ਵਧ ਗਈ ਵਿੱਥ ! ਕਰਤੇ ਸਰਗਰਮ ਵਿਜੇ ਨਾਇਰ ! ਖੇਮਿਆਂ 'ਚ ਖੜ ਗਏ ਸੱਤਾਧਾਰੀ ਸਟੇਟ ਦੇ? Punjab Television

แชร์
ฝัง
  • เผยแพร่เมื่อ 4 ต.ค. 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

ความคิดเห็น • 69

  • @deepbrar.
    @deepbrar. ชั่วโมงที่ผ่านมา +18

    ਸਿਰ ਅਤੇ ਕਿਰਦਾਰ ਹਮੇਸ਼ਾਂ ਉੱਚੇ ਰੱਖੋ ‬
    ‪ *ਐਹ ਅੱਛੇ ਬੁਰੇ ਦਿਨ ਤਾਂ ਆਉਂਦੇ ਜਾਂਦੇ ਰਹਿਣਗੇ*

  • @deepbrar.
    @deepbrar. ชั่วโมงที่ผ่านมา +6

    ਸਫਲਤਾ ਮਿਲਣ ਵਿਚ ਵਕ਼ਤ ਲੱਗ ਸਕਦਾ ਹੈ, ਇਸ
    *ਦੌਰਾਨ ਸਬਰ ਰੱਖੋ, ਆਪਣੇ ਇਰਾਦੇ ਚ ਕਾਇਮ ਰਹੋ*

  • @sewasinghsidhu8687
    @sewasinghsidhu8687 50 นาทีที่ผ่านมา +3

    ਭਗਵੰਤ ਮਾਨ ਨੂੰ ਹੁਣ ਖਹਿਰਾ, ਛੋਟੇਪੁਰ, ਕੰਵਰ ਸੰਧੂ, ਡਾਕਟਰ ਗਾਂਧੀ ਆਦਿ ਜ਼ਰੂਰ ਯਾਦ ਆਂਓਦੇ ਹੋਣਗੇ।

  • @bahadursingh2006
    @bahadursingh2006 ชั่วโมงที่ผ่านมา +2

    ਬਿਲਕੁਲ ਸਹੀ ਗੱਲ ਹੈ ਬਾਈ ਜੀ ਮਾਨ ਸਾਹਬ ਜੀ ਜੇ ਪਹਿਲਾਂ ਤੋਂ ਪੰਜਾਬ ਦੇ ਲੋਕਾਂ ਨਾਲ ਖੜਦੇ ਤਾ ਦਿੱਲੀ ਦੀ ਗੁਲਾਮੀ ਨਾ ਕਰਨੀ ਪੈਂਦੀ ਹੁਣ ਤਾ ਪੰਜਾਬ ਦਾ ਸਭ ਤੋਂ ਨੁਕਸਾਨ ਮਾਨ ਸਾਹਬ ਜੀ ਨੇ ਕਰ ਦਿੱਤਾ ਹੈ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਇਸ ਆਮ ਆਦਮੀ ਪਾਰਟੀ ਦਾ ਸੂਪੜਾ ਸਾਫ ਹੋਣਾ ਚਾਹੀਦਾ ਹੈ ਇਥੇ ਦਿੱਲੀ ਦਾ ਲਾਲਾ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਪੰਜਾਬੀਓ ਜਾਗ ਜਾਓ

  • @deepbrar.
    @deepbrar. ชั่วโมงที่ผ่านมา +8

    ਕੱਚੀ ਉਮਰ ਨਾ ਦੇਖ ਫਕੀਰਾ ਪੱਕੇ ਬਹੁਤ ਇਰਾਦੇ ਨੇ,
    *ਨਜ਼ਰਾਂ 'ਚੋਂ ਨਜ਼ਰਾਨੇ ਪੜ੍ਹੀਏ ਐਨੇ ਧੱਕੇ ਖਾਧੇ ਨੇ*

