Yes , the issue is in the control of Panth,the public,both Sikhs and Hindus in Punjab now.Every wrongdoer will be punished every five years as Observed by father of Indian Constitution,the great BR AMBEDKAR.
Waheguru di kala vategi or e sab varge hankare bande tikane a jaan ge ,, Akaal da takhat Sab to vadda ,,, time jada during nai,, ikath taan pehlan bohut vadhe si par satta ch jamanatan japat,, Waheguru de ghar der hai haneer nai ,, tnx 🙏
1 botal + 1/4 kg bhukki dene kiti har aadmi nu . As per sukhbir;s order, par relly vich ikath pura hona chahida , sari SGPC sare Guru ghran ton relly vich aae, Guru ghar khali ,relly vich bharma ikath. Sharm nahi aaondi badal tole nu.
🙏🙏🙏
ਮਰੀ ਜਮੀਰ ਵਾਲੇ ਸਿਆਸਤਦਾਨਾਂ ਨੇ ਪੰਜਾਬ ਮਗਰੋੰ ਪਤਾ ਨਹੀਂ ਕਦੋਂ ਲਹਿਣਾ!
ਜੌ ਹਾਲ ਅੱਜ ਗਾਂਧੀ ਪਰਵਾਰ ਦਾ ਭਾਰਤ ਵਿੱਚ ਹੈ ਓਹੀ ਹਾਲ ਬਾਦਲ ਪਰਿਵਾਰ ਦਾ ਹੋਏਗਾ ਲਿੱਖ ਕੇ ਰੱਖ ਲਓ
ਹੁਣ ਬਾਦਲ ਦਾ ਕੋਈ ਤੀਰ ਨਹੀਂ ਚਲਣਾ ਕਿਸੇ ਨੇ ਬਾਦਲ ਨੂੰ ਫਖ਼ਰੇkk ਕੌਮ ਨਹੀਂ ਮੰਨਣਾ
ਹਮੀਰ ਜੀ, ਸੁਖਬੀਰ ਦੀ ਝੋਲੀ ਅੱਡਣੀ ਸਿਰਫ ਤੇ ਸਿਰਫ ਸਰੋਮਣੀ ਕਮੇਟੀ ਅਤੇ ਸਰਕਾਰ ਹੱਥ ਵਿੱਚ ਲਿਆਉਣ ਲਈ ਇਕ ਤਰਲਾ ਏ, ਸਿਖ ਪੰਥ ਦੇ ਮਸਲਿਆਂ ਦੇ ਤਾਂ ਇਹ ਨੇੜੇ ਨਹੀਂ ਲੰਘਦਾ।
ਸਰਦਾਰ ਹਮੀਰ ਸਿੰਘ ਜੀ ਖਬਰਾਂ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ਼ ਕਰਦੇ ਹਨ।
ਫ਼ਖ਼ਰ ਏ ਕੌਮ ਦੀ ਵਾਪਸੀ ਲਈ ਬਾਦਲ ਜੁੰਡਲੀ ਵੱਲੋਂ ਰੌਲਾ ਪਾਇਆ ਜਾਣਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਥੇਦਾਰ ਦੇ ਹੁਕਮਨਾਮਿਆਂ ਨੂੰ ਚੈਲੰਜ ਕਰਨਾ ਹੈ।ਇਹ ਪਹਿਲਾਂ ਵੀ ਇਸ ਤਖ਼ਤ ਨੂੰ ਚੈਲੰਜ ਕਰਦੇ ਰਹੇ ਹਨ।
ਜਥੇਦਾਰ ਸਾਹਿਬਾਨ ਨੂੰ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਲਾਗੂ ਕਰਵਾਉਣ।
ਕੱਠ ਤਾਂ ਦਿਹਾੜੀ ਤੇ ਲਿਜਾ ਕੇ ਕਰ ਲਿਆ ਹੋਊਗਾ ਬੱਸਾਂ ਵਾਧੂ ਇਹਨਾਂ ਦੀਆਂ ਪੈਸਾ ਵਾਧੂ ਇਹਨਾਂ ਕੋਲੇ ਇਕੱਠ ਤਾਂ ਹੋ ਹੀ ਜਾਣਾ ਸੀ
ਇਕੱਠ ਹੋਣ ਨਾਲ ਜੇ ਸਰਕਾਰ ਬਣਦੀ ਹੁੰਦੀ ਤਾ 2017,2022 ਚ ਵੀ ਬਣ ਜਾਣੀ ਸੀ
ਅਕਾਲੀ ਦਲ ਬਾਦਲ ਜੋ ਮਰਜ਼ੀ ਕਰ ਲਵੇ ਦੂਬਾਰਾ ਸਰਕਾਰ ਨਹੀਂ ਬਣਾ ਸਕਦੇ।
ਸਾ ਕੇਹਰ ਸਿੰਘ ਜੀ ਤੁਸੀਂ ਦੇਖ ਲੈਣਾ ਹੁਣ ਪੰਥ ਕਿਸੇ ਨੂੰ ਵੀ ਵੋਟ ਪਾ ਦੇਵੇਗਾ ਪਰ ਇਸ ਪੁਰਾਣੀ ਨੇਤਰਤੱਵ ਨੂੰ ਕਦੇ ਵੀ ਨਹੀਂ ਪਾਵੇਗਾ। ਬਾਕੀ ਕੇਹਰ ਸਿੰਘ ਜੀ ਇੱਕ ਵਾਰ ਅਮ੍ਰਿਤਪਾਲ ਸਿੰਘ ਜੀ ਨੂੰ ਬਾਹਰ ਆ ਜਾਣ ਦਿਓ ਇਕ ਵਾਰ ਤਾਂ ਇਹ ਸਾਰੀ ਪੁਰਾਣੀ ਨੇਤਰਤੱਵ ਨੂੰ ਬਿਲਕੁਲ ਸਾਫ ਕਰ ਦੇਣਗੇ। ਬਾਕੀ ਤਾਂ ਅਗੇ ਕੀ ਹੋਵੇਗਾ ਉਹ ਤਾਂ ਸਮਾਂ ਹੀ ਦੱਸੇਗਾ।
Yes , the issue is in the control of Panth,the public,both Sikhs and Hindus in Punjab now.Every wrongdoer will be punished every five years as Observed by father of Indian Constitution,the great BR AMBEDKAR.
💯 %right
ਜਥੇਦਾਰ ਹੀ ਕਿਸੇ ਕੰਮ ਦੇ ਨਹੀਂ ਇਹਨਾ ਨੇ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਢਾਅ ਲਗਾਈ ਆ। ਫੇਰ ਤਾਂ ਹੁਣ ਸਭ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਮੁਨਕਰ ਹੋ ਜਾਇਆ ਕਰਨਗੇ
ਸ ਹਮੀਰ ਸਿੰਘ ਜੀ ਸੁਖਬੀਰ ਬਾਦਲ ਨੇ ਜਿਹੜੇ ਗੁਨਾਹਾਂ ਨੂੰ ਅਕਾਲ ਤਖ਼ਤ ਸਾਹਿਬ ਤੇ ਮੰਨੇ ਉਹਨਾਂ ਨੂੰ ਨਕਾਰਦਿਆਂ ਅਕਾਲ ਤਖ਼ਤ ਸਾਹਿਬ ਨਾਲ਼ ਮੱਥਾ ਲਾਇਆ ਹੈ
ਸਾਰੇ ਚੈਨਲਾਂ ਵਾਲੇ ਬਾਦਲ ਜੁੰਡਲੀ ਦੀ ਕਾਨਫਰੰਸ ਵਿੱਚ ਕੀਤੇ ਗਏ ਇੱਕਠ ਨੂੰ ਬਹੁਤ ਵੱਡੀ ਪ੍ਰਾਪਤੀ ਦੱਸ ਕੇ ਇਹਨਾਂ ਦਾ ਲੋਕਾਂ ਵਿੱਚ ਆਧਾਰ ਵਾਪਸ ਆਉਣ ਦਾ ਹੋਕਾ ਦੇ ਰਹੇ ਹਨ।ਇਹ ਲੋਕ ਤਾਂ ਸ੍ਰੀ ਅਕਾਲ ਤਖ਼ਤ ਵੱਲੋਂ ਨਕਾਰੇ ਤੇ ਅਗਵਾਈ ਨਾ ਕਰਨ ਦੇ ਆਯੋਗ ਠਹਿਰਾਏ ਹੋਏ ਹਨ।
ਬਾਦਕੇ ਜੋ ਮਰਜ਼ੀ ਕਰ ਲੈਣ ਪੰਥ ਇਨ੍ਹਾਂ ਨੂੰ ਕਦੀ ਪ੍ਰਵਾਨ ਨਹੀਂ ਕਰੇਗਾ ।
ਸਰਦਾਰ ਹਮੀਰ ਸਿੰਘ ਜੀ ਇਹਨਾਂ ਨੂੰ ਧਰਮ ਬਾਰੇ ਸਮਝ ਹੀ ਕੋਈ ਨਹੀਂ ਹੈ
ਇਸ ਵਿਚ ਕੋਈ ਸ਼ੱਕ ਨਹੀਂ ਕਿ ਬੜੇ ਬਾਦਲ ਸਾਹਿਬ ਨੇ ਬੇਹਿਸਾਬ ਕੁਰਬਾਨੀਆਂ ਦਿੱਤੀਆਂ ਪਰ ਕੁਰਬਾਨੀਆਂ ਦੇ ਬਕਰੇ ਸਨ ਪੰਜਾਬ ਦੇ ਚੋਣਵੇਂ ਨੋਜਵਾਨ ਜਿਨਾਂ ਨੂੰ ਸੁਖਬੀਰ ਸਿੰਘ ਜੀ ਨੇ ਆਪ ਸਾਰੇ ਸੰਸਾਰ ਦੇ ਸਾਮਨੇ ਕਬੂਲਿਆ। ਇਸ ਲਈ ਉਨ੍ਹਾਂ ਨੂੰ ਇਥੇ ਕੀ ਦਰਗਾਹ ਵਿੱਚ ਵੀ ਪੁਰਸਕਾਰ ਮਿਲਨ ਗੇ।
ਸ ਹਮੀਰ ਸਿੰਘ ਜੀ ਨੇ ਕੁੱਲ ਮਿਲਾ ਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨਾਂ ਦੇ ਹੁਕਮਨਾਮਿਆਂ ਨੂੰ ਟਿੱਚ ਜਾਣਿਆ ਤੇ ਆਪਣੇ ਆਪ ਨੂੰ ਪਾਕ ਸਾਫ਼ ਦੱਸਿਆ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਢਾਹ ਲਾਈ ਹੈ
IT is not clear to spoken with who
ਸੁਖਬੀਰ ਬਾਦਲ-ਬਾਦਲ ਦਲ ਅਕਾਲ ਤਖ਼ਤ ਨਾਲ ਮੱਥਾ ਲਾ ਕੇ ਸਫਲ ਨਹੀਂ ਹੋ ਸਕਦਾ !
ਪੁਲਾਂਘ ਟੀਮ ਨੂੰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ
Very good information Discussion Hamir singh ji Dipak ji Professor Sab ji 🙏🙏🙏
ਮਾਘੀ ਜੋੜ ਮੇਲੇ ਵਿੱਚ ਸੁਖਬੀਰ ਨੇ ਬਜਾਇਆ ਡੌਰੂ-
‘ਬਾਦਲ…..ਬਾਦਲ….ਬਾਦਲ… ਬਾਦਲ !’😅
ਹਮੀਰ ਸਿੰਘ ਜੀ ਜੇ ਕਰ ਅੱਜ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਜੀ ਹੁਕਮਨਾਮੇ ਨੂੰ ਇਨ ਬਿਨ ਲਾਗੂ ਨਾ ਕਰਾ ਸਕੇ ਤਾਂ ਮੀਰੀ ਪੀਰੀ ਦਾ ਸਿਧਾਂਤ ਨੂੰ ਵੀ ਤੇ ਸਿੱਖ ਕੌਮ ਨੂੰ ਬਹੁਤ ਵੱਡੀ ਨਮੋਸ਼ੀ ਵਿੱਚੋਂ ਗੁਜ਼ਰਨਾ ਪਵੇਗਾ ਦੀ
ਰੱੱਬ ਅਤੇ ਵਾਹਿਗੁਰੂ ਜੀ ਦਾ ਭੈ ਹਮੇਸ਼ਾ ਰਖਣਾ ਚਾਹੀਦਾ ਹੈ। ਵਕਤ ਦਾ ਕੋਈ ਪਤਾ ਨਹੀਂ ਹੁੰਦਾ। ਅੱਜ ਸ਼ੁਖਬੀਰ ਸਿੰਘ ਬਾਦਲ ਵਰਗੇ ਤਾਕਤਵਾਰ ਬੰਦੇ ਆਪਣੇ ਬਾਪੂ ਜੀ ਦਾ ਫਖਰੇ ਕੋਮ ਵਾਪਸ ਲੈਣ ਲੀ ਲੇਲੜੀਆਂ ਅਤੇ ਝੋਲੀਆਂ ਅਡਣੀਆਂ ਪੈ ਰਹੀਆਂ ਹਨ।
ਬਾਦਲ ਦਲ ਵੱਲੋਂ ਦਿਹਾੜੀਦਾਰ ਆਦਮੀਆਂ ਨੂੰ ਮੁਕਤਸਰ ਸਾਹਿਬ ਮਾਘੀ ਮੇਲੇ ਦੇ ਉਪਰ ਇਕੱਠੇ ਕੀਤਾ ਹੋਇਆ ਸੀ ਇਸੇ ਕਰਕੇ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਮੱਥਾ ਟੇਕਣ ਤੋਂ ਪਹਿਲਾਂ ਆਕਾਲੀ ਦਲ ਦੀ ਕਾਨਫਰੰਸ ਵਿੱਚ ਜਾਣਾ ਪਵੇਗਾ ਸੁਖਬੀਰ ਬਾਦਲ ਤਰਲੇ ਮਾਰ ਰਹੇ ਹਨ ਕਿ ਵੱਡੇ ਬਾਦਲ ਸਾਬ੍ਹ ਦਾ ਫਕਰੇ ਕੌਮ ਵਾਪਿਸ ਮਿਲ ਜਾਵੇ ਪਰ ਇਹ ਹੋਏ ਗਾ ਨਹੀਂ
ਬਾਦਲਾਂ ਦੀ ਕੁਰਬਾਨੀ ਤਾਂ ਦਿਸਦੀ ਨਹੀਂ ਪਰ ਜਦੋਂ ਲੁੱਟ ਖਸੁੱਟ ਕਾਲੀ ਤੇ ਇਸਦੇ ਚਮਚਿਆਂ ਨੇ ਕੀਤੀ ਆ ਉਹ ਪੰਜਾਬ ਤੇ ਇਸ ਦੇ ਲੋਕ ਅੱਜ ਤਕ ਭੁਗਤ ਰਹੇ ਆ ਉਹ ਦਿਸਦੀ ਆ
ਸਾ ਹਮੀਰ ਸਿੰਘ ਜੀ ਹਾਲੇ ਤਾਂ ਦੇਖਿਓ ਕਿਸ ਕਿਸ ਅਗੇ ਝੋਲੀ ਅਡਣੀ ਪਵੇਗੀ।ਪਰ ਹੁਣ ਇਹ ਭੁੱਲ ਜਾਣ ਕਿ ਕੋਈ ਵੀ ਖੈਰ ਪਾਵੇਗਾ। ਹੁਣ ਇਹ ਦੱਲ ਇੱਕ ਤਰ੍ਹਾਂ ਨਾਲ ਨੀਮ ਪਾਗ਼ਲਪਣ ਦੀ ਹਾਲਤ ਵਿੱਚ ਹੈ। ਵਕ਼ਤ ਬੀਤਣ ਦੇ ਨਾਲ ਨਾਲ ਇਹ ਪਾਗ਼ਲ ਪਣ ਵੱਧਦਾ ਹੀ ਜਾਵੇਗਾ।
ਕੀ ਬਾਦਲ ਦਲ ਦੀ ਰੈਲੀ ਚ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ , ਬੰਦੀ ਸਿੰਘਾ ਦੀ ਰਿਹਾਈ ਦੀ , ਕਿਸਾਨੀ ਦੀ ਕੋਈ ਗੱਲ ਕੀਤੀ ਗਈ ਹੈ ਜੀ ?
ਜਾਂ ਕੁਰਸੀ ਹਾਸਲ ਕਰਨ ਦੇ ਸੰਦਰਭ ਚ ਹੀ ਗੱਲ ਕੀਤੀ ਗਈ ਹੈ ਜੀ ॥
ਅਕਾਲੀ ਦਲ ਵਾਰਿਸ ਪੰਜਾਬ ਜ਼ਿੰਦਾਬਾਦ, ਜ਼ਿੰਦਾਬਾਦ
ਵਖਤੋਂ ਖੁੰਝੀ
ਗਾਵੇ ਆਲ ਪਤਾਲ
ਅਕਾਲੀ ਦਲ ਬਾਦਲ ਅਕਾਲ ਤਖਤ ਪੑਤੀ ਆਕੀ ਹੋ ਗਿਆ ਲੱਗਦਾ ਹੈ !
Very good news bro Waheguru Waheguru Waheguru Waheguru ❤❤❤❤❤❤
ਇਹ ਇਕੱਠ ਪੈਸੇ ਦੇ ਜ਼ੋਰ ਨਾਲ ਹੁੰਦਾ ਹੈ ਏਨਾ ਵੋਟਾਂ ਵਿੱਚ ਤਬਦੀਲ ਨਹੀਂ ਹੋਵੇਗਾ ਇਹ ਸਮਾਂ ਦੱਸੇਗਾ
ਅੰਨ੍ਹੀਆਂ ਭੇਡਾਂ ਦੇ ਇਕੱਠਾਂ ਦੀ ਕੋਈ ਖਾਸ ਅਹਿਮੀਅਤ ਨਹੀਂ ਹੁੰਦੀ
ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਮਰਨ ਨਾਲ ਸੈਂਟਰ ਨੂੰ ਕੋਈ ਫਰਕ ਨਹੀਂ ਪੈਂਦਾ ਏਨਾ ਸਮਾਂ ਗੱਲਬਾਤ ਨਾ ਕਰਨਾ ਏਹੀ ਸਿੱਧ ਹੁੰਦਾ ਹੈ
ਡਾਕਟਰ ਸਾਹਿਬ ਤੇ ਸਰਦਾਰ ਹਮੀਰ ਸਿੰਘ ਜੀ ਸਤਿ ਸ੍ਰੀ ਅਕਾਲ ਬਾਦਲ ਗੁਪਤ ਕੋਈ ਵੀ ਸਟੈੱਪ ਚੁੱਕ ਲਏ ਕੁਛ ਵੀ ਕਰੀ ਜਾਵੇ ਲੋਕ ਇਹਨਾਂ ਨੂੰ ਵੋਟ ਹੁਣ ਨਹੀਂ ਪਾਉਂਦੇ ਨਹੀਂ ਪਾਉਂਦੇ ਨਹੀਂ ਪਾਉਂਦੇ ਜਿਹੜੇ ਬਾਗੀ ਨੂੰ ਉਹ ਵੀ ਇਹਨਾਂ ਦੇ ਭਰਾ ਹੀ ਹਨ ਲੋਕ ਉਹਨਾਂ ਨੂੰ ਮੂੰਹ ਵੀ ਨਹੀਂ ਲਾਉਂਦੇ ਲੋਕ ਖੂਹ 'ਚ ਡਿੱਗ ਪੈਣਗੇ ਪਰ ਇਹਨਾਂ ਦੋਨਾਂ ਨੂੰ ਮੂੰਹ ਨਹੀਂ ਲਾਉਂਦੇ ਕਿਉਂਕਿ ਦੋਨੋਂ ਇੱਕੋ ਹੀ ਸੀ ਇਹਨਾਂ ਨੇ ਸਾਰੇ ਪੰਜਾਬ ਦਾ ਸਾਡਾ ਜਵਾਨੀ ਖਰਾਬ ਕਰਤੀ ਹੈ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾ ਤੀਆਂ ਇਹਨਾਂ ਨੇ ਛੱਡਿਆ ਕੀ ਹ ਇਹਤੋਂ ਸਾਡਾ ਦੁਸ਼ਮਣ ਚੰਗਾ ਸੀਗਾ ਤੇ ਇਹਨਾਂ ਨੇ ਬਹੁਤ ਸਾਡੇ ਨਾਲ ਬੁਰੀ ਕੀਤੀ ਹ ਕਿਸੇ ਸੂਰਤ ਚ ਤੁਸੀਂ ਇਹਨਾਂ ਦੇ ਨੇੜੇ ਨਹੀਂ ਲੱਗਾ
Fakre Kom ਨੂੰ bahali ਕਰਨ ਦੀ ਗੱਲ ਕਰਨਾ jathedar Sahiban ਦੀ wisdom ਨੂੰ question ਕਰਨਾ ਹੈ
ਸਾਰੇ ਵਿਦਵਾਨਾਂ ਨੂੰ ਬਹੁਤ ਸਤਿਕਾਰ ਜੀ
ਰੈਲੀ ਵਿੱਚ ਬਾਰ ਬਾਰ ਵੱਡੇ ਬਾਦਲ ਦੀਆਂ ਕੁਰਬਾਨੀਆਂ ਦਾ ਗੁਣਗਾਨ ਕੀਤਾ ਗਿਆ ਏ। ਚੰਗੇ ਕੰਮਾਂ ਦਾ ਕਰੈਡਿਟ ਲੋਕਾਂ ਵਾਰ ਵਾਰ ਸਰਕਾਰ ਦੀ ਚਾਬੀ ਹੱਥ ਫੜਾ ਕੇ ਬਾਦਲ ਜੀ ਨੂੰ ਸਨਮਾਨ ਦਿੱਤਾ। ਪੰਥ ਵਿਰੋਧੀ ਗਤੀਵਿਧੀਆਂ ਦੀ ਸਜਾ ਤਾਂ ਅਕਾਲ ਤਖ਼ਤ ਤੋਂ ਹੀ ਹੋਣੀ ਏ(ਬਾਦਲ ਸਾਹਿਬ ਦਾ ਫਕਰ ਏ ਕੌਮ ਤੇ ਪੰਥ ਰਤਨ ਵਾਪਿਸ ਲੈਣਾ).
ਬਾਦਲ ਲਾਣੇ ਨੂੰ ਗਦਾਰੇ ਕੌਮ ਦੇਣਾ ਚਾਹੀਦਾ ਅਤੇ ਜੇਕਰ ਕੋਈ ਵਡਿਆਈ ਲੈਣੀ ਤਾਂ ਆਪਣੇ ਆਕਾ ਡੇਰਾ ਸਿਰਸਾ , ਡੇਰਾ ਬਿਆਸ ਜਾਂ ਨੂਰਮਹਿਲੀਆਂ ਤੋਂ
ਲੈ ਲੈਣ ।.
ਕਦੇ ਸਾਡੇ ਪਿੰਡ ਵਿੱਚ ਅਕਾਲੀਆਂ ਨੂੰ 400 ਵੋਟ ਪੈਂਦੀ ਸੀ ਪਰ ਅੱਜ ਸਿਰਫ 60 ਵੋਟਾਂ ਪੈਂਦੀਆਂ ਹਨ ਇਸ ਵਿੱਚੋਂ 40 ਵੋਟਾਂ ਵਡਾਲਾ ਸਾਹਿਬ ਦੀਆਂ ਹਨ ਬਾਦਲ ਲਾਣੇ ਨੂੰ ਸਿਰਫ 20 ਵੋਟਾਂ ਪੈਣਗੀਆਂ ਬਾਕੀ ਹਿਸਾਬ ਤੁਸੀ ਆਪ ਲਾ ਲਵੋ
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਕਾਲ ਤਖ਼ਤ ਸਾਹਿਬ ਦੀ ਕਮਾਨ ਤੋਂ ਨਿਕਲਿਆ ਤੀਰ ਕਦੀ ਵਾਪਿਸ ਨਹੀਂ ਆ ਸਕਦਾ। ਇਨ ਬਿਨ ਹੁਕਮ ਨ ਮਨਨ ਲਈ ਤਨਖਾਹੀਆ ਨੂ ਭਗੋੜੇ ਹੋਨ ਦਾ ਦਰਜਾ ਦਸ ਦਿਤਾ ਗਿਆ ਹੈ।
ਕੀ ਤਿਨੇ ਸਜਣ ਆਪਣੇ ਦਿਲ ਹੱਥ ਰੱਖਕੇ ਕਹਿ ਸਕਦੇ ਕਿ ਇਹ ਪੁਰਾਣੀ ਨੇਤਰਤੱਵ ਪੰਥ ਦਾ ਰੱਤੀ ਭਰ ਵੀ ਭਲਾ ਕਰੇਗਾ।ਜੇਂ ਇੱਕ ਵੀ ਪ੍ਰਤਿਸ਼ਤ ਤੁਹਾਨੂੰ ਇਸ ਦੀ ਆਸ ਹੈ ਤਾਂ ਵੀ ਬਹੁਤ ਵੱਡੀ ਗੱਲ ਹੋਵੇਗੀ।
ਬਹਿਸ ਤੋਂ ਲੱਗਦਾ ਹੈ ਬਾਕੀ ਚੈਨਲਾਂ ਵਾਂਗ ਇਹ ਵੀ ਬਾਦਲ ਨੂੰ ਪਰਮੋਟ ਕਰਨ ਤੇ ਜ਼ੋਰ ਲੱਗਾ ਰਹੇ ਨੇ ਸਾਰੇ ਅਸਿੱਧੇ ਤੋਰ ਤੇ ਸੁਖਬੀਰ ਨੂੰ ਸਲਾਹ ਹੀ ਦਿੰਦੇ ਲੱਗਦੇ ਨੇ ਕਿ ਇੰਝ ਨਹੀਂ ਇੰਝ ਕਰ
IT chanel is speaking truly for Sikh panth principal
ਜਥੇਦਾਰਾਂ ਵਿੱਚ ਦਮ ਨਹੀਂ ਹੈ ਤਾਂ ਹੀ ਸੁੱਖਾ ਰੰਗੜ ਇਕੱਲਾ ਹੀ ਸਾਰੇ ਪੰਥ ਨੂੰ ਟਿੱਚ ਸਮਝਦਾ ਹੈ।
Deepak ji is a great, genuine person ❤ Experts are very intelligent and do genuine talk. Thanks and well done!
ਸ ਹਮੀਰ ਸਿੰਘ ਜੀ ਸੋਲਾਂ ਆਨੇ ਸੱਚ ਕਿਹਾ
ਵੋਟਾਂ ਵੇਲੇ ਤਾਂ ਇਹਨਾਂ ਨੂੰ ਸੈਂਕੜੇ ਸੌ ਹੀ ਵੋਟਾਂ ਕਿਉਂ ਪੈਂਦੀਆਂ ਹਨ ਇਹਨਾਂ ਨੂੰ।
ਬਾਦਲ ਨੂੰ ਖ਼ਤਰਾ ਏ ਕੌਮ ਦਾ ਖ਼ਿਤਾਬ ਦੇਣਾ ਚਾਹੀਦਾ ਹੈ ਕਿਉਂਕਿ ਬਾਦਲ ਪਰਿਵਾਰ ਪੰਜਾਬ ਲਈ ਅਤੇ ਪੰਥ ਲਈ ਹਮੇਸ਼ਾ ਹੀ ਖ਼ਤਰਾ ਰਹੇ ਹਨ ।
SAT SHRI AKAL JI HAMIR SINGH JI sach boldene very good DAILONG
ਭਾਵੇਂ ਕਿ ਸੁਖਬੀਰ ਇਨਸਾ ਦਾ ਪ੍ਰੋਗਰਾਮ ਦੇਖਣ ਦਾ ਕੋਈ ਵੀ ਮਨ ਨਹੀਂ ਸੀ ਪ੍ਰੰਤੂ ਕੁਝ ਸਮੇਂ ਲਈ ਲਗਾਇਆ ਤਾਂ ਲਾਹਨਤੀ ਸੁਖਬੀਰ ਇਨਸਾ ਨੂੰ ਸਟੇਜ ਤੋਂ ਅਕਾਲੀ ਦਲ ਦਾ ਪ੍ਰਧਾਨ ਕਿਹਾ ਜਾ ਰਿਹਾ ਸੀ ਜਦੋਂ ਕਿ ਉਸਦਾ ਅਸਤੀਫਾ ਮਨਜ਼ੂਰ ਕੀਤਾ ਹੋਇਆ। 2 ਦਸੰਬਰ ਨੂੰ ਲਗ ਰਿਹਾ ਸੀ ਕਿ ਕੌਮ ਸ਼ਾਇਦ ਮੁਆਫ ਕਰ ਦੇਵੇ ਪ੍ਰੰਤੂ ਉਸ ਤੋਂ ਬਾਅਦ ਇਹਨਾ ਵਲੋਂ ਕੀਤੀਆਂ ਕਰਤੂਤਾਂ ਕਾਰਨ ਨਫਰਤ ਬਹੁਤ ਜਿ਼ਆਦਾ ਵਧ ਗਈ ਹੈ । ਇਹਨਾਂ ਦਾ ਕੁਝ ਨਹੀਂ ਬਣਨਾ । ਭਾੜੇ ਦੇ ਲੋਕਾਂ ਅਤੇ ਬੇਜ਼ਮੀਰੇ ਲੋਕਾਂ ਦਾ ਇਕੱਠ ਸੀ ।.
Bahut changa program te debete ji 🌹🌹🌹 har roj aho ji debete jaruri ji ❤❤❤
Randhawa ji it's now clear that why badal is so anguish against GianiHarpreet Singh ji.today resolution for fakr a quam .
Excellent informative analysis thanks host and guests
ਗੁਰੂ ਫਹਿਤਿ ਸਾਰਿਆ ਨੂੰ ਆਹ ਪੱਤਰ ਕਾਰ ਜੀ ਸਾਡੇ ਦੁਆਬੇ ਵਿੱਚ ਵਿਚਖਾਸਕਰ। ਪਿੰਡਾਂ ਵਿੱਚ ਤਾ ਸਭ ਸੜਕਾਂ ਕੀਰੀਆਂ ਫਿਰਦੀਆਂਟੁਟੀਆ ਬਾਕੀ ਰਹੀ ਇਤਿਹਾਸ ਦੀਆਂ ਗੱਲਾਂ ਤਾ ਇਹਨਾਂ ਨੂੰ ਆਉਣ ਦੀਆਂ ਹੀਨਹੀ
ਸਹੀ ਗੱਲ ਕਿਹਰ ਸਿੰਘ ਦੀ ਜਿਆਦਾ ਪੰਥਕ ਅਖਵਾਉਣ ਵਾਲੇ ਅਕਾਲੀ ਦਲ ਨੂੰ ਵੋਟ ਨਹੀਂ ਪਾਉਂਦੇ ਉਹਨਾਂ ਦੀ ਮਨਪਸੰਦ ਪਾਰਟੀ ਕਾਂਗਰਸ ਹੈ ਉਹਨੂੰ ਹੀ ਇਹ ਲੋਕ ਵੋਟ ਪਾ ਰਹੇ
ਬਾਦਲਾਂ ਦੀ ਚਾਕਰੀ ਵਧੀਆ ਕਰਦੈਂ 😂
ਇਹ ਇਸ ਤਰ੍ਹਾਂ ਦਾ ਵਰਤਾਰਾ ਜਿਵੇਂ ਡੇਰਾਵਾਦ ਵਿੱਚ ਆਪਣੇ ਬਾਬੇ ਦੇ ਹੀ ਗੁਣਗਾਨ ਕੀਤੇ ਜਾਂਦੇ ਨੇ ਓਹਨਾ ਦੀਆਂ ਬਰਸੀਆਂ ਮਨਾਈਆਂ ਜਾਂਦੀਆਂ। ਇਥੇ ਵੀ ਬਾਦਲ ਤੋਂ ਪਰੇ ਕੁੱਝ ਨਹੀਂ। ਨਾਂ ਕੋਈ ਪੰਥਕ ਏਜੰਡਾ, ਨਾਂ ਪੰਜਾਬ ਦੇ ਸਰੋਕਾਰਾਂ ਨਾਲ।
Waheguru Ji ka khalsa Waheguru Ji ki fateh 🙏 ♥️
Well said Dr.sahab!!
ਏਨਾ ਨੂੰ ਫ਼ਕਰ ਏ ਕੌਮ ਵਾਪਿਸ ਨਹੀਂ।ਪੰਥ ਵਿੱਚੋ ਛੇਕ ਘਰ ਵਾਪਿਸ ਭੇਜਣਾ ਚਾਹੀਦਾ।ਫੇਰ ਇਹ ਟਿਕਣ ਗੇ ਨਹੀਂ ਤਾਂ ਜਥੇਦਾਰ ਸਾਹਿਬ ਦੀ ਗਲੇ ਦੀ ਹੱਡੀ ਬਣੇ ਰਹਿਣਗੇ।
ਸਰਦਾਰ ਹਮੀਰ ਸਿੰਘ ਜੀ ਦੁੱਧ ਧੋਤੀ ਸਿੱਖ ਲੀਡਰਸ਼ਿਪ ਦੀ ਭਾਲ ਜਾਰੀ ਹੈ ਜੋ ਜਾਪਦਾ ਹੈ ਕਿ ਸਦਾ ਹੀ ਜਾਰੀ ਰਹਿਣੀ ਹੈ ਅਤੇ ਲੱਭਣੀ ਕਦੇ ਵੀ ਨਹੀ ਹੈ। ਜੇਕਰ ਦੁੱਧ ਧੋਤੀ ਲੀਡਰਸ਼ਿਪ ਮਿਲ ਵੀ ਗਈ ਤਾਂ ਦੇਸ਼ ਦੀ ਗੰਦਲੀ ਸਿਆਸਤ ਵਿੱਚ ਵੋਟ ਤੰਤਰ ਵਿੱਚ ਕਾਮਯਾਬੀ ਦੀ ਸੰਭਾਵਨਾ ਹੀ ਨਹੀ ਜਾਪਦੀ।
ਜੇਕਰ ਅਕਾਲੀ ਦਲ ਥਾਪਿਆ ਹੀ ਸ਼ੰਗਰਸ਼ ਵਾਸਤੇ ਸੀ ਤਾਂ ਆਪਾ ਫਿਰ ਵੋਟ ਤੰਤਰ ਵਿੱਚ ਕਾਮਯਾਬੀ ਤੋ ਕੀ ਲੈਣਾ? ਸ਼ੰਗਰਸ਼ ਵਾਸਤੇ ਹੋਰ ਵੀ ਬਥੇਰੇ ਅਕਾਲੀ ਦਲ ਹਨ ਆਸ ਹੈ ਆਪਸ ਵਿੱਚ ਸ਼ੰਗਰਸ਼ ਜਰੂਰ ਕਰਦੇ ਹੀ ਰਹਿਣਗੇ। ਇਸ ਆਪਸੀ ਸ਼ੰਗਰਸ਼ ਦਾ ਲਾਭ ਕਾਂਗਰਸ ਅਤੇ ਹੋਰ ਸਿੱਖ ਵਿਰੋਧੀ ਪਾਰਟੀਆ ਪਹਿਲਾ ਦੀ ਤਰਾਹ ਉਠਾਉਂਦੀਆਂ ਹੀ ਰਹਿਣਗੀਆ।
ਮੈਨੂੰ ਤਾਂ ਸਭ ਤੋ ਵਧੀਆ, ਸੱਚਾਈ ਦੇ ਨੇੜੇ ਅਤੇ ਇਤਿਹਾਸਕ ਭਾਸ਼ਨ ਐਨ ਕੇ ਸ਼ਰਮਾ ਦਾ ਜਾਪਿਆ ਹੈ। ਆਪਜੀ ਤੋ ਆਸ ਹੈ ਕਿ ਸ਼ਰਮਾ ਜੀ ਦੇ ਭਾਸ਼ਨ ਦੇ ਸਾਰੇ ਤੱਥਾ ਉਪਰ ਵੀ ਵਿਚਾਰ ਚਰਚਾ ਕੀਤੀ ਜਾਵੇ।
Very good discussion
Your channel is doing a great service to the society 🎉
ਵਾਰਿਸ ਪੰਜਾਬ ਦੀ ਸਟੇਜ ਤੇ ਵੱਧ ਪੰਡਾਲ ਖਾਲੀ
😂😂😂
Very nice discussion god bless your team
ਬਾਦਲਾਂ ਦੀ ਰੈਲੀ ਚ ਸਾਰਾ ਇਕੱਠ ਇਹਨਾਂ ਦੇ ਨਾਲ ਨਹੀਂ ਸੀ ਸਗੋਂ ਉਹ ਇਹ ਸੁਣਨ ਵਾਲੇ ਵੀ ਬਹੁਗਿਣਤੀ ਵਿਚ ਸਨ ਕੇ ਇਹ ਲੀਡਰਸ਼ਿਪ ਸ਼੍ਰੀ ਆਕਾਲ ਤਖਤ ਸਾਹਿਬ ਦੇ ਫੈਸਲੇ ਪ੍ਰਤੀ ਕਿੰਨੀ ਕੁ ਸਮਰਪਿਤ ਹੈ ਮੇਰੀ ਜਾਚੇ ਬਹੁਗਿਣਤੀ ਏਨਾ ਤੋਂ ਨਿਰਾਸ਼ ਹੋਕੇ ਪਰਤੇ ਨੇ
❤❤❤❤❤
ਸਤਿ ਸ੍ਰੀ ਆਕਾਲ ਜੀ ਤਿੰਨਾਂ ਵੀਰਾਂ ਨੂੰ ਜੀ।
ਸਾਂਸਦ ਅੰਮ੍ਰਿਤਪਾਲ ਸਿੰਘ ਦਾ ਰਵੱਈਆ ਤਾਨਾਸ਼ਾਹੀ ਰਿਹਾ ਹੈ *ਪੰਜ ਮੈਂਬਰੀ ਕਮੇਟੀ ਬਣਾਉਣਾ ਵਧੀਆ ਕਦਮ ਹੈ* ਸਮਾਂ ਦੱਸੇਗਾ ਕੇ ਨਵੀਂ ਪਾਰਟੀ ਕਿਵੇਂ ਚੱਲਦੀ ਹੈ !
Hameer Sir tuci appna U tube channel start kitta congratulations Sir🎉🎉❤
Nice conversation
No to Badal and co Badal’s are responsible for the insult of Sikhs and their religion
Watching from Chandigarh.
ਸਤਿ ਸ੍ਰੀ ਅਕਾਲ ਜੀ 🙏
ਏ ਅਗੇ ਬੈਠੇ ਨੇ ਸ਼ਰਮ ਕਰੋ ਕੋਮ ਦੇ ਗ਼ਦਾਰ ਥੋੜ੍ਹੀ ਜਿਹੀ ਸ਼ਰਮ ਕਰੋ
Hameet Singh ji well said!!
👍👍👍👍👍👍👍👍
Lots of thanksg
ਬੀਬੀ ਜੰਗੀਰ ਵਾਲਾ ਧੜਾ ਅਕਾਲ ਤਖ਼ਤ ਦੇ ਹੁਕਮ ਨੁ ਮੰਨਣ ਦੀ ਕੋਸਿਸ ਵਿਚ ਲੱਗੀਆ ਹੋਣਾ।ਸੁਖਵੀਰ ਧੜਾ ਅਕਾਲ ਤਖ਼ਤ ਦੇ ਭਗੋੜੇ ਹੋ ਗਏ।ਲੋੜ ਆ ਏਨਾ ਨੂੰ ਪਂਥ ਵਿੱਚੋ ਛੇਕ ਕੇ ਫ਼ਕਰ ਏ ਕੌਮ ਵਾਪਸੀ ਦੀ ਵਜਾਏ ।ਬਾਦਲ ਪਿੰਡ ਦੇ ਘਰ ਦੀ ਵਾਪਸੀ ਕਰਵਾਈ ਜਾਏ ।ਜਾਕੇ ਅਪਣੇ ਬਿਜ਼ਨਸ ਅਤੇ ਖੇਤੀ ਬਾੜੀ ਕਰਨ।
ਕਿਹਰ ਸਿੰਘ ਜੀ ਅਨਸਰ ਕੀ ਹੁੰਦਾ ਏ ? ਸਟੇਜ ਤੇ ਲੱਗੀਆਂ ਤਸਵੀਰਾਂ ਤੋਂ ਤੁਹਾਨੂੰ ਐਨੀ ਪ੍ਰੋਬਲਮ ਕਿਉਂ ? ਤੁਹਾਨੂੰ ਕੀ ਲਗਦਾ ਏ ਇਹ ਸਾਰੇ ਅੱਤਵਾਦੀ ਨੇ ਤੁਸੀਂ ਸਤਿਕਾਰਯੋਗ ਹੋ ਜਰਾ ਸੋਚ ਕੇ ਬੋਲੋ, ਜਦੋਂ ਸਵਿਧਾਨ ਦੇ ਦਾਇਰੇ ਚ ਰਹਿਕੇ ਪਾਰਟੀ ਬਣੀ ਏ ਫੇਰ ਪ੍ਰੋਬਲਮ ਕੀ ਏ ਨਾਲੇ ਜਿਹਨਾਂ ਦੀਆਂ ਤਸਵੀਰਾਂ ਲੱਗੀਆਂ ਨੇ ਉਹ ਕੌਮ ਦੇ ਸਤਿਕਾਰਯੋਗ ਸ਼ਹੀਦ ਹਨ ਅਨਸਰ ਨਹੀਂ
Waheguru di kala vategi or e sab varge hankare bande tikane a jaan ge ,, Akaal da takhat Sab to vadda ,,, time jada during nai,, ikath taan pehlan bohut vadhe si par satta ch jamanatan japat,, Waheguru de ghar der hai haneer nai ,, tnx 🙏
Good
Sach bolan di ik pulang to umid bni rhegi ,,,,sare Sunan wale darsaka nu ji 🌹🌹🌹🌹🌹🌹🌹
1 botal + 1/4 kg bhukki dene kiti har aadmi nu . As per sukhbir;s order, par relly vich ikath pura hona chahida , sari SGPC sare Guru ghran ton relly vich aae, Guru ghar khali ,relly vich bharma ikath. Sharm nahi aaondi badal tole nu.
ਵੀਰ ਜੀ,
ਹੁਣ ਤਾਂ ਸੁੱਖਬੀਰ ਬਾਦਲ ਤੱਤੇ ਤਵੇ ਤੇ ……. ਰੱਖ ਕੇ ਵੀ ਲੋਕਾਂ ਤੋਂ ਹਰ ਰੋਜ਼, ਸਵਾਸ -੨ ਨਾਲ ਵੀ ਮੁਆਫ਼ੀ ਮੰਗੇ ਤਾਂ ਵੀ ਮੁਆਫ਼ ਨਹੀਂ ਕੀਤਾ ਜਾ ਸਕਦਾ। ਜੇ ਅਜੇ ਵੀ ਅਕਾਲੀ ਦਲ ਵਾਲੇ ਬਾਦਲ ਦੇ ਪਿੱਛੇ ਖੜ੍ਹਦੇ ਹਨ ਤਾਂ ਇਸ ਨੂੰ ਬਿਲਕੁਲ ਨਕਾਰ ਦੇਣ ਵਿੱਚ ਹੀ ਫ਼ਾਇਦਾ ਹੈ। ਬਾਦਲਾਂ ਦੀਆਂ ਮੁਆਫ਼ੀਆਂ ਉਹਨਾਂ ਦੀ ਸੱਭ ਤੋਂ ਵੱਡੀ ਤੇ ਸ਼ਾਇਦ ਅਖੀਰਲੀ ਚਾਲ ਹੈ। ਕਿ ਲੋਕ ਜਾਗ ਕਿਊਂ ਪਏ ਹਨ। ਇਹ ਸਾਰੇ ਅਕਾਲੀ ਤਾਂ ਜਰ ਖ਼ਰੀਦ ਗੁਲਾਮ ਸਨ, ਇਹ ਬਾਦਲਾਂ ਦੇ ਖ਼ਿਲਾਫ਼ ਕਿਵੇਂ ਬੋਲ ਸਕਦੇ ਹਨ। ਇਸ ਪਾਗਲ ਨੂੰ ਉਹਨਾਂ ਲੋਕਾਂ ਤੋਂ ਵੀ ਕੋਈ ਸਿੱਖਿਆ ਨਹੀਂ ਲਈ ਜਿਹਨਾਂ ਨੇ ਆਪਣਾ ਘਰ ਬਾਹਰ ਤੱਕ ਵੇਚ ਦਿੱਤਾ ਸ਼ਾਹਿਬਜਾਦਿਆਂ ਦੇ ਸਸਕਾਰ ਕਰਨ ਲਈ।
ਬੰਦ-ਬੰਦ ਕਟਵਾ ਲਏ, ਖੋਪਰੀਆਂ ਲੁਹਾ ਲਈਆਂ। ਇਸ ਮੂਰਖ ਨੂੰ ਸਿੱਖੀ ਵੀ ਮਖੌਲ ਹੀ ਲਗਦੀ ਹੈ। ਤੁਹਾਡੇ ਬਹੁਤ ਸਾਰੇ ਡਿਬੇਟਰ ਜਾਂ ਪੱਗਾਂ ਬੰਨਣ ਵਾਲੇ ਵੀ ਉਸ ਸਿੱਖੀ ਨੂੰ ਸਮਝ ਹੀ ਨਹੀਂ ਸਕੇ। ਇਹ ਤਾਂ ਅਜੇ ਤੱਕ ਸ਼ੁੱਖੇ ਗੱਪੀ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਕਹਿੰਦੇ ਨੇ। ਸ਼ਰਮ ਕਰੋ, ਜਿਹੜੇ ਅਜੇ ਵੀ ਇਹਨਾਂ ਦੀ ਪੁਸ਼ਤ ਪਨਾਹੀ ਕਰ ਰਹੇ ਹਨ। ਮੈਂ ਤਾਂ ਕਹਿੰਦਾ ਹਾਂ ਇਹਨਾਂ ਦਾ ਸ਼ੋਸ਼ਲ ਬਾਈਕਾਟ ਜਨਤਾ ਕਰ ਦੇਵੇ। ਜੱਥੇਦਾਰਾਂ ਕੋਲੋਂ ਕਰ ਹੋਵੇ ਜਾਂ ਨਾ। ਸੁੱਖਾ ਤਾਂ ਮੂਰਖ ਹੈ ਹੀ, ਉਹ ਸਾਰੇ ਵੀ ਮੂਰਖ ਹਨ ਜੋ ਇਸ ਨੂੰ ਨਕਾਰ ਨਹੀਂ ਸਕੇ ਅੱਜ ਤੱਕ। ਖੈਰ ਗੱਦਾਰੀ, ਮੱਕਾਰੀ ਤਾਂ ਬਹੁਤ ਸਾਰੇ ਬਹੁਰੂਪੀਏ ਸਿੱਖ ਸ਼ੁਰੂ ਤੋਂ ਹੀ ਚੱਕੀ ਫਿਰਦੇ ਹਨ। ਮੇਰੇ ਹਿਸਾਬ ਨਾਲ ਤਾਂ ਬਚ ਗਏ ਹਰ ਸਿੱਖ ਨੂੰ ਗਰਜਾ ਸਿੰਘ, ਬੋਤਾ ਸਿੰਘ ਬਣਨਾ ਪੈਣਾ ਹੈ। ਜਦ ਤੱਕ ਇਹ ਪੁਰਾਣੇ ਅਕਾਲੀ ਬਾਦਲਾਂ ਦੇ ਚਹੇਤੇ ਜਿਊਂਦੇ ਹਨ ਉਹਨਾਂ ਦਾ ਇਤਬਾਰ ਤਾਂ ਬਿਲਕੁਲ ਵੀ ਨਾਂ ਕਰਿਓ। ਨਹੀਂ ਤਾਂ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਰੁਲ ਜਾਣਗੀਆਂ।
ਤੁਹਾਡੇ ਪ੍ਰੋਗਰਾਮ ਵਧੀਆ ਹੁੰਦੇ ਹਨ , ਪਰ ਨਿਰਪੱਖ ਵਿਦਵਾਨਾਂ ਨੂੰ ਲਿਆਇਆ ਕਰੋ। ਜਿਹੜੇ ਲੋਕ ਸਿਰਫ ਇਕਤਰਫਾ ਗੱਲ ਕਰਦੇ ਹਨ, ਓਹਨਾ ਨੂੰ ਨਾ ਲਿਆਇਆ ਕਰੋ।।
ਸਤਿ ਸੀਰੀ ਅਕਾਲ ਜੀ।
Good and great 💯
Sat Sri Akal Ji .
Best debate on punjab problems.
Right information
3027 ਪੱਕੀ ਹਾਰਨੀ ਬਾਦਲ ਦਲ ਨੇ ਹਾਮੀ ਹੁਣ ਨਹੀਂ ਆਂਦਾ ਰਾਜ ਅਕਾਲੀ ਬਾਦਲ ਦਲ ਹਮੀਰ ਸਿੰਘ ਜੋ ਮਰਜੀ ਕਹੀ jan
3027 ਜਾਂ 2027?
🙏🏻🙏🏻
🙏🙏👍
ਨਮੋਸ਼ੀ ਏ ਕੌਮ।
ਕਾਮਯਾਬੀ ਸਟੈਂਡ ਨਾਲ ਬਣਨੀ , ਸਟੈਂਡ ਲੋਕਾਂ ਨੇ ਮਨਜੂਰ ਕਰਨਾ । ਲੋਕ ਜਿਆਦਾ ਤਰ ਬੇਸਮਝ ਹੈ, ਬਹੁਮਤ ਬੇਸਮਝ ਹੈ।
ਇਕੱਠ ਤਾਂ ਚੋਣ ਰੈਲੀਆਂ ਚ ਵੀ ਅਕਾਲੀ ਬਾਹਵਾ ਕਰਦੇ ਰਹੇ ਨੇ ਪਰ ਵੋਟਾਂ ਨੀ ਪਾਉਂਦੇ ਲੋਕ ਇਹਨਾਂ ਨੂੰ
ਸਤਿ ਸ੍ਰੀ ਆਕਾਲ 🙏🙏🙏🙏
Ssa ji 🙏
ਜਿਹੜੇ ਸਜ਼ਾ ਪੂਰੀ ਹੋਣ ਦਾ ਬਾਵਜੂਦ ਹਜੇ ਵੀ ਜੇਲ੍ਹਾਂ ਵਿੱਚ ਛੱਤ ਦੇ ਬਾਲੇ ਗਿਣੀਂ ਜਾਂਦੇ ਹਨ ਉਹਨਾਂ ਦੀ ਕੁਰਬਾਨੀ ਦਾ ਜਾਂ ਉਹਨਾਂ ਖ਼ਰਾਬ ਹੋਏ ਸਮੇਂ ਦਾ ਮੁੱਲ ਕੌਣ ਪਾਵੇਗਾ ? ਸੁਖਬੀਰ ਨੇ ਪੰਜਾਬ ਜਾਂ ਕੌਮ ਦੇ ਭਵਿੱਖ ਬਾਰੇ ਕੋਈ ਗੱਲ ਨਹੀਂ ਕੀਤੀ ।
Nice vir g very Nice g
ਸਰਦਾਰ ਜੀ ਬਾਦਲ ਸਾਹਿਬ ਨੇ ਪੰਜਾਬ ਤੇ ਭਾਰਤ ਚ 170 ਦਿਨਾਂ ਤੋਂ ਘੱਟ ਕੈਦ 16 ਵਾਰ ਆ ਘਰ ਕੈਦ ਮਾੜੀ ਮੋਟੀ ਚ ਰਹੇ ਆ
ਕਿੳ ਦੇਣ ਫਖਰੇ ਕੋਮ ਵਾਪਿਸ ਕੀ ਤੁਸੀ ਅਕਾਲ ਤਖਤ ਦਾ ਹੁਕਮ ਨਾਮ ਮੰਨਿਆ ਬਾਦਲ ਸੁਖਵੀਰ ਜੀ ਇਹ ਦੱਸੋ ਬਾਦਲ ਨੇ ਕਿਹੜਾ ਕੰਮ ਕੋਮ ਲਈ ਕੀਤਾ ਜਿਸਨਾਲ ਪੰਜਾਬ ਫ਼ਖ਼ਰ ਹੋਵੇ ਤੁਸੀ ਧੱਬੇ ਇਨਕੁਆਰੀ ਕਰਵਾ ਪੱਤ ਚੱਲ ਜਾਵੇ ਤੁਸੀ ਕਿਤਨੇ ਗੁਨਾ ਪਜੰਾਬ ਨੂੰ ਲੁਟਿਆ