ਹਜ਼ਰਤ ਲੁਕਮਾਨ ਦੇ ਦੱਸੇ ਏਹ 30 ਨੁਸਖੇ || ਰੋਗਾਂ ਨੂੰ ਖਤਮ ਕਰ ਦੇਣਗੇ || Bhai Devinderduaar Singh Ji

แชร์
ฝัง
  • เผยแพร่เมื่อ 28 ก.พ. 2024
  • ਹਜ਼ਰਤ ਲੁਕਮਾਨ ਦੇ ਦੱਸੇ ਏਹ 30 ਨੁਸਖੇ || ਰੋਗਾਂ ਨੂੰ ਖਤਮ ਕਰ ਦੇਣਗੇ || Bhai Devinderduaar Singh Ji
    Best Life Lesson
    Good Health Rules
    Hazrat Luqman ki nasihat
    Health Lifestyle
    Happy life tips
    Inspirational video
    Life changing Video
    Like and share video to all sangat
    Subscribe channel for more videos
    All content is created by ©SikhiSoul
    #hazratluqman #healthylifestyle #healthtips #lifelessons #inspiration #sikhisoul

ความคิดเห็น • 161

  • @kirankaur4504
    @kirankaur4504 หลายเดือนก่อน +1

    ਵਾਹਿਗੁਰੂ ਜੀ ਮਿਹਰ ਕਰੀ ਸਭ ਤੇ 👏👏👏👏👏

  • @palpindersingh4662
    @palpindersingh4662 4 หลายเดือนก่อน +13

    ਬਹੁਤ ਵਧੀਆ ਵੀਰ ਜਿਹੜੇ ਪੁਰਾਣੇ ਸਿਆਣਿਆਂ ਨੇ ਵੈਦਾਂ ਨੇ ਗੱਲਾਂ ਕਈਆਂ ਨੇ ਬਹੁਤ ਵਧੀਆ ਪਰ ਅੱਜ ਦੀ ਹਕੀਕਤ ਕੀ ਹੈ ਕਿ ਫਰੀ ਦੀ ਸਲਾਹ ਤੇ ਕੋਈ ਅਮਲ ਨਹੀਂ ਕਰਦਾ ਬਹੁਤ ਘੱਟ ਲੋਕ ਨੇ ਜਿਹੜੇ ਸਿਆਣੇ ਬੰਦਿਆਂ ਦੀ ਗੱਲ ਤੇ ਅਮਲ ਕਰਦੇ ਐ ਕਿਉਂਕਿ ਅੱਜ ਤਾਂ ਸਭ ਤੋਂ ਵੱਡੀ ਗੱਲ ਹੈ ਵੱਡੇ ਡਾਕਟਰਾਂ ਤੇ ਜਾਣਾ ਹਵਾ ਕਰਨੀ ਇਹੀ ਇੱਕ ਸ਼ੌਂਕ ਰਹਿ ਗਿਆ ਦੇਖੋ ਇਕ ਸਿੰਪਲ ਜਿਹੀ ਗੱਲ ਹੈ ਕਿ ਸੈਰ ਕਰਨੀ ਹੈ ਫਰੀ ਦਾ ਕੋਈ ਉਤੇ ਖਰਚਾ ਨਹੀਂ ਆਉਣਾ ਬਟ ਕੋਈ ਬਹੁਤ ਘੱਟ ਲੋਕ ਅਮਲ ਕਰਦੇ ਨੇ ਪੀਜ਼ਾ ਬਰਗਰ ਖਾਣ ਨੂੰ ਸਾਰੇ ਤਿਆਰ ਨਹੀਂ ਕਿਉਂਕਿ ਉਥੇ ਪੈਸੇ ਲੱਗਦੇ ਐ ਹਜ਼ਾਰਾਂ ਰੁਪਈਆ ਲੱਗਦਾ ਪਰ ਆਮਲਾ ਕਿਸੇ ਨੇ ਨਹੀਂ ਖਾਣਾ