  • @bhagwantsingh611
    @bhagwantsingh611 ชั่วโมงที่ผ่านมา +2

    ਇੱਕ ਮਸ਼ਹੂਰ ਕਹਾਵਤ ਏ ਵੇ ਕਿ ਆਪ ਵੀ ਡੁਬਿਆ ਤੇ ਜਜਮਾਨ ਵੀ ਡੋਬੇ ਇਹ ਕਹਾਵਤ ਕੇਜਰੀਵਾਲ ਤੇ ਢੁੱਕਦੀ ਏ

  • @baljitsingh6957
    @baljitsingh6957 ชั่วโมงที่ผ่านมา +2

    ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਏਨੇ ਕੁ ਦੁਖੀ ਹੋ ਗਏ ਹਨ ਕਿ ਉਨ੍ਹਾਂ ਨੂੰ ਇਸ ਸਰਕਾਰ ਦੀ ਹਨੇਰਗਰਦੀ ਵਿੱਚ ਕੋਈ ਵੀ ਚਾਨਣ ਦੀ ਕਿਰਨ ਦਿਖਾਈ ਨਹੀਂ ਦੇ ਰਹੀ। ਪੰਜਾਬ ਦਾ ਆਰਥਿਕ, ਰਾਜਨੀਤਕ ਅਤੇ ਹੋਰ ਖੇਤਰਾਂ ਵਿੱਚ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ।

  • @gurdeepsidhu4216
    @gurdeepsidhu4216 ชั่วโมงที่ผ่านมา +3

    ਭਗਵੰਤ ਮਾਨ ਨੂੰ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਸੀ ਜਦੋਂ ਕੇਜਰੀਵਾਲ ਨੂੰ ਝੂਟੇ ਦੇਣ ਵੇਲੇ, ਪਹਿਲਾਂ ਹੰਢੇ ਹੋਏ ਕਿੰਨੇ ਵਧੀਆ ਬੰਦੇ ਪਿਛੇ ਧੱਕੇ । ਉਹ ਸਮਾਂ ਸੀ ਮਾਨ ਨੂੰ ਆਪਣਾ ਕੇਡਰ ਕਾਇਮ ਕਰਨ ਦਾ ਜੋ ਮਾਨ ਨੇ ਗਵਾ ਲਿਆ।ਜੋ ਵੀ ਨਵਾਂ ਆਵੇਗਾ ਥੱਲੇ ਲੱਗ ਕੇ ਚਲਣਾ ਪਊ ਦਿੱਲੀ ਦੀ ਟੀਮ ਦੇ।

  • @deepbrar.
    @deepbrar. ชั่วโมงที่ผ่านมา +8

    ਹਰ ਮਿੱਟੀ ਦੀ ਆਪਣੀ ਖਸਲਤ ਹੈ;
    ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ;
    ਹਰ ਜਖਮੀਂ ਮੱਥਾ ਨਹੀਂ ਝੁਕਦਾ;
    *ਬੰਨ ਲਾਇਆਂ ਹਰ ਛੱਲ ਨਹੀਂ ਰੁਕਦੀ*

    • @satnamkahlon8398
      @satnamkahlon8398 ชั่วโมงที่ผ่านมา

      Waheguru ji it's great lines for punjabis and Punjab

  • @deepbrar.
    @deepbrar. ชั่วโมงที่ผ่านมา +10

    ਕੀ ਅਸੀਂ ਇੰਨੇ ਹੀ ਅਨਾੜੀ ਹਾਂ ਕਿ ਆਪਣਾ ਘਰ ਵੀ ਨਹੀਂ ਸਾਂਭ ਸਕਦੇ
    *ਲੋਕ ਦਿੱਲੀ ਤੋਂ ਆ ਕੇ ਸਾਨੂੰ ਮੱਤ ਦੇ ਰਹੇ ਨੇ*
    ਪੰਜਾਬੀਆਂ ਦੀ ਸ਼ਾਨ ਤੇ ਦਾਗ਼ ਸਾਬਤ ਹੋਵੇਗਾ 😮

