ਸਰਪੰਚੀ ਲਈ ਬਲਕੌਰ ਸਿੰਘ ਤੇ ਕਿਓ ਨੀ ਬਣੀ ਸਹਿਮਤੀ । ਅੰਦਰਲੀ ਗੱਲਬਾਤ ਮੂਸੇ ਪਿੰਡ ਦੀ ਸੱਥ ਚੋ ।

แชร์
ฝัง
  • เผยแพร่เมื่อ 18 ธ.ค. 2024

ความคิดเห็น • 373

  • @KiranjitWarring-dr3dc
    @KiranjitWarring-dr3dc 2 หลายเดือนก่อน +24

    ਮੂਸੇ ਪਿੰਡ ਨੂੰ ਨਾਂਮ ਦੇਣਾ ਸਿੱਧੂੱ ਦੀ ਦੇਣ ਆ ਲੋਕਾਂ ਨੂੰ ਸੋਚਣਾਂ ਚਾਹੀਦਾ ਸੀ

  • @GurpreetSingh-vq7jz
    @GurpreetSingh-vq7jz 2 หลายเดือนก่อน +146

    ਬਾਪੂ ਨੇ ਬਿਲਕੁਲ ਸਹੀ ਕਿਹਾ ਕੇ ਮੁਫ਼ਤ ਦੀ ਖਾਣ ਪੀਣ ਵਾਲੇ ਸਹਿਮਤੀ ਨਹੀਂ ਹੋਣ ਦਿੰਦੇ । ਹਰੇਕ ਪਿੰਡ ਦਾ ਇਹੋ ਹਾਲ ਆ

    • @ravigrewal9369
      @ravigrewal9369 2 หลายเดือนก่อน +5

      ਕਿਉਂ ਉਹ ਕਿਉਂ ਬਣਾਉਣ ਸਰਪੰਚ ਉਹਨੂੰ ??

    • @baljindersingh4640
      @baljindersingh4640 2 หลายเดือนก่อน

      ਇਸ ਨੂੰ ਪੁੱਸੋ ਕਿ ਤੁਸੀ ਸਰਕਾਰਾਂ ਤੋਂ ਮੰਘ ਕੇ ਨਈ ਖਾਂਦੇ ਤੁਦੇ ਨਾਲੋ ਵੱਡੇ ਮੰਗਤੇ ਹੋਰ ਕੌਣ ਹੋ ਸਕਦੇ ਹਨ ਨਾਲ ਏ ਵੀ ਦਸ ਗਰੀਬ ਲੋਕ ਥੁੜੇ ਵਾਂਗ ਖੁਦਕਸੀਆਂ ਨਈ ਕਰਦੇ ਮੰਗਤਿਓ

    • @baljindersingh4640
      @baljindersingh4640 2 หลายเดือนก่อน

      ਆਪਣੇ ਬਾਪੂ ਨੂੰ ਪੁਸੋ ਕਿ ਤੇਰੇ ਘਰੋਂ ਖਾਣ ਜਾਂਦੇ ਹੈ ਇਸ ਦੀ ਲੋਕ ਇੱਜਤ ਕਰਦੇ ਹੈ ਕਿ ਇਹ ਮੂਸੇ ਦਾ ਪਿਓ ਹੈ ਨਈ ਤੇ ਇਸ ਨੂੰ ਕੋਈ ਨਾਂ ਪੁਸੇ ਜਿਸ ਤਰਾਂ ਦੀ ਇਸ ਦੀ ਬੋਲ ਬਾਣੀ ਹੈ ਏ ਸਰਪੰਚੀ ਲੱਭਦੇ ਇਸ ਨੂੰ ਤਾਂ ਕੋਈ ਪਿੰਡ ਦਾ ਚੌਂਕੀਦਾਰ ਵੀ ਨਾ ਬਣਾਵੇ

    • @jaswinderjaswinder9101
      @jaswinderjaswinder9101 2 หลายเดือนก่อน +2

      Khange kitho

    • @manpreetsinghbrar7597
      @manpreetsinghbrar7597 2 หลายเดือนก่อน +1

      Sade pindo v es krke sehmati nhi hoyi

  • @dilkiratkaur1878
    @dilkiratkaur1878 2 หลายเดือนก่อน +49

    ਮੂਸੇ ਨੂੰ ਕੋਣ ਜਾਣਦਾ ਸੀ ਜੇ ਸਿਧੂ ਇਸ ਪਿੰਡ ਦਾ ਨਾ ਹੁਦਾ

  • @kamaldipbrar9297
    @kamaldipbrar9297 2 หลายเดือนก่อน +42

    ਸਿਹਮਤੀ ਹੋਣੀ ਚਾਹੀਦੀ ਸੀ 🙏🙏
    . ਬਹੁਤ ਮਾੜੀ ਗੱਲ ਆ ਪਿੰਡ ਵਾਲਿਆਂ ਦੀ

    • @kalasheron6076
      @kalasheron6076 2 หลายเดือนก่อน +2

      ਤੁਸੀ ਸਰਪੰਚੀ ਬਾਰੇ ਤਾਂ ਪੁੱਛ ਲਿਆ ਐਵੇਂ ਨਹੀਂ ਕਿੰਨੇ ਸਾਲ ਤੋਂ ਜਰਨਲ ਜਾ ਰਿਜ਼ਰਵ ਚੱਲ ਰਹੀ ਪੁੱਛ ਕੇ ਦੱਸ ਕਲੀਅਰ ਕਰੋ

  • @goodvibesyes
    @goodvibesyes 2 หลายเดือนก่อน +54

    ਸਹੀ ਫੈਸਲਾ ਲਿਆ ਬਾਈ ਦੇ ਬਾਪੂ ਨੇ,,,ਬਾਪੂ ਨੂੰ ਦੁਨੀਆ ਜਾਣਦੀ ਐ ਤੇ ਪਿਆਰ ਕਰਦੀ ਐ,ਕਿੰਨੀ ਤਾਂ ਪਹੁੰਚ ਆ ਬਾਪੂ ਦੀ ,,ਸਰਪੰਚ ਬਨਣ ਦੀ ਕੀ ਲੋੜ ਆ

    • @mnfarm4011
      @mnfarm4011 2 หลายเดือนก่อน

      ਨਾਲ਼ੇ ਬਾਈ ਦਾ ਬਾਪੂ ਹਾਰ ਜਾਂਦਾ ਫੇਰ ਔਖਾ ਹੋਣਾ c

    • @mnfarm4011
      @mnfarm4011 2 หลายเดือนก่อน +1

      ਲੋਕਾਂ ਕਹਿਣਾ c ਕੇ ਪਹਿਲਾ ਬਾਈ ਹਾਰ ਗਿਆ ਤੇ ਹੁਣ

    • @entertainment4523
      @entertainment4523 2 หลายเดือนก่อน +2

      ਵਧੀਆ ਕੀਤਾ ਹਾਰ ਜਾਣਾ ਸੀ ਐਵੇਂ ਬੇਇੱਜ਼ਤੀ ਕਰਾਉਣ ਦਾ ਕੀ ਫਾਇਦਾ

    • @ManjitSingh-f9s
      @ManjitSingh-f9s 2 หลายเดือนก่อน

      ਆਛਾ ਤੈਨੂੰ ਚਾਨਣ ਹੈ​@@entertainment4523

    • @manirahon6994
      @manirahon6994 2 หลายเดือนก่อน

      O bs karya kar​@@entertainment4523

  • @shubhdeepsidhu5911
    @shubhdeepsidhu5911 2 หลายเดือนก่อน +29

    मैं बहुत दुःखी हुं जी राजस्थान से
    ये विडियो देखकर रोना आ गया वो बंदा इस गांव के लिए क्या क्या कर गया।😭😭

