ਅੱਜ ਤੋਂ ਲਾਗੂ ਹੋ ਜਾਣਗੇ ਨਵੇਂ ਕਾਨੂੰਨ ਹੁਣ ਘਰ ਬੈਠੇ ਦਰਜ ਹੋਵੇਗੀ FIR | Pro Punjab Tv

แชร์
ฝัง
  • เผยแพร่เมื่อ 29 มิ.ย. 2024
  • ਅੱਜ ਤੋਂ ਲਾਗੂ ਹੋ ਜਾਣਗੇ ਨਵੇਂ ਕਾਨੂੰਨ ਹੁਣ ਘਰ ਬੈਠੇ ਦਰਜ ਹੋਵੇਗੀ FIR ਝੂਠੇ ਰੇ*ਪ ਮਾਮਲੇ ਚ ਆਦਮੀਆਂ ਦਾ ਕਿਵੇਂ ਹੋ ਸਕੂਗਾ ਬਚਾਅ ? ਪੁਲਿਸ ਨੂੰ ਦੇਣਾ ਪਵੇਗਾ ਪੀੜਿਤ ਧਿਰ ਨੂੰ ਕਾਰਵਾਈ ਦਾ ਜਵਾਬ ! ਵਕੀਲ ਭੈਣ-ਭਰਾ ਤੋਂ ਸੁਣੋ ਇਕੱਲੀ-ਇਕੱਲੀ ਗੱਲ !
    #Lawyer #Male #Female #Law #FIR #Police #PoliceStation #Cases #DefaultFIR #EFIR #295 #KapilSibal #Interview #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

ความคิดเห็น • 36

  • @deepbrar2609
    @deepbrar2609 3 วันที่ผ่านมา +6

    ਬਦਲਾਅ ਦਾ ਵਿਰੋਧ ਕਰਨਾ ਸਾਡਾ ਕੁਦਰਤੀ ਸੁਭਾਅ ਹੈ , ਅਸੀਂ ਆਪਣੀ ਸੌਖੀ ਸਥਿਤੀ ’ਚੋਂ ਬਾਹਰ ਨਿਕਲਣਾ ਪਸੰਦ ਨਹੀਂ ਕਰਦੇ। ਇਹ ਅਗਿਆਤ ਡਰ ਹੀ ਹੈ ਜੋ ਵਿਰੋਧ ਦਾ ਕਾਰਨ ਬਣਦਾ ਹੈ ਅਤੇ ਸਾਡੀ ਸੋਚਣ ਸ਼ਕਤੀ ’ਤੇ ਭਾਰੂ ਪੈ ਜਾਂਦਾ ਹੈ।’
    Let's make sure we're not overlooking the good while trying to fix the bad."
    ਸਰਲ , ਸਪਸ਼ਟ , ਆਸਾਨ ਭਾਸ਼ਾ ਵਿਚ ਜਾਣਕਾਰੀ ਲਈ ਧੰਨਵਾਦ

  • @rajindersekhon1412
    @rajindersekhon1412 2 วันที่ผ่านมา +1

    ਬਹੁਤ ਹੀ ਮੁੱਲਵਾਨ ਜਾਣਕਾਰੀ ਹੈ। ਸ਼ੁਕਰੀਆ।
    ਰਾਜਿੰਦਰ ਸਿੰਘ ਸੇਖੋਂ

  • @chahalch-mj6kb
    @chahalch-mj6kb 2 วันที่ผ่านมา +2

    ਜੋਂ ਮਰਜੀਂ ਕਰੀ ਜਾਣ ਭਾਰਤ ਵਿੱਚ ਗਰੀਬ ਨੂੰ ੲਿਨਸਾਫ ਨਹੀ ਮਿਲ ਸਕਦਾਂ ਸਾਡੇ ਤੇ ਹਮਲਾ ਕਰਨ ਵਾਲੇ ਬਿਸ਼ਨੋੲੀ ਦੇ ਕੁੱਤੇ ਪੁਲਸ ਬੈਰੀਫਕੇਸਨ ਕਲੀਅਰ ਕਰਵਾਕੇ Uk ਅਤੇ ਅਮਰੀਕਾਂ ਚਲੇ ਗੲੇ ਪਰ ਅਸੀ ਮੁਦੲੀ ਪਾਰਟੀ ਹਾਂ ਸਾਡੇ ਤੇ ਹਮਲਾ ਹੋੲੀਅਾ ਅਸੀ ਕਿਸੇ ਤੇ ਹਮਲਾ ਕੀਤਾ ਨਹੀ ਪਰ ਪੁਲਸ ਨੇ ਸਾਨੂੰ ਪੁਲਸ ਬੈਰੀਫਕੇਸਨ ਕਲੀਅਰ ਨਹੀ ਕਰਕੇ ਦਿੱਤੀ ਪੁਲਸ ਕਰੀਮੀਨਲ ਦਾ ਸਾਥ ਦਿੰਦੀ ਹੈ ਨਾਂ ਕਿ ਅਾਮ ਨਾਗਰੀਕ ਦਾ

