ਫੁੱਟਿਆ ਭਾਂਡਾ! ਫ਼ਰਜ਼ੀ ਪੁਲਿਸ ਮੁਕਾਬਲੇ ਦਾ? ਬੁੱਚੜਪੁਣੇ ਦਾ ਪਰਦਾਫ਼ਾਸ਼! ਪ੍ਰੋ. ਮਨਜੀਤ ਸਿੰਘ ਤੋਂ ਸੁਣੋ। UP Encounter

แชร์
ฝัง
  • เผยแพร่เมื่อ 24 ธ.ค. 2024

ความคิดเห็น • 120

  • @bahadursingh2006
    @bahadursingh2006 12 ชั่วโมงที่ผ่านมา +17

    ਬਾਈ ਜੀ ਸਾਡੇ ਪੰਜਾਬ ਦੇ ਬੁੱਧੀਜੀਵੀ ਲੱਖਾਂ ਰੁਪਏ ਤਨਖਾਹਾਂ ਲੈਣ ਵਾਲੇ ਆਪਣੇ ਆਪਣੇ ਸਟੇਟਾਂ ਦੇ ਲੋਕਾਂ ਦੀ ਗਿਣਤੀ ਕਰ ਲੈਣ ਤੇ ਜਿਹੜੀਆਂ ਫਸਲਾਂ ਦੀ ਜਿੰਨੀ ਜਿੰਨੀ ਖਪਤ ਹੁੰਦੀ ਹੈ ਉਸ ਹਿਸਾਬ ਨਾਲ ਸਾਰੀਆਂ ਸਟੇਟਾਂ ਆਪਣੋ ਆਪਣੇ ਕਿਸਾਨਾਂ ਤੋਂ ਉਨੀਆ ਫਸਲਾਂ ਦੀ ਪੈਦਾਵਾਰ ਕਰਵਾ ਲੈਣ ਜੋ ਪੈਦਾਵਾਰ ਹੋਵੇ ਉਹ ਸਾਡੇ ਦੇਸ਼ ਵਿੱਚ ਉਸ ਦੀ ਖਪਤ ਹੋਵੇ ਤੇ ਜਿਥੇ ਬਾਸਮਤੀ ਦੀ ਫਸਲ ਵਧੀਆ ਹੁੰਦੀ ਹੈ ਉਥੇ ਬਾਸਮਤੀ ਦੀ ਪੈਦਾਵਾਰ ਕੀਤੀ ਜਾਵੇ ਇਹ ਨੀਤੀ ਨਾਲ ਜੋ ਦਾਲਾਂ ਤੇ ਖਾਣ ਵਾਲੇ ਤੇਲ ਬਾਹਰਲੇ ਮੁਲਕਾਂ ਤੋਂ ਖਰੀਦਣੇ ਪੈਦੇ ਹਨ ਉਹ ਸਾਡੇ ਕਿਸਾਨ ਪੈਦਾ ਕਰ ਸਕਦੇ ਹਨ ਜੇ ਸਰਕਾਰ ਦੀ ਨੀਅਤ ਸਹੀ ਹੋਵੇ ਤਾਂ ਸਾਡੇ ਕਿਸਾਨ ਨੂੰ ਕਾਮਯਾਬ ਕੀਤਾ ਜਾ ਸਕਦਾ ਹੈ ਤੇ ਝੋਨਾ ਲਾਉਣਾ ਬੰਦ ਕਰਨ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਆਪਣੇ ਪਾਣੀ ਨੂੰ ਬਚਾਉਣ ਲਈ ਇਹ ਬਦਲਾਅ ਕਰਨੇ ਪੈਣਗੇ ਤਾਂ ਹੀ ਸਾਡੇ ਦੇਸ਼ ਦਾ ਕਿਸਾਨ ਤੇ ਮਜ਼ਦੂਰ ਵਰਗ ਬਚ ਸਕਦਾ ਹੈ ਧੰਨਵਾਦ

  • @surinderkaurnihal8347
    @surinderkaurnihal8347 8 ชั่วโมงที่ผ่านมา +7

    ਜਿਊਂਦੇ ਵੱਸਦੇ ਰਹੋ ਜਿਨ੍ਹਾਂ ਦੇ ਪੱਲੇ ਜਿੰਨਾਂ ਵੀ ਸੱਚ ਤੇ ਰਹਿਮ ਹੈ।

  • @varindersingh3967
    @varindersingh3967 15 ชั่วโมงที่ผ่านมา +17

    ਪੰਜਾਬ ਨੂੰ ਬਰਬਾਦ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਸਾਡੇ ਜੂਥ ਨੂੰ ਸੁਚੇਤ ਰਹਿਣ ਦੀ ਲੋੜ ਆ ਜੀ