  • @gurdeepsingh1736
    @gurdeepsingh1736 2 หลายเดือนก่อน +72

    🙏ਸਿੰਧੂ ਬੜੀ ਡੂੰਘੀ ਕਲਮ ਦਾ ਮਾਲਕ ਸੀ।ਜਿੰਨੀ ਵਾਹਿਗੁਰੂ ਨੇ ਲਿਖੀ ਸੀ ਉਹ ਭੁਗਤ ਕੇ ਚਲਾ ਗਿਆ 🙏 ਅਸੀ ਸਦਾ ਸਤਿਕਾਰ ਕਰਾਂਗੇ ਸਿੰਧੂ ਦੇ ਮਾਤਾ ਪਿਤਾ ਦਾ ਮੂਸੇ ਪਿੰਡ ਵਾਲਿਆ ਦਾ, ਅਤੇ ਪੰਜਾਬ ਞਾਲਿਆ ਦਾ🙏ਜਿਸ ਧਰਤੀ ਤੇ ਇਹਦਾ ਦੇ ਯੋਧੇ (ਲਿਖਾਰੀ) ਜਨਮ ਲੈਦੇ ਹਨ।ਸਭ ਦਾ ਸਤਿਕਾਰ ਕਰੋ। ਰੱਬ ਸਭ ਕੁਛ ਦੇਖਦਾ ਹੈ।🙏

    • @KulveerSingh-y3w
      @KulveerSingh-y3w 2 หลายเดือนก่อน

      Good, community

    • @pamminagra1200
      @pamminagra1200 2 หลายเดือนก่อน

      Bah dehn wali gal li ta bohut serre da lekhri houga.😂😂😂😂😂😂

  • @balamsidhu6961
    @balamsidhu6961 2 หลายเดือนก่อน +29

    ਸਭ ਤੋਂ ਵੱਡਾ ਕੰਮ ਮੂਸੇ ਪਿੰਡ ਦਾ ਨਾ ਸਾਰੀ ਦੁਨੀਆਂ ਵਿੱਚ ਪਹੁੰਚਾਇਆ ਇਸ ਤੋਂ ਵੱਡਾ ਕੰਮ ਕੋਈ ਨਹੀਂ ਕਰ ਸਕਦਾ

    • @paroshpanju4219
      @paroshpanju4219 2 หลายเดือนก่อน +5

      ਪਿੰਡ ਚ ਕੋਈ ਕੰਮ ਕੀਤਾ

  • @sahilgaming9116
    @sahilgaming9116 2 หลายเดือนก่อน +98

    ਬਾਪੂ ਨੇ ਠੀਕ ਗੱਲ ਕੀਤੀ ਦਾਰੂ ਦਾ ਪੰਗਾ ਸਾਰਾ

  • @dilkiratkaur1878
    @dilkiratkaur1878 2 หลายเดือนก่อน +48

    ਅਸਲ ਵਿੱਚ ਮੂਸੇ ਪਿੰਡ ਦੇ ਬੰਦੇ ਸਾਰੇ ਇਸ ਇੱਜ਼ਤ ਦੇ ਲਾਇਕ ਨਹੀਂ ਸੀ ਜੇਹੜੀ ਸਿਧੂ ਨੇ ਦਿੱਤੀ

    • @mnfarm4011
      @mnfarm4011 2 หลายเดือนก่อน +4

      ਜੋ ਲਾਇਕ ਹੁੰਦਾ tn ਲੋਕ ਨੇ ਸੰਮਤੀ ਨਾਲ ਸਰਪੰਚ ਬਣਾ ਦੇਣਾ ਸੀ

    • @satnamsinghkhalsa1051
      @satnamsinghkhalsa1051 2 หลายเดือนก่อน +3

      ​@@mnfarm4011 ਲੋਕਾਂ ਨੇ ਸਹਿਮਤੀ ਨਾਲ ਤਾਂ ਨਹੀਂ ਬਨਣ ਦਿੱਤਾ ਸਤਿਕਾਰ ਯੋਗ ਬਾਪੂ ਬਲਕੌਰ ਸਿੰਘ ਨੂੰ ਕਿਉ ਕਿ ਹੁਣ 2 ਦਿਨ ਮੂਤ ਪੀਣ ਨੂੰ ਮਿਲੇਗਾ

    • @jassisingh6319
      @jassisingh6319 2 หลายเดือนก่อน

      ​@@mnfarm4011pehla knowledge lela kyu nehi sehmti hoyi. Uyi mechi jana dekh 😂

    • @mnfarm4011
      @mnfarm4011 2 หลายเดือนก่อน

      @@jassisingh6319 ha NEET de test ch kamm aau

    • @mnfarm4011
      @mnfarm4011 2 หลายเดือนก่อน

      @@jassisingh6319 dekh lea result???

  • @jagseersinghwahsgurukjibra9890
    @jagseersinghwahsgurukjibra9890 2 หลายเดือนก่อน +22

    🌹ਗੁਰਪੀ੍ਤ ਕੋਟਲੀ ਅਬਲੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ੇ ਲੰਮੀ ਉਮਰ ਦੀਆਂ ਦਾਤਾ ਬਖਸ਼ੇ ਤੰਦਰੁਸਤੀ ਦੀ ਦਾਤ ਬਖਸੇ ਵਾਹਿਗੁਰੂ ਮਹਾਰਾਜ ਪਰਮੇਸ਼ਰ ਸਾਹਿਬ ਜੀ 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @gagancafe6321
    @gagancafe6321 2 หลายเดือนก่อน +14

    ਸਹਿਮਤੀ ਨਾਲ ਤਾਂ ਹਰ ਕੋਈ ਸਰਪੰਚ ਬਣਨ ਨੂੰ ਫਿਰਦਾ,
    ਵੋਟਾਂ ਨਾਲ ਲੜ ਕੇ ਪਤਾ ਲਗਦਾ ਕਿੰਨੇ ਕ ਪਾਣੀ ਚ ਆਂ !

  • @ravindersinghsidhu7799
    @ravindersinghsidhu7799 2 หลายเดือนก่อน +90

    ਬਾਪੂ ਬਲਕੌਰ ਸਿੰਘ MLA ਤੋਂ ਉਪਰ ਪਹੁੰਚ ਰੱਖਦਾ, ਹੁਣ ਉਹਨੂੰ ਲੋੜ ਨੀ ਸਰਪੰਚੀ ਦੀ election ਲੜਨ ਦੀ🌹

    • @gurpreetbrar5153
      @gurpreetbrar5153 2 หลายเดือนก่อน +6

      😂😂

    • @SandeepGarg1
      @SandeepGarg1 2 หลายเดือนก่อน +5

      😅😂😂

    • @jagjitsingh1226
      @jagjitsingh1226 2 หลายเดือนก่อน +2

      😂😂😂

    • @entertainment4523
      @entertainment4523 2 หลายเดือนก่อน

      ਭੇਡਾਂ ਕਿਸੇ ਦੀਆਂ ਵੀ ਹੋਣ ਜਮਾ ਬੇਵਕੂਫ਼ ਈ ਹੁੰਦੀਆਂ

    • @JaskaransinghsamraSamra
      @JaskaransinghsamraSamra 2 หลายเดือนก่อน +3

      A sar da bapu kiv ban ga

  • @baljindersinghdhillon1105
    @baljindersinghdhillon1105 2 หลายเดือนก่อน +13

    ਸਹੀ ਕੀਤਾ ਬਲਕੌਰ ਸਿੰਘ ਜੀ ਨੇ❤❤❤

  • @NarindersinghGill-c5e
    @NarindersinghGill-c5e 2 หลายเดือนก่อน +11

    ਪਿੰਡ ਵਾਸੀਆਂ ਸਹਿਮਤੀ ਕਰੋ

  • @shingarasingh1850
    @shingarasingh1850 2 หลายเดือนก่อน +2

    ਗਰੀਬ ਪਰਿਵਾਰਾਂ ਦੀਆਂ ਬੜੀਆਂ ਮੁਸ਼ਕਲਾਂ ਹਨ ਇੱਕ ਗਰੀਬ ਔਰਤ ਦੇ ਸਿਰ ਤੇ ਸੱਤ ਨਹੀਂ ਸਰਪੰਚ ਤੋਂ ਗਰੀਬ ਔਰਤ ਦੀ ਸੱਤ ਨਹੀਂ ਪਾ ਸਕਿਆ