  • @charnjitsingh1126
    @charnjitsingh1126 3 หลายเดือนก่อน +2

    ਬਹੁਤ ਵਧੀਆ ਗੱਲਾਂ ਧੰਨਵਾਦ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ🙏🌹🙏

  • @naibsingh_1235
    @naibsingh_1235 4 หลายเดือนก่อน +12

    ਦਾਸ ਨੇ ਇਹ ਗੱਲ ਸਾਰੀਆਂ ਕਰਕੇ ਵੇਖੀਆਂ ਹਨ।ਸਹੀ ਹਨ। ਕਰੋਂ ਤੇ ਰੋਗਾ ਤੋਂ ਬਚੋ।

    • @JatinderSingh-uo2eq
      @JatinderSingh-uo2eq 4 หลายเดือนก่อน +3

      Dudh ch sabut dhania pauna ya Hara dssyo jaroor

  • @sukhvindersingh1076
    @sukhvindersingh1076 4 หลายเดือนก่อน +70

    ਜਿਸ ਨੂੰ ਸ਼ੂਗਰ ਹੋਵੇ ਜੀ ਉਸ ਬੰਦੇ ਨੂੰ ਨਿੰਮ ਦੀ ਦਾਤਣ ਬਹੁਤ ਹੀ ਲਾਭਦਾਇਕ ਹੈ ਜੀ । ਵਸੈ ਵੀ ਸਾਨੂੰ ਬਰੱਸ਼ ਕਰਨ ਦੀ ਜਗ੍ਹਾ ਦਾਤਣ ਬਹੁਤ ਫਾਇਦਾ ਕਰਦੀ ਹੈ ਜੀ ,

    • @JasmeengillMeengill-tr2hr
      @JasmeengillMeengill-tr2hr 4 หลายเดือนก่อน

      :))766y6y666o🎖90th

    • @SharanJaspal
      @SharanJaspal 2 หลายเดือนก่อน

      I’m I’m just saying if you’re a good girl I would be very good with it but

  • @jarnailsingh2279
    @jarnailsingh2279 หลายเดือนก่อน

    ਬਹੁਤ ਬਹੁਤ ਧੰਨਵਾਦ ਜੀ

  • @HarpreetKaur-ly2gq
    @HarpreetKaur-ly2gq 4 หลายเดือนก่อน +5

    Waheguru ji

  • @surjitsingh5296
    @surjitsingh5296 4 หลายเดือนก่อน +4

    ਬਹੁਤ ਵਧੀਆ ਵੀਰ ਜੀ 🙏👍 ਧੰਨਵਾਦ ਜੀ 🙏 ਵਾਹਿਗੁਰੂ ਜੀ ਸਭਨਾਂ ਦਾ ਭਲਾ ਕਰਿ। ਸਾਨੂੰ ਸਦਾ ਹੀ ਸਾਦਗੀ ਦਾ ਜੀਵਨ ਅਤੇ ਪ੍ਰਕਿਰਤਿ ਨੂੰ ਅਪਣਾਉਣਾ ਚਾਹੀਦਾ।

  • @sarbjitmangat4967
    @sarbjitmangat4967 2 หลายเดือนก่อน +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ

  • @SukhwinderSingh-qd6fs
    @SukhwinderSingh-qd6fs 4 หลายเดือนก่อน +2

    ਠੀਕ

  • @user-xc5hh9kx5c
    @user-xc5hh9kx5c 4 หลายเดือนก่อน +15

    ❤ ਸੱਚੀ ਏ ਸਾਹਿਤ

  • @rsgill9049
    @rsgill9049 4 หลายเดือนก่อน +14

    ਧਨੰਤਰ ਅਫਲਾਤੂਨ ਲੁਕਮਾਨ ਇਹਨਾਂ ਤਿੰਨ ਵੈਦਾ ਦਾ ਨਾਂ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਐ।

  • @KushmeetSingh15
    @KushmeetSingh15 4 หลายเดือนก่อน +7

    Waheguru ji Baba deep Singh 🎉🎉🎉🎉🎉

  • @parminderpanesar600
    @parminderpanesar600 4 หลายเดือนก่อน +6

    Waheguru Ji Ka Khalsa Waheguru Ji Ki Fateh! Very nice nuktaas. Danwad ji.❤

  • @nanikaur3576
    @nanikaur3576 4 หลายเดือนก่อน +4

    Wahehguruji Wahehguruji

  • @jaggibamal8012
    @jaggibamal8012 4 หลายเดือนก่อน +4

    🎉Waheguru.ji🎉

  • @lovepreetsingh9959
    @lovepreetsingh9959 4 หลายเดือนก่อน +6

    Very nice ji🙏🙏

  • @kashmirhundal1217
    @kashmirhundal1217 3 หลายเดือนก่อน +2

    Very good ji waheguru ji

  • @Jas_gaming367
    @Jas_gaming367 4 หลายเดือนก่อน +4

    Waheguru ji 🙏🙏 very nice 👍👍👍

  • @rajathome1765
    @rajathome1765 4 หลายเดือนก่อน +6

    Bahut Sone nukse sunayen bahut bahut dhanyvad ji

  • @drjameelbhasaur4716
    @drjameelbhasaur4716 4 หลายเดือนก่อน +2

    Good Reporting

  • @ShivjotDaljit-lz7ss
    @ShivjotDaljit-lz7ss 4 หลายเดือนก่อน +4

    Waheguru ji 🙏🙏🙏

  • @girdharilal8042
    @girdharilal8042 3 หลายเดือนก่อน +1

    Very nice gian hai ji thank you satnam waheguru ji sarwat da bhla

  • @davinderkaurvirk8875
    @davinderkaurvirk8875 4 หลายเดือนก่อน +6

    WAHEGURU ji ka khalsa waheguru ji ki fateh

  • @user-yx9fw4uk5d
    @user-yx9fw4uk5d 4 หลายเดือนก่อน +6

    Thanks veer ji thoda dasn da tarika bhout sohna

  • @InnocentBoxer-ny2fl
    @InnocentBoxer-ny2fl 4 หลายเดือนก่อน +2

    Bahut hi vadiya g👌👌🙏

  • @Baljinder-em4fr
    @Baljinder-em4fr 4 หลายเดือนก่อน +6

    Waheguru ji ka khalsa waheguru ji ke fathe ❤

  • @ramandeepkaur1857
    @ramandeepkaur1857 4 หลายเดือนก่อน +4

    Very nice

  • @RajneetKaur-hn3qj
    @RajneetKaur-hn3qj 4 หลายเดือนก่อน +3

    Thanks for information bhai sahib g

  • @avneetkauroberoi7079
    @avneetkauroberoi7079 4 หลายเดือนก่อน +3

    Waheguruji❤

  • @user-nu3zl5hv4b
    @user-nu3zl5hv4b 4 หลายเดือนก่อน

    Waheguru ji waheguru ji waheguru ji waheguru ji waheguru ji

  • @BalwinderKaur25524
    @BalwinderKaur25524 4 หลายเดือนก่อน +1

    Waheguru ji 🙏 Mehar Karo ji 🙏

  • @jarnaildhaliwal659
    @jarnaildhaliwal659 4 หลายเดือนก่อน +15

    ਪੁਰਾਣੇ ਸਮਿਆਂ ਵਿੱਚ ਵਾਸਰੂਮ ਕਿਥੇ ਹੁੰਦੇ ਸੀ ਲੋਕੀ ਬਾਹਰ ਖੇਤਾਂ ਵਿੱਚ ਜਾਂਦੇ ਸੀ ਪਿਸ਼ਾਬ ਆਸਾ ਪਾਸਾ ਦੇਖ ਕੇ ਹੀ ਕਰ ਲੈਦੇ ਸੀ ਰਹੀ ਨਹੌਣ ਦੀ ਬੂਹੇ ਦਾ ਕੁੰਡਾ ਮਾਰਕੇ ਨਹਾ ਲੈਦੇ ਸੀ ਅੱਜ ਤੋ50 ਸਾਲ ਪਹਿਲਾਂ ਦੀ ਗੱਲ ਕਰਦੇ ਹਾ ਗਲਤੀ ਹੋਵੇ
    ਤਾਂ ਮਾਫ ਕਰ ਦੇਣੀ🙏

    • @inderjeetkaur-tq8fw
      @inderjeetkaur-tq8fw 4 หลายเดือนก่อน +1

      Bahut badhiya jankari tusi diti aa

    • @jujhar25ify
      @jujhar25ify 2 หลายเดือนก่อน

      Hundey c bilkul hundey. Amir lok , Raja, Vazir tey vaddey vipari ghar hee krde sn. Khaas krke Raja lok. Toilet chakkan da kam krn waaley nu Choorha aakhdey c. Ha aam lok bahar hee kiriya krde sn.

