ਨਹੀਂ ਮੰਨੀ ਸੀ ਐਮ ਦੀ ! ਹੋ ਗਿਆ ਵਿਰੋਧ ਓਐਸਡੀਜ਼ ਦਾ ! ਕਰਤੀ ਨਾਂਹ ਸੁਖਬੀਰ ਬਾਦਲ ਨੂੰ…Punjab Television

แชร์
ฝัง
  • เผยแพร่เมื่อ 5 ต.ค. 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

ความคิดเห็น • 109

  • @baljitsingh6957
    @baljitsingh6957 7 ชั่วโมงที่ผ่านมา +18

    ਸੁਖਬੀਰ ਨੂੰ ਸਰਪੰਚੀ ਲਈ ਉਮੀਦਵਾਰ ਐਲਾਨ ਕੇ ਆਪਣੀ ਤਾਕਤ ਦਾ ਜਲਵਾ ਦਿਖਾਉਣਾ ਚਾਹੀਦਾ ਹੈ।

    • @KaranSharma-vc5nx
      @KaranSharma-vc5nx 6 ชั่วโมงที่ผ่านมา +3

      ਦਿਖਾਉਣ ਗੇ ਜਲਵਾ ਜੀ

  • @deepbrar.
    @deepbrar. 7 ชั่วโมงที่ผ่านมา +7

    ਅਗਰ ਮਿਲੀ ਹੈ ਸ਼ੌਹਰਤ ਤਾਂ ਜ਼ਰਾ ਸੰਭਾਲ ਕੇ ਰੱਖਣਾ ‬
    ‪ *ਸੁਣਿਆ ਹੈ ਵਕਤ ਹਰ ਕਿਸੇ ਤੇ ਮੇਹਰਬਾਨ ਨਹੀਂ ਹੁੰਦਾ*

  • @krsingh2924
    @krsingh2924 7 ชั่วโมงที่ผ่านมา +4

    ਮੇਰਾ ਪਿੰਡ ਜੋ ਸਨੌਰ ਹਲਕੇ ਚ ਪੈਂਦਾ ਸਨੌਰ ਤੋਂ 4 ਕਿਲੋਮੀਟਰ ਦੂਰ ਲਗਾਤਾਰ ਦੂਸਰੀ ਵਾਰ ਸਰਬਸੰਮਤੀ ਕੀਤੀ।ਇਸੇ ਤਰ੍ਹਾਂ ਪਹਿਲਾਂ ਵੀ ਇਥੇ ਬਹੁਤੀ ਵਾਰ ਸਰਬ ਸੰਮਤੀ ਹੁੰਦੀ ਰਹੀ ਜਦ ਅਸੀਂ ਸੀ ਪੀ ਆਈ ਐਮ ਨਾਲ ਸਬੰਧਤ ਸੀ ਵਿਰੁਧੀਆਂ ਦੀ ਹੈਸੀਅਤ ਨਹੀਂ ਸੀ ਤੇ ਉਨ੍ਹਾਂ ਨੂੰ ਮਜਬੂਰਨ ਸੰਮਤੀ ਲਈ ਮਜਬੂਰ ਹੋਣਾ ਪੈਂਦਾ।ਤਿੰਨ ਚਾਰ ਟਰਮ ਤੋਂ ਜਿਸ ਦੀ ਸਟੇਟ ਪੱਧਰ ਤੇ ਸਰਕਾਰ ਹੁੰਦੀ ਉਸੇ ਦਾ ਸਰਪੰਚ ਤੇ ਪੰਚਾਇਤ ਬਣਨ ਦਿਤੀ ਜਾਂਦੀ।ਕੇਵਲ ਮੌਕੇ ਦੀ ਸਰਕਾਰ ਤੋਂ ਕੰਮ ਲੈਣ ਦੀ ਦਲੀਲ ਸਮਝਾਉਂਣ ਚ ਅਸੀਂ ਸਫਲ ਰਹੇ।

  • @baljitsingh6957
    @baljitsingh6957 6 ชั่วโมงที่ผ่านมา +8

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਕੀਤੀਆਂ ਗਈਆਂ ਹਨ ਜੀ

  • @deepbrar.
    @deepbrar. 7 ชั่วโมงที่ผ่านมา +5

    ਦੁਨੀਆਂ ਮਨੁੱਖ ਦੀ ਬਣਾਈ ਹੋ ਸਕਦੀ ਹੈ ‬
    ‪ ਪਰ ਸਭ ਦੋ ਟੰਗਾਂ ਵਾਲੇ ਮਨੁੱਖ ਹੀ ਨਹੀਂ ਹੁੰਦੇ, ਪਹਿਲਾਂ ‬
    ‪ *ਮਨੁੱਖ ਬਣੋ ਫਿਰ ਦੁਨੀਆਂ ਬਣਾਉਣ ਦੀ ਗੱਲ ਸੋਚੋ*

  • @deepbrar.
    @deepbrar. 7 ชั่วโมงที่ผ่านมา +11

    ਭਰੋਸਾ ਰੱਖੋ, ਨੀਅਤ ਅਤੇ ਚਾਹਤ ਅੱਛੀ ਹੋਵੇ ‬
    ‪ *ਤਾਂ ਨਤੀਜੇ ਅੱਛੇ ਹੀ ਆਉਂਦੇ ਹਨ ਦੋਸਤ*
    ਅੱਜ ਸਾਬਤ ਹੋ ਰਿਹਾ ਹੈ ਕਿ ਪਿੰਡ ਦਾ ਸਰਪੰਚ ਵੀ ਨਾ ਬਣ ਸਕਣ ਵਾਲੇ ਅਸੀਂ mla ਬਣ ਗਏ 😯😯

