1992 ਦਾ ਵਿਆਹ l original video of 1992 wedding l last part

แชร์
ฝัง
  • เผยแพร่เมื่อ 9 ม.ค. 2025

ความคิดเห็น • 1.1K

  • @garrysidhu260
    @garrysidhu260 3 ปีที่แล้ว +204

    Mai saeya de. Koments pade bhut khoshi hoi dekh k sade all indea de log aj v ena purniya cheja nu mande ne 🙏🏻❤️❤️❤️❤️❤️❤️🙏🏻

    • @anusharma222
      @anusharma222 3 ปีที่แล้ว +1

      Rht bhai ajj kaal ta har koi mobilecta laga hunda aa aga lok dil da kina saff c kudiya bhi kiniya simple c sharm c vadiya di hun ta people frank ho gya apna hi riwaz kedn lag paya

    • @SINGH93706
      @SINGH93706 3 ปีที่แล้ว

      Sachi 22 bahut KHUSH I milli dil nu

    • @babbukhattra1238
      @babbukhattra1238 3 ปีที่แล้ว

      Veer pehla vala din ta bahut vadia c

    • @sukhwinderkour9936
      @sukhwinderkour9936 2 ปีที่แล้ว

      😀😀

    • @mewasingh4065
      @mewasingh4065 2 ปีที่แล้ว

      Bai Ji assi-1989 To Photography Da Kam Karden A Sama Bahu Badhiya C

  • @BhupinderSingh-pc7sb
    @BhupinderSingh-pc7sb 3 ปีที่แล้ว +343

    ਮਨ ਨੂੰ ਸ਼ਾਂਤੀ ਮਿਲ ਗਈ ਜਿਵੇਂ ਕਿ ਕੋਈ ਖੋਹੀ ਚੀਜ਼ ਮਿਲ ਗਈ ਹੋਵੇ। ਧੰਨਵਾਦ ਵੀਰ ਇਹੋ ਜਿਹੀਆਂ ਵੀਡੀਓ ਅੱਜ ਦੀ ਜਨਰੇਸਨ ਨੂੰ ਦੇਖਣੇ ਚਾਹੀਦੀਆਂ

    • @gurwinderpunia1522
      @gurwinderpunia1522 3 ปีที่แล้ว +1

      Sahi keha veer ji tusi

    • @sukhdeep1076
      @sukhdeep1076 3 ปีที่แล้ว +1

      But yd aunda a pal🥺🥺🥺

    • @rkartistsayy7909
      @rkartistsayy7909 2 ปีที่แล้ว

      ਮੈਨੂੰ ਵੀ ਬਹੁਤ ਵਧੀਆ ਲੱਗਾ ਸਾਡਾ ਵਿਰਸਾ ਪੰਜਾਬ 😍🥰🥰🥰🥰🥰

    • @hardeepsingh136
      @hardeepsingh136 2 ปีที่แล้ว +1

      Lifebouy

    • @GurdeepSinghbedi
      @GurdeepSinghbedi 2 ปีที่แล้ว

      Same here....😔

  • @entertainmentvideos600
    @entertainmentvideos600 ปีที่แล้ว +72

    ਸਭ ਤੋਂ ਖੂਬਸੂਰਤ ਗੱਲ ਉਸ ਟਾਇਮ ਕੁੜੀਆ ਚ ਕਿੰਨੀ ਸਾਦਗੀ ਸ਼ਰਮ ਸੀ

    • @Prithvichouhan406
      @Prithvichouhan406 หลายเดือนก่อน

      kudiya ta ke munde sharmiye jande c,.... bhut vadiya time

  • @pawandipsingh3315
    @pawandipsingh3315 ปีที่แล้ว +32

    ਕਿੰਨਾ ਵਧੀਆ ਸਮਾਂ ਸੀ ਇਹ ਕਿੰਨੀ ਸਾਦਗੀ ਤੇ ਕਿੰਨੇ ਸਾਦੇ ਵਿਆਹ ਹੁੰਦੇ ਮੈਨੂੰ ਥੋੜ੍ਹਾ ਥੋੜ੍ਹਾ ਯਾਦ ਏ 1994 ਚ ਵੀ ਮੇਰੇ ਨਾਨਕੇ ਮੇਰੇ ਮਾਮਾ ਜੀ ਮੁੰਡੇ ਤੇ ਮਾਮਾ ਜੀ ਦੇ ਕੁੜੀ ਦਾ ਵਿਆਹ ਸੀ ਕਿੰਨੀਆਂ ਰੌਣਕਾਂ ਸੀ ਹੁਣ ਵਿਆਹ ਇੰਜ ਲੱਗਦਾ ਜਿਵੇਂ ਵਿਖਵਾ ਹੀ ਰਹਿ ਗਿਆ ਕੋਈ ਚਾ ਰੌਣਕਾਂ ਹੀ ਨਈ ਉਦੋਂ ਸਾਰਾ ਪਿੰਡ ਬਰਾਤ ਦਾ ਸਵਾਗਤ ਕਰਦਾ ਸੀ.... ਬਹੁਤ ਬਹੁਤ ਧੰਨਵਾਦ ਤੁਹਾਡਾ ਪੁਰਾਣੀ ਵੀਡੀਓ ਪਾ ਕੇ ਤੁਸੀ ਸਾਨੂੰ ਓਸ ਸੁਹਨੇਰੀ ਸਮੇ ਨੂੰ ਯਾਦ ਕਰਾਇਆ...

  • @djsinghkalsia3521
    @djsinghkalsia3521 3 ปีที่แล้ว +206

    ਏਦਾ ਲੱਗਾ ਕਿ ਮੈਂ ਅਪਣੇ ਬਚਪਨ ਚ ਚਲਾ ਗਿਆ. ਜਿੰਨਾ ਸੋਹਣਾ ਸਮਾਂ ਸੀ ❤️ ਡਰੈੱਸ ਸਾਰਿਆ ਦੀ ਕਿੰਨੀ ਵਧੀਆ ਸੀ, ਬਾਬਾ ਜੀ ਮੁੜ ਏਹ ਸਮਾਂ ਆ ਜਾਵੇ 🙏

