Prime Focus (2329) || Malwa Canal ਬਣਾਉਣ ਲਈ Sukhbir Badal ਦਾ ਹੋਟਲ ਢਾਉਣਾ ! , Governor ਵੀ ਸਟੈਂਡ ਲੈ ਗਏ

แชร์
ฝัง
  • เผยแพร่เมื่อ 7 ก.ย. 2024
  • #primeasiatv #primefocus #parmvirbaath #gurpreetsandhawalia #amritpalsingh #kangnaranaut #aap #congress #bjp #aappunjab #shiromaniakalidal
    Subscribe To Prime Asia TV Canada :- goo.gl/TYnf9u
    Prime Focus (2329) || ਮਾਲਵਾ ਨਹਿਰ ਬਣਾਉਣ ਲਈ ਸੁਖਬੀਰ ਦਾ ਹੋਟਲ ਢਾਉਣਾ ! , ਗਵਰਨਰ ਵੀ ਸਟੈਂਡ ਲੈ ਗਏ
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

ความคิดเห็น • 183

  • @majorcheema4004
    @majorcheema4004 หลายเดือนก่อน +114

    ਨਸ਼ੇ ਤੋਂ ਵੱਡਾ ਸੱਪ ਮਿਲਾਵਟ ਖ਼ੋਰੀ ਦਾ ਹੈ, ਪਰ ਪੰਜਾਬੀ ਹਰ ਵੇਲੇ ਨਸ਼ਾ ਨਸ਼ਾ ਕਰਦੇ ਨੇ, ਜੇ ਕੋਈ ਨਸ਼ਾ ਕਰਦਾ ਉਸ ਨੂੰ ਪਤਾ ਹੈ ਕੇ ਏ ਨਸ਼ਾ ਹੈ ਤੇ ਇਸ ਦਾ ਨੁਕਸਾਨ ਹੈ, ਫਿਰ ਵੀ ਉਹ ਨਸ਼ਾ ਕਰੇ ਏ ਉਸ ਦੀ ਆਪਣੀ ਮਰਜੀ ਹੈ, ਪਰ ਮਿਲਾਵਟ ਹੋਇਆ ਚੀਜਾਂ ਦਾ ਤਾਂ ਖਾਣ ਵਾਲੇ ਨੂੰ ਪਤਾ ਵੀ ਨਹੀਂ ਲੱਗਦਾ, ਉਹ ਆਪਣੇ ਵੱਲੋ ਚੰਗੀ ਚੀਜ ਖਾਣ ਦੀ ਕੋਸ਼ਿਸ਼ ਕਰਦਾ ਹੈ ਤੇ ਮਿਲਾਵਟ ਖੋਰ ਉਸ ਨੂੰ ਕੁਝ ਹੋਰ ਹੀ ਦਿੰਦੇ ਨੇ, ਏ ਤਾਂ ਸਬ ਤੋਂ ਵੱਡਾ ਗੁਨਾਹ ਹੈ, ਇਸ ਮੁਦੇ ਨੂੰ ਵੀ ਚੁੱਕਣਾ ਚਾਹੀਦਾ ਹੈ 🙏🏻🙏🏻

    • @football24x7on
      @football24x7on หลายเดือนก่อน +9

      100%

    • @paramjeetsingh6535
      @paramjeetsingh6535 หลายเดือนก่อน +3

      000😊

    • @bhupindersingh1193
      @bhupindersingh1193 หลายเดือนก่อน +8

      ਬਿਲਕੁਲ ਵੀਰ ਜੀ ਇਹ ਤਾਂ ਬਹੁਤ ਹੀ ਜਰੂਰੀ ਹੈ ਮਿਲਾਵਟ ਖੋਰਾਂ ਨੂੰ ਨੱਥ ਪਾਉਣੀ ਬਹੁਤ ਬਹੁਤ ਹੀ ਜਰੂਰੀ ਹੈ ਪਰ ਬਦਲਾਵ ਵਾਲੀ ਸਰਕਾਰ ਦਾ ਵੀ ਇਸ ਦੇ ਵਿੱਚ ਕੋਈ ਧਿਆਨ ਨਹੀਂ ਲੱਗਦਾ ਪਿਆ ਇੱਕ ਪਿੱਛੇ ਜੇ ਅਫਸਰ ਵੀ ਉੱਠਿਆ ਸੀ ਪਰ ਉਹ ਵੀ ਮੈਨੂੰ ਲੱਗਦਾ ਕਿ ਮਸ਼ਹੂਰੀ ਕਰਨ ਦੇ ਲਈ ਹੀ ਸੀ ਬਾਅਦ ਵਿੱਚ ਉਹ ਵੀ ਪਿੱਛੇ ਹਟ ਗਿਆ ਸੀ

    • @BalramDhaliwal-rb7no
      @BalramDhaliwal-rb7no หลายเดือนก่อน +5

      ਉਹ ਰਾਜਨੀਤੀ ਦੀ ਭੇਟ ਚੜ੍ਹ ਗਿਆ ਸਰਦਾਰ ਭੂਪਿੰਦਰ ਸਿੰਘ ਜੀ ❤❤❤❤❤

    • @BalramDhaliwal-rb7no
      @BalramDhaliwal-rb7no หลายเดือนก่อน +4

      ਅਫ਼ਸਰ ਕਾਫੀ ਵਧੀਆ ਸੀ ਜੀ

  • @BalkarSingh-ko2qy
    @BalkarSingh-ko2qy หลายเดือนก่อน +6

    ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ parim ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ

  • @baldevjassar8059
    @baldevjassar8059 หลายเดือนก่อน +26

    *🙏☘️ਅੱਜ ਦਾ ਵਿਚਾਰ☘️🙏*
    *ਪੁਲ ਅਤੇ ਕੰਧ ਤਕਰੀਬਨ ਇੱਕੋ ਜਿਹੇ ਸਮਾਨ ਨਾਲ ਹੀ ਬਣਦੇ ਹਨ।ਪਰ ਦੋਂਹਾਂ ਵਿੱਚ ਫ਼ਰਕ ਬਹੁਤ ਹੁੰਦਾ ਹੈ!ਪੁਲ ਬਨਣ ਨਾਲ ਲੋਕ ਜੁੜਦੇ ਨੇ,ਤੇ ਕੰਧ ਕੱਢਣ ਨਾਲ ਆਪਣੇ ਵੀ ਟੁੱਟ ਜਾਦੇੰ ਨੇ!*
    *ੴ ਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

    • @user-lw3wh9dc5q
      @user-lw3wh9dc5q หลายเดือนก่อน

      @@baldevjassar8059 ਸਿਲਾਈ ਮਸ਼ੀਨ ਵੀ ਪਾਟੇ ਹੋਏ ਕੱਪੜੇ ਜੋੜਦੀ ਹੈ ਜੀ।

  • @user-gd9pp9hy2r
    @user-gd9pp9hy2r หลายเดือนก่อน +4

    ਦੋਹਾਂ ਛੋਟੇ ਵੀਰੋ💚🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 👍 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️✍️💯👏💚

  • @rajwantkaur7921
    @rajwantkaur7921 หลายเดือนก่อน +7

    ਪਰ ਜੇ ਝੋਨਾ ਨਹੀ ਲੱਗਾ ਸਕਦੇ, ਕਿਹੜੀ ਦੂਸਰੀ ਫ਼ਸਲ ਹੋਵੇਗੀ ਜਿਸ ਦੇ ਵਿੱਚ ਕਿਸਾਨ ਆਪਣਾ ਪਰਿਵਾਰ ਦੀਆ ਜ਼ਰੂਰਤਾਂ ਕਰ ਸਕਦੇ?