    • @Human_Correcter
      @Human_Correcter 14 ชั่วโมงที่ผ่านมา +4

      ਜੂਥ ਤਾ ਅਮਰਿਤਪਾਲ ਤੇ ਸਰਬਜੀਤ ਵਰਗੇ ਭੁੱਕੀ ਖਾਣਿਆਂ ਮਗਰ ਲੱਗਿਆਂ ਟੱਬਰ ਸਮੇਤ ਤਾਹੀ ਆਹ ਕੰਮ ਹੁੰਦੇ ।

    • @BhagwaansingnChahal
      @BhagwaansingnChahal 9 ชั่วโมงที่ผ่านมา +1

      ​@@Human_CorrecterRIGHT SIR

  • @jewancillcom1244
    @jewancillcom1244 5 ชั่วโมงที่ผ่านมา +2

    ਬਿਲਕੁਲ ਸਹੀ ਕਿਹਾ

  • @rupinderkaur7546
    @rupinderkaur7546 9 ชั่วโมงที่ผ่านมา +8

    ਫੇਲ ਸਰਕਾਰ

  • @darasingh3026
    @darasingh3026 3 ชั่วโมงที่ผ่านมา +2

    ਇਸ ਸਰਕਾਰ ਨੇ ਪੰਜਾਬ ਦਾ ਬੇੜਾ ਹਾਂ ਗ਼ਰਕ ਕਰ ਦਿੱਤਾ ਹੈ ਅਸੀ ਖੁਦ ਇਸ ਪਾਰਟੀ ਨੂੰ ਵੋਟਾਂ ਪਾ ਕੇ ਪਛਤਾ ਰਹੇ ਹਾਂ

  • @jagirkaur7424
    @jagirkaur7424 9 ชั่วโมงที่ผ่านมา +10

    ਏ ਉਹ ਦੇਸ਼ ਹੈ ਜਿੱਥੇ ਗਰੀਬਾਂ ਦੀ ਜਾਨ ਦੀ ਕੋਈ ਕੀਮਤ ਨਹੀਂ ਸਿਰਫ ਵੱਡੇ ਲੋਕਾਂ ਤੇ ਲੀਡਰਾਂ ਦੀ ਜਾਨ ਦੀ ਕੀਮਤ ਹੈ ਝੂੱਠੇ ਪੁਲੀਸ ਮੁਕਾਬਲੇ ਆਏ ਦਿਨ ਹੀ ਹੋ ਰਹੇ ਹਨ

  • @gursewak22pro93
    @gursewak22pro93 7 ชั่วโมงที่ผ่านมา +5

    ਪੰਜਾਬ ਨੂੰ ਰੱਬ ਆਸਰੇ ਹੀ ਛੱਡਕੇ ਇਹ ਲੀਡਰ ਮੌਜਾਂ ਮਾਣਦੇ ਫਿਰਦੇ ਹਨ ਜੀ ਕੀ ਲੋੜ ਸੀ ਦੇਸ਼ ਆਜਾਦ ਕਰਾਉਣ ਦੀ ਜੇਕਰ ਇਸੇ ਤਰਾਂ ਹੀ ਸਿੱਖਾਂ ਔਰ ਪੰਜਾਬ ਨਾਲ ਵਿਤਕਰਾ ਹੋਣਾ ਸੀ ਸਾਰੇ ਹੀ ਮੁੱਖ ਮੰਤਰੀ