    • @rajkumarkatwara
      @rajkumarkatwara ชั่วโมงที่ผ่านมา +1

      ਬਿਲਕੁਲ ਬਹੁਤ ਮਾੜੀ ਗੱਲ

    • @deepbrar.
      @deepbrar. ชั่วโมงที่ผ่านมา

      ​@@rajkumarkatwaraਹਾਂ ਜੀ ਅੰਕਲ ਜੀ 😍🙏 ਜੀ

    • @yadwinderbilling8721
      @yadwinderbilling8721 ชั่วโมงที่ผ่านมา

      ਮਹਾਰਾਜਾ ਰਣਜੀਤ ਸਿੰਘ ਤੋਂ ਵੇਖ ਲਵੋ ਪੰਜਾਬੀ ਹਮੇਸ਼ਾ ਲੜਨ ਲਈ ਹੀ ਰੱਖੇ ਸੀ ਬਾਕੀ ਪ੍ਰਬੰਧ ਉਸ ਸਮੇਂ ਵੀ ਵਿਦੇਸ਼ ਤੋਂ ਹੀ ਸੀ

    • @Surjeetsingh-f3p
      @Surjeetsingh-f3p ชั่วโมงที่ผ่านมา +1

      Delhi.da.dakhl.ta.hamesha.to.hai.

    • @MewaSingh-q3f
      @MewaSingh-q3f 10 นาทีที่ผ่านมา

      ਗਲਤ ਗੱਲ ਆ

  • @harpalsingh8642
    @harpalsingh8642 37 นาทีที่ผ่านมา

    Adorable conversation

  • @NirmalSingh-ft6pn
    @NirmalSingh-ft6pn ชั่วโมงที่ผ่านมา +1

    ਜਿੰਨਾ ਨੂੰ ਬਾਹਰ ਦਾ ਰਾਹ ਵਿਖਾਇਆ ਜਾ ਰਿਹਾ ਹੈ ਉਹਨਾ ਦਾ ਚੁੱਪ ਰਹਿਣਾ ਇਹ ਦਰਸਾਉਂਦਾ ਹੈ ਕੇ ਉਹਨਾ ਦੀਆ ਫਾਈਲਾ ਦਿੱਲੀ ਵਾਲਿਆਂ ਨੇ ਤਿਆਰ ਕਰ ਰੱਖੀਆਂ ਹੋਣਗੀਆਂ ਤੇ ਬਲੈਕ ਮੇਲਿੰਗ ਰਾਹੀਂ ਇਹਨਾ ਤੇ ਨਕੇਲ ਕੱਸੀ ਲੱਗਦੀ ਹੈ।

