Sant Baba Isher Singh Ji rare Sahib wale Jeevan || Part-1|| Giani Charanjeet Singh Kathawachak

แชร์
ฝัง
  • เผยแพร่เมื่อ 7 ม.ค. 2025

ความคิดเห็น •

  • @GurjantSingh-hb7bz
    @GurjantSingh-hb7bz 10 หลายเดือนก่อน +8

    ਰਾਜ ਜੋਗੀ ਪੂਰਨ ਪੁਰਖ ਬ੍ਰਹਮ ਗਿਆਨੀ ਗੁਰੂ ਨਾਨਕ ਦੀ ਜੋਤ ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ

  • @ranveerkaur3745
    @ranveerkaur3745 ปีที่แล้ว +18

    ਧੰਨ ਧੰਨ ਬਾਬਾ ਬੀਰਮਦਾਸ ਮਹਾਰਾਜ ਜੀ ਧੰਨ ਮਹਾਰਾਜ ਜੀ ਰਾੜਾ ਸਹਿਬ ਵਾਲੇ 🙏🙏🙏🙏🌹🌹🌹🌹

  • @navjotgurm729
    @navjotgurm729 10 หลายเดือนก่อน +4

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਸੰਤ 🎉🎉🎉🎉🙏🏻🙏🏻🙏🏻🙏🏻🙏🏻🙏🏻👏👏👏🤲🤲🤲🤲🙇🏼🙇🏼🙇🏼🙇🏼🙇🏼🌹🍀🌹🍀🌹🍀🌹🌻😊

  • @manpreetsohal5225
    @manpreetsohal5225 6 หลายเดือนก่อน +17

    ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਰੇਰੁ ਸਾਹਿਬ ਵਾਲਿਆਂ ਕਰ ਕੇ ਅੱਜ ਤੋਂ ਇਕ ਸਾਲ ਪਹਿਲਾ ਮੇਰੀ ਜ਼ਿੰਦਗੀ ਬਦਲਗੀ ਖਾਲਸਾ ਜੀ। ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ 🙏😢😢🙇🙇🙇🙇🙇🙇🙇🙇🙇🙇🙇🙇🙇🙇🙇

  • @gsinghgsingh8393
    @gsinghgsingh8393 ปีที่แล้ว +16

    ਧੰਨ ਵੱਡੇ ਮਹਾਰਾਜ

  • @AvtarSingh-om8ow
    @AvtarSingh-om8ow ปีที่แล้ว +16

    ਸ੍ਰੀ ਹਜ਼ੂਰ ਸੰਤ ਈਸ਼ਰ ਸਿੰਘ ਜੀ ਮਹਾਰਾਜ

  • @devinderrandhawa9248
    @devinderrandhawa9248 ปีที่แล้ว +16

    ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ।🙏🙏
    ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ।🙏🙏
    ਧੰਨ ਧੰਨ ਸੰਤ ਬਾਬਾ ਭਗਵਾਨ ਸਿੰਘ ਜੀ ਰੇਰੂ ਸਾਹਿਬ ਵਾਲੇ ।🙏🙏ਧੰਨ ਧੰਨ ਸੰਤ ਬਾਬਾ ਅਤਰ ਸਿਂਘ ਜੀ ਮਸਤੂਆਣੇ ਵਾਲੇ ਮਹਾਂਪੁਰਖ ।🙏🙏
    ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਤਪੋਬਣ ਢੱਕੀ ਸਾਹਿਬ ਵਾਲੇ ਮਹਾਂਪੁਰਖ ।🙏🙏

    • @luckytanda
      @luckytanda ปีที่แล้ว +5

      ਕਲਯੁਗ ਦੇ ਅਵਤਾਰ ਰੂਹਾਨੀਅਤ ਦੇ ਰਾਜੇ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ❤
      ਧੰਨ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਸਾਹਿਬ ਹੁਸ਼ਿਆਰਪੁਰ ❤
      ਧੰਨ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਹੁਸ਼ਿਆਰਪੁਰ ❤ ਧੰਨ ਬਾਬਾ ਮਹਾਂ ਹਰਨਾਮ ਸਿੰਘ ਜੀ ਭੁੱਚੋ ਮੰਡੀ ❤