  • @user-qm6io7fr4y
    @user-qm6io7fr4y หลายเดือนก่อน +3

    ਸੰਧਾਵਾਲੀਆ। ਅਤੇ ਬਾਠ ਸਾਹਿਬ ਜੀ ਪਹਿਲਾ ਬਾਪੂ ਠੰਡੂ। ਰਾਮ ਤੇ ਭਾਈਆ ਜੀ ਦੀਆਂ। ਖਬਰਾਂ ਰੇਡੀਓ ਸੁਣਦੇ ਸੀ ਅਸੀ ਮੋਵੇਲ ਤੇ ਆਪ ਜੀ ਦੀਆਂ। ਸਰ

  • @GurpreetSingh-pe4kx
    @GurpreetSingh-pe4kx หลายเดือนก่อน +9

    ਸਤ ਸ੍ਰੀ ਅਕਾਲ ਜੀ ਵੈਸੇ ਹੁਣ ਦੀ ਖਬਰ ਐ ਕਿ ਰਾਜਪਾਲ ਸਾਹਿਬ ਦਾ ਅਸਤੀਫਾ ਮੰਜੂਰ ਹੋ ਗਿਆ ਇਕ ਵਾਰ ਤਾਂ ਪੁਰੋਹਿਤ ਸਾਹਿਬ ਗਏ ਕੋਈ ਹੋਰ ਨੁਕਰੇ ਲੱਗਾ ਆਵੇਗਾ

  • @sukhmandersingh3680
    @sukhmandersingh3680 หลายเดือนก่อน +11

    ਰਾਜਪਾਲ ਉਸੇ ਸੂਬੇ ਦਾ ਹੋਣਾ ਚਾਹੀਦਾ ਜਿੱਸ ਸੂਬੇ ਚੇ ਉਸ ਦੀ ਡਿਉਟੀ ਆ

  • @VeerpalKainth-mp4qx
    @VeerpalKainth-mp4qx หลายเดือนก่อน +4

    ਸਾਡੇ ਦਫਤਰ ਵਿੱਚ ਸਾਡਾ ਕਲਰਕ ਇਮਾਨਦਾਰ ਹੈ ਪਰ sdo ਸਾਬ ਆਪ ਗਲਤ ਕੰਮ ਕਰਨ ਕਰਕੇ ਕਲਰਕ ਨੂ ਵੀ ਮਜਬੂਰ ਕਰਦੇ ਨੇ ਇਸ ਤਰਾ ਜੋ ਇਮਾਨਦਾਰ ਬੰਦਾ ਹੈ ਉਹ ਨੂ ਵੀ ਇਮਾਨਦਾਰ ਨਹੀ ਰਹਿਣ ਦਿੰਦੇ ਕਿਊਕੀ ਆਪ ਤੋ ਉਪਰ ਵਾਲਾ ਬੰਦੇ ਕੋਲ ਫਾਇਲ ਜਾਣੀ ਹੁੰਦੀ ਹੈ।

  • @sidhudhurkotia9919
    @sidhudhurkotia9919 หลายเดือนก่อน +8

    ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਵਾਲੀਆ ਜੀ ਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @rajwantkaur7921
    @rajwantkaur7921 หลายเดือนก่อน +7

    ਜੇ ਬੀਬੀ ਹਰਸਿਮਰਤ ਤੇ ਹੀ ਵਿਰੋਧ ਤ੍ਰਕੇ ਲੋਕਾਂ ਨੂੰ ਖੁਸ ਕਰਨਾ ਫਿਰ ਤੁਹਾਨੂੰ ਤਾਕਤ ਕਿਓ ਮਿਲੀ ਭਗਵੰਤਮਾਨ ਦੀ ਸਰਕਾਰ ਨੂੰ?

  • @RanjitSingh-pv4fk
    @RanjitSingh-pv4fk หลายเดือนก่อน +14

    ਸੰਧਾਵਾਲੀਆ ਜੀ ਰਾਜਪਾਲ ਸਾਹਿਬ ਦੀ ਤਾਂ ਬਦਲੀ ਹੋਗੀ ਸ਼ਾਇਦ ਅਸਾਮ ਵਾਲੇ ਨੂੰ ਚਾਰਜ ਦੇਤਾ

  • @Nanak-rc1go
    @Nanak-rc1go หลายเดือนก่อน +6

    ਨਹਿਰ ਬਣਾਉਣ ਵਾਲਾ ਬਹੁਤ ਵਧੀਆ ਤੇ ਵੱਡਾ ਫੈਸਲਾ ਲਿਆ ਜੀ , ਭਗਵੰਤ ਸਿੰਘ ਸਰਕਾਰ ਨੇ ॥

    • @rajwantkaur7921
      @rajwantkaur7921 หลายเดือนก่อน

      @@Nanak-rc1go ਝੋਨਾ ਲਾਉਣ ਲਈ ਖੁੱਲ ਹੈ?

    • @rajwantkaur7921
      @rajwantkaur7921 หลายเดือนก่อน

      @@Nanak-rc1go ਪਰਾਲੀ ਇਕੱਠੀ ਕਰਨ ਲਈ ਮਸ਼ੀਨਾਂ ਦੇਵੇ ਦੀ ਸਰਕਾਰ

    • @rajwantkaur7921
      @rajwantkaur7921 หลายเดือนก่อน +1

      @@Nanak-rc1go ਪਰਾਲੀ ਸਾੜਨ ਤੇ ਧੂੰਆਂ ਦਿੱਲੀ ਪਾਹੁੰਚਦਾ ਹੱਲ ਨਿਕਲਿਆ ਕੋਈ?

    • @rajwantkaur7921
      @rajwantkaur7921 หลายเดือนก่อน

      @@Nanak-rc1go ਝੋਨਾ ਪਾਣੀ ਲੈਦਾ ਬਹੁਤ ਵੱਡੀ ਮਾਤਰਾ ਵਿੱਚ,ਸਰਕਾਰ ਕਹਿ ਰਹੀ ਝੋਨਾ ਨਾ ਲਗਾਓ

    • @mohansidhu6451
      @mohansidhu6451 หลายเดือนก่อน

      ​@@rajwantkaur792115ĺ56635t 66 21:35 21:35 21:35
      .