  • @ਹਰਦੀਪਸਿੰਘBrar
    @ਹਰਦੀਪਸਿੰਘBrar ชั่วโมงที่ผ่านมา +1

    🙏🙏

  • @rajkumarkatwara
    @rajkumarkatwara 2 ชั่วโมงที่ผ่านมา +1

    ਹਮੀਰ ਸਿੰਘ ਜੀ, ਹਰਜਿੰਦਰ ਸਿੰਘ ਰੰਧਾਵਾ ਜੀ ਸਤਿ ਸ੍ਰੀ ਆਕਾਲ ਜੀ

  • @bahadursingh2006
    @bahadursingh2006 53 นาทีที่ผ่านมา +3

    ਬਿਲਕੁਲ ਸਹੀ ਗੱਲ ਹੈ ਬਾਈ ਜੀ ਇਹ ਲਾਲੇ ਕੇਜਰੀਵਾਲ ਵਿਚ ਤਾ ਮੋਦੀ ਜੀ ਤੋ ਵੀ ਜਿਆਦਾ ਹੰਕਾਰ ਹੈ ਤੇ ਇਹ ਆਰ ਐਸ ਐਸ ਦਾ ਬੰਦਾ ਹੈ ਇਸ ਤੋਂ ਪੰਜਾਬ ਦੇ ਭਲੇ ਦੀ ਕੋਈ ਆਸ ਨਹੀ ਰੱਖੀ ਜਾ ਸਕਦੀ ਬਾਕੀ ਮਾਨ ਸਾਹਬ ਜੀ ਨੇ ਪੰਜਾਬ ਨੂੰ ਪਿਆਰ ਨਹੀਂ ਕੀਤਾ ਉਹ ਤਾ ਕੁਰਸੀ ਨੂੰ ਪਿਆਰ ਕਰਦੇ ਹਨ ਤੇ ਕੇਜਰੀਵਾਲ ਦੀ ਰਬੜ ਸਟੈਪ ਬਣਕੇ ਪੰਜਾਬ ਦਾ ਨੁਕਸਾਨ ਕੀਤਾ ਹੈ

  • @subacheema6440
    @subacheema6440 32 นาทีที่ผ่านมา

    ਭਗਵੰਤ ਮਾਨ ਨੂੰ ਹੁਣ ਚਾਹੀਦਾ ਕਿ ਆਪਣੇ ਖੇਮੇ ਦੇ ਸਾਰੇ ਐਮਐਲਏ ਲੈ ਕੇ ਬੀਜੇਪੀ ਕੋਲ ਜਾਵੇ ਉਹਨਾਂ ਤੋਂ ਪੰਜਾਬ ਦੇ ਮਸਲੇ ਹੱਲ ਕਰਾਵੇ ਤੇ ਫਿਰ ਉਹਨਾਂ ਦੇ ਵਿੱਚ ਰਲ ਜੇ

  • @KaramjitSingh-ni1qu
    @KaramjitSingh-ni1qu 36 นาทีที่ผ่านมา

    ਸਰਦਾਰ ਹਮੀਰ ਸਿੰਘ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ

  • @jagtarsinghdaudhar6325
    @jagtarsinghdaudhar6325 ชั่วโมงที่ผ่านมา +1

    ਰੰਧਾਵਾ ਸਾਹਿਬ ਤੁਹਾਡੇ ਪ੍ਰੋਗਰਾਮ ਦੀ ਖਾਸ ਉਡੀਕ ਰਹਿਦੀ ਆ ਕਿਉਂਕਿ ਤੁਸੀਂ ਬਿਲਕੁਲ ਸੱਚ ਬਿਆਨ ਰਹੇ ਹੋ

  • @jagjitsingh5212
    @jagjitsingh5212 ชั่วโมงที่ผ่านมา +1

    Good news and views thanks Randhawa saab and Hamir saab ❤🙏🙏

  • @Ranjeetdaliwal-kz2nc
    @Ranjeetdaliwal-kz2nc 20 นาทีที่ผ่านมา

    ਸਤਿ ਸ੍ਰੀ ਆਕਾਲ ਜੀ।

  • @RamcharanSingh-cu7fk
    @RamcharanSingh-cu7fk ชั่วโมงที่ผ่านมา

    ਸਤਿ ਸ਼੍ਰੀ ਅਕਾਲ ਜੀ ਰੰਧਾਵਾ ਸਾਹਿਬ ਜੀ ਸਾਰੀ ਟੀਮ nu

  • @jagdevsingh3958
    @jagdevsingh3958 นาทีที่ผ่านมา

    92 ਤੇ 92 ਮੁੜਦੇ ਇਕੱਠੇ ਹੋਏ ਹੋਏ ਨੇ ਇਹਨਾਂ ਚ ਬੋਲਣ ਵਾਸਤੇ ਜਾਨ ਹੀ ਨਹੀਂ ਭਾਈ ਕਿਸੇ ਨੇ ਇਹ ਤਾਂ ਐਵੇਂ ਖੜੇ ਕਰਕੇ ਸੰਸ ਦੇ ਵਿੱਚ ਭੇਜ ਕੇ ਲੋਕਾਂ ਨੇ