  • @GURKIRATSINGHKhaira
    @GURKIRATSINGHKhaira 2 หลายเดือนก่อน +3

    ਵਾਹਿਗੁਰੂ 😭🌹ਵਾਹਿਗੁਰੂ 🎉ਰੱਬਾ

  • @jaspindersingh9945
    @jaspindersingh9945 2 หลายเดือนก่อน +15

    ਜੇਕਰ ਸਰਦਾਰ ਬਲਕੋਰ ਸਿਘ ਨੂ ਸਰਪੰਚ ਦੀ ਚੋਣ ਨਹੀ ਲਡਣੀ ਚਾਹੀਦੀ ਜੀ

  • @dpsingh8557
    @dpsingh8557 2 หลายเดือนก่อน +13

    Bai nu koi jarurat nhi balkaur singh da leval bhut vadda hai

  • @ksb4382
    @ksb4382 2 หลายเดือนก่อน +19

    ਜੋ ਇੰਨਸਾਨ ਬੀਜਦਾ ਓਹੀ ਵਡਦਾ, ਸਭ ਰੋਲਾ ਪਾਉਂਦੇ ਮੇਰੇ ਵਰਗੇ ਕੇ ਮੈਂ ਸਭ ਤੋਂ ਚੰਗਾ,ਪਰ ਚੰਗਾ ਕੋਈ ਨਹੀਂ

  • @SinghSJSingh-fq2fw
    @SinghSJSingh-fq2fw 2 หลายเดือนก่อน +1

    ਮੂਸੇ ਦੇ ਲੋਕ ਆਪਣੀ ਕੀਮਤ ਨਹੀਂ ਜਾਣਦੇ ਚਾਹੀਦਾ ਸੀ ਸਰਬ ਸੰਮਤੀ ਨਾਲ ਪੂਰਾ ਸਮਾਂ ਸਰਪੰਚ ਬਨਾਉਂਦੇ

  • @damanpreet8565
    @damanpreet8565 2 หลายเดือนก่อน +18

    ਸਾਡੇ ਪਿੰਡ ਤਾ ਸਹਿਮਤੀ ਨਾਲ ਸਰਪੰਚ ਤੇ ਸਾਰੇ ਮੈਂਬਰ ਬਣ ਗਏ ਆ

    • @Maanlifestyle1805
      @Maanlifestyle1805 2 หลายเดือนก่อน

      Wahegugu eda e kirpa krde rehn🙏

    • @pindavalejatt5016
      @pindavalejatt5016 2 หลายเดือนก่อน

      Sehmati ni hoyi honi parchiyan paake bane hone 😂

    • @damanpreet8565
      @damanpreet8565 2 หลายเดือนก่อน

      Sehmati hoyi bro

  • @ManjinderTatla
    @ManjinderTatla 2 หลายเดือนก่อน +5

    ਜ਼ਿਆਦਾ ਹੁਸ਼ਿਆਰ ਬਣਦਾ ਕੋਟਲੀ ਇਨੇ ਜੋਗਾ ਹੈ ਨਹੀਂ ਮੁੜ ਮੁੜ ਕੇ ਉਹੀ ਗੱਲ ਬਲਕੋਰ ਸਿੰਘ ਤੇ ਕਿਉਂ ਨਹੀਂ ਹੋਈ ਸਰਬਸੰਮਤੀ ਏਹ ਫੈਸਲਾ ਪਿੰਡ ਦੇ ਲੋਕਾਂ ਨੇ ਕਰਨਾ ਤੇਰੇ ਵਾਂਗੂ ਕੋਟਲੀ ਜ਼ਮਾਨਤ ਜ਼ਬਤ ਤਾ ਨਹੀਂ ਕਰਾਈ ਐਵੇਂ ਭਕਾਈ ਮਾਰੀਂ ਜਾਣਾ ਹੜਲ ਹੜਲ ਕਰਦਾ

  • @sukhchain1926
    @sukhchain1926 2 หลายเดือนก่อน +52

    ਸਾਡੇ ਨਾਲੋਂ ਜਿਆਦਾ ਸਾਨੂੰ ਸਾਡੇ ਪਿੰਡ ਵਾਲੇ ਜਾਣਦੇ ਹੁੰਦੇ ਹਨ ਪਰ ਸਾਨੂੰ ਭਰਮ ਹੁੰਦਾ ਕਿ ਸਾਡੇ ਬਾਰੇ ਕਿਸੇ ਨੂੰ ਪਤਾ ਨਹੀਂ। ਇਹ ਕੋਈ ਵੱਖਰਾ ਨਹੀਂ ਪਿੰਡ ਨਹੀਂ ਇਥੇ ਵੀ ਬਲਕੌਰ ਸਿੰਘ ਨੂੰ ਭਰਮ ਹੋ ਸਕਦਾ ਪਰ ਸਚਾਈ ਪਿੰਡ ਵਾਲੇ ਭਲੀ ਭਾਂਤ ਜਾਣਦੇ ਹਨ। ਤੇ ਬਲਕੌਰ ਸਿੰਘ ਵੀ ਸਮਝੇ ਗੱਲ ਨੂੰ। ਪਰਮਾਤਮਾ ਨੇ ਜੀਅ ਦਿੱਤਾ ਉਹਦੇ ਵੱਲ ਧਿਆਨ ਦੇਵੇ ਸ਼ੁਭਦੀਪ ਦੀ ਮੌਤ ਨੂੰ ਲੀਡਰਬਾਜੀ ਪਰੇ ਹਟਕੇ ਸ਼ਰਧਾਂਜਲੀ ਦੇਵੇ ਕੀ ਲੈਣਾ ਇਹਨਾਂ ਗੱਲਾਂ ਚੋਂ।

  • @kalasheron6076
    @kalasheron6076 2 หลายเดือนก่อน +11

    ਬਾਈ ਜੀ ਇੰਟਰਵਿਊ ਬਹੁਤ ਸੋਹਣੀ 😢ਤੁਸੀਂ ਵੋਟਾਂ ਬਾਰੇ ਸਵਾਲ ਪੁੱਛਿਆ ਕੋਈ ਕਿੰਨੇ ਸਾਲ ਤੋਂ ਰਿਜਰਵ ਚੱਲ ਰਹੀ ਆ ਜਾ ਜਰ

  • @baljindersingh4640
    @baljindersingh4640 2 หลายเดือนก่อน +29

    ਬਲਕਾਰ ਸਿੰਘ ਜੀ ਜੈ ਗਰੀਬਾਂ ਨੂੰ ਨਾਲ ਲੈਕੇ ਚਲਦਾ ਤਾਂ ਸਾਇਦ ਗੱਲ ਬਣ ਜਾਂਦੀ

  • @sandeeprajvi402
    @sandeeprajvi402 2 หลายเดือนก่อน

    ਸੱਛ ਕੌੜਾ ਜ਼ਰੂਰ ਹੁੰਦਾ ਪਰ ਲੋਕਾਂ ਤੱਕ ਪਹੁੰਚਾਉਣਾ ਜ਼ਰੂਰੀ ਆ ਪੱਤਰਕਾਰ ਸਾਹਿਬ। ਜੋ ਗੱਲ ਹੁੰਦੀ ਆ ਅਸਲ ਚ ਉਹ ਸਾਹਮਣੇ ਲਿਆਉ