  • @user-gd9pp9hy2r
    @user-gd9pp9hy2r หลายเดือนก่อน +5

    ਸੀ ਐਮ, ਮਾਨ ਸਾਹਿਬ ਜੀ ਪੰਜਾਬ ਵਿੱਚ ਕੰਮ ਤਾਂ ਕਰਦੇ ਐ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਕੇਜਰੀਵਾਲ ਆਪ ਪਾਰਟੀ ਦੇ ਕਨਵੀਨਰ ਜੀ ਦਾ ਵੀ ਖਿਆਲ ਕਰਨਾ ਪੈਂਦਾ ਹੈ ਜੀ।💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ।☝️☝️☝️☝️☝️✍️✍️💯

  • @SukhwinderSingh-wq5ip
    @SukhwinderSingh-wq5ip หลายเดือนก่อน +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @user-lw3wh9dc5q
    @user-lw3wh9dc5q หลายเดือนก่อน +16

    ਸੁੱਖ ਵਿਲਾਸ ਜਾਲੀ ਰਜਿਸਟਰੀਆਂ ਬਦਲ ਬਦਲ ਕੇ ਬਾਦਲਾਂ ਨੇ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਕੀਤੇ ਹੋਏ ਹਨ। ਬਿਲਕੁਲ ਢਹੂਗਾ।

    • @RajinderKumar-hm3rx
      @RajinderKumar-hm3rx หลายเดือนก่อน

      Rt

    • @rajwantkaur7921
      @rajwantkaur7921 หลายเดือนก่อน

      @@user-lw3wh9dc5q ਮੁੱਖਮੰਤਰੀ ਨੇ ਤੋਹਫ਼ੇ ਜ਼ਮੀਨ ਜਾਇਦਾਦਾਂ ਦੇ ਰੂਪ ਵਿੱਚ ਵੰਡੇ, ਉਹ ਹੱਲ ਅੱਗੋਂ ਨਵੀ ਸਰਕਾਰ ਕਰੇਗੀ🤣

    • @rajwantkaur7921
      @rajwantkaur7921 หลายเดือนก่อน

      @@user-lw3wh9dc5q ਇਹ ਕੁਝ ਇੱਕ ਦੂਸਰੇ ਤੇ ਦੋਸ਼ ਲਾ ਕੇ ਚਾਰ ਸਾਲ ਪੂਰੇ, ਜਨਤਾ ਰੱਬ ਦੇ ਆਸਰੇ🤣

  • @balkarsingh9729
    @balkarsingh9729 หลายเดือนก่อน +5

    ਗਲਾਂ ਦਾ ਕੜਾਹ ਬਣਾ ਰਿਹਾ ਮਾਂਨ ਸਾਬ੍ਹ ਜਿਨ੍ਹਾਂ ਮਰਜ਼ੀ ਖਾਉ

  • @Gobinderkaurmaan
    @Gobinderkaurmaan หลายเดือนก่อน +3

    ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏

    • @Diljitkourjosan6170
      @Diljitkourjosan6170 หลายเดือนก่อน

      ਗੋਬਿੰਦਰ ਕੌਰ ਮਾਨਸ਼ਾਹੀਆ ਜੀ ਸਤਿ ਸ੍ਰੀ ਆਕਾਲ ਜੀ 🙏

    • @Diljitkourjosan6170
      @Diljitkourjosan6170 หลายเดือนก่อน

      ਗੋਬਿੰਦਰ ਕੌਰ ਮਾਨਸ਼ਾਹੀਆ ਜੀ ਦੀਪ ਬਰਾੜ ਬੇਟਾ ਨਹੀਂ ਦਿਸਦਾ ਹੁਣ ਜੀ

    • @Gobinderkaurmaan
      @Gobinderkaurmaan หลายเดือนก่อน

      @@Diljitkourjosan6170 ਸਤਿ ਸ੍ਰੀ ਅਕਾਲ ਜੀ ਮੇਰੀ ਵੀ ਕਦੇ ਗੱਲ ਨਹੀ ਹੋਈ ਦੀਪ ਨਾਲ

  • @daljitsingh7980
    @daljitsingh7980 หลายเดือนก่อน +3

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @tejasinghy8689
    @tejasinghy8689 หลายเดือนก่อน +6

    ਜਿੱਥੇ ਪਹਿਲਾਂ ਨਹਿਰਾਂ ਨੇ ਉੱਥੇ ਵੀ ਮੋਟਰਾਂ ਰੋਜ ਚਲਦੀਆਂ

    • @rajwantkaur7921
      @rajwantkaur7921 หลายเดือนก่อน

      @@tejasinghy8689 ਜਦ ਪਾਣੀ ਦੀ ਜ਼ਰੂਰਤ ਹੁੰਦੀ ਨਹਿਰਾਂ ਦਾ ਪਾਣੀ ਬੰਦ, ਜਦ ਮੀਂਹ ਆਉਂਦਾ ਨਹਿਰਾਂ ਦਰਿਆ ਘੱਗਰ ਖੋਲ ਦਿੰਦੇ, ਕੀ ਵਿਚਾਰੇ ਬੇਜਬਾਨ ਜਾਨਵਰ ਵੀ ਮਰਦੇ, ਸਰਕਾਰਾਂ ਜਾਨਵਰਾਂ ਨੂੰ ਮਾਰਨ ਲੱਗੇ ਨਹੀ ਕੁਦਰਤ ਤੋਂ ਡਰਦੇ, ਅਸੀ ਤਾਂ ਇਨਸਾਫ ਮੰਗਦੇ🤣

  • @majorcheema4004
    @majorcheema4004 หลายเดือนก่อน +5

    ਜਮੀਨਾਂ ਜੋ ਛੱਡਵਾਈਆਂ ਸੀ ਉਨ੍ਹਾਂ ਤੇ ਉਂਗਦਾ ਦੁਬਾਰਾ ਫਿਰ ਕਬਜਾ ਹੋ ਗਿਆ, ਜਿਨ੍ਹਾਂ ਕੋਲ ਪਹਿਲਾ ਸੀ ਜਮੀਨ ਜਾਂ ਤਾਂ ਉਨ੍ਹਾਂ ਦੁਬਾਰਾ ਕਬਜਾ ਕਰ ਲਿਆ ਜਾਂ ਫਿਰ ਨਵੀ ਸਰਕਾਰ ਦੇ ਬੰਦਿਆਂ ਨੇ 🙏🏻🙏🏻

  • @rajwantkaur7921
    @rajwantkaur7921 หลายเดือนก่อน +3

    ਜੇ ਰਾਜਸਥਾਨ ਦਾ ਪਾਣੀ ਬੰਦ ਨਹੀ ਕਰਨਾ, ਪਾਣੀ ਦੀ ਕੀਮਤ ਲੈਣ?