  • @harpreetsingh4392
    @harpreetsingh4392 3 ปีที่แล้ว +350

    ਪਹਿਲਾਂ ਵਰਗਾ ਸਮਾਂ ਮੁੜਕੇ ਨਹੀ ਆਉਣਾ ਪਹਿਲਾਂ ਵਾਲੇ ਵਿਆਹ ਦੇਖ ਕੇ ਦਿਲ ਖੁਸ ਹੋ ਜਾਦਾ😊😊😊

    • @randeepmahima1987
      @randeepmahima1987 3 ปีที่แล้ว +2

      Very Nice

    • @anuamit3119
      @anuamit3119 3 ปีที่แล้ว +6

      Te phela warge lok bhi mud nai aune hun 😞 ajkl de ta rishte bhi mtlb lyi aa

    • @SifatGill-hi5ix
      @SifatGill-hi5ix 8 หลายเดือนก่อน +2

      ਬਾਈ ਜੀ ਮੈਂ ਸੋਚਦਾ ਹਾਂ ਕਿ ਸਮਾਂ ਮੋੜਨਾ ਕੀਹਨੇ ਹੈ, ਆਪਾ ਮੋੜ ਲਵੋ, ਪੈਲੇਸ ਦਾ ਰਿਵਾਜ਼ ਨੂੰ ਪਾਸੇ ਛੱਡ ਕੇ -3- ਦਿਨ ਵਿਆਹ ਚੱਲਦਾ ਕਰੋ,3- ਘੰਟੇ ਵਿਚ ਹੁਣ ਲੱਖਾਂ ਰੁਪਏ ਖਰਚ ਕੇ ਆ ਜਾਂਦੇ ਹਨ

  • @narinderkaur7799
    @narinderkaur7799 8 หลายเดือนก่อน +4

    ਵੀਰੇ ਸਾਡਾ ਵਿਆਹ ਵੀ1990ਦੇ ਦਹਾਕੇ ਵਿੱਚ ਹੋਇਆ ਬਹੁਤ ਸਾਦੇ ਢੰਗ ਨਾਲ ਤੇ ਬਹੁਤ ਵਧੀਆ ਸਿਰਫ ਗਿਆਰਾਂ ਬੰਦੇ ਬਰਾਤ ਦੇ ਧੰਨਵਾਦ ਵੀਰੇ ਤੁਸੀਂ ਉਸ ਸਮੇ ਦੀ ਕਦਰ ਕਰਦੇ ਕਾਸ਼ ਅੱਜ ਵੀ ਉਹ ਸਮਾਂ ਆ ਜਾਵੇ

  • @rajusidhu7539
    @rajusidhu7539 3 ปีที่แล้ว +187

    ਜੀ ਕਰਦਾ video ਦੇ ਵਿੱਚ ਵੜਜਾ ਪੁਰਾਣਾ ਵਿਆਹ ਸਾਰਾ ਦੇਖ ਕੇ ਆਵਾ ਹਾਏ ਓ ਰੱਬਾ ਕਿਹੜੇ ਫੈਸਨਾ ਚ ਰੁਲਗੀ ਸਾਡੀ ਨਵੀਂ ਮੱਡੀਰ 😢😢

    • @sukh463
      @sukh463 ปีที่แล้ว +1

      1996 Da ta Mera Janam aa😂

    • @usharattu998
      @usharattu998 ปีที่แล้ว

      Sach vapis aa jave oh time bhut Dil karda purane same vich jaan nu

    • @GurpreetKaur-t7s
      @GurpreetKaur-t7s 11 หลายเดือนก่อน

      Mera 1992 ਦਾ birth a

    • @G555-q4p
      @G555-q4p 6 หลายเดือนก่อน +1

      ਭਰਾ ਇਹ ਫੀਲਿੰਗ ਤਾ ਆਪਾਂ ਹੀ ਸਮਝ ਸਕਦੇ ਆ🙁

    • @GurpreetSingh-ir1cc
      @GurpreetSingh-ir1cc 5 หลายเดือนก่อน +1

      Hun de time nu hi purane de hisaab nal jee skde a je jona hove ta

  • @Pritpalsingh-bj7op
    @Pritpalsingh-bj7op 3 ปีที่แล้ว +132

    ਜੇਕਰ ਅੱਜ ਵੀ ਸਾਡੇ ਲੋਕ ਇਸ ਤਰਾਂ ਦੇ ਸਾਦੇ ਢੰਗ ਨਾਲ ਵਿਆਹ ਕਰਨ ਤਾਂ ਕਰਜ਼ਾਈ ਹੋਣ ਤੋਂ ਬਚ ਸਕਦੇ ਹਨ।ਸਾਦਗੀ ਵਿੱਚ ਰੱਬ ਵਸਦਾ ਹੈ।

    • @lovemaan7022
      @lovemaan7022 2 ปีที่แล้ว +4

      Shoshe baajiyan krde saade jatt aj

    • @Raman1xx
      @Raman1xx ปีที่แล้ว

      ​@@lovemaan7022 ਦਿਖਾਵਾ ਰਹਿ ਗਿਆ ਹੁਣ ਤਾਂ
      ਵਿਆਹ ਤਾਂ ਪਹਿਲਾਂ ਹੁੰਦੇ ਸਨ
      ਹੁਣ ਤੇ ਵਿਆਹ ਦੇ ਨਾਮ ਤੇ ਪਖੰਡ ਬਜ਼ੀਆ ਜਿੰਨੀ ਮਰਜੀ ਕਰੀ ਚਲੋ ਜਿੰਨੀ ਮਰਜ਼ੀ ਵਧਾ ਲਵੋ
      ਲੋਕ ਪਾਗ਼ਲ ਹੋ ਚੁੱਕੇ ਨੇ

    • @AmanGoldy_07
      @AmanGoldy_07 ปีที่แล้ว

      Apane bachyea de ta ajj Kal nakhre maan nhi

  • @maninderkhosa4648
    @maninderkhosa4648 3 ปีที่แล้ว +123

    ਅਜ ਕੱਲ ਦੇ ਪੈਲੇਸ ਫੇਲ ਆ ਇਹਨਾਂ ਵਿਊ ਤੇ ਲੋਕੇਸ਼ਨਾ ਅੱਗੇ,,, 👍👍👍

  • @MS-pp5jn
    @MS-pp5jn 3 ปีที่แล้ว +124

    ਸਿਰ ਤੇ ਚੁੰਨੀਆਂ ਤੇ ਪੱਗਾਂ ਵਾਹ ਮੇਰਾ ਪੰਜਾਬ 🤗🤗 ਮਨ ਨੂੰ ਸ਼ਾਂਤੀ ਮਿਲਗ਼ੀ ਵਾਹਿਗੁਰੂ ਕਰੇ ਇਹ ਸਾਦਗੀ ਤੇ ਲੋਕਾਂ ਦੀ ਸਚਾਈ ਵਾਪਿਸ ਆਜੇ 🙏🙏🙏

  • @vipangoyal536
    @vipangoyal536 ปีที่แล้ว +8

    90ਦਾ ਸੋਹਣਾਂ ਦਹਾਕਾ ਸਭ ਬੀਬੀਆਂ ਕੁੜੀਆਂ ਦੇ ਸਿਰ ਢੱਕੇ ਹੋਏ ਨੇ । ਸ਼ਰਮ ਹਯਾ ਸਬ ਦਾ ਗਹਿਣਾ। ਜੁ ਅੱਜ ਸਬ ਨੇ ਸ਼ਿੱਕੇ ਟੰਗੀ ਹੋਈ ਹੈ। ਕਿੰਨਾ ਸੋਹਣਾ ਅਤੇ ਅਮੀਰ ਵਿਰਸਾ ਸੀ ਸਾਡਾ। ਬਹੁਤ ਸੋਹਣੀ ਵੀਡਿਓ ਹੈ।

  • @pirbaba9372
    @pirbaba9372 3 ปีที่แล้ว +23

    ਬਾਈ VCR ਦੀ ਯਾਦ ਆ ਗਈ .