  • @nishansinghkhehrapb47
    @nishansinghkhehrapb47 2 หลายเดือนก่อน +1

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @gurpindersingh9450
    @gurpindersingh9450 2 หลายเดือนก่อน +2

    Koi kuj v khe asi sidhu nu jdo tkk saah ne pyaar krde rahage sannu oh dilo vdiya lagda c lagda hai vdiya lagda rahega ❤❤❤💪💪💪

  • @ButaSingh-o7j
    @ButaSingh-o7j 21 วันที่ผ่านมา

    Sahmati honi chahidi c bahut wadi galati kari
    Love you Sidhu Moose Wala 🙏♥️

  • @sukhrajpalsingh6528
    @sukhrajpalsingh6528 2 หลายเดือนก่อน

    ਚਮਚੇ ਇਕੱਠੇ ਹੋਏ ਬਾਕੀ ਪਿੰਡ ਵਾਲੇ ਵਿਰੋਧ ਵਿੱਚ ਸਾਰੇ ਕਹਿੰਦੇ ਐ ਬਲਕੌਰੇ ਦੇ ਹੰਕਾਰ ਬਹੁਤ ਐ

  • @sarmukhsingh5741
    @sarmukhsingh5741 2 หลายเดือนก่อน +22

    ਓਏ ਭਾਈ ਪੱਤਰਕਾਰ ਇਸ ਇੰਨੇ ਵੱਡੇ ਪਿੰਡ ਦੀ ਸੱਥ ਵਿੱਚ ਸਿਰਫ 3 ਹੀ ਆਦਮੀ ਸਨ । ਰਿਪੋਰਟਿੰਗ ਕਰਨੀ ਸੀ ਤਾਂ ਪਿੰਡ ਦੇ ਕੋਈ 50-60 ਬੰਦਿਆਂ ਦੇ ਤਾਂ ਵਿਚਾਰ ਲੈਂਦਾ । ਇਕੱਠੇ ਕਰ ਲੈਂਦੇ ਹੋ 2-4 ਜਣੇ ਇੱਕੋ ਮੱਤ ਦੇ ਅਤੇ ਕਹਿੰਦੇ ਹੋ ਸੱਥ ।

    • @arshrai1417
      @arshrai1417 2 หลายเดือนก่อน +1

      Ringi chlo ringo hor ringo 😅

  • @jaswantsingh1967.
    @jaswantsingh1967. 2 หลายเดือนก่อน +209

    ਓਏ ਸੱਥ ਵਾਲਿਓ ਅਸਲੀ ਗੱਲ ਕਿਉਂ ਨਹੀਂ ਦੱਸਦੇ ਅਸਲ ਗੱਲ ਨਗਰ ਕੀਰਤਨ ਕੱਢਣ ਤੇ ਗੁਰੂ ਸਾਹਿਬ ਜੀ ਦੇ ਰੋੜੇ ਮਾਰਨ ਵਾਲੀ ਗੱਲ ਅਣਖੀ ਬੰਦਿਆਂ ਦੇ ਹਜ਼ਮ ਨਹੀਂ ਹੋਈ ਉਸੇ ਦਾ ਰਿਜਲਟ ਭੋਗਿਆ ਬਲਕੌਰ ਸਿੰਘ ਨੇ ਧੰਨਵਾਦ

    • @bootasidhuboota5664
      @bootasidhuboota5664 2 หลายเดือนก่อน

      ਇਹ ਕੀ ਗੱਲ ਹੋਈ ਸੀ ਬਾਈ , ਕਾਰਨ ਬਣਿਆ ਨਗਰ ਕੀਰਤਨ ਵਾਲਾ

    • @hallysingh9111
      @hallysingh9111 2 หลายเดือนก่อน +10

      Puri gall dso

    • @jaswantsingh1967.
      @jaswantsingh1967. 2 หลายเดือนก่อน +102

      @@hallysingh9111 ਭਾਈ ਸਾਹਿਬ ਜੀ ਇਹਨਾਂ ਦੇ ਪਿੰਡ ਦਸਮੇਸ਼ ਪਿਤਾ ਜੀ ਦੇ ਨਾਮ ਤੇ ਇੱਕ ਅਕੈਡਮੀ ਬਣੀ ਹੋਈ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਕੇ ਗੁਰਮਤਿ ਦੀ ਸਿੱਖਿਆ ਦਿੱਤੀ ਜਾਂਦੀ ਹੈ ਬਾਣੀ ਨਾਲ ਪ੍ਰਾਣੀਆਂ ਨੂੰ ਜੋੜਿਆ ਜਾਂਦਾ ਹੈ ਹਰ ਸਾਲ ਉਸ ਜਗ੍ਹਾ ਤੋਂ ਨਗਰ ਕੀਰਤਨ ਕੱਢਿਆ ਜਾਂਦਾ ਹੈ ਜੋਕਿ ਪੰਜ ਸੱਤ ਪਿੰਡਾਂ ਵਿੱਚੋਂ ਲੰਘ ਕੇ ਬਾਣੀ ਦਾ ਪ੍ਰਚਾਰ ਕਰਦਿਆਂ ਵਾਪਸ ਅਕੈਡਮੀ ਆਉਂਦਾ ਹੈ ਬਾਈ ਬਲਕੌਰ ਸਿੰਘ ਜੀ ਨੇ ਉਸ ਨਗਰ ਕੀਰਤਨ ਦੇ ਉਲਟ ਜਾ ਕੇ ਡੀਸੀ ਤੇ ਐਸ ਡੀ ਐਮ ਨੂੰ ਦਰਖਾਸਤਾ ਦਿਤੀਆਂ ਕਿ ਨਗਰ ਕੀਰਤਨ ਨਹੀਂ ਕੱਢਿਆ ਜਾਣਾ ਚਾਹੀਦਾ ਜਦੋਂ ਪ੍ਰਸ਼ਾਸਨ ਨੇ ਕਹਿ ਦਿੱਤਾ ਅਸੀਂ ਗੁਰੂ ਸਾਹਿਬ ਨੂੰ ਨਹੀਂ ਰੋਕ ਸਕਦੇ ਤਾਂ ਇਸ ਨੇ ਨਾਲ ਦੇ ਪਿੰਡਾਂ ਦੇ ਸਰਪੰਚਾਂ ਨੂੰ ਨਗਰ ਕੀਰਤਨ ਆਪਣੇ ਪਿੰਡਾਂ ਵਿਚੋਂ ਦੀ ਨਾ ਲੰਘਣ ਦੇਣ ਦੀਆਂ ਚਿੱਠੀਆਂ ਲਿਖ ਦਿੱਤੀਆਂ ਤਾਂ ਨਾਲ ਦੇ ਪਿੰਡਾਂ ਦੇ ਸਰਪੰਚਾਂ ਨੇ ਕੋਰਾ ਜਵਾਬ ਦੇ ਦਿੱਤਾ ਕਿ ਅਸੀਂ ਗੁਰੂ ਸਾਹਿਬ ਨੂੰ ਨਹੀਂ ਰੋਕ ਸਕਦੇ ਫੇਰ ਬਲਕੌਰ ਸਿੰਘ ਦਸਮੇਸ਼ ਦਰਬਾਰ ਜਾਕੇ ਕਹਿੰਦਾ ਕਿ ਜੇਕਰ ਤੁਸੀਂ ਨਗਰ ਕੀਰਤਨ ਕੱਢਿਆ ਤਾਂ ਗੁਰੂ ਸਾਹਿਬ ਦੇ ਰੋੜੇ ਮਰਾਂਗੇ ਤੇ ਵੱਜਣਗੇ ਉਥੇ ਇਕੱਠੀ ਹੋਈ ਸੰਗਤ ਨੇ ਇਸ ਦਾ ਵਿਰੋਧ ਕੀਤਾ ਤੇ ਬਲਕੌਰ ਸਿੰਘ ਨੂੰ ਚੈਲੰਜ ਕਰ ਦਿੱਤਾ ਕਿ ਰੋੜੇ ਮਾਰਿਓ ਜਾ ਅਸੀਂ ਨਹੀਂ ਜਾਂ ਤੁਸੀਂ ਨਹੀਂ ਨਾਲ ਸੰਗਤਾਂ ਨੇ ਇਸ ਦੇ ਬੇੜਾ ਗ਼ਰਕ ਹੋਣ ਦੀ ਅਰਦਾਸ ਕਰ ਦਿੱਤੀ ਜਿਸ ਰਿਜਲਟ ਤੁਹਾਡੇ ਸਾਹਮਣੇ ਹੈ ਇਸ ਗੱਲ ਦੀ ਪੁਸ਼ਟੀ ਜਦੋਂ ਮਰਜ਼ੀ ਮੂਸੇ ਪਹੁੰਚ ਕੇ ਕੀਤੀ ਜਾ ਸਕਦੀ ਹੈ ਧੰਨਵਾਦ