  • @shallysingh829
    @shallysingh829 7 ชั่วโมงที่ผ่านมา +3

    ਸਾਡੇ ਸਤਿਕਾਰਯੋਗ ਵੀਰਾਂ ਨੂੰ 🙏 ਜੀ 👍

  • @rajkumar-ft6ow
    @rajkumar-ft6ow 7 ชั่วโมงที่ผ่านมา +4

    ਸੁਖਬੀਰ ਨੂੰ ਚੁਣੌਤੀ ਦਿੳਉ ਕਿ ਆਪਣੇ ਪਿੰਡ ਵਿੱਚ ਸਰਪੰਚ ਬਣ ਕੇ ਦਿਖਾ ਦੇ

  • @KuldeepSingh-gn7dt
    @KuldeepSingh-gn7dt 6 ชั่วโมงที่ผ่านมา +1

    ਜਗਤਾਰ ਸਿੰਘ ਜੀ
    ਰੰਘਰੇਟਿਆ ਵਿਚ ਜੋਸ਼ ਹਰ ਸਮੇਂ ਰਹਿੰਦਾ।ਇਤਹਾਸ ਗਵਾਹ ਹੈਂ।

  • @GurnekSingh-l6c
    @GurnekSingh-l6c 5 ชั่วโมงที่ผ่านมา +1

    ਸਰਪੰਚੀ ਦੀ ਆੜ ਵੀਰ ਜੀ ਕੋਈ ਲੜਾਈ ਝਗੜਾ ਨਾ ਹੋਵੇ ਵਾਹਿਗੁਰੂ ਜੀ ਕਰਨ ਜੀ 💚🙏🙏🙏👍👌👌☝️☝️☝️☝️☝️✍️✍️✍️✍️💯

  • @deepbrar.
    @deepbrar. 7 ชั่วโมงที่ผ่านมา +4

    ਕਹਿੰਦੇ ਸੀ ਕੁਛ ਨਾ ਛੁਪਾਵਾਂਗੇ ਤੇਰੇ ਤੋਂ ‬
    ‪ ਅਤੇ ਗੱਲਾਂ ਹੀ ਗੱਲਾਂ ਵਿੱਚ ਕਹਿ ਵੀ ਗਏ ‬
    ‪ *ਹਰ ਬਾਤ ਬਤਾਨਾ ਜ਼ਰੂਰੀ ਥੋੜੀ ਹੈ ਤੈਨੂੰ*

  • @BalwinderSingh-lb7fs
    @BalwinderSingh-lb7fs 6 ชั่วโมงที่ผ่านมา +1

    ਜਿਨ੍ਹਾਂ ਲੀਡਰਾਂ ਨੇ ਪੰਜਾਬ ਦੇ ਲੋਕਾਂ ਨੂੰ ਧੜਿਆਂ ਵਿੱਚ ਵੰਡਿਆ ਹੈ , ਇਨ੍ਹਾਂ ਨੇ ਵੰਡਣ ਦੀ ਸੁਰੂਆਤ ਆਪਣੇ ਪਿੰਡਾਂ ਤੋਂ ਹੀ ਕੀਤੀ ਹੋਵੇਗੀ ਤਾਂ ਹੀ ਹੁਣ ਲੋਕ ਇਨ੍ਹਾਂ ਦੀਆਂ ਚਾਲਾਂ ਨੂੰ ਸਮਝ ਚੁੱਕੇ ਹਨ ਤਾਂ ਹੀ ਲੋਕ ਇਨ੍ਹਾਂ ਦੀਆਂ ਗੱਲਾਂ ਵਿੱਚ ਨਹੀਂ ਮੰਨਦੇ ।

  • @JagjitSingh_
    @JagjitSingh_ 6 ชั่วโมงที่ผ่านมา +1

    ਰੰਧਾਵਾ ਸਾਹਿਬ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਕਿਸੇ ਨੂੰ ਆਪਣਾ ਬਨਾਉਣ ਲਈ ਆਪ ਨੂੰ ਵੀ ਕਿਸੇ ਦਾ ਬਨਣਾ ਪੈਂਦਾ ਹੈ ਮੈਂ ਪਿਛਲੇ ੪੧ ਸਾਲ ਚੋਣਾਂ ਲੜਦਾ ਆ ਰਿਹਾ ਹਾਂ ਸਿਰਫ਼ ਇੱਕ ਵਾਰੀ ਚੋਣ ਹਾਰਿਆ ਸੀ ਅਤੇ ਇੱਕ ਵਾਰੀ ਸਰਬਸੰਮਤੀ ਨਾਲ ਜਿਤਿਆ ਸੀ ਬਾਕੀ ਸਾਰੀਆਂ ਚੋਣਾਂ ਜਿੱਤੀਆਂ ਅਤੇ ਹੁਣ ਵੀ ਆਪਣੇ ਵਾਰਡ ਦਾ ਸੰਮਤੀ ਨਾਲ ਪੰਚ ਚੁਣ ਲਿਆ ਪਿੰਡ ਵਿੱਚ ਤਿੰਨ ਕੈਂਡੀਡੇਟ ਸਰਪੰਚ ਦੀ ਚੋਣ ਲੜ ਰਹੇ ਹਨ ਅਤੇ ਤਿੰਨੋ ਹੀ ਮੇਰੇ ਚੇਲੇ ਅਤੇ ਅੱਤ ਦੇ ਨਜ਼ਦੀਕੀ ਹਨ ਮੇਰੀ ਪੂਰੀ ਦਿਲੋਂ ਕੋਸ਼ਿਸ਼ ਹੈ ਕਿ ਸਮਝੌਤਾ ਕਰਵਾਵਾਂ ਜਗਜੀਤ ਸਿੰਘ ਸਾਬਕਾ ਸਰਪੰਚ ਪਿੰਡ ਲੂਲਬਾਈ ਜਿਲਾ ਬਠਿੰਡਾ ਹਾਲ ਅਬਾਦ ਗਿੱਦੜਬਾਹਾ