  • @DavinderSingh-oo6zs
    @DavinderSingh-oo6zs 4 หลายเดือนก่อน

    Bhut vdia ji

  • @user-rh3nn3or6l
    @user-rh3nn3or6l 2 หลายเดือนก่อน

    ਠੀਕ ਗਲਾਂ ਹਨ

  • @RajinderSingh-sp2qs
    @RajinderSingh-sp2qs 4 หลายเดือนก่อน +2

    Very nice HS bablu

  • @DALJEETSINGH-qc6tk
    @DALJEETSINGH-qc6tk 3 หลายเดือนก่อน

    Wahe guru ji ❤️

  • @saroopsingh3325
    @saroopsingh3325 3 หลายเดือนก่อน

    ਧੰਨਵਾਦ ਕਰਦਾ ਹਾਂ ਜੀ❤

  • @majorsingh8761
    @majorsingh8761 4 หลายเดือนก่อน +2

    Right Sothanks

  • @SatishKumar-nb8yd
    @SatishKumar-nb8yd 2 หลายเดือนก่อน +1

    Bahut bahut dhanyawad

  • @GurpreetSingh-xw8rz
    @GurpreetSingh-xw8rz 2 หลายเดือนก่อน

    Waheguru ji waheguru ji waheguru ji ❤🎉

  • @KULDEEPKUMAR-sr4vh
    @KULDEEPKUMAR-sr4vh 4 หลายเดือนก่อน +2

    Very nice ji

  • @jagdevkaur4076
    @jagdevkaur4076 4 หลายเดือนก่อน +1

    Waheguru ji mehar kerna ji sab te 🙏🙏🙏🙏🙏

  • @balbirkaur4530
    @balbirkaur4530 4 หลายเดือนก่อน +4

    Verynice

  • @SatnamSingh-mf9di
    @SatnamSingh-mf9di 3 หลายเดือนก่อน +1

    Very nice video thanks Bhai sahib ji ❤️🌹❤️🌹

  • @lakhbirsingh3171
    @lakhbirsingh3171 4 หลายเดือนก่อน +4

    ਵਾਹਿਗੁਰੂ ਜੀ ਵਾਹਿਗੁਰੂ ਜੀ

  • @satnamkaur9618
    @satnamkaur9618 4 หลายเดือนก่อน +2

    Waheguru Ji ka Khalsa waheguru Ji ki Fateh waheguru Ji chadikala ch raken Ji 🌹🙏🌹 rara sahb to ji

  • @MR.KING15
    @MR.KING15 4 หลายเดือนก่อน +2

    Very nice veer ji❤

  • @user-nn1nx8nh2v
    @user-nn1nx8nh2v 4 หลายเดือนก่อน +3

    So nice ❤😊

  • @gurpreetSingh-so6rj
    @gurpreetSingh-so6rj 4 หลายเดือนก่อน +3

    ❤❤❤❤❤❤❤❤❤❤❤❤very.nice.malaysia

  • @swaransingh4336
    @swaransingh4336 4 หลายเดือนก่อน +4

    Very nice S.S kalyaa Oman

  • @gurmukhsingh3457
    @gurmukhsingh3457 4 หลายเดือนก่อน +1

    Nice directions.

