ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਬਾਈ ਅੱਜ ਮੁੱਖ ਮੰਤਰੀ ਸਾਬ੍ਹ ਖਟਕੜ ਕਲਾਂ ਫਿਰ ਪਹੁੰਚੇ ਸਨ, ਔਖਾ ਇਹਨਾਂ ਦਾ ਇਸ ਵਾਰ, ਮੁੱਖ ਮੰਤਰੀ ਭਾਸ਼ਣ ਦੇ ਰਹੇ ਸਨ, ਤੇ ਜਿਹੜੇ ਥੋੜ੍ਹੇ ਜਹੇ ਭਮੱਕੜ ਆਏ ਹੋਏ ਸਨ ਉਹ ਵੀ ਬਾਹਰ ਦਰਖਤਾਂ ਦੀ ਛਾਵੇਂ ਬੈਠੇ ਸਨ, ਮਾਨ ਸਾਬ੍ਹ ਨੂੰ ਇਹ ਬੋਲਣਾ ਪਿਆ ਹਾਲੇ ਤਾਂ ਗਰਮੀ 50° ਤੱਕ ਪਹੁੰਚਣਾ 😂। ਪਰ ਬਾਈ ਇਹਨਾਂ ਕਰਕੇ ਮੇਰੇ ਵਰਗੇ ਰਾਹਗੀਰ ਨੂੰ ਬਹੁਤ ਜ਼ਿਆਦਾ ਮੁਸ਼ਕਲ ਹੁੰਦੀ ਹੈ।
ਭੰਡ ਭਜਾਓ ਪੰਜਾਬ ਬਚਾਓ AAP bhjao Punjab bachao ਭੰਡ ਗਿਰੋਹ ਪਿੰਡ ਵੜਨ ਨਾ ਦੇਉ ਜਾਗਦੀ ਜ਼ਮੀਰ ਵਾਲੇ
ਸਹੀ ਗੱਲ ਬਾਈ 100 %
ਗਾਂਧੀ ਵਾਲੀ ਸੀਟ ਪੱਕੀ ਕਾਂਗਰਸ ਦੀ ਹੋ ਗਈ ਹੈ ਪਟਿਆਲੇ ਤੋ
👍
0/13 ਮੇਰੇ ਵੀਰ... ਸਾਡੇ ਪਰਿਵਾਰ ਚ 60 ਵੋਟਾ.. ਬੇਅਦਬੀ ਤੋ ਦੁੱਖੀ ਹੋ ਝਾੜੂ ਨੂੰ ਵੋਟਾ ਪਾਈਆ ਰਿਸ਼ਤੇਦਾਰ ਤੇ ਯਾਰਾ ਦੋਸਤਾ ਨੂੰ ਵੀ motivate ਕੀਤਾ social media ਤੇ ਵੀ ਇਹਨਾ ਦੀ ਪੂਰੀ support ਕੀਤੀ.... ਜਿਸ ਤਰਾ ਇਹਨਾ ਹੰਕਾਰੀ ਲੋਕਾਂ ਅੰਮਿ੍ਤਪਾਲ ਤੇ ਉਸ ਦੇ ਮਾਤਾ ਪਿਤਾ ਨਾਲ ਕੀਤਾ, ਹੁਣ ਉਸ ਤੋ 100 ਗੁਣਾ ਵੱਧ ਜੋਰ ਲਾ ਦਵਾਗੇ ਇਹਨਾ ਨੂੰ ਹਰਾਉਣ ਤੇ...
ਅਸੀਂ ਅੰਬ ਲੈਣੇ ਕਿਸੇ ਕੋਲੋਂ ਅਸੀਂ ਆਪਣੀ ਮਿਹਨਤ ਮਜਦੂਰੀ ਨਾਲ ਪਰਿਵਾਰ ਪਾਲਣਾ ਹੁੰਦਾ ਕੋਈ ਜਿੱਤੇ ਕੋਈ ਐਰਾ ਗੈਰਾ ਹਾਰੇ ਆਪਣੇ ਹੱਕ ਦੀ ਕਮਾਈ ਹੱਥ ਕਿਰਤ ਕਰਕੇ ਅਸੀਂ ਰੋਟੀ ਖਾਣੀ
ਬਿਲਕੁਲ ਜੀ ਪਰ ਫ਼ਰਕ ਬਹੁਤ ਪੈਂਦਾ ਸਾਨੂੰ ਰਾਜਨੀਤੀ ਸਮਜ ਹੋਣੀ ਚਾਹੀਂਦੀ ਆ ਤੁਸੀਂ ਆਪਣੀ value ਨੂੰ ਸਮਜੋ
ਕਿਰਤ ਦਾ ਮੁਲ ਸਰਕਾਰ ਦੇ ਦੀ ਆ ਅਸੀ ਏ ਸੋਚ ਚ ਫੱਸ ਦੇ ਆ
Mintu g very good
Very nice ji
ਅਸੀਂ ਨਹੀਂ ਪਾਉਣੀ ਕਿਸੇ ਵੀ ਚੋਰ ਡਾਕੂ ਲੀਡਰਾਂ ਨੂੰ ਵੋਟਾਂ ਨੋਟਾਂ ਬਟਨ ਨੱਪਾਗੇ 💯
22g 0/13 ਹੀ ਮਿਲਣ ਗਿਆ
very nice bhaji
Good
Mintu ji es var Delhi sarkar badlege.
