 bhinda ta att karayi janda . Very funny and very interested videos.

  • @amritmundi6206
    @amritmundi6206 2 ปีที่แล้ว +9

    22 ਜੀ ਥੋਡੀਆਂ videos ਦੇਖ ਕੇ ਵਧੀਆ ਜੀਅ ਜਿਆ ਲੱਗਿਆ ਰਹਿੰਦਾ । ਕੱਦੋਂ ਪਿੰਡ❤❤❤❤

    • @Smartydhillonsinging
      @Smartydhillonsinging 2 ปีที่แล้ว

      Mera brother aa harjit bhag pind Jamalpur Lely noorwal road ludhiana

  • @RanjeetSingh-up3je
    @RanjeetSingh-up3je 2 ปีที่แล้ว +4

    ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕਰਦਾ ਹੈ ਵੀ, ਭਿੰਦੇ ਵੀਰ ਜੀ ਬਹੁਤ ਹੀ ਵਧੀਆ ਕਲਾਕਾਰ ਹੋ,, ਜੋੜੀ ਨੂੰ ਵਾਹਿਗੁਰੂ ਜੀ ਮੇਹਰ ਕਰਨ ਸਦਾ ਚੜ੍ਹਦੀ ਕਲਾ ਵਿੱਚ ਰੱਖਣ

  • @JaggieTv
    @JaggieTv 2 ปีที่แล้ว +215

    kaim o kaim mistry🔥

    • @mandeepchahal2930
      @mandeepchahal2930 2 ปีที่แล้ว +4

      Jehdi thodi vdos hundiya ...oh sb ton wadiya hundiya...faimly ch baith ke dekhde aan..nale msg bht wadiya jande ne lokan nu...rbb trakkiyan dwe y hora nu

    • @jass536
      @jass536 2 ปีที่แล้ว +1

      calb karo ....

    • @TokraTv
      @TokraTv  2 ปีที่แล้ว +22

      shukriya bro tuc pyr dinde o 🙏❤️

    • @Vip_Sardar
      @Vip_Sardar 2 ปีที่แล้ว

      Yy tusi kdo laa ke a rheoo new video
      Bhut time ho gya yy

    • @Vip_Sardar
      @Vip_Sardar 2 ปีที่แล้ว

      Jaldi laa ke aoo veer

  • @luckykahlon5641
    @luckykahlon5641 2 ปีที่แล้ว +39

    ਮਿਸਤਰੀ ਸਾਬ ਬਹੁਤ ਸਾਰਾ ਪਿਆਰ ਸਾਡੇ ਵਲੋਂ

  • @gopi2296
    @gopi2296 2 ปีที่แล้ว +26

    ਕਲਾਕਾਰੀ ਤੇ ਵਧੀਆ ਬੰਦਿਆਂ ਨੂੰ ਸਪੋਟ ਕਰਿਆ ਕਰੋ

  • @ਹਰਪ੍ਰੀਤਭਲਵਾਨਝੰਡੇਆਣਾ

    ਬਹੁਤ ਸੋਹਣੀ ਕਲਾਕਾਰੀ, ਰਾਮੂ ਤੇ ਰਾਜੂ ਇਹ ਵੀ ਸੱਚ ਆ।

  • @davinderkhannewala2683
    @davinderkhannewala2683 2 ปีที่แล้ว +16

    ਭਿੰਦਾ ਮਿਸਤਰੀ 👌👌👌👌and harjit bro ❤️

  • @anthonynayyar5921
    @anthonynayyar5921 2 ปีที่แล้ว +35

    Siiraaa bhaji tadia koi videos nai miss karda mai .such ah great entertainment ..pinda mistry ji ..love u kaka bhaji .😍😍😍😍

  • @garjotsingh5017
    @garjotsingh5017 2 ปีที่แล้ว +8

    ਬਾਈ ਦੋਨੇ ਜਿਉਦੇ ਰਹਿਣ ਰੱਬ ਲੰਬੀ ਉਮਰ ਕਰੇ ਬਹੁਤ ਹੀ ਸਾਨਦਾਰ ਵੀਡੀਉ ਬਣਾਉਦੇ ਨੇ ਅਜ ਦੇ ਸਮੇਂ ਚ ਕਿਸੇ ਨੁੰ ਹਸਾਉਣਾ ਸੌਖਾ ਕੰਮ ਨੀ ਆ