    • @yashandeepsingh7159
      @yashandeepsingh7159 2 หลายเดือนก่อน +12

      Wahe guru j sach aa gall ta eh bande Sai nahi

    • @bemaan
      @bemaan 2 หลายเดือนก่อน +3

      @@jaswantsingh1967. ਗੱਲ ਪੂਰੀ ਦਸੀ ਹੋਵੇ ਫਿਰ ਪਤਾ ਲਗਦਾ

  • @gurisinghSing
    @gurisinghSing 2 หลายเดือนก่อน +5

    Legend sidhu moosewala

  • @rajuarora3163
    @rajuarora3163 2 หลายเดือนก่อน +79

    ਬਹੁਤ ਮਾੜੀ ਗਲ ਆ ਪਿੰਡ ਵਾਲਿਏਆ ਦੀ ਜਿਨ੍ਹਾਂ ਨੇ ਮੂਸੇਵਾਲਾ ਤੇ ਸਹਿਮਤੀ ਨਹੀਂ ਕੀਤੀ

    • @RomyRaikot-bs2ql
      @RomyRaikot-bs2ql 2 หลายเดือนก่อน +18

      Kyo rab c moosewale da peo marji lokan de jehnu nahi pasand oh nahi karda

    • @robbysandhu4425
      @robbysandhu4425 2 หลายเดือนก่อน +7

      Pind walea nu pata hunda har bande da

    • @Sidhu2636
      @Sidhu2636 2 หลายเดือนก่อน +5

      ਕਦੇ ਮੂਸੇ ਪਿੰਡ ਆਕੇ ਦੇਖੀਂ ਆਪੇ ਪਤਾ ਲੱਗ ਜਾਉਗਾ,ਕਿਉਂ ਨੀਂ ਬਣਾਇਆ ਬਲਕੌਰੇ ਨੂੰ

    • @gurpreetbrar5153
      @gurpreetbrar5153 2 หลายเดือนก่อน

      ​@roਸਾਰਾ ਪਿੰਡ ਦੁੱਖੀ ਸੀ ਸਿਧੂ ਦੀ ਅਵਾਰਾਗਰਦੀ ਤੋ bbysandhu4425

    • @ravindergill8228
      @ravindergill8228 2 หลายเดือนก่อน

      @@Sidhu2636aw tere peo moose de aw jo boli jande

  • @charanjitbasra4543
    @charanjitbasra4543 2 หลายเดือนก่อน +11

    ਦਾਰੂ ਕਾਂਗਰਸ ਕਾਲੀ ਭਾਜਪਾ ਨੇ ਸ਼ੁਰੂ ਕੀਤੀ

  • @opgurasingh915
    @opgurasingh915 2 หลายเดือนก่อน +6

    ਭਗਵੰਤ ਮਾਨ ਜੁਮਲੇ ਵਾਜ ਕੇਜਰੀਵਾਲ ਭਜਾਓ ਪੰਜਾਬ ਪੰਜਾਬੀ ਵਚਾਓ ਭੰਗਵੰਤ ਮਾਨ ਦੇ ਝੂਠ ਦੀ ਉਮਰ ਛੋਟੀ ਹੁਦੀ ਹੈ ਲੋਕਾਂ ਨੇ ਝਾੜੂ ਮਾਜਣਾ ਹੈ

  • @hardeepsinghcheema429
    @hardeepsinghcheema429 2 หลายเดือนก่อน +3

    ਸਰਦਾਰ ਬਲਕੌਰ ਸਿੰਘ ਜ਼ਿੰਦਾਬਾਦ

  • @kuldeepdehar4038
    @kuldeepdehar4038 2 หลายเดือนก่อน

    Apne pind vich chahe Rab ban fir vi bahute bande kehnge vadhia Rab ni banya... 10% bande hunde ne kadar karan wale pind vich baki sawad lein wale hunde
    Sidhu Moose wala kon banju bai koi nhi ❤

  • @avpnews5523
    @avpnews5523 หลายเดือนก่อน

    ਬਲਕੌਰ ਨੇ ਕੀਂ ਲੈਣਾ ਵੋਟਾਂ ਤੋ ਐਵੇਂ ਪਿੰਡ ਵਿੱਚ ਪਾਰਟੀ ਬਾਜੀ ਬਣਾ ਰਿਹਾ

  • @pardeepkaur8655
    @pardeepkaur8655 2 หลายเดือนก่อน

    ਤੁਸੀ ਲੋਕਾਂ ਨੇ ਮਰਵਾ ਦਿੱਤਾ ਮੂਸੇ ਨੂੰ ।

  • @sukhvindersingh9718
    @sukhvindersingh9718 2 หลายเดือนก่อน +2

    ਸ਼ਰਮ ਕਰਨੀ ਚਾਹੀਦੀ , ਪਿੰਡ ਵਾਲਿਆਂ ਨੂੰ । ਜੋ ਐਂਟੀ ਖੜੇ ਆ ।

  • @opgurasingh915
    @opgurasingh915 2 หลายเดือนก่อน +9

    ਭਗਵੰਤ ਮਾਨ ਜੁਮਲੇ ਵਾਜ ਹਰ ਪਿਡ ਪਿੰਡਾ ਵਿੱਚ ਆਮ ਆਦਮੀ ਪਾਰਟੀ ਦੇ ਸਰਪੰਚ ਬਣਾ ਰਹੇ ਹਨ ਕਿ ਦੁਬਾਰਾ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਪਰ ਲੋਕਾਂ ਨੇ ਝਾੜੂ ਮਾਜਣਾ ਹੈ ਲੋਕਾਂ ਨੂੰ ਲੁੱਟਿਆ ਕੁਟਿਆ ਜੈਲਾ ਵਿਚ ਧਂਕ ਕੇ ਜ਼ਬਰਦਸਤੀ ਅਮੀਰ ਲੋਕਾਂ ਦੇ ਸਰਪੰਚ ਬਣਾ ਕੇ ਲੋਕਾਂ ਦਾ ਲੋਕ ਤੰਤਰ ਰਾਜ ਖਤਮ ਕਰਵਾ ਰਿਹਾ ਹੈ ਭਗਵੰਤ ਮਾਨ ਬੀ ਜੇ ਪੀ ਸਰਕਾਰ ਜੋ ਕਰਦੀ ਹੈ ਓਹ ਹੀ ਕਰਵਾ ਰਿਹਾ ਹੈ ਲੋਕਾਂ ਨੇ ਝਾੜੂ ਦਾ ਤੀਲਾ ਤੀਲਾ ਕਰ ਦੇਣਾ ਇਸ ਕਰਕੇ ਇਹ ਡਰਕੇ ਲੋਕਾਂ ਨੂੰ ਮਾਰ ਰਿਹਾ ਸੀ

