Sukhjit ih tuhanu chahe garib disde hon, per ih aaj de dekhave walea nalo kite ameer han. Ihna vich jamir ate ensaneyat see, jo ki Aajkal bilkul nhe. Jra socho kehra vakt accha hai🤔
Wah ji purana vela yaad aa gya 1996 Udon me 5 saal da c Kinna sohna time c Time ser meeh painda c time te pala Garmi hondi c badde babaya ne kahna hon meeh pen wala hai 2,.4 dina vich baris bhi hondi c Wah o rabba
Boht hi vadiya lgya. Waise main rajasthan bourn and brought up haan. Par mainu sikkhi culture to vadda prem si. Menu punjabi desi village da vyaah vekhan da vadda chaa ahh. Simple lokki te simple subhaa Rab Sar deke sardaari denda hai. Jiyonde vasde rho veero. Rab tuhanu chad di kallan ch rakhe Jo bole so Nihaal Sat shree Akaal
Meri marriage v 16.3.1996 nu hoi c, pr na truck te c, car v fullaa naal szaai c, na rumaal bnne c, ja fer pindaa da rwaaz hovega.....meri marriage te caraa aaiaa sn... but v nice video
Buy G Meri Age 44 Ha Patta Ne Ke Gall Ha Purana Samya Bar Bar Yaad Aunda Rehnda Aeho Jeha Vahia Chhota Hunda Bahut Dekha Na Bahut Badiya Samya Hunda See Look Bilkul Saada Kapra Paunda Hunda See Parmatma G A Samya Vapis Bhajdo G
ਕਿਨ੍ਹਾਂ ਵਧੀਆ ਹੁੰਦਾ ਸੀ ਪਹਿਲਾਂ ਸਾਰਾ ਕੁਝ ❤❤❤❤❤ ਹੱਥਾਂ ਵਿੱਚ ਰੁਮਾਲ ਪਾ ਕੇ ਨੱਚਣਾ ਅੱਜ ਕੱਲ੍ਹ ਤਾਂ ਲੋਕ ਇਕ ਦੂਜੇ ਨੂੰ ਦੇਖ ਕੇ ਨੀ ਰਾਜੀ
God bless you Resham ji
ਸਹੀ ਕਿਹਾ ਵੀਰ ਜੀ🙏
❤️❤️❤️ jindabaad..... 🌍..... 🙏.... Jag Mohan
Ll om
Ryt ji 💯💯🙌
ਬਾਈ ਟਾਇਮ ਬਹੁਤ ਵਧੀਆ ਹੁੰਦਾ ਸੀ ਪ੍ਰੇਮ ਪਿਆਰ ਬਹੁਤ ਸੀ ਦੋ ਤਿੰਨ ਦਿਨ ਪਹਿਲਾਂ ਆਉਦੇ ਸੀ ਲੋਕ ਅੱਜ ਕੱਲ੍ਹ ਇੱਕ ਦੋ ਘੰਟੇ ਤੋਂ ਵੱਧ ਨਹੀਂ
ਮਰੂਤੀ ਕਾਰ ਵੀ ਲਿੰਮੋ ਜਿੰਨ ਵਰਗੀ ਲੱਗਦੀ ਆ।
👍🙏🙏Golden Time🎉
ਵਾਹ ਮੇਰਾ ਰੰਗਲਾ ਪੰਜਾਬ, ਵਾਹਿਗੁਰੂ ਜੀ ਕੋਈ ਚਮਤਕਾਰ ਕਰੋ ਕਿ ਇਹ ਸਮਾਂ ਵਾਪਸ ਆ ਜਾਏ🙏🙏🙏🙏
