Hamir g did absolutely very good analysis of Akali politics and also of democracy with lot of pain in his mind .Actually the genuine people of punjab are under stress how to save panth as badsl,s are playing game after game to save themselves Likewise AAP govt also given pain to the people of punjab as they failed on all fronts and also failed to overcome vvip culture
Hindu, Hindutva, RSS, Manu Vaad & BJP, Modiji government se khud ka own Sikhs community based ideology with the Khalistani Govt related comparison should be important for the upcoming generation of the Sikhs community!!!?
sikh sangat badla naal nahi hai naa hi baadla naal jayegi sikh panth baadla naal nahi hegaa naa hi baadla naal jayegaa sukhe daa saah sikh panth hi sukheyaga
Lots of thanks, respectable members, in the end of day, under the roof of sun, that people of the land must ve to standup against this anacharcki of the corrupt polity, ਛਿੱਤਰ ਆਖਿਰ ਨੂੰ ਚੁਕਣਾ ਹੀ ਪੈਣਾ ਜੀ, ਮੈਨੂੰ ਤਾ ਇਹੋ ਹੀ ਨਜਰ ਆਉਦਾ, 🙏🙏🙏🙏🙏🙏🙏🙏🙏🙏
ਪੁਲਾਂਘ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
ਭਾਈ ਸਾਹਿਬ ਜਦੋਂ ਅਕਾਲ ਤਖਤ ਸਾਹਿਬ ਤੋਂ ਇਹ ਹੁਕਮ ਹੋ ਗਿਆ ਕਿ ਇਹ ਲੀਡਰਸ਼ਿਪ ਯੋਗ ਨਹੀਂ ਤਾਂ ਬਾਕੀ ਕੋਈ ਗੱਲ ਕਰਨ ਦੀ ਲੋੜ ਹੀ ਨਹੀਂ ਬਚਦੀ ਹੋਰ ਕੀ ਕਹਾਉਣਾ ਚਾਹੁੰਦੇ ਜੇ 😊😊😊
ਆਕੀਲ ਦਲ ਖਤਮ ਜੀ
ਇਹਨਾਂ ਨੇ ਰਲ ਮਿਲ ਕੇ ਜੋ ਅਕਾਲ ਤਖ਼ਤ ਸਾਹਿਬ ਜੀ ਦੀ ਬੇਅਬਦੀ ਕਰਨ ਲੱਗੇ ਹੋਏ ਹਨ, ਇਹ ਸਭ ਕੁਛ ਜਾਣਦੇ ਹੋਏ ਵੀ ਆਪਣਾ ਬੇੜਾ ਗ਼ਰਕ ਕਰਨ ਉੱਤੇ ਤੁਲੇ ਹੋਏ ਹਨ।
ਗੁਰੂ ਹਰਗੋਬਿੰਦ ਸਾਹਿਬ ਜੀ ਇਹਨਾਂ ਨੂੰ ਜ਼ਰੂਰ ਸਜ਼ਾ ਦੇਣਗੇ।
ਅਕਾਲੀ ਦਲ,SGPC,ਨੇ ਜਥੇਦਾਰਾਂ ਨੂੰ ਗਿਆਨੀ ਗੁਰਬਚਨ ਸਿੰਘ ਬਣਾ ਦਿੱਤਾ ਹੈ ਪਰ ਅਕਾਲੀਆਂ ਨੂੰ ਪੰਜਾਬ ਦੇ ਲੋਕਾਂ ਨੇ ਪਰਵਾਣ ਨਹੀਂ ਕਰਨਾ।
ਅਕਾਲ ਤਖ਼ਤ ਸਾਹਿਬ ਦੇ ਅਖੌਤੀ ਜਥੇਦਾਰ ਰਘਵੀਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਤੇ ਆਣ ਸ਼ਾਨ ਸਭ ਕੁਝ ਬਾਦਲਾਂ ਦੇ ਪੈਰਾਂ ਵਿਚ ਰੱਖ ਦਿੱਤਾ। ਇਤਿਹਾਸ ਇਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰੇਗਾ।
ੱੱੱੱੱੱਂ
*ਇਮਾਨਦਾਰੀ ਨਾਲ ਲੋਕ ਹਿਤਾਂ ਲਈ ਲੜਨਾ ਜ਼ਰੂਰੀ ਹੈ* …..
ਰਾਜਨੀਤੀ ਵਿੱਚ ਨਿੱਜ ਪ੍ਰੱਸਤੀ ਭਾਰੂ ਹੈ !