  • @tejindersingh890
    @tejindersingh890 57 นาทีที่ผ่านมา

    ਅੱਜ ਰੰਧਾਵਾ ਸਾਹਿਬ ਥੋੜ੍ਹਾ ਢਿੱਲੇ ਹਨ।

  • @satnamkahlon8398
    @satnamkahlon8398 ชั่วโมงที่ผ่านมา

    She ja Bhagwant sia

  • @jagdishkhanna5355
    @jagdishkhanna5355 39 นาทีที่ผ่านมา

    Good Morning Sir

  • @satpreetgrewal6830
    @satpreetgrewal6830 ชั่วโมงที่ผ่านมา

    S. Hamir singh ji SSA...sade cm ne ne ta punjab nu pehlan ee center nu de ta...50 km bsf no 9objection.. bbmb ouster no objection..adhoc dgp..no objection..chandigarh 10 acre to haryana no objection..syl sandeep pathak promises water share ..no objection...dera case..no appeal...nsa no objection...what's left

  • @GurmeetSingh-pp2gl
    @GurmeetSingh-pp2gl 40 นาทีที่ผ่านมา

    ਸਮੂਹ ਪੰਜਾਬੀਓ ,ਪੰਜਾਬ ਵਿਚ ਦਿੱਲੀ ਦੱਲੀ ਦੇ ਦਖਲ ਦਾ ਵਿਰੋਧ ਕਰੋ।ਜੇ ਨਾ ਬੋਲੇ ਤਾਂ ਲੁਟੇ ਵੀ ਜਾਵੋਗੇ ਤੇ ਕੁਟੇ ਵੀ ਜਾਵੋਗੇ।

  • @sharmatenthouse1848
    @sharmatenthouse1848 2 ชั่วโมงที่ผ่านมา

    Hamir Singh Randhawa by sat shri akal

  • @phumansinghbhullar120
    @phumansinghbhullar120 ชั่วโมงที่ผ่านมา

    It will be a tragedy if a Govt. with such a thumping majority cannot run full term.

  • @surinderpalsingh2855
    @surinderpalsingh2855 41 นาทีที่ผ่านมา

    Randhawa sab eh sarkar nikame loka di a koi tejarba nahi ..92 hi chup ..es lyi k sare corrupt a

  • @HarpreetKaur-ux8ro
    @HarpreetKaur-ux8ro 41 วินาทีที่ผ่านมา

    PB.tV.te.hamir.ji.5sal.pahela.kda.cong
    De.virodh.bholla.kio.K.captan.de.dhanda.to.dhar.lagde.c..Hamir.ji.cong.de.dalal
    Ne.ik.savad.v.kde.captan.de.virodh.bholla.

  • @mohanklair2076
    @mohanklair2076 2 นาทีที่ผ่านมา

    Agar Maan sahib Bagawat Kar den taan Kejriwal nu kise ne Pushna

  • @pritpalsinghbrar7984
    @pritpalsinghbrar7984 43 นาทีที่ผ่านมา

    Pehle Din too hi Sarkar di Kargujari bil kul Nil Dekhi De rahi

  • @parmodsharmasharma7660
    @parmodsharmasharma7660 ชั่วโมงที่ผ่านมา

    Punjab administration destroyed by Kejriwal . Bhagwant MAAN is a true punjabi . Bhagwant MAAN totally discard delhi jundli

  • @surinderpalsingh2855
    @surinderpalsingh2855 45 นาทีที่ผ่านมา

    Randhawa sab panchayat chona ch 50% reservation hai fir bhi general kote ch SC nu kio kagaj bharan dite ja rahe ...eh kehra swidan a

  • @savindersingh4724
    @savindersingh4724 31 นาทีที่ผ่านมา

    Kejrewal .apney .kolo.uper.nhe.dekhna.chahuda.man.nu.smjenn.de.jruret.hy

  • @jagtarsingh1134
    @jagtarsingh1134 40 นาทีที่ผ่านมา

    Panchait Chona ne sabat kar ditta hai ke AAP de palle kujh ni hai Zimni Chon ch ehna nu kujh ni milna eh Party poori tran khatam ho jawegi