Sahi bai meri marriage v 1994 ch hoi c aaj video dekh k Rona aa gya.. Waheguru g mehar Karo punjab te
ਓਦੋਂ #ਮਾਰੂਤੀ ਕਾਰ v #Lembhrgini ਤੋਂ ਘਟ ਨਹੀ ਸੀ
ਜਿਸਦੇ ਘਰ ਹੁੰਦੀ ਸੀ ਉਹ ਘਰ ਅਮੀਰ ਗਿਣਿਆ ਜਾਂਦਾ c 🔥🔥👍👍
ਸੱਚੀ ਕਹਾ ਤੇ ਪੁਰਾਣੇ ਦਿਨ ਬੜੇ ਚੰਗੇ ਸੀ। ਕੋਈ ਚਲਾਕੀਆਂ ਨਹੀਂ ਦਿਲਾਂ ਵਿੱਚ ਸਾਰਿਆ ਲਈ ਪਿਆਰ। ਪੂਰਾ ਪਰਿਵਾਰ ਇਕੱਠਾ ਰਹਿੰਦਾ ਸੀ। ਐਤਵਾਰ ਨੂੰ DD1 te chitrahaar, captain vyom, Shaktimaan. ਰੱਬਾ ਮੈਨੂੰ ਓਹ ਦਿਨ ਜਿੰਦਗੀ ਵਿੱਚ ਵਾਪਿਸ ਮਿਲ ਜਾਣ।
ਬਾਕੀ ਸੱਬ ਗੱਲਾਂ ਤੇ ਠੀਕ ਐ ਜੀ ਪਰ ਚਲਾਕੀਆਂ ਓਦੋ ਵੀ ਬੋਤ ਹੁੰਦੀਆਂ ਸੀ
Yaar captain viom te shaktimaan school to bhaj k dekhde hunde c
😢😢😢😢
@@prabhsingh7536 par oss time te parivara ch pyaar c... Mil jul ke rende c... Hun eda ni hai
@@tagdainsaan0007 oh din Mudd ke nahi aune
Kaaash rabba eh time aur lok dubara aa jaan. Simple and without any kind of stress. ❤👌🏻🥰
koi gall ni bai j kethi bill bapis na hoe fer e time jrur bapis auga😆😆😆
Sir plz subscribe
Sukhjit ih tuhanu chahe garib disde hon, per ih aaj de dekhave walea nalo kite ameer han. Ihna vich jamir ate ensaneyat see, jo ki Aajkal bilkul nhe. Jra socho kehra vakt accha hai🤔
Technology da bycot kro ehi din aa jange jinna assi technology de aadi ho rahe aa aapna virsa bhullde ja rahe aa
Ryt sir
9 ਵਜੇ ਬਰਾਤ ਆ ਗਈ ਅੱਜ ਕੱਲ੍ਹ ਤਾਂ 12 ਵਜੇ ਤੋਂ ਪਹਿਲਾਂ ਆਉਂਦੇ ਹੀ ਨਹੀਂ।
BAI JI PEHLA MAKE-UP NAHI KRDI HUNDIYA C TIVVIYA 🤭😂
Sahi gal
Bilkul sehi
😂shi gal a
Pehlan laage de pindan ch hi vyah hojande si so jaldi pahunch jande si
ਕਿਆ ਟਾਈਮ ਸੀ ਦਿੱਲ ਦੇ ਸਾਫ ਸੁਥਰੇ ਲੋਕ ਨੇ ਬੜਾ ਯਾਦ ਆਉਂਦਾ ਇੱਹ ਟਾਈਮ
ਜਿੰਨਾਂ ਸਕੂਨ ਪਹਿਲਾਂ ਵਾਲੇ ਵਿਆਹਾਂ ਵਿੱਚ ਮਿਲਦਾ ਸੀ ਉਹ ਸਕੂਨ ਪੈਲਿਸਾਂ ਵਿੱਚ ਮਿਲਦਾ ਨੀ
ਬਹੁਤ ਹੀ ਵਧੀਆ ਦਿਨ ਸੀ ੳ
ਆਹ time ਕਦੇ ਵਾਪਿਸ ਨਹੀਂ ਆਉਂਣਾ ਯਾਰ,,, 1997 ਤੋਂ 2000 ਤੱਕ ਨਜ਼ਾਰੇ ਲਏ ਜਿੰਦਗੀ ਦੇ,, life ਤਾਂ ਓਦੋਂ ਹੀ ਜੀ ਲਯੀ ਜਿਨੀ ਜੀਣੀ c,, ਹੁਣ ਤਾਂ time ਪਾਸ ਕਰਦੇ aa
