ਬਹੁਤ ਸਸਤੇ ਹੋਗੇ ਸੋਲਰ ਨਾਲ਼ੇ ਸਰਕਾਰ ਵੱਲੋਂ ਸਬਸਿਡੀ|Harbhej Sidhu|Malwa solar|Solar system knowledge|

แชร์
ฝัง
  • เผยแพร่เมื่อ 1 ก.พ. 2025

ความคิดเห็น •

  • @jagdeepsidhu1313
    @jagdeepsidhu1313 2 ปีที่แล้ว +29

    ਰੇਟ ਅਜੇ ਵੀ ਬਹੁਤ ਜਿਆਦਾ ਛੋਟੇ ਕਿਸਾਨ ਦੀ ਪਹੁੰਚ ਤੋਂ ਬਾਹਰ ਹੈ 10 hp ਦੀ ਮੋਟਰ 2 ਲੱਖ ਰੁਪਏ ਤੱਕ ਮਿਲਣੀ ਚਾਹੀਦੀ ਹੈ ਫੇਰ ਤਾਂ ਅਸੀਂ ਕਹਿ ਸਕਦੇ ਹਾਂ ਕੇ ਸਸਤੀ ਆ ਸੋਲਰ ਮੋਟਰ

    • @vickysingh7615
      @vickysingh7615 2 ปีที่แล้ว +2

      Free ch de denn hunn

    • @PBXSIDHULIVE
      @PBXSIDHULIVE 4 หลายเดือนก่อน

      haryana de rate ghr ne 7.5 hp 90.000 2023 da rate c hun ta hor ght hona

  • @jaswindersingh-po7hh
    @jaswindersingh-po7hh 2 ปีที่แล้ว +8

    ਅਸੀ 3 ਸਾਲ ਪਹਿਲਾਂ 4kw ਦਾ ਘਰੇਲੂ ਖਪਤ ਲਈ ongrid ਸੋਲਰ ਸਿਸਟਮ ਲਾਇਆ ਹੈ 2 ac ਤੇ ਹੋਰ ਘਰੇਲੂ ਲੋੜ ਚਲਦਾ ਹੈ। ਸਿਰਫ ਮੀਟਰ ਦਾ ਕਿਰਾਇਆ ਹੀ ਦੇਣਾ ਪੈਂਦਾ। 45000 ਰੁਪਏ 1KW ਖਰਚ ਹੈ 4*45000=180000. ਬਿਜਲੀ ਮੀਟਰ ਦੋ ਲਗਦੇ ਹਨ। ਇਕ ਸੋਲਰ+ਇਕ ਆਮ ਮੀਟਰ। ਕਨੈਕਸ਼ਨ ਲਈ ਬਿਜਲੀ ਬੋਰਡ ਨੂੰ ਅਪਲਾਈ ਕਰਨਾ ਪੈਂਦਾ ਹੈ

    • @sona.bajwa5209
      @sona.bajwa5209 2 ปีที่แล้ว +1

      Ongrid syatem raat wele te nhi chlda hovega bro...

    • @BaljinderSingh-rz5kg
      @BaljinderSingh-rz5kg ปีที่แล้ว

      Sir kon se coy ka ha aur subsidy ha Punjab ma

    • @Dulchipuriaonline-c
      @Dulchipuriaonline-c ปีที่แล้ว

      ਕਿੱਥੋਂ ਲਗਵਾਇਆ

  • @clothdesinerworkingBathinda
    @clothdesinerworkingBathinda 2 ปีที่แล้ว +7

    ਆਦੇਸ਼ ਸੋਲਰ ਮੋਟਰ ਬਠਿੰਡਾ
    ਵੱਲੋਂ 31-3100 ਵਾਲੇ ਕੂਪਨ ਪਵਾ ਲਏ ਗਏ ਸਨ ਜਿਸ ਦੇ ਦੋ ਵਾਰ ਡਰਾਅ ਕੱਢੇ ਗਏ ਅਤੇ ਦੋਨੋਂ ਵਾਰ ਹੀ ਡਰਾਅ ਵਿੱਚ ਹੇਰਾ ਫੇਰੀ ਕੀਤੀ ਗਈ ਸੋ ਇਹਨਾਂ ਠੱਗਾਂ ਤੋਂ ਬਚੋ ਕਿਸੇ ਹੋਰ ਨਾਮਵਰ ਅਤੇ ਭਰੋਸੇ ਵਾਲੀ ਕੰਪਨੀ ਤੋਂ ਹੀ ਸੋਲਰ ਮੋਟਰ ਲਵਾਓ।🙏🙏🙏🙏🙏