  • @inavibrar
    @inavibrar 7 ชั่วโมงที่ผ่านมา +2

    ਬਹੁਤ ਵਧੀਆ ਪੱਤਰਕਾਰੀ❤

  • @jaswinderbrar38
    @jaswinderbrar38 6 ชั่วโมงที่ผ่านมา

    ਐਤਕੀ ਜਿਆਦਾ ਹੋਈ ਹੈ ਬਿਲਕੁਲ ਗਲਤ ਹੈ ਤੁਹਾਡੀ ਗੱਲ

  • @tejasidhu4739
    @tejasidhu4739 6 ชั่วโมงที่ผ่านมา

    ਪ੍ਰੋਗਰਾਮਾਂ ਚ ਨਿਖਾਰ ਸਪੱਸ਼ਟ ਦਿਸ ਰਿਹੈ ਧੰਨਵਾਦ।

  • @ਸ੍ਰਰਣਜੀਤਸਿੰਘਜੀ
    @ਸ੍ਰਰਣਜੀਤਸਿੰਘਜੀ 7 ชั่วโมงที่ผ่านมา +1

    ਲੀਡਰ ਦਾ ਕੰਮ
    ਕੀ ਕਰਨਾ ਹੈ ਕੇਵਲ ਇਹ ਦੱਸਣਾ ਨਹੀ ਹੁੰਦਾ
    ਬਲਕਿ
    ਦੱਸਣਾ
    ਇਹ ਕਿਵੇ ਕਰਨਾ ਹੈ ਹੁੰਦਾ ਹੈ

  • @dr.paramjitsinghsumra179
    @dr.paramjitsinghsumra179 4 ชั่วโมงที่ผ่านมา

    🙏🙏ਪੰਜਾਬ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਨੂੰ, ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ🙏 ਸਤਿ ਸ੍ਰੀ ਅਕਾਲ 🙏 ਪ੍ਰਵਾਨ ਹੋਵੇ।
    ਪੰਚਾਇਤ ਚੋਣ ਵਿੱਚ ਸਰਵ ਸੰਮਤੀ ਕਰਨੀ ਪਿੰਡ ਦੇ ਸਿਆਣਿਆਂ ਦੀ ਬਖਸ਼ਿਸ਼ ਨਾਲ ਹੀ ਹੋ ਸਕਦੀ ਹੈ।

  • @kuldipsingh6473
    @kuldipsingh6473 5 ชั่วโมงที่ผ่านมา

    ਜ਼ਿਲਾ ਤਰਨਤਾਰਨ ਦੇ ਚਾਰੇ ਵਿਧਾਨ ਸਭਾ ਹਲਕਿਆਂ ਦੀ ਰੀਪੋਰਟ ਮੰਗਵਾ ਕੇ ਵੇਖੋ ਜੀ, ਧੱਕੇਸ਼ਾਹੀ ਅਤੇ ਕੁਰੱਪਸ਼ਨ ਦੀਆਂ ਸਭ ਹੱਦਾਂ ਟੁੱਟ ਗੲਈਆਂ ਹਨ

  • @rajindercheema4985
    @rajindercheema4985 6 ชั่วโมงที่ผ่านมา

    ਸਤਿ ਸ੍ਰੀ ਅਕਾਲ ਰੰਧਾਵਾ ਸ੍ਹਾਬ ਸ੍ਰ ਹਮੀਰ ਸਿੰਘ ਜੀ ਸ੍ਰ ਜਗਤਾਰ ਸਿੰਘ ਜੀ ਤੇ ਸਮੂਹ ਦਰਸ਼ਕਾਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻🙏🏻👍👍👍👌👌👌🌹🌹🌹🙏🏻🌹🙏🏻🌹🙏🏻🌹🙏🏻🌹🙏🏻🌹

  • @NirmalSingh-ft6pn
    @NirmalSingh-ft6pn 6 ชั่วโมงที่ผ่านมา

    ਲੋਕ ਲੋਕਤੰਤਰ ਨੂੰ ਜ਼ਿੰਦਾ ਰੱਖ ਰਹੇ ਨੇ। ਇਹ ਨੇਤਾ ਆਪ ਕੱਦ ਸਰਬਸੰਮਤੀ ਨਾਲ ਐਮ ਐਲ ਏ ਬਣਿਆ ਕਰਨਗੇ ?

  • @GurnekSingh-l6c
    @GurnekSingh-l6c 6 ชั่วโมงที่ผ่านมา

    💚🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ।💚 ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯

  • @beatboxprodontalkshit7300
    @beatboxprodontalkshit7300 2 ชั่วโมงที่ผ่านมา +1

    You are forgetting one big factor Sir Ji! Ohda ni kazoor ohda zila hai Sangroor. This is basically a land of rebels. HOSTORICALLY speaking

