ไม่สามารถเล่นวิดีโอนี้
ขออภัยในความไม่สะดวก

ਪੰਜ ਦਿਨਾਂ 'ਚ ਕੋਠੀ ਅੰਦਰੋਂ ਲੱਕੜ 'ਤੇ ਰਸੋਈ ਦਾ ਕੰਮ ਪੂਰਾ ਹੁੰਦਾ:ਕੋਈ ਮੇਖ ਵੀ ਲਿਆਉਣ ਦੀ ਲੋੜ ਨੀ|Harbhej Sidhu|

แชร์
ฝัง
  • เผยแพร่เมื่อ 1 ม.ค. 2023
  • #harbhejsidhu #furnituredesign #woodwork #woodart #newtecnologywood

ความคิดเห็น • 19

  • @mastermind9245
    @mastermind9245 ปีที่แล้ว +4

    ਲੱਕੜ ਆਲੇ ਮਿਸਤਰੀਆਂ ਦੀ ਕਮੀਂ ਨਹੀਂ ਪੰਜਾਬ ਚ' ਐਡਾ ਕਹਿੰਦੇ ਤੋਂ ਕਹਾਉਂਦਾ ਕੰਮ ਕਰਦੇ ਨੇਂ ਰੀਸ ਹੀ ਕੋਈ ਨਹੀਂ, ਦੂਜੀਆਂ ਸਟੇਟਾਂ ਚ', ਵਿਦੇਸ਼ਾਂ ਚ' ਪੰਜਾਬ ਦੇ ਕਾਰੀਗਰਾਂ ਦੀ ਚੰਗੀ ਮੰਗ ਐ। ਤੇ ਸਾਡੇ ਕੋਲੇ ਜਿੰਨਾਂ ਕੋਲੇ ਹੈਗੇ ਨੇ ਅਸੀਂ ਉਹਨਾਂ ਨੂੰ ਨਾਕਾਰਨ ਤੇ ਹੋਗੇ, ਕੰਮ ਪਹਿਲਾਂ ਹੀ ਨਹੀਂ ਹੈਗੇ ਲੋਕਾਂ ਕੋਲੇ ਤੁਸੀਂ ਹੋਰ ਮਸ਼ੀਨੀ ‌ਯੁਗ ਬਣਾਈ ਚਲੋ। ਲੋੜ ਤਾਂ ਹੈ ਹੁਣ ਰੋਜ਼ਗਾਰ ਵਧਾਉਣ ਦੀ ਅਸੀਂ ਖ਼ੁਦ ਘਟਾਉਣ ਨੂੰ ਹੋਗੇ, ਐਵੇਂ ਹੀ ਸਾਰੇ ਕੰਮ ਅਸੀਂ ਰੋਬੋਟਿਕ ਕਰ ਦਈਏ ਤਾਂ ਕੰਮ ਕਿਸੇ ਕੋਲ ਕੋਈ ਰਹਿਣਾ ਨਹੀਂ ਗ਼ਰੀਬੀ, ਭੁੱਖਮਰੀ, ਉੱਤੋਂ ਮਸ਼ੀਨਾਂ ਦਾ ਪ੍ਰਦੂਸ਼ਣ ਜੋ ਵਾਤਾਵਰਨ ਨੂੰ ਦੁਸ਼ਿਤ ਕਰਕੇ ਬਿਮਾਰੀਆਂ ਨੂੰ ਹੋਰ ਤਗੜਾ ਕਰੇਗਾ। ਜ਼ਰਾ ਸੋਚੋ! ਕੀ ਇਹ ਮਸ਼ੀਨਾਂ ਅਮਰੀਕਾ, ਕਨੇਡਾ ਵਰਗੇ ਦੇਸ਼ਾਂ ਦੀ ਪਹੁੰਚ ਤੋਂ ਬਾਹਰ ਨੇ ਜਿਹੜੇ ਉਹ ਲੋਕ ਇਧਰ ਨੂੰ ਨਾਂ ਵਧਣ ਦੀ ਜਗ੍ਹਾ ਹੱਥੀਂ ਕੰਮ ਨੂੰ ਤਰਜੀਹ ਦੇ ਰਹੇ ਨੇਂ, ਉਹ ਲੋਕ ਸਿਆਣੇ ਨੇ ਉਹ ਜਾਣਦੇ ਨੇਂ ਦੇਸ਼ ਨੂੰ ਹੋਰ ਡਿਵੈਲਪ, ਸਫਲ ਤੇ ਖੁਸ਼ਹਾਲ ਕਿਵੇਂ ਬਣਾਉਂਣਾ ਜੋ ਅਸੀ ਨਹੀਂ ਸਮਝਦੇ ਸਾਨੂੰ ਹਰ ਵਾਰ ਆਪਣਾ ਵੱਡਾ ਨੁਕਸਾਨ ਕਰਵਾਕੇ ਹੀ ਸਮਝ ਪੈਂਦੀ ਐ।
    ਮੇਰੇ ਘਰ ਲੱਕੜ ਦਾ ਕੰਮ ਕੀਤਾ ਜਿਹਨੇ 'ਕਾਕਾ ਲਾਡਬਣਜਾਰਾ' ਉਹਨੂੰ ਤੇ ਉਹਦੀ ਟੀਮ ਨੂੰ ਕੁੱਲੂ-ਮਨਾਲੀ ਲੈਗਿਆ ਕੋਈ ਕੰਮ ‌ਕਰਾਉਣ‌‌ ਲਈ ਉਧਰ ਕਾਰੀਗਰ ‌ਸਿੱਧੇ ਜਹੇ ਸੀ ਸਾਰੇ ਪੁਰਾਣੇ ਜਹੇ ਢੰਗ ਨਾਲ ਕੰਮ ਕਰਨ ਵਾਲੇ ਸਿੱਧੀ ਪਲਾਈ ਠੋਕ ਕੇ ਸਿੰਪਲ ਜਿਆ ਕੰਮ ਕਰਨ ਵਾਲੇ, ਜਦੋਂ ਕਾਕੇਨੇ ਵਧੀਆ ਫੈਂਸੀ,ਡਿਜ਼ਾਇਨ ਤੇ‌ ਸਫਾਈ ਨਾਲ ਕੰਮ ਕੀਤਾ ਤਾਂ ਬਹੁਤ ‌ਹੋਰ ਲੋਕਾਂ ਨੇ ਉਹਨੂੰ ਆਪਣੇ ਘਰ ਲੱਕੜ ਦੇ ਕੰਮ ਲਈ ਬੁੱਕ ਕਰਲਿਆ, ਉੱਥੇ ਦੇ ਕਾਰੀਗਰ ਵੀ ਕਾਕੇ ਦੇ ਚੇਲੇ ਬਣਗੇ ਤੇ ਕਾਕਾ ਜਿਹੜਾ ਇਧਰ ਸਧਾਰਨ ਮਿਸਤਰੀ ਸੀ ਕੁਝ ਕੁ ਸਾਲਾਂ 'ਚ ਹੀ ਉੱਧੇ ਦਾ ਨਾਮੀਂ ਠੇਕੇਦਾਰ ਬਣਗਿਆ। ਸੋ ਮੇਰਾ ਕਹਿਣਾ ਇਹੀ ਐ ਆਪਣਾ ਦਿਮਾਗ ਖਰਾਬ‌ ਆ‌ ਐਸੇ‌ ਕਾਰੀਗਰਾਂ ਨੂੰ ਦੁਨੀਆਂ ਲੱਭਦੀ ਐ ਤੇ ਅਸੀਂ ਉਹਨਾਂ ਨੂੰ ਆਪਣੇ ਕੋਲ ਹੁੰਦਿਆਂ ਵੀ ਜੇ ਉਹਨਾਂ ਦੀ ਕਦਰ ਨਾਂ ਕਰੀਏ ਤਾਂ...

