Prime Time (1727) || ਮੁੜ ਅਕਾਲੀ ਬਣਨਗੇ ਮਨਪ੍ਰੀਤ ਬਾਦਲ ਤੇ ਲੰਗਾਹ?, ਸਮਰਥਨ ਵਾਪਸ ਲਿਆ, ਡਿੱਗ ਸਕਦੀ ਸਰਕਾਰ!
ฝัง
- เผยแพร่เมื่อ 2 พ.ย. 2024
- #primeasiatv #PrimeTime #navjeet #latestnews #breakingnews #punjabsarkar #congress #kisan #rajawarring #manpreetbadal #sukhbirbadal #bhagwantmaan #bjp #narindermodi #amitshah #haryanaelections2024 #manpreetbadal #suchasinghlangah #kanganaranaut #emergency #indiragandhi
Prime Time (1727) || ਮੁੜ ਅਕਾਲੀ ਬਣਨਗੇ ਮਨਪ੍ਰੀਤ ਬਾਦਲ ਤੇ ਲੰਗਾਹ?, ਸਮਰਥਨ ਵਾਪਸ ਲਿਆ, ਡਿੱਗ ਸਕਦੀ ਸਰਕਾਰ!, ਕੰਗਣਾ ਦੀ ਫਿਲਮ 'ਤੇ ਅਦਾਲਤ ਦਾ ਵੱਡਾ ਫ਼ੈਸਲਾ
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
TH-cam: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV
ਅੰਮ੍ਰਿਤ ਨੂੰ ਇਨ੍ਹਾਂ ਨੇਂ ਖੇਡ ਬਣਾ ਦਿੱਤਾ ਹੈ ਇਕ ਧੜਾ ਨਹੀਂ ਛਕਾਉਂਦਾ ਦੂਜੇ ਤੋਂ ਛੱਕ ਲਵੋ। ਕੋਈ ਮੁਲ ਲਗਦਾ ਹੈ।
❤❤ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ❤❤
455th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
ਮਨਪ੍ਰੀਤ ਤੇ ਲਗਾਹ ਨੇ ਪਹਿਲਾਂ ਬਾਦਲਾਂ ਨੂੰ ਖਤਮ ਕਰ ਦਿੱਤਾ ਰਹਿੰਦੀ ਕਸਰ ਹੁਣ ਪੂਰੀ ਹੋ ਜਾਵੇਗੀ
ਨਵਜੀਤ ਜੀ, ਜਿਹੜੀ ਟੋਨ ਵਿੱਚ ਜਤਿੰਦਰ ਪੰਨੂ ਜੀ ਨਾਲ ਚਰਚਾ ਕਰਦੇ ਹੁੰਨੇ ਹੋ। ਖ਼ਬਰਾਂ ਦਾ ਵਿਸ਼ਲੇਸ਼ਨ ਵੀ ਓਸੇ ਤਰਜ਼ ਵਿੱਚ ਕਰਿਆ ਕਰੋ ਤਾਂ ਬਹੁਤ ਚੰਗਾ ਲੱਗੇਗਾ
ਮੁਆਫੀ ਨਹੀਂ ਮੰਗਣੀ ਲੋਕਾਂ ਨੂੰ ਮੂਰਖ਼ ਬਣਾਉਣਾ ਹੈ।
Waheguru ji 🙏🙏🙏🇮🇳🇨🇦🇮🇳🙏🙏🙏
ਕੰਗਣਾ ਮੁੜਕੇ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੀ ਏ , ਇਸਦੇ ਪਿੱਛੇ ਦਿਮਾਗ਼ ਕਿਸਦਾ ਹੈ ਇਸਦਾ ਵੀ ਪਤਾ ਲੱਗਣਾ ਚਾਹੀਦਾ ਹੈ ।
.ਸੁਂਚਾ ਸਭ ਤੋਂ ਲੁਂਚਾ
ਸੁੱਚਾ ਸਿੰਘ ਲੰਗਾਹ ਪੰਥ ਵਿੱਚੋ ਛੇਕਿਆ ਹੈ ਉਸ ਤੋ ਸਪੱਸ਼ਟੀਕਰਨ ਜਾਣ ਬੁੱਝ ਕੇ ਮੰਗਿਆ ਪੰਥ ਵਿੱਚ ਸਾਮਲ ਕਰਨ ਦਾ ਮਾਰਿਆ ਨੇ ਸਪੱਸ਼ਟੀਕਰਨ ਨਹੀ ਲੈਣਾ ਚਾਹੀਦਾ ਪੰਥ ਵਿੱਚ ਸਾਮਲ ਨਹੀ ਹੋਣਾ ਚਾਹੀਦਾ
ਕਿਸਾਨਾਂ ਦਾ ਫਰਟੀਲਾਈਜ਼ਰ ਤੇ ਫ਼ਸਲ ਦੀਆਂ ਦਵਾਈਆਂ ਦਾ ਕਰਜ਼ਾ ਮੁਆਫ਼ ਕਰ ਦੇਣਾ ਚਾਹੀਦਾ ਪਰ ਕੇਸ਼ ਲਿਆ ਕਰਜ਼ਾ ਮੁਆਫ਼ ਨਹੀਂ ਕੀਤਾ ਜਾਣਾ ਚਾਹੀਦਾ।
ਖੇਤੀ ਨੀਤੀ ਨਵੀਂ ਵਹੁਟੀ ਹੈ ਜਿਸਦਾ ਮੂੰਹ ਅਜ਼ੇ ਨਹੀਂ ਦਿਖਾਉਣਾ।ਸਿਰਨਲੜ ਹੋਣ ਤੋਂ ਬਾਅਦ ਵਿਖਾਵਾਂ ਗੇ।