  • @vdhillon4382
    @vdhillon4382 ปีที่แล้ว +22

    ਘਰ ਕੱਚੇ ਸੀ ਪਰ ਲੋਕ ਸੱਚੇ ਸੀ, ਚਲਦਾ ਵਪਾਰ ਸੀ ਪਰ ਲੋਕਾਂ ਚਂ ਪਿਆਰ ਸੀ 👍

  • @happysalhan1
    @happysalhan1 6 หลายเดือนก่อน +3

    ਬਹੁਤ ਹੀ ਵਧੀਆ ਸਮਾਂ ਸੀ ਜ਼ਿੰਦਗੀ ਭਾਵੇਂ ਭੱਜਦੀ ਨਹੀਂ ਸੀ ਪਰ ਸਕੂਨ ਪੂਰਾ ਸੀ

  • @jagjitkaur9064
    @jagjitkaur9064 3 ปีที่แล้ว +107

    ਬਹੁਤ ਹੀ ਵਧੀਆ ਸਮਾਂ ਸੀ ਜ਼ਿੰਦਗੀ ਭਾਵੇਂ ਭੱਜਦੀ ਨਹੀਂ ਸੀ ਪਰ ਸਕੂਨ ਪੂਰਾ ਸੀ

  • @SunnySingh-sq3ws
    @SunnySingh-sq3ws หลายเดือนก่อน +1

    ਸਭ ਦੇ ਸਿੱਰਾਂ ਤੇ ਦਸਤਾਰਾਂ ਨੇ ਇਕ ਵੀ ਮੋਨਾ ਨੀ ਦਿਖਿਆ 👌,, ਹੁਣ ਤਾਂ ਸਾਡਾ ਪੰਜਾਬ ਭਈਆਂ ਨੇ ਖੋਹ ਲਿਆ

  • @raman_pb61
    @raman_pb61 3 ปีที่แล้ว +116

    ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਜਿੰਨਾ ਵੀਰਾ ਨੇ ਬਹੁਤ ਖੂਬਸੂਰਤ ਵੀਡੀਓ ਬਣਾ ਕੇ ਸਭ ਨੂੰ ਖੁਸ਼ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖਣ ਜੀ ਚੜਦੀ ਕਲ੍ਹਾ ਵਿਚ ਰਹੋ ਜੀ ਸਲੂਟ ਹੈ ਸੱਚੇ ਦਿਲੋਂ ਧੰਨਵਾਦ ਅਤੇ ਮਾਣ ਸਤਿਕਾਰ ਕਰਦੇ ਹਾਂ ਜੀ

  • @chamkaursing411
    @chamkaursing411 2 ปีที่แล้ว +31

    ਕਿੰਨਾ ਸੋਹਣਾ ਸਮਾਂ ਸੀ ਉਹ,ਮਨ ਨੂੰ ਭਾਵੁਕ ਕਰ ਦਿੱਤਾ ਅਪਣੀ ਜਵਾਨੀ ਯਾਦ ਆ ਗਈ

  • @sardardarshansingh6227
    @sardardarshansingh6227 3 ปีที่แล้ว +42

    ਦਿਲੋ ਧੰਨਵਾਦ ਵੀਰ ਜੀ ਵੀਡੀਓ ਪਾਉਣ ਲਈ ਇਹ ਸਮਾਂ ਦੁਬਾਰਾ ਨਹੀ ਆਉਣਾ ਦਿਲ ਖੁਸ਼ ਹੋ ਗਿਆ ਜੀ

  • @jagroopsingh3175
    @jagroopsingh3175 3 ปีที่แล้ว +13

    ਹੁਣ ਅਸੀਂ ਭੱਜ ਸਾਰੇ ਰਹੇ ਆਂ ਪਰ ਪਹੁੰਚਣ ਕੋਈ ਨੀ ਦਿਆ ।ਸ਼ਾਂਤੀ ਭੋਰਾ ਵੀ ਨੀ ਜਿੰਦਗੀ ਚ੍ਹ

  • @jashankaur5916
    @jashankaur5916 ปีที่แล้ว +9

    Hyeeee......😂kinaaaaa sohna lgdaaa.....❤️🥰dil khush hogyaaaa ehnu dekhkee .......🫶🏻🫶🏻purana time sachioo jannat c ......... bilkul ਸਾਦੇ ਵਿਆਹ ਹੁੰਦੇ ਸੀ 🧿🥺

  • @BaljeetSingh-ri2qj
    @BaljeetSingh-ri2qj 3 ปีที่แล้ว +33

    ਕੱਚੇ ਘਰਾਂ ਵਿੱਚ ਵਿਆਹ ਕਰਕੇ ਜਮੀਨ ਨਹੀਂ ਬੇਚੀ ਸੀ ਹੁਣ ਫੁਕਰ ਪੁਣੇ ਵਿੱਚ ਪੱਲਸ ਸਾਰੀ ਜਮੀਨ ਖਾ ਗਏ

  • @parmjeetsinghraisikhjbd8856
    @parmjeetsinghraisikhjbd8856 3 ปีที่แล้ว +73

    ਧੰਨ ਗੁਰੂ ਨਾਨਕ ਦੇਵ ਜੀ👏👏ਤੇਰਾ ਸ਼ੁਕਰ ਹੈ,ਸਰਬੱਤ ਦਾ ਭਲਾ ਕਰਨਾ ਜੀ,

  • @sandeephoshiarpuriye7507
    @sandeephoshiarpuriye7507 2 ปีที่แล้ว +12

    ਸਾਰਿਆਂ ਨਾਲੋਂ ਵਧੀਆ ਬਲੋਗ ਬਾਈ ਦੇ

  • @yasmeenmalik1921
    @yasmeenmalik1921 3 ปีที่แล้ว +33

    ਆਏ ਹਾਏ ਬਾਈ ਦਿਲ ਖੁਸ਼ ਹੋ ਗਿਆ ਦੇਖ ਕੇ

  • @HarwinderSingh-ro6ys
    @HarwinderSingh-ro6ys 3 ปีที่แล้ว +7

    ਬਾਈ ਜੀ ਮੈਨੂੰ ਸਬ ਤੋਂ ਵਧਿਆ ਗੱਲ ਏ ਲੱਗੀ.. ਹਰ ਕੁੜੀ ਦਾ ਸਿਰ ਚੂਨੀ ਨਾਲ ਢੱਕਯਾ...

