ਅਣਗਹਿਲੀਆਂ ਜੋ ਦੰਦਾਂ ਦੇ ਰੋਗਾਂ ਨੂੰ ਜਨਮ ਦਿੰਦੀਆਂ ਨੇ I Dr. Kuldeep Singh l Rupinder K Sandhu l Sehat Satth

แชร์
ฝัง
  • เผยแพร่เมื่อ 15 พ.ค. 2023
  • ਅਣਗਹਿਲੀਆਂ ਜੋ ਦੰਦਾਂ ਦੇ ਰੋਗਾਂ ਨੂੰ ਜਨਮ ਦਿੰਦੀਆਂ ਨੇ I Dr. Kuldeep Singh l Rupinder Kaur Sandhu l Sehat Satth l B Social
    #SehatSatth
    #rupinderkaursandhu
    #Health
    Download Spotify App & Follow B Social Podcast:
    open.spotify.com/show/3lGEGxj...
    Facebook Link : / bsocialofficial
    Instagram Link : / bsocialofficial
    Host : Rupinder Kaur Sandhu
    Guest : Dr. Kuldeep Singh
    Cameramen : Harmanpreet Singh, Varinder Singh
    Editor : Jaspal Singh Gill
    Creatives by: Kamal Mittal
    Digital Producer : Gurdeep Kaur Grewal
    Label : B Social
  • บันเทิง

ความคิดเห็น • 23

  • @jaswindergill33
    @jaswindergill33 ปีที่แล้ว +9

    ਹਾਂ ਜੀ ਮੇਰੀ ਹੱਡਬੀਤੀ ਸੁਣੋ ਮੇਰੇ ਦਾਦੇ ਨੇ ਆਵਦੇ ਦੰਦ ਆਪ ਕਢੇ ਸੇਬੇ ਦਾ ਨਾਗਵਲ ਪਾ ਕੇ ਉਤੋਂ ਦੀ ਠੰਡਾ ਪਾਣੀ ਤਾਉੜੇ ਦਾ ਪੀ ਲੈਣਾ ਖੂਨ ਬੰਦ ਹੋ ਜਾਂਦਾ ਸੀ ਉਹਨੇ ਆਵਦੀ ਮਾਂ(ਪੜਦਾਦੀ)ਦੇ ਵੀ ਏਂਵੇਂ ਹੀ ਕਢੇ ਪੁਛ ਕੇ।ਮੇਰੇ ਪਿਓ ਨੇ ਚਾਲੀ ਸਾਲ ਤੋਂ ਪਹਿਲਾਂ ਦੰਦ ਕਢਾਅ ਕੇ ਨਵੇ ਲੁਆ ਲਗੇ ਕਹਿੰਦਾ ਮੀਟ ਖਾਣ ਦਾ ਹੁਣ ਸੁਆਦ ਆਇਐ ਪਹਿਲਾਂ ਜਦੋਂ ਮੀਟ ਬਣਾਇਆ ਹੁੰਦਾ ਤਾਂ ਘਰ ਵੜਨ ਨੂੰ ਜੀ ਨਾ ਕਰਨਾ ਕਿ ਫੇਰ ਖਾਣਾ ਪੳਊ ਦੰਦਾਂ ਵਿੱਚ ਪਹਿਲਾਂ ਹੀ ਫਸਿਆ ਹੁੰਦਾ ਸੀ।ਮੈ ਦੂਜੀ ਜਮਾਤ ਵਿੱਚ ਬਰੁਸ਼ ਕਰਨ ਲਗ ਪਿਆ ਸਿਬਾਕਾ ਟਾਪ ਪੇਸਟ ਨਾਲ ਯਾਦ ਐ।ਕਦੇ ਵੀ ਚਾਲੀ ਸਾਲ ਤੱਕ ਦੰਦ ਸਾਫ ਕਰਨ ਤੋਂ ਬਿਨਾਂ ਨਹੀਂ ਸੁਤਾ ਫੇਰ ਮੇਰੇ ਵੀ ਇਕ ਇਕ ਕਰਕੇ ਜਾੜਾਂ ਦਰਦ ਕਰਨ ਲੱਗੀਆਂ ਮੋਗਿਓਂ ਸੁਨੰਦਨ ਮਿੱਤਲ ਤੋਂ ਇਲਾਜ ਕਰਵਾਇਆ ਕਦੇ ਚਾਰ ਹਜ਼ਾਰ ਕਦੇ ਪੰਜ ਹਜ਼ਾਰ ਸਾਰਾ ਕੁਝ ਹੋ ਗਿਆ ਅਠ ਸਾਲ ਬਾਅਦ ਫੇਰ ਸ਼ੁਰੂ ਹੋ ਗਏ ਹੁਣ ਫੇਰ ਡਾਕਟਰ ਸਫਾਈ ਕਰਦੈ ਹਜ਼ਾਰ ਲੈਂਦੈ ਹੋਰੂੰ ਜੇ ਮੂੰਹ ਕਰਕੇ ਮੋੜ ਦਿੰਦੈ ਜਿਵੇਂ ਕਹਿ ਰਿਹਾ ਹੋਏ ਕਿ ਦੁਬਾਰਾ ਨਾ ਆਂਈਂ। ਦੰਦ ਲਗਾਤਾਰ ਦੁਖ ਰਹੇ ਹਨ। ਜਦਕਿ ਪਿਤਾਜੀ ਨੇ ਪੰਜ ਸੈਟ ਬਦਲ ਦਿੱਤੇ ਘਸਣ ਤੋਂ ਬਾਅਦ