  • @user-cc5rr5he4x
    @user-cc5rr5he4x 3 หลายเดือนก่อน

    ਵਾਹਿਗੁਰੂ

  • @AmanPreet-ov5mq
    @AmanPreet-ov5mq 3 หลายเดือนก่อน +1

    Sukher malka da❤❤

  • @totasingh3297
    @totasingh3297 4 หลายเดือนก่อน +1

    T c ji

  • @parmjitkaur8519
    @parmjitkaur8519 2 หลายเดือนก่อน

    Very nice veer ji 🙏🙏

  • @narindersingh6616
    @narindersingh6616 4 หลายเดือนก่อน +3

    Waheguru Ji 🙏🙏

  • @satpalsingh8770
    @satpalsingh8770 4 หลายเดือนก่อน +1

    ਬਹੁਤ ਵਧੀਆ ਜੀ

  • @grewalLudhianvi
    @grewalLudhianvi 3 หลายเดือนก่อน

    Excellent ji.

  • @user-go4bo3ys3l
    @user-go4bo3ys3l 4 หลายเดือนก่อน +1

    Very very nice 💖💖💖💖👌👌👌👌👍👍👍🌹🌹

  • @premmittal1619
    @premmittal1619 2 หลายเดือนก่อน

    Very very nice, thanks

  • @drmanjeetkaur6630
    @drmanjeetkaur6630 4 หลายเดือนก่อน

    Very nice message 🎉🎉🎉🎉🎉

  • @pitambersingh2514
    @pitambersingh2514 3 หลายเดือนก่อน

    ❤ pitamber singh

  • @dayasingh4370
    @dayasingh4370 3 หลายเดือนก่อน

    ❤❤very good

  • @JasbirSingh-nz6ii
    @JasbirSingh-nz6ii 2 หลายเดือนก่อน

    Waheguru g ka khalsa Waheguru g ki Fateh🙏

  • @gurmailbhullarbhullar6371
    @gurmailbhullarbhullar6371 หลายเดือนก่อน

    Thanks ❤❤❤

  • @user-wr6cl4rj2l
    @user-wr6cl4rj2l 3 หลายเดือนก่อน

    Bot nice🙏🙏

  • @prabhjitsingh6689
    @prabhjitsingh6689 2 หลายเดือนก่อน

    Very good vechar

  • @sukhpreetbrar1553
    @sukhpreetbrar1553 4 หลายเดือนก่อน

    धनवाद,जी

  • @akashsandhu4947
    @akashsandhu4947 4 หลายเดือนก่อน +2

    ❤❤

  • @amarjitsandhu9927
    @amarjitsandhu9927 4 หลายเดือนก่อน +6

    ਸ਼ੂਗਰ ਦਾ ਪਕਾ ਅਜਮਾੲਇਆ ਨੁਸਕਾ ਹੈ ਜੀ ।ਕੁਚਲੇ ਦੇ ਬੀਅ ਜੋ ਬਹੁਤ ਸਸਤੇ ਮਿਲਦੇ ਹਨ ।

    • @gurcharansingh9933
      @gurcharansingh9933 3 หลายเดือนก่อน

    • @AmrikSingh-yo9oq
      @AmrikSingh-yo9oq 3 หลายเดือนก่อน +2

      Beeg nu ke karna ha

    • @amarjitsandhu9927
      @amarjitsandhu9927 3 หลายเดือนก่อน

      @@AmrikSingh-yo9oq ਰਾਤ ਨੂੰ ਦੋ ਬੀਅ ਕਚ ਦੇ ਗਲਾਸ ਵਿਚ ਅਧਾ ਗਲਾਸ ਪਾਣੀ ਵਿਚ ਪਾ ਕੇ ਰਖ ਦਿਓ ਸਵੇਰੇਉਠ ਕੇਪੀ ਲੋ ,ਬੀਅ ਨਹੀ ਖਾਣੇ ਪਾਣੀ ਹੀ ਪੀਣਾ ਹੈ,ਓਹ ਬੀਅ ਫੇਰ ਦੁਬਾਰਾ ਪਾਣੀ ਵਿਚ ਪਾ ਦਿਓ ,ਚਾਰ ਦਿਨ ਉਹ ਹੀ ਵਾਰ ਵਾਰ ਪਾਣੀ ਪੀਣਾ ਹੈ ਨਵੇ ਬੀਅ ਨਹੀ ਪਾਉਣੇ, ਦੋ ਘੰਟੇ ਕੁਸ਼ ਨਹੀ ਖਾਣਾ ।ਸ਼ੂਗਰ ਚੈਕ ਕਰਦੇ ਰਹੋ ਤਿੰਨਾ ਦਿਨਾ ਬਾਦ ਹੀ ਫਰਕ ਪੈ ਜਾਦਾ ਹੈ ।ਇਨਾ ਦੀ ਤਸੀਰ ਗਰਮ ਹੈ ।ਨਾਲ ਠੰਡੀਆਂ ਚੀਜਾਂ ਦੀ ਵਰਤੌਂ ਕਰਦੇ ਰਹੋ ।