  • @ranjitkahlon6649
    @ranjitkahlon6649 15 ชั่วโมงที่ผ่านมา +10

    ਕਿਸੇ ਨੂੰ ਡਿਬਰੂ ਗੜ ਕਿਸੇ ਨੂੰ ਪੀਲੀ ਭੀਤ ,

  • @sukhjindersingh3605
    @sukhjindersingh3605 7 ชั่วโมงที่ผ่านมา +4

    ਕਿਹਦੇ ਦਸ ਬਾਰਾ ਜਗਾ ਧਮਾਕੇ ਹੋਏ ਪਰ ਇੱਕ ਵੀ ਬੱਦੇ ਦੇ ਝਰੀਟ ਤੱਕ ਨਹੀਂ ਆਈ ਹੈ ਨਾ ਕਮਾਲ ਦੀ ਗੱਲ

  • @BhupinderSinghJe
    @BhupinderSinghJe 11 นาทีที่ผ่านมา

    ਸਾਡਾ ਯੂਥ ਪਹਿਲਾਂ ਹੀ ਬਹੁਤ ਪੀੜਤ ਹੈ ਜੇਕਰ ਇਸ ਤਰ੍ਹਾਂ ਦੇ ਮੁਕਾਬਲੇ ਖ਼ਿਲਾਫ਼ ਉੱਠ ਖੜ੍ਹਾ ਹੋਗਿਆ ਤਾਂ ਪੰਜਾਬ ਸੰਭਾਲਣਾਂ ਮੁਸਕਤ ਹੋ ਜਾਵੇਗਾ।

  • @artandcraftwithdeep7529
    @artandcraftwithdeep7529 3 ชั่วโมงที่ผ่านมา +1

    ਸਾਰੇ ਹੀ ਲੀਡਰ ਲੋਕ ਪੰਜਾਬ ਨੂੰ ਪੁਰਾਣੇ ਸਮੇਂ ਵਿੱਚ ਧਕੇਲਣਾ ਚਾਹੁੰਦੇ ਨੇ

  • @AmarjeetSingh-gw6of
    @AmarjeetSingh-gw6of 12 ชั่วโมงที่ผ่านมา +7

    Bohat vadiya professor saab ji

  • @takhatpanjab
    @takhatpanjab  23 ชั่วโมงที่ผ่านมา +12

    th-cam.com/video/3etEPrJOd2Y/w-d-xo.html
    ਝੂਠਾ ਪੁਲਿਸ ਮੁਕਾਬਲਾ? ਬੱਚੇਖਾਨੀ ਤੇ ਬੁੱਚੜ ਸਿਆਸਤ! ਡਾ. ਹਰਸ਼ਿੰਦਰ ਕੌਰ ਨੇ ਕੀਤਾ ਪਰਦਾਫ਼ਾਸ਼! UP Encounter | Police