  • @baljinderpank8513
    @baljinderpank8513 ปีที่แล้ว +3

    ਇਹ ਤਾਂ ਵੀਰ ਅੱਜ ਤੋਂ 7 ਸਾਲ ਪਹਿਲਾਂ ਕੰਮ ਕੀਤਾ ਐ

  • @rashpalkaler3509
    @rashpalkaler3509 ปีที่แล้ว

    ਇਹ ਕੱਲਾ ਨਹੀ ਇਹ ਪਾਤਰਾ ਮੰਡੀ ਵਿਚ ਵੀ ਇਹ ਫੈਕਟਰੀ ਐ

  • @dukhihirdamansamjaona1557
    @dukhihirdamansamjaona1557 ปีที่แล้ว +2

    ਵਾਹਿਗੁਰੂ ਵਾਹਿਗੁਰੂ ਜੀ

  • @baljinderpank8513
    @baljinderpank8513 ปีที่แล้ว +1

    ਹਰਭੇਜ ਵੀਰ ਜੀ ਆਪ ਪੰਜਾਬ ਦੇ ਮਿਹਨਤੀ ਭਾਈ ਚਾਰੇ ਨਾਲ ਧੋਖਾ ਕਰ ਰਹੇ ਹੋ

  • @gurjitsingh9628
    @gurjitsingh9628 ปีที่แล้ว +1

    Eh machine ta Pind kalekee. DIST Barnala vich vi aa Near Dhanula

  • @SukhwinderSingh-wq5ip
    @SukhwinderSingh-wq5ip ปีที่แล้ว +1

    ਬਹੁਤ ਵਧੀਆ ਬਾਈ ਜੀ

  • @pardeepduggal3431
    @pardeepduggal3431 ปีที่แล้ว

    Jo kam ghar mistry kam karde, man marji da materiel lgao, ready made to bacho, eh sab gold gold hi hai

  • @kuldeepsidhu1149
    @kuldeepsidhu1149 ปีที่แล้ว +1

    🙏🙏🙏

  • @jaswindergill3978
    @jaswindergill3978 ปีที่แล้ว +1

    👍👍👍👍👍👍

  • @baljindershergill8011
    @baljindershergill8011 ปีที่แล้ว +1

    🙏👌

  • @JaswinderSingh-dq1ki
    @JaswinderSingh-dq1ki ปีที่แล้ว +1

    Veer ji good information 🙏🏿👍 please aap ji hindi ch others satate jiwe H.P. ch hotel+township waleya nu jankari dewo wadu kam hai

  • @parmjitsingh2594
    @parmjitsingh2594 ปีที่แล้ว

    Abadi vadhi zaandi aa machines berozagaari paida karan gian

  • @ratanpalsingh3682
    @ratanpalsingh3682 ปีที่แล้ว +1

    ਤੂੰ ਪਤੰਦਰਾ ਕੋਈ ਨਾ ਕੋਈ ਨਵਾ ਸੱਪ ਕੱਢ ਕੇ ਲਿਆਉਂਦਾ 🤣🤣

  • @ranjodhsekhon2383
    @ranjodhsekhon2383 ปีที่แล้ว +1

    Nice

  • @mercygaming.6995
    @mercygaming.6995 ปีที่แล้ว

    Acci v auna sada Ghar bne janda veere

  • @gurnamsingh747
    @gurnamsingh747 ปีที่แล้ว

    Very nice somal Germany

  • @sukhpal2185
    @sukhpal2185 ปีที่แล้ว

    Eh tapa wale Jaggi ne hun kapde de nal mistri da km v fad lya

  • @geetanjalishawls7569
    @geetanjalishawls7569 ปีที่แล้ว

    Hello sir
    How can we contact u for video of outr store