  • @Jugnusdhillon66
    @Jugnusdhillon66 9 วันที่ผ่านมา

    Waheguru panjab d youth nu hsda t trakkiyan bkshee ❤❤❤

  • @realneedhelp9638
    @realneedhelp9638 2 ปีที่แล้ว +9

    22 ਨੇ ਅੱਤ ਕਰਤੀ (ਰੱਬ ਤੁਹਾਨੂੰ ਤਰੱਕੀ ਬਕਸ਼ੇ )

  • @SandeepKumar-he5kf
    @SandeepKumar-he5kf 2 ปีที่แล้ว +24

    ਬਹੁਤ ਬਹੁਤ ਬਦੀਆਂ ਪ੍ਰੋਗਰਾਮ ਹੁੰਦਾ ਵੀਰੇ ਰੱਬ ਹੋਰ ਤਰੱਕੀਆਂ ਬੱਖਸਣ

  • @avtarsingh2044
    @avtarsingh2044 2 ปีที่แล้ว +15

    ਦਿਲ ਲੱਗਾ ਰਹਿੰਦਾ ਵੀਡੀਓ ਦੇਖਦੇ ਹੋਏ ਯਾਰ 👍👍✅✅

  • @harvinder1735
    @harvinder1735 2 ปีที่แล้ว +8

    Kehar mistri saab ਸ਼ਾਇਰੀ 👌😂😂😂😂😂

  • @simranjitsingh1564
    @simranjitsingh1564 2 ปีที่แล้ว +4

    bhttt sohna kam dowa veera da ......luch gluch sunn nalo tuhadia video 100 guna wdaia aa

  • @kulwindersinghkulwindersin3245
    @kulwindersinghkulwindersin3245 2 ปีที่แล้ว +18

    ਬਾਈ ਜੀ ਬਹੁਤ ਵਧੀਆ ਹੈ ਮਨੋਰੰਜਨ ਹੁੰਦਾ ਹੈ ਅਤੇ ਨਾਲੇ ਨੋਵਜ ਮਿਲਦੀ ਹੈ

  • @gurpreetchahal1705
    @gurpreetchahal1705 2 ปีที่แล้ว +2

    Enna de video vadiya hundiya ne mazza aa jhanda te entertainment ho janda ❤️👍🙏

  • @harmeetsingh7590
    @harmeetsingh7590 2 ปีที่แล้ว +14

    Jeaundo raho veero,,,,waheguru g tahuno chardi.kla vich rakhan,,,

  • @pendujatt2129
    @pendujatt2129 2 ปีที่แล้ว

    ਵੀਰ ਪੰਮੇ ਦੇ ਨਾਲ ਤੇਰੀ ਸ਼ਕਲ ਮਿਲਦੀ ਆ ,,
    ਫੁੱਲ ਬੱਟਾ ਫੁੱਲ। ਪੰਮਾ warning movie ਆਲਾ

  • @lahoria_majhail
    @lahoria_majhail 2 ปีที่แล้ว +10

    ਭਿੰਦਾ ਮਿਸਤਰੀ_ਕਮਾਲ ਐ ਭਾਊ_ਤੁਹਾਡੀ ਬਾ-ਕਮਾਲ ਕਲਾਕਾਰੀ।, ਜਰਮਨ ਵਾਲੇ ਭਾਊ

  • @gtrking9356
    @gtrking9356 2 ปีที่แล้ว +1

    Mistry bnde di har ik acting bahlii o kaintt lgdi ae..🤣🤣🤣🤣🤣🤣👌👌👌👌... mtlb cirraaaa babeyo..🤣🤣👌👌👌