    • @manmohansingh9488
      @manmohansingh9488 2 หลายเดือนก่อน +1

      Chl daffa ho , teray vargey nu koun puchda

    • @harmanjeetsingh8308
      @harmanjeetsingh8308 2 หลายเดือนก่อน +1

      101%ਸੱਚ ਕਿਹਾ ਬਾਈ ਤੁਸੀਂ ਪਰ ਭੇਡਾਂ ਦੇ ਹਜ਼ਮ ਨਹੀਂ ਹੁੰਦਾ

  • @malkeetmaan4048
    @malkeetmaan4048 2 หลายเดือนก่อน +1

    ਮੇਰੇ ਪਿੰਡ ਮਿਰਜੇਆਣਾ ਸਰਬਸੰਮਤੀ ਹੋ ਗਈ ਹੈ 🙏🙏

  • @paridhaliwal3562
    @paridhaliwal3562 2 หลายเดือนก่อน

    Kal ਅੰਗਿਆਰੇ ਨ੍ਹੀ ਸਹਿਮਤੀ ਹੋਣ ਦਿੱਤੀ

  • @gurdipkaur7700
    @gurdipkaur7700 2 หลายเดือนก่อน

    Sidhu grate

  • @bramptonsekhon5911
    @bramptonsekhon5911 2 หลายเดือนก่อน +3

    Legend never die ❤

  • @gurnamsingh3216
    @gurnamsingh3216 2 หลายเดือนก่อน +4

    ਢਾਈ ਬੰਦੇ ਕੋਟਲੀ ਦੀ ਸੱਥ।।

  • @KulwinderSingh-sh2jk
    @KulwinderSingh-sh2jk 2 หลายเดือนก่อน +1

    ਯਾਰ ਇਕ ਗੱਲ ਦੀ ਸਮਝ ਨਹੀ ਆਈ ਕਿ
    ਹਰ ਵਾਰ ਚੋਣਾ ਵਿਚ ਸਿਧੂ ਦਾ ਧੜਾ ਕਿਉ
    ਹਾਰ ਜਾਂਦਾ....?

  • @chandandeeprinku7872
    @chandandeeprinku7872 2 หลายเดือนก่อน +19

    ਇਹਨਾਂ ਲੋਕਾਂ ਨੂੰ ਕੌਣ ਸਮਝਾਵੇ, ਬੈਕਵਰਡ ਇਸੇ ਕਰਕੇ ਤਾਂ ਕਿਹਾ ਜਾਂਦਾ ਇਸ ਏਰੀਏ ਨੂੰ

    • @NavSingh-qg5dw
      @NavSingh-qg5dw 2 หลายเดือนก่อน +4

      ਬਾੲੀ ਕਿਥੋ ਦਾ ਜੱਮੀਅਾ ਅਾਪਣੇ ਿੲਲਾਕੇ ਬਾਰੇ ਦੱਸ

    • @manindersidhu5174
      @manindersidhu5174 2 หลายเดือนก่อน +1

      Tuc Kithon o y

    • @NavSingh-qg5dw
      @NavSingh-qg5dw 2 หลายเดือนก่อน

      @@manindersidhu5174 ਪਿੰਡ ਮੇਰਾ ਮਾਨਸਾ ਚ ਪੇਦਾ ਰਹਿੰਦਾ ਮੇ ਬਠਿੰਡੇ ਹਾ

    • @singhdavinder2390
      @singhdavinder2390 2 หลายเดือนก่อน

      ਇਹ ਵੀਰ ਨਵਾਂਸ਼ਹਿਰ ਦਾ​@@NavSingh-qg5dw

  • @davinderjeetsohal3582
    @davinderjeetsohal3582 2 หลายเดือนก่อน +2

    Sidhu de mata.pita..rabb..roop..bhole bhale..a,,ohna da rutba.. pardhan mantri to v ocha..,ohna..ki krni sarpanchi,,

  • @dilpreet6835
    @dilpreet6835 2 หลายเดือนก่อน +18

    Hun ena nu pata ke putt heni hun ki krluga miss you jatta waheguru ji shote moosewale nu pehle nalo badh dimag nall bheje

    • @yilts9748
      @yilts9748 2 หลายเดือนก่อน +2

      Jmaa khari gall kahi.

  • @rachhpalsinghsingh4465
    @rachhpalsinghsingh4465 2 หลายเดือนก่อน +1

    ਬਾਬੇ ਦੀਆ ਗੱਲ੍ਹਾਂ ਦੇਸੀ ਘਿਓ ਵਰਗੀਆਂ ਜੀ

  • @naturalfarm6342
    @naturalfarm6342 2 หลายเดือนก่อน +25

    ਲੋਕਾਂ ਨੇ ਸਰਬਸੰਮਤੀ ਕਰ ਲੈਣੀ ਸੀ ਜੇ ਬਲਕੌਰ ਸਿੰਘ ਕਾਂਗਰਸ ਦਾ ਸਾਥ ਦਿੰਦੇ

    • @Pb51sardulgarh
      @Pb51sardulgarh 2 หลายเดือนก่อน

      Congress ch pta ni sare made ne

    • @iqbalmohammad6060
      @iqbalmohammad6060 2 หลายเดือนก่อน

      Oda ta cogres nu vota ni pendia ja.tuc payiaa ni honia vota

  • @GurmeetSingh-co3dy
    @GurmeetSingh-co3dy 2 หลายเดือนก่อน +1

    ਮੁੱਖ ਮੰਤਰੀ ਦੇ ਪਿੰਡ ਨੀ ਸਰਬਸੰਮਤੀ ਹੋਈ ਇਹ ਉਸ ਤੋਂ ਤਾਂ ਨਹੀਂ ਵੱਡਾ

    • @HarpreetSingh-ed7fj
      @HarpreetSingh-ed7fj 2 หลายเดือนก่อน

      Mukhmntri nu kon jnda Punjab ton bhr
      Hdd aa yr😂😂

  • @GurdeepJatana
    @GurdeepJatana 2 หลายเดือนก่อน +9

    ਚਾਰ, ਉਸ,ਮਗਰ, ਨੱਚਣ, ਟੱਪਣ, ਵਾਲੇਆਂ ਦਾ, ਹੀ,ਜੋਰ, ਹੈ, ਹੋਰ, ਕੁਝ, ਨਹੀਂ

    • @arshrai1417
      @arshrai1417 2 หลายเดือนก่อน +3

      Shotia socha nu pache na munda desi de ghue vangu ni

    • @Brarbeatmusic
      @Brarbeatmusic 2 หลายเดือนก่อน +2

      Jede Sarpanchi Vich khade londya Ohnu mande hje vi pio wangu ni 😂😂

    • @Manjindersingh-me9nx
      @Manjindersingh-me9nx 2 หลายเดือนก่อน

      @@Brarbeatmusichaha sirra

    • @Brarbeatmusic
      @Brarbeatmusic 2 หลายเดือนก่อน

      @@Manjindersingh-me9nx 🤣🤣

  • @lakhycheema7566
    @lakhycheema7566 2 หลายเดือนก่อน +1

    ਓਹ ਯਰ ਅਪਨੇ ਲੋਕ ਫਰੀ ਖੌਰੇ ਤੇ ਜਲਤ ਦੇ ਮਾਰੇ ਆ... 😮😮😮 ਮੁਕਦੀ ਗੱਲ ਜੁੱਤੀਆਂ ਦੇ ਪੀਰ ਆ। ਬਾਅਦ ਚ ਰੋਈ ਜਾਂਦੇ ਆ