    • @gmjakhu9029
      @gmjakhu9029 3 หลายเดือนก่อน +2

      ਬਾਈ ਜੀ ਇਹ ਕੁਚਲੇ ਦੇ ਬੀਜ਼ ਕਿੱਥੋਂ ਮਿਲਣ ਗੇ ਪੰਸਾਰੀ ਤੋਂ

    • @amarjitsandhu9927
      @amarjitsandhu9927 3 หลายเดือนก่อน +1

      @@gmjakhu9029 ਹਾਂਜੀ ਪੰਸਾਰੀ ਦੀ ਦੁਕਾਂਨ ਤੋਂ ਮਿਲਦੇ ਹਨ ।

  • @bm-qu3zc
    @bm-qu3zc 3 หลายเดือนก่อน +1

    👍

  • @NoorGurnoor-is3wf
    @NoorGurnoor-is3wf 3 หลายเดือนก่อน

    Very good

  • @SukhdevSingh-fs8px
    @SukhdevSingh-fs8px 4 หลายเดือนก่อน +1

    👌🙏

  • @newlife9209
    @newlife9209 4 หลายเดือนก่อน +2

    🎉🎉🎉🎉🎉

  • @HARJEETSINGH-yv1np
    @HARJEETSINGH-yv1np 4 หลายเดือนก่อน +3

    ❤❤❤❤g

  • @user-xy8hk8we6i
    @user-xy8hk8we6i 3 หลายเดือนก่อน

    👍🙏

  • @AmarjitSingh-cn1nm
    @AmarjitSingh-cn1nm 3 หลายเดือนก่อน

    B̲h̲u̲t̲ v̲a̲d̲i̲y̲a̲ v̲i̲c̲h̲a̲r̲ h̲n̲ j̲i̲ 🙏

  • @bildersing572
    @bildersing572 2 หลายเดือนก่อน

    2🙏🙏🙏

  • @waheguru7365
    @waheguru7365 3 หลายเดือนก่อน

    🌺🌺

  • @BantyKumar-wk8hu
    @BantyKumar-wk8hu 4 หลายเดือนก่อน +1

    Ok

  • @InderBtw
    @InderBtw 3 หลายเดือนก่อน

    🙏🙏🙏🙏🙏

  • @SumitKumar-xe1hh
    @SumitKumar-xe1hh 3 หลายเดือนก่อน +1

    Lugmaan ਹਕੀਮ ਯੂਨਾਨੀ ਸੀ ਨਾ ਕਿ ਮੁਸਲਮਾਨ ਇਨ੍ਹਾਂ ਨੂੰ ਯੂਨਾਨੀ ਦਵਾਇਆ ਤੇ ਮਹਾਰਤ ਹਾਸਲ ਸੀ ਇਨ੍ਹਾਂ ਦੇ ਗ੍ਰੰਥ ਜਿਸ ਵਿਚ ਦਵਾਇਆ ਦੀ ਜਾਣਕਾਰੀ ਨੂੰ ਮੁਸਲਮਾਨਾਂ ਨੇ ਕਾਪੀ ਕੀਤਾ ਸੀ