  • @Gardeningfun
    @Gardeningfun 2 ปีที่แล้ว +7

    bhyiaaa kyu kehne oo yaaar 😀😀😂😂😂👌🏻👌🏻ਪ੍ਰਵਾਸੀ ਵੀਰ ਕਹੋ

    • @tejinderpalsingh4885
      @tejinderpalsingh4885 2 ปีที่แล้ว +1

      Bhyiaaa ਨੂੰ ਭਈਆ ਹੀ ਕਹਿਣਾ ਹੈ

  • @mysontyson627
    @mysontyson627 2 ปีที่แล้ว

    ਰਾਜੂ ਪਹੀਆਂ ,ਸੰਜੂ ,ਛੋਟੂ ਹੀ ਚੱਲਦੇ ਪ੍ਰਵਾਸੀ ਵੀਰਾਂ ਦੇ

  • @Writerpreet123
    @Writerpreet123 2 ปีที่แล้ว +172

    ਫਿਤੇ ਨਾਲ ਤਾਂ ਨਾਪੀਦੀ ਜ਼ਮੀਨ ਸੋਹਣੀਏ ਨੀ,
    ਜਿੱਦਣ ਦੀ ਤੂੰ ਛੱਡਗੀ ਆਉਂਦੀ ਨੀ ਨੀਂਦ ਸੋਹਣੀਏ ਨੀ 🔥👍😂

  • @tirathsinghtalwar5605
    @tirathsinghtalwar5605 2 ปีที่แล้ว +13

    Tuc bhut att kronde ho dekh k man khush ho jnda😁😆😃😊😅

  • @Kamaldeep.
    @Kamaldeep. 2 ปีที่แล้ว +22

    ਸਾਡੇ ਵੱਲ ਤਾਂ ਸਾਰੇ ਈ ਛੋਟੂ ਹੁੰਦੇ ਆ ਭਰਾ 🤣🤣 ਕੋਈ 50 ਸਾਲ ਦਾ ਵੀ ਹੋਵੇ ਉਹ ਵੀ ਛੋਟੂ 😜
    ਬਹੁਤ ਸੋਹਣੀ ਵੀਡੀਓ ਬਾਈ 👌🏻👌🏻

    • @navdeepsran5490
      @navdeepsran5490 2 ปีที่แล้ว

      Bathinda, mansa area bai

    • @Kamaldeep.
      @Kamaldeep. 2 ปีที่แล้ว

      ਬਾਈ ਪੁੱਛਿਆ ਜਾਂ ਦੱਸਿਆ ? 🤔
      ਜੇ ਪੁੱਛਿਆ ਤਾਂ ਮੇਰਾ ਲੁਧਿਆਣਾ ਜਿਲਾ ਅਹਿਮਦਗੜ੍ਹ ਦਾ ਨੇੜਾ ।

    • @navdeepsran5490
      @navdeepsran5490 2 ปีที่แล้ว

      @@Kamaldeep. puchheya c mere veer

    • @Kamaldeep.
      @Kamaldeep. 2 ปีที่แล้ว

      @@navdeepsran5490 ਠੀਕ ਆ ਵੀਰੇ

  • @ManpreetKaur-ri8to
    @ManpreetKaur-ri8to ปีที่แล้ว +1

    Bro bhut vdia video hundiya thodiya sariya mann khush ho jnda God bless you bro❤️rabb lambhiya umra bkshe thnu

  • @raviharmansandhu8698
    @raviharmansandhu8698 2 ปีที่แล้ว +5

    Ma ni koi v video chdd da ehna veera di sab ton and kam hunda❤👍🙏👌👌

  • @KaranBanger-l8m
    @KaranBanger-l8m ปีที่แล้ว

    Jis mistri kol kandi nii oo mistri kadha,
    Soniye tu sanu chadh gyi tere naal pyaar sii jyada 👌🤣🤣🤣wah ji wah