  • @JagdeepSingh-lc6ll
    @JagdeepSingh-lc6ll 7 ชั่วโมงที่ผ่านมา

    ਰੰਧਾਵਾ ਸਾਬ ਸ੍ਰ ਹਮੀਰ ਸਿੰਘ ਜੀ ਅਤੇ ਸ੍ਰ ਜਗਤਾਰ ਸਿੰਘ ਜੀ ਤਿੰਨੇ ਹੀ ਬਹੁਤ ਵਧੀਆ ਪੱਤਰਕਾਰੀ ਕਰਦੇ ਹਨ।ਪਰ ਸਰਦਾਰ ਜਗਤਾਰ ਸਿੰਘ ਜੀ ਦੀ ਸ਼ਾਮ ਟਾਇਮ ਆਵਾਜ਼ ਬਹੁਤ ਪਸੰਦ ਆਉਂਦੀ ਹੈ। ਸ਼ਾਮ ਨੂੰ ਉਹਨਾਂ ਨੇ ਖੰਘ ਦੀ ਦਵਾਈ ਥੋੜੀ ਜਿਹੀ ਮਾਤਰਾ ਵਿੱਚ ਲਈ ਹੁੰਦੀ ਹੈ। ਅਸੀਂ ਉਨ੍ਹਾਂ ਨੂੰ ਪਿਆਰ ਕਰਦੇ ਹਾਂ। ਤਿੰਨੇ ਬਹੁਤ ਪਿਆਰੇ ਇਨਸਾਨ ਹਨ। ਤਹਾਨੂੰ ਸੁਨਣ ਨੂੰ

  • @Gurbachan-qq2im
    @Gurbachan-qq2im 5 ชั่วโมงที่ผ่านมา

    ਬਰਨਾਲਾ ਚ ਬੀਜੇਪੀ ਭੁੱਲ ਜਾਵੇ ਕਾਂਗਰਸ ਆਪ ਅਕਾਲੀ ਤੀਜੇਨੰਬਰਤੇ ਬੀਜੇਪੀ ਚੌਥੇ ਨੰਬਰ

  • @satindersingh9369
    @satindersingh9369 4 ชั่วโมงที่ผ่านมา

    ਸ ਹਮੀਰ ਸਿੰਘ ਜੀ ਬਾਦਲ ਪਰਿਵਾਰ ਦਾ ਹੁਣ ਕੋਈ ਪ੍ਰਵਾਬ ਨਹੀਂ ਰਿਹਾ ਸੁਖਬੀਰ ਬਾਦਲ ਤਾਂ ਸਰਪੰਚ ਵੀ ਨਹੀਂ ਬਣ ਸਕਦਾ

  • @BrotherCollection-w1s
    @BrotherCollection-w1s 6 ชั่วโมงที่ผ่านมา

    ਇਹ ਜਿਤੇ ਨੇ ਦੂਜੀਆਂ ਪਾਰਟੀਆਂ ਦੇ ਵਿਰੋਧ ਕਰਕੇ ਇਹ ਤਾਂ ਪਿੰਡ ਦੀ ਪੰਚਾਇਤ ਦੀ ਮੈਂਬਰੀ ਨਹੀਂ ਜਿੱਤ ਸਕਦੇ ਤੁਹਾਡੇ ਵਿਚਾਰ ਤੋਂ ਪਤਾ ਲੱਗ ਗਿਆ

  • @Ranjeetdaliwal-kz2nc
    @Ranjeetdaliwal-kz2nc 5 ชั่วโมงที่ผ่านมา

    ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।

  • @baljitsingh6957
    @baljitsingh6957 6 ชั่วโมงที่ผ่านมา

    ਕੇਵਲ ਢਿੱਲੋਂ ਵਧੀਆ ਲੀਡਰ ਹਨ ਜ😢ਪਰ ਭਾਜਪਾ ਵਿੱਚ ਜਾ ਕੇ ਉਨ੍ਹਾਂ ਨੇ ਆਪਣੇ ਪੈਰਾਂ ਵਿੱਚ ਕੁਹਾੜਾ ਮਾਰ ਲਿਆ ਹੈ ਜੀ।

  • @sukhdevsidhu5973
    @sukhdevsidhu5973 5 ชั่วโมงที่ผ่านมา

    ਗਿਰਦਾਵਰੀ ਹੋਣੀ ਚਾਹੀਦੀ ਅ ਜੀ ਕੈਂਡੀਡੇਟ ਦੇ ਨਾਮ ਫਿਰ ਪੇਪਰ ਖਾਰਿਜ ਹੁੰਦੇ ਨੇ g

  • @AvtarSinghBaidwan-mq2vs
    @AvtarSinghBaidwan-mq2vs 7 ชั่วโมงที่ผ่านมา +1

    ❤🙏🏻🙏🏻🙏🏻❤️

  • @Nanak-rc1go
    @Nanak-rc1go 2 ชั่วโมงที่ผ่านมา

    ਜਿੰਨਾ ਚਿਰ ਸੁਖਬੀਰ ਪ੍ਰਧਾਨਗੀ ਨੀ ਛੱਡਦਾ, ਹਾਲਾਤ ਬਦਤਰ ਹੀ ਰਹਿਣਗੇ ਜੀ। ਉਹ ਕਦੇ ਛੱਡੇਗਾ ਵੀ ਨਹੀ। 2027 ਦੀ ਹਾਰ ਤੋਂ ਬਾਅਦ ਤੁਰੰਤ ਅਸਤੀਫਾ ਦੇ ਦੇਵੇਗਾ। ਜਦੋਂ ਤੱਕ ਗਿਰਾਫ ਹੋਰ ਵੀ ਡਿੱਗ ਜਾਵੇਗਾ ਜੀ।

  • @harsimratsingh8766
    @harsimratsingh8766 6 ชั่วโมงที่ผ่านมา

    ਜਿਹੜੇ ਲੋਕ ਆਪਣੇ ਪਿੰਡ ਦੇ ਸਰਪੰਚ ਨਹੀ ਬਣ ਸਕਦੇ ਉਹ ਮੁੱਖ ਮੰਤਰੀ ਬਣ ਗਏ

  • @HsgiHsgill
    @HsgiHsgill 6 ชั่วโมงที่ผ่านมา

    ਜਗਤਾਰ ਸਿੰਘ ਜੀ ਨਹੀਂ ਲੋਕਾਂ ਨੇ ਵੋਟਾਂ ਨੂੰ ignore ਕਰ ਦਿੱਤਾ ਹੈ ਕੇ ਕੋਈ ਫਾਇਦਾ ਨਾਹੀ ਆਪ ਪਾਰਟੀ ਨੂੰ hate ਨਾਲ ਵੇਖਣ ਲੱਗੇ ਹਨ.