  • @manikaur5010
    @manikaur5010 3 ปีที่แล้ว +8

    ਇਕ ਪਾਸੇ ਸਾਰੇ ਵੀਰ ਤੇ ਦੂਜੇ ਪਾਸੇ ਸਾਰਿਆ ਬੀਬੀਆਂ ਕੋਈ couple ਨਾਲ ਨਹੀਂ ਬੇਠੈ ਬਹੁਤ ਸੋਹਣਾ ਸਮਾਂ ਸੀ

  • @HARKIRATKAUR1
    @HARKIRATKAUR1 6 หลายเดือนก่อน +2

    ਮੁੜ ਆਵਣ ਇਹ ਦਿਨ
    ਖੁਸ਼ੀ ਨਜ਼ਰ ਆਉਂਦੀ ਹੈ
    ਸਾਦਗੀ ਵਿੱਚ
    ਅੱਜ ਕਲ
    ਖੁਸ਼ੀ ਦਾ ਵਿਖਾਵਾ ਹੈ।
    ਸ਼ਗਨਾਂ ਦੀ ਤਾਂ ਅਹਿਮੀਅਤ ਹੀ ਨਹੀਂ ਰਹੀ।
    ❤❤❤❤

  • @jatindersinghgill2212
    @jatindersinghgill2212 3 ปีที่แล้ว +10

    ਇਹ ਵਿਆਹ ਦੇਖ ਪਿੰਡ ਦੀ ਪੁਰਾਣੀ ਲੋਕੇਸ਼ਨ ਦੇਖ ਕੇ ਬਹੁਤ ਵਧੀਆ ਲੱਗਾ ਜੀ ਇਕ ਜਦੋ ਦਾਰੂ ਪੀਣ ਦੇ ਟਾਈਮ ਹੁੰਦਾ ਸੀ ਉਦੋ ਇਕ ਗਾਣਾ ਬਹੁਤ ਮਸ਼ਹੂਰ ਸੀ ਗੱਲ ਮੁਕਦੀ ਜਾ ਦਾਰੂ ਤੇ ਬਾਈ ਜੇ ਉਹ ਗਾਣਾ ਤੁਸੀ ਵੀ ਸੁਣੇਆ ਤਾ ਜਰੂਰ ਦਸੋ ਜੀ

  • @rikooangloindianpunjabi5824
    @rikooangloindianpunjabi5824 ปีที่แล้ว +23

    1992 feels so ancient now ....even though jus 30 yrs ago ....but feels like 100 yrs ago ...❤

  • @tip2facts
    @tip2facts ปีที่แล้ว +8

    ਜੇਹੜੇ ਟਾਈਮ ਲੰਘ ਗਏ
    ਮਿੱਤਰਾ ਮੁੜ ਨਹੀਂ ਆਉਣੇ
    ਬਹੁਤ ਵਧੀਆ ਸਮਾਂ ਹੁੰਦਾ ਸੀ

  • @sukhwantsingh7429
    @sukhwantsingh7429 2 ปีที่แล้ว +8

    00:19 LIFEBOUY ਹੈ ਜਹਾ ਤੰਦਰੁਸਤੀ ਹੈ ਵਹਾਂ 👌👌🤣🤣

  • @HappySingh-ls7jq
    @HappySingh-ls7jq ปีที่แล้ว +12

    ਮੈਨੂੰ ਤਾਂ ਪੈਸੇ ਵਾਲੇ ਸੀਨ ਤੇ 😁ਹਾਸਾ
    ਆ ਗਿਆ 😂😂 ਮੈਂ ਵੀ ਐਵੇਂ ਪੈਸੇ ਚੁਕੇ ਕਾਰ ਅਗੋਂ
    🤭🤭🤭😍😍😍

    • @Prabh2221
      @Prabh2221 8 หลายเดือนก่อน

      Asi v

  • @jatindersinghgill2212
    @jatindersinghgill2212 3 ปีที่แล้ว +3

    ਜਾਰ ਦਿਲ ਕਰਦਾ ਇਹੋ ਜਿਹੇ ਟਾਈਮ ਵਿੱਚ ਜਿੰਦਗੀ ਜਿਉਣ ਨੂ ਉਸ ਟਾਈਮ ਵਿਚ ਬੇਗਾਨੇ ਵੀ ਆਪਣੇ ਲੱਗ ਦੇ ਸੀ ਹੁਣ ਸਾਲੇ ਆਪਣੇ ਹੀ ਬੇਗਾਨੇ ਬਣ ਗਏ

  • @sukhsarpanch7862
    @sukhsarpanch7862 3 ปีที่แล้ว +9

    ਬੱਚਿਆਂ ਨੂੰ ਓਦੋਂ ਬਹੁਤ ਖੁਸ਼ੀ ਹੁੰਦੀ c❤️

  • @AmanSingh-do9ri
    @AmanSingh-do9ri ปีที่แล้ว +2

    ਗੱਲ ਹੋਰ ਕੋਈ ਨੀ ਬਸ ਬੇੜਾ ਗਰਕ ਫੌਨਾਂ ਨੇ ਕਰਤਾ ਸਾਡਾ ਸਭ ਦਾ

  • @aveeavtar
    @aveeavtar ปีที่แล้ว +3

    ਰੂਹ ਖੁਸ਼ ਹੋ ਗਈ ਬਾਈ ਇਹ ਦੇਖ ਕੇ ਕਾਸ਼ ਇਹ ਸਮਾਂ ਵਾਪਸ ਆ ਜਾਵੇ , ਬਾਈ ਹੋਰ ਵੀ ਇਸ ਤਰ੍ਹਾਂ ਦੀਆਂ ਵੀਡਿਓ ਪਾਓ ਅਸੀ ਇੰਤਜਾਰ ਕਰਾਗੇ