  • @sarabgill1116
    @sarabgill1116 หลายเดือนก่อน +3

    ਸਰਕਾਰੀ ਤੰਤਰ ਨਹੀਂ ਸ਼ਿਕਾਰੀ ਤੰਤਰ ਆ ਇਹ
    ਜੋ ਮਰਿਆਂ ਨੂੰ ਵੀ ਨੋਚਣ ਤੋਂ ਨੀ ਝਿਜਕਦੇ

  • @charanjitbasra4543
    @charanjitbasra4543 หลายเดือนก่อน

    ਪਹਿਲਾ ਪੰਜਾਬ ਦੇ ਲੋਕ ਆਪਣੇ ਆਪ ਨੂੰ ਬਦਲਣ ਭੇਡਾਂ ਞਾਲੇ ਕੰਮ ਬੰਦ ਕਰਨ

  • @bhupindersinghmann5096
    @bhupindersinghmann5096 หลายเดือนก่อน +4

    ਰਾਜਪਾਲ ਆ ਬਦਲ ਗਿਆ ਭਾਈ ਸਾਹਿਬ ਗੁਲਾਬ ਸਿੰਘ ਲਗ ਗਿਆ ਅਸਾਮ ਵਾਲਾ

  • @JagtarGill-u1z
    @JagtarGill-u1z หลายเดือนก่อน +3

    Very good ji bath shiab and sindawela Shihab ji thanks

  • @rajwantkaur7921
    @rajwantkaur7921 หลายเดือนก่อน +2

    ਨਹਿਰ ਬਣ ਜਾਣ ਨਾਲ, ਪਰਾਲੀ ਸਾੜ ਸਕਦੇ, ਜਾਂ ਪੰਜਾਬ ਸਰਕਾਰ ਪਰਾਲ਼ੀ ਇੱਕਠੀ ਕਰਨ ਵਾਲੀਆ ਮਸ਼ੀਨਾਂ provide ਕਰੇਗੀ ?

  • @rajwantkaur7921
    @rajwantkaur7921 หลายเดือนก่อน +3

    ਮੁੱਖਮੰਤਰੀ ਨੇ ਕੁਰਸੀ ਲੈਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਮੁਸਕਿਲਾ ਹੱਲ ਕਰੇਗੀ ਸਰਕਾਰ?

    • @harjitsran4661
      @harjitsran4661 หลายเดือนก่อน

      He’s trying his best ❤

    • @rajwantkaur7921
      @rajwantkaur7921 หลายเดือนก่อน

      @@harjitsran4661 will hopefully counties trying best until his term expires,thanks

  • @rajwantkaur7921
    @rajwantkaur7921 หลายเดือนก่อน +2

    ਦਿੱਲੀ ਪਾਣੀ ਲੈ ਰਹੀ, ਕੀਮਤ ਲੈਣ, ਨਹਿਰ ਕਾਹਦੇ ਲਈ?

  • @rajwantkaur7921
    @rajwantkaur7921 หลายเดือนก่อน +2

    ਜੇ ਝੋਨਾ ਨਹੀ ਲਗਾਉਣਾ ਤਾਂ ਨਹਿਰ ਤੇ ਪੈਸੇ ਕਰਜ਼ਾ ਚੁੱਕ ਕੇ ਕਿਓ ਜ਼ਰੂਰੀ?

  • @ravindersekhon8880
    @ravindersekhon8880 หลายเดือนก่อน +2

    ਸਹੀ ਗੱਲ ਹੈ , ਬਾਠ ਬਾਈ ਕੰਮ ਦੀ ਗੱਲ ਘੱਟ ਕਰਦਾ ਤੇ ਕੱਦੂ ਜਿਆਦਾ ਕਰਦਾ. ਬਾਈ ਐਵੇਂ ਆਲੇ ਦੁਆਲੇ ਦੀਆਂ examples ਬਹੁਤ ਦਿੰਦਾ ।

  • @baldevsingh8619
    @baldevsingh8619 หลายเดือนก่อน

    ਬਾਠ ਸਾਹਿਬ ਤੁਹਾਡੇ ਵਿਚਾਰ ਬੱਚਿਆਂ ਦੀ ਵਰਦੀ ਦੇ ਸਬੰਧ ਵਿੱਚ ਬਹੁੱਤ ਵਧੀਆ ਹਨ ਹੋ ਸਕਦਾ ਹੈ ਸਰਕਾਰ ਦੇ ਕੰਨਾਂ ਤੇ ਕੋਈ ਜੂੰਅ ਸਰਕ ਪਵੇ ਜੀ। ਧੰਨਵਾਦ ਸਰ ਜੀ

  • @SewakSingh-po6nk
    @SewakSingh-po6nk หลายเดือนก่อน +2

    ਸਰਦਾਰ ਚਰਨਜੀਤ ਸਿੰਘ ਬਰਾੜ ਸਾਹਿਬ ਨੂੰ ਬੇਨਤੀ ਹੈ ਕਿ ਜੇਕਰ ਬੰਦੀ ਸਿੰਘਾਂ ਬਾਰੇ ਸੁਹਿਰਦ ਹਨ ਤਾਂ ਉਹ ਗ੍ਰਹਿ ਮੰਤਰੀ ਸਾਹਿਬ ਨੂੰ ਆਪ ਹੀ ਮਿਲ ਕੇ ਇਹ ਮਸਲਾ ਹੱਲ ਕਰਨ ਲਈ ਗਲਬਾਤ ਕਰ ਲੈਂਦੇ ?? ਇਹ ਬੰਦੀ ਕੋਈ ਪਿਛਲੇ ਸਾਲ ਤਾਂ ਬੰਦੀ ਨਹੀਂ ਕੀਤੇ ਗਏ। ਜਿਸ ਪਾਰਟੀ ਦੇ ਤੁਸੀਂ ਦਫ਼ਤਰ ਇੰਚਾਰਜ ਸੀ ਉਸਦੀ ਬਹੁਤ ਸਾਲਾਂ ਤੋਂ ਬੀਜੇਪੀ ਨਾਲ ਸਾਂਝ ਸੀ ਅਤੇ ਸਰਕਾਰ ਵਿਚ ਵੀ ਲਗਾਤਾਰ ਭਾਈ ਵਾਲੀ ਰਹੀ ਹੈ। ੳਦੋਂ ਤਾਂ ਕਦੇ ਇਹ ਮਸਲਾ ਯਾਦ ਹੀ ਨਹੀਂ ਆਇਆ ??? ਕੀ ਇਹ ਮਸਲਾ ਅੱਜ ਹੀ ਪੈਦਾ ਹੋਇਆ ਹੈ???? ਐਨੇ ਸਾਲ ਮੂੰਹ ਕਿਓਂ ਬੰਦ ਰਿਹਾ??? ਇਹ ਪਾਖੰਡ ਕਿਓਂ ਕਰ ਰਹੇ ਹੋ??????