Shi gal bai hon ohh time ni rehya hon 😢😢😢
ਬਹੁਤ ਵਧੀਆ ਜੀ ਦੇਸੀ ਮਹੋਲ ਦੇਸੀ ਬੰਦੇ
ਅੱਜ ਕੱਲ ਪਹਿਲਾ ਮੋਬਾਈਲ ਤੋਂ ਬੇਹਲ ਮਿਲੇ ਤਾਂ ਨੱਚਦਾ ਸੇਲਫਿਆ ਵੱਧ ਹੁੰਦੀਆ ਨੱਚਣ ਵਿਚ ਭੰਗੜਾ ਕੱਟ ਬਾਕੀ ਪੁਰਾਣੀਆ ਵੀਡਿਓ ਦੇਖ ਕੇ ਆਨੰਦ ਪੂਰਾ ਆਉਂਦਾ ਹਰ ਇਕ ਦੂਜੇ ਨਾਲ ਕਿੰਨਾ ਪਿਆਰ ਦੇਖਣ ਨੂੰ ਮਿਲ ਰਿਹਾ ❤️❤️👍👍
I have also enjoyed such Barat in NOVEMBER 1981 in truck.
Once again the event memorise
ਮੇਰੇ ਬਾਪੂ ਦੀ ਬਰਾਤ ਵੀ ਟਰੱਕ ਤੇ ਗਈ c❤❤❤❤
ਮਜੇਦਾਰ ਵਿਆਹ।
ਕਾਸ਼ ਕਿਤੇ ਉਹ ਬੀਤੇ ਵੇਲੇ ਮੁੜ ਆਵਣ
ਵੀਰ ਜੀ ਬੀਤੇ ਵੇਲੇ ਤਾਂ ਆਪਾ ਲਿਆ ਸਕਦੇ ਹਾਂ ਇਕ ਤਾਂ ਅਸੀ ਫੁਕਰ ਪੁਣਾ ਸੱਡ ਦੇਈ ਏ ਦੂਜਾ ਪੇਲੇਸਾ ਵਿੱਚ ਪੈਂਸਾ ਬਰਬਾਦ ਕਰਨਾਂ ਹਟ ਜੀਏ ਪਹਿਲਾ ਵਾਂਗ ਬਰਾਤ ਪਿੰਡ ਦੀ ਥਾਈ ਵਿੱਚ ਜਾਵੇ
@@JaswinderSingh-gg7zv shi keha veer
@@JaswinderSingh-gg7zv 👍🏻👍🏻👍🏻👍🏻👍🏻
Y change vi Apne karke hoye aa
Veere Bette veele te beete bande nahi vapas aounde , aage istoh vi Mada waqt intzaar kar reha 😅😅
ਬੇਸ਼ਕ ਘਰ ਕੱਚੇ ਚ ਪਰ ਦਿਲਾਂ ਚ ਪਿਆਰ ਸੱਤਕਾਰ ਪੱਕਾ ਸੀ,
ਇਸ ਤਰਾਂ ਦੇ ਵਿਆਹ ਦਾ ਬਹੁਤ ਆਨੰਦ ਹੁੰਦਾ ਸੀ
Eh time nu yad karke mann odass ho janda .kina vadeya mahol c
Sachi veer goldan time c oh
Bhut vadiya laga dekh ke veer ji bhut sona video
Sahi keha kisi ne ki sadgee vich rab vasda. Us vakt vakai rab da dar see, jo ki Aajkal kise nu nhe.
Sachi veer hun ta time he bnavat da
Wah ji purana vela yaad aa gya 1996
Udon me 5 saal da c
Kinna sohna time c
Time ser meeh painda c time te pala
Garmi hondi c badde babaya ne kahna hon meeh pen wala hai
2,.4 dina vich baris bhi hondi c
Wah o rabba
ਪੁਰਾਣੇ ਪੰਜਾਬ ਵਿੱਚ ਨਜ਼ਾਰੇ ਸੀ
Boht hi vadiya lgya. Waise main rajasthan bourn and brought up haan. Par mainu sikkhi culture to vadda prem si. Menu punjabi desi village da vyaah vekhan da vadda chaa ahh.