  • @satinderuk
    @satinderuk ปีที่แล้ว +9

    ਏ ਟਾਈਮ ਕਿੰਨਾ ਸੋਹਣਾ ਸੀ ਯਾਰ ਕਿੰਨਾ ਪਿਆਰ ਸੀ ਲੋਕਾ ਚ 😢😢😢

  • @sonygill6814
    @sonygill6814 3 ปีที่แล้ว +29

    ਸੁਆਦ ਆ ਗਿਆ ਬਾਈ ਦੇਖ ਕੇ awesome

  • @SurajKumar-lk1zh
    @SurajKumar-lk1zh 3 ปีที่แล้ว +21

    ਕਿੰਨਾ ਚੰਗਾ ਹੋਵੇ je ਇਹ ਟਾਈਮ ਵਾਪਸ ਆ ਜਾਵੇ ❤️❤️❤️❤️❤️

    • @pardeepsalaria5136
      @pardeepsalaria5136 ปีที่แล้ว +1

      Loog aagy nu jandy tu pachey nu jaa 😂😂😂😂😂😂😂

  • @PrabhjotKaur-ni3ct
    @PrabhjotKaur-ni3ct 3 ปีที่แล้ว +16

    ਮੁੰਡੇ ਵਾਲਿਆਂ ਵਲੋਂ ਕੋਈ ਵੀ lady nhi gai
    Boht sohna viah kash m b ada da viah krava 🥺😇😇😇

    • @gurjindersingh2414
      @gurjindersingh2414 ปีที่แล้ว

      Ho geya hona ji hun ta tuhada vivha

    • @pb12waleyaar93
      @pb12waleyaar93 ปีที่แล้ว +1

      @@gurjindersingh2414 bhra saal pehla comnt kitta c kudi ne hun ta ho giya hona 😂

  • @gurpuneetsingh6311
    @gurpuneetsingh6311 10 หลายเดือนก่อน +2

    ਕੋਈ dj ਨਹੀਂ ਕੋਈ ਪੈਲੇਸ ਨਹੀਂ ਯਾਰ ਮਜਾ ਆ ਗਿਆ ਵਿਆਹ ਵੇਖਕੇ

  • @ਪਿੰਡਾਂਵਾਲੇ-ਨ6ਰ
    @ਪਿੰਡਾਂਵਾਲੇ-ਨ6ਰ 3 ปีที่แล้ว +62

    ਬਹੁਤ ਵਧੀਆ ਸਮਾਂ ਸੀ ਉਹ ਮੈਨੂੰ ਰੋਣਾ ਆ ਗਿਆ 🤦‍♂️😭😢

    • @hardeepsingh136
      @hardeepsingh136 2 ปีที่แล้ว

      Mainu v

    • @happybrar8798
      @happybrar8798 ปีที่แล้ว

      Sahia bai mera v Ron niklgya sma yd krk

    • @pawandipsingh3315
      @pawandipsingh3315 ปีที่แล้ว

      ਵੀਰੋ ਆਪਾਂ ਹੁਣ ਹਿੰਮਤ ਮਾਰੀਏ ਓਸ ਸਮੇ ਵਾਂਗ ਦੋਬਾਰਾ ਏਦਾਂ ਵਿਆਹ ਕਰੀਏ ਮੈ ਤੇ ਸੋਚਿਆ ਏ ਮੈ ਅਪਣੀ ਬੇਟੀ ਦਾ ਵਿਆਹ ਏਧਰੋਂ ਪੰਜਾਬ ਚ ਜਾਂ ਕੇ ਪਿੰਡ ਚ ਅਪਣੇ ਪਿੰਡ ਦੇ ਸਾਰੇ ਲੋਕਾਂ ਚ ਕਰਨਾ ਮਾਲਿਕ ਮੇਹਰ ਕਰੇ 🙏

  • @bilwinderbillu2776
    @bilwinderbillu2776 ปีที่แล้ว +1

    ਮੇਰਾ ਵਿਆਹ ਵੀ 9.10.1991ਵਿਚ ਹੋਇਆ ਸੀ ।ਵਿਆਹ ਦੀ ਵੀਡੀਓਜ਼ ਵੀ ਬਣੀ ਹੋਈ ਹੈ ।ਦੇਖਕੇ ਬਹੁਤ ਵਧੀਆ ਨਜਾਰਾ ਆ ਗਿਆ ।

  • @talkativeluckyvlogs777
    @talkativeluckyvlogs777 3 ปีที่แล้ว +6

    jisne bhi ye vdo upload kia dil se dhanyawad deta hu....sach me kitni simplicity thi logo me saada jivan humare bade bujurgo ka saath or ashirwad..... tab sach me khushiya khushiya lagty thi khulkar sab enjoy karte the aajkal to bas dikhawa reh gaya hai...hume apne bado ka humesha satkar karna chahiye ye time ab wapas nahi ayega....gaon ki mitti dekhkar humesha emotional ho jata hu....waheguru g sabko khush rakhe..

  • @KamalSingh-go7zn
    @KamalSingh-go7zn 9 หลายเดือนก่อน +1

    ਸਾਰਿਆਂ ਦੇ ਸਿਰ ਤੇ ਪੱਗਾਂ ਦੇਖ ਕੇ ਬਹੁਤ ਖੁਸ਼ੀ ਮਿਲੀ ਇਹ ਸਮਾਂ ਅਸੀ ਆਪ ਗਵਾ ਲਿਆ

  • @ramansingh1221
    @ramansingh1221 3 ปีที่แล้ว +3

    ਬਹੁਤ ਧੰਨਵਾਦ ਬਾਈ ਇਸ ਤਰ੍ਹਾਂ ਦੀ video ਸਾਂਝੀ ਕਰਨ ਲਈ

  • @PawanKumar-rc9ez
    @PawanKumar-rc9ez 9 หลายเดือนก่อน +1

    ਬਹੁਤ ਵਧੀਆ ਸੱਮਾ ਸੀ ਪੁਰਾਣਾ ਯਾਦ ਆ ਗਈ ਪੁਰਾਣੇ ਟਾਈਮ ਦੀ

  • @narindersingh1273
    @narindersingh1273 ปีที่แล้ว +4

    ਕਿੰਨਾ ਵਧੀਆ ਲੱਗਦਾ ਇਹ੍ਹ ਵੀਡੀਓ ਦੇਖ ਕੇ ਲੱਗਦਾ ਪਤਾ ਨਹੀਂ ਕੀ ਖੋ ਲਿਆ ਸਾਡੇ ਤੋਂ ,ਪਤਾ ਨਹੀਂ ਕੀ ਦੂਰ ਚਲਾ ਗਿਆ ਸਾਡੇ ਤੋਂ