  • @KulwantSingh-qe3eo
    @KulwantSingh-qe3eo 4 หลายเดือนก่อน

    ❤❤❤❤❤❤❤❤❤❤❤❤

  • @user-bm6gn5dv6p
    @user-bm6gn5dv6p 4 หลายเดือนก่อน +3

    ਹਕੀਮ ਜੀ ਦੇ ਸ਼ੁਜਾਹ ਬਹੁਤ ਵਧੀਆ ਲੱਗੇ ਧੰਨਵਾਦ

  • @balbirkaur4530
    @balbirkaur4530 4 หลายเดือนก่อน +2

    We.do

  • @balvindarkur9803
    @balvindarkur9803 4 หลายเดือนก่อน +2

    Vdia shakkar te gud kitho milda h gathia te thaerad ptla hone vala ilaj dso ji

  • @SatnamSingh-gn4ke
    @SatnamSingh-gn4ke 4 หลายเดือนก่อน +4

    ਹਜ਼ਰਤ ਜੀ ਤੋਂ ਤੂੰ ਜ਼ਿਆਦਾ ਵੱਡਾ ਵੈਦ ਲਗਦਾ ਹੈਂ।
    ਦੋ ਮਿੰਟ ਦੀ ਵੀਡੀਓ ਨੂੰ ਘੰਟਾ ਲਾ ਦਿੱਤਾ ਹੈ

    • @bkjagdishsachdeva3537
      @bkjagdishsachdeva3537 4 หลายเดือนก่อน +5

      ਤੁਸੀਂ ਜੇਕਰ ਕਿਸੇ ਨੂੰ ਸਲਾਹ ਨਹੀਂ ਸਕਦੇ ਤਾਂ ਘੱਟੋ ਘੱਟ ਉਸ ਦੀ ਨਿੰਦਾ ਨਾ ਕਰੋ

    • @amarindersingh4659
      @amarindersingh4659 3 หลายเดือนก่อน

      ਵਿੱਚੇ ਆਪਣੀਆਂ ਸ਼ੁਰਲੀਆਂ ਛੱਡੀ ਜਾਂਦਾ
      ਬੜੀ ਉਕਾਊ ਵੀਡੀਉ ਆ

  • @harmailsingh9769
    @harmailsingh9769 4 หลายเดือนก่อน +7

    GHAT KHANA GHAT SAUNA TE GHAT BOLNA

  • @satwinderkaur8498
    @satwinderkaur8498 2 หลายเดือนก่อน

    Low blood pressure bate dso joda de dard di takleef bhut e us bare dso

  • @user-sl9jz2gu9n
    @user-sl9jz2gu9n 4 หลายเดือนก่อน +1

    Je nakk bannd hovey taan Nakk nu ander vall khichna ja bahar vall sutna.

  • @gurmailsingh-kl7ht
    @gurmailsingh-kl7ht 4 หลายเดือนก่อน +2

    🙏🏻🙏🏻🙏🏻🙏🏻⚘️⚘️⚘️🙏🏻⚘️🙏🏻⚘️🚩

  • @jaspreet6095
    @jaspreet6095 4 หลายเดือนก่อน +2

    Waheguru ji....Masri use karan nal blood di deficiency nhi hundi. Eh masri ki hai ji samajh nhi ayi