  • @ramniksandhu6588
    @ramniksandhu6588 3 วันที่ผ่านมา +5

    Very well explained

  • @gpsvirk3664
    @gpsvirk3664 3 วันที่ผ่านมา +3

    Thanks to young Advocates in educating new changes in law . God Bless

  • @baldevbhullar7688
    @baldevbhullar7688 2 วันที่ผ่านมา

    ਬਹੁਤ ਵਧੀਆ ਜੀ ਜਾਨਕਾਰੀ ਲਈ ਧੰਨਵਾਦ ਜੀ
    ਪ੍ਰਮਾਤਮਾ ਆਪਦਾ ਭੱਲਾ ਕਰੇ

  • @kamaldeepsingh3988
    @kamaldeepsingh3988 2 วันที่ผ่านมา +4

    ਕੋਈ ਪਾਰਟੀ ਵੱਲ ਝੁਕਾਅ, ਕਿਸੇ ਸੰਸਥਾ ਵੱਲ ਝੁਕਾਅ, ਕਿਸੇ ਧਾਰਾ ਵੱਲ ਝੁਕਾਅ.... ਇਹ ਜ਼ਰੂਰੀ ਨੀ ਦਿਖਾਇਆ ਜਾਵੇ...
    ਸਾਰੀਆਂ ਦੁਨੀਆਦਾਰੀ ਚ 2ਜਾਤਾ ਨੇ ਅਮੀਰ ਤੇ ਗਰੀਬ... ਤੇ ਸਾਰੀਆਂ ਦੁਨੀਆਦਾਰੀ ਦਾ ਸਿਸਟਮ ਪੜਾਅਵਾਰ ਅਮੀਰ ਲੋਕਾਂ ਦੇ ਪੱਖ ਵਿੱਚ ਵਧ ਰਿਹਾ... ਇਹ ਕਨੂੰਨ ਸਮਾਜ ਵਿੱਚ ਆਪਸੀ ਰੋਲ ਘਚੋਲਾ ਵਧਾਉਣ ਵਾਸਤੇ ਲਾਗੂ ਕੀਤਾ... ਸਾਰੇ ਕੇਸ ਸ਼ਿਕਾਇਤ ਆਮ ਲੋਕ ਹੀ ਇੱਕ ਦੂਜੇ ਵਿਰੁੱਧ ਕਰਾਉਣਗੇ.. ਅਮੀਰ ਲੋਕਾਂ ਵਾਸਤੇ ਕਨੂੰਨ ਦੀਆਂ ਧਾਰਾਵਾਂ ਨੇ ਓਹਦੇ ਸੈਕਸ਼ਨ ਬਣਾਏ ਨੇ ਓਹ ਚੋਰ ਰਾਹ ਬਣਾਏ ਨੇ...
    ਜਿਵੇੰ ਆਮ ਲੋਕਾਂ ਵਾਸਤੇ ਕਤਲ ਦੀ ਧਾਰਾ 302 ਤੇ ਫਾਂਸੀ ਜਾਂ ਉਮਰ ਕੈਦ.
    . ਇਸਦੇ ਉਲਟ ਅਮੀਰ 302ਦੇ ਜਿਹੜੇ ਅੱਗੇ ਸੈਕਸ਼ਨ ਤੇ a, b, c ਲਿਖੇ ਹੁੰਦੇ ਆ ਓਹ ਰਿਸ਼ਵਤ ਤੇ ਹਰਾਮਖੋਰੀ ਕਰਨ ਵਾਲੀਆਂ ਲਈ ਚੋਰ ਮੋਰੀਆ ਹੁੰਦੀਆਂ...