  • @InderjitSingh-oi3gp
    @InderjitSingh-oi3gp ปีที่แล้ว +13

    ਪੂਰੇ ਚਿੱਟੇ ਦਿਨ ਬਰਾਤ ਵਾਪਸ ਆ ਗਈ ਤੇ ਹੁਣ 😂😂😮😮

  • @parabjotlaur8647
    @parabjotlaur8647 2 ปีที่แล้ว +5

    ਬਾਈਂ ਬਹੁਤ ਵਧੀਆ ਵਿਆਹ ਦਾ ਪਰੋਗਰਾਮ

  • @kuldeepsinghbhau4665
    @kuldeepsinghbhau4665 ปีที่แล้ว +1

    ਕਿੰਨਾ ਵਧੀਆ ਸਮਾਂ ਸੀ ਪਹਿਲਾਂ ਵਾਲਾ ਸਾਰਿਆਂ ਦੇ ਸਿਰ ਪੱਗਾਂ ਸਜੀਆ ਹੋਈਆਂ ਇਹ ਵੀਡੀਓ ਵੇਖ ਕੇ ਬਚਪਨ ਯਾਦ ਆਗਿਆ ਜਿਹੜਾ ਗਵਾ ਬੈਠੇ ਆ

  • @lavi9136
    @lavi9136 2 ปีที่แล้ว +4

    ਬਾਈ ਬਹੁਤ ਵਧੀਆ ਲੱਗਿਆ ਪੁਰਾਣੀਆਂ ਯਾਦਾ ਤਾਜ਼ਾ ਹੋਗੀਆਂ

  • @jallyjassi8785
    @jallyjassi8785 3 ปีที่แล้ว +11

    ਬਹੁਤ ਸਕੂਨ ਮਿਲਿਆ ਮੂਵੀ ਵੇਖ ਕੇ ਬਚਪਨ ਯਾਦ ਆ ਗਿਆ

  • @sahilpreet-jj5ss
    @sahilpreet-jj5ss ปีที่แล้ว +7

    ਵੱਡੇ ਵੀਰ ਦਾ ਵਿਆਹ ਯਾਦ ਆਗਿਆ❤❤❤

  • @armangrewal7089
    @armangrewal7089 ปีที่แล้ว +5

    Rooh nu skoon mil gya 😢😢 waheguru ji eh video poun wale te full kirpa kreo sache patshah ji.. Ehna ne sanu zindgi dikha diti

  • @SurinderSingh-xf2fm
    @SurinderSingh-xf2fm 3 ปีที่แล้ว +41

    ਅਪਣੀ ਵਿਹਾਅ ਦੀ ਯਾਦ ਗਏ good 👍👌

  • @jassichauhan830
    @jassichauhan830 ปีที่แล้ว +1

    ਪੱਗਾਂ ਸਭ ਦੇ ਬੰਨ੍ਹੀਆਂ ਨੇ ਕੋਈ ਟਾਵਾਂ ਈ ਆ ਮੋਨਾ
    ਜਮਾਂ ਸਾਦਾ ਕਾਰਜ ਖਰਚਾ ਘਟ ਪਰਿਵਾਰ ਸੌਖਾ
    ਹੁਣ ਤਾਂ ਵਡੀਓ ਆਲਾ ਈ ਓਸ ਸਮੇਂ ਦੇ ਵਿਆਹ ਵਾਲੇ ਪੈਸੇ ਕੱਲਾ ਲੈ ਜਾਂਦਾ

  • @khanealaap3185
    @khanealaap3185 2 ปีที่แล้ว +26

    ਹਾਏ ਓਏ ਸੱਚੀ ਹੰਜੂ ਆਗੇ ਯਰ ਵਾਲਾ ਸੋਹਣਾ ਟਾਈਮ ਸੀ 🙏ਮੇਰੇ ਮੰਮੀ ਡੈਡੀ ਦਾ ਵਿਆਹ ਵੀ 1992 ch hoya ❣️

    • @kanwaljitkaur372
      @kanwaljitkaur372 ปีที่แล้ว +1

      Mera v 1992 Jan ch hoya, but is ton kafi better c..city krke

    • @gillsabh5528
      @gillsabh5528 9 หลายเดือนก่อน

      Mera 91
      Vichh

  • @sonyvalu6137
    @sonyvalu6137 ปีที่แล้ว +1

    ਆਪਣੇ ਬੱਚਪਨ ਦੀ।ਗੱਲਾਂ, ਤੇ। ਸਮਾਂ ਯਾਦ ਆਗਿਆ ਹੈ ਅਕਾਸ਼ ਉਹੀ ਦਿਨ ਆਉਣਗੇ

  • @jagjotkaur8471
    @jagjotkaur8471 3 ปีที่แล้ว +9

    Mere mummy daddy da vyah v 1992 ch hoyaa c schi bahut vadiya lgiaaa eh video dekh ke 😍

  • @ShamsherSingh-k6b
    @ShamsherSingh-k6b 8 หลายเดือนก่อน +1

    ਅਸੀਂ 80 ਤੇ 90 ਦੇ ਦਹਾਕੇ ਵਿਚ ਕਾਫੀ ਵਿਆਹ ਵੇਖੇ ਆ , ਜਿੰਨਾ ਚਾਅ ਤੇ ਖੁਸ਼ੀ ਓਦੋਂ ਵਿਆਹ ਦੀ ਹੁੰਦੀ ਸੀ ਹੁਣ ਨਹੀਂ। ਹੁਣ ਤਾਂ ਸਿਰਫ ਫਾਰਮੈਲਟੀਆਂ ਹੀ ਰਹਿ ਗਈਆਂ

  • @meerakhan3337
    @meerakhan3337 3 ปีที่แล้ว +3

    Wowwwwww. Awesome. Mera ta mn bht khush ho gea . Wapis aa jan aah vele or eda de lok. Aaj kall de loka ch eh pyar or sharm nhi hai.