  • @bobgill9695
    @bobgill9695 2 หลายเดือนก่อน +5

    ਦੂਜੀ ਪਾਰਟੀ ਦਾ ਪੱਖ ਦਿਖਾਓ ਯਾਰ ਇਹ ਕਿ ਪੱਤਰਕਾਰੀ ਆ ਇੱਕ ਤਰਫ ਦਿਖਾਓ bss 😂

  • @tejibenipal8972
    @tejibenipal8972 2 หลายเดือนก่อน +4

    5 ਬੰਦੇ 2800ਬੰਦੇ ਦੀ ਹਾਮੀ ਨੀ ਭਰ ਸਕਦੇ

  • @JASSCHATTHAINTERNETCAFE
    @JASSCHATTHAINTERNETCAFE 2 หลายเดือนก่อน +5

    ਯਰ ਲੋਕਤੰਤਰ ਆ,ਸਬ ਨੂੰ ਅਧਿਕਾਰ ਆ
    ਜੇਕਰ ਕਿਸੇ ਨੂੰ ਕੋਈ ਇਤਰਾਜ ਹੈ,ਉਹ ਜਾਹਰ ਕਰ ਸਕਦਾ
    ਜੇਕਰ ਖੜਨਾ ਚਾਹੁੰਦਾ,ਖੜ ਸਕਦਾ
    ਕੋਈ ਚੱਕਰ ਨਹੀਂ, ਜੋ ਹੋ ਰਿਹਾ,ਲੋਕਤੰਤਰ ਅਨੁਸਾਰ ਹੋ ਰਿਹਾ

  • @HarmanSingh-hp3pc
    @HarmanSingh-hp3pc 2 หลายเดือนก่อน +1

    ਸਾਡੇ ਪਿੰਡਾਂ ਕਿੰਨੇ ਕਰ ਗੇ ਸਹਿਮਤੀ

  • @AvtarSingh-gs1si
    @AvtarSingh-gs1si 2 หลายเดือนก่อน +11

    ਵੋਟਾ ਪੈਣੀਆ ਚਾਹੀਦੀਆ ਪਤਾ ਲਗਜੂ ਕੌਣ ਕਿਨੇ ਪਾਣੀ ਵਿੱਚ ਆ

  • @Singhisking856
    @Singhisking856 2 หลายเดือนก่อน +1

    Sarpanch te duniya ton chla geya 😢😢😢😢

  • @kamalthindkamal4926
    @kamalthindkamal4926 หลายเดือนก่อน

    9 mnt di vdo ch addaa pai. Yon nu

  • @AmanDhiman-p3e
    @AmanDhiman-p3e 2 หลายเดือนก่อน +1

    Aap zindawad

  • @inderjit748
    @inderjit748 2 หลายเดือนก่อน +1

    EHDE WARGEY VE OHEY QUALITY AA 😊

  • @ManmohanKrishan-z6j
    @ManmohanKrishan-z6j 2 หลายเดือนก่อน +10

    ਝਾੜੂ ਵਾਲੇਆ ਨੇ ਬੁਹਤ ਸਾਰੇ ਪਿੰਡਾਂ ਵਿਚ ਸਹਿਮਤੀ ਨਹੀਂ ਹੋਣ ਦਿੱਤੀ , ਝਾੜੂ ਵਾਲਿਆ ਨੇ ਤਾਂ ਇਥੋਂ ਤੱਕ ਕਿਹਾ ਵਾਂ ਆਪਣੇ ਚਮਚਿਆ ਨੂੰ ਕੇ ਤੁਹਾਨੂੰ ਜੇ ਇਕ ਵੀ ਵੋਟ ਨਾ ਪਾਈ ਤਵੀ ਤੁਸੀ ਸਰਪੰਚ ਬਨੁਗੇ, ਬੱਸ ਸਹਿਮਤੀ ਨਹੀਂ ਕਰਨੀ

    • @harjitkumarloyee1619
      @harjitkumarloyee1619 2 หลายเดือนก่อน

      💯%sahi

    • @birbalsinghchahal4153
      @birbalsinghchahal4153 2 หลายเดือนก่อน +1

      Galt gal aa teri

    • @SS-suk
      @SS-suk 2 หลายเดือนก่อน

      Bilkul sahi a

    • @Deepnijjar-j4z
      @Deepnijjar-j4z 2 หลายเดือนก่อน

      ਲੈ ਦਸ ਇੰਨਾ ਹੀ ਪੰਜਾਬ ਦੇ ਪਿੰਡ ਦੇ ਲੋਕ ਝਾੜੂ ਵਾਲਿਆ ਦੀ ਸੁਣਦੇ ਆ ਚਾਲੀ ਸਾਲ ਉਮਰ ਤਾਂ ਮੇਰੀ ਹੋ ਗਈ ਮੈਂ ਬਹੁਤ ਘੱਟ ਪਿੰਡ ਦੇਖੇ ਆ ਜਿੱਥੇ ਸਹਿਮਤੀ ਨਾਲ ਸਰਪੰਚ ਬਣਦਾ ਹੋਵੇ ਹੁਣ ਹੋ ਸਕਦਾ ਤੂੰ ਅਕਾਲੀ ਦਾ ਸਪੋਰਟਰ ਹੋਵੇ ਤਾਂ ਇਹ ਕਹਿ ਰਿਹਾ ਪਰ ਪਿੰਡਾਂ ਚ ਕੋਈ ਝਾੜੂ ਅਕਾਲੀ ਕਾਂਗਰਸ ਦੇ ਕਹੇ ਨਹੀ ਫ਼ੈਸਲੇ ਕਰਦੇ ਪਿੰਡਾਂ ਚ ਗਰੁੱਪ ਬਣੇ ਆ ਪੀੜੀ ਦਰ ਪੀੜੀ ਤੋ ਇਵੇਂ ਹੀ ਚੱਲਦਾ ਆਉਂਦਾ