ਜਥੇਦਾਰ ਰਘਵੀਰ ਸਿੰਘ ਵਿੱਚ ਦਮ ਹੀ ਨਹੀਂ, ਆਪਣੇ ਵੱਖਤ ਨੂੰ ਟਿਪਾ ਰਿਹਾ ! ਪੰਥ ਸਭ ਕੁਝ ਜਾਣਦਾ ਹੈ ! Public ਹੈ ਸਭ ਜਾਣਦੀ ਹੈ! ਇਤਿਹਾਸ ਦੇ ਪੰਨਿਆਂ ਤੇ ਜੋ ਵੀ ਲਿਖਿਆ ਜਾਵੇਗਾ ਉਸ ਵਾਰੇ ਪੰਥ ਅਡੀਕ ਕਰ ਰਿਹਾ ਹੈ! ਨੰਬਰ ਹਰਪ੍ਰੀਤ ਸਾਹਿਬ ਜਰੂਰ ਲਿਜਾ ਸਕਦਾ ਹੈ ! 🙏🙏
ਐੱਸਜੀਪੀਸੀ ਤੇ ਤਾਂ ਆਰਐਸਐਸ ਬਾਦਲ ਰਾਹੀਂ ਬਹੁਤ ਦੇਰ ਦੀ ਕਬਜ਼ਾ ਕਰੀ ਬੈਠੀ ਹੈ, ਵੱਡਾ ਬਾਦਲ ਤਾਂ ਆਪ ਆਰਐੱਸਐੱਸ ਦਾ ਹੀ ਮੋਹਰਾ ਸੀ। ਇਹ ਗੱਲ ਹੁਣ ਖੁੱਲ੍ਹ ਕੇ ਸਾਹਮਣੇ ਆ ਜਾਉਗੀ ਗੁਰੂ ਸਾਹਿਬ ਦੀ ਕਿਰਪਾ ਨਾਲ ਛੇਤੀ ਹੀ।
ਸਿੱਖ ਹੁਣ ਬਹੁਤ ਕੁਝ ਸਮਝ ਚੁੱਕੇ ਹਨ ਕਿਸੇ ਨੂੰ ਮੁਆਫ਼ੀ ਨਹੀਂ ਦੇਣਗੇ,ਬਹੁਤ ਸਾਰਾ ਪਾਣੀ ਪੁੱਲਾਂ ਹੇਠੋਂ ਲੰਘ ਚੁੱਕਾ ਹੈ,ਸਿੱਧੂ ਸਾਹਿਬ ਜੀ
“ਅੰਤ ਨੂੰ ਓਹੀ ਹੋਣਾ
ਜੋ ਕਰੇਗਾ ਖਾਲਸਾ ਪੰਥ ਮੀਆਂ”
ਰਘਬੀਰ ਸਿੰਘ ਜਥੇਦਾਰ ਅਕਾਲ ਤਖ਼ਤ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਵੀ ਸੁਖਬੀਰ ਬਾਦਲ ਦਾ ਕਰਿੰਦਾ ਹੈ
ਵਾਹਿਗੁਰੂ ਜੀ, almost ੧੯੯੫ ਤੋਂ ਬਾਦ ਸਾਡੇ ਤੁਹਾਡੇ ਵਰਗੇ ਪੰਥ ਦਰਦੀਆਂ ਵਲੋਂ ਇਹੀ ਕਿਹਾ ਜਾਦਾਂ ਰਿਹਾ ਹੈ ਕਿ ਜੱਥੇਦਾਰ ਬੰਦ ਲਫਾਫਿਆਂ ਵਿੱਚੋਂ ਨਿਕਲਦੇ ਰਹੇ ਅਤੇ ਫਟਦੇ ਵੀ ਰਹੇ। ੨ ਦਿਸੰਬਰ ਤੋਂ ਲੱਗ ਰਿਹਾ ਸੀ ਕਿ ਇਸ ਵਾਰ ਫੈਸਲਾ ਪੰਥ ਦੇ ਹੱਕ ਵਿੱਚ ਹੋਵੇਗਾ। ਪਰ ਹੁਣ ਲੱਗ ਰਿਹਾ ਇਹ ਫੈਸਲਾ ਵੀ ਗਲਤ ਹੀ ਸਾਬਿਤ ਹੋਵੇਗਾ। ਸਿੱਖ ਕੌਮ ਨੂੰ ਜਾਗਰੂਕ ਹੋਣਾ ਪਵੇਗਾ।
ਗੁਰੂ ਭਲਾ ਕਰੇਗਾ।
ਸਰਦਾਰ ਹਮੀਰ ਸਿੰਘ ਜੀ,ਜਿਹੜੀ 28ਤਰੀਕ ਵਾਲੀ ਮੀਟਿੰਗ ਰੱਦ ਕੀਤੀ ਹੈ, ਜਾਂ ਫਿਰ ਹੋਈ ਹੈ ਕਿ ਕਰਵਾਈ ਗਈ ਹੈ, ਇਹ ਤਾਂ ਜਥੇਦਾਰ ਰਘਬੀਰ ਸਿੰਘ ਜੀ ਜਾਣਦੇ ਹੋਣਗੇ।ਪਰ ਮੇਰੇ ਦਿਲ ਦੀ ਆਵਾਜ਼ ਇਹ ਕਹਿੰਦੀ ਹੈ ਕਿ ਜਿਵੇਂ ਜਿਵੇਂ ਮੀਟਿੰਗਾਂ ਅੱਗੇ ਪਿੱਛੇ ਕੀਤੀਆਂ ਜਾ ਰਹੀਆਂ ਹਨ, ਉਸਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ, ਹੌਲੀ ਹੌਲੀ ਸੁਧਾਰ ਲਹਿਰ ਵਾਲਿਆਂ ਨੂੰ ਜਿਹੜੇ ਹਲਕੇ ਦਿਲ ਵਾਲੇ ਹਨ, ਉਹਨਾਂ ਨੂੰ ਪੁਚਕਾਰਕੇ ਜਾ ਡੰਡੇ ਨਾਲ ਸੁਖਬੀਰ ਬਾਦਲ ਦੇ ਵਾੜੇ ਵਿੱਚ ਐਵੇਂ ਵਾੜਿਆ ਜਾ ਰਿਹਾ ਹੈ ਜਿਵੇਂ ਕੋਈ ਭੇਡਾਂ ਬੱਕਰੀਆਂ ਵਾਲਾ ਆਜੜੀ ਕਿਸੇ ਵਾੜੇ ਅੰਦਰ ਇਹਨਾਂ ਨੂੰ ਧੱਕੇ ਨਾਲ ਵਾੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਬਾਕੀ ਤੁਸੀਂ ਜਿੰਨੀਆਂ ਮਰਜ਼ੀ ਪੁਲਾਂਘ ਤੇ ਬੈਠਕੇ ਡਿਬੇਟਾਂ ਕਰੀਂ ਜਾਓ, ਹੋਣਾ ਆਖਿਰ ਵਿੱਚ ਇਹੀ ਹੈ, ਜਿਵੇਂ ਮੈਂ ਭੇਡਾਂ ਬੱਕਰੀਆਂ ਵਾਲਾ ਸ਼ਬਦ ਵਰਤਿਆ ਹੈ।
ਬਾਦਲ.ਜੁਬਲੀ.ਜੋ..ਰਜੀਵ.ਕਰ.ਲਵੇ.ਡਾੲਇਨਾਸੋਰ.ਤਾ.ਵਾਪਿਸ.ਆਸਟਰੇਲੀਆ.ਪਰ.ਬਾਦਲ.ਜੁਡਲੀ.ਨਹੀ.ਆਸਾਨੀ..ਬਾਦਲ.ਦੇ.ਕੀੜੇਮਾਰ.ਦਾ.ਘੜਾ.ਭਰ.ਚੁਕਾ.ਹੈ
ਤੁਸੀਂ ਤਿੰਨੋ ਟੌਪ ਕਲਾਸ ਸ਼ਖਸੀਅਤਾਂ ਹੋ ਐਸ ਵਕਤ ਪੰਜਾਬ ਵਿੱਚ 👍🙏 ਖਰੀ ਗੱਲ ਕਰਦੇ ਓ । ਆਪਣਾ ਖਿਆਲ ਰੱਖਿਓ ਭਰਾਓ 🙏
🙏🙏🙏
ਮਰੀ ਜਮੀਰ ਵਾਲੇ ਵਪਾਰੀ ਸਿਆਸਤਦਾਨ ਦੂਸਰਿਆਂ ਦੀਆਂ ਜਮੀਰਾਂ ਅਰਾਮ ਨਾਲ ਖਰੀਦਣ ਵਿੱਚ ਕਾਮਯਾਬ ਹੋ ਗਏ ਲਗਦੇ ਹਨ!
ਬਿੱਲੀ ਥੈਲਿਉ ਬਾਹਰ ਆ ਗਈ ਹੈ!