  • @gurmailsingh994
    @gurmailsingh994 3 ชั่วโมงที่ผ่านมา

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @baljindersingh7802
    @baljindersingh7802 7 ชั่วโมงที่ผ่านมา

    Waheguru ji

  • @gurdeepsidhu4216
    @gurdeepsidhu4216 5 ชั่วโมงที่ผ่านมา

    ਬਾਈ ਜੀ1993 ਚ ਪੰਚਾਇਤੀ ਚੋਣਾਂ ਵੇਲੇ ਬੇਅੰਤ ਸਿੰਘ ਹਲਕਾ ਪਾਇਲ ਵਿੱਚ ਜਿਸ ਨੂੰ ਵੀ ਸੁਨੇਹਾਂ ਭੇਜਦੇ ਸੀ ਲੋਕ ਕਬੂਲਦੇ ਸੀ । ਹੁਣ ਵਾਲੇ ਰਾਜਨੀਤੀ ਚ ਅਨਜਾਣ ਹਨ ਬਾਈ ਹਮੀਰ ਸਿੰਘ ਦੇ ਤੱਥ ਪੁਖਤਾ ਹੁੰਦੇ ਹਨ ਬਿਨਾ ਸੁੱਕ।।ਧੰਨਵਾਦ।

  • @aviroopbrar7356
    @aviroopbrar7356 4 ชั่วโมงที่ผ่านมา

    Power of the Democracy.

  • @karmjitsingh2081
    @karmjitsingh2081 7 ชั่วโมงที่ผ่านมา

    ਜਗਤਾਰ ਸਿੰਘ ਜੀ ਠੀਕ ਕਹਿ ਰਹੇ ਹਨ ਕਿ ਪਿੰਡ ਵਿਚ ਬਾਦਲ ਕਦੇ ਨਹੀ ਜਤੇ

  • @Takdir-Singh_Gill
    @Takdir-Singh_Gill 7 ชั่วโมงที่ผ่านมา

    Excellent discussion.

  • @gurmailsingh5679
    @gurmailsingh5679 5 ชั่วโมงที่ผ่านมา

    ਰੰਧਾਵਾ ਜੀ ਜਦੋਂ ਕਿਸੇ ਦੂਸਰੇ ਦੇ ਡੰਡਾ ਅੜਿਆ ਹੋਵੇ ਫੇ ਥੋਡੇ ਵਰਗੇ ਸਵਦ ਲੈਂਦੇ ਨੇ ਜਦੋਂ ਉਹੀ ਡੰਡਾ ਆਪਣੇ ਅੜਿਆ ਹੋਵੇ ਫੇਰ ਪਤਾ ਲਗਦਾ ਦੁੱਖ ਕਿਨਾ ਕੁ ਲਗਦਾ

  • @satrangisiyasat6034
    @satrangisiyasat6034 5 ชั่วโมงที่ผ่านมา

    Great Journalist S Jagtar Singh ji SSA ji 🙏

  • @shallysingh829
    @shallysingh829 3 ชั่วโมงที่ผ่านมา

    ਜ਼ਿਲ੍ਹਾ ਸੰਗਰੂਰ ਦੇ ਲਹਿਰਾਗਾਗਾ ਦੀ ਲੜਕੀ ਦਾ ਤਲਾਕ ਕੇਸ਼ ਦਾ ਉਗਰਾਹਾਂ ਜੱਥੇਬੰਦੀ ਨੇ ਕਰਵਾਇਆ ਫ਼ੈਸਲਾ,ਉੱਠੇ ਵੱਡੇ ਸਵਾਲ?ਕੀ ਇਹ ਮਾਮਲਾ ਹੈ ਜੀ? ਦੱਸਣਾ

  • @bhupindersinghmann5096
    @bhupindersinghmann5096 6 ชั่วโมงที่ผ่านมา

    ਇੰਸਪੈਕਟਰ ਨੇ ਵਾਅਦੇ ਕੀਤੇ ਫਸਲ ਦਾ ਖਰਾਬਾ 5000,ਤਿੰਨ ਮਰਲੇ ਪਲਾਟ,,ਕੂੜਾ ਚੁੱਕਣ ਲਈ ਪਿੰਡ ਚ ਟਰੈਕਟਰ, ਜਿਲਾ, ਪੰਜਾਬ, ਨੈਸ਼ਨਲ ਤੇ ਇੰਟਰਨੈਸ਼ਨਲ ਪਧਚ ਤੇ ਪੁਜੀਸ਼ਨ ਵਾਲਿਆ ਨੂੰ ਵਲੋ ਵਖਰੇ ਇਨਾਮ ਅਨਾਉਸ਼ ਕੀਤੇ ਸੀ