❤❤❤❤❤❤❤
Good Analysis 🎉
Good job brother 👍
ਕਵਾਤਰਾ ਕੇਹਦਾ ਮੈਨੂ ਪੰਜ ਸਾਲ ਦੇਦੋ ਮੇ ਤੁਹਾਨੂ ਓਹੀ ਸਮਾਜ ਸੇਵਾ ਕਰਦਾ ਦਿਖੂ ਜਿਹੜੀ ਬਾਹਰ ਵਾਲਿਆ ਦੇ ਪੈਸਿਆਂ ਤੇ ਹੋ ਰਹੀ ਆ ਝਾੜੂ ਵਾਲਿਆ ਦਾ mp ਬਣਨਾ ਚੌਦਾਂ ਕਰੋੜਾ ਦੀ ਜ਼ਮੀਨ ਲੇਲੀ ਏਨੇ ਪੈਸੇ ਇਕਠੇ ਕਰਕੇ ਹੁਣ mp ਬਣਕੇ ਹਸਪਤਾਲ ਖੋਲਲੂ ਗਿੱਲ਼ ਰੋਨਤੇ ਨੇ ਗਾਣਾ ਵੀ ਇਹੋ ਜਿਹਾ ਤੇ ਬੋਲਿਆ
13-0 da asal sach eh aa ke aap party sari seata harugi
ਬਲਜਿੰਦਰ ਸਿਆਂ ਤੇਰਾ ਨਸਾ ਲਾ ਲਿਆ ਹੁਣ ਤੇਰੀ ਖ਼ਬਰ ਸੁਣਨ ਸੋਮਵਾਰ ਤੱਕ ਉਡੀਕ ਕਰਨੀ ਔਖੀ ਹੋ ਜਾਂਦੀ ਹੈ
ਬਾਈ ਜੀ iworld tv ਤੇ ਰੋਜ਼ਾਨਾ ਵੇਖਿਆ ਕਰੋ ਇੰਡੀਆ ਦਾ ਸਮਾ 3:30 to 4:30
Patiala seat aap layi bahot aukhi aa
ਮੁਸ਼ਕਿਲ ਨਾਲ 222ਸੀਟਾ ਮੋਦੀ ਸਰਕਾਰ ਦੀ ਆ
Dallia de survaye dekh ke dalle khush ho rahe,,ghusia 284,305,,325 ta avegi
ਮੋਦੀ ਦੀ ਵਿਦਾਈ ਵੇਸੇ ਹੋ ਜਾਨੀ ਏਸ ਵਾਰ ਜਿਦਾ ਝੂਠ ਡਰਾਮੇ ਕਰ ਰਹੀ ਇਹ ਸਰਕਾਰ ਲੁਟ ਕੇ ਖਾਗੇ ਦੇਸ਼ ਪਰ ਭੇਡਾ ਅੰਧਭਗਤ ਨੀ ਮੰਨਦੇ
Aap max 4 seats in Punjab,rest zero all over India.
Na 400 paar honia na 13 -0 nira bakwas aa
ਆਪ ਪਾਰਟੀ ੦੦੦੦੦੦੦੦੦੦੦੦
Elanwant gadaar ha Punjab da ta qom da
Godi ta modi de dukhan band hon wali aa
ਬਾਈ ਅੱਜ ਮੁੱਖ ਮੰਤਰੀ ਸਾਬ੍ਹ ਖਟਕੜ ਕਲਾਂ ਫਿਰ ਪਹੁੰਚੇ ਸਨ, ਔਖਾ ਇਹਨਾਂ ਦਾ ਇਸ ਵਾਰ, ਮੁੱਖ ਮੰਤਰੀ ਭਾਸ਼ਣ ਦੇ ਰਹੇ ਸਨ, ਤੇ ਜਿਹੜੇ ਥੋੜ੍ਹੇ ਜਹੇ ਭਮੱਕੜ ਆਏ ਹੋਏ ਸਨ ਉਹ ਵੀ ਬਾਹਰ ਦਰਖਤਾਂ ਦੀ ਛਾਵੇਂ ਬੈਠੇ ਸਨ, ਮਾਨ ਸਾਬ੍ਹ ਨੂੰ ਇਹ ਬੋਲਣਾ ਪਿਆ ਹਾਲੇ ਤਾਂ ਗਰਮੀ 50° ਤੱਕ ਪਹੁੰਚਣਾ 😂। ਪਰ ਬਾਈ ਇਹਨਾਂ ਕਰਕੇ ਮੇਰੇ ਵਰਗੇ ਰਾਹਗੀਰ ਨੂੰ ਬਹੁਤ ਜ਼ਿਆਦਾ ਮੁਸ਼ਕਲ ਹੁੰਦੀ ਹੈ।
ਭੰਡ ਭਜਾਓ ਪੰਜਾਬ ਬਚਾਓ
AAP bhjao Punjab bachao
ਭੰਡ ਗਿਰੋਹ ਪਿੰਡ ਵੜਨ ਨਾ ਦੇਉ ਜਾਗਦੀ ਜ਼ਮੀਰ ਵਾਲੇ