  • @sukhchainsingh9449
    @sukhchainsingh9449 หลายเดือนก่อน +1

    ਪਰਮਜੀਤ ਸਿੰਘ ਬਾਠ ਦੀ ਸਮਝ ਤਾਂ ਲੱਗ ਈ ਜਾਣੀਂ ਆ,ਭਾਵੇਂ ਸਪੈਨਿਸ਼ ਭਾਸ਼ਾ ਚ ਬੋਲਣ ਜਾ ਕਿਸੇ ਹੋਰ ਭਾਸ਼ਾ ਵਿੱਚ।!

  • @rajwantkaur7921
    @rajwantkaur7921 หลายเดือนก่อน +2

    ਕੱਲ ਰੋਜ਼ ਦੀ ਖ਼ਬਰ, ਸਰਪੰਚ ਪਿੰਡ ਦਾ ਨਹਿਰ ਵਿੱਚ ਡੁੱਬ ਕੇ ਮਰਿਆ, ਕਰਜ਼ੇ ਤੋਂ ਤੰਗ ਆ ਕੇ?

  • @sourabhdhawan8132
    @sourabhdhawan8132 หลายเดือนก่อน +2

    Congress will replace AAP

  • @ParamjeetKaur-wd4qc
    @ParamjeetKaur-wd4qc หลายเดือนก่อน

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 1:04

  • @BalbirSingh-iw4jm
    @BalbirSingh-iw4jm หลายเดือนก่อน +2

    ਪੰਜਾਬ ਦਾ ਰਾਮਪਾਲ ਬਦਲ ਗਿਆ ਹੈ

  • @BalkarSingh-dc1oq
    @BalkarSingh-dc1oq หลายเดือนก่อน +3

    ਅਕਾਲੀ ਦਲ ਖਤਮ ਹੋ ਗਿਆ ਹੁਣ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ

    • @sukhmindersinghchehil5498
      @sukhmindersinghchehil5498 หลายเดือนก่อน

      ਪਹਿਲਾਂ ਪੰਜਾਬੀ ਲਿਖਣਾ ਸਿਖ ਲੈ ,ਸੁਖਬੀਰ ਵਾਂਗ ਕਾਨਵੈਂਟ ਦੀ ਪੜ੍ਹਾਈ ਕੀਤੀ ਹੋਣੀ ਆ ਬਾਕੀ ਭਗਵੰਤ ਨੇ ਉਹ ਕੰਮ ਕਰਤੇ ਨੇ ਜੋ ਤੁਹਾਡੇ ਚਹੇਤੇ ਲੁੱਟਦੇ ਤੇ ਕੁੱਟਦੇ ਈ ਰਹੇ ਨੇ ਪਰ ਜਦੋਂ ਐਨਕਾਂ ਧੁੰਦਲੀਆਂ ਹੋਣ ਤਾਂ ਸਾਫ਼ ਦਿਖਾਈ ਨਹੀਂ ਦਿੰਦਾ

  • @bhupindersinghmann5096
    @bhupindersinghmann5096 หลายเดือนก่อน +2

    ਰਾਜਪਾਲ ਤਾ ਤੁਹਾਡੇ ਵਾਲੀ ਫਾਇਲ ਨਾਲ ਹੀ ਲੈ ਗਿਆ

  • @user-td7cy9hl9f
    @user-td7cy9hl9f หลายเดือนก่อน +3

    Sukhbir nu kaho jatinder panu nal gal kare bach javega

  • @rajwantkaur7921
    @rajwantkaur7921 หลายเดือนก่อน +2

    ਨਹਿਰ ਬਣ ਜਾਣ ਨਾਲ ਕਰਜ਼ੇ ਹੇਠ ਦੱਬੇ ਲੋਕ ਆਤਮ ਹੱਤਿਆ ਨਹੀ ਕਰਨਗੇ?

  • @SatnamSingh-zl8wr
    @SatnamSingh-zl8wr หลายเดือนก่อน +2

    Sar Shri akal ji brother 👋

  • @rajwantkaur7921
    @rajwantkaur7921 หลายเดือนก่อน +2

    25 ਕਰੋੜ ਖ਼ਰਚ ਕਰ ਦੇਣ ਤੇ ਗਰੀਬੀ ਖਤਮ ਹੋ ਸਕਦੀ?

  • @karamjitsingh1588
    @karamjitsingh1588 หลายเดือนก่อน +8

    ਬਾਦਲ ਦੇ ਹੋਟਲ ਨੂੰ ਭੰਤਾ ਉਂਗਲ ਵੀ ਨਹੀਂ ਲਾਏਗਾ ਸਿਵਾਏ ਬਿਆਨ ਦੇਣ ਦੇ, ਲੋਕਾਂ ਨੂੰ ਮੂਰਖ਼ ਬਣਾਉਣ ਤੋਂ ਵੱਧ ਇਹ ਕੁਝ ਵੀ ਨਹੀਂ ਕਰ ਰਿਹਾ

    • @rajwantkaur7921
      @rajwantkaur7921 หลายเดือนก่อน +3

      ਬੇਅੰਤ ਦੀ ਰੂਹ ਭੰਤਾ ਵੀਰ🤣

  • @kamaljeetbaidwan7282
    @kamaljeetbaidwan7282 หลายเดือนก่อน +1

    ਚਲਾ ਗਿਆ ਮੋਦੀ ਕੋਲ ਦੋਰੇ ਸਾਰੇ ਡਰਾਮੇ ਨੇ ਸਵਿਧਾਨ ਵਿੱਚ ਰਾਜਪਾਲ ਅਤੇ ਰਾਸਟਰਪਤੀ ਦੇ ਅਹੁਦੇ ਜਨਤਾ ਤੇ ਬੋਝ ਨੇ

  • @rajwantkaur7921
    @rajwantkaur7921 หลายเดือนก่อน +2

    ਅੱਜ ਬਿਆਨ ਬੀਬੀ ਹਰਸਿਮਰਤ ਤੇ ਸਵਾਲ ਰੱਖ ਰਹੇ, ਤੁਹਾਡੀ ਸਰਕਾਰ ਨੇ, ਆਪਣੇ ਰਾਜ ਵਿੱਚ ਰਾਜਸਥਾਨ ਦਾ ਪਾਣੀ ਬੰਦ ਕਿਓ ਨਹੀ ਕੀਤਾ.