  • @putt_punjab_dye
    @putt_punjab_dye ปีที่แล้ว +1

    ਸਾਡੇ ਮੋਟਰ ਲੱਗ਼ੀ ਅਾ ਸ਼ੌਲਰ ਵਾਲੀ ਰਾਤ ਨੂੰ ਵੀ ਚੱਲਦੀ ਰਹੀਦੀ ਅਾ

    • @harmanjitsingh6567
      @harmanjitsingh6567 8 หลายเดือนก่อน

      ਪੁਰੀ ਗੱਲ ਵੀ ਦਸ ਨਾ ਵੀ ਰਾਤ ਨੂੰ ਬਿਜ਼ਲੀ ਤੇ ਚਲਾਉਂਦਾ ਆ।

  • @Jass__paul4422
    @Jass__paul4422 2 ปีที่แล้ว +3

    2.30lac vich 5kw ta sai a , Aunde saal vich lga he layna , Nale AC lga lvan ge aj kal garmi be bht payndi a .. 3lac vich AC be lag jane te Solar be ..

  • @harpinderbrar1692
    @harpinderbrar1692 ปีที่แล้ว +2

    ਸਾਰਾ ਸਮਾਨ ਸਹੀ ਤੇ original ਲਗਾ ਕੇ 175000 ਚ ਲੱਗ ਈ ਨੀ ਸਕਦੀ 5hp ਦੀ ਮੋਟਰ।ਜਰੂਰ ਪੈਨਲ duplicate ਹੋਣਗੇ।

  • @khushbrar828
    @khushbrar828 2 ปีที่แล้ว +5

    ਸਰਕਾਰ ਕੋਈ ਪੈਸਾ ਨਹੀਂ ਦਿੰਦੀ

  • @gurnamsingh8058
    @gurnamsingh8058 ปีที่แล้ว

    ਜਿਹੜਾ ਬੰਦਾ ਪੈਸੇ ਪਹਿਲੇ ਮੰਗਦਾ ਤੇ ਕੰਮ ਤਿੰਨ ਮਹੀਨੇ ਬਾਦ ਉਹ ਅੱਜ ਦੀ ਸਮੇਂ ਠੱਗ ਜੇਹਾ ਮਹਿਸੂਸ ਹੁੰਦਾ।

  • @anmolbrar3391
    @anmolbrar3391 2 ปีที่แล้ว +15

    ਬਾਈ ਜੀ ਕੀ ਸਬਸਿਡੀ ਦੀ ਬਣਦੀ ਹੋਈ ਪੂਰੀ ਰਕਮ ਵੀ ਇਸਨੂੰ ਖਰੀਦਣ ਸਮੇ ਹੀ ਆਪ ਜੀ ਦੇ ਵਲੋਂ ਇਸ ਦੀ ਕੀਮਤ ਦੇ ਵਿਚੋਂ ਹੀ ਘੱਟ ਕਰ ਲਈ ਜਾਵੇਗੀ।ਧੰਨਵਾਦ ਜੀਉ।

  • @priyankabector9672
    @priyankabector9672 2 ปีที่แล้ว

    Harbhej bai gal eu ai.Be happy

  • @bootadreger4540
    @bootadreger4540 2 ปีที่แล้ว +1

    ਇੱਕ ਘਰ ਜਿੱਥੇ ਦੱਸ ਜਾਣੇ ਰਹਿੰਦੇ ਹੋਣ ਸਾਰਾ ਕੁਝ ਚਲਾਉਣ ਲਈ ਕਿੰਨੇ ਵਾਟ ਗਾ ਲਾਉਣਾ ਪਾਉ ਤੇ ਕਿੰਨਾ ਖਰਚ ਆਵੇਗਾ

  • @rahulsharmapakistanihinduv415
    @rahulsharmapakistanihinduv415 2 ปีที่แล้ว +5

    *I'm Pakistani Hindu Rahul Sharma From Pakistan Love & Respect For All My Hindu Community In The World Kindly Ho Sake Tu Hamare Sath Jour Jaen Shukria* 🚩🥰🚩🥰🚩🥰

  • @rahulsinghjosan10
    @rahulsinghjosan10 ปีที่แล้ว

    Commercial building te ve lagande ho solar panels tusi?