  • @user-fq1dd4ov5c
    @user-fq1dd4ov5c 3 หลายเดือนก่อน +1

    दूध में सूखा धनिया यह हरा धनिया कौन सा डालना है

  • @paramjeetkaur4230
    @paramjeetkaur4230 3 หลายเดือนก่อน

    ਢਿੱਡ ਵੀ ਆਪਦਾ ਘਰ ਵੀ ਆਪਦਾ ਨਾਂ ਘਰ ਬਿਗਾਨਾ ਤੇ ਨਾ ਹੀ ਢਿੱਡ ਬੇਗਾਨਾ

  • @user-il3wd5zm8z
    @user-il3wd5zm8z 4 หลายเดือนก่อน +1

    Bai ji dudh vich dhanian hra jan suka paunha chahida dasio Rab rakha

  • @malkitchand5582
    @malkitchand5582 2 หลายเดือนก่อน

    ਇਹਗਲਤਹੈਬੱਚਿਆਨੂੰੰਦੁਧਵਿਚਧੰਨੀਦੇਣਾਬੱਚੇਨਾਮਰਦਕਰਨੇ😊

  • @dharmindersingh9005
    @dharmindersingh9005 2 หลายเดือนก่อน

    ਦੇਸੀ ਘਿਉ ਦੀ ਸਿਰ ਮਾਲਿਸ਼
    .... ਘਿਉ ਗਰਮ ਹੁੰਦਾ ਜਦਕਿ ਸਿਰ ਠੰਡਾ ਰਹਿਣਾം ਚਾਹੀਦਾ

  • @husanheera6867
    @husanheera6867 2 หลายเดือนก่อน +1

    ਵੀਰ ਜੀ ਬਾਕੀ ਸਭ ਗੱਲਾਂ ਤੁਸੀਂ ਸਹੀ ਦੱਸ ਰਹੇ ਹੋ ਪਰ ਜੋ ਗੁਰੂ ਕਬੀਰ ਮਹਾਰਾਜ ਜੀ ਨੂੰ ਆਪ ਭਗਤ ਬਿਆਨ ਕਰਦੇ ਹੋ ਉਹ ਗਲਤ ਹੈ, ਭਗਤ ਆਪਾਂ ਸਭ ਰੱਬ ਦੇ ਹਾਂ, ਜਿਦਾ ਕੋਈ ਰੂਪ ਨਹੀਂ ਰੰਗ ਨਹੀਂ ਜਿਹਦਾ ਕੋਈ ਆਕਾਰ ਨਹੀਂ ਜਿਹੜਾ ਜੂਨੀਆਂ ਵਿੱਚ ਨਹੀਂ ਆਉਂਦਾ ਅਸੀਂ ਸਭ ਉਸ ਦੇ ਹੀ ਭਗਤ ਹਾਂ, ਇਹਨਾਂ ਰਹਿਬਰਾਂ ਨੂੰ ਆਪਾਂ ਗੁਰੂ ਕਹਿ ਕੇ ਬਿਆਨ ਕਰੀਏ ਤਾਂ ਕਿੰਨਾ ਚੰਗਾ ਲੱਗੂਗਾ, ਗੁਰੂ ਮੈਨੇ ਟੀਚਰ, ਸਾਰੇ ਮਹਾਂਪੁਰਸ਼ਾਂ ਨੇ ਸਾਨੂੰ ਪਰਮਾਤਮਾ ਨਾਲ ਜੋੜਨ ਦੀ ਗੱਲ ਕਹੀ ਹੈ, ਫਿਰ ਸਾਡੇ ਕਿਵੇਂ ਭਗਤ ਹੋ ਗਏ? ਸਾਡੇ ਤਾਂ ਸਭ ਗੁਰੂ ਹੈ, ਆਦਿ ਗ੍ਰੰਥ ਦੀ ਸਾਰੀ ਬਾਣੀ ਨੂੰ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਰੁਤਬਾ ਦੇ ਦਿੱਤਾ ਗਿਆ ਸੀ, ਫਿਰ ਦਾਸ ਦੀ ਬੇਨਤੀ ਹੈ ਕਿ ਕੋਈ ਵੀ ਜਿਹੜਾ ਪਰਮਾਤਮਾ ਨੂੰ ਮੰਨਣ ਵਾਲੇ ਪੁਰਾਣੀ ਹਨ, ਬੇਸ਼ਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਲਿਖਿਆ ਹੋਇਆ ਹੈ, ਪਰ ਸਾਰੇ ਸਤਿਕਾਰਯੋਗ ਸਾਡੇ ਗੁਰੂ ਹਨ, ਗੁਰੂ ਸਾਹਿਬਾਨ ਕਹਿ ਕੇ ਸੰਬੋਧਨ ਕੀਤਾ ਜਾਵੇ ਜੀ।
    ਆਪ ਸਭ ਦਾ ਦਾਸ ਹੁਸਨ ਹੀਰਾ ੯੮੦੩੧੮੯੪੬੬

  • @akashgill2375
    @akashgill2375 2 หลายเดือนก่อน

    ਮੈ vedo ਵੇਖਦੀ ਪੲਈ ਹੲ
    ਹਾ ਨਾਲ ਨਿਮ ਦੀ ਦਾਤਨ ਕਰਦੀ ਪੲਈ ਹਾ।