  • @BaldevSingh-dz8cf
    @BaldevSingh-dz8cf 2 ปีที่แล้ว +15

    ਬਹੁਤ ਵਧੀਆ ਵੀਰ ਜੀ 👍👍👍🏾👍👍👍

  • @moosapindmitranda6907
    @moosapindmitranda6907 2 ปีที่แล้ว +6

    Amezing expression Mistry bhai de
    Jamma sira

  • @SukhwinderSingh-mv7rd
    @SukhwinderSingh-mv7rd 2 ปีที่แล้ว +13

    ਸੋਹਣੀ ਵੀਡੀਓ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍

  • @rockyrockers8712
    @rockyrockers8712 2 ปีที่แล้ว +1

    ਭਾਜੀ ਤੁਹਾਡੀ ਹਰ video ਕਮਾਲ ਦੀ ਹੁੰਦੀ ਏ ਅੱਜ ਦੇ ਸਮੇ ਵਿੱਚ ਬਹੁਤ ਲੋੜ ਹੈ

  • @lakhbeersingh6077
    @lakhbeersingh6077 2 ปีที่แล้ว +26

    ਤੁਹਾਡੀਆਂ videos ਦੀ wait ਰਹਿੰਦੀ ਆ ਵੀਰ

  • @punjabiaudiobook
    @punjabiaudiobook ปีที่แล้ว

    ਦਿਲ ਖੁਸ਼ ਕਲਾਕਾਰ ਬਾਈ ਸਾਡਾ , ਹਮੇਸ਼ਾ ਚੜਦੀ ਕਲਾ c ਰਹੋ।❤❤❤❤

  • @sukhwinderbhatoya3887
    @sukhwinderbhatoya3887 2 ปีที่แล้ว +9

    bakamal bai ji tusi dono kmaal o tuhade sunehe sidhe te spasht a rab hasde vasde rakhn

  • @jordansandhu520
    @jordansandhu520 ปีที่แล้ว

    Sira veer bahut ghaint act krde ho jeonde vasde raho waheguru hmesha mehar rkhe chardi kalan bakshe bhrava nu❤❤❤❤🙏🙏🙏

  • @chetansingh5599
    @chetansingh5599 2 ปีที่แล้ว +3

    Pardaan ji tusi os ustaad de chele ho jine ustaad bi phele hi
    Siraa kaam tuada😂😂😍😘

  • @ravneetsingh5994
    @ravneetsingh5994 11 หลายเดือนก่อน +1

    Gudu rangila- ਸਾਮਾਨ ਨਾਈਖੇ ਕਾਰੇ ਕੀ ਚੋਪ ਗੋਪਾ ਤਾਰੇ😅😅😅

  • @endlessguru8538
    @endlessguru8538 2 ปีที่แล้ว +17

    Awesome comedy 😀....god bless you...take care...love u all team ❤️❤️❤️❤️❤️

  • @sehajgill4103
    @sehajgill4103 2 ปีที่แล้ว +10

    ਬਾਈ ਜੀ ਬਹੁਤ ਵਧੀਆ ਵੀਡੀਓ ਹੁੰਦੀਆ ਤੁਹਾਡੀਆ

  • @avisingh2236
    @avisingh2236 2 ปีที่แล้ว +4

    ਜਿਹੜੀਆਂ ਆਈਆਂ ਓਹ ਗਾਕੇ ਜਾਣਗੀਆਂ....🪵👻

  • @sukhpalsingh9477
    @sukhpalsingh9477 ปีที่แล้ว

    ਬਹੁਤ ਵਧੀਆ ਘੈਂਟ ਗੱਲਬਾਤ 👍👍

  • @sandeepdhaliwal3274
    @sandeepdhaliwal3274 2 ปีที่แล้ว +3

    Siraa video veer ji ❤️👍🏻👍🏻

  • @Jugnusdhillon66
    @Jugnusdhillon66 9 วันที่ผ่านมา

    Kya batt ver jede message dineo tusi ohna d v fan a mai thode acting 💯💯🏅 d nal nal