Simple lokki
te simple subhaa
Rab Sar deke sardaari denda hai. Jiyonde vasde rho veero. Rab tuhanu chad di kallan ch rakhe
Jo bole so Nihaal
Sat shree Akaal
th-cam.com/video/ISm6gGqiknk/w-d-xo.html
ਵਾਹ ਜੀ ਕਿਅਆ ਬਾਤ ਇਸ ਸਾਲ ਵਿਚ ਤਾ ਮੇਰਾ ਜਨਮ ਹੋੲਇਆ
Kinna changa time si tey log bhi..simple n..no show off..
ਭਾਜੀ ਵੀਡੀਓ ਨਾਲ ਪਿੰਡ ਵੀ ਦਸਿਆ ਕਰੋ ਜੀ ,,,, ਕਿਹੜੇ ਪਿੰਡ ਦੀ ਵੀਡੀਓ ਆ,,, ਬਹੁਤ ਚੰਗਾ ਲਗਦਾ ਦੇਖ ਕੇ 💞💞💞💞💞💞💞💞💞💞
Y pata ni keo mainu ehna de chehre te ik befikri najar a rhi jo aj de time guwach chauki hai
ਵੜਾ ਪਿਆਰ ਸੀ ਵੜੇ ਜਮਾਨੇ ਸੀ ਉਹ❤
ਅੱਜ ਦਾ ਸਮਾਂ ਬੁਹਤ ਵਧੀਆ ਆ । ਨਾ ਕਿਸੇ ਨੂੰ ਦੇਖ ਕੇ ਰਾਜ਼ੀ ਕੋਈ । ਬਸ ਚੱਕਦੋ ਤੇ ਰੱਖਦੋ। ਹੁਣ ਬੋਲ ਕੇ ਤਾਂ ਦਿਖਾਵੇ ਕੋਈ।
ਸਾਡਾ ਗੁਆਚਿਆ ਸੱਭਿਆਚਾਰ
Sda sbhyachar aa nii aa
Wahji wah veer ji purana time yaad karva ditta
ਸਭ ਤੋਂ ਵੱਡੀ ਗੱਲ ਕਿਸੇ ਦੇ ਹੱਥ ਮੋਬਾਈਲ ਨਹੀਂ
ਬਹੁਤ ਚੰਗਾ ਲੱਗਦਾ ਨਾ ਹੱਥ ਵਿਚ ਮੋਬਾਇਲ ਬੱਸ ਪਿਆਰ ਹੀ ਪਿਆਰ
Eh panjab da sabh to vadhia time c. Beshak paise ghat hunde c per dil de amir hunde c sab lok.
ਅਸੀ ਆਪ 1999 ਦੇ ਵਿਚ ਹਰੀਕੇ ਤੋ ਫਿਰੋਜ਼ਪੁਰ ਬਰਾਤ ਲੈਕੇ ਗਏ ਸੀ ਭਰਾ ਦੀ ਡੀ ਗੱਡੀ ਤੇ 1976 ਮਾਡਲ ਤੇ ਓਦੋਂ ਸਾਹਿਆ ਬੁਹਤ ਭਾਰਾ ਸੀ ਕਹਿੰਦੇ , ਟੈਕਸੀ ਸਟੈਂਡ ਤੋਂ ਗੱਡੀਆਂ ਨਹੀਂ ਮਿਲਿਆ ਸੀ
ਬਾਈ ਜੀ ਮੇਰਾ ਵਿਆਹ ਵੀ਼ 12,3,96, ਨੂੰ ਹੋਇਆ ਸੀ ਮੋਹਣ ਸਿੰਘ ਲੈਹਰੀ ਬਿਲਕੁਲ ਇਸੇ ਤਰ੍ਹਾਂ ਹੀ ਸੀ
Meri shadi bhi 9/5/97 ke tthe kash wo pehle waale din Lott aye
1986ਵਿਚ, ਅਸੀਂ ਵੀ ਟਰੱਕ ਤੇ ਮਾਸਿ ਦੇ ਮੁੰਡੇ ਦੀ ਬਰਾਤ ਗੲਏ,ਸੀ
Wah ji wah mere bapu ji di barath v truck te gai c...