  • @ranjitsandhu2326
    @ranjitsandhu2326 ปีที่แล้ว +6

    Respected Rupinder plz eyes bare te skin de doctors naal v interview karo. Eyes and skin

  • @ManjeetSingh-oq6jw
    @ManjeetSingh-oq6jw ปีที่แล้ว +1

    ਅਸੀਂ ਬਾਹਰ ਦੀ ਵੀਡੀਓ ਵੇਖ ਕੇ ਫਲਾਸਿੰਗ ਸ਼ੁਰੂ ਕਰ ਦਿੱਤੀ

  • @baljindersingh1184
    @baljindersingh1184 ปีที่แล้ว

    ਵਧਾਈ ਬੁਰਸ਼ ( ਪਲੱਕ ਆਫ ਫੋਰ ) ਦਾ ਹੁੰਦਾ ਹੈ ।ਸਸਤਾ ਵੀ ਵਧੀਆ ਵੀ। ਚੰਗੇ ਡਾਕਟਰ ਇਸੇ ਬੁਰਸ਼ ਲਈ ਸਲਾਹ ਦਿੰਦੇ ਹਨ।

  • @zf3970
    @zf3970 ปีที่แล้ว

    Arif Hussain from Pakistan Faisalabad Batay Rupindr how are you my dear daughter I am very proud of you Batay may you live long

  • @kirankaur4504
    @kirankaur4504 ปีที่แล้ว

    ਸਤਿ ਸ੍ਰੀ ਅਕਾਲ ਜੀ 🙏🙏

  • @darshansinghmomi6511
    @darshansinghmomi6511 ปีที่แล้ว

    Very nice informative video

  • @ranjeetbharti1640
    @ranjeetbharti1640 6 หลายเดือนก่อน

    Sir tmj problem da treatment v kr dinde ho g dseyeo plz

  • @manjitsinghbhandal918
    @manjitsinghbhandal918 ปีที่แล้ว +3

    ਕਿਰਪਾ ਕਰਕੇ ਡਾਕਟਰ ਸਾਹਿਬ ਦਾ ਫੋਨ ਨੰਬਰ ਤੇ ਐਡਰੈੱਸ ਦੇ ਸਕਦੇ ਹੋ?

    • @MissLondon03
      @MissLondon03 ปีที่แล้ว

      Kuldeep singh Urban estate phase 2 patiala deep dental care

  • @jagdishkaur6530
    @jagdishkaur6530 ปีที่แล้ว

    Dr sahib ki Sunday tuhada off hunda?

  • @GurshabadJawandha589
    @GurshabadJawandha589 ปีที่แล้ว

    Dr .sahib patiale to kitho ne ji

  • @jeetdhillon7343
    @jeetdhillon7343 ปีที่แล้ว

    Floss is must after every meal.

  • @bharpursingh6919
    @bharpursingh6919 ปีที่แล้ว

    ਰੂਟ ਕਨਾਲ ਕਰਨ ਵਾਲੇ ਡਾਕਟਰਾਂ ਨੂੰ ਸਹੀ ਸੇਧ ਦੇਣ ਦੀ ਲੋੜ ਹੈ। ਕਿਉਂਕਿ ਕਈ ਵਾਰ ਡਾਕਟਰ ਬਿਰਜ ਨਹੀਂ ਬਣੌਦੇ ਇਕ ਦੰਦ ਲਾ ਦਿੱਤਾ ਜਾਂਦਾ ਹੈ ਉਹ ਟੁੱਟ ਜਾਦਾ ਜੋਂ ਦੰਦ ਰੁਟਕਨਾਲ ਕਰੌਣ ਵਾਲੇ ਨਾਲ ਬੇਈ ਮਾਨਾ ਹੈ।

  • @makespeciallifewithme4889
    @makespeciallifewithme4889 ปีที่แล้ว

    Docter ji da number ki a

  • @MandeepKaur-df1hv
    @MandeepKaur-df1hv ปีที่แล้ว

    ਦੀਦੀ ਤੁਸੀਂ ਅਕਲ ਦਾਹੜ ਬਾਰੇ ਕੋਈ ਗੱਲ ਹੀ ਨੀ ਕੀਤੀ...

  • @vickhehar1669
    @vickhehar1669 ปีที่แล้ว

    Dr sahib can we implant more than one individual teeth same time and how long it will take.

    • @drkuldeepsingh2311
      @drkuldeepsingh2311 ปีที่แล้ว

      Yes ,we can... it can be done in a single sitting

    • @vickhehar1669
      @vickhehar1669 ปีที่แล้ว

      @@drkuldeepsingh2311 Thanks I live abroad planning to India end of year and looking for treatment.

    • @drkuldeepsingh2311
      @drkuldeepsingh2311 ปีที่แล้ว

      Ok ji.. 👍

  • @NeetaSinghSardarSingh
    @NeetaSinghSardarSingh ปีที่แล้ว

    Sandhu sahab danda da treatment bohat menga 6 month check kiven karwa sakde aw chhell bohat launde aw

  • @dr.jagtarsinghkhokhar3536
    @dr.jagtarsinghkhokhar3536 ปีที่แล้ว

    👍👍🎯