  • @inderjitsingh1912
    @inderjitsingh1912 ปีที่แล้ว +14

    ਧੰਨ ਧੰਨ ਮਹਾਰਾਜ ਜੀ

  • @ranbirsingh1405
    @ranbirsingh1405 ปีที่แล้ว +10

    ਰਾਜੇ ਜੋਗੀ ਕਾਰਕ ਮਹਾਂਪੁਰਸ਼ ਧੰਨ ਧੰਨ ਸ਼੍ਰੀ ਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ

  • @ranikaur1945
    @ranikaur1945 ปีที่แล้ว +9

    ਧੰਨ ਗੂਰੂ ਧੰਨ ਗੂਰੂ ਪਿਆਰੇ ।।

  • @SunnySingh-xe3mr
    @SunnySingh-xe3mr ปีที่แล้ว +30

    ਧੰਨ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਜੀ

  • @Gbatth1978
    @Gbatth1978 6 หลายเดือนก่อน +5

    ਸਮੂਹ ਪੂਰਨ ਬ੍ਰਹਮ-ਗਿਆਨੀ ਸੰਤ-ਮਹਾਂਪੁਰਖਾਂ ਦੇ ਚਰਨਾਂ-ਕਮਲਾਂ ਵਿੱਚ ਨਮਸਕਾਰ।🌺👏🏻

  • @amritpalkalsi780
    @amritpalkalsi780 ปีที่แล้ว +6

    ਧੰਨ ਧੰਨ ਪਰਮ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ 🙏🏻🙏🏻🙏🏻🙏🏻🙏🏻

  • @dayasingh3989
    @dayasingh3989 5 หลายเดือนก่อน +5

    , ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਅੱਗੇ ਅਰਦਾਸ ਕਰਦੇ ਹਾਂ ਕਿ ਮਹਾਰਾਜ ਬੱਚੇ ਨੂੰ ਤੰਦਰੁਸਤੀ ਬਖਸ਼ੋ ਜੀ

  • @karandeepsingh1721
    @karandeepsingh1721 ปีที่แล้ว +8

    ਧੰਨ ਧੰਨ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ❤❤🌹🌹🌹💐💐💐🙏🙏🙏🙏🙏

  • @satwantsinghwaheguruji843
    @satwantsinghwaheguruji843 ปีที่แล้ว +3

    ਧੰਨ ਵਾਹਿਗੁਰੂ ਜੀ ਕਿਰਪਾ ਕਰਨੀ ਜੀ ❤❤❤❤

  • @navjitsingh7066
    @navjitsingh7066 10 หลายเดือนก่อน +2

    ਧੰਨ ਧੰਨ ਸੰਤ ਈਸ਼ਰ ਸਿੰਘ ਜੀ ਮਹਾਰਾਜ

  • @VarinderSingh-rr9td
    @VarinderSingh-rr9td ปีที่แล้ว +4

    ਬਹੁਤ ਵਧੀਆ ਉਪਰਾਲਾ ਜੀ ਸੰਤ ਜੀ ਬਾਰੇ ਕੁਝ ਦਿਨ ਪਹਿਲਾ ਹੀ ਜਾਨਣ ਲਈ ਗੂਗਲ ਤੇ ਸਰਚ ਕਰ ਰਿਆ ਸੀ ਅੱਜ ਬਹੁਤ ਸੋਹਣੀ ਵੀਡੀਓ ਮਿੱਲ ਗਈ ਅਤੇ ਸੰਤ ਅਤਰ ਸਿੰਘ ਜੀ ਮਸਤੂਆਂਣੇ ਵਾਲੇ ਅਤੇ ਸੰਤ ਅਤਰ ਸਿੰਘ ਜੀ ਰੇਰੂ ਸਾਹਿਬ ਬਾਰੇ ਵੀ ਜਾਣਕਾਰੀ ਪ੍ਰਾਪਤ ਹੋਈ ਵਾਹਿਗੁਰੂ ਚੜ੍ਹਦੀਕਲਾ ਬਖਸ਼ੇ ਤਵਾਨੂੰ 🙏🙏🙏🙏