  • @jarnailsingh9949
    @jarnailsingh9949 55 นาทีที่ผ่านมา +1

    37271st viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television 📺❤

  • @balwindersidhusidhu6932
    @balwindersidhusidhu6932 6 ชั่วโมงที่ผ่านมา

    ਭਗਵੰਤ ਨੇ ਐਸ ਸੀ ਬੀ ਸੀ ਦੀ ਕੋਈ ਪੁੱਛ ਪ੍ਰਤੀਤ ਨਹੀਂ ਕੀਤੀ

  • @Nanak-rc1go
    @Nanak-rc1go 4 ชั่วโมงที่ผ่านมา

    Ssa ji

  • @manjitsinghmatharu
    @manjitsinghmatharu 6 ชั่วโมงที่ผ่านมา

    🙏🙏🙏

  • @kulwindersingh-on6mw
    @kulwindersingh-on6mw 6 ชั่วโมงที่ผ่านมา

    ਸਤਿ ਸ੍ਰੀ ਅਕਾਲ ਜੀ 🙏🙏

  • @surjeetsingh8809
    @surjeetsingh8809 5 ชั่วโมงที่ผ่านมา

    👍👍👍👌👌

  • @HarpreetSingh-dh1ln
    @HarpreetSingh-dh1ln 6 ชั่วโมงที่ผ่านมา

    Good job Veerji 🙏👍👍👍

  • @Nanak-rc1go
    @Nanak-rc1go 2 ชั่วโมงที่ผ่านมา

    ਸਿੱਧੂ ਦੇ ਭਰਾ ਤੇ ਕਲਸੀ ਨੂੰ ਚੋਣ ਲੜਨੀ ਚਾਹੀਦੀ ਹੈ। ਅਸਲੀਅਤ ਦਾ ਪਤਾ ਲੱਗ ਜਾਵੇਗਾ ਜੀ। ਦੱਬਕੇ ਪੈਸੇ ਖ਼ਰਚਣ , ਜਿੱਤ ਸਕਦੇ ਨੇ।

  • @b.s.dhillon7515
    @b.s.dhillon7515 6 ชั่วโมงที่ผ่านมา

    ਰੰਧਾਵਾ ਸਾਹਿਬ ਜੇ ਇਹ ਡਿਸਕਸ਼ਨ ਪੋਰਟਲ ਅੱਧੇ ਕ ਘੰਟੇ ਦਾ ਕਰ ਦੇਵੋ ਤਾਂ ਵਧੀਆ ਢੰਗ ਨਾਲ ਸੁਣ ਸਕਦੇ ਆਂ।ਬੇਵਜ੍ਹਾ ਲੰਬਾ ਟਾਈਮ ਲੈ ਲੈਦੇ ਜੇ।ਜਤਿੰਦਰ ਪੰਨੂ ਜੀ ਕੋਲੋ ਸਿੱਖੋ।

  • @harpalsingh7979
    @harpalsingh7979 5 ชั่วโมงที่ผ่านมา

    Nice discussion

  • @HarbhajansinghBal-pc8fs
    @HarbhajansinghBal-pc8fs 6 ชั่วโมงที่ผ่านมา

    ਸਤਿ ਸ੍ਰੀ ਆਕਾਲ ਰੰਧਾਵਾ ਸਾਬ ਜੀ ਹਮੀਰ ਸਿੰਘ ਜੀ ਅਤੇ ਜਗਤਾਰ ਸਿੰਘ ਜੀ ਹਰਭਜਨ ਸਿੰਘ ਬੱਲ ਆਸਟ੍ਰੇਲੀਆ

  • @angrejsingh-zk5lj
    @angrejsingh-zk5lj 6 ชั่วโมงที่ผ่านมา

    🙏🙏👍

  • @parmjitvirk5343
    @parmjitvirk5343 6 ชั่วโมงที่ผ่านมา

    ਰੰਧਾਵਾ ਜੀ ਹਮੀਰ ਜੀ ਤੇ ਜਗਤਾਰ ਜੀ ਸਤਿ ਸ੍ਰੀ ਆਕਾਲ ਜੀ
    ਟੌਹੜਾ ਜੀ ੨੫ ਸਾਲ ਪ੍ਰਧਾਨ ਰਿਹਾ ਪਰ ਪੰਜ਼ਾਬ ਦਾ ਕੀ ਫਾਇਦਾ ਕੀਤਾ ਜਾ ਕੀ ਸਵਾਰਿਆ ਆਪਣੇ ਪਿੰਡ ਦੀ ਪੰਚਾਇਤ ਦੀ ਸੰਮਤੀ ਕਰਾਉਣਾ ਕੋ ਈ ਬਹਾਦਰੀ ਨ ਗਿਣੋ ਜੀ

  • @ajaibsinghpanesarCanada
    @ajaibsinghpanesarCanada 5 ชั่วโมงที่ผ่านมา

    S S A 🙏🙏🙏🙏🙏🙏🙏🙏 to all members present at this time in program

  • @ajaibsinghpanesarCanada
    @ajaibsinghpanesarCanada 5 ชั่วโมงที่ผ่านมา

    S S A 🙏🙏🙏 Randhawa Sahib ji S.Hamir Singh ji and S.Jagtar Singh ji

  • @pargatbal4108
    @pargatbal4108 7 ชั่วโมงที่ผ่านมา

    🙏🙏🙏🙏❤️❤️❤️❤️👍👍👍👍 Welcome 🙏🙏🙏🙏.