  • @user-4090rabbi
    @user-4090rabbi 2 ปีที่แล้ว +59

    ਸਾਰੀ ਵੀਡੀਓ ਚ ਹੱਸੀ ਨਹੀਂ ਰੁਕੀ ਵਾਹ ❤❤❤🙏

    • @harbindersingh6683
      @harbindersingh6683 2 ปีที่แล้ว

      Good Bro 🥰🥰👈👈👍👍

    • @jashanpreetsingh646
      @jashanpreetsingh646 2 ปีที่แล้ว

      ਪੰਜਾਬੀ ਵਿੱਚ ਭਾਉ ਜੀ ਹਾਸਾ ਹੁੰਦਾ, ਹਸੀ ਨਹੀਂ ।

    • @KuldeepSingh-wt7mo
      @KuldeepSingh-wt7mo 2 ปีที่แล้ว

      @@harbindersingh6683 ਘਘਘਘ

    • @KuldeepSingh-wt7mo
      @KuldeepSingh-wt7mo 2 ปีที่แล้ว

      ਉਸਤਾਦ@@harbindersingh6683

    • @KuldeepSingh-wt7mo
      @KuldeepSingh-wt7mo 2 ปีที่แล้ว

      @@harbindersingh6683ਉਪ

  • @gavysandhu8267
    @gavysandhu8267 2 ปีที่แล้ว

    Raj mistri ala Munda bhut kaim acting karda ohde face expression vi sirraaa

  • @gurpreetsibian1068
    @gurpreetsibian1068 2 ปีที่แล้ว +76

    ਆਪਣਾ ਭਿੰਦਾ ਹਰੇਕ ਰੂਪ ਚ ਫਿੱਟ ਹੋ ਜਾਦਾ🤣

  • @GurjantSingh-sb9nz
    @GurjantSingh-sb9nz 2 ปีที่แล้ว +1

    6:38 nahi ohna taa k nvaa paa lyaa omg 👌👌🤣🤣🤣😇😇

  • @pb45record64
    @pb45record64 2 ปีที่แล้ว +8

    🐸🐸🐸🐸🐸 ਬਹੁਤ ਸੋਹਣਾ ਬਾਈ ਜੀਉ ਬਾਬੇਉ ਰਸੋਈ ਦੇ ਸਾਹਮਣੇ ਗੁਸਲਖਾਨਾ 😜😜

  • @itssardaarni3008
    @itssardaarni3008 2 ปีที่แล้ว +2

    Mnu tn vdo open krdea face dekh k hi haasa aa janda... 😄😄dono veere bahuttt funny o

  • @cookingtips344
    @cookingtips344 2 ปีที่แล้ว +5

    Waheguru ji hameha chardi kla ch rkhe bhot sona kmm krde o vr tuci vese tuhadi video dekh dil khuss ho janada ik chej hor ajj thk main tuhadi video ch kde dislike nhi dekhea bhot pyar krde lock tuhanu

  • @gurditsingh5481
    @gurditsingh5481 2 ปีที่แล้ว

    ਬਹੁਤ ਵਧੀਆ ਜੀ ਇੱਕ ਵੀਡੀਓ ਲੱਕੜ ਵਾਲੇ ਤੇ ਵੀ ਬਣਾਊ

  • @SandeepKumar-wp1bz
    @SandeepKumar-wp1bz 2 ปีที่แล้ว +6

    Galbat siraa karti tusi ta ajj.
    ✔️ Carry on ... Khich k rakho kam 👌
    Yes aaa 👍

  • @Sam-bb8tk
    @Sam-bb8tk 2 ปีที่แล้ว +1

    Kaka 22 tusi hasde zmaa sirraa attt reta bazri end gl baat

  • @Parramfantasyteams
    @Parramfantasyteams 2 ปีที่แล้ว +65

    ਸਾਡੇ ਗਰਮਾਲੇ ਦੇ ਵਿਚ ਸੋਹਣੀਏ ਚਾਰ ਮੋਰੀਆਂ ਨੇ ਸਾਡੇ ਪੰਜਾਬ ਚ ਕਾਲੀਆ ਕੁੜੀਆਂ ਬਾਹਰ ਗੋਰੀਆਂ ਨੇ

  • @Sukhman259
    @Sukhman259 10 หลายเดือนก่อน

    Bahut wadia bai.hass hass Bura haal ho gya.jeounde wasde rho

  • @suman7942
    @suman7942 2 ปีที่แล้ว +3

    Kya baat ah tyc bhut sohna bol de of veer ji 😂😂

  • @ਨਿਹੰਗਯੋਧਾਸਿੰਘ
    @ਨਿਹੰਗਯੋਧਾਸਿੰਘ 2 ปีที่แล้ว

    ਬਹੁਤ ਵਧੀਆ ਜੀ।ਲਵ ਜੂ ਵੀਰ ਜੀ

  • @bindibai191
    @bindibai191 2 ปีที่แล้ว +4

    Jonde rahoo hass de rahaoo was de raho Ji love you 🤣🤣🙏🏻❤️👍🏻👍🏻

  • @itssardaarni3008
    @itssardaarni3008 2 ปีที่แล้ว +2

    Bhinde veer de face expression 👌👌😄😃😁😁😁😁

  • @harsimranjeetsinghdhillon3051
    @harsimranjeetsinghdhillon3051 2 ปีที่แล้ว +4

