Ravneet Bittu ਦੀ ਜੜ੍ਹੇ ਬੈਠੂ Raja Warring! Amritp*al ਪਿਆ ਰਾਣੇ 'ਤੇ ਭਾਰੀ? Mitti

แชร์
ฝัง
  • เผยแพร่เมื่อ 28 เม.ย. 2024
  • #Mitti #Punjab #punjabelection2024
    Ravneet Bittu ਦੀ ਜੜ੍ਹੇ ਬੈਠੂ Raja Warring! Amritp*al ਪਿਆ ਰਾਣੇ 'ਤੇ ਭਾਰੀ? Mitti
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

ความคิดเห็น • 162

  • @SharmaSharma-wn3yc
    @SharmaSharma-wn3yc หลายเดือนก่อน +22

    ਹਿੰਦੂ ਆਂ ਤਾਂ ਵੀ ਖਡੂਰ ਸਾਹਿਬ ਤੋਂ ਅੰਮ੍ਰਿਤ ਪਾਲ ਨੂੰ ਸਪੋਰਟ ਕਰਾਂਗੇ ਕਿਉਂਕਿ ਉਸ ਬੰਦੇ ਨੇ ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ

    • @meharsinghgill1734
      @meharsinghgill1734 หลายเดือนก่อน +1

      ਅਸੀ ਪੰਜਾਬ ਦੇ ਵਾਸੀ ਆ ਕੋਈ ਫਰਕ ਨਹੀ ਅਸੀ ਇਕ ਹਾ। ਸਾਰੇ ਲਾਉ ਜੋਰ ਭਰਾ।।

  • @avtars.dhindsa8381
    @avtars.dhindsa8381 หลายเดือนก่อน +64

    ਖਡੂਰ ਸਾਹਿਬ ਸੀਟ ਪੂਰੇ ਵਰਲਡ ਵਿਚ ਚਰਚਾ ਦਾ ਵਿਸਾ ਬਣੇਗੀ ,ਅਮਰਿਤਪਾਲ ਸਿੰਘ ਦੀ ਜਿਤ ਹੋ ਸਕਦੀ ਆ

    • @loveguru4554
      @loveguru4554 หลายเดือนก่อน +3

      4 hot seata ne es var bathinda sangrur khdoor sahib te ferozepur eithe koi party na bne amritpal lkha sidhana simranjeet koi ajaad bn je

    • @lfcsingh1705
      @lfcsingh1705 หลายเดือนก่อน +1

      it’s a blunder don’t know who is advising amritpal singh to stand on election 1 seat of mp do nothing for our sikhs

  • @mallmann8309
    @mallmann8309 หลายเดือนก่อน +38

    ਬਲਟੋਹੇ ਦੀ ਘੀਸੀ ਵੇਖੋ ਕਿਵੇ ਹੋਵੇਗੀ। ਅਮਰਿਤ ਪਾਲ ਦੀ ਜੁਤੀ ਦੇ ਬਰਾਬਰ ਵੀ ਨਹੀ ਵਲਟੋਹਾ ਮੈ ਅਜ ਰਿਜਲਟ ਕੱੱਡ ਦਿਤਾ ਬਹੁਤ ਬੁਰੀ ਤਰਾ ਹਾਰੇਗਾ ਵਲਟੋਹਾ

  • @inderjitsingh1912
    @inderjitsingh1912 หลายเดือนก่อน +11

    ਜੇ ਸੀਟ ਅਯਾਲੀ ਨੂੰ ਮਿਲਦੀ ਤਾ ਨਿਕਲ ਸਕਦੀ ਸੀ

  • @JasvirSingh-sc4wu
    @JasvirSingh-sc4wu หลายเดือนก่อน +11

    ਬਿਲਕੁਲ ਸੱਚ ਬੋਲਦੇ ਆ

  • @balwinderkaur-no5vy
    @balwinderkaur-no5vy หลายเดือนก่อน +24

    ਰਾਜੇ ਵਰਗੇ ਨਾਮ ਤੋਂ ਰਾਜੇ ਹੈ,ਵੈਸੇ ਤਾਂ ਅਸਲੀ ਮੰਗਤੇ ਹਨ

  • @AmandeepSingh-bu4wn
    @AmandeepSingh-bu4wn หลายเดือนก่อน +25

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @harpreetsinghrandhawa7772
    @harpreetsinghrandhawa7772 หลายเดือนก่อน +34