    • @sultanitbpforce2733
      @sultanitbpforce2733 3 ปีที่แล้ว +1

      Sahi gall aa ji Asi sare apna culture bhul geye

  • @lakhimandergharu5673
    @lakhimandergharu5673 ปีที่แล้ว +1

    Ik gal tusi sareya ne wekhi aa . Ki sareya pagga baniya hoyiya ne . Ih bhut vadiya gal c punjab vich purane viyaha de . Purana smaa bhut hi sohna c . Odo lokka ch ter mer nahi c

  • @gurleenkaurboparai4037
    @gurleenkaurboparai4037 3 ปีที่แล้ว +118

    ਉਹ ਵੀ ਸਮਾਂ ਸੀ ਸਾਰਿਆਂ ਦੇ ਸਿਰ ਪੱਗਾ ਤੇ ਚੁੰਨੀਆਂ ਨੇ ਕੋਈ ਨੰਗੇ ਸਿਰ ਨੀ ਕੋਈ ਮੋਟਾ ਨੀ ਅਸੀ ਕੀ ਕੀ ਖੋਹ ਦਿਤਾ ਸੋਚੋ

  • @PunjabiMunde-f9m
    @PunjabiMunde-f9m 11 หลายเดือนก่อน +1

    ਦਿਲ❤❤❤❤❤❤ ਕਰਦਾ ਬਾਰ ਬਾਰ ਵੀਡੀਓ ਦੇਖੀ ਜਾਈਏ

  • @johnmalik976
    @johnmalik976 ปีที่แล้ว +8

    Eh wala time changa c sona c Or Har ek Ristedar Da dil Pyar nal Bareya hunda C ❤❤❤

  • @gurry7665
    @gurry7665 2 ปีที่แล้ว

    Kaint ਟਾਈਮ ਸੀ ਇਹ ਨੀ ਆਓਂਦਾ ਹੁਣ ਤੇ ਵਿਆਹ ਵੀ ਡੱਡੂ ਟਪੂਸੀ ਲਗਦੇ ਨੇ ਅਸਲ ਵਿਆਹ ਇਹ ਨੇ ਸੋਹਣੇ ਰਿਵਾਜ

  • @gurpreetsinghrao8929
    @gurpreetsinghrao8929 ปีที่แล้ว +3

    ਸਬ ਤੋਂ ਸੋਹਣਾ ਸਮਾਂ ਸੀ❤️🌸 ਸਾਦਗੀ ❤️🌸

  • @sonnyink.3432
    @sonnyink.3432 ปีที่แล้ว +1

    ਵਾਹ ਜੀ ਬਹੁਤ ਵਧੀਆ, ਬਿਨਾਂ ਦਿਖਾਵੇ ਦੇ ਸਧਾਰਨ, ਅੱਜ ਦੇ ਦਿਨਾਂ ਨਾਲੋਂ ਬਹੁਤ ਵਧੀਆ। ਪਰ ਮੈਂ ਇਸ ਸਾਬਣ ਬ੍ਰਾਂਡ ਬਾਰੇ ਕਦੇ ਨਹੀਂ ਸੁਣਿਆ ਹੈ Lifebudy 😮

  • @Varindersingh-im2gd
    @Varindersingh-im2gd 3 ปีที่แล้ว +8

    Aj kal te sirf dekhawa reh gya..bai vedio poun wale veer da bohat dhanwaad..asi apne bachia nu Purana sabhiachar dekha sakde a.thode es uprale rahe

  • @dharmveersingh2838
    @dharmveersingh2838 2 ปีที่แล้ว

    ਮਜ਼ਾ ਆ ਗਿਆ ਰੂਹ ਖੁਸ਼ ਹੋ ਗਈ ਭਰਾਵੋ ਅਸੀ ਆਪ ਇਸ ਤਰ੍ਹਾਂ ਦੇ ਕੱਪੜੇ ਅਤੇ ਪੱਗਾਂ ਜੋਂ ਕੰਨਾਂ ਤੋਂ ਉਪਰ ਬਣਦੇ ਹੁੰਦੇ ਸੀ ਹੁਣ ਫਿਰਦਾ ਅਗਲਾ ਵਿਹਾਹ ਵਿਚ ਤੇ ਧਿਆਨ ਕਿਤੇ ਹੋਰ ਹੁੰਦਾ

  • @harsimran1826
    @harsimran1826 3 ปีที่แล้ว +4

    Mai odo 6 saal Di c.man khush ho gya video dekh k 🥰🥰🥰🥰🥰🥰🥰🥰🥰🥰

    • @FaraattaTv
      @FaraattaTv 2 ปีที่แล้ว

      86 born same me lol 😂 paise chuckde c od bache lol

  • @MOR.BHULLAR-PB05
    @MOR.BHULLAR-PB05 10 หลายเดือนก่อน +1

    ਇੱਕ ਵਾਰੀ ਲੰਘਿਆ ਵੇਲਾ ਮੁੜਕੇ ਹੱਥ ਨਾਂ

  • @mangatsingh670
    @mangatsingh670 2 ปีที่แล้ว +3

    ਵਾਹ ਜੀ ਵਾਹ ਸਦਕੇ ਜਾਵਾਂ ਧੰਨਵਾਦ ਜੀ
    ਬਰਾਤੀਆਂ ਦੇ ਪੱਗਾਂ ਹੀ ਪੱਗਾਂ ਹਨ

  • @sharnkaur2003
    @sharnkaur2003 3 ปีที่แล้ว +4

    Us time di sb ton sohni cheej hr bande de sir Te pagg hai har kudi de Sir te dupatta hai....😍😍😍🥰🥰🥰

  • @InderjitSingh-oi3gp
    @InderjitSingh-oi3gp ปีที่แล้ว +5

    ਕਿੰਨੀ ਸਾਦਗੀ ਤੇ ਕਿੰਨੀ ਸ਼ਾਂਤੀ, ਪਤਾ ਨੀ ਇਹ ਟਾਈਮ ਮੁੜ ਕੇ ਆਉਣਾ ਕੇ ਨਾ

  • @RajatKumar-in5xp
    @RajatKumar-in5xp ปีที่แล้ว

    ਮੈਂ ਵੀ ਦੇਖ ਦਾ ਹੂਨਾ, ਆਪਣੀ ਬੇਬੇ ਬਾਪੂ ਦੇ ਵਿਆਹ ਦੀ 1994 ,V C R, ਤੇ, ਪਹਿਲਾਂ ਸਮਾਂ ਬਹੁਤ ਵਧੀਆ ਹੁੰਦਾ ਸੀ ,

  • @kirpalrangru1470
    @kirpalrangru1470 3 ปีที่แล้ว +18

    ਬਹੁਤ ਵਦੀਆ ਵਿਆਹ ਹੁੰਦੇ ਸੀ

  • @rupinderpalsinghgill7199
    @rupinderpalsinghgill7199 ปีที่แล้ว

    Kya khubsurt pal hunde c sma hunda c ikk ajehe pal jo evergreen hn ajj kl de shadi v 1,2din de te oh sme de viah drish dekh k ajj v mn nu ikk skoon milda hai ajj fukry bazi rehgi shadia ch te os sme Sadgi kinna frk a gya me v oh sme dekhe so thankful to sharing the good event

  • @allpro2812
    @allpro2812 2 ปีที่แล้ว +11

    ਹਾਸੇ ਵਾਲੀ ਗੱਲ ਵੀਰੋ ਇਹ ਹੈ ਕੀ ਫੀਅਟ ਕਾਰ ਵਿਚ ਇਹਣੇ ਬੰਦੇ ਸਿਰੱਫ ੳਸ ਟਾਇਮ ਹੀ ਬਹਿ ਸਕਦੇ ਸੀ 😃😃