  • @Aman2111
    @Aman2111 ชั่วโมงที่ผ่านมา

    Tommy nu pissu pai geee

  • @DarshanSingh-l2d
    @DarshanSingh-l2d 30 นาทีที่ผ่านมา

    Ac. Nu. Tusi. Panjab. Vich. Gall. Kro

  • @HarpreetKaur-ux8ro
    @HarpreetKaur-ux8ro 3 นาทีที่ผ่านมา

    Jis.din.de.maan.sarkar.bani.ha.Hamir.ji.khul.k.vakvas.karde.aa.rahe..

  • @bootasingh7039
    @bootasingh7039 11 นาทีที่ผ่านมา

    Bhagwant mann to bina app chal nahi sakegi

  • @HarpreetKaur-ux8ro
    @HarpreetKaur-ux8ro 4 นาทีที่ผ่านมา

    PB.TV..te.Hamirji.maan.Sarkar.de.virodh.he.bholde.ne.te.hamir.ji.khul.k.vakvas.karde.ne.Hamir.ji.nu.kujj.jidia.he.tansan.ha.

  • @jeetasingh9510
    @jeetasingh9510 ชั่วโมงที่ผ่านมา

    Misgovernance and poor governance are leading to mismanagement at every level of Govt.and sufferer are the governed. Corruption and poor execution of programmes and schemes are the hallmark of such a situation.

  • @karanbirrandhawa4425
    @karanbirrandhawa4425 55 นาทีที่ผ่านมา

    Onkar Singh Sidhu former Osd CM punjab varge imaandaar and mehanti lokaan nu baahar krke bhut vaddi galti kiti hai…… aam lokaan vich bhut ross hai…. Delhi de thalle nahi lagna chaida enaa jaada… lok kamm karaun kithe jaange hun??

  • @bahadursingh2006
    @bahadursingh2006 15 นาทีที่ผ่านมา

    ਹਮੀਰ ਸਿੰਘ ਬਾਈ ਜੀ ਸਾਡੇ ਪੰਜਾਬ ਦੇ ਹੱਕਾਂ ਲਈ ਆਮ ਆਦਮੀ ਪਾਰਟੀ ਬਹੁਤ ਮਾੜੀ ਸਾਬਤ ਹੋ ਰਹੀ ਹੈ ਤੇ ਮੋਦੀ ਸਰਕਾਰ ਦੇਸ਼ ਦੇ ਕਿਸਾਨਾਂ ਤੇ ਮਜ਼ਦੂਰਾਂ ਤੇ ਛੋਟੇ ਵਪਾਰੀਆਂ ਲਈ ਬਹੁਤ ਮਾੜੀ ਸਰਕਾਰ ਹੈ ਮੋਦੀ ਜੀ ਤਾ ਅੰਡਾਨੀ ਅੰਬਾਨੀ ਲਈ ਕੰਮ ਕਰਦੇ ਹਨ ਬਾਕੀ ਦੇਸ਼ ਦੀ ਜਨਤਾ ਲਈ ਕੁਝ ਨਹੀ

  • @OP-HARMAN-GAMERZ
    @OP-HARMAN-GAMERZ 2 นาทีที่ผ่านมา

    Public perception of Punjab is this Delhi aap people have started looting as Ahmad Shah Abdali looted India......

  • @mahansinghbains6547
    @mahansinghbains6547 ชั่วโมงที่ผ่านมา

    Bhagwant Mann ji dilli agge jhukna punjabian da subhaa nahi hai .Punjabi still love you. Please suntout kejriwal for the betterment of punjab

    • @bhagsingh3172
      @bhagsingh3172 ชั่วโมงที่ผ่านมา

      Maan Sahib should be separated from Kejriwal and make the new party,,,Aam Admi Punjabi Party .Sat Sri Akal ji.