  • @daljeetsingh325
    @daljeetsingh325 2 หลายเดือนก่อน +2

    ਕਾਲ ਨਿੰਗਾਰੀ ਵਾਲੀ ਕਿਹੜੀ ਗੱਲ ਹੈ। ਲੋਕਤੰਤਰ ਹੈ।

    • @gurpreetbrar5153
      @gurpreetbrar5153 2 หลายเดือนก่อน

      ਹਰ ਕੋਈ ਸਿਆਣਾ ਹੀ ਸਮਝਦਾ ਅਪਣੇ ਆਪ ਨੂੰ

  • @gsbhullar280
    @gsbhullar280 2 หลายเดือนก่อน +14

    ਕੋਟਲੀ ਸਾ਼਼ਲਾ ਵਿਕਾਊ ਆ 😜

  • @Sukhpal12145
    @Sukhpal12145 2 หลายเดือนก่อน

    ਬਾਪੂ ਖ਼ੁਸ਼ ra ke Lana

  • @amarjitsingh72
    @amarjitsingh72 2 หลายเดือนก่อน +6

    Sidhu mossewala legend

  • @Randhirsingh-ci6jb
    @Randhirsingh-ci6jb 2 หลายเดือนก่อน +10

    ਖਚ ਪਤਰਕਾਰ

  • @Amandeepsingh-t6s
    @Amandeepsingh-t6s 2 หลายเดือนก่อน +4

    Dusrea da pakh v lai kio ni bnaya

  • @LakhveerBrar-cq1yr
    @LakhveerBrar-cq1yr 2 หลายเดือนก่อน

    ਪਹਿਲਾਂ ਦੱਸੋ ਥਾਪੀ ਮਾਰਕੇ ਗਾਓਣਾ ਚੰਗਾ ਕੇ ਨਹੀ

  • @ManderSandeep
    @ManderSandeep 2 หลายเดือนก่อน

    ਆਮ ਆਦਮੀ ਆਲਿਆ ਦੀ ਮਿਹਰਬਾਨੀ ਆ

  • @kulwinder6011
    @kulwinder6011 2 หลายเดือนก่อน +1

    Gurpreet kotli veere nabhe kol aa

  • @RanjitSingh-po4if
    @RanjitSingh-po4if 2 หลายเดือนก่อน

    ਹਰ ਪਿੰਡ ਵਿਚ ਇਦਾਂ ਦੇ ਬੰਦੇ ਹੁੰਦੇ ਕੇ ਪਿੰਡ ਦਾ ਇਤਫ਼ਾਕ ਨਾ ਰਹੇ

  • @SonyMaan-s1e
    @SonyMaan-s1e 2 หลายเดือนก่อน +4

    BALKAR KAUR PAHLA WALIYAA GALA PALDAA 🤣🤣

  • @samnicolasamnicola3747
    @samnicolasamnicola3747 2 หลายเดือนก่อน +2

    SIDHU NE SAB TO VADD ES PIND DA NA ROSHAN KITTA PER LOK BARRE 65,64 AA LONGIA SACH HI KEHNDA

    • @kaurpawi6853
      @kaurpawi6853 2 หลายเดือนก่อน

      Upro apne andro sapp ne

  • @GurpreetSingh-yb7ft
    @GurpreetSingh-yb7ft 2 หลายเดือนก่อน +2

    Katal case dba dite ? Ki ah vhut vdiya kam hoyea ? Proud feel krna chahida a ? Kdo smz auni a sanu ?
    Ik gal smz a gayi a umar Samzdari da sabutt nai hundi har bar ..... Maff krna tusi mere to umar ch bde ho , mainu ah gal bilkul galt lgi ..... Aise time and insan di jrurat a jisnu pind wale app ja k kehn k tusi sade Sarpanch bno....

  • @RanbirBrar-l2l
    @RanbirBrar-l2l 2 หลายเดือนก่อน

    ਬਾਪੂ ਜੀ ਹਮੇਸ਼ਾਂ ਸਪੋਟ ਕਰਾਂਗੇ ❤❤

  • @PravitSingh-jk8vc
    @PravitSingh-jk8vc 2 หลายเดือนก่อน +1

    Balkor singh sidhu da baap hai bus baki ohne pind de green ly kuj nhi kita usne na pind ly
    Sidhu dunia ch nhi ohde baap nu ohda har var fall nhi milna
    Baki ohna da pind oh jihnu Marzi sarpanch ban den

  • @JindaJatt-d4q
    @JindaJatt-d4q 2 หลายเดือนก่อน

    Bhoot vadiyaa kitta avalkaur nu nahi banaya

  • @bhindermangat2777
    @bhindermangat2777 2 หลายเดือนก่อน

    Sidhu moosewala parents playing in the hands of corrupt opposition parties they playing politics

  • @jassirandhawa9613
    @jassirandhawa9613 2 หลายเดือนก่อน +1

    Free walea ne Punjab nu marta,

  • @manisandhu9590
    @manisandhu9590 2 หลายเดือนก่อน

    ਕੋਟਲੀ ਤੂੰ ਵੀ ਉਠਜਾ ਸਰਪੰਚ,,10 10 ਰੁਪਈਏ ਕਠੇ ਕਰਕੇ

  • @sunnymall1051
    @sunnymall1051 2 หลายเดือนก่อน

    ਵੋਟ ਦਾ ਅਧਿਕਾਰ ਆ ! ਵੋਟਾਂ ਪੈਣੀ ਚਾਹੁੰਦਿਆਂ

  • @Financefreedom24
    @Financefreedom24 2 หลายเดือนก่อน

    kotli saab S Balkaur singh ji vi keh sakde ho

  • @jagsirsingh8846
    @jagsirsingh8846 2 หลายเดือนก่อน

    Sidhu both vdiA bndA c

  • @amarjitsingh72
    @amarjitsingh72 2 หลายเดือนก่อน

    Waheguru ji mehar kareo

  • @sukhibinner6238
    @sukhibinner6238 2 หลายเดือนก่อน +3

    ਵੋਟਾਂ ਪਵਾਉ ਗੱਲ ਖਤਮ ਪਤਾ ਲੱਗਜੋ

    • @Amardeep45416
      @Amardeep45416 2 หลายเดือนก่อน +1

      ਹਾਰ ਜਾਣਾ ਤੁਹਾਡਾ ਬਾਪੂ ਇਸ ਬਾਰ ਮੇਰੇ ਮੈਸਜ ਸੇਵ ਰੱਖੀ 😂

    • @sukhibinner6238
      @sukhibinner6238 2 หลายเดือนก่อน

      @@Amardeep45416 ਬਾਪੂ ਸਾਡਾ ਨੀ ਹੈਗਾ ਸੌਡਾ ਹੌਔ ਸਾਡਾ ਤਾਂ ਆਪਣਾ ਪਿਉ ੳਹੀ ਇਕ ਮੈ ਸਪੌਟ ਨੀ ਕਰਦਾ ਮੈਂ ਆਪ ਕੇਹਨਾ ਸਹਿਮਤੀ ਕਾਹਦੀ ਹੌਰ ਬਣੋ

    • @pardeepsingh-ud7ld
      @pardeepsingh-ud7ld 2 หลายเดือนก่อน +1

      ​@@Amardeep45416 tu khd ja apna pind vich lag ju pta tanu apna Vara Vada vidwan

    • @Amardeep45416
      @Amardeep45416 2 หลายเดือนก่อน

      @@pardeepsingh-ud7ld 😂😂 ਬਾਪੂ ਮੇਰਾ ਤੀਜੀ ਵਾਰ ਸਰਪੰਚ ਬਣ ਗਿਆ ਪਹਿਲਾਂ ਦੋ ਵਾਰ ਵੋਟਾਂ ਨਾਲ ਤੇ ਤੀਜੀ ਵਾਰ ਸਹਿਮਤੀ ਨਾਲ। ਸਾਲਿਓ ਅਸੀਂ ਤੁਹਾਡੇ ਵਰਗੀਆਂ ਭੇਡਾਂ ਨੀ ਆ। ਵੋਟ ਤੇਰੀ ਬਣੀ ਨੀ ਹੁਣੀ ਉਥੇ ਵੀਊਜ ਨੀ ਕੰਮ ਆਉਣੇ। ਜਿਵੇਂ ਇਕ MLA ਵੀ ਖੜਾ ਸੀ 62000 ਲਾਹਨਤਾਂ ਨਾਲ ਹਾਰ ਗਿਆ ਸੀ ਯਾਦ ਆ ਕੇ ਕਰਾਵਾਂ ਯਾਦ।

  • @rsingh3453
    @rsingh3453 2 หลายเดือนก่อน +1

    Lok musewale dian postan pa ke sirf views lende ne pyar / like koi nahi karda es family nu, menu vi galat fehmi c ke musewale nu lok bhot pyar karde ne pher pata laga ke sara apne views da chakar hai

  • @buggabrar3202
    @buggabrar3202 2 หลายเดือนก่อน +2

    Katla de case ta dabte jina de katal ho ea oo ni na bhul de

  • @JasbirJas-el1ey
    @JasbirJas-el1ey 2 หลายเดือนก่อน +1

    Sada pind samata hoea hothian teh.khadoor sahib District.trantaran

  • @GURIgaming-p2v
    @GURIgaming-p2v 2 หลายเดือนก่อน +4

    Sihdu bai jindabad ,

  • @sauputt3964
    @sauputt3964 2 หลายเดือนก่อน

    Fr kidi k gal a democracy aa koi v khad skda brobar khdje fr nale moose akke pta krlo tn jma clear pta lgju kina k vdia bnda balkaur singh

  • @shamshersinghkhaira8316
    @shamshersinghkhaira8316 2 หลายเดือนก่อน +2

    Sidhu moosewala zindawad ❤❤

  • @dryt7456
    @dryt7456 2 หลายเดือนก่อน

    Hara den c loka ne😊

  • @PreetloveJassi
    @PreetloveJassi 2 หลายเดือนก่อน

    Patta c usnu ki haar jana tahi ni khadea ...... Pind ch isno koi vote ni

  • @ErranteVlogger
    @ErranteVlogger 2 หลายเดือนก่อน

    Green kurte wala bapu di video bohut famous ho gya c , sidhu di death baad