  • @luckytanda
    @luckytanda ปีที่แล้ว +19

    ❤❤❤❤❤❤❤❤❤❤❤
    ਕਲਯੁਗ ਦੇ ਅਵਤਾਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ
    ਧੰਨ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ❤
    ਧੰਨ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਸਾਹਿਬ ❤
    ਧੰਨ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ❤❤❤
    ਧੰਨ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ❤
    ਧੰਨ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ❤
    ਧੰਨ ਬਾਬਾ ਮਿੱਤ ਸਿੰਘ ਜੀ ਕਿਸ਼ਨਪੁਰਾ ਜਲੰਧਰ ❤

  • @TheMallhi81
    @TheMallhi81 11 หลายเดือนก่อน +2

    Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji

  • @Veerpalbrar0
    @Veerpalbrar0 4 หลายเดือนก่อน

    ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਕ੍ਰਿਪਾ ਕਰੋ

  • @ravithind5005
    @ravithind5005 5 หลายเดือนก่อน +3

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।

  • @RanjeetSingh-zt5xg
    @RanjeetSingh-zt5xg 6 หลายเดือนก่อน +3

    ਸੰਤ ਬਾਬਾ ਈਸ਼ਰ ਸਿੰਘ ਮਹਾਰਾਜਾ ਜੀ

  • @baldevsingh2464
    @baldevsingh2464 ปีที่แล้ว +4

    ਇੱਕ ਨੇਕ ਰੂਹ ਨੇ ਗਿਆਨੀ ਚਰਨਜੀਤ ਸਿੰਘ ਜੀ

  • @udeysingh7345
    @udeysingh7345 4 หลายเดือนก่อน +2

    waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🎉🎉🎉🎉🎉🎉🎉🎉🎉🎉🎉🎉🎉

  • @GurmeetSingh-m9q
    @GurmeetSingh-m9q 6 หลายเดือนก่อน +2

    ਧਨ ਧਨ ਬਾਬਾ ਈਸ਼ਰ ਜੀ

  • @gurleenkaur2020
    @gurleenkaur2020 6 หลายเดือนก่อน +1

    ਧੰਨ ਧੰਨ ਸੰਤ ਬਾਬਾ ੲੀਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ। ਮਹਾਪੁਰਸ਼ ਤੰਦਰੁਸਤੀ ਬਖਸ਼ਣਾ ਜੀ🙏🙏🙏🙏🙏🌹

  • @gurleenkaur3406
    @gurleenkaur3406 ปีที่แล้ว +11

    Dhan dhan baba isher singh ji maharaj❤

  • @InderjeetSingh-r2k
    @InderjeetSingh-r2k 5 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ

  • @jaswantsingh-qq8kk
    @jaswantsingh-qq8kk 9 หลายเดือนก่อน +3

    ਸਾਡੇ ਪਿੰਡ ਤੋਂ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਜੀ ਰਾਮਪੁਰ ਦੋਰਾਹਾ। ਤੋਂ ਸਨ ਜੀ ਬੜੀ ਕਰਨੀ ਵਾਲੇ ਸਨ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਬਾਬਾ ਭਗਵਾਨ ਸਿੰਘ ਹੋਏ

  • @Pardesikaur
    @Pardesikaur ปีที่แล้ว +1

    ਵਾਹਿਗੁਰੂ ਜੀ

  • @BaljinderKaur-p2b
    @BaljinderKaur-p2b 2 หลายเดือนก่อน

    Dhan dhan sant baba Ishar Singh ji maharaj dhan dhan sant baba Atar Singh ji maharaj raru sahib wala