    ਭਾਈ ਅੰਮ੍ਰਿਤਪਾਲ ਸਿੰਘ ਜੀ

  • @MohandeepMann-hh4zq
    @MohandeepMann-hh4zq หลายเดือนก่อน +21

    Amritpal jindabad

    • @dalbirsingh1705
      @dalbirsingh1705 หลายเดือนก่อน

      ⁴⁴3I the ⁴4
      😅😅

  • @tv-nu6dz
    @tv-nu6dz หลายเดือนก่อน +16

    ਜਾਣਕਾਰੀ ਦੀ ਬਹੁਤ ਘਾਟ ਹੈ ਵੀਰ ਮਨਪ੍ਰੀਤ ਇਯਾਲੀ ਸਿਰਫ ਦਾਖਾ ਹਲਕੇ ਜਾਂ ਆਸਪਾਸ ਪਿੰਡਾਂ ਵਿੱਚ ਪ੍ਰਭਾਵ ਹੈ , ਸ਼ਹਿਰ ਵਿੱਚ ਉਸ ਦਾ ਕੋਈ ਪ੍ਰਭਾਵ ਨਹੀਂ 2014 ਵਿੱਚ ਲੁਧਿਆਣਾ ਤੋਂ ਇਯਾਲੀ ਹਾਰ ਗਿਆ ਸੀ ਨਾਲੇ ਬੀਜੇਪੀ ਨਾਲ ਗਠਜੋੜ ਸੀ .....

    • @PindCast-PunjabiPodcastC-eb6oe
      @PindCast-PunjabiPodcastC-eb6oe หลายเดือนก่อน +2

      Bai ਉਸ ਮੁਕਾਬਲੇ ਨੂੰ ਦਸ ਸਾਲ ਹੋ ਗਏ, ਹੁਣ ਸਥਿਤੀ ਹੋਰ ਹੈ, ਅਯਾਲੀ ਨੂੰ ਸ਼ਹਿਰਿ ਲੋਕ ਵੀ ਪਸੰਦ ਕਰਦੇ , ਅਸੀਂ ਖੁਦ ਲੁਧਿਆਣਾ ਤੋਂ ਹਾਂ।

    • @tv-nu6dz
      @tv-nu6dz หลายเดือนก่อน

      ​@@PindCast-PunjabiPodcastC-eb6oe ਉਸ ਸਮੇਂ ਅਕਾਲੀ ਦਲ ਦੀ ਸਥਿਤੀ ਬਹੁਤ ਮਜ਼ਬੂਤ ਸੀ ਅਤੇ ਕਾਂਗਰਸ ਦੇ ਖਿਲਾਫ ਨੈਸ਼ਨਲ ਲੈਵਲ ਦੀ ਹਵਾ ਸੀ ਮਨਪ੍ਰੀਤ ਇਯਾਲੀ ਪੂਰਾ ਮਜ਼ਬੂਤ ਉਮੀਦਵਾਰ ਸੀ ਉਸ ਸਮੇਂ... ਹੁਣ ਤਾਂ ਇਯਾਲੀ ਖੁਦ ਹੀ ਲੋਕ ਸਭਾ ਦੀ ਚੋਣ ਨਹੀਂ ਲੜਨਾ ਚਾਹੁੰਦਾ ਕਿਉਂਕਿ ਉਸ ਨੂੰ ਸਾਰੀ ਸਮਝ ਹੈ ਰਾਜਨੀਤੀ ਦੀ ਲੁਧਿਆਣਾ ਦੀ ਸੀਟ ਅਕਾਲੀ ਦਲ ਬੀਜੇਪੀ ਤੋਂ ਬਿਨਾਂ ਕੱਲੀ ਜਿੱਤ ਹੀ ਨਹੀਂ ਸਕਦੀ ....