ਅੰਕਲ ਹਮੀਰ ਸਿੰਘ ਜੀ ਜਥੇਦਾਰ ਰਘਵੀਰ ਸਿੰਘ ਬੀ ਅਤੇ ਬਾਦਲ ਪਰਿਵਾਰ ਦੀ ਮੌਤ ਨੇੜੇ ਆ ਗਈ ਲਗਦੀ ਹੈ ਜੇਕਰ ਜਥੇਦਾਰ ਰਘਵੀਰ ਸਿੰਘ ਜੀ ਬਾਦਲ ਪਰਿਵਾਰ ਦੇ ਹੱਥਾਂ ਵਿੱਚ ਖੇਡਦਾ ਰਿਹਾ ਤਾਂ ਪਰ ਮੇਰੇ ਬਾਜਾ ਵਾਲੇ ਦੇ ਦਰ ਨੇ ਨਹੀਂ ਬਖਸ਼ਣ ਵਾਲੇ ਕੋਈ ਵੀ ਲੁੰਬੜ ਚਾਲਾ ਖੇਡੀ ਜਾਣ ਕਿਉਂ ਕਿ ਪਰਮੇਸ਼ੁਰ ਦਾ ਕੈਮਰਾ ਕਰਤੂਤਾਂ ਦੇਖ ਰਿਹਾ ਹੈ ਜੋ ਮਰਜ਼ੀ ਕਰਦੇ ਰਹਿਣ ਜਦੋਂ ਤਿੰਨ ਸੀਟਾਂ ਤੋਂ ਬੀ ਇੱਕ ਹੀ ਸੀਟ ਰਹਿ ਗਈ ਹੈ ਬਾਦਲ ਪਰਿਵਾਰ ਕੋਲ ਹਾਲੇ ਵੀ ਸਰਮ ਮੰਨਣ ਲਈ ਤਿਆਰ ਨਹੀਂ ਤਾਂ ਜਥੇਦਾਰ ਰਘਵੀਰ ਸਿੰਘ ਜੀ ਬੀ ਕੀ ਕਰਨਗੇ ਮਰਦੇ ਬਾਦਲ ਪਰਿਵਾਰ ਦਾ ਸਾਥ ਦੇਕੇ ਕਿਉਂ ਕਿ ਜਦੋਂ ਕੌਮ ਹੀ ਬਾਦਲ ਪਰਿਵਾਰ ਨੂੰ ਮੰਨਣ ਲਈ ਤਿਆਰ ਨਹੀਂ ਹਨ ਕਿਉਂਕਿ ਬਾਦਲ ਪਰਿਵਾਰ ਦੀਆਂ ਕਰਤੂਤਾਂ ਸਾਹਮਣੇ ਆ ਚੁਕੀਆਂ ਹਨ ਹੁਣ ਉਪਰ ਵਾਲਾ ਬੀ ਸਾਥ ਦੇਣ ਲਈ ਤਿਆਰ ਨਹੀਂ ਹੈ
ਭਾਈ ਸਾਹਿਬ ਇਹ ਵੀ ਦੱਸ ਦਓ ਕਿ ਜੋ ਜਥੇਦਾਰ ਸਾਹਿਬ ਨੇ ਕਿਹਾ ਸੀ ਕਿ ਇਹ ਸਾਰੀ ਲੀਡਰਸ਼ਿਪ ਇਖਲਾਕੀ ਯੋਗਤਾ ਗੁਆਈ ਚੁੱਕੀ ਹੈ ,ਤਾਂ ਉਹ ਸਿਰਫ ਸੁਖਬੀਰ ਸਿੰਘ ਲਈ ਹੀ ਸੀ ਤੇ ਬਾਕੀ ਸਾਰੇ ਯੋਗ ਹਨ ।ਜਦੋ ਸਾਰੇ ਹੀ ਅਯੋਗ ਕਿਹਾ ਸੀ ਤਾਂ ਵਰਕਿੰਗ ਕਮੇਟੀ ਯੋਗ ਕਿਵੇਂ ਹੋ ਗਈ ਜਿਸ ਜਥੇਦਾਰ ਸਾਹਿਬ ਕੰਮ ਸੌਂਪਣ ਦੀ ਗੱਲ ਕਹਿ ਰਹੇ ਹਨ ।ਅਕਾਲ ਤਖ਼ਤ ਵੱਲੋਂ ਨਵੀ ਭਰਤੀ ਕਰਵਾ ਕੇ ਨਵੇਂ ਪ੍ਰਧਾਨ ਤੇ ਵਰਕਿੰਗ ਕਮੇਟੀ ਨੇ ਹੋਂਦ ਵਿੱਚ ਆਉਣਾ ਸੀ ਪਰ ਅੱਜ ਲੱਗਦਾ ਹੈ ਜਥੇਦਾਰ ਸਾਹਿਬ ਵੀ ਕਲੀਅਰ ਨਹੀ ਕਰ ਰਹੇ ।
Waheguru ji bless you all.
ਪਹਿਲਾਂ 28/ਤਰੀਕ ਵੇਲੇ ਰੁਝੇਵਿਆਂ ਦਾ ਕਿਆ ਪਤਾ ਨਹੀਂ ਸੀ ਸੰਗਤਾਂ ਕਹਿਦੀਆ ਹਨ ਕਿ ਮੀਟਿੰਗ ਬਾਦਲ ਨੇ ਕੈਂਸਲ ਕਰਵਾਈ ਹੈ
ਇੰਝ ਲੱਗਦੈ ਜਿਵੇਂ ਨੌਕਰੀ ਬਚਾਉਣਾ ਪਹਿਲੇ ਨੰਬਰ ਤੇ ਆ ਗਿਆ ਹੈ!!