  • @sukhwindersidhu9105
    @sukhwindersidhu9105 12 ชั่วโมงที่ผ่านมา +10

    ਵੀਰ ਜੀ ਜਿਸ ਵਿਆਕਤੀ ਕੋਲ ਏ ਕੇ 47 ਹੋਵੇਗੀ ਉਸ ਨੂੰ ਚਲਾਉਣੀ ਵੀ ਆਉਦੀ ਹੋਵੇਗੀ ਅਤੇ ਜਦੋਂ ਕੋਈ ਮਰਨ ਮੱਲ ਲੈਦਾ ਹੈ ਫਿਰ ਉਸ ਅੱਗੇ ਟਿਕਣਾ ਔਖਾ ਹੁੰਦਾ ਹੈ ਬੇਸ਼ੱਕ ਭਾਵੇਂ ਪੁਲਿਸ ਮੁਕਾਬਲਾ ਹੋਇਆ ਹੋਵੇ ਤਾਂ ਪੁਲਿਸ ਦਾ ਵੀ ਕੋਈ ਨਾ ਕੋਈ ਨੁਕਸਾਨ ਜ਼ਰੂਰ ਹੁੰਦਾ ਰਾਹੀਂ ਗੱਲ ਤਿੰਨੇ ਜਾਣੇ ਇਕੱਠੇ ਮਰਦੇ ਵੀ ਨਾ ਕੋਈ ਨਾ ਕੋਈ ਫੱਟੜ ਹੁੰਦਾ ਅਤੇ ਕੋਈ ਭੱਜਣ ਵਿਚ ਵੀ ਸਫਲ ਹੋ ਸਕਦਾ ਸੀ ਵੀਰ ਜੀ ਪੁਲਿਸ ਨੇ ਇਹ ਤਿੰਨ ਹੋਰ ਵੀ ਕਈ ਮੁੰਡੇ ਫੜੇ ਹੋ ਸਕਦੇ ਅਤੇ ਜਿਹੜੇ ਇਹ ਬੰਬ ਧਮਾਕੇ ਹੋਏ ਹਨ ਉਹ ਸਭ ਇਹਨਾਂ ਦੀਆਂ ਚਾਲਾਂ ਜੇਕਰ ਅਗਲਾ ਥਾਨੇ ਦੇ ਬੂਹੇ ਅੱਗੇ ਜਾ ਲਾਗੇ ਧਮਾਕਾ ਕਰ ਸਕਦਾ ਉਸ ਨੂੰ ਥਾਣੇ ਅੰਦਰ ਕਰਨਾ ਕੋਈ ਔਖਾ ਨਹੀਂ।ਹੋ ਸਕਦਾ ਜੋ ਇਹ ਬੰਬ ਧਮਾਕਿਆਂ ਵਾਲਾ ਕੰਮ ਹੋਇਆ ਹੈ ਇਹ ਪੰਜਾਬ ਪੁਲਿਸ ਦੇ ਕੁੱਝ ਕੁ ਜੋਂ ਕੇਂਦਰੀ ਏਜੰਸੀਆਂ ਦੇ ਨਾਲ ਕੰਮ ਕਰਦੇ ਉਹਨਾਂ ਕਰਵਾਏ ਹੋਣ ਬਾਕੀ ਪੁਲਿਸ ਨੂੰ ਪਤਾ ਹੀ ਨਾ ਹੋਵੇ ਕਿਉਂਕਿ ਜੇਕਰ ਕੇਦਰੀਆ ਇਜੰਸੀਆਂ ਭਾਵੇਂ ਕਿਸੇ ਵੀ ਦੇਸ਼ ਦੀਆਂ ਹੋਣ ਉਹ ਇੱਕ ਦੂਜੇ ਦੇ ਦੇਸ਼ ਅੰਦਰ ਜਾਂ ਕਾਤਲ ਕਰਵਾ ਸਕਦੀਆਂ ਉਨ੍ਹਾਂ ਨੂੰ ਆਪਣੇ ਦੇਸ਼ ਅੰਦਰ ਤਾ ਬਹੁਤਾ ਖਤਰਾ ਵੀ ਨਹੀਂ। ਵੀਰ ਜੀ ਇਹ ਕਿਸਾਨ ਅੰਦੋਲਨ ਤੋਂ ਧਿਆਨ ਹਟਾਉਣ ਲਈ ਕੀਤਾ ਗਿਆ ਵੀ ਹੋ ਸਕਦਾ ਹੈ

  • @JaswantSingh-ow9lw
    @JaswantSingh-ow9lw 15 ชั่วโมงที่ผ่านมา +10

    ਪਿਛਲੇ ੭੭ ਸਾਲਾਂ ਤੋਂ ਹਰ ਪੰਜਾਬ ਦੇ ਮੁੱਖ ਮੰਤਰੀ ਦੇ ਸਮੇਂ ਵਿੱਚ ਦਾਹੜੀ ਕੇਸਾਂ ਪਿੱਛੇ ਔਰੰਗਜੇਬ ਲੁਕਿਆ ਹੋਇਆ ਹੈ ਤਾਂ ਅੱਗੇ ਵੀ ਇਸ ਤਰ੍ਹਾਂ ਹੀ ਹੁੰਦਾ ਰਹੇਗਾ ਸਭ ਤੋ ਪਹਿਲਾ ੧੯੬੯ ੭੦ ਵਿੱਚ ਵੱਡੇ ਬਾਦਲ ਨੇ ਝੂਠੇ ਪੁਲਸ ਮੁਕਾਬਲੇ ਵਿੱਚ ੨੦੦ ਨਕਸਲਬਾੜੀ ਕਹਿ ਕੇ ਮੁੰਡੇ ਮਾਰੇ ਸੀ ਵੱਡਾ ਸੱਜਣ ਠੱਗ ਸੀ ਵੱਡਾ ਬਾਦਲ

  • @parvinderpankaj8466
    @parvinderpankaj8466 3 ชั่วโมงที่ผ่านมา

    ਪ੍ਰੋਫ਼ੈਸਰ ਮਨਜੀਤ ਸਿੰਘ ਜੀ ਨੇ ਪੰਜਾਬ ਦਾ ਬਹੁਤ ਜ਼ਰੂਰੀ ਮੁੱਦਾ ਚੁੱਕਿਆ ਸਭ ਨੂੰ ਇਸ ਤੇ ਵਿਚਾਰ ਕਰਨ ਦੀ ਜ਼ਰੂਰਤ ਹੈ ਨਹੀਂ ਤਾਂ ਇਸ ਦੇ ਨਤੀਜੇ ਸਭ ਲਈ ਬਹੁਤ ਮੰਦਭਾਗੇ ਹੋਣਗੇ 🙏🙏