    Waheguru ji ka khalsa waheguru Ji ki Fateh

  • @HarpreetSingh-po2nw
    @HarpreetSingh-po2nw 2 ปีที่แล้ว +1

    ਬਹੁਤ ਸੋਹਣੀ ਵੀਡਿਉ

  • @AmanSandhu-f1z
    @AmanSandhu-f1z 2 ปีที่แล้ว +7

    ਮਿਸਤਰੀ ਦੀ ਸ਼ਾਇਰੀ ਅੱਤ 🤣🤣🤣🤣🤣🤣🤣

  • @mantejsinghgill5953
    @mantejsinghgill5953 2 ปีที่แล้ว

    Nice intrview veer ji
    I like fouji saab walo kargill jamu ton

  • @ranjodhkailey4557
    @ranjodhkailey4557 2 ปีที่แล้ว +4

    👌👌👌👌 mistrii saab

  • @umeshkundlas2067
    @umeshkundlas2067 2 ปีที่แล้ว

    Siraaaa shayeri veer ji 😂bhabo vre kol mudya nhi ta pta ni ki ki shayeri boli jange 😂😂😂

  • @davindernahal5242
    @davindernahal5242 2 ปีที่แล้ว +22

    ਪਾਕਿਸਤਾਨ ਵਾਲੇ ਗੋਗੇ ਅਤੇ ਭਿੰਦੇ ਮਿਸਤਰੀ ਕੋਲ਼ੋਂ ਜਿਹੜਾ ਮਰਜ਼ੀ ਚਰਿੱਤਰ ਨਿਭਾਂ ਲਿਉ ਕਿਰਦਾਰ ਚ ਜਾਨ ਪਾ ਦਿੰਦੇ ਨੇ ਦੋਵੇਂ ❤️💐

    • @JagroopSingh-no7xy
      @JagroopSingh-no7xy 2 ปีที่แล้ว

      ਇਹ ਤਾ ਵਿਚਾਰੇ ਉਂਨਾਂ ਦੇ ਨੇੜੇ ਤੇੜੇ ਵੀ ਨਹੀ

    • @ShubhamSingh-hc7cv
      @ShubhamSingh-hc7cv 2 ปีที่แล้ว +1

      Ryt

    • @sukh5957
      @sukh5957 2 ปีที่แล้ว +1

      @@JagroopSingh-no7xy ਤੂੰ ਵੇਖਲਾ ਕਰਕੇ ਚਵਲ ਨੁਕਸ ਕਢ ਮਹਿਕਮਾ

    • @JagroopSingh-no7xy
      @JagroopSingh-no7xy 2 ปีที่แล้ว

      @@sukh5957 ਲੈ ਭੇਜ ਆਪਣੀ ਕੋਈ ਕਰਕੇ ਵੈਖ ਲੈੰਦਾ

    • @sukh5957
      @sukh5957 2 ปีที่แล้ว

      @@JagroopSingh-no7xy ਤੂੰ ਸਾਡੇ ਨੇੜੇ ਤੇੜੇ ਵੀ ਨਹੀ ਕਿਉ ਲਗਾ ਦੁਖ ਜਦੋ ਤੇਰੀ ਹੋਈ।।।। ਇਦਾ ਹੀ ਦੁਖ ਲਗਦਾ ਬਾਈ ਬਸ ਅਸੀ ਲੋਕ ਦੁਜੇਆ ਨੂੰ ਮਾੜਾ ਕਹਿਣ ਵਾਲੇ ਆ ਬਸ