    • @sandeepsinghblassi3040
      @sandeepsinghblassi3040 หลายเดือนก่อน

      ਉਸ ਸਮੇਂ ਬੈਂਸ ਦਾ ਵੀ ਕਾਫੀ ਪ੍ਰਭਾਵ ਸੀ ਤੇ ਉਸ ਨੇ ਅਯਾਲੀ ਦੀਆਂ ਬਹੁਤ ਵੋਟਾਂ ਤੋੜੀਆਂ ਸੀ

    • @Pioneer-zx5fx
      @Pioneer-zx5fx หลายเดือนก่อน +1

      ​@@PindCast-PunjabiPodcastC-eb6oe ਮਨੀ ਆਪ ਹੱਥ ਖੜ੍ਹੇ ਕਰ ਗੀਆ ਬਾਈ

    • @Pioneer-zx5fx
      @Pioneer-zx5fx หลายเดือนก่อน

      ​@@sandeepsinghblassi3040 ਸ਼ੁੱਧ ਹਿੰਦੂ ਵੋਟ ਸੀਟ ਬਿੱਟੂ ਕੱਢ ਜਾਉ ਆਰਾਮ ਨਾਲ

  • @goodc5856
    @goodc5856 หลายเดือนก่อน +21

    ਭਾਈ ਅਮਿਤ੍ਪਾਲ ਜਿੰਦਾਬਾਦ

  • @balrajsingh-iz6jr
    @balrajsingh-iz6jr หลายเดือนก่อน +2

    ਸਬ ਪਾਰਟੀ ਦੇ ਲੀਡਰ ਇੱਕੋ ਮਿੱਕੋ ਨੇ ਬਸ ਭਾਈ ਅੰਮ੍ਰਿਤਪਾਲ ਸਿੰਘ ਜੀ ਤੇ ਲੱਖਾ ਸਿੰਘ ਸਿਧਾਣਾ ਵੀਰ ਨੂੰ ਛੱਡ ਕੇ 👍

  • @user-yc8yu1ov7f
    @user-yc8yu1ov7f หลายเดือนก่อน +8

    ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਤਰੀਕੇ ਨਾਲ ਚਰਚਾ ਕੀਤੀ ਗਈ ਹੈ ਜੀ ਬਹੁਤ ਵਧੀਆ ਜੀ

  • @spiritualimpactonmind
    @spiritualimpactonmind หลายเดือนก่อน +1

    ਜੀਹਨੂੰ ਭਾਈ ਸਾਬ ਜੀ ਸਹੂਲਤ ਦੱਸ ਰਹੇ ਹੋ ਇਹ ਬਰਬਾਦੀ ਦਾ ਰਾਹ ਹੈ।ਚੰਗਾ ਹੁੰਦਾ ਜੇ ਨੌਕਰੀ ਮਿਲਦੀ,ਨਸ਼ੇ ਤੇ ਠੱਲ੍ਹ ਪੈਂਦੀ,ਬੇਅਦਬੀ ਦਾ ਇਨਸਾਫ ਮਿਲਦਾ

  • @SahibSingh-si9tw
    @SahibSingh-si9tw หลายเดือนก่อน +7

    Amrit pal jindabad

  • @user-hu5vg6qv3r
    @user-hu5vg6qv3r หลายเดือนก่อน +3

    Amritpal singh jindabad ❤❤❤

  • @gurdeepgogi5951
    @gurdeepgogi5951 หลายเดือนก่อน +6

    ਬਾਈ ਜੀ ਨੇ ਬਹੁਤ ਹੀ ਤਰਕ ਅਤੇ ਠਰ੍ਹੰਮੇਂ ਨਾਲ਼ ਬਿੱਲਕੁਲ ਸਟੀਕ ਅਤੇ ਬੇਬਾਕ ਚਰਚਾ ਕੀਤੀ ਐ।

  • @Sing-ek2ed
    @Sing-ek2ed หลายเดือนก่อน +7

    Bhai amritpal singh

  • @amberhoneyvlogs2621
    @amberhoneyvlogs2621 หลายเดือนก่อน +5

    Amritpal Singh jindabad veero jitten GE

  • @WonderfulPeonyFlower-er6ji
    @WonderfulPeonyFlower-er6ji หลายเดือนก่อน +2

    ਭਾਈ ਅਮ੍ਰਿਤਪਾਲ ਸਿੰਘ

  • @parmjitsinghghungranadhill8949
    @parmjitsinghghungranadhill8949 หลายเดือนก่อน +1

    Ji

  • @KuldeepSingh-nt3cv
    @KuldeepSingh-nt3cv หลายเดือนก่อน +3

    ਭਾਈ ਅਮ੍ਰਿਤਪਾਲ ਸਿੰਘ ਦੀ ਜਿੱਤ ਪ੍ਰਾਪਤ ਹੈ ਪਰ ਜੇ ਸਾਰੇ ਹੈ ਭਾਈ ਅਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਹਨੇਰੀ

  • @surindersingh9626
    @surindersingh9626 หลายเดือนก่อน +1

    Bhout he vadmulli jankari diti veer ji tusi

  • @GurwinderSingh-ss5ym
    @GurwinderSingh-ss5ym หลายเดือนก่อน +9

    Bhai Amritpal singh Zindabad

  • @pamajawadha5325
    @pamajawadha5325 หลายเดือนก่อน +2

    Bhut vadia jawab dita

  • @mankiratsingh-mp1iq
    @mankiratsingh-mp1iq หลายเดือนก่อน

    ਵਾਹਿਗੁਰੂ ਜੀ ਸੱਚ ਦਾ ਸਾਥ ਦੇਣ ਵਾਹਿਗੁਰੂ ਜੀ ਵਾਹਿਗੁਰੂ ਜੀ

  • @inderjeetsingh2751
    @inderjeetsingh2751 หลายเดือนก่อน +6

    Amritpal

  • @parmjitsinghghungranadhill8949
    @parmjitsinghghungranadhill8949 หลายเดือนก่อน +1

    Veer ji Rabb matt mar dinda ji

  • @LakhbirSingh-kq5lz
    @LakhbirSingh-kq5lz หลายเดือนก่อน

    V. Goood. Patarkari. Veer. Ji. Thanks

  • @sukhjeetsingh91
    @sukhjeetsingh91 หลายเดือนก่อน +3

    Amritpal singh ❤️ jindabad

  • @GurjeetSingh-nn9zn
    @GurjeetSingh-nn9zn หลายเดือนก่อน +1

    ਰਵਨੀਤ ਬਿੱਟੂ ਤਾਂ ਪੱਕਾ ਹਾਰੂੰਗਾ

  • @bilawansidhu533
    @bilawansidhu533 หลายเดือนก่อน +1

    ਬਹੁਤ ਵਧੀਆ ਵੀਰ ਜੀ

  • @HARMEETSINGH-gd3uj
    @HARMEETSINGH-gd3uj หลายเดือนก่อน +6

    bhai amritpal singh zindabad

  • @BaljeetSingh-fr3by
    @BaljeetSingh-fr3by หลายเดือนก่อน

    🙏🙏

  • @gurjeetsinghd8164
    @gurjeetsinghd8164 หลายเดือนก่อน

    Raja warring ni harda ihdi kismat bhut tej a bhut votan te jituga gidderbahe vi bhut jor laea si leedra be par 3 vaar jitgea

  • @gurjeetsinghnamol6443
    @gurjeetsinghnamol6443 หลายเดือนก่อน

    Right

  • @manjitkaur1705
    @manjitkaur1705 หลายเดือนก่อน

    💯💯❤️

  • @gurcharnsingh8342
    @gurcharnsingh8342 หลายเดือนก่อน

    Gazab farmaya Ji 🙏

  • @KuldeepMarday
    @KuldeepMarday หลายเดือนก่อน

    ❤❤❤❤❤

  • @canada7230
    @canada7230 หลายเดือนก่อน

  • @readymadegarments7220
    @readymadegarments7220 หลายเดือนก่อน +5

    ਪੰਥਕ ਰਾਜਨੀਤੀ ਦੀ ਕੋਈ ਜਗ੍ਹਾ ਨਹੀਂ ਪੰਜਾਬ ਚ ਵਹਿਮ ਨਿਕਲ ਜੂ ਖਡੂਰ ਸਾਹਿਬ ਤੋ

    • @avtars.dhindsa8381
      @avtars.dhindsa8381 หลายเดือนก่อน +1

      ਪਹਿਲਾ ਆਪ ਆਲਿਆਂ ਨੂੰ ਪੰਥਕ ਧਿਰ ਨੇ ਹੀ ਜਿਤਾਇਆ ਸੀ ਕਿਉਕੀ ਬੇਅਦਬੀਆਂ ਦਾ ਮੁਦਾ ਤੇ ਕਿਸਾਨ ਅੰਦੋਲਨ ਦਾ ਇਫੇਕਟ ਸੀ
      ਪੰਜਾਬ ਪੰਥਕ ਹੀ ਹੈ ਬਲਕਿ ਪਹਿਲਾ ਤੋ ਜਿਆਦਾ ,ਗਲਤ ਫਹਿਮੀ ਨਾ ਪਾਲੋ

    • @loveguru4554
      @loveguru4554 หลายเดือนก่อน +1

      Tere kehn nal ki hoju tainu pta punjab ch kini abadi te pinda kisana sikha di kini kaka waim ta hun jharu pocheya akaliya bjp congress sab da Kad dena simranjeet maan di party kise time ch auni punjab ch baaki es var congress aghe auni 2027 ch vi bhand dobara nhi bnda baaki ta aa jande c par ehnu dahi chakah dena

    • @Sing-ek2ed
      @Sing-ek2ed หลายเดือนก่อน +1

      Vekhi jaa

  • @jasveersinghkhosa1673
    @jasveersinghkhosa1673 หลายเดือนก่อน

    ❤❤❤❤

  • @mangill2671
    @mangill2671 หลายเดือนก่อน

    VALTOA-HAI-HE-NALIK-THANKS

  • @gurpreetgopi1869
    @gurpreetgopi1869 หลายเดือนก่อน

    ELAHI JI GOOD MAN

  • @amrinderkaur6173
    @amrinderkaur6173 หลายเดือนก่อน

    ਬਹੁਤ। ਵਧੀਆ ਵੀਰ। ਜੀ

  • @bantasingh2059
    @bantasingh2059 หลายเดือนก่อน

    ਇਹ ਲੋਕ ਸਿਆਣੇ ਤੇ ਸਭ ਜਾਣਦੇ ਹਨ ਉਲਾਮੇ ਵਾਲੀ ਕੋਈ ਗੱਲ ਨਹੀਂ ਵਹਿਣ ਵਿੱਚ ਨਹੀਂ ਵਹਿਣਾਂ ਚਾਹੀਦਾ ਚਲੋ ਤੁਸੀਂ ਵੀ ਆਪਣਾਂ ਸਿਰ ਹੋਲਾ ਕਰਦੇ ਰਹੋ

  • @gurjarsingh6016
    @gurjarsingh6016 หลายเดือนก่อน

    VOTA referendum Punjab VOTA ✍️🙏✍️ VOTA ✍️🙏 VOTA referendum Punjab VOTA ✍️🙏✍️ VOTA ✍️🙏 VOTA ✍️🙏 VOTA ✍️🙏 VOTA ✍️🙏 VOTA referendum

  • @shinderdhaliwal6773
    @shinderdhaliwal6773 หลายเดือนก่อน +1

    Nio

  • @sukhamalhisukhamalhi8978
    @sukhamalhisukhamalhi8978 หลายเดือนก่อน +1

    Comment likhane wale ho apni jagah ka adress Paya karo bhai ka pata lagega

  • @user-tg4ev5hi1e
    @user-tg4ev5hi1e หลายเดือนก่อน

    Partap Singh Bajba proves his mature politics. He has put his rivals into hard test.

  • @user-bl1gn3dj2l
    @user-bl1gn3dj2l หลายเดือนก่อน

    good veer ji

  • @13Raajass
    @13Raajass หลายเดือนก่อน +7

    Bhai amritpal singh jittuga❤

  • @movielike601
    @movielike601 หลายเดือนก่อน +3

    Khandur vasi Ko agar thodi bahut bisham hai to amritpal Singh ko hi vote dalna agar kisi aur Ko vote daloge isase jyada besharmi ki baat Tum logon ke liye aane wali pidhi ke liye nahin hogi jis naujawan ne Punjab ki baat ki Sikh naujawanon ki Bharat ki Guru Granth Sahib Sikh prachar ki baat ki use naujawan ko pakad ke aane se lagakar jail mein Dala Gaya kisi ne bhi baat nahin poochhi ise pata chalta hai ham log kitne report Ho Gaye Apne bacchon ki kaarvayi kaarvayi nahin kar sakte

  • @manjitpuniaiffy
    @manjitpuniaiffy หลายเดือนก่อน

    Very Nice

  • @hardeepsarao5491
    @hardeepsarao5491 หลายเดือนก่อน

    Good ji

  • @gursharnsinghbhandari4843
    @gursharnsinghbhandari4843 หลายเดือนก่อน +1

    Cong

  • @dhiansingh3103
    @dhiansingh3103 หลายเดือนก่อน

    ਖਾਡੂਰ ਸਾਹਿਬ ਵਾਲਿਓ ਅੰਮ੍ਰਿਤਪਾਲ ਸਿੰਘ ਦਾ ਖਿਆਲ ਰੱਖਿਓ ਕਿਤੇ ਪਹਿਲਾਂ ਵਾਂਗ ਬੀਬੀ ਖਾਲੜਾ ਨਾਲ ਜਿਵੇਂ ਕੀਤਾ ਸੀ, ਉਹ ਗਲਤੀ ਹੁਣ ਨਾ ਕਰਿਓ

  • @gurdeepgogi5951
    @gurdeepgogi5951 หลายเดือนก่อน +1

    ਕਰਨ ਤੇ ਹਰਵਿੰਦਰ 🏆🏆🏆🏆

  • @kingofedit6584
    @kingofedit6584 หลายเดือนก่อน

    ਕਮਲਜੀਤ ਬਰਾੜ ਬਹੁਤ ਵਧੀਆ ਇਨਸਾਨ ਹੈ ਕਮਲਜੀਤ ਬਰਾੜ ਵੜਿੰਗ ਟੈਂਪੂ ਦੀ ਗੱਲ ਨਹੀਂ ਮੰਨਦਾ

  • @user-ky4td9xo1c
    @user-ky4td9xo1c หลายเดือนก่อน +1

    Bittu tha no 3

  • @BalwinderSingh-mj9dm
    @BalwinderSingh-mj9dm หลายเดือนก่อน

    Good luck

  • @rajuarora3163
    @rajuarora3163 หลายเดือนก่อน +2

    ਐਵੇਂ ਗੱਪ ਰੋਡੀ ਜਾਂਦੇ ਆ ਰਾਜਨੀਤੀ ਦਾ ਉਕਾ ਵੀ ਪਤਾ ਨੀਂ

  • @broshair4147
    @broshair4147 หลายเดือนก่อน

    amritpal ji❤vote or sapot

  • @gurjeetsinghd8164
    @gurjeetsinghd8164 หลายเดือนก่อน

    Bathinde vi pisli vaar raja warring e jitda si par Manpreet badal be spot ni kri

  • @tejindersingh9063
    @tejindersingh9063 หลายเดือนก่อน +1

    Manpreet eyali ji best person h

  • @tejinderpalsinghbhullar3074
    @tejinderpalsinghbhullar3074 หลายเดือนก่อน

    ਤੁਹਾਨੂੰ ਦੋਵਾਂ ਨੂੰ ਵੀ ਰਾਜਨੀਤੀ ਦਾ ਕੋਈ ਨਾਲਜ ਨਹੀਂ ਰਵਨੀਤ ਬਿੱਟੂ ਨੂੰ ਅਕਾਲੀ ਦਲ ਜਿਤਾਉਗਾ ਤੇ ਹਰਸਿਮਰਤ ਨੂੰ ਬਿਟੂ ਦਾ ਰਿਸ਼ਤੇਦਾਰ ਮੋਫਰ ਜਤਾਉ ਬਾਕੀ ਰਾਣਾ ਗੁਰਜੀਤ ਬਾਰੇ ਤੁਸੀਂ ਗੱਲਾਂ ਕਰਦੇ ਜੇ ਕੀ ਇਹ ਬੜਾ ਮਹਾਨ ਵਿਅਕਤੀ ਹੈ ਇਹ ਪੰਜਾਬ ਨੂੰ ਸੰਕਟ ਵਿਚੋਂ ਕੱਡ ਸਕਦਾ ਇਹ ਬਿਲਕੁਲ ਗਲਤ ਹੈ ਇਹ ਇਕ ਬਿਜਨਸਮੈਨ ਹੈ ਬਿਜਨਸਮੈਨ ਹਮੇਸ਼ਾ ਵਿਕਾਉ ਹੁੰਦਾ

  • @ManjitSingh-iz5rz
    @ManjitSingh-iz5rz หลายเดือนก่อน

    ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ

  • @kanwaljitsidhu
    @kanwaljitsidhu หลายเดือนก่อน +1

    Amritpal da contribution ?

  • @ravneetachat4563
    @ravneetachat4563 หลายเดือนก่อน

    Manpreet singh ayali ne app jawab deta party nu

  • @sukhamalhisukhamalhi8978
    @sukhamalhisukhamalhi8978 หลายเดือนก่อน +1

    Kya pata lagega amritpal mein vote kyon nahin pahnati hai comment ka sara Punjab wale comment

  • @karanbeersingh5308
    @karanbeersingh5308 หลายเดือนก่อน

    Sari interview ch raja raja Krii jnde aa, frr hi lok dekhde aa, ik rutba Raje da🔥

  • @SodhirakhraSodhirakhra
    @SodhirakhraSodhirakhra หลายเดือนก่อน

    ਬਾਈ ਜੀ ਅਮ੍ਰਿਤਪਾਲ ਦੇ ਨਾਲ ਕੋਈ ਵੀ ਸੋਚ ਸਮਝਕੇ ਹੀਂ ਤੁਰੇ ਗਾ

  • @bikashlovelysweetgoodmorni1868
    @bikashlovelysweetgoodmorni1868 หลายเดือนก่อน

    Very walden veer ji

  • @harishkhepar4622
    @harishkhepar4622 หลายเดือนก่อน +2

    Sada halka Shri Anandpur sahib hai eh gal sahi hai congress ne jaan bujj ke apni seat harva lai Rana Gurjit nu te virudhi vi vote paan nu tyar c eh ta samj ni aai singla nu kive ticket de diti singla nu koi jaanda vi ni othe hadd aa party di Gand pa dita nale me koi Rana gurjit da supporter nahi ha ik aam banda

  • @tv-nu6dz
    @tv-nu6dz หลายเดือนก่อน +6

    ਮਨਪ੍ਰੀਤ ਇਯਾਲੀ ਕੀ ਕਰੇਗਾ? ਲੁਧਿਆਣਾ ਵਿੱਚ ਬੀਜੇਪੀ ਤੋਂ ਬਿਨਾਂ ਅਕਾਲੀ ਦਲ ਕੁਝ ਨਹੀਂ ਹੈ ਚਾਹੇ ਕੋਈ ਉਮੀਦਵਾਰ ਹੋਵੇਗਾ..... ਸ਼ਹਿਰ ਵਿੱਚ ਮੁਕਾਬਲਾ ਸਿਰਫ਼ ਬੀਜੇਪੀ ਅਤੇ ਕਾਂਗਰਸ ਦਾ ਹੈ ....

    • @sarabjitsharma755
      @sarabjitsharma755 หลายเดือนก่อน

      Bjp di jamant jabatt 😂😂😂

  • @SahibSingh-si9tw
    @SahibSingh-si9tw หลายเดือนก่อน

    G❤❤❤

  • @navjotsinghsandhu6096
    @navjotsinghsandhu6096 หลายเดือนก่อน +1

    Veere akhar kiddar gya

  • @Manpreetnyk
    @Manpreetnyk หลายเดือนก่อน

    Ayali is gd man

  • @gamdoorsinghpunia9166
    @gamdoorsinghpunia9166 หลายเดือนก่อน +1

    Sukhpal.khaira.sangrur.amirtpal.khadoor.se.jitooga

  • @rbrar3859
    @rbrar3859 หลายเดือนก่อน

    ਅੰਮਿਰਤਪਾਲ ਦੀ ਜਿੱਤ ਪੱਕੀ ਹੈ।
    ਵਲਟੋਹਾ ਦੀ ਲੋਟਣੀ ਵੇਖਣੀ ਕਿਵੇਂ ਲੱਗਦੀ ਹੈ।

  • @sukhamalhisukhamalhi8978
    @sukhamalhisukhamalhi8978 หลายเดือนก่อน +1

    Bhai gussa Na Karo Maine comment likhna nahin aata main yah galat

  • @jaswindersarao691
    @jaswindersarao691 หลายเดือนก่อน +1

    Bhai APS jindabad

  • @baldevsingh3568
    @baldevsingh3568 หลายเดือนก่อน +1

    Bittu party change karke zero ho gia

  • @kulwantram1349
    @kulwantram1349 หลายเดือนก่อน

    Raja

  • @user-sc1vh6xt8j
    @user-sc1vh6xt8j หลายเดือนก่อน

    Bhai amritpal singh 100/ jittege..... Pind devidas pur tho full support... Hanzra noor

  • @akaskumar1396
    @akaskumar1396 หลายเดือนก่อน

    Brar di jagraon aria ch purri gallbat

  • @user-cb8ui4yq1x
    @user-cb8ui4yq1x หลายเดือนก่อน

    Ludhiane to navjot sidhu ticket chahidi c

  • @BaljinderSingh-xs6bq
    @BaljinderSingh-xs6bq หลายเดือนก่อน +1

    ਕਾਗਰਸਨੇਹਰਨਾਹੈਹਾਰੇਗੀ

  • @bittukhiva885
    @bittukhiva885 หลายเดือนก่อน

    aap good

  • @paramjitkour2726
    @paramjitkour2726 หลายเดือนก่อน

    Bhai Amritpal Singh jindabad❤

  • @gillsabgill444
    @gillsabgill444 หลายเดือนก่อน

    Amritpal Singh Good

  • @parampreet-9863
    @parampreet-9863 หลายเดือนก่อน +1

    Bai amritpal singh jindabad

  • @mahindersingh4596
    @mahindersingh4596 หลายเดือนก่อน

    Aam admee party zindabad

  • @user-hg9tu8ic3y
    @user-hg9tu8ic3y หลายเดือนก่อน

    Ameitpal te parcha karvon ch akali dal da v bahot vadda hath ah but rana gurjit ik vadia candidate se

  • @KuldeepMarday
    @KuldeepMarday หลายเดือนก่อน

    Amirt

  • @vinodmahajan6392
    @vinodmahajan6392 หลายเดือนก่อน +1

    Amritpal bharat day savidhan di kasam chukyga...hahahahaha

    • @avtars.dhindsa8381
      @avtars.dhindsa8381 หลายเดือนก่อน

      ਤੇਰੇ ਮੂੰਹ ਘੀ ਸੱਕਰ ,ਅਮਰਿਤਪਾਲ ਖਡੂਰ ਤੋ ਫੁਲ ਸਪੋਟ ਆ ਸਾਡੇ ਸਾਰੇ ਹਲਕੇ ਦੀ

  • @sukhjindersingh3605
    @sukhjindersingh3605 หลายเดือนก่อน

    Simranjeet Singh Mann zindabad

  • @Jeeta202
    @Jeeta202 หลายเดือนก่อน

    Bai ਅੱਖਰ kidar gya

  • @user-xq2ji1pe1s
    @user-xq2ji1pe1s หลายเดือนก่อน

    I'm hin du khatri fir vi saport Kara ge Amrit pal singh di

  • @drvijaykumar8271
    @drvijaykumar8271 หลายเดือนก่อน

    Badal saab pehla kisana nu free bijli dete se