  • @avtardhillon5260
    @avtardhillon5260 5 ชั่วโมงที่ผ่านมา +1

    Right said

  • @jbpowertronics7719
    @jbpowertronics7719 18 นาทีที่ผ่านมา

    Right 👍

  • @KabalSingh-y3z
    @KabalSingh-y3z 4 ชั่วโมงที่ผ่านมา

    Satnamwaheguru

  • @HardeepSingh-jz8zz
    @HardeepSingh-jz8zz 2 ชั่วโมงที่ผ่านมา

    Wahaguru ji

  • @tejsingh7332
    @tejsingh7332 8 ชั่วโมงที่ผ่านมา +2

    ਕੀ ਪੰਜਾਬੀਆਂ ਨੇ ਵੋਟਾਂ ਝਾੜੂ ਨੂੰ ਪੰਜਾਬ ਦੇ ਲੋਕਾਂ ਲਈ ਕੰਮ ਕਰਨ ਲਈ ਦਿਤੀਆਂ ਗਈਆਂ ਹਨ ਜਾਂ ਕੇਜਰੀਵਾਲ ਨੂੰ ਦਿੱਲੀ ਕਾਮਯਾਬ ਕਰਨ ਲਈ ਦਿਤੀਆਂ ਹਨ

  • @RavinderSharma-qd4bs
    @RavinderSharma-qd4bs 3 ชั่วโมงที่ผ่านมา

    Best

  • @GurjantSingh-o7i5d
    @GurjantSingh-o7i5d 16 ชั่วโมงที่ผ่านมา +7

    इन विचारों को तो यह भी नहीं पता होगा राइफल पकड़ते कैसे किसी अच्छे आदमी के हाथ में एके संताली दे देते इनको पता चल जाता मुकाबला कैसा होता है पंजाब पुलिस पहले झटके देख चुकी है

  • @NirmalSingh-ju6ub
    @NirmalSingh-ju6ub 4 ชั่วโมงที่ผ่านมา

    Very good Manjit singh G

  • @charanjitsingh7520
    @charanjitsingh7520 7 ชั่วโมงที่ผ่านมา +1

    Panjab Police is the best story teller in India Internationally

  • @charnjitsingh56
    @charnjitsingh56 13 ชั่วโมงที่ผ่านมา +1

    Sukhvinder ji S S Manjit Singh ji S S Akal ji Good job 🙏🇨🇦🍎🇨🇦📌🌺🍎🇨🇦🙏

  • @LakhwindersinghKhalsa-it5ny
    @LakhwindersinghKhalsa-it5ny 4 ชั่วโมงที่ผ่านมา

    Waheguru ji rakhaha punjab

  • @GurnamSingh-b8s
    @GurnamSingh-b8s 9 ชั่วโมงที่ผ่านมา

    Shi gal hai

  • @GurcharansinghGurcharan-e6w
    @GurcharansinghGurcharan-e6w 15 ชั่วโมงที่ผ่านมา +1

    Waheguru ji

  • @RajinderSingh-fo6er
    @RajinderSingh-fo6er 12 ชั่วโมงที่ผ่านมา +1

    Very.good

  • @PalvinderShahi-b4y
    @PalvinderShahi-b4y 13 ชั่วโมงที่ผ่านมา +1

    Waheguru ji jach da visha he jach honi chahiye

  • @JaswantSingh-du6yf
    @JaswantSingh-du6yf 16 ชั่วโมงที่ผ่านมา +1

    " ਹਉ ਭਾਲਿ ਵਿਰੁੱਨੀ ਹੋਈਂ।। ਆਧੇਰੈ ਰਾਹੁ ਨਾ ਕੋਈ। । "

  • @johnjones-zq2uf
    @johnjones-zq2uf 14 ชั่วโมงที่ผ่านมา +4

    How could you carry 47 on motorcycle,or nothing happened to police

  • @jasmindersingh7082
    @jasmindersingh7082 12 ชั่วโมงที่ผ่านมา +2

    Very good: shame to bhagwant maan

  • @sarvjeetkaur3851
    @sarvjeetkaur3851 11 ชั่วโมงที่ผ่านมา

    ❤🙏🏽

  • @bikramgill9051
    @bikramgill9051 10 ชั่วโมงที่ผ่านมา +2

    CM bhagwant , Punjab DE khilaaf

  • @PSBadh
    @PSBadh 13 ชั่วโมงที่ผ่านมา +1

    Manjit Singh thanks for speaking truth but it is fault of we people for electing these political leaders

  • @jaswantrai5840
    @jaswantrai5840 7 ชั่วโมงที่ผ่านมา +1

    Every right thinking person can understand that there was no encounter. Poor boys of poor families were killed.