  • @mandeepkauritaly357
    @mandeepkauritaly357 6 หลายเดือนก่อน +3

    Dhan dhansant baba isher Singh ji Maharaj ji 💐💐💐💐💐🙏🙏🙏🙏🙏

  • @karanvirsinghmaan131
    @karanvirsinghmaan131 ปีที่แล้ว +4

    Dhan Dhan Baba Ishar Singh Ji Maharaj ❤❤❤❤❤

  • @JaspreetSingh-by5bw
    @JaspreetSingh-by5bw 6 หลายเดือนก่อน +1

    ਧੰਨ ਧੰਨ ਬਾਬਾ ਈਸ਼ਰ ਸਿੰਘ ਜੀ
    🙏🏻🙏🏻

  • @parkashsingh2850
    @parkashsingh2850 6 หลายเดือนก่อน +1

    Dhan Dhan Sant Isher Singh ji Rara Sahib Maharaj ji Waheguru Waheguru Waheguru Waheguru ❤❤❤❤❤❤❤❤❤❤❤❤ 🙏

  • @granolabar8432
    @granolabar8432 6 หลายเดือนก่อน +1

    Waheguru ji waheguru ji waheguru ji waheguru ji waheguru ji waheguru ❤❤ mere Nanaka gr rampur doraha ji

  • @jagrajdeol6136
    @jagrajdeol6136 ปีที่แล้ว +11

    ਧੰਨ ਸੰਤ ਜੀ ਮਹਾਰਾਜ,

  • @daljitkaur3789
    @daljitkaur3789 6 หลายเดือนก่อน +1

    ਧੰਨ ਧੰਨ ਸੰਤ ਮਹਾਂਪੁਰਸ਼ ਬਾਬਾ ਈਸ਼ਰ ਸਿੰਘ ਜੀ ਮਹਾਰਾਜ 🌼🙏🌸🙏🏻🌼🙏

  • @gurbinderbrar3502
    @gurbinderbrar3502 8 หลายเดือนก่อน +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 🙏🙏