  • @harpreetbains8035
    @harpreetbains8035 หลายเดือนก่อน +3

    Kandi Nehar tan Banai par Saila Paper Mill nu 50% pani deta Kisana nu nahin milda pani

  • @KalaSangwan-xy9bg
    @KalaSangwan-xy9bg หลายเดือนก่อน

    Love respect to , P A TV from New Chandigrb.

  • @harjitmaan5318
    @harjitmaan5318 หลายเดือนก่อน +1

    ਬਾਠ ਸਾਬ ਰੋਣਾ ਨਿਕਲ ਗਿਆ ਜਦੋ ਤੁਸੀਂ ਵਰਦੀ ਦਾ ਹਿਸਾਬ ਕਿਤਾਬ ਲਾਇਆਂ 😢

  • @KuldeepSingh-tx7hd
    @KuldeepSingh-tx7hd หลายเดือนก่อน +1

    ਬਾਠ ਸਾਹਿਬ ਵਰਦੀ ਦੇ ਪੈਸੇ ਹੀ 500 ਰੁਪਏ ਮਿਲਦੇ ਨੇ ਮੈਂ ਵੀ ਇੱਕ ਅਧਿਆਪਕ ਹਾਂ ਜਿਸ ਵਿੱਚ ਪੈਂਟ, ਸ਼ਰਟ, ਕੋਟੀ, ਟੋਪੀ, ਬੂਟ, ਜੁਰਾਬਾਂ, ਟਾਈ,ਬੈਲਟ ਅੱਠ ਚੀਜਾਂ ਲੈਣੀਆਂ ਹੁੰਦੀਆਂ।ਇਹ ਗੱਲ ਮੈਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ ਕਰ ਰਿਹਾ ਹਾਂ।

  • @JasvirsinghBhatti-bj5wz
    @JasvirsinghBhatti-bj5wz หลายเดือนก่อน

    ਬਾਠ ਵੀਰ ਜੀ ਜੋ ਸ਼ਬਦ ਤੁਸੀਂ ਵਰਦੀ ਦੇ ਪੈਸੇ ਖਾਣ ਵਾਲਿਆਂ ਲਈ ਵਰਤੇ ਹਨ ਇਹਨਾਂ ਲੋਕਾਂ ਲਈ ਬਿਲਕੁਲ ਠੀਕ ਹਨ

  • @rajwantkaur7921
    @rajwantkaur7921 หลายเดือนก่อน +5

    ਬੀਬੀ ਹਰਸਿਮਰਤ ਨੇ ਸਹੀ ਕਿਹਾ,ਨਹਿਰ ਤੇ ਖਰਚ ਕਰਨ ਤੋਂ ਪਹਿਲਾਂ ਰਾਜਸਥਾਨ ਦਾ ਪਾਣੀ ਬੰਦ ਕਰੋ, ਕਿਓ ਪੰਜਾਬ ਉੱਪਰ ਕਰਜ ਚੁੱਕਣਾ ਦੁਬਾਰੇ?

    • @sukhmindersinghchehil5498
      @sukhmindersinghchehil5498 หลายเดือนก่อน

      ਬੀਬਾ ਰਾਜਸਥਾਨ ਬਾਦਲਾਂ ਨੇ ਫਰੀ ਪਾਣੀ ਦਿੱਤਾ ਹੋਇਆ ਪੈਸੇ ਲਏ ਹੁੰਦੇ ਤਾਂ ਕਈ ਨਹਿਰਾਂ ਹੁਣ ਤੱਕ ਕੱਢ ਸਕਦੇ ਸੀ ਪਰ ਬਾਦਲਾਂ ਦਾ ਤਾਂ ਢਿੱਡ ਆਪਣਾ ਈ ਨਹੀਂ ਭਰਿਆ,ਬਾਕੀ ਕਰਜਾ ਵੀ ਬਾਦਲਾਂ ਤੇ ਕੈਪਟਨ ਦੀ ਦੇਣ ਆ,ਸਾਰੀਆਂ ਸਰਕਾਰੀ ਜਮੀਨਾਂ ਆਪਣਿਆਂ ਨੂੰ ਲੁੱਟਾਈਆਂ

    • @KulwinderSingh-sh2jk
      @KulwinderSingh-sh2jk หลายเดือนก่อน

      ਬੀਬਾ ਜੀ ਆਪਣੀ ਸਰਕਾਰ ਵੇਲੇ ਕੀ ਕਰਦੇ ਸੀ..... ਜਦੋ ਸੈਂਟਰ ਵਿਚ ਭਾਜਪਾ ਤੇ
      ਪੰਜਾਬ ਵਿਚ ਅਕਾਲੀ ਦੀ ਸਰਕਾਰ ਸੀ ਕਰ ਲੈਦੇ ਨਹਿਰ ਬੰਦ

    • @rajwantkaur7921
      @rajwantkaur7921 หลายเดือนก่อน +1

      @@KulwinderSingh-sh2jk ਬਦਲਾਅ, ਇਸ ਲਈ ਆਮ ਪਾਰਟੀ ਨੂੰ ਮਿਲਿਆ, ਕੀ ਕਰਨ ਪੰਜਾਬ ਲਈ ਚੰਗੇ ਕੰਮ, ਤਾਹਨੇ ਮਿਹਣੇ ਬੀਬੀਆਂ ਵਾਲੇ ਅਸੀ ਵਿਹਲੀਆਂ ਬੀਬੀਆਂ ਘਰਾਂ ਵਿੱਚ ਬੈਠ ਕੇ ਕਰ ਲਵਾਂਗੇ, ਇਹ ਲੀਡਰ ਅੱਡੀਆਂ ਤਨਖਾਹਾਂ ਆਪਣੀਆ ਜਾਇਦਾਦਾਂ ਨੂੰ ਤੋਹਫ਼ੇ ਵਿੱਚ ਵੰਡਣ ਲਈ ਲੈ ਰਹੇ🙏

    • @rajwantkaur7921
      @rajwantkaur7921 หลายเดือนก่อน +1

      @@KulwinderSingh-sh2jk ਸਾਰੇ ਮੰਤਰੀ ਤਨਖਾਹ ਲੈ ਕੇ ਕੰਮ ਕਰਦੇ, ਕੰਮ ਕਰਨ, ਬੀਬੀ ਨੂੰ ਤਾਹਨੇ ਨਾ ਦੇਣ🙏