  • @gurmeetgill6759
    @gurmeetgill6759 ปีที่แล้ว +1

    ਉਦੋਂ ਦਿਖਾਵਾ ਨਹੀਂ ਸੀ ਵੀਰੇ ਲੋਕ ਜੋ ਅੰਦਰੋਂ ਸੀ ਉਹ ਹੀ ਲਿਖਦੇ ਸੀ ਕਿੰਨੀ ਸਾਦਗੀ ਦਿਲਾ ਚ ਪਿਆਰ ਰੱਬੀ ਰੂਹਾਂ ਸਨ ਲੋਕ

  • @jaswindersinghjaswindersin4615
    @jaswindersinghjaswindersin4615 3 ปีที่แล้ว +4

    Eh time mud ke nhi aona 😭😭😭😭😭 bohut jiyada vadiya time c 1992vich ma vi apni video dekhi c viah vich ma os time 2 year old c wah kya time c

  • @vindasaini9711
    @vindasaini9711 ปีที่แล้ว +1

    ਕੌਣ ਕੌਣ ਇਹ ਗੱਲ ਮੰਨਦਾ ਪਹਿਲਾ ਕਪੜੇ ਗੰਦੇ ਹੁੰਦੇ ਸੀ ਤ ਦਿੱਲ ਸਾਫ
    ਤ ਅੱਜ ਕੱਲ 2023 ਚ ਕੱਪੜੇ ਸਾਫ ਤ ਦਿੱਲ ਗੰਦੇ 😢

  • @gudeepsingh3264
    @gudeepsingh3264 3 ปีที่แล้ว +11

    ਬੱਲੇ ਬਹੁਤ ਵਧੀਆ ਲੱਗਿਆ ਦੇਖ ਕੇ।

  • @MOR.BHULLAR-PB05
    @MOR.BHULLAR-PB05 16 วันที่ผ่านมา

    ਦਿਲੋ ਚਾਅ ਹੁੰਦਾ ਸੀ ਉਸ ਟਾਇਮ ਵਿਆਹਾਂ ਦਾ

  • @gurisaab8828
    @gurisaab8828 3 ปีที่แล้ว +8

    Driver ne betthe betthe ne mudgurd saff karta veer 😍😍😍 maruti

  • @balpal8258
    @balpal8258 2 ปีที่แล้ว

    Bhut wdhiya lggda ji ajj de digital dor nallo kise v 5star ch eh Khushi nai mil sakdi jo eh viha ch

  • @karamjitkaur3559
    @karamjitkaur3559 2 ปีที่แล้ว +3

    Bahut khoobsurat time si ; Rabb mehar kare kite eh sma vapis aw jave , lok sadgi nal Asan jindgi jeoni shuru kr de ,eh copitition show off band ho jave

  • @Ad-xy2tr
    @Ad-xy2tr ปีที่แล้ว

    Video dekh kar vo tamam purani yade taja ho gai our Haryana Punjab ka culture bilkul 💯 ek hai .. isliye pichhli sari yade dekh kar esa laga ki jese mai bachpan me apne hi ghar gaon ka video dekh raha hu ..vo bhai chara vo apne khandan ristedaro chacha taya fufad mama mousa dada dadi , chachi tai ,buaa aadi ka pyar prem dekh kar ,, aankho me aanshu aa gaye vo gaon ki kachi galiya .. vo bachcho ka paise lutan ka maza ye sab sukh Aanand aaj ke time me kho chuka hai ..aaj paise se maza to bahut mil raha hai lekin vo apne pan ka sacha pyar prem Aanand nahi mil raha hai ..
    is video se esa laga mano kisi apne hi ka functions dekh liya ho 🇮🇳👏🏻👏🏻👏🏻👏🏻👏🏻👏🏻👏🏻

  • @PB-id4py
    @PB-id4py 2 ปีที่แล้ว +3

    ਸੋਨੇ ਵਰਗਾ ਸਮਾਂ ਸੀ 🌹🌹💝💝🥇

  • @lovelyboy486
    @lovelyboy486 3 ปีที่แล้ว +3

    ਮਰੁਤੀ ਦੀ AWM ਜਿੰਨੀ ਚੜਾਈ ਸੀ , ਸਭ ਸਮਾ ਵਧੀਆ ਹੁੰਦਾ ਬੰਦਾ ਪਿਆਰ ਨਾਲ ਰਹੇ

  • @SukhdevSingh-iu3df
    @SukhdevSingh-iu3df ปีที่แล้ว

    ਬਹੁਤ ਵਧੀਆ👍💯 22ਜੀ, ਲੱਗਿਆ 🙏💕🍁🍁🌻🌻💐🌺💐🌻🍁❤🌷🥀🌹🤜

  • @nimmasingh5957
    @nimmasingh5957 2 ปีที่แล้ว +3

    ਬਹੁਤ ਹੀ ਵਧੀਆ ਸਮਾਂ ਸੀ 👍👍👍👍🥰

  • @karanbirsingh8364
    @karanbirsingh8364 9 หลายเดือนก่อน

    ਬੁਹਤ ਹੀ ਵਧੀਆ ਮਹੌਲ c

  • @preetnahar3105
    @preetnahar3105 3 ปีที่แล้ว +3

    Mami dady de vivh de jaad aa ge bhtt vadhia feel hoia thnxx

  • @ravneetsingh9887
    @ravneetsingh9887 3 ปีที่แล้ว +1

    You tube ki sbse best video lgi mene jo

  • @jass__0799
    @jass__0799 3 ปีที่แล้ว +3

    ਆਈ,ਹਾਈ,ਬਾਈ,ਜੀ
    ਕੀਕਵਾ,ਤਹੁਨੂੰ,ਬਹੁਤ,ਵਾਦੀਆ,ਜੀ‌‌

  • @jazz_nine
    @jazz_nine ปีที่แล้ว +1

    ਨਾ ਕੋਈ ਕਾਰਾਂ, ਨਾ ਵਾਟਰ ਫਿਲਟਰ, ਨਾ AC, ਨਾ ਕੂਲਰ, ਨਾ ਕੰਪਿਊਟਰ, ਨਾ ਮੋਬਾਈਲ, ਨਾ ਇੰਟਰਨੈੱਟ. ਨਾ ਧੋਖਾਧੜੀ...
    ਏਸੇ ਕਰਕੇ ਕੋਈ ਬੀਮਾਰੀਆਂ ਵੀ ਨਹੀਂ ਸੀ.