  • @kuldipsinghdhesi7018
    @kuldipsinghdhesi7018 7 หลายเดือนก่อน +1

    ਧੰਨ ਧੰਨ ਬਾਬਾ ਨਾਨਕ ਵਾਹਿਗੁਰੂ ਵਾਹਿਗੁਰੂ ਧੰਨਵਾਦ ਜੀ ❤

  • @Manpreetkaur_._
    @Manpreetkaur_._ 9 หลายเดือนก่อน +1

    ਧੰਨ ਗੁਰੂ ਧੰਨ ਗੁਰੂ ਪਿਆਰੇ🙏🏻🌸

  • @karamat-e-kirtan1799
    @karamat-e-kirtan1799 ปีที่แล้ว +4

    Maharaj Ji Isher Singh Ji, Mahaan Apaar Paropukari Sant Ji 🙏🏼🙏🏼🙏🏼🙏🏼

  • @kulveerkaursarao7491
    @kulveerkaursarao7491 ปีที่แล้ว +6

    Dhan Dhan Sant Maharaj ji... 🙏🙏

  • @prabhujeetsingh1973
    @prabhujeetsingh1973 ปีที่แล้ว +2

    ਵਾਹਿ ਗੁਰੂ ਜੀ

  • @jitamall4958
    @jitamall4958 7 หลายเดือนก่อน +1

    Satnam Shri Waheguru Ji Maharaj Ji 🙏🙏🙏🙏🙏🙏🙏🙏🙏🙏🙏

  • @sukhminderkaur6719
    @sukhminderkaur6719 6 หลายเดือนก่อน +1

    Satnaam shri waheguru ji Satnaam shri waheguru ji

  • @rajabinderkaur5544
    @rajabinderkaur5544 6 หลายเดือนก่อน +1

    Dhan dhan my baba g isher singh g rara shib j wala rab c oota

  • @SandeepSingh-xr2ro
    @SandeepSingh-xr2ro 26 วันที่ผ่านมา

    Waheguru ji mehar kro tandrusti bakhso👏👏

  • @dhawanpintu
    @dhawanpintu 5 หลายเดือนก่อน

    ਸਤਿਨਾਮ ਵਾਹਿਗੁਰੂ ਜੀ🙏🙏💐💐🙏🙏

  • @kkrooprai4323
    @kkrooprai4323 6 หลายเดือนก่อน +1

    💐🙏🏼❤️

  • @ramanthesingh
    @ramanthesingh 5 หลายเดือนก่อน +1

    Dan Dan guro Ram Das gi 🙏🙏🌹🌷🌷🌷

  • @gurbinderbrar3502
    @gurbinderbrar3502 8 หลายเดือนก่อน +1

    ਵਾਹਿਗੁਰੂ ਜੀ 🙏🙏

  • @sukhwindersinghmatharoo8891
    @sukhwindersinghmatharoo8891 ปีที่แล้ว +1

    Bhai sahib Ji parmesher dian batan ne Waheguru Ji dhan Dhan sant isher singh Ji maharaj rare sahib wale

  • @PSSV_Gaming
    @PSSV_Gaming 7 หลายเดือนก่อน +1

    DHAN DHAN BABA ISHER SINGH JI WAHEGURU JI WAHEGURU JI WAHEGURU JI WAHEGURU JI WAHEGURU JI

  • @bswarring
    @bswarring 6 หลายเดือนก่อน +1

    Bahut bahut dhanyawad ji

  • @golosurjeet7018
    @golosurjeet7018 6 หลายเดือนก่อน +1

    Wahaguruje Wahaguruje

  • @butasinghbutasingh8611
    @butasinghbutasingh8611 ปีที่แล้ว +1

    ਧੰਨ ਨੇ ਸੰਤ ਜੀ ਮਹਾਰਾਜ ਬਾਬਾ ਈਸਰ ਸਿੰਘ ਜੀ ਰਾੜੇ ਵਾਲੇ

  • @Elfsimmuoffical
    @Elfsimmuoffical 9 หลายเดือนก่อน +1

    Dhan baba ishar singh ji

  • @veerkaur6411
    @veerkaur6411 ปีที่แล้ว +2

    वाहेगुरु वाहेगुरु mere rab ji tusi dhan ho bapu isher Singh ji rara sahib Wale ji

  • @rajpoottravels7084
    @rajpoottravels7084 ปีที่แล้ว +1

    Dhan dhan baba isher Singh sahib ji maharaj ji rara Sahib ji wale mahapurush baba ji maharaj ji mehar kerni naam sikhi baksho Amrit wele da thdaa pakka kro mere pyaare satguru ji ❤❤❤🙏🙏🙏🙏🙏🙏

  • @gurleenkaur3406
    @gurleenkaur3406 ปีที่แล้ว +4

    Waheguru Mehar kro❤

  • @jasmailsinghsingh1642
    @jasmailsinghsingh1642 ปีที่แล้ว +1

    Waheguru waheguru waheguru waheguru waheguru waheguru waheguru waheguru waheguru ji

  • @CharatSingh-fh2vl
    @CharatSingh-fh2vl 9 หลายเดือนก่อน +1

    ਵਾਹਿਗੁਰੂ

  • @amarjitsingh9481
    @amarjitsingh9481 5 หลายเดือนก่อน +1

    Waheguru ji 💚🙏

  • @gurdevkaur9723
    @gurdevkaur9723 9 หลายเดือนก่อน +1

    Dan dan sant eshier singh ji

  • @DarshnaKaur-j8u
    @DarshnaKaur-j8u 6 หลายเดือนก่อน +1

    ❤ waheguru ji

  • @YouTuberaja-ty4bc
    @YouTuberaja-ty4bc 5 หลายเดือนก่อน

    Waheguru ji 🎊 kirpa karo 🙏

  • @avtersingh5091
    @avtersingh5091 27 วันที่ผ่านมา

    ❤ waheguru ji ❤

  • @gurjindsingh6315
    @gurjindsingh6315 11 หลายเดือนก่อน +1

    Dahn wahaguru ji

  • @Baljitsingh-fz4ip
    @Baljitsingh-fz4ip ปีที่แล้ว +3

    🙏Waheguru ji 🙏

  • @GurpreetSingh-x7e9w
    @GurpreetSingh-x7e9w ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @jagrajdeol6136
    @jagrajdeol6136 ปีที่แล้ว +2

    Waheguru ji waheguru ji waheguru ji waheguru ji waheguru ji waheguru ji waheguru ji