🙏🙏
ਮਨਪ੍ਰੀਤ ਖਾਲੀ ਪੀਪੇ ਵਾਲਾ ਵਿਅਕਤੀ ਹੈ
❤
Excellent
ਲਗਾਹ ਦਾ ਬੇਟਾ ਹਿਮਾਚਲ ਪ੍ਰਦੇਸ਼ ਵਿੱਚ ਨਸੇ ਵਿੱਚ ਫੜਿਆ ਗਿਆ ਸੀ
Sat shri akal Navjit ji❤
ਸਭ ਡਰਾਮੇ ਨੇ ਬਾਦਲ ਟੋਲੇ ਤੇ ਬਾਦਲ ਦੇ ਲਿਫ਼ਾਫ਼ਾ ਜਥੇਦਾਰਾਂ ਦੇ
The best all
Wow! The quality of your videos, visual effects and presentation are incredibly beautiful and very interesting. Thank you and have a great weekend. Greetings from Brazil BR
ਸਤਿ ਸ੍ਰੀ ਆਕਾਲ ਜੀ 🙏
ਅਕਾਲੀ ਰਾਜ ਵਿਚ ਨਸਾ਼,ਪੰਚਾਇਤਾਂ ਵੰਡੀਆਂ ਤੇ ਲੋਕ ਵੰਡੇ ਗਏ,ਥਾਣਿਆਂ ਦੇ ਸੁਬੇਦਾਰ ਐਮ ਏ ਲਗਾਕੇ ਸਰਕਾਰੀ ਥਾਣਿਆਂ ਤਹਿਸੀਲਾਂ ਬਿਜਲੀ ਵਿਭਾਗ ਰਾਹੀਂ ਲੋਕਾਂ ਨੂੰ ਰੰਜ ਕੇ ਲੁੱਟਣ ਲਈ ਰਾਹ ਬਣਾਇਆ।ਧਾਰਮਿਕਾ ਨੂੰ ਪਖੰਡਾ ਲਈ ਵਰਤਣ ਲਈ ਪੰਜਾਬ ਮਾਫ ਨਹੀਂ ਕਰੇਗਾ। ਗੁਰੁ ਗੁੰਥ੍ ਸਾਹਿਬ ਨੂੰ ਸਮਝਣ ਵਾਲਾ ਲਭ ਲਾਲਚ ਹੇਠ ਨਹੀ ਕਦੀ ਆ ਸਕਦਾ। ਇਹ ਸਭ ਸਿਆਸੀ ਖੇਡ?ਇਹ ਸਭ ਗਲਤੀਆਂ ਦਿਮਾਗੀ ਤੋਰ ਤੇ ਹੋਈਆਂ।ਜਥੇਦਾਰ ਮਨਮੱਤ ਨਾਲ ਮਾਫ ਕਰ ਸਕਦਾ ਪਰ ਗੁਰੂ ਵੱਲੋਂ ਜੰਤਾ ਮਾਫ ਕਰਨ ਦੇ ਰੌਹ ਵਿਚ ਨਹੀਂ। ਜਸਬੀਰ ਸ੍ਰੀਹਰਗੋਬਿੰਦਪੁਰ
Bilkul sai fasla
ਮਸਲਾ ਔਰਤ ਮਰਦ ਸਬੰਧਾਂ ਦਾ ਹੈ ਜਾਂ ਦੁਨੀਆਂ ਨੂ ਕਿਸਨੀਤੀ ਅਨੁਸਾਰ ਚਲਾਉਣਾ ਹੈ।ਫੇਸਲਾ ਅਮਰੀਕੀ ਵੋਟਰ ਨੇ ਕਰਨਾ ਹੈ।
Apne naujawaana nu v khidari banna chahida aa te international level te represnt krna chahida te fer eda value paindi aa vinesh phogat vangu.
ਸੁੱਚਾ ਸਿੰਘ ਲੱਗਾਹ ਅਕਾਲੀ ਦਲ ਦੀ ਰੀਡ ਦੀ ਹੱਢੀ ਹੈ
ਮਨੀਪੁਰ ਸਰਕਾਰ ਨਹੀਂ ਆਰ ਐਸ ਐਸ ਜਾਵੇਗੀ ਇਸ ਦਾ ਅਰਥ ਕੀ ਹੈ
ਨਵਜੀਤ ਬਾਦਲਾਂ ਚਹੇ ਆਪਣੀ ਆਹੋ ਤਕ ਜੋਰ ਲਾ ਲੈਣ
Sir eh nimane nahi kamine hn
Noted
🎉 xx
ਵੀਰ ਜੀ ਕਹਿਣਾ ਕੀ ਚਾਹੁੰਦੇ ਓ
Mukh doshi nu 10000 cr. Da, baki doshian nu 5/5 hazaar cr. Da harjana laya javey .
Langah sahib ton bger Akali dal kahda. Langah sahib da jawab nahin.
Sucha Langa😂👎✖️😭
Be Careful AkaliDal Dal Badal Mostly Sukhbir Badal. 😂
Patarkar da kee marea ni tahi eho jaea gala karde jo atwadea ne hindu mare shi ona dia foto gurdware lagea ne
lucha sub sa oucha
Suchaa Sabh to Lucha😂