  • @gurmeetgill1898
    @gurmeetgill1898 4 ชั่วโมงที่ผ่านมา

    ਸਾਡੇ ਪਿੰਡ ਸਭਰਾਵਾਂ ਦੇ ਵਿੱਚ ਇਕ ਸ਼੍ਰੋਮਣੀ ਅਕਾਲੀ ਦੱਲ ਦਾ ਵਰਕਰ ਸਰਪੰਚੀ ਦੇ ਚਾਹ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਚਲਾ ਗਿਆ ਉਸ ਨੂੰ ਦੋ ਘੰਟੇ ਸਰਪੰਚ ਬਣਾ ਕੇ ਬਾਅਦ ਵਿੱਚ ਆਮ ਆਦਮੀ ਪਾਰਟੀ ਦੇ ਬੰਦੇ ਨੂੰ ਹੀ ਸਰਪੰਚ ਬਣਾ ਦਿੱਤਾ ਗਿਆ।।

  • @HarbansSingh-zs7vz
    @HarbansSingh-zs7vz 5 ชั่วโมงที่ผ่านมา

    Good ji

  • @Nanak-rc1go
    @Nanak-rc1go 2 ชั่วโมงที่ผ่านมา

    ਗੋਲਡੀ ਜਿੱਤ ਸਕਦਾ ਬਰਨਾਲੇ ਤੋ ਆਮ ਪਾਰਟੀ ਚ ।

  • @balwantgill3319
    @balwantgill3319 7 ชั่วโมงที่ผ่านมา

    Good Night Good Luck 🌹🙏🙏👍👍🌹

  • @gursewaksinghsidhu9290
    @gursewaksinghsidhu9290 6 ชั่วโมงที่ผ่านมา

    Sardar Hamer Singh ji Good Devait

  • @jagdevsandhu6186
    @jagdevsandhu6186 5 ชั่วโมงที่ผ่านมา

    Bibi Khalra should be fielded as a Panthic Candidate from Dera Baba Nanak

  • @baghelsinghsohi9606
    @baghelsinghsohi9606 5 ชั่วโมงที่ผ่านมา

    Good program

  • @BalwinderKaur-qu9ls
    @BalwinderKaur-qu9ls 6 ชั่วโมงที่ผ่านมา +1

    Badal taa khaki nikra walei dei leader nei

  • @amrikathwal2119
    @amrikathwal2119 5 ชั่วโมงที่ผ่านมา

    ਨਾ ਟਾਈਮ ਖਰਾਬ ਕਰੋ ਅਕਾਲੀ BJP ਦਾ ਗਠਜੋੜ ਹੋ ਜਾਣਾ ਗਿਦੜਵਾਹਾ ਦੇ ਕਰਕੇ ਬਾਦਲ ਸਪੋਰਟ ਕਰੁ ਮਨਪ੍ਰੀਤ ਦੀ ਦੋ -ਦੋ ਤੇ ਲੜਨਗੇ ਅਕਾਲੀ ਤੇ ਬੀ ਜੇ ਪੀ

  • @RosaSharma
    @RosaSharma 5 ชั่วโมงที่ผ่านมา

    Hari chand rattan USA sat Shri akal ji

  • @SukhdevSingh-v2o
    @SukhdevSingh-v2o 6 ชั่วโมงที่ผ่านมา

    Hamir singh very nice. But jarnel singh zero

  • @HarjinderSingh-ku9bh
    @HarjinderSingh-ku9bh 6 ชั่วโมงที่ผ่านมา

    Randhawa saab es debate vichla bahut kuj S Hamir singh ajj appne channel pulangh vich jikar kar chuke ne Repeat na karo pl

  • @SukhbirSingh-lt1dr
    @SukhbirSingh-lt1dr 7 ชั่วโมงที่ผ่านมา

    Randhawa ji S . Sukhpal Singh Khera Ji ne apne pind which sabsamti kar laee 💐🙏🙏

  • @sukhjindersingh4147
    @sukhjindersingh4147 6 ชั่วโมงที่ผ่านมา

    ਕਈਆ ਦੇ ਲਗਾਰ ਲਾਈ ਜਾਂਦੇ ਓ ,ਆਨੇ ਬਹਾਨੇ ਡੇਰੇ ਬਾਬਾ ਨਾਨਕ ਚ ਹਾਜਰੀ ਲਗਵਾਈ ਜਾਦੇ ਓਂ

  • @harkanwalsingh8061
    @harkanwalsingh8061 6 ชั่วโมงที่ผ่านมา

    😂🤣😂... Jagtar uncle g.. 1975 di e koi gal suna k jhandde nu clean chit de dinde..

  • @raikewalsingh
    @raikewalsingh 6 ชั่วโมงที่ผ่านมา

    Your captions are very cheap and irrelevant

  • @gaurishanker6201
    @gaurishanker6201 6 ชั่วโมงที่ผ่านมา

    BJP ਪੰਜਾਬ ਵਿੱਚੋਂ ਹੀ ਨਹੀਂ ਨੈਸ਼ਨਲ ਲੈਵਲ ਤੇ ਖਤਮ ਹੋ ਰਹੀ ਹੈ। ਗੁਆਢੀ ਰਾਜ ਹਰਿਆਣਾ ਵਿੱਚੋਂ BJP ਦਾ ਪੱਤਾ ਸਾਫ ਹੋ ਗਿਆ ਹੈ।

  • @LakhvirSingh-os5kd
    @LakhvirSingh-os5kd 7 ชั่วโมงที่ผ่านมา

    Sir kagj radd na karwon damm te jittan

  • @harcharansidhu8552
    @harcharansidhu8552 6 ชั่วโมงที่ผ่านมา

    Ih Sara kujh pullangh vich sunlya hai

  • @ManjitSingh-jn9qk
    @ManjitSingh-jn9qk 7 ชั่วโมงที่ผ่านมา

    Bahar Bibi Panj Hazari,, Ghar Bibi Jhole di Maari

  • @harpreetbains8035
    @harpreetbains8035 6 ชั่วโมงที่ผ่านมา

    Sarpanch de kahe te kehrha pind votan paunda Randhawa Ji

  • @tommybhullar8778
    @tommybhullar8778 3 ชั่วโมงที่ผ่านมา

    I am not supporter akali dal but ana nu badal to bina koi gall e ni odi

  • @sukhjeetkot2770
    @sukhjeetkot2770 7 ชั่วโมงที่ผ่านมา

    😂❤❤

  • @RajinderSingh-ts2oy
    @RajinderSingh-ts2oy 5 ชั่วโมงที่ผ่านมา

    BJP always devide Indain community.