    • @rajwantkaur7921
      @rajwantkaur7921 หลายเดือนก่อน +1

      @@KulwinderSingh-sh2jk ਅਸੀ ਤਨਖਾਹ ਲੈਦੇ,100% ਕੰਮ ਕਰਕੇ ਦਿੰਦੇ free ਨਹੀ ਹੈ ਕੁਝ ਵੀ, ਭਗਵੰਤਮਾਨ ਹਰ ਵਾਰ ਖੁਸ ਕਰਨ ਲਈ ਬਾਦਲਾਂ ਦੀਆਂ ਕਹਾਣੀਆ ਸੁਣਾਉਂਦੇ, ਜਿਹੜੇ ਸੁਣਦੇ ਉਹਨਾਂ ਨੂੰ ਮੋੜਵਾਂ ਜਵਾਬ ਦੇਣਾ ਜ਼ਰੂਰੀ, ਸਾਡੇ ਬੱਚੇ ਪਰਦੇਸਾ ਵਿੱਚ ਜਾ ਰਹੇ, ਧੱਕੇ ਖਾ ਰਹੇ

  • @shivdevsingh3626
    @shivdevsingh3626 หลายเดือนก่อน +4

    ਬਾਠ ਦਾ ਸਰੀਰ ਤਾਂ ਹੌਲਾ ਜਿਹਾ ਪਰ ਗੱਲ ਕਰਨ ਲੱਗਿਆਂ ਬੜਾ ਕਿੱਲ੍ਹ ਕਿੱਲ੍ਹ ਕੇ ਬੋਲਦਾ ਹੈ | ਬੜਾ ਸਿਰ ਖਾਂਦਾ ਹੈ | ਇੰਨਾ ਜੋਰ ਲਗਾਉਣ ਦੀ ਕੀ ਲੋੜ ਹੈ ? ਗੁਰਪ੍ਰੀਤ ਕਿੰਨਾ ਅਰਾਮ ਨਾਲ ਗੱਲ ਕਰਦੈ |

    • @AffectionateAntenna-tl5dm
      @AffectionateAntenna-tl5dm หลายเดือนก่อน +1

      ਬਾਠ ਸਾਬ ਤਾਂ ਜ਼ੋਰ ਲਾ ਕੇ ਬੋਲ ਦਾ ਭਰਾ ਜੀ ਤੁਸੀਂ ਕਿੰਨੇ ਚੰਗੇ ਸੰਸਕਾਰ ਨਾਲ ਬਿਆਨ ਕਰਦੇ ਹੋ ਧਿਆਂਨ ਨਾਲ ਆਪਣਾਂ ਲਿਆ ਕੁਮੈਟ ਆਪ ਪੜ੍ਹ ਕੇ ਦੇਖੋ ਕਿੰਨਾ ਸਤਿਕਾਰ ਹੈ ਬੋਲੀ ਚ ਜਾ ਮੂਰਖਤਾ ਹੈ ਕੁਮੈਟ ਚ

  • @harrywarval-321
    @harrywarval-321 หลายเดือนก่อน +1

    ਵਾਹਿਗੁਰੂ ਜੀ ਜ਼ਮੀਨਾਂ ਵਾਲਿਆਂ ਨਾਲ ਕੋਈ ਸਮਝੌਤਾ ਹੋਇਆ ਹੋਵੇ ਗਾ, ਇਸੇ ਲਈ ਸਰਕਾਰ ਹੁਣ ਸ਼ਾਂਤ ਬੈਠੀਂ ਹੈ ਜੀ, ਨਜਾਇਜ਼ ਕਬਜ਼ੇ ਪਿੰਡਾਂ ਚ ਅੱਜ ਵੀ ਹੈ ਜੀ,😊😊

  • @TIManDeep143
    @TIManDeep143 หลายเดือนก่อน

    Really Wana meet u in Amsterdam

  • @rajwantkaur7921
    @rajwantkaur7921 หลายเดือนก่อน +4

    ਅਸੀ ਇਹ ਲੀਡਰਾਂ ਨੂੰ ਸਲਾਉਦੇ ਸਲਾਉਦੇ ਪੰਜਾਬ ਬਰਬਾਦ ਕਰਵਾ ਲੈਣਾ ਆਮ ਲੋਕਾਂ ਨੇ,ਜੋ ਕੁਝ ਹੈ ਉਹ ਹੀ ਸਹੀ ਕਰ ਲੈਣ?

  • @amanbrar273
    @amanbrar273 หลายเดือนก่อน

    ਸਲਾਹ ਸੁਲਾ ਦੋਵੇ ਹੀ ਬਹੁਤ ਵਧੀਆ ਹਨ

  • @HarpreetSingh-dh1ln
    @HarpreetSingh-dh1ln หลายเดือนก่อน

    Good job Veerji 🙏🙏👍👍

  • @RavinderKumar-bf8hv
    @RavinderKumar-bf8hv หลายเดือนก่อน

    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਸਕਿਆ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ

  • @ravinderkaur2640
    @ravinderkaur2640 หลายเดือนก่อน

    Sat Shri akal Sandhavalia nd Baath Saab ji Waheguru ji chardi Kala vich Rakhan 🙏

  • @HardeepSingh-pj7tu
    @HardeepSingh-pj7tu หลายเดือนก่อน

    ❤❤❤❤❤❤

  • @safarhealer
    @safarhealer หลายเดือนก่อน

    Problem is this ke during elections, politicians were saying bade Maan nal , " bas ji neend nahi poori hoi,is layi thakaan hai thodi. really atey parchaar bohat zaruri ne."
    Very good, but fitteymuh je sirf election time hee eh gall karni hai. Baaki saal ?

  • @rajwantkaur7921
    @rajwantkaur7921 หลายเดือนก่อน +2

    ਨਹਿਰ ਦਾ ਦਿਖਾਵਾ ਕਰਨ ਨਾਲ2027 ਵਿੱਚ ਵੋਟਾ ਪੱਕੀਆਂ ਕਰਨ ਦੀ ਕੋਸ਼ਿਸ਼ ਕਰ ਰਹੇ, ਜਾਂ ਜ਼ਮੀਨੀ ਲੋਕਾ ਦੀਆ ਮੁਸਕਿਲਾ ਵੱਲ ਧਿਆਨ ਦੇਣ ਦੀ ਲੋੜ?