  • @exploretheworldwithtwofrin5910
    @exploretheworldwithtwofrin5910 2 ปีที่แล้ว

    Pani shadna nhi apa thale kithe 6 ghante light auni te bnda patla patla pani.ferda k light jaan ton pehla bhar lyea ... pr.hun te Khuliya motran shado

  • @baljeetsingh-qe7sq
    @baljeetsingh-qe7sq 2 ปีที่แล้ว +1

    Good information.

  • @lovepunjab8289
    @lovepunjab8289 2 ปีที่แล้ว +3

    Ongrid system lage nu 3 saal ho Gaye bijli mehkme walya nu bill nai banauna aunda Baki system kamjab aa

    • @gursimranruhal5916
      @gursimranruhal5916 2 ปีที่แล้ว

      Khet aali solar nu on grid ker shkde aa veer k nhi jido aapa nu kam nhi hunda khet ch ta on grid ker shkde aa

    • @TiwanaPowerSolutions
      @TiwanaPowerSolutions 2 ปีที่แล้ว +1

      Bill ta bnda computer cell to reading nhi sahi lende hone

  • @sandeepsidhutungwali5111
    @sandeepsidhutungwali5111 2 ปีที่แล้ว

    5 hp di motar 150 ft bor 60 ft te lavel pani da kine inch pani dau

  • @ParamjitSingh-ok8he
    @ParamjitSingh-ok8he 2 ปีที่แล้ว +5

    ਘਰੇਲੂ ਸੋਲਰ ਸਿਸਟਮ ਵਿੱਚ ਬਿਜਲੀ ਬੋਰਡ ਨੂੰ ਬਿਜਲੀ ਦੀ import export ਪਾਲਿਸੀ ਬਾਰੇ ਕੁਛ ਨਹੀਂ ਦੱਸਿਆ, ਜੋ ਬਿਲਿੰਗ ਸਮੇਂ ਗੜਬੜ ਹੁੰਦੀ ਹੈ। ਪਿਛਲੇ ਤਿੰਨ ਸਾਲਾਂ ਤੋਂ ਘਰੇਲੂ ਸੋਲਰ ਸਿਸਟਮ ਚੱਲ ਰਿਹਾ ਹੈ।

    • @amritkhattra5966
      @amritkhattra5966 2 ปีที่แล้ว +1

      Y menu v solar ghar da 4500 bill baj ta
      260 tn month ly aunde aa

    • @TiwanaPowerSolutions
      @TiwanaPowerSolutions 2 ปีที่แล้ว

      ਕੁਝ ਨਹੀਂ ਜੀ ਰੀਡਿੰਗ ਲੈਣ ਵੇਲੇ ਸਹੀ ਨਹੀਂ ਲੈਂਦੇ ਹੋਣੇ।

    • @TiwanaPowerSolutions
      @TiwanaPowerSolutions 2 ปีที่แล้ว

      @@amritkhattra5966 ਸਤੰਬਰ ਵਿਚ ਯੂਨਿਟ ਲੈਪਸ ਕਰਕੇ ਸਾਲ ਦਾ 20% ਬਿਲ ਆਇਆ ਹੋਣਾ

    • @ParamjitSingh-ok8he
      @ParamjitSingh-ok8he 2 ปีที่แล้ว

      @@TiwanaPowerSolutions ਜੀ ਰੀਡਿੰਗ ਸਹੀ ਹੁੰਦੀ ਹੈ।ਸੋਲਰ ਪ੍ਰੋਡਕਸ਼ਨ ਦੀ ਕੈਲਕੁਲੇਸ਼ਨ ਚ ਕਟੌਤੀ ਬਹੁਤ ਕਰ ਦਿੰਦੇ ਹਨ।