  • @sunnydhillon5749
    @sunnydhillon5749 3 นาทีที่ผ่านมา

    ,

  • @John-hv5xj
    @John-hv5xj 42 นาทีที่ผ่านมา

    Kejriwal pakka gadar hai JE KER KOEE PUNJAB DA LEADER KEJRIWAL DEE HELP KARDA HAI USH NU BAD WICH NATEJE BHUGTNE PAINGE CM MAAN ZINDABAD

  • @bahadursingh2006
    @bahadursingh2006 ชั่วโมงที่ผ่านมา

    ਰੰਧਾਵਾ ਸਾਹਬ ਜੀ ਭਗਵੰਤ ਸਿੰਘ ਮਾਨ ਸਾਹਬ ਜੀ ਨੂੰ ਤਾ ਮੁੱਖ ਮੰਤਰੀ ਨਾਮ ਦਾ ਬਣਾਇਆ ਗਿਆ ਹੈ ਬਾਕੀ ਪੰਜਾਬ ਨੂੰ ਦਿੱਲੀ ਤੋਂ ਚਲਾਇਆ ਜਾ ਰਿਹਾ ਉਸ ਵਕਤ ਭਗਵੰਤ ਸਿੰਘ ਮਾਨ ਸਾਹਬ ਜੀ ਨੇ ਪੰਜਾਬ ਦੇ ਲੋਕਾਂ ਨਾ ਖੜ ਕੇ ਦਿੱਲੀ ਦੀ ਗੁਲਾਮੀ ਕੀਤੀ ਹੈ ਤੇ ਹੁਣ ਮਾਨ ਸਾਹਬ ਜੀ ਜੀ ਕੁਝ ਨਹੀ ਕਰ ਸਕਦੇ ਹੁਣ ਪੰਜਾਬ ਦੇ ਲੋਕਾਂ ਨੇ ਵੀ ਇਹਨਾ ਦਾ ਸਾਥ ਨਹੀ ਦੇਣਾ ਕਿਉਂਕਿ ਇਹ ਰਬੜ ਦੀ ਮੋਹਰ ਹੈ

  • @bahadursingh2006
    @bahadursingh2006 48 นาทีที่ผ่านมา

    ਮਾਨ ਸਾਹਬ ਜੀ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਆਪਣਾ ਪੁੱਤ ਬਣਾ ਕੇ ਵੋਟਾਂ ਪਾਈਆਂ ਹਨ ਹੁਣ ਤੁਸੀ ਫੈਸਲਾ ਕਰਨਾ ਹੈ ਕਿ ਤੁਸੀਂ ਹੁਣ ਪੰਜਾਬ ਨਾਲ ਖੜਨਾ ਹੈ ਕਿ ਕੁਰਸੀ ਦੀ ਖਾਤਰ ਦਿੱਲੀ ਦੀ ਗੁਲਾਮੀ ਕਰਨੀ ਹੈ ਇਹ ਫੈਸਲਾ ਤੁਸੀ ਕਰਨਾ ਹੈ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਹਨ ਨਾ ਕਿ ਕੇਜਰੀਵਾਲ ਨੂੰ

  • @AvtarSingh-uy2vu
    @AvtarSingh-uy2vu 53 นาทีที่ผ่านมา

    92 MLAs ne dar ke kangrewal to luke jandene punjabia dana dubbe jande ne

  • @RandhirSingh-t6o6y
    @RandhirSingh-t6o6y 54 นาทีที่ผ่านมา

    1 ne 3/3. Pagal come de gal ne. Time. Pas

  • @bhupindersinghchahal3881
    @bhupindersinghchahal3881 ชั่วโมงที่ผ่านมา

    🙏🙏

  • @kulwinderjitsingh6857
    @kulwinderjitsingh6857 2 นาทีที่ผ่านมา

    ਸਤਿ ਸ੍ਰੀ ਅਕਾਲ ਜੀ,