  • @RanjitSingh-um6nu
    @RanjitSingh-um6nu 12 ชั่วโมงที่ผ่านมา +1

    ਜੇੜ੍ਹਾ ਇਨਕੋਟਰ ਪੁਲਿਸ ਨੇ ਕਿਤਾ ਬਹੋਤ ਸ਼ਰਮਨਾਕ ਗੱਲ ਹੈ ਜੀ ਪਰ ਪ੍ਰੇ ਸ੍ ਮਨਜੀਤ ਸਿੰਘ ਜੀ ਤੁਸੀ ਵੀ ਪੰਜਾਬ ਦੇ ਦਰਦੀ ਨਹੀ ਹੋ ਜੀ ਤੁਸੀ ਅੱਜ ਤਿਕ ਕਦੇ ਸੁਖਬੀਰ ਬਾਦਲ ਦੇ ਬਰੋਦ ਵਿੱਚ ਇੱਕ ਵੀ ਗੱਲ ਨਹੀ ਕੀਤੀ ਸੋਦੇ ਸਾਦ ਨੂੰ ਮਾਫੀ ਬਰਗਾੜੀ ਗੋਲੀ ਕਾਂਡ 92 ਲੱਖ ਗੁਰੂ ਮਹਾਰਾਜ ਜੀ ਦੀ ਗੋਲਕ ਉਡਾਣਾਂ ਹੁਣ ਸੀ੍ ਅਕਾਲ ਤਖ਼ਤ ਸਾਹਿਬ ਜੀ ਦਾ ਹੁਕਮ ਨਾ ਮੰਨਣਾ ਤੇਰੀ ਜਬਾਨ ਬੰਦ ਹੁੰਦੀ ਏ ਮੁੱਖ ਮੰਤਰੀ ਮਾਨ ਦੇ ਬੜੀ ਛੇਤੀ ਦਵਾਲੇ ਹੋਈਆ ਕਿਨੇ ਪੇਸੈ ਮਿਲੇ ਏ ਬਾਦਲ ਤੋ ਜਮੀਰ ਮਾਰਨ ਦੇ ਜਾਂ ਡਰਾਂ ਧਮਕਾਂ ਕੇ ਲਾਇਆ ਨਾਲ

  • @RAMANDEEPSingh-ml8ng
    @RAMANDEEPSingh-ml8ng 10 ชั่วโมงที่ผ่านมา +3

    Fake encounter aa . Just 1992 case come out where police did fake encounter.

  • @sukhwantsidhu4273
    @sukhwantsidhu4273 4 ชั่วโมงที่ผ่านมา +1

    Je lok na jage ta future bhut mara sma aa riha

  • @darasingh3026
    @darasingh3026 3 ชั่วโมงที่ผ่านมา

    ਬਈਏ ਦੀ ਸਰਕਾਰ ਹੈ ਇਹ

  • @jatindersaini7644
    @jatindersaini7644 6 ชั่วโมงที่ผ่านมา +1

    Dgp nu eh pucho wepone kitho Aya, ena young youth na training kitho lai

  • @davindersingh078
    @davindersingh078 10 ชั่วโมงที่ผ่านมา +1

    It is better than broadcasting news to take adhare for inaugurating a law wing of lawers at PHHC to file immediate CWP in Hon,ble High court against such fake encounters even against HRC of punjab for lack responsibility in favour of public under Article 226/227 constitution of india 1950. This will put danger in the brain of unresponsible government servants. If such CWPs in a lot of quantity i.e. more than 1 lac will be filed then deserving crime can automatically be restrained in future.