  • @nirmalkaur5570
    @nirmalkaur5570 ปีที่แล้ว +1

    ਗੁਰੂ ਫਤਿਹ
    ਭਾਈ ਜੀ
    ਬੇਨਤੀ ਹੈ ਜੀ ਸਾਹਿਬ ਸ੍ਰੀ ਗੁਰੂ ਗਰੰਥ ਜੀ ਸਾਹਿਬ ਮਹਾਰਾਜ ਜੀ ਦੀ ਬਾਣੀ ਸਚੀ ਸੁਚੀ ਸੁਚਾ ਸੁਚਾ ਉਸ ਇਕ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਤਾਂ ਫਿਰ ਕਿਸੇ ਨੂੰ ਗੁਰੂ ਜੀ ਦੇ ਅਖਰ ਲਗਾ ਮਾਤਰਾਂ ਦਾ ਕੋਈ ਕਟੋਤੀ ਕਰਨ ਦਾ ਕਿਸੇ ਨੂੰ ਕੋਈ ਹਕ ਹੈ ਪੁਰਾਤਨ ਗੁਰੂ ਜੀ ਦੇ ਸਰੂਪ ਜਾਂ ਗੁਟਕੇ ਭਾਂਵੇ ਅਜ ਕਲ ਕੰਪਿਉਟਰਾਂ ਵਿਚ ਜਾਂ ਮੁਬਾਇਲ ਔਰ ਅਜ ਕਲ ਯੂ ਟਿਉਬ ਤੇ ਹਰ ਕੋਈ ਕਥਾ ਸ਼ਬਦ ਔਰ ਮੁਖਵਾਕ ਜਾਂ ਅਪਨੇ ਅਪਨੇ ਪਰਚਾਰਕ ਬਹੁਤ ਪਰੋਗਰਾਮ ਮੀਡੀਆ ਤੇ ਪਾ ਰਹੇ ਹਨ ਔਰ ਕੋਈ ਕਿਸੇ ਨੂੰ ਅਖਰ ਕਟਨ ਦੀ ਆਗਿਆ ਨਹੀਂ ਸੀ ਪਰ ਅਜ ਇਕ ਬੇਨਤੀ ਕਰਕੇ ਭਾਈ ਜੀ ਤੋਂ ਸੰਕਾ ਦੂਰ ਕਰਨ ਲਈ ਬੇਨਤੀ ਹੈ ਅਜ ਇਸ ਜੋ ਭਾਈ ਸਾਹਬ ਬਾਬਾ ਈਸ਼ਰ ਸਿੰਘ ਜੀ ਬਾਰੇ ਵਿਚਾਰ ਦਸ ਰਹੇ ਹਨ। ਉਹਨਾਂ ਪਾਸ ਬੇਨਤੀ ਜੋਦੜੀ ਕਰਕੇ ਸੰਗਤਾਂ ਅਪਨੇ ਸ਼ੰਕੇ ਨਵਿਰਤ ਕਰਨਾ ਚਾਹੁਂਦੀਆਂ ਹਨ ਮੂਲਮੰਤਰ ਵਿਚੋਂ ਜੋ ਅਧਾ ਅਖਰ ਕਟ ਕੇ ਸਸੇ ਦੇ ਪੈਰ ਵਿਚ ਅਧਾ ਵਵਾ ਸੀ ਜੋ ਬੋਲਨ ਤੈ ਸਵੈਭੰ ਬੋਲਿਆ ਜਾਂਦਾ ਹੈ ਹਨ ਵੀ ਪੁਰਾਤਨ ਗੁਰੂ ਗੰਰਥ ਜੀ ਔਰ ਗੁਟਕਿਆਂ ਵਿਚ ਹੈ ਔਰ ਇਹ ਪਤਾ ਸੰਗਤਾਂ ਨੂੰ ਸਚ ਦੀ ਖੋਜ ਖੰਨਾ ਅਕੈਡਮੀ ਸ੍ਰੀ ਗੁਰੂ ਗੰਰਥ ਜੀ ਸਾਹਿਬ ਜੀ ਦੀ ਵਿਵਾਚ ਕਥਾ ਕਰ ਰਹੇ ਹਨ ਪਰ ਉਹਨਾਂ ਦਸਿਆ ਕਿ ਸਸਦੇ ਪੈਰ ਵਿਚੋਂ ਅਦਾ ਵਵਾ ਕਟਤਾ ਹੁਨ ਨਹੀਂ ਇਹ ਕਿਉਂ ਕਿ ਹੁਨ ਸੈਭੰ ਹੈ ਜਿਸ ਦਾ ਕੋਈ ਉਹਨਾਂ ਕਿਹਾ ਕੋਈ ਅਰਥ ਨਹੀਂ ਪਰ ਸਵੈਭੰ ਦਾ ਅਰਥ ਸਵਂਯ ਅਪਨੇ ਆਪ ਤੋਂ ਇਕ ਅਕਾਲ ਪੁਰਖੁ ਪਰਕਾਸ਼ਵਾਨ ਹਨ।ਇਸ ਲਈ ਮੂਲਮੰਤਰ ਸਰੂਪ ਪੂਰਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਜਪਿਆ ਔਰ ਸਭ ਤੋਂ ਪਹਿਲਾਂ ਸ੍ਰੀ ਗੁਰੂ ਗਰੰਥ ਜੀ ਦੇ ਵਿਚ ਦਰਜ ਕੀਤਾ ਇਸ ਲਈ ਪੰਥ ਨੂੰ ਸਿਖ ਖਾਲਸੇ ਪੂੰ ਪਰੇਸ਼ਾਨੀਆਂ ਹਨ ਕਦੀ ਕਿਸੇ ਨੇ ਇਹ ਨੋਟ ਨਹੀਂ ਕੀਤਾ ਤੁਸੀ ਕਥਾ ਕਰਦੇ ਔਰ ਇਹ ਅਖਰ ਜੋ ਕਟਿਆ ਸੈਭੰ ਸਸੇ ਦੇ ਪੈਰ ਵਿਚ ਅਧਾ ਵਵਾ ਫਿਰ ਜਲਦੀ ਜਿਥੇ ਜਿਥੇ ਵੀ ਗੁਰੂ ਜੀ ਦਾ ਬਾਣੀ ਵਿਚ ਕਟਿਆ ਮੂਲਮੰਤਰ ਪੂਰਾ ਨਹੀਂ ਹੈ ਸਹੀ ਕਰਾਉਨ ਵਿਚ ਸਤਿਗੁਰੂ ਦੀ ਕਿਰਪਾ ਨਾਲ ਸਹੀ ਕਰਾਉ ਭਾਈ ਸਾਹਬ ਜੀ ਜੋ ਅਜ ਸਿਖ ਸੰਸਾਰ ਭਰ ਵਿਚ ਸਭ ਗੁਰੂ ਘਰਾਂ ਵਿਚ ਬਾਣੀ ਵਿਚ ਗਲਤ ਕਰ ਰਹੇ ਹਨ ਸਾਰੀ ਬਾਣੀ ਪੂਰਾ ਗੁਰੂ ਗਰੰਥ ਜੀ ਦੇ ਸਭ ਸਰੂਪ ਮੂਲਮੰਤਰ ਜਿਥੇ ਜਿਥੇ ਵੀ ਹੈ ਸਹੀ ਕਰਾਉਨ ਵਿਚ ਸਿਖ ਸੇਵਕ ਸੁਚੇਤ ਔਰ ਸ਼ੰਕੇ ਦੂਰ ਕਰੋ।ਭੁਲ ਚੁਕ ਮਾਫ ਕਰਨੀ ਸੰਗਤਾਂ ਨੂੰ ਇਹ ਸਭ ਕਾਰਜ ਗੁਰੂ ਜੀ ਅੰਗ ਸੰਗ ਹੋ ਕੇ ਸਹੀ ਕਰਾਉਨ ਵੀਚ ਸਹਾਈ ਹੋਨ ਗੁਰੂ ਮਿਹਰ ਕਰਨ।🙏🙏🙏🙏🙏🙏