  • @baljitsingh6957
    @baljitsingh6957 7 ชั่วโมงที่ผ่านมา

    ਪਹਿਲਾਂ ਮਾਨ ਸਾਹਿਬ ਪਹਿਲਾਂ ਆਪਣੇ ਘਰੇ ਤਾਂ ਕਰ ਲੈਣ।😢😢

    • @baljitsingh6957
      @baljitsingh6957 6 ชั่วโมงที่ผ่านมา

      ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @rajtilak6634
    @rajtilak6634 7 ชั่วโมงที่ผ่านมา

    Sir jab Dummy CM ho to aisa hota hai

  • @rodasingh96
    @rodasingh96 3 ชั่วโมงที่ผ่านมา

    Jagtar singh ji ne te hadh he karti ki es vari jiadeti ghat ho rahi a

  • @harkanwalsingh8061
    @harkanwalsingh8061 6 ชั่วโมงที่ผ่านมา

    Capt amrinder de CM hunde ik v pind ch dhakka ni c hoya

  • @balwindersingh2973
    @balwindersingh2973 6 ชั่วโมงที่ผ่านมา

    👍🇮🇱🇮🇳🙏

  • @dalipdhindsa8340
    @dalipdhindsa8340 6 ชั่วโมงที่ผ่านมา

    Barnla bicho lid karu bjp

  • @JhabberHaryana
    @JhabberHaryana 6 ชั่วโมงที่ผ่านมา

    Hamir.ji.haryana.ton.b.j.p.da.hal.pta.kralo.ki.bnean.h

  • @tejinderpalsingh2707
    @tejinderpalsingh2707 5 ชั่วโมงที่ผ่านมา

    Apney pind da dasna randhawa ji

  • @sabbyparmar7113
    @sabbyparmar7113 6 ชั่วโมงที่ผ่านมา

    Aah drame kam malwe majhe ch hi kyu hunde ne. Doabe ch eh kuch nahi ho reha panchayati chonna ch . Sab thik ne doaba ch ik do chadd ke .

  • @jagseersinghgill2177
    @jagseersinghgill2177 6 ชั่วโมงที่ผ่านมา

    Sarkar wallo sarpanchi di chon ch ki ki gull khillae ja rehe aa eeh sarra episode sarkar dea hi jarda ch bathuga akeer

  • @gurpyarmaan9204
    @gurpyarmaan9204 6 ชั่วโมงที่ผ่านมา

    ਸ਼ਤੌਜ ਦੇ ਅਾਮ ਲੋਕਾਂ ਨੇ ੳੁਮੀਦਵਾਰਾਂ ਨੂੰ ਸਮਝਾਕੇ ਸਰਬਸੰਮਤੀ ਦੇ ਨੇੜੇ ਗੱਲ ਲਾ ਲੲੀ ਗੲੀ, ਜਦੋਂ ਪਿੰਡ ਪੁਰਜੋਰ ਕੋਸਿਸ ਕਰ ਰਿਹਾ ਸੀ ਤਾਂ ਸੀ ਅੈਮ ਸਾਹਿਬ ਪਿੰਡ ਪਹੁੰਚ ਗੲੇ, ਜਿਸ ੳੁਮੀਦਵਾਰ ਤੇ ਸਹਿਮਤੀ ਅੈਲਾਣ ਕੀਤੀ ਗੲਜ਼ਿ ੳੁਹ ੲਿਸ ਗਲੋਂ ਅਾਕੜ ਗੲੇ ਕਿ ਸਾਨੂੰ ਬਰਾਬਰ ਦਾ ਸਤਿਕਾਰ (ਖਾਸ਼ ਕਰ ਅੈਸ ਸੀ ਵਰਗ) ਪਰ ਕੋਸਿਸ ਪੁਿਂਡ ਦੇ ਮੋਹਤਬਰਾਂ ਵਲੋਂ ਕੋਸਿਸ ਜਾਰੀ ਹੈ!!

  • @JhabberHaryana
    @JhabberHaryana 6 ชั่วโมงที่ผ่านมา

    Randawa.ji.lagda.tusin.chite.te.kendar.kina.nsha.pot.ton. magva.rha.h

  • @baljitsingh6957
    @baljitsingh6957 6 ชั่วโมงที่ผ่านมา

    ਕੀਤੂ ਸੀਤੂ ਵਰਗਿਆਂ ਨੂੰ ਬਰਨਾਲਾ ਵਿੱਚ ਕੋਈ ਨਹੀਂ ਪੁੱਛਦਾ ਜੀ ਰੰਧਾਵਾ ਸਾਹਿਬ

    • @Gurbachan-qq2im
      @Gurbachan-qq2im 5 ชั่วโมงที่ผ่านมา

      ਕੀਤੂ ਹਰ ਹਾਲਤ ਬੀਜੇਪੀ ਤੋਂ ਅੱਗੇ,ਹੇਠਾਂ ਸਾਡਾ ਹਲਕਾ ਐ ਜੀ ਇਹ ਤਾਂ ਬਾਦਲਾਂ ਕਾਰਨ ਐ ਨਹੀਂ ਕੀਤੂ ਮੁਕਾਬਲੇ ਚ ਆ ਸਕਦਾ ਸੀ