ਆਉਣ ਵਾਲੇ ਸਮੇਂ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਅਜੋਕੇ ਹਾਲਾਤਾਂ ਅਨੁਸਾਰ ਨਵੇਂ ਅਕਾਲੀ ਦਲ ਦੀ ਅਗਵਾਈ ਕਰ ਸਕਦੇ ਹਨ ਜੇਕਰ ਉਨ੍ਹਾਂ ਨੂੰ ਜਥੇਦਾਰ ਦੇ ਅਹੁਦੇ ਤੋਂ ਫਾਰਗ ਕੀਤਾ ਜਾਂਦਾ ਹੈ।
ਸਰਦਾਰ ਹਮੀਰ ਸਿੰਘ ਜੀ ਨੇ ਬਹੁਤ ਵਧੀਆ ਢੰਗ ਨਾਲ ਪੰਥਕ ਸਿਆਸਤ ਬਾਰੇ ਅਤੇ ਦੂਜੇ ਮਸਲਿਆਂ ਬਾਰੇ ਖੁਲਾਸੇ ਕਰੇ ਐ। ਜਥੇਦਾਰ ਅਕਾਲ ਤਖਤ ਸਾਹਿਬ ਤੋਂ ਪੰਥ ਨੂੰ ਬਹੁਤ ਉਮੀਦ ਸੀ ਪਰ ਉਹਨਾ ਨੇ ਪੰਥ ਵੱਲ ਪਿੱਠ ਕਰ ਲਈ ਐ, ਹੁਣ ਤਾਂ ਇੱਕ ਸਰਬੱਤ ਖਾਲਸਾ ਬੁਲਾਇਆ ਜਾਣਾ ਚਾਹੀਦਾ ਐ ਤੇ ਪੰਥਕ ਮਸਲੇ ਦਾ ਸਾਰਥਕ ਹੱਲ ਕੀਤਾ ਜਾਣਾ ਚਾਹੀਦਾ ਐ। ਨਹੀਂ ਤਾਂ ਹੁਣ ਪੰਥ ਦਾ ਰੱਬ ਹੀ ਰਾਖਾ ਐ।
ਹਰਪਾਲ ਸਿੰਘ ਪੰਨੂ ਜੀ ਪੰਜਾਬ ਦਾ ਰੱਬ ਰਾਖਾ ਜੀ ❤❤❤❤❤❤❤❤❤❤❤
ਜਿੱਥੇ ਇਟ ਪੁੱਟੋ ਇੱਕ ਨਵਾਂ ਗੁਰਬਚਨ ਸਿੰਘ ਬਾਹਰ ਨਿਕਲਦਾ
ਪੁੱਟਣ ਦੀ ਵੀ ਲੋੜ ਨਹੀਂ ਉੱਤੇ ਹੀ ਬੈਠੇ ਨੇ
ਬਾਦਲ ਕੰਪਨੀ ਨੇ ਨਾ ਤਾਂ ਪਹਿਲਾਂ ਕਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਨੂੰ ਮੰਨਿਆ ਹੈ ਅਤੇ ਨਾ ਹੀ ਹੁਣ ਮੰਨਣਾ ਹੈ।
ਸਾ ਹਮੀਰ ਸਿੰਘ ਜੀ ਹੁਣ ਜਿਹੜੇ ਵੀ ੨ ਤਾਰੀਖ ਦੇ ਫੈਸਲੇ ਅਉਣ ਤੇ ਕੱਛਾਂ ਰਹੇ ਵਜਾ ਰਹੇ ਸਨ ਤੇ ਭੇਡ ਚਲ ਵਾਂਗ ਜਥੇਦਾਰ (ਸਾਹਿਬ ਲਾਉਣ ਦਾ ਨੈਤਿਕ ਹਕ਼ ਬਿਲਕੁਲ ਗੁਆ ਚੁੱਕੇ ਹਨ) ਦੀ ਵਾਹ ਵਾਹੀ ਕੀਤੀ ਉਨ੍ਹਾਂ ਨੂੰ ਹੁਣ ਸ਼ਰਮਸਾਰ ਹੋਣਾ ਚਾਹੀਦਾ ਹੈ ਜਦੋਂ ਕਿ ਕੰਧ ਤੇ ਬਿਲਕੁਲ ਸਪੱਸ਼ਟ ਲਿਖਿਆ ਹੋਇਆ ਸੀ ਕਿ ਜਿਹੜੇ ਬਾਦਲ ਟੋਲੇ ਨੇ ਗੁਰਬਾਣੀ ਪ੍ਰਸਾਰਣ ਦਾ ਹਕ਼ ਛੱਡਣ ਦਾ ਹੁਕਮ ਵੀ ਮੰਨਣ ਲਈ ਤਿਆਰ ਨਹੀਂ, ਉਹ ੨ ਤਾਰੀਖ ਦਾ ਬਿਲਕੁਲ ਅਧੁਰਾ , ਲੰਗੜਾ ਕਮਜ਼ੋਰ ਤੇ ਬੇਹੱਦ ਬਾਦਲ ਟੋਲੇ ਲਈ ਕਲੀਨ ਚਿੱਟ ਦੇਣ ਵਾਲਾ ਫੈਸਲਾ ਵੀ ਕਿਵੇਂ ਮੰਨ ਲਵੇਗਾ? ਬਾਦਲ ਟੋਲਾ ਤਾਂ ਪਹਿਲਾਂ ਵੀ ਪੰਥ ਅਗੇ ਬਿਲਕੁਲ ਨੰਗਾ ਹੋ ਕੇ ਪੰਥ ਦੇ ਵਿਰੋਧ ਵਿੱਚ ਖੜਿਆ ਸੀ ਪਰ ਉਸ ਹਮਾਮ ਵਿੱਚ ਹੁਣ ਜਥੇਦਾਰ ਅਕਾਲ ਤਖ਼ਤ ਵੀ ਸਾਰੇ ਕੱਪੜੇ ਉਤਾਰ ਕੇ ਨੰਗੇ ਹੋ ਕਿ ਬਾਦਲ ਟੋਲੇ ਦੇ ਨਾਲ ਖੜ ਕੇ ਨੰਗੇ ਨਾਚ ਵਿੱਚ ਸ਼ਾਮਲ ਹੋ ਗਏ ਹਨ ਜਿਸ ਦੀ ਮੈਨੂੰ ਪਹਿਲਾਂ ਹੀ ਇਸ ਦੀ ਪੁਰੀ ਆਸ ਸੀ। ਹੁਣ ਸਿਰਫ਼ ਪੰਥ ਨੂੰ ਹੀ ਇਨ੍ਹਾਂ ਸਾਰਿਆਂ ਦੇ ਖ਼ਿਲਾਫ਼ ਗੁਰਬਚਨ ਸਿੰਘ ਵਰਗਾ ਸਲੂਕ ਜਲਦੀ ਤੋਂ ਜਲਦੀ ਕਰਨਾ ਚਾਹੀਦਾ ਹੈ।