  • @AshokKumar-lo4ok
    @AshokKumar-lo4ok 2 ชั่วโมงที่ผ่านมา

    In so many residences two or three connection are taken by consumers to avail double free electricity in pb

  • @manjitkangsingh4291
    @manjitkangsingh4291 15 ชั่วโมงที่ผ่านมา +1

    Sir munde te matte mukable ch kihri atwadi sagathan nall sabandh c eh kithon pta laga

  • @maheshbrar
    @maheshbrar 12 ชั่วโมงที่ผ่านมา +2

    This encounter is a coverup to show police is doing effort as there were a number of blasts which the police had no clue about

  • @nirmaldhiman773
    @nirmaldhiman773 8 ชั่วโมงที่ผ่านมา +2

    Bilkul
    Jhoothha
    Mukabla
    Hai
    7
    Dhmake
    Koi
    Mria
    Ja
    Jkhmi
    Kioun
    Nhi
    Hoia
    DJP
    Jvab
    Deve

  • @japunsettia6111
    @japunsettia6111 10 ชั่วโมงที่ผ่านมา +2

    aap or bjp in pb vicho ek hai

  • @avtardhillon5260
    @avtardhillon5260 5 ชั่วโมงที่ผ่านมา

    All people should done agitation against these fake counters

  • @GurcharansinghGurcharan-e6w
    @GurcharansinghGurcharan-e6w 15 ชั่วโมงที่ผ่านมา +1

    Australia, which,maihal ban riha hai

  • @baldavsingh8338
    @baldavsingh8338 15 ชั่วโมงที่ผ่านมา +1

    Kanoon mutabik karwaee karni chahi di c

  • @harpsandhu37
    @harpsandhu37 9 ชั่วโมงที่ผ่านมา

    Tuhanu koi nahi Pushda 😂😂😂😂

  • @RDhillon-rv5cd
    @RDhillon-rv5cd 10 ชั่วโมงที่ผ่านมา +1

    Ll😊

  • @aannkay2014
    @aannkay2014 15 ชั่วโมงที่ผ่านมา

    Hello ,Po. Manjeet Singh ji .
    Will you say truth ?

  • @sonakhehra1295
    @sonakhehra1295 11 ชั่วโมงที่ผ่านมา

    Why. Not. Property. Not. Ceased

  • @BaldevSingh-x7t
    @BaldevSingh-x7t 14 ชั่วโมงที่ผ่านมา +2

    BJP panjab de halat kharab karle emergency laon da irada rakhdi hai jee punjabi veero jaag jao be alert please

  • @MSINGH-r5i
    @MSINGH-r5i 10 ชั่วโมงที่ผ่านมา +1

    Punjab police is not court

  • @pritpalsinghbrar7984
    @pritpalsinghbrar7984 3 ชั่วโมงที่ผ่านมา

    Ik Gal ta Saff ha Fake encounter karan walea nu v Patta ha k 30. 30 Sal ta koi court da v FesLa nahi aouna Jo Margi kri jao

  • @MSINGH-r5i
    @MSINGH-r5i 10 ชั่วโมงที่ผ่านมา +1

    How to stop these fake encounters this was the old british policy and govt still following the same policy

  • @gurtejsingh6662
    @gurtejsingh6662 4 ชั่วโมงที่ผ่านมา

    Pind nu agg lgi, knwli nu giddhe di.
    Kehndi ik thumka tan laa ee lvaan.

  • @pitbul-z8b
    @pitbul-z8b 5 ชั่วโมงที่ผ่านมา +1

    ਤੂੰ ਢੇਕਾ ਲਗਦੈਂ ਤੇਰੇ ਕਹੇ ਤੇ ਅਸਤੀਫਾ ਦੇ ਦੇ ਮਾਨ। ਜੇ ਐਡਾ ਘਮੰਡ ਅੈ ਚੋਣ ਲੜਕੇ ਦੇਖਲਾ।ਵਡਾ ਲੋਕ ਹਮੈਤੀ।

  • @jatindersaini7644
    @jatindersaini7644 6 ชั่วโมงที่ผ่านมา

    Punjab vich tarriost Camp laga ha

  • @jogasingh4265
    @jogasingh4265 7 ชั่วโมงที่ผ่านมา

    Saare punjab de MLA and MP lokka de chune hoe ne sariya nu ja ke kishan bhrawa di saar laini chahidi hai

  • @GurcharansinghGurcharan-e6w
    @GurcharansinghGurcharan-e6w 15 ชั่วโมงที่ผ่านมา +2

    Sabh jhooth bol rahe sarkari mulajam

  • @ibelieveinhumanity8312
    @ibelieveinhumanity8312 9 ชั่วโมงที่ผ่านมา

    Indian state ne kuj nai karna Punjab dha.Ave na sir pakayi kareya kro.Centre ne nahi kuj karna Punjab dha.