ਮੋਟਾਪੇ ਦਾ ਨਾਮੋ ਨਿਸ਼ਾਨ ਨਹੀਂ ਹਰ ਕੋਈ ਫਿੱਟ
Malnutrition lagde aa😂
Odo vadiya hunde c viyha 2-3 pehala chale jao ghar ronka lagiya rhandiya c hun kitte maza marriage place cha
ਭਰਾਵਾ ਤਕਰੀਬਨ 1970 ਤੱਕ ਅਸੀਂ ਆਪ ਟਰੈਕਟਰ ਟਰਾਲੀਆਂ ਤੇ ਟਰੱਕਾ ਤੇ ਬਰਾਤ ਜਾਦੇਂ ਰਹੇ ਹਾਂ,ਫਿਰ ਲੋਕ ਬੱਸਾਂ ਤੇ ਜਾਣ ਲਗ ਪਏ, ਹੁਣ ਤਾਂ ਜਿੰਨੇ ਜੀਅ, ਹਰ ਕੋਈ ਵੱਖਰੀ ਕਾਰ ਵਿਚ ਸਵਾਰ ਹੋ ਕੇ ਜਾਦਾਂ ਹੈ,ਅੱਜ ਕੋਈ ਨਾਲ ਬਿਠਾ ਕੇ ਰਾਜੀ ਨਹੀ,ਕਹਿੰਦੇ ਨੇ ਕਪੜਿਆਂ ਦੀ ਕਰੀਜ ਖਰਾਬ ਹੋ ਜਾਂਦੀ ਏ, ਪਹਿਲੇ ਲੋਕ ਸਾਦੇ ਢੰਗ ਨਾਲ ਜੀਵਨ ਦਾ ਅਨੰਦ ਮਾਣਦੇ ਸਨ,ਹੁਣ ਪੈਸੇ ਨਾਲ ਸੁਖ ਪ੍ਰਾਪਤ ਕਰਦੇ ਹਨ, ਪਰ ਬਹੁਤੇ ਅੰਦਰ ਖਾਤੇ ਜਿਆਦਾ ਚਿੰਤਾ ਵਿਚ ਹਨ।
🙏
Hye mera bachpn kina vadia time c odo mere kol o c jo hun nhi jo mere apne sadd k rabb ghr chle gye 😭😭😭kite o time vips aje
😭😭😭😭😭
Sachi te mere jo kol ne ohh chad jann ge bczz asi ohna di kadar nai karde.😭😭😭😭😭😭😭😭😭😭😭😭😭😭😭😭😭😭😭😭😭😭
bhit vadia c purna sma ❤️❤️🥰🥰
Ajkal duje nu sukhi dekh k sare dukhi ne.Duje de mare time t bahut khush hunde ne.