    • @TiwanaPowerSolutions
      @TiwanaPowerSolutions 2 ปีที่แล้ว

      @@ParamjitSingh-ok8he ਇਸ ਤਰ੍ਹਾਂ ਨਹੀਂ ਹੁੰਦਾ। ਵਧੇਰੇ ਜਾਣਕਾਰੀ ਲਈ ਮੇਰੇ ਨਾਲ ਫੋਨ ਤੇ ਸੰਪਰਕ ਕਰੋ।

  • @gurupalram4853
    @gurupalram4853 2 ปีที่แล้ว

    130 fet tte pani.hy katne.moter lage ge

  • @Samena644
    @Samena644 2 ปีที่แล้ว +2

    Very. NYC. Bai. Ji

  • @sukhrajbenipal57
    @sukhrajbenipal57 2 ปีที่แล้ว +2

    Very nice jee

  • @GurpreetSingh-rt5rd
    @GurpreetSingh-rt5rd 2 ปีที่แล้ว +7

    ਸੋਲਰ ਸਿਸਟਮ ਬਾਰੇ ਕਿੰਨੇ ਸਾਲਾਂ ਤੋਂ ਸੁਣਦੇ ਆ ਰਹੇ ਹਾਂ ਜੇ ਇਹ ਸਹੀ ਹੁੰਦਾ ਤਾਂ ਹੁਣ ਤੱਕ ਬਹੁਤ ਲੋਕਾਂ ਨੇ ਲਗਵਾ ਲੈਣਾ ਸੀ ਜਿਹਨਾਂ ਦੇ ਲੱਗੇ ਹੋਏ ਨੇ ਉਹ ਕਹਿੰਦੇ ਕੋਈ ਫਾਇਦਾ ਨਹੀਂ ਰੁਪਏ ਦੀ ਬਰਬਾਦੀ ਹੈ 🤔

    • @TiwanaPowerSolutions
      @TiwanaPowerSolutions 2 ปีที่แล้ว +3

      ਬਰਬਾਦੀ ਨਹੀ ਹੈ ਜੀ। ਸਾਡੇ ਲੋਕ ਵਿਆਜ ਕੱਢਣ ਲੱਗ ਜਾਂਦੇ ਆ। ਕਿਉਂਕਿ ਰਕਮ ਇਕ ਵਾਰ ਲੱਗਦੀ।ਫਾਇਦਾ ਇਸ ਦਾ 20 ਸਾਲ ਤੱਕ ਮਿਲਦਾ ਰਹਿੰਦਾ

    • @Sohnapunjab29
      @Sohnapunjab29 2 ปีที่แล้ว +1

      Solar system da fiada tan bauhat ha ji par sade lok sab kuj garment to hi bhalde ne v free ch karo fir tan faida a