  • @kashmirjhutty1733
    @kashmirjhutty1733 15 ชั่วโมงที่ผ่านมา

    Professor sahib , seems not political government but police is ruling punjab .

  • @sukhmansinghsandhu4729
    @sukhmansinghsandhu4729 11 ชั่วโมงที่ผ่านมา

    Punjab Dei MLAs jihde Delhi gaye hei…. Sochan there was no representation of Sikhs in Delhi state cabinet of Kejriwal… Murder of innocent poor Punjabis should be properly investigated…. Leadership vacuum in Punjab

  • @Carryfans973
    @Carryfans973 4 ชั่วโมงที่ผ่านมา

    Ine Nitya ne Punjab nahin Delhi bhi pareshan kar rakhi hai BS4 lagakar Delhi ke log takke Khare gadiyan band Ho Rahi hai Kai dinon se koi bolane Ko taiyar nahin beta ban chuki duniya

  • @ManvirSingh-w6e
    @ManvirSingh-w6e 11 ชั่วโมงที่ผ่านมา

    Ek pase kahnde bhaiye bhajao dooje pase sadey kisan bhraa bhaiyaan da anndata baney na unha vaste jhona laounde na

  • @gurpalsingh5388
    @gurpalsingh5388 9 ชั่วโมงที่ผ่านมา

    Sehi gala ne

  • @JasvirSingh-i3k
    @JasvirSingh-i3k 10 ชั่วโมงที่ผ่านมา

    Badal na v bhot jutha mukavlaa kita see

  • @KarnailSingh-p3p
    @KarnailSingh-p3p 15 ชั่วโมงที่ผ่านมา

    Gariba de bache Han kuz nahi hona 4 din rola tappa pe ke chup ho joga sukhbir da fikar hai Baki Punjab jawe thathe khu vich

  • @gurtejsingh6662
    @gurtejsingh6662 4 ชั่วโมงที่ผ่านมา

    Ih comedian tan ahnda c, pinda fia glian ton chlegi,par oh bhijji billi ban k Australia 'ch picnic mnaon bhajj gya .

  • @GurfatehsinghKhera
    @GurfatehsinghKhera 13 ชั่วโมงที่ผ่านมา +1

    Manjit singh ji tuhadi gall bilkul sahi he.pb police ehna mundia nu khud le ke lagde he gareeb bache kis Taran pahuch gai

  • @ashsha2889
    @ashsha2889 12 ชั่วโมงที่ผ่านมา

    Dalawal day vausay hi din naday nay Mann nu tusi CM banaya bhugto hun.

  • @SkKhanna-hb8jk
    @SkKhanna-hb8jk 11 ชั่วโมงที่ผ่านมา

    PROF. JI YOU GO AND SIT WITH YOUR BROTHER DALLEWAL.YOU ALWAYS SPEAK AGAINST YOUR NATION.NOT GOOD FOR YOU

    • @jugsingh2006
      @jugsingh2006 7 ชั่วโมงที่ผ่านมา

      A conscious citizen must oppose the govt if it does any wrong.Only zombis are not conscious.

  • @rajtilak6634
    @rajtilak6634 14 ชั่วโมงที่ผ่านมา

    Jo karoge bo hi bhukoge jai hind

  • @amarndeepbamra3137
    @amarndeepbamra3137 14 ชั่วโมงที่ผ่านมา

    SO PAINFUL CANT LISTEN

  • @HarpreetSingh-zg1gp
    @HarpreetSingh-zg1gp 6 ชั่วโมงที่ผ่านมา

    Oh ta saaf dikh reha k fake encounter kita geya, ohna ik banda ni maareya te 3 punjabian nu Attwaadi keh k maarta

  • @justseeker141
    @justseeker141 12 ชั่วโมงที่ผ่านมา

    th-cam.com/video/yrFcjE9Ir7o/w-d-xo.htmlsi=ux2YdF1NgiF6XdOB

  • @justseeker141
    @justseeker141 12 ชั่วโมงที่ผ่านมา

    th-cam.com/video/yrFcjE9Ir7o/w-d-xo.htmlsi=ux2YdF1NgiF6XdOB