HAY MERIA RABVA EH DIN VAPIS A JAAN HUN TA SWAD NI AUNDA VIAH DEKHAN DA NAFRAT BHUT HOGI LOKA CH
love aa iss time nu te najarey nu, khushi ona nu aa jiada jina a time dekhia. seera viah hundey c, koi tor te fukri nahi
ਇਹ ਸਨ ਬਰਾਤਾ। ਨਜਾਰਾ ਆਜਾਦਾ ਸੀ। 9 ਵਜੇ ਪਹੁੰਚ ਗਏ
2003 to bad achanak time change ho gya
Purane samay kine vadhia se
Love you from Australia
Kyaa baata a yr kamaal kri pyi
Kash sab kuch phle jaisa ho jaye old is gold
Bahut Vadhiya Video
Barat 9am pahuch gaye very good
👍 kasia din dubara.aa.jan
Oye Balle balle ✌️✌️✌️
Old is gold
Missss this days 😭😭😭😭😭
Nice video ji 🙏🙏🙏
Bai ji oh time hun nahi sahe Jane nahi ta ek din laye bijle mobile te TV nu band kar ke dekh lavo🤣🤣🤣😂🙏🙏
Golden time tha ye time
Great video 🎥👌👈
Najara a Gaya Yaar purana time Yad kara tha
95 di gal aa me apne mama ji de viaha te boht nachiya si
Very good ji 😊
bhit vadia c purna sma ❤❤❤
NICE VIDEO
Dil khush ho giya video dekh ke
ਓਦੋ ਬਹੁਤ ਚਾ ਹੁੰਦਾ ਸੀ ਯਾਰ ਵਿਆਹ ਦਾ ਹੁਣ ਤੇ ਬੱਸ ਅਗਲੇ ਟਾਈਮ ਤੇ ਹੀ ਜਾਂਦਾ ਵਿਆਹ ਬਾਲੇ ਘਰੇ
Is vihay khandey ji ❤
jehde gall ch parna oh bada att nachdaa 😂😂😂😂😂
Very god vir g
Likes ❤️ for 90's
Golden time
V good
Nice video 👍
Phela makan kache te riste pakke c hun makan pakke te te riste kache ho gye shmat ho ta like kro
Meri marriage v 16.3.1996 nu hoi c, pr na truck te c, car v fullaa naal szaai c, na rumaal bnne c, ja fer pindaa da rwaaz hovega.....meri marriage te caraa aaiaa sn... but v nice video
Old is gold. Very nice video 👌🙏🏻🙏🏻
Sade rajsthan de pind ch hle v eda daa hee culture hai..jo punjab ch guaach chukaya
Mere dad d barat v truck 🚒 te gyi c
Nice 👌👌👌
V C R da time
Very good old is gold
Better then 7 star
ਬਾਈ ਜੀ 1996 ਜਾ 1997 ਦੀਆ ਵਿਆਹ ਵਾਲੀਆ ਮੂਵੀਆ ਵਿੱਚ ਇੱਕ ਗੀਤ ਪਾਇਆ ਸੀ ਸਾਡੇ ਦਿਲ ਤੇ ਤੂੰ ੳਤਰੀ ਪੁੰਨਿਆਂ ਦਾ ਚੰਨ ਬਣ ਕੇ . ਜੇ ਕਿਸੇ ਨੂੰ ਪਤਾ ਹੈ ਦੱਸੋ ਜੀ ਕਿਸ ਕਲਕਾਰ ਦਾ ਕਿਸ ਕੈਸਿਟ ਦੇ ਵਿੱਚ ਹੈ
NYC vedio 👌👌👌👌👌👌
Seede saade log👌
ਓ ਪਿੱਛੇ ਆਲਾ ਬੀੜੀ ਖਿੱਚ ਗਿਆ
Mere papa di v barat tarak te gayi si
Buy G Meri Age 44 Ha Patta Ne Ke Gall Ha Purana Samya Bar Bar Yaad Aunda Rehnda Aeho Jeha Vahia Chhota Hunda Bahut Dekha Na Bahut Badiya Samya Hunda See Look Bilkul Saada Kapra Paunda Hunda See Parmatma G A Samya Vapis Bhajdo G
🤝🤝
𝙸 𝚖𝚒𝚜𝚜 𝚑𝚒𝚖 𝚊𝚕𝚕 𝚝𝚒𝚖𝚎⌚😍 𝚝𝚑𝚒𝚜 𝚋𝚎𝚊𝚞𝚝𝚒𝚏𝚞𝚕 𝚝𝚒𝚖𝚎😍
waheguru ji purani yad aagi
Muje bhi
ਤੁਸੀਂ ਇੰਗਲੈਂਡ ਰਹਿੰਦੇ ਲਗਦੇ ਉ
Sab to vadiya din c
Me jdo chota hunda ta eh sab hunda c ghar kache hunde c kaash us wqt mobile hunda rabb oh time wapis aa jawe
MERA VIHA BI AISE TARAH HOIYA CE 1982 VICH ATE 12 VAJE TO PAHILA ANAND KARAJ HO GAYE C JO EK GUR MARYADA HE AJKAL TE BARATA HIN 12VAJE THUK DIYAN NE
Ghar khache se par dil sache se
Very nice 👌👌