  • @ggn_1
    @ggn_1 2 ปีที่แล้ว +1

    🔥ਗਣਤੰਤਰ ਦਿਵਸ ਤਾਂ ਸੱਬ ਨੂੰ ਯਾਦ ਹੋਣਾ,
    ਉਹ 75 ਸਾਲ ਦਾ ਬਾਪੂ 18 ਸੇਰ ਦਾ ਵਾਉਦਾ ਖੰਡਾ ਕੌਮ ਲਈ ਲੜਦਾ ਸਿਰ ਤਲੀ ਤੇ ਸੀ ਟਿੱਕਾ ਗਿਆ,
    ਇੰਨਾ ਨੂੰ ਤਾਂ ਉਸ ਸੂਰਮੇ ਦਾ ਜਨਮ ਦਿੱਨ ਵੀ ਯਾਦ ਨਈ ਰਿਹਾ!🔥ਬਾਜ਼ਾਂ ਵਾਲਿਆਂ ਨਾਮ ਮਗਰ ਸਿੰਘ,ਕੌਰ ਲੱਗਵਾ ਤੈਨੂੰ ਭੁਲਗੀ ਤੇਰੀ ਕੌਮ,
    ਅੱਜ ਕੱਲ ਦੀ ਪਨੀਰੀ ਕਟਾਈ ਜਾਂਦੀ ਆ ਕੇਸ,
    ਜਿੰਨਾ ਖਾਤਰ ਇੰਨਾਂ ਦੇ ਵੱਡੇਆ ਕੱਟਾ ਲਈ ਸੀ ਧੋਣ!
    ਕਿਵੇਂ ਦੱਸੀਏ ਇੰਨਾਂ ਨੂੰ ਕੇਸ ਕਤਲ ਕਰਾ ਸਿੰਘ ਕੌਰ ਅਖਵਾਇਆ ਜਾਂਦਾ ਨਈ,ਐਸੀ ਕੀ ਮਾਇਆ ਦੀ ਮਾਰ ਪਈ ਇੰਨਾਂ ਨੂੰ ਤੇਰੀ ਕੁਰਬਾਨੀ ਵੀ ਨਾ ਯਾਦ ਰਹੀ ! 🔥🔥

  • @GurjeetSingh-zz8cg
    @GurjeetSingh-zz8cg 2 ปีที่แล้ว +5

    ਜਿਉਂਦੇ ਵੱਸਦੇ ਰਹੋ

  • @sandeeppuri2008
    @sandeeppuri2008 2 ปีที่แล้ว

    ਸੈਕਲ ਤਾਂ ਬਿਲਕੁੱਲ ਮਿਸਤਰੀਆਂ ਅੰਗੁ ਈ ਚਲਾਇਆ😀😀

  • @amandeepsingh4652
    @amandeepsingh4652 2 ปีที่แล้ว +15

    What a amazing actors👌👌

  • @vijayvijay2425
    @vijayvijay2425 2 ปีที่แล้ว +18

    ਬਹੁਤ ਸੋਨੀ ਜੋਰੀ ਆ ਭਰਾ ਜੀ

  • @gurkhannagurkhanna212
    @gurkhannagurkhanna212 2 ปีที่แล้ว

    Shayar mistari..😂😂😂😂👌👌 ghaint galbat vdde veero..dowe veer craaa comedy 😂👌❤️🙏❤️

  • @jatinderlidder2604
    @jatinderlidder2604 2 ปีที่แล้ว +4

    Sirrrra bhaji waheguruji bless zu

  • @Gaganthariewal
    @Gaganthariewal 2 ปีที่แล้ว +1

    Bhut sohni acating tahade bro👌🏻👌🏻👍💞

  • @gursimransingh9299
    @gursimransingh9299 2 ปีที่แล้ว +8

    ਵੀਰ ਕੋਠੀ ਦਾ ਕੰਮ ਕਰਵਾਉਣਾ ਕੀ ਠੇਕਾ ਲਊ ਗਏ

    • @GurpreetSingh-fq8nn
      @GurpreetSingh-fq8nn 6 หลายเดือนก่อน

      ਗੁੱਡੂ ਰਗੀਲਾ ਲਾੲੀਵ 😅😅😅😅

  • @sunilgujjargujjar6209
    @sunilgujjargujjar6209 2 ปีที่แล้ว

    ਪੰਜਾਬ ਵਿੱਚ ਪਰਵਾਸੀ ਮਜ਼ਦੂਰਾਂ ਦੇ ਦੋ ਹੀ ਨਾਂ ਰਾਜੂ ਤੇ ਰਾਮੂ

  • @punjabcharcha
    @punjabcharcha 2 ปีที่แล้ว +3

    🔥🔥🔥🔥

  • @itssardaarni3008
    @itssardaarni3008 2 ปีที่แล้ว +2

    ਸਾਡੇ ਪਿੰਡ ਦੀਆਂ ਕੁੜੀਆਂ ਕਾਲੀਆਂ ਬਾਹਰਲੇ ਮੁਲਕ ਗੋਰੀਆਂ ਨੇ😃😃😀🤣🤣।।। haaye rbba shreaam bezti😃