  • @gurwinderraidhu187
    @gurwinderraidhu187 หลายเดือนก่อน +1

    ਪੰਜਾਬ ਦਾ cm ਭਕਾਈ ਜਾਦੇ ਮਾਰਨ ਲੱਗ ਪਿਆ

  • @JarnailSingh-ef5ir
    @JarnailSingh-ef5ir หลายเดือนก่อน

    Good good working ji

  • @NirmalSingh-om6vy
    @NirmalSingh-om6vy หลายเดือนก่อน

    Sat s akal ji from italy please talk Olympic 2024 paris

  • @mvl1982
    @mvl1982 หลายเดือนก่อน

    Sat shri akal Gurpreet Sandhawalia Veer ji te Parmvir Baath Veer ji

  • @labbhdakittheaaaa......791
    @labbhdakittheaaaa......791 หลายเดือนก่อน +1

    Food standard authority nu v jaggao ji ohna da zikar v kr deo milaavat khori food item chon band karwao

  • @jagjitsingh627
    @jagjitsingh627 หลายเดือนก่อน +1

    Veer g sat shri akal g ,jagjit randhawa mimsa dhuri

  • @narinderjeetkaur2918
    @narinderjeetkaur2918 หลายเดือนก่อน

    🙏🙏

  • @PremPal-rg7jx
    @PremPal-rg7jx หลายเดือนก่อน

    Sandhawaliea and parmjeet ji sat shri akal ji

  • @akbarkhan3528
    @akbarkhan3528 หลายเดือนก่อน

    ਸੰਧਾਵਾਲੀਏ ਕੀ ਯਾਰ ਭਾਈ ਭਾਈ ਅੰਮ੍ਰਿਤਪਾਲ ਕਹੀ ਜਾਨਾਂ ਉਹ ਅਜੇ ਕੱਲ ਦਾ ਜੁਆਕ ਸੀ

  • @sudhachopra6529
    @sudhachopra6529 หลายเดือนก่อน

    USA. Sat shri akal ji

  • @amanbrar273
    @amanbrar273 หลายเดือนก่อน

    🙏🏻

  • @mangalsingh9318
    @mangalsingh9318 หลายเดือนก่อน

    Punjab Governor Sh Balbari Lal has been replaced by Sh Gulab Chand Kataria. Update.

  • @Lovedeepsingh01
    @Lovedeepsingh01 หลายเดือนก่อน

    🙏🙏🙏🙏

  • @ManjitSingh-ko9gs
    @ManjitSingh-ko9gs หลายเดือนก่อน

    ਰਾਜਪਾਲ ਬਦਲ ਚੁੱਕਾ

  • @harshwinderkaur7260
    @harshwinderkaur7260 หลายเดือนก่อน

    Sat Sri akal ji 🙏🏻🙏🏻

  • @baldevsingh8619
    @baldevsingh8619 หลายเดือนก่อน

    ਬਾਠ ਸਾਹਿਬ ਅਤੇ ਸੰਧਾਵਾਲੀਆ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ

  • @GurdeepSingh-hd3qs
    @GurdeepSingh-hd3qs หลายเดือนก่อน

    Sat shri akal ji 🙏🙏 kolkata

  • @balbirsgill8033
    @balbirsgill8033 หลายเดือนก่อน

    Good. Bath. Shib

  • @user-pl4wb3jd4j
    @user-pl4wb3jd4j หลายเดือนก่อน

    ਸਕੂਲ ਵਰਦੀ ਵਾਲੇ ਕਲਿਪ ਦੀ short video ਬਣਾ ਕੇ ਪਾਓ ਜੀ

  • @mvl1982
    @mvl1982 หลายเดือนก่อน +1

    Mera cousin bro teacher laga primary school vich oh kai war paise. Bill late ya gat onde per oh paise apne kolo paa denda te wardi wadia bana ke dende a ji baath Veer ji

  • @Nanak-rc1go
    @Nanak-rc1go หลายเดือนก่อน

    ਅੱਗੇ 2 ਹੁਣ ਨਤੀਜੇ ਸਾਹਮਣੇ ਆਉਣ ਲੱਗ ਜਾਣਗੇ ਜੀ। ਜਿਉਂ 2 2027 ਨੇੜੇ ਆ ਰਿਹਾ ਹੈ ਜੀ।

  • @BaldevSingh-ks1ts
    @BaldevSingh-ks1ts หลายเดือนก่อน

    Very nice

  • @safarhealer
    @safarhealer หลายเดือนก่อน

    Bath sahab hawa Pani badleya . Sehtaan kidaan ji🎉

  • @sarbjitsinghriar596
    @sarbjitsinghriar596 หลายเดือนก่อน

    🙏🙏❤

  • @GurpreetKaur-lx9tp
    @GurpreetKaur-lx9tp หลายเดือนก่อน

    🙏🇩🇪❤️

  • @KulwinderSingh-zv1tx
    @KulwinderSingh-zv1tx หลายเดือนก่อน

    Good morning g 🙏🌹🌹😊 Banga

  • @mittiputtmajhail2960
    @mittiputtmajhail2960 หลายเดือนก่อน +1

    Bhagwant press talk jiyada karda, practical kamm ghat karda. Past ch vi ih biyan de denda, fir pishe hatt janda ja oh gall hi galt nikldi. J tere kol proof ne, tu decide kar lia ta, action le, biyan den di ki lor? Loka nu kamma to patta khud hi lag jana. Bus charcha CM hi e, ih.

  • @gurdev.singhdhangera.nabha8027
    @gurdev.singhdhangera.nabha8027 หลายเดือนก่อน

    Good Bath ji Sade 🎉waLia ji

  • @JasvirSingh-eq5ur
    @JasvirSingh-eq5ur หลายเดือนก่อน

    Good morning ji

  • @VijayKumarVijaypanditVijaypand
    @VijayKumarVijaypanditVijaypand หลายเดือนก่อน +1

    50 lakh Rupy mukhtar Ansari upper uda dity Congress de Jhandy ne ki kita hey

  • @gurindersidhu1625
    @gurindersidhu1625 หลายเดือนก่อน

    Punjab wich captain amrinder singh nu governor louna chahi da

  • @user-yn7ov6dx3u
    @user-yn7ov6dx3u หลายเดือนก่อน

    (narinderjit Singh Abohar) 🙏🙏

  • @user-ry4yb3iv5f
    @user-ry4yb3iv5f หลายเดือนก่อน +1

    ਅਵਾਜ਼।ਘੱਟ।ਆ।ਰਹੀ। ਹੈ।15।20।ਦਿਨ।ਤੋ

  • @punjabkhetistan5911
    @punjabkhetistan5911 หลายเดือนก่อน +1

    ਸਤਿ ਸ੍ਰੀ ਆਕਾਲ ਜੀ।

  • @kinskins3895
    @kinskins3895 หลายเดือนก่อน +1

    Comadeyn cm 70bari bole chukaya sukhbir singh badal da hotal tee karwai baste kagaj kadelaye bus hun thuhanu kush khabri jaldi dau ena nu 2027aa jane tee comadeyn nee chalde banane public nee good cm good cm kari jane tee thariya mari janaiya

  • @manmeet-Sachdeva.
    @manmeet-Sachdeva. หลายเดือนก่อน

    ਬਾਠ ਦੇ ਨੱਕ ਕੋਲ ਸ਼ੀਸ਼ੇ ਦੀ ਲਿਸ਼ਕੋਰ ਹੋਰ ਹੀ ਕੋਈ ਭੁਲੇਖਾ ਪਾ ਰਹੀ ਸੀ। ਬਚਪਨ ਵਾਲਾ ਭੁਲੇਖਾ