  • @Nimrit_guru
    @Nimrit_guru หลายเดือนก่อน

    Waheguru ji ardaas Karo ji mainu thik kardo baba ji Maher kar do baba

  • @karamsingh3601
    @karamsingh3601 7 หลายเดือนก่อน +2

    Mera rbb b

  • @jaspreetbhullar8049
    @jaspreetbhullar8049 ปีที่แล้ว

    ❤❤❤❤❤waheguru ji Satnam Shri waheguru ji ❤

  • @karanpreetsingh6798
    @karanpreetsingh6798 ปีที่แล้ว +4

    Part 2 liyaao veerji 🙏

  • @jagmohansingh1716
    @jagmohansingh1716 11 หลายเดือนก่อน

    Waheguru Ji ❤❤❤❤❤❤❤❤❤❤❤❤❤❤❤❤❤❤❤❤❤❤

  • @jashansingh5143
    @jashansingh5143 ปีที่แล้ว +2

    ਅਗਲਾ ਹਿੱਸਾ ਵੀ ਜਰੂਰ ਸੁਣਾਓ ਜੀ 🙏🏼

  • @amritkaur7089
    @amritkaur7089 ปีที่แล้ว

    Bahut vadia wahyguru ji

  • @harvindermalhi913
    @harvindermalhi913 ปีที่แล้ว

    Waheguru ji 🙏🌹🙏🌹🙏🌹🙏🌹🙏waheguru ji

  • @lfcsingh1705
    @lfcsingh1705 ปีที่แล้ว

    Dhan dhan baba isher singh ji rara sahib wala

  • @AvtarNirman
    @AvtarNirman 3 หลายเดือนก่อน

    ❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏

  • @dhillonayurvedicpharmacy7475
    @dhillonayurvedicpharmacy7475 ปีที่แล้ว

    Satnam waheguru ji

  • @didarsingh171
    @didarsingh171 ปีที่แล้ว

    Dhan dhan sant baba isher Singh g maharaj

  • @SunitaRANI-cw6wp
    @SunitaRANI-cw6wp ปีที่แล้ว

    Waheguru ji ka khalsa waheguru ji ki ftehe

  • @honeychaney1845
    @honeychaney1845 ปีที่แล้ว

    Dhan Guru Nanak

  • @HarvinderSingh-ls6rm
    @HarvinderSingh-ls6rm ปีที่แล้ว

    Dan Dan baba isher singh ji

  • @SukhwinderKaur-cl1tc
    @SukhwinderKaur-cl1tc 10 หลายเดือนก่อน

    🙏🙏

  • @GurcharanSingh-d6k
    @GurcharanSingh-d6k 7 หลายเดือนก่อน

    ❤❤🙏🙏

  • @jassibamrah1
    @jassibamrah1 ปีที่แล้ว

    Dhan sant maharaj ji 🙏🏻🙏🏻

  • @sukhbindersingh4143
    @sukhbindersingh4143 ปีที่แล้ว

    Waheguru ji 🙏

  • @HarvinderSingh-ls6rm
    @HarvinderSingh-ls6rm ปีที่แล้ว

    Dan baba ji

  • @GursewakSidhu-x8l
    @GursewakSidhu-x8l ปีที่แล้ว

    Waheguru ji

  • @TulsiRahull
    @TulsiRahull ปีที่แล้ว

    Very nice ❤

  • @gurleenkaur3406
    @gurleenkaur3406 ปีที่แล้ว +1

    ❤❤❤

  • @Akaal2121
    @Akaal2121 ปีที่แล้ว +1

    🙏🙏🙏🙏🙏🙏🙏🙏

  • @jitsharandhaliwal468
    @jitsharandhaliwal468 ปีที่แล้ว

    Waheguru 🙏🙏🙏🙏🙏

  • @Mangats
    @Mangats ปีที่แล้ว

    ਰੇਰੂ ਸਾਹਿਬ ਪਿੰਡ ਰਾਮਪੁਰ ਜਿਲਾ ਲੁਧਿਆਣਾ