  • @SimranjeetSingh-hm3ej
    @SimranjeetSingh-hm3ej 2 ปีที่แล้ว +3

    Very nice, both brothers , keep it up 🤣🤣

  • @jaswantsingh5997
    @jaswantsingh5997 2 ปีที่แล้ว

    ਬਹੁਤ ਸ਼ੋਹਣੀ ਵੀਡੀਓ ਬਣਾਏਈ

  • @rishimedia3356
    @rishimedia3356 2 ปีที่แล้ว +5

    Paji Raju ramu te Sundar or Shannkarr vi hunda 😭 tusi bolya ni
    Dil te zkham ho gye... 😭
    😂😂😂😂😂😂😂

  • @VishalSingh-bp1rn
    @VishalSingh-bp1rn 2 ปีที่แล้ว +2

    Thanks! Love you paaaji....Keep people laughing....Most Appreciated.

    • @Dharamsingh-xu9pd
      @Dharamsingh-xu9pd 2 ปีที่แล้ว +1

      ਸਾਅਲ ਦਾ ਮਤਲਬ (ਸਾਹ ਲੈਣੀ) ਜਦੋਂ ਮਿਸਤਰੀਆਂ ਨੂੰ ਸਾਹ ਚੜ ਜਾਂਦਾ ਉਦੋ ਕੰਧ ਨਾਲ ਸਾਅਲ ਲਾ ਕੇ ਖੜ ਜਾਂਦੇ ਆ😂😂😂👏🏻👏🏻👏🏻

    • @Gymxmaster12
      @Gymxmaster12 2 ปีที่แล้ว +1

      😅😅

  • @kdworldnews4023
    @kdworldnews4023 2 ปีที่แล้ว +5

    Love you aa mistri saab..

    • @sonuraunta1814
      @sonuraunta1814 2 ปีที่แล้ว +1

      ਸਿਰਾ ਕਰਾਉਦੇ ਓ ਵੀਰ ਜੀ ਵਾਹਿਗੁਰੂ ਤੁਹਾਨੂੰ ਤਰੱਕੀਆਂ ਤੇ ਖੁਸੀਆਂ ਨਸੀਬ ਕਰਨ

  • @ikwansaab6242
    @ikwansaab6242 2 ปีที่แล้ว +1

    ਸ਼ਇਰੀਆਂ sirra c sbto 😂😂😂😂😂👌👌

  • @babamotirammehraji8831
    @babamotirammehraji8831 2 ปีที่แล้ว +3

    God bless you mistrii ji dilo yaar

  • @sukhjindersandhu4141
    @sukhjindersandhu4141 2 ปีที่แล้ว

    ਸੱਚੀ ਪੁਰਾਣੇ ਟਾਈਮ ਵਿਚ ਦੋ ਹੀ ਨਾਮ ਹੁੰਦੇ ਸੀ ਰਾਜੂ ਤੇ ਰਾਮੂੰ

  • @nnsingh0007
    @nnsingh0007 2 ปีที่แล้ว +6

    Keep it up bro

  • @ramanchaudhary3063
    @ramanchaudhary3063 2 ปีที่แล้ว +2

    ਯਾਰ ਦੋ ਵਾਰ ਲਾਈਕ ਦਾ ਬਟਨ ਹੋਣਾ ਚਾਹੀਦੈ

  • @paramjitmahi8042
    @paramjitmahi8042 2 ปีที่แล้ว +13

    Excellent program 👏

  • @gauravlahoria8684
    @gauravlahoria8684 2 ปีที่แล้ว

    Bhot vadiaa kam kar reh g tuci bhot nice maja bhot aunda tuhanu dekh k