  • @swaransingh483
    @swaransingh483 2 วันที่ผ่านมา

    ਬਹੁਤ ਧਨਵਾਦ ਜੀ ਯਾਦਵਿੰਦਰ ਸਿੰਘ ਜੀ ਅਤੇ ਵਕੀਲ ਸਾਬ ਜੀ ਦਾ🎉🎉🎉

  • @bootasinghbrar1965
    @bootasinghbrar1965 2 วันที่ผ่านมา +1

    Good job, very well explained

  • @uniquegrewal
    @uniquegrewal 2 วันที่ผ่านมา +1

    Informative one🙏🏼🙏🏼🙏🏼🙏🏼

  • @annaanna-ek4sf
    @annaanna-ek4sf วันที่ผ่านมา

    Good news for new law thanks to all

  • @BBMetalKrafts-f3b
    @BBMetalKrafts-f3b 2 วันที่ผ่านมา +1

    Detailed explanation of emended laws.
    Great work👍🏻
    Good to hear that young advocates have indeapth knowledge of the laws.

  • @rajpalsinghmann1342
    @rajpalsinghmann1342 3 วันที่ผ่านมา +2

    Well explained, carry on the good work

  • @sandeeprumana
    @sandeeprumana 2 วันที่ผ่านมา

    Very informative for legal fraternity and common person 👏👏

  • @rajendersharma9830
    @rajendersharma9830 วันที่ผ่านมา

    Very Very good

  • @luckyduggal2082
    @luckyduggal2082 2 วันที่ผ่านมา

    Well done. Appreciate. Very informative for legal fraternity.

  • @patwantkaur2864
    @patwantkaur2864 2 วันที่ผ่านมา +1

    Great effort

  • @vickuk1313
    @vickuk1313 วันที่ผ่านมา

    Good information...

  • @londonisblue9226
    @londonisblue9226 2 วันที่ผ่านมา

    Very learned vakeel 🦅🦅🦅

  • @pawansinghpawansingh-xn8jv
    @pawansinghpawansingh-xn8jv 3 วันที่ผ่านมา +1

    Weldn vikram sir and bisman mam good job

  • @JaswantSingh-sx7wj
    @JaswantSingh-sx7wj 2 วันที่ผ่านมา

    Very nice g

  • @poonampahwa7719
    @poonampahwa7719 3 วันที่ผ่านมา +1

    Very well explained ....god job👍

  • @lavanyabayya301
    @lavanyabayya301 3 วันที่ผ่านมา +1

    Well explained thnk u❤

  • @shivindermann6666
    @shivindermann6666 3 วันที่ผ่านมา +1

    Well explained

  • @user-qf6jd1de6q
    @user-qf6jd1de6q 3 วันที่ผ่านมา +1

    Vvgood

  • @REKHARANI-hv6lu
    @REKHARANI-hv6lu 2 วันที่ผ่านมา

    Very well explained..good job

  • @harinderbrar3778
    @harinderbrar3778 3 วันที่ผ่านมา

    Vary Good

  • @robinhood-Vlogs03
    @robinhood-Vlogs03 2 วันที่ผ่านมา

    Very well and clean explain

  • @makhannegi4893
    @makhannegi4893 2 วันที่ผ่านมา

    Good job

  • @mannrajvinder2
    @mannrajvinder2 3 วันที่ผ่านมา +1

    Gud 👍☺️🙏

  • @user-iy6gv3ze7u
    @user-iy6gv3ze7u 2 วันที่ผ่านมา

    Boht delicate masla hai KANOON

  • @gurbindersingh3532
    @gurbindersingh3532 2 วันที่ผ่านมา

    👍👍👍👍

  • @hellman1350
    @hellman1350 2 วันที่ผ่านมา +1

    Eh v ds dena c v eh rule politicians te lagu hunda ja na .. rapist ta sb to vd politicians hi ne … bjp ch bhre pae aa krlo arrest … koi faida h law change kri da .. made bndya lai hi hunde aa law v

  • @ajindersingh9843
    @ajindersingh9843 2 วันที่ผ่านมา +1

    ਸਰਕਾਰੀ ਦੱਲਿਆਂ ਨੂੰ ਬਿਠਾ ਕੇ ਨਵੇਂ ਕਾਨੂਨ ਦੀਆਂ ਸਿਫਤਾਂ ਕਰਾਓ ਅਤੇ ਆਮ ਲੋਕਾਂ ਚ ਇਸ ਦੀ acceptance ਵਧਾਓ ।ਇਹ ਬਹੁਤ ਹੀ ਵਧੀਆ ਤਰੀਕਾ।

  • @Tangovlog_CHD
    @Tangovlog_CHD 3 วันที่ผ่านมา +1

    Esh Desh Da wali waresh nahi hai advocate jajh politeshan sare Miley hoi Ney kuch nahi hona loka nu Gumrah kar rahe Ney neyi kanoon Bana Kay hor lut lo apne ghe police officer Hun hor garebha nu Jada Jail Da dar pa Kay police advocate dono lutne ghe loka nu 😮