    • @nirmalbapu4084
      @nirmalbapu4084 ปีที่แล้ว

      ​@@Sohnapunjab29 77bnjjy6vj8b।

  • @dilbaghsingh4097
    @dilbaghsingh4097 2 ปีที่แล้ว +9

    5 KW system price for home?

  • @sarvjitdeol9622
    @sarvjitdeol9622 2 ปีที่แล้ว +2

    👍👏👏👏

  • @jaskorsingh3158
    @jaskorsingh3158 2 ปีที่แล้ว +1

    👍👍👍👍

  • @kaursingh127
    @kaursingh127 2 ปีที่แล้ว

    10 saal kehdi betray chaldi a 4 saal chaldi a

  • @kamaljitsingh3215
    @kamaljitsingh3215 ปีที่แล้ว

    on grid 5kw price

  • @shubegsingh8394
    @shubegsingh8394 ปีที่แล้ว

    ਪਾਣੀ ਡੂੰਘਾ ਕਿਨਾ ਕਿੰਨੀ ਰਕਮ ਖਰਚ ਹੋਈ

  • @nonicheema214
    @nonicheema214 2 ปีที่แล้ว

    22 je ਦੁਕਾਨ ਵਾਸਤੇ

  • @pritpalsinghsekhon3377
    @pritpalsinghsekhon3377 2 ปีที่แล้ว +1

    ਘਰ ਲਈ ਔਨਗਰਿਡ 3kw ਦਾ ਕੀ ਰੇਟ ਏ।

  • @nanaksingh9731
    @nanaksingh9731 2 ปีที่แล้ว

    ਬਾਈ ਜੀ 2 ਕਿੱਲੇ ਬਰਾਨ ਨੇ ਕਿੰਨਾ ਕੁ ਖਰਚਾ ਆ ਜਾਵੇਗਾ ਜਿਹੜਾ ਕੇ 2 ਕਿੱਲੇ ਫਸਲ ਪਲੀ ਜਾਵੇ ਪਟਿਆਲਾ ਏਰੀਆ।
    ਪਾਣੀ 200+ ਡੂੰਗਾ

  • @sukhdeepsandhu3104
    @sukhdeepsandhu3104 2 ปีที่แล้ว +2

    Nyc

  • @didarsingh3515
    @didarsingh3515 2 ปีที่แล้ว

    Sir wakf board di jameen ta lag sakdi ja nai

  • @HardeepSingh-mr8qc
    @HardeepSingh-mr8qc ปีที่แล้ว

    2 ਕਿਲੋ ਵਾਟ ਕਿੰਨੇ ਰਪਿਏ ਵਿੱਚ ਲੱਗੇਗਾ

  • @jai-hind82
    @jai-hind82 2 ปีที่แล้ว

    ਕੀ ਨਾਭਾ ਏਰੀਆ ਵਿਚ ਜਿਥੇ 150ਤੇ ਮੋਟਰ ਚਲਦੀ ਹੈ ਕੀ ਓਥੇ ਇਹ ਕਾਮਯਾਬ ਹੋ ਜਾਏਗਾ,,?
    ਪਲੀਜ ਰਪਲਾਈ,,?
    ਦਸ ਦੀ ਮੋਟਰ 150ਫੁਟ ਤੋਂ ਪਾਣੀ ਚਕਾਓਣ ਲਈ ਕਿੰਨੀ ਪਾਵਰ ਦਾ ਸੋਲਰ ਤੇ ਕਿੰਨਾ ਪੈਸਾ ਲਗੇਗਾ,,?
    ਪਲੀਜ ਦੱਸੇਓ ਜੀ,,?।।।

  • @BhupinderSinghBadesha
    @BhupinderSinghBadesha 2 ปีที่แล้ว +1

    🙏🙏

  • @RoopSingh-hh3yg
    @RoopSingh-hh3yg 2 ปีที่แล้ว

    This is a Tilu Pump

  • @davindersingh3828
    @davindersingh3828 2 ปีที่แล้ว +5

    22 ji 10 kille kanak paal du ...ziri wala juth aa

    • @manmeetgrewal4414
      @manmeetgrewal4414 2 ปีที่แล้ว

      Veer je pane oucha ta

    • @davindersingh3828
      @davindersingh3828 2 ปีที่แล้ว

      @@manmeetgrewal4414 ho akda 22 pani ucha v howe tavi mushkil he aa .baki changi gal aa ..fayda ta bahut aa

  • @HardeepSingh-sc4ck
    @HardeepSingh-sc4ck ปีที่แล้ว

    5hp 240 gsp

  • @rajasandhuchatha2201
    @rajasandhuchatha2201 2 ปีที่แล้ว

    Nice

  • @pavittarsingh739
    @pavittarsingh739 2 ปีที่แล้ว

    ਮੋਟਰ ਏ ਸੀ ਹੈ ਜਾਂ ਡੀ ਸੀ ?

  • @manjeetsidhu1378
    @manjeetsidhu1378 2 ปีที่แล้ว +2

    ਡੂੰਘਾ ਪਾਣੀ ਤਾਂ ਚੱਕ ਦੀ ਨੀ ਐ

  • @SinghGill7878
    @SinghGill7878 2 ปีที่แล้ว

    ਘੱਟ ਤੋ ਘੱਟ ਔਨਗਰਿੱਡ ਕਿੰਨੇ ਕਿਲੋਵਾਟ ਹੁੰਦਾ ?

  • @SinghGill7878
    @SinghGill7878 2 ปีที่แล้ว

    ਔਨਗਰਿੱਡ ਸੋਲਰ ਰਾਤ ਨੂੰ ਵੀ ਕੰਮ ਕਰਦਾ ਜਾ ਨਹੀ

  • @kidsnaviinder7949
    @kidsnaviinder7949 2 ปีที่แล้ว

    Rate ni Ghat hoye । Product hi low quality de use krde ne eh ,tahi ta brand di gall ni krde

  • @HarwinderSingh-lh9ht
    @HarwinderSingh-lh9ht 2 ปีที่แล้ว

    5 HP ਦੀ ਮੋਟਰ ਕਿੰਨੇ ਏਕੜ ਪਾਲਦੀ ਹੈ

  • @tarunSingh-nt7cf
    @tarunSingh-nt7cf 2 ปีที่แล้ว

    Kisea bia na ehna kol solar lawaya ha ta Dasyo feedback

    • @kidsnaviinder7949
      @kidsnaviinder7949 2 ปีที่แล้ว +1

      Sire de thagg aa. B grade ja low quality de panel vart de ne

  • @sandeepkumar-ij8qc
    @sandeepkumar-ij8qc ปีที่แล้ว

    99

  • @babburame9374
    @babburame9374 2 ปีที่แล้ว

    A sab thaggi a purne penal laonde bach ke veer ji

  • @kaursingh127
    @kaursingh127 2 ปีที่แล้ว +1

    Fuddu bna Rahe ne eh betray di waranty 3 saal hai

  • @indersandhu6165
    @indersandhu6165 2 ปีที่แล้ว +1

    ਬੰਦੇ ਫਰੋਡ ਲੱਗਦੇ

  • @satnamsinghsandhudrsandhu9411
    @satnamsinghsandhudrsandhu9411 2 ปีที่แล้ว

    Contact

  • @sandhu31wala
    @sandhu31wala 2 ปีที่แล้ว +2

    Fudu kam aw eh sade heg ghre on grid 2 Lee ne koi faida ni lutt aw

    • @TiwanaPowerSolutions
      @TiwanaPowerSolutions 2 ปีที่แล้ว

      Tuhade system ch e koi nukhs hona

    • @kidsnaviinder7949
      @kidsnaviinder7949 2 ปีที่แล้ว +2

      ਬੰਦੇ ਗ਼ਲਤ ਜਾਣਕਾਰੀ ਦੇ ਰਹੇ ਨੇ । ਇੰਟਰਵਿਊ ਵਾਲੇ ਬਾਈ ਨੂੰ ਪਹਿਲਾ ਤੱਥਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਇਹ ਹੋ ਜਾਣਕਾਰੀ ਦੇ ਰਹੇ ਨੇ ਇਹ ਸਹੀ ਨਹੀਂ। ਇਹਨਾ ਤੋ ਬਚੋ ਸਹੀ ਜਾਣਕਾਰੀ ਲਵੋ।ਦੋਨੋ ਜਾਣਕਾਰੀ ਦੇਣ ਵਾਲੇ ਅਨਜਾਣ ਬੰਦੇ ਨੇ । Interview ਲੈਣ ਵਾਲੇ ਬੰਦੇ ਨੂੰ ਬੇਨਤੀ ਹੈ v pehla bande de background check krke hi interview liya kro । ਲੋਕਾ ਦਾ ਵਿਸ਼ਵਾਸ ਹੁੰਦਾ ਤੁਹਾਡੇ ਤੇ ਕੇ ਤੁਸੀਂ ਕਿਸੇ ਗ਼ਲਤ ਬੰਦੇ ਨੂੰ ਦਿਖਾਉਂਦੇ ਹੋ ਤਾਂ ਲੋਕਾ ਦਾ ਨੁਕਸਾਨ ਹੈ

    • @sandhu31wala
      @sandhu31wala 2 ปีที่แล้ว

      @@TiwanaPowerSolutions nukas ni sahi aw 10 % Kharcha lende ne ne 60rs par kw month and hor v fudu aw

  • @sukhkaur4999
    @sukhkaur4999 2 ปีที่แล้ว +1

    Very good aa g

  • @jaswindergill3978
    @jaswindergill3978 2 ปีที่แล้ว +1

    👍👍👍👍👍