ਪੂਲਾਂਗ ਦੀ ਟੀਮ ਨੂੰ ਯੂ ਕੇ ਦੇ ਇੱਕ ਚੈਨਲ ਪਾਲਟਿਕਸ ਪੰਜਾਬ (ਵਾਇਸ ਆਫ ਪੰਜਾਬ) ਨੂੰ ਇੱਕ ਹਫ਼ਤਾ ਸੁਣੋਂ ਉਸ ਵਿੱਚ ਉਹ ਹਰ ਮਸਲੇ ਦੇ ਸ਼ੁਰੂ ਹੋਣ ਵੇਲੇ ਹੀ ਉਸ ਦੇ ਅੰਜ਼ਾਮ ਦੀ ਗੱਲ ਵੀ ਦਸ ਦਿੰਦੇ ਹਨ। ਤੇ ਉਹ ਉਸੇ ਵਕਤ ਹੀ ਇਹ ਕਹਿ ਦਿੰਦੇ ਹਨ ਕਿ ਤੁਸੀਂ ਅਜ ਹੀ ਇੱਕ ਡੈਰੀ ਵਿੱਚ ਲਾਲ ਅਖਰਾਂ ਵਿਚ ਲਿਖ ਲਵੋ ਕਿ ਇਸ ਮਸਲੇ ਦਾ ਅੰਜਾਮ ਇਹ ਹੋਵੇਗਾ ਤੇ ਜੇ ਨਾ ਇਸ ਤਰ੍ਹਾਂ ਨਾ ਹੋਇਆ ਤਾਂ ਫਿਰ ਸਾਨੂੰ ਦਸਿਉ।ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਇਸ ਚੈਨਲ ਦੀ ਟੀਮ ਦੇ ੬ ਪਤ੍ਰਕਾਰਾਂ ਨੂੰ ਟ੍ਰੰਪ ਦੀ ਸਹੁੰ ਚੁੱਕ ਪ੍ਰੋਗਰਾਮ ਤੇ ਰਾਤ ਦੇ ਡਿਨਰ ਪ੍ਰੋਗਰਾਮ ਲਈ ਸੱਦਾ ਪੱਤਰ ਭੇਜਿਆ ਗਿਆ ਸੀ।ਜਿਸ ਪ੍ਰੋਗਰਾਮ ਦੇ ਸਦਾ ਪਤਰ ਲਈ ਮੋਦੀ ਲੈਲੜੀਆਂ ਕੱਢਦੇ ਰਹੇ ਸਨ ਪਰ ਉਨ੍ਹਾਂ ਨੂੰ ਨਹੀਂ ਮਿਲਿਆ। ਉਸ ਪ੍ਰੋਗਰਾਮ ਨੂੰ ਤੁਸੀਂ ਜ਼ਰੂਰ ਦੇਖਿਓ ਤੁਹਾਡੀਆਂ ਅੱਖਾਂ ਖੁਲ ਜਾਣਗੀਆਂ।
ਅਕਾਲੀ ਦਲ ਖਤਮ
ਜਸਪਾਲ ਜੀ ਹਲਕੇ ਚ ਲੈ ਗਏ ਪਰ ਇਸਦੇ ਨਤੀਜੇ ਹਲਕੇ ਨਹੀਂ ਹੋਣਗੇ ।
ਗਿਆਨੀ ਰਘੁਵੀਰ ਸਿੰਘ ਜੀ ਬਾਦਲਾਂ ਦੇ ਸੀ ।ਹਨ ।ਅਤੇ ਰਹਿਣਗੇ।ਇਹ ਗਲ ਜਗ ਜ਼ਾਹਿਰ ਹੈ
ਪਾਰਟੀ ਦੇ ਅੰਦਰ ਮਨਮਰਜ਼ੀ ਕਰ ਲੈਣਗੇ .. ਪਰ ਲੋਕਾਂ ਨੇ ਮੂੰਹ ਨਹੀਂ ਲਾਉਣਾ
ਰਘਬੀਰ ਸਿੰਘ ਨੂੰ ਵੀ ਅਪ੍ਰੈਲ ਵਿੱਚ ਹਟਾ ਦਿੱਤਾ ਜਾਵੇਗਾ
ਰੁਜੇਵਿਆ ਵਾਲਾ ਝੂਠ ਲੱਗਦਾ ਹੈ ਗੱਲ ਕੋਈ ਹੋਰ ਹੈ
ਸ਼੍ਰੀ ਅਕਾਲ ਤਖ਼ਤ ਦੇ ਜੱਥੇਦਾਰ ਵੀ ਆਪਣੇ ਫੈਸਲੇ ਤੋਂ ਕਿਨਾਰਾ ਕਰ ਰਹੇ ਹਨ
ਡਾ. ਅੰਬੇਦਕਰ ਦਾ ਬੁੱਤ ਤੋੜਨਾ …..
*ਪੰਜਾਬ ਦੇ ਹਾਲਾਤ ਵਿਗਾੜਨ ਲਈ ਸਾਜਿਸ਼ ਹੋ ਸਕਦੀ ਹੈ* !
ਗਿਆਨੀ ਰਘੁਬੀਰ ਸਿੰਘ ਜੀ ਨੇ ਅਕਾਲੀ ਦਲ ਦੇ ਪਰੈਸ਼ਰ ਵਿਚ ਆਕੇ ਹਥਿਆਰ ਸੁੱਟ ਦਿੱਤੇ ਨੇ!
ਇੱਕ ਕਮਜ਼ੋਰ ਜਥੇਦਾਰ ਨਾਲੋ ਜਥੇਦਾਰ ਦਾ ਨਾ ਹੀ ਹੋਣਾ ਚੰਗਾ ਹੈ ਘੱਟੋ ਘੱਟ ਸੰਗਤ ਦਾ ਗੋਲਕ ਦਾ ਪੈਸਾ ਤੇ ਬਚੇਗਾ ਜਿਹੜਾ ਸਹੂਲਤਾਂ ਦੇਣ ਲਈ ਵਰਤਿਆ ਜਾਂਦਾ ਇਕ ਕਦਮ ਅੱਗੇ ਇਕ ਕਦਮ ਪਿੱਛੇ ਇਕ ਕਦਮ ਅੱਗੇ ਇਕ ਕਦਮ ਪਿੱਛੇ ਕਿਆ ਮਜ਼ਾਕ ਬਣਾ ਰੱਖਿਆ ਜਥੇਦਾਰ ਸਾਹਿਬ ਨੇ ਇਕ ਬੱਚੇ ਦਾ ਸਟੈਂਡ ਵੀ ਇਸ ਤੋਂ ਬਿਹਤਰ ਹੁੰਦਾ ਹੈ
ਜਥੇਦਾਰ ਹੀ ਜੁਅਰਤ ਨਹੀਂ ਦਿਖਾ ਰਿਹਾ, ਜਥੇਦਾਰ ਹੁੰਦਾ ਹਰਪ੍ਰੀਤ ਸਿੰਘ ਤਾਂ ਇਹਨਾਂ ਨੂੰ ਅਕਲ ਆ ਜਾਣੀ ਸੀ
ਬਹੁਤ ਚੰਗੀ ਵਚਾਰ ਚਰਚਾ ।
Ragbir ਸਿੰਘ ਰਲ ਗਿ ਬਾਦਲਾਂ ਨਾਲ ਏ ਪਿਹਲਾਂ ਦਿਸਦਾ ਸੀ
ਘੋੜੀ ਤੋਂ ਖੱਚਰ ਬਣ ਗਿਆ ਸੁੱਖੇ ਦੀ
GIANI HARPREET SINGH GOOD RIGHT PERSON
ਸੀਰੀ, ਸੀਰੀ ਹੀ ਰਹਿੰਦੇ ਆ
ਅੱਜ ਪਹਿਲੀ ਵਾਰ ਤੁਸੀਂ ਤਿੰਨਾਂ ਨੇ ਥੋੜਾ ਜਿਹਾ ਸੱਚ ਬੋਲਿਆ ਇਹ ਤੁਹਾਨੂੰ ਪਤਾ ਹੈ ਕੋਈ ਵੀ ਪਾਰਟੀ ਵਿੱਚ ਕਾਰਜਕਰਨੀ ਕਮੇਟੀ ਸੁਪਰੀਮ ਹੁੰਦੀ ਹੈ ਜਥੇਦਾਰ ਸਾਹਿਬ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ ਹੁਣ ਵਡਾਲਾ ਸਾਹਿਬ ਅਕਾਲ ਤਖ਼ਤ ਦਾ ਹੁਕਮ ਮੰਨਕੇ ਫਰੀਦਕੋਟ ਜਾਣਗੇ ??. ਅੱਜ ਤੁਸੀਂ ਥੋੜਾ ਜਿਹਾ ਸੱਚ ਮੰਨਿਆ ਆਸ ਰੱਖਦੇ ਹਾਂ ਤੁਹਾਡੀ ਵਿਆਖਿਆ ਸੁਣਕੇ ਬਾਗੀ ਲੋਕ ਸੁਧਰ ਵਾਲਿਆਂ ਨੂੰ ਅਕਲ ਆਉ ਪਾਰਟੀ ਹਮੇਸ਼ਾ ਵੱਢੀ ਹਦੀ ਹੈ
AKALI PARTY ZINDABAD ❤
SUKHBIR BADAL ZINDABAD ❤
(NIHAL SINGH WALA ❤)
🇨🇦🍁❤️🙏
Carry on
ਸ੍ਰ ਹਮੀਰ ਸਿੰਘ ਜੀ ਤੁਹਾਡੀ ਬਹਿਸ ਵਿਚਾਰ ਬੇਸ਼ਕੀਮਤੀ ਹੁੰਦੇ ਹਨ, ਇਕ ਬੇਨਤੀ ਹੈ ਕਿ ਕਿਸੇ ਦਿਨ ਸ੍ਰ ਤਰਲੋਚਨ ਸਿੰਘ ਜੀ ਦੁਪਾਲਪੁਰੀ ਸਾਹਿਬ ਨੂੰ ਆਪਣੀ ਬਹਿਸ ਵਿਚ ਸ਼ਾਮਿਲ ਕਰੋ। । ਬਹੁਤ ਬਹੁਤ ਧੰਨਵਾਦੀ ਹੋਵਾਂਗੇ ਜੀ ।।
Akal takht da jathedar dusri party da hona chahida
ਜੱਥੇਦਾਰ ਸਾਬ ਦੇ ਵੱਸ ਦੀ ਗੱਲ ਨੰਹੀ ਮਾੱੜੀ ਕਿਸਮੰਤ ਕੰਲਕ ਲੈਣਗੇ ਜਿਦਾੰ ਗੱਰਬਚੰਨੇ ਨੇ ਲੈਲੀ ਇਤੇਹਾਸ ਵਿਚ ਲਿਖੇਆ ਜਾੱਵੇਗਾ
🙏🙏🙏🙏🙏♥️♥️♥️♥️♥️ Waheguru ji ka khalsa Waheguru Ji ki fateh 🙏 ♥️
ਜੇਕਰ ਮੀਡੀਆ ਹੇਟ ਸਪੀਚ ਜਾਂ ਜਾਤ ਪਾਤ ਕੋਈ ਫੁੱਟ ਪਾਉਣ ਵਾਲੀਆਂ ਘਟਨਾਵਾਂ ਨੂੰ ਨਜ਼ਰ ਅੰਦਾਜ਼ ਕਰ ਕੇ ਲੋਕਾਂ ਦੀ ਜ਼ਿੰਦਗੀ ਦੇ ਮਸਲਿਆਂ ਬਾਰੇ ਖ਼ਬਰਾਂ ਚਲਾਉਣ ਤਾਂ ਲੋਕਾਂ ਵਿਚ ਉਕਸਾਹਟ ਪੈਦਾ ਨਾ ਹੋਵੇ ਅਤੇ ਇਹੋ ਜਿਹੇ ਲੋਕ ਵੀ ਠੰਢੇ ਹੋ ਕੇ ਬਹਿ ਜਾਣਗੇ।
ਜਥੇਦਾਰ ਜੁੱਡਲੀ ਦੀ ਸਲਾਹ ਨਾਲ ਚੱਲ ਰਿਹੈ ਗੁਰਬਚਨ ਸਿੰਘ ਤੋਂ ਵੀ ਅੱਗੇ ਲੰਘ ਗਿਆ ਜਿਹੜੀ ਲੀਡਰਸ਼ਿਪ ਆਪਣੀ ਕਾਬਲੀਅਤ ਖੋ ਚੁੱਕੀ ਐ ਇਹ ਸਾਰ ਅਸਤੀਫ਼ੇ ਦੇਵੇ ਪਰ ਹੁਣ ਹੁਣ ਉਸੇ ਨੂੰ ਭਰਤੀ ਕਰਨ ਦੀ ਪਾਵਰ ਦੇ ਦਿੱਤੀ ਇਹ ਜਥੇਦਾਰ ਕਰ ਕੀ ਰਿਹੈ ਮਰਦੇ ਚਿੜੀਓ ਜੀਅ ਜੋ ਚਿੜੀਓ ਆਲ਼ਾ ਹਾਲ ਐ ਰਘਵੀਰ ਸਿੰਘ ਬਾਦਲਾਂ ਦਾ ਚਾਪਲੂਸ ਐ ਏਸੇ ਲਈ ਇਹ ਕੇਸ ਇਨਾ ਲੰਬਾ ਕਿਤੇ
ਇਕ ਜਿਹੜਾ ਦਿਤਾ ਬਾਦਲ ਨੂੰ ਕੋਮ ਏ ਐਵਾਰਡ ਵਾਪਸ ਕਰਨ ਦੀ ਗੱਲ ਇਨ੍ਹਾਂ ਨੇ ਹਮੇਸ਼ਾਂ ਆਣਾ ਕਾਣੀ ਕੀ ਆਦੇਸ਼ ਮੰਨੇ ਨਹੀਂ
ਸਤਿ ਸ੍ਰੀ ਅਕਾਲ ਜੀ 🙏
Thanks for useful discussion
ਜਥੇਦਾਰ ਸਾਹਿਬ ਸੁਖਬੀਰ ਬਾਦਲ ਦਾ ਕਰਿੰਦਾ ਬਣ ਗਿਆ ਹੈ ਹੁਣ ਸੁਖਬੀਰ ਬਾਦਲ ਅਕਾਲ ਤਖਤ ਦੇ ਆਪਣੀ ਮਰਜ਼ੀ ਨਾਲ ਸਾਰੇ ਫੈਸਲੇ ਕਰੇਗਾ ਪੈਸੇ ਵਾਲਾ ਬੰਦਾ ਕੁਝ ਵੀ ਕਰ ਸਕਦਾ ਹੈ ਜਥੇਦਾਰਾਂ ਨੂੰ ਪੈਸਿਆਂ ਦੀ ਬਹੁਤ ਲੋੜ ਹੈ ਆਪਣੇ ਕੋਠੀਆਂ ਕਾਰਾਂ ਖਰੀਦਣ ਦੀ ਇਹ ਸਾਰੇ ਪੈਸੇ ਸੁਖਬੀਰ ਬਾਦਲ ਕੋਲ ਹੀ ਹਨ
ਸਰ ਜੀ ਸਿਖ ਪੰਥ ਦੀ ਸਮੱਸਿਆ ਨੂੰ ਸੁਲਝਾਉਣ ਦੀ ਥਾਂ ਜਥੇਦਾਰ ਰਘਵੀਰ ਸਿੰਘ ਹੋਰ ਉਲਾਝਾਅ ਰਹੇ ਹਨ। ਜਥੇਦਾਰ ਰਘਵੀਰ ਸਿੰਘ ਦੋ ਬੇੜੀਆਂ ਤੇ ਸਵਾਰ ਹੋਕੇ ਚਲ ਰਹੇ ਹਨ। ਸੋ ਜਥੇਦਾਰ ਰਘਵੀਰ ਸਿੰਘ ਵੀ ਡੁਬਣ ਲਈ ਤਿਆਰ ਹਨ। ਵਾਹਿਗੁਰੂ ਭਲੀ ਕਰੇ ਏਸ ਜਥੇਦਾਰ ਨੂੰ ਸੁਮੱਤ ਬਖਸ਼ੇ।
ਸਤਿ ਸ੍ਰੀ ਅਕਾਲ
ਜਥੇਦਾਰ ਸਪਸ਼ਟ ਸਟੈਂਡ ਨਹੀਂ ਲੈ ਰਹੇ। ਕੌਮ ਸਪੱਸ਼ਟਤਾ ਚਾਹੁੰਦੀ ਏ।
ਗੱਲ ਟੂ ਦੀ ਪੁਆਇੰਟ ਕਰਿਆ ਕਰੋ ਜੀ ਪਲੀਜ਼ । ਤੁਸੀਂ ਬਹੁਤ ਸਮਝਦਾਰ ਸ਼ਖਸੀਅਤਾਂ ਹੋ । ਜੋ ਗੱਲਾਂ ਡਿਸਕਸ ਪਹਿਲਾਂ ਹੀ ਚੁੱਕੀਆਂ ਹਨ ਓਹੀ ਬਾਰ ਬਾਰ ਨਾ ਦੁਹਰਾਓ । ਬੇਲੋੜੀ ਭੂਮਿਕਾ ਨਾ ਬੰਨ੍ਹੋ । ਧੰਨਵਾਦ ਜੀ । ਤੁਹਾਡਾ ਪ੍ਰੋਗਰਾਮ ਹਰ ਰੋਜ਼ ਦੇਖਦੇ ਆ । ਓਹੀ ਗੱਲਾਂ ਦੁਹਰਾਉਣ ਨਾਲ ਪ੍ਰੋਗਰਾਮ ਬੋਰਿੰਗ ਹੋ ਜਾਂਦਾ ।
ਵੇਹਲੇ ਬਹਿ ਜਾਂਦੇ ਨੇ ਸਾਰਾ ਦਿਨ ਵਿਸ਼ਲੇਸ਼ਣ ਕਰਨ।
ਪੰਥ ਵਿਚੋਂ ਆਪਣੀ ਭਰੋਸੇਯੋਗਤਾ ਗਵਾ ਚੁਕੀ ਲੀਡਰਸ਼ਿਪ ਦੁਵਾਰਾ ਫਿਰ ਆਪਣੀਆਂ ਹੀ ਮਨ ਮਰਜ਼ੀਆਂ ਚਲਾ ਰਹੀ ਏ
Thanks bade Bhai poohli Ji and veer Sr hamir Singh ji
ਹੋਣਾ ਉਹੋ ਹੀ ਹੈ ਜਿਹੜਾ ਕਰੇਗਾ ਪੰਥ ਮੀਆਂ।
Jathedar badalan di kathputli hai
ਕੀ ਹਮੀਰ ਜੀ ਤੁਹਾਨੂੰ ਨਹੀਂ ਲਗਦਾ ਕਿ ਸਭ ਕੁੱਝ ਵੱਡੀ ਸਾਜ਼ਿਸ਼ ਅਧੀਨ ਹੋ ਰਿਹਾ ਹੈ? ਜੇਕਰ ਜਥੇਦਾਰਾਂ ਦਾ ਆਪਣਾ ਕਿਰਦਾਰ ਵੀ ਨੀਵੇਂ ਪੱਧਰ ਤੱਕ ਗਿਰ ਚੁਕਾ ਹੋਏ ਤਾਂ ਇਸੇ ਤਰਾਂ ਹੀ ਹੁੰਦਾ ਹੈ!
ਕੀ ਗਿਆਨੀ ਹਰਪ੍ਰੀਤ ਨੂੰ ਬਿਨਾ ਕੋਈ ਪੜਤਾਲ ਕੀਤੇ ਕਲੀਨ ਚਿੱਟ ਦੇਣਾ ਵਾਜਵ ਹੈ?
ਜਥੇਦਾਰ saab ਸੋਚੋ ਜ਼ਰਾ ਕੀ ਕਰ ਰਹੇ ਹੋ ਸੋਨੂੰ ਆਪਣਾ ਭਵਿੱਖ ਨੀ ਦਿਸ ਰਿਹਾ ਕਿਉਂ ਪੁੱਠੇ ਪਾਸੇ ਜਾ ਰਹੇ ਹੋ 😊
Hamir singh ji ke akali dal or congres vale dhaka ne c karde
Thanks for patloon very nice Ji
Hamir g did absolutely very good analysis of Akali politics and also of democracy with lot of pain in his mind .Actually the genuine people of punjab are under stress how to save panth as badsl,s are playing game after game to save themselves Likewise AAP govt also given pain to the people of punjab as they failed on all fronts and also failed to overcome vvip culture
ਹੋ ਸਕਦਾ ਗਿਆਨੀ ਜਥੇਦਾਰ ਰਘਬੀਰ ਸਿੰਘ ਜੀ ਦੇ ਪਰਿਵਾਰ ਤੋ ਓਹਨਾ ਤੇ ਦੁਬਾ ਪਵਾਇਆ ਜਾ ਰਿਹਾ ਹੋਵੇ ?
ਅਕਾਲ ਤਖਤ ਸਾਹਿਬ ਜੀ ਮਹਾਨ ਹਨ ਅਕਾਲੀਦਲ ਬਾਦਲ ਲੀਡਰਸ਼ਿਪ ਸੁਆਰਥ ਨੂੰ ਛੱਡ ਕੇ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਣ ਤੇ ਲਾਗੂ ਕਰਨ।
🙏🙏👍
ਲਗਦਾ ਏ ਜਥੇਦਾਰ ਸਾਹਿਬ ਫੌੜੀਆ ਤੇ ਆ ਗਏ ਹਨ ਪਸਲੀਆ ਭਾਰ ਨੀ ਝਲਦੀਆ ਪਰ 27 ਆਉਣ ਦਿਓ ਲੋਕ ਅਕਾਲੀ ਦਲ ਦੀ ਚਾਦੀ ਬਣਾ ਦੇਣਗੇ ।ਮੈਬਰ ਸ਼ਿਪ ਬਨਾਉਣ ਨਾਲ ਵੋਟਾ ਨੀ ਪੈਦੀਆ ।
Good debate
ਤੁਹਾਡੇ ਮੁਤਾਬਕ ਰਘਬੀਰ ਸਿੰਘ ਗੁਰਬਚਨਾ ਬਨਣਗੇ
Ithe har leader😊😊 waqaoo ha koyee Mehinga te koyee Sasta wikda ha
❤❤❤❤❤
🙏🏻🙏🏻
ਸਰਕਾਰੀ ਸਿਮਟੀ ਫੇਰ ਚਿਕੀਆ
ਧਰਨਾਂ ਲੱਗੀਆਂ ਹੋਈਆਂ
ਆਉਣ ਵਾਲੀ ਮੀਟਿੰਗ ਵਿਚ ਸਖਤ ਫੈਸਲੇ ਹੋਣ ਦੀ ਸੰਭਾਵਨਾ ਹੈ
ਕੁਝ ਨਹੀਂ ਹੋਣਾ ਬਾਈ ਜੀ ਸਭ ਡਰਾਮਾ ਚੱਲ ਰਿਹਾ ਸਿਰਫ ਲੋਕਾਂ ਨੂੰ ਬੁੱਧੂ ਬਣਾਇਆ ਜਾ ਰਿਹਾ ਕੰਮ ਲੰਮਾ ਪਾ ਕੇ ਤਾਂ ਕੇ ਲੋਕ ਭੁੱਲ ਜਾਣ ।
Watching from Chandigarh.
ਸੁਣਿਆ ਹੈ ਗਰੰਥਾਂ ਚ ਲਿਖਿਆ ਅਜੇ ਹੋਰ ਨਿਗਾਰ ਆਉਣਾ ਹੈ
Nice
ਮੌਜੂਦਾ ਲੀਡਰਸ਼ਿਪ ਅਗਵਾਈ ਦੇ ਯੋਗ ਨਹੀਂ ਰਹੀ ਨਵੀਂ ਲੀਡਰਸ਼ਿਪ ਆਉਣ ਦਾ ਹੁਕਮ ਦਿੱਤਾ ਸੀ ਕੀ ਬਣਿਆ ਏਸ ਹੁਕਮ ਦਾ
ਰਗਬੀਰ ਲੱਗਦਾ ਡਰ ਗਿਆ ਕਾਲੀਦਲ ਤੋਂ
🙏
🙏🙏🙏
ਹਮੀਰ ਸਿੰਘ ਮੇਰਾ ਬੁਹਤ ਦੋਸਤ ਆ
🙏🙏🙏🙏🙏🙏🙏
ਲਗਦਾ ਸੀ ਕਿ ਹਲ ਤੇ ਮੰਡਾ ਮੰਡਾ ਪਾਇਆ ਜਾਵੇ ਗਾ। ਉਸੇ ਹਿਸਾਬ ਨਾਲ ਚੱਲ ਰਿਹਾ ਹੈ।
Jathedar Sahib nu bina kise uljhn de apne pehle adesh nu inbin lagu krn lyi pehredari krni chahidi a
ਇੰਨ ਬਿੰਨ ਨੂੰ ਖਾ ਗਿਆ ਸੁਖਬੀਰ ਦਾ ਜਿੰਨ ਜੀਹਨੂੰ ਕਹਿੰਦੇ ਚੀਮਾ ਚੀਮਾ ਚੀਮਾ ਚੀਮਾ ਚੀਮਾ ਚੀਮਾ ਚੀਮਾ।
He must have been paid by the agencies
ਇਹਨਾਂ ਭਾ:ਟੜਿਆਂ ਨੇ ਕੁੱਝ ਵੀ ਨਹੀਂ ਕਰਨਾ ਇਹਨਾ ਤੋਂ ਲੋੜ ਤੋਂ ਵੱਧ ਆਸ ਨਾ ਰੱਖੋ ਇਹ ਕਮੇਟੀ ਦੇ ਕਰਿੰਦੇ ਆ ।
Hindu, Hindutva, RSS, Manu Vaad & BJP, Modiji government se khud ka own Sikhs community based ideology with the Khalistani Govt related comparison should be important for the upcoming generation of the Sikhs community!!!?
Ultimately it may be decided that nothing can be decided.
ਜੇ ਹਮੀਰ ਤੁਗਾ ਮੈ ਨਰਾਜ਼ ਆ
S hamir singh g jinne v padhe likhe ja officers a ohna des panjab nu ਲੁੱਟਿਆ ਆਮ ਲੋਕ ਤਾਂ ਹਮੇਸ਼ਾ
ਤਿਲ ਫੁੱਲ ਭੇਂਟ ਕਰਦੇ a panjab nu ਮਾਰਿਆ padelhkiyan ਨੇ
Kaom nall bhut vadda dhokha ho giya hai te ohna ne jihna te kaom di jimevari c
sikh sangat badla naal nahi hai
naa hi baadla naal jayegi
sikh panth baadla naal nahi hegaa
naa hi baadla naal jayegaa
sukhe daa saah sikh panth hi sukheyaga
ਆਸੀ ਆਗੇ ਗੇ
BJP Ne general Sc BC game start krti Ambedkar staunch to baki Punjab da rab e rakha
Lots of thanks, respectable members, in the end of day, under the roof of sun, that people of the land must ve to standup against this anacharcki of the corrupt polity, ਛਿੱਤਰ ਆਖਿਰ ਨੂੰ ਚੁਕਣਾ ਹੀ ਪੈਣਾ ਜੀ, ਮੈਨੂੰ ਤਾ ਇਹੋ ਹੀ ਨਜਰ ਆਉਦਾ, 🙏🙏🙏🙏